ਕੌਣ ਕਰ ਰਿਹਾ ਜੱਥੇਦਾਰ ਖ਼ਿਲਾਫ਼ ਸਾਜਿਸ਼ | ਫ਼ਿਰ ਮੁਸ਼ਕਿਲਾਂ 'ਚ ਧਾਮੀ | Oneindia Punjabi

แชร์
ฝัง
  • เผยแพร่เมื่อ 16 ธ.ค. 2024

ความคิดเห็น • 88

  • @BhupinderSinghBhupinderSinghSi
    @BhupinderSinghBhupinderSinghSi 8 ชั่วโมงที่ผ่านมา +9

    ਭੱਟੀ ਸਾਹਿਬ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੋ ਕਿ ਬੁਲੰਦ ਅਵਾਜ਼ ਵਿੱਚ ਸਚਾਈ ਨੂੰ ਬਿਆਨ ਕਰਦੇ ਆ ਜੀ 🙏

    • @JagjitSingh-li3ng
      @JagjitSingh-li3ng 7 ชั่วโมงที่ผ่านมา +1

      Veer ji not Bhatti but Patti Sahib. Thanks ji.

    • @JaswantSingh-ow9lw
      @JaswantSingh-ow9lw 4 ชั่วโมงที่ผ่านมา

      ਭੱਟੀ ਨਹੀ ਪੱਟੀ

  • @PrincipalKhalsa
    @PrincipalKhalsa 8 ชั่วโมงที่ผ่านมา +10

    ਬਾਦਲ ਦੀ ਸਾਜ਼ਸ਼ ,,, ਗਿਆਨੀ ਹਰਪਰੀਤ ਸਿੰਘ ਖਿਲਾਫ

  • @PrincipalKhalsa
    @PrincipalKhalsa 8 ชั่วโมงที่ผ่านมา +10

    ਬਰਖਾਸਤ ਕੀਤਾ ਜਾਵੇ,,,,,, ਧਾਮੀ ਨੂੰ

  • @PunjabSingh-nz7kl
    @PunjabSingh-nz7kl 3 ชั่วโมงที่ผ่านมา +1

    'free

  • @harnekmalhans7783
    @harnekmalhans7783 3 ชั่วโมงที่ผ่านมา +1

    Giani Harpreet Singhji Zindabad

  • @AmrikSingh-jm3wi
    @AmrikSingh-jm3wi 8 ชั่วโมงที่ผ่านมา +8

    ਜਿੰਨੇ ਵੀ ਗਲਤ ਕੰਮ ਕਰਦਾ ਉਹ ਨੇ ਧਾਮੀ ਸਾਬ ਨੇ

  • @singhjaspal863
    @singhjaspal863 3 ชั่วโมงที่ผ่านมา +1

    Sat Sri Akal Bhai Ji Thank you ji

  • @JagjeetSingh-bf2dp
    @JagjeetSingh-bf2dp 5 ชั่วโมงที่ผ่านมา +3

    ਅਜੇ ਤਾਂ ਸੁਖਵੀਰ ਦਾ ਅਸਤੀਫ਼ਾ ਮਨਜ਼ੂਰ ਨਹੀਂ ਹੋਇਆ ਹੈ,ਧਾਂਮੀ ਵਰਗਾ ਘਟੀਆ ਪ੍ਰਧਾਨ ਅਸਤੀਫਾ ਕਿਉਂ ਦੇਵੇਗਾ।

  • @sukhdevsinghbhatti3235
    @sukhdevsinghbhatti3235 6 ชั่วโมงที่ผ่านมา +2

    ਧਾਮੀ ਨੂੰ ਪੰਥ ਵਿੱਚੋਂ ਸੇਕ ਕੇ ਬਾਹਰ ਦਾ ਰਸਤਾ ਦਿਖਾਉਣਾ ਚਾਹੀਦਾ ਹੋਰ ਕਇਆ ਨੂੰ ਅਕਲ ਆਜੇ।

  • @harnekmalhans7783
    @harnekmalhans7783 3 ชั่วโมงที่ผ่านมา +1

    SS A Patti Sahib S Sandeep Singhji Thanks

  • @sadhusingh3109
    @sadhusingh3109 6 ชั่วโมงที่ผ่านมา +2

    ਪੱਟੀ ਸ਼ਾਹਿਬ ਜੀ ।ਜੋ ਮਰਜੀ ਧਾਮੀ .ਸ਼ੁਖਬੀਰ ਤੇ ਬਾਕੀ ਲਗਾੜੇ ।ਜੋ ਮਰਜੀ ਕਰ ਲੈਣ .ਪੰਜਾਬ ਦੇ ਲੋਕ ਨਹੀ ਪ੍ਰਵਾਨ ਕਰਦੇ ਕਦੇ ਵੀ ਨਹੀ .ਭਾਵੇ [100]ਵਾਰ ਨਾਕੇ ਸ਼ੌਹ ਖਾਣ ਨਹੀ ਗੰਲ ਬਣਨੀ ।

  • @shamshervirk476
    @shamshervirk476 8 ชั่วโมงที่ผ่านมา +4

    ਖੱਚ ਧਾਮੀ ਨੂੰ ਪੰਥ ਵਿੱਚੋਂ ਬਾਹਰ ਕਿਊ ਨਹੀਂ ਕਡਦੇ ।ਰੇਹ ਕੇਹੜਾ ਸੱਚ ਪੁਤਰ ਹੈ

  • @Balwindersingh-oj2eb
    @Balwindersingh-oj2eb 6 ชั่วโมงที่ผ่านมา +3

    Bhai Harprit Singh ji very great person

  • @VikramSingh-qm5hc
    @VikramSingh-qm5hc 7 ชั่วโมงที่ผ่านมา +6

    ਧਾੰਮੀ ਅੱਸਤੀਫਾ ਦੇ ਵੀ ਦੇਵੇ ਅੱਗੇ ਬੈਠੇ ਮੰਸਦਾੰ ਦੀ ਟੀਮੰ ਪਰਵਾੰਨ ਹੀ ਨਾੰ ਕੱਰੇ ਕਿਸਦੀ ਪੂੱਛ ਪੂਟਲੂ ਕੋਈ ਇਹੈ ਸਾਰੇ ਹੰਡੇਵੱਰਤੇ ਖੱਡਾਰੀ ਨੇ 😅

  • @BaljinderSingh-wv1vz
    @BaljinderSingh-wv1vz 8 ชั่วโมงที่ผ่านมา +3

    ਪੱਟੀ ਸਾਹਿਬ ਜੀ ਸਤਿ ਸ੍ਰੀ ਅਕਾਲ ਪੱਟੀ ਸਾਹਿਬ ਤੁਸੀਂ ਸਾਡੇ ਦਿਲ ਦੀਆਂ ਗੱਲਾਂ ਕਹਿ ਰਹੇ ਹੋ। ਤਹਾਨੂੰ ਸਲੂਟ ਹੈ ਸਾਡੇ ਵੱਲੋਂ।

  • @satwindersingh8106
    @satwindersingh8106 8 ชั่วโมงที่ผ่านมา +2

    ਪਟੀ ਸਾਹਿਬ ਦਲੇਰਾਨਾ ਪਤਰਕਾਰ ਲਈ ਧੰਨਵਾਦ

  • @JyotiGurm-b1o
    @JyotiGurm-b1o 4 ชั่วโมงที่ผ่านมา +1

    ਜੱਥੇਦਾਰ ਹਰਪ੍ਰੀਤ ਸਿੰਘ ਨੂੰ ਬਦਨਾਮ ਕੌਣ ਕਰ ਰਿਹਾ . ਏਸ ਬਾਰੇ ਸਿੱਖ ਕੌਮ ਸਭ ਜਾਣਦੀ ਹੈ ਵੀ ਏਹ ਹਰਕਤਾਂ ਕੋਣ ਕਰ ਰਿਹਾ

  • @sukhdevsinghbhatti3235
    @sukhdevsinghbhatti3235 6 ชั่วโมงที่ผ่านมา +2

    ਗਿਆਨੀ ਹਰਪ੍ਰੀਤ ਸਿੰਘ ਨੂੰ ਬਦਨਾਮ ਕਰਨ ਵਾਸਤੇ ਅਕਾਲੀ ਲੀਡਰਾ ਦੇ ਨਾਲ ਨਾਲ ਚਮਚੇ ਵੀ ਲਗੇ ਹੋਏ ਨੇ।ਖਾਸਕਰ ਵਲਟੋਹਾ ਚੁੱਪ ਭਾਂਵੇ ਬੈਠਾ ਲਗਦਾ।ਪਰ ਟਿਕਣ ਵਾਲਾ ਨਹੀਂ।ਗਿਆਨੀ ਹਰਪ੍ਰੀਤ ਸਿੰਘ ਨੂੰ ਬਰਦਾਸ਼ਤ ਕਦੇ ਵੀ ਨਹੀਂ ਕਰ ਸਕਦਾ।

  • @bhadursingh2272
    @bhadursingh2272 9 ชั่วโมงที่ผ่านมา +3

    ਵਾਹਿਗੁਰੂ

  • @JarnailMaan-p8m
    @JarnailMaan-p8m 8 ชั่วโมงที่ผ่านมา +5

    ਸਾਰੀਆਂ ਜੱਥੇਬੰਦੀਆਂ ਨੂੰ ਇਕੱਠੇ ਹੋ ਕੇ ਡੱਲੇਵਾਲ ਦਾ ਸਾਥ ਦੇਣਾ ਚਾਹੀਦਾ ਹੈ

  • @PritamSingh-jy6ut
    @PritamSingh-jy6ut 8 ชั่วโมงที่ผ่านมา +10

    ਜੇਕਰ ਧਾਮੀ ਚੌਥੀ ਵਾਰ ਹੇਰਾ ਫੇਰੀ ਕਰਕੇ ਜਾਣੇ ਅਣਜਾਣੇ ਵਿੱਚ ਪ੍ਰਧਾਨ ਬਣ ਗਿਆ ਪਰ ਉਸ ਦੀ ਵਿਰੋਧੀ ਬੀਬੀ ਜਗੀਰ ਕੌਰ ਵੀ ਚਾਰ ਵਾਰ ਪ੍ਰਧਾਨ ਅਤੇ ਐਮ ਐਲ ਤੇ ਮਹੱਬਤ ਪੂਰਨ ਆਹੁਦੇ ਤੇ ਰਹੇ ਚੁਕੀ ਹੈ ਇਹ ਕਾਲੀ ਜੀਭ ਵਾਲਾ ਧਾਮੀ ਪੁਠੇ ਸਿੱਧੇ ਪੰਗੇ ਲੈ ਰਿਹਾ ਹੈ ਇਸਨੂੰ ਸ਼ਰਮ ਆਉਣੀ ਚਾਹੀਦੀ ਹੈ ,,,,,,,

    • @palwindersingh3731
      @palwindersingh3731 5 ชั่วโมงที่ผ่านมา

      EHHA SARIA GUNDE BAADAL LAANE NE PREET SINGH SAINNI NU MARIA. YOUNG BACHHA SI.

  • @Harjinderbrar-j2e
    @Harjinderbrar-j2e 5 ชั่วโมงที่ผ่านมา +1

    ਸਤਿਕਾਰਯੋਗ ਪੱਟੀ ਸਾਹਿਬ ਜੀ।
    ਪਰ ਜੋ ਖੁਦ ਆਪਣੀ ਬਾਲਿਗ ਬੇਟੀ ਦਾ ਕਤਲ ਕਰਵਾਉਣ ਦੇ ਬਹੁਤ ਗੰਭੀਰ ਦੋਸ਼ਾਂ ਦੇ ਬਾਅਦ ਫਿਰ ਖੁਦ ਬੀਬੀ ਜੰਗੀਰ ਕੌਰ ਨੂੰ ਖੁਦ ਆਪਣੀ ਹੀ ਪਾਰਟੀ ਦੀ ਬਾਦਲ ਸਰਕਾਰ ਦੇ ਰਾਜ ਵਿੱਚ ਜੇਲ੍ਹ ਵਿੱਚ ਜਾਣਾ ਪੈ ਗਿਆ ਸੀ।ਪਰ ਕੀ ਫਿਰ ਉਸ ਮੰਦਭਾਗੀ ਘਟਨਾ ਦੇ ਗੰਭੀਰ ਦੋਸ਼ ਲੱਗਣ ਦੇ ਬਾਅਦ ਕੀ ਫਿਰ ਖਾਸ ਤੌਰ ਤੇ ਔਰਤ ਬੀਬੀਆਂ ਦੀ ਇੱਜ਼ਤ ਅਤੇ ਖਾਸ ਤੌਰ ਤੇ ਸ਼ਾਨ ਵਧ ਗਈ ਸੀ ਕਿ ਨਹੀਂ।
    ਧੰਨਵਾਦ ਜੀ।

  • @gursewak22pro93
    @gursewak22pro93 8 ชั่วโมงที่ผ่านมา +3

    ਐਮ ਪੀ ਤਾਂ ਪੰਜਾਬ ਨੂੰ ਲੁੱਟਣ ਵਾਸਤੇ ਬਣਦੇ ਹਨ ਉਝ ਪੰਜਾਬ ਨੂੰ ਉਝਾੜਕੇ ਹੀ ਖੁਸ਼ ਹਨ ਜੀ ਐਮ ਐਲ ਏ ਵੀ ਪੰਜਾਬ ਖਾਤਰ ਨਹੀ ਬੋਲਦੇ ਜੀ

  • @sukhdevsinghbhatti3235
    @sukhdevsinghbhatti3235 6 ชั่วโมงที่ผ่านมา +1

    ਅਕਾਲ ਪੁਰਖ ਵਾਹਿਗੁਰੂ ਨੇ ਸਾਰੇ ਅਕਾਲੀ ਲੀਡਰਾਂ ਅਤੇ ਚਮਚਿਆ ਦੀ ਮਤ ਟਿਕਾਣੇ ਲਿਆਉਣ ਦੀ ਕਸਰ ਨਹੀਂ ਛੱਡੀ।ਪਰ ਬੇਸ਼ਰਮ ਏਨੇ ਹਨ ।ਸੁਖਵੀਰ ਵੀ ਆਉਦਾ ਛੱਡਣ ਨੂੰ ਤਿਆਰ ਨਹੀਂ।ਹੁਣ ਧਾਮੀ ਏਨੀ ਵੱਡੀ ਗਲਤੀ ਕਰਕੇ ਵੀ ਅਸਤੀਫਾ ਦੇਣ ਤਿਆਰ ਨਹੀਂ।

  • @DayaSingh-pq6tl
    @DayaSingh-pq6tl 7 ชั่วโมงที่ผ่านมา +1

    ਪੱਟੀ ਜੀ ਹੋਰ ਰਸਤੇ ਜਰੂਰ ਦਸੋ ਜੀ ਧੰਨਵਾਰ ਹੋਵੇਗਾ

  • @JaswantSingh-ow9lw
    @JaswantSingh-ow9lw 4 ชั่วโมงที่ผ่านมา +2

    ਇਹ ਮਹਿਤਾ ਤੇ ਚਾਵਲਾ ਦੋਵੇਂ ਸੰਤ ਭਿੰਡਰਾਵਾਲੇ ਨਾਲ ਪ੍ਰਛਾਵੇ ਵਾਂਗ ਨਾਲ ਨਾਲ ਰਹਿੰਦੇ ਸਨ ਜਦ ਬਾਦਲਾਂ ਤੇ ਹੋਰ ਅਖਾਉਤੀ ਲੀਡਰਾਂ ਦੇ ਕਹੇ ਤੇ ਦਰਬਾਰ ਸਾਹਿਬ ਤੇ ਹਮਲੇ ਦੌਰਾਨ ਸੰਤ ਸ਼ਹੀਦ ਹੋ ਗਏ ਤਾਂ ਇਨ੍ਹਾਂ ਬਾਦਲਾਂ ਨਾਲ ਯਾਰੀ ਪਾਕੇ ਭਾਈ ਲਾਲੋਆ ਨੂੰ ਨੂੰ ਲੁੱਟਿਆ ਤੇ ਜਾਇਦਾਦਾਂ ਬਣਾਈਆਂ ਸਮੇਤ ਵਲਟੋਹੇ ਦੇ ਜਿਸ ਬਾਰੇ ਉਸ ਦੇ ਇਲਾਕੇ ਵਿੱਚ ਮਸ਼ਹੂਰ ਹੈ ਕਿ ਵਿਰਸਾ ਵਲਟੋਹਾ ਡੇੜ੍ਹ ਕਿੱਲਾ ਪੈਲ਼ੀ ਤੇ ਗੱਡੀ ਇਨੋਵਾ ਤੇ ਸੈਂਕੜੇ ਏਕੜ ਜਮੀਨ ਇਹ ਕਿੱਥੋਂ ਆਈ ਬਾਦਲਾਂ ਦੀ ਚਮਚਾਗਿਰੀ ਕਰਕੇ ਮਾਡਰਨ ਮਲਕ ਭਾਗੋ

  • @RanjeetSingh-g8q3v
    @RanjeetSingh-g8q3v 9 ชั่วโมงที่ผ่านมา +4

    ਖੁਲ ਕੇ ਬੋਲੋ ਸਰਦਾਰ ਜੀ

  • @sikhiderang4634
    @sikhiderang4634 7 ชั่วโมงที่ผ่านมา +1

    ਵਾਹ ਪੱਟੀ ਸਾਬ ਜੀ

  • @kanwarbirsingh1159
    @kanwarbirsingh1159 7 ชั่วโมงที่ผ่านมา +1

    🌹

  • @sat393
    @sat393 5 ชั่วโมงที่ผ่านมา +2

    Bhate saab service karo pure. ihna. De. Akali dal 🎉🎉🎉

  • @rakeshveryraresongsoldisgo7801
    @rakeshveryraresongsoldisgo7801 7 ชั่วโมงที่ผ่านมา +1

    Very Intresting Jarnulasim Nice Kharal Ge

  • @gurmukhsingh5878
    @gurmukhsingh5878 8 ชั่วโมงที่ผ่านมา +2

    ਧਾਮੀ ਜੀ ਨੇਕ ਇਨਸਾਨ ਸਨ। ਪਰ। ਬਾਦਲ ਪਰਵਾਰ ਦੀ ਸਿੰਖਾਂ ਪ੍ਰਤੀ ਗਦਾਰੀ ਦਾ ਭਾਂਡਾ ਭਰ ਚੁੱਕਾ ਸੀ। ਪਾਪ ਦਾ ਭਾਂਡਾ ਧਾਮੀ ਸਿਰ ਓਪਰ‌ ਫਟ ਗਿਆ। ਕਿਓਂਕਿ ਧਾਮੀ ਜੀ ਨੇ ਸੋਚਿਆ ਨਹੀਂ ਕਿ ਇਹਨਾਂ ਬਜ਼ਰ ਕੁਰਹਿਤਾਂ ਕੀਤੀਆਂ ਪ੍ਰਮਾਤਮਾ ਘਰ ਦੇਰ ਜ਼ਰੂਰ ਹੈ। ਪਰ। ਅੰਧੇਰ ਨਹੀਂ। ਪਾਪਾਂ ਦਾ ਘੜਾ ਭਰ ਗਿਆ ਹੈ ਵਿਚ ਕੀੜੇ ਪੈ ਗੲ੍ਏ

  • @SantokhSingh-o5r
    @SantokhSingh-o5r 6 ชั่วโมงที่ผ่านมา +1

    good patti g

  • @JassiSroa
    @JassiSroa 8 ชั่วโมงที่ผ่านมา +3

    Patti saab great man

  • @kashmirsingh1859
    @kashmirsingh1859 8 ชั่วโมงที่ผ่านมา +1

    Good sir piit

  • @aulakhsingh5103
    @aulakhsingh5103 8 ชั่วโมงที่ผ่านมา +4

    ਪੱਟੀ ਸਾਹਿਬ ਕੀ ਹਰਪ੍ਰੀਤ ਨੇ ਸੱਤ ਅੱਠ ਸਾਲ ਜਥੇਦਾਰ ਰਿਹਾ ਹੈ ਪਹਿਲਾਂ ਇਸ ਨੇ ਸੁਖਬੀਰ ਬਾਦਲ ਨੂੰ ਕਿਉ ਬਚਾਉਂਦਾ ਰਿਹਾ ਸੀ ਹੁਣ ਜਦੋਂ ਸੰਗਤਾਂ ਦਾ ਦਬਾਅ ਬਣਿਆ ਹੈ ਤਾਂ ਂਇਹ ਆਪਣੀ ਚਲਾਕੀ ਨਾਲ ਸੰਗਤਾਂ ਦੀ ਹਮਦਰਦੀ ਪਾਉਣਾ ਚਾਹੁੰਦਾ ਹੈ
    ਹਰਪ੍ਰੀਤ ਨੇ 328 ਸ੍ਰੀ ਪਾਵਨ ਸਰੂਪ ਦੀ ਪੜਤਾਲ ਅਧੂਰੀ ਕਿਉਂ ਛੱਡੀ ਹੈ ਅਸਲ ਦੋਸ਼ੀ ਕਿਉਂ ਨਹੀਂ ਲੱਭੇ ਕੀ ਹੁਣ ਪਾਵਨ ਸਰੂਪ ਪੂਰੇ ਹੋ ਗਏ ਹਨ ਭਾਵੇਂ ਤੁਹਾਡੇ ਕਹਿਣ ਅਨੁਸਾਰ ਅਕਾਲੀ ਫਸਾ ਰਹੇ ਹਨ ਪਰ ਪਹਿਲਾਂ ਚੰਗਾ ਕੰਮ ਇਸਨੇ ਵੀ ਨਹੀਂ ਕੀਤਾ ਕੋਈ ਵੀ । ਹੁਣ ਤੁਸੀਂ ਇਸ ਦੀ ਗਲਤ ਮੱਦਦ ਕਰ ਰਹੇ ਹੋ ਇਸ ਨੂੰ ਇਸ ਦੇ ਕੰਮਾਂ ਅਨੁਸਾਰ ਸਜ਼ਾ ਮਿਲ ਰਹੀ ਹੈ। ਜਦੋਂ ਇਸ ਕੋਲ ਤਾਕਤ ਸੀ ਤਾਂ ਕਿਸ ਦੀ ਕੀ ਹਿੰਮਤ ਸੀ ਕਿ ਇਸ ਦੀ ਕੋਈ ਸਕਾਇਤ ਕਰ ਸਕੇ

  • @sat393
    @sat393 5 ชั่วโมงที่ผ่านมา +2

    Bhati saab dhame de service hune chadi. Aa

  • @JassiKhan-rs7zf
    @JassiKhan-rs7zf 8 ชั่วโมงที่ผ่านมา +1

    Sat shri akal

  • @sat393
    @sat393 5 ชั่วโมงที่ผ่านมา +2

    Bhate saab cheetar akali dal nu ferde pura. Akali. Shameless. Ne ehna ne sharm la lai aa

  • @darasingh9510
    @darasingh9510 8 ชั่วโมงที่ผ่านมา +2

    Patti ji ਸੱਚਾ ਜਰਨੈਲ 🎉

  • @dalipsingh1507
    @dalipsingh1507 8 ชั่วโมงที่ผ่านมา +1

    Sat shri akal Patti ji v nice vieows

  • @GurmukhSingh-mz5it
    @GurmukhSingh-mz5it 8 ชั่วโมงที่ผ่านมา +1

    ਪੱਟੀ ਸਾਹਿਬ ਜੀ ਧਾਮੀ ਨਹੀਂ ਹਰਾਮੀ

  • @paramjitsingh5203
    @paramjitsingh5203 5 ชั่วโมงที่ผ่านมา

    Need of the hour is Dhami should himself voluntarily resign on moral grounds on the question of grave offence of comments on women at all.

  • @bhindermangat2777
    @bhindermangat2777 8 ชั่วโมงที่ผ่านมา +2

    Valtoha majidhia and sukha try to defame brave jadhedar Harpreet singh ji

  • @harnekmalhans7783
    @harnekmalhans7783 3 ชั่วโมงที่ผ่านมา

    Akalis did not support Pherumann Sahib who sacrificed his life for Punjab right on Chandigarh Why

  • @balrajdeol9054
    @balrajdeol9054 8 ชั่วโมงที่ผ่านมา

    Jathedar Harpreet should be investigated for the alligations by his brother in law. Alligations are very serious and should not be ignored. Dhami must resign and should harpreet.

  • @manmohansidhu1474
    @manmohansidhu1474 6 ชั่วโมงที่ผ่านมา

    Besharmi the had Hundi aye.

  • @balwantranu1836
    @balwantranu1836 8 ชั่วโมงที่ผ่านมา +1

    Aulakh singh ਕੀ ਕਦੇ ਤੁਸੀ ਪਾਵਨ ਸਰੂਪਾਂ ਦੀ ਬੇਅਦਬੀ ਵਾਰੇ ਬੋਲੇ ਹੋ ਜਾ ਤੁਸੀ ਸਰਕਾਰੀਏ ਦਾ ਰੋਲ ਕਰ ਰਹੇ ਹੋ

  • @kashmirsinghbhullar1047
    @kashmirsinghbhullar1047 2 ชั่วโมงที่ผ่านมา

    ਪੱਟੀ ਜੀ ਗੁੱਸਾ ਨਾ ਕਰਿਓ ਗੱਲਾਂ ਤੇ ਜਾਣਕਾਰੀ ਘੱਟ ਦਿੰਦੇ ਹੋ ਸਿਰਫ ਬਕਾਇਦਾ ਤੌਰ ਤੇ,ਬਕਾਇਦਾ ਤੌਰ ਤੇ,ਬਕਾਇਦਾ ਤੌਰ ਤੇ,ਬਕਾਇਦਾ ਤੌਰ ਤੇ, ਬਕਾਇਦਾ ਤੌਰ ਤੇ, ਬਕਾਇਦਾ ਤੌਰ ਤੇ, ਬਕਾਇਦਾ ਤੌਰ ਤੇ ,ਬਕਾਇਦਾ ਤੌਰ ਤੇ ,ਬਕਾਇਦਾ ਤੌਰ ਤੇ ,ਬਕਾਇਦਾ ਤੌਰ ਤੇ ,ਬਕਾਇਦਾ ਤੌਰ ਤੇ ,ਬਕਾਇਦਾ ਤੌਰ ਤੇ ,ਬਕਾਇਦਾ ਤੌਰ ਤੇ ਹੀ ਕਰੀ ਜਾਂਦੇ ਹੋ। ਕੋਈ ਜਾਣਕਾਰੀ ਭਰਪੂਰ ਗੱਲਬਾਤ ਵੀ ਕਰ ਲਿਆ ਕਰੋ। ਤੁਹਾਡੇ ਬਕਾਇਦਾ ਤੌਰ ਤੇ ਬਕਾਇਦਾ ਤੌਰ ਤੇ ਸੁਣ ਸੁਣ ਕੇ ਅੱਕੇ ਸੜੇ ਪਏ ਆਂ।

  • @tarlochansinghdupalpuri9096
    @tarlochansinghdupalpuri9096 4 ชั่วโมงที่ผ่านมา

    ਬੌਣੀ ਸੋਚ-ਬੁਰੇ ਬੋਲ!
    ਵੱਡੀ ਪਦਵੀ 'ਤੇ ਬੌਣੀ ਸੋਚ ਵਾਲ਼ੇ ਹੋਣ ਜਦੋਂ
    ਕਾਇਦੇ ਤੇ ਕਾਨੂੰਨ ਸ਼ਰੇਆਮ ਛਿੱਕੇ ਟੰਗਦੇ।
    ਰੋਲ਼ਦੇ ਨੇ ਮਾਣਮੱਤੇ ਅਹੁਦਿਆਂ ਦੀ ਸ਼ਾਨ ਭੈੜੇ
    ਇੱਜਤਾਂ ਵਿਰਾਸਤਾਂ ਗੁਆਉਂਦੇ ਭਾੜੇ ਭੰਗ ਦੇ।
    ਸਿੱਖ ਤਾਂ ਗੁਰੂ ਦੇ ਐਸੀ ਬੋਲੀ ਨਹੀਉਂ ਬੋਲਦੇ
    ਹੋਣਗੇ ਇਹ 'ਚੇਲੇ' ਕਿਸੇ ਹੋਰ ਹੀ ਮਲੰਗ ਦੇ।
    'ਬੀਬੇ ਰਾਣੇ' ਬਣ ਬਣ ਕਿੱਲ੍ਹਦੇ ਸਟੇਜਾਂ ਉੱਤੇ
    ਸਾਥੀਆਂ ਨੂੰ ਬੋਲਦੇ ਜਿੱਦਾਂ ਨੇ ਸੱਪ ਡੰਗਦੇ।
    ਗੁਰੂ ਦਰਬਾਰ ਵਿਖੇ ਦੁਨੀਆਂ ਝੁਕਾਵੇ ਸੀਸ
    ਕਰਦੇ 'ਡਰਾਮੇ' ਪਾਪੀ ਉੱਥੇ ਵੀ ਨਾ ਸੰਗਦੇ।
    ਆ ਕੇ ਹੰਕਾਰ ਵਿਚ ਬੋਲ ਦਿੰਦੇ ਅਬਾ-ਤਬਾ
    'ਜਾਣੇ ਅਣਜਾਣੇ' ਕਹਿ ਕੇ ਫੇਰ ਮਾਫੀ ਮੰਗਦੇ।
    -ਤਰਲੋਚਨ ਸਿੰਘ ਦੁਪਾਲ ਪੁਰ

  • @SurjitSingh-op2pz
    @SurjitSingh-op2pz 7 ชั่วโมงที่ผ่านมา

    Badal deda da hak vich sirf ohhe bolday jo sirf golk khan walay han. .akale 😂😂😂😂😂

  • @sat393
    @sat393 5 ชั่วโมงที่ผ่านมา

    Main akali aa per ehna ne saram he lati. Ji

  • @rupinderpalsingh124
    @rupinderpalsingh124 8 ชั่วโมงที่ผ่านมา

    Patti sab the great

  • @aulakhsingh5103
    @aulakhsingh5103 8 ชั่วโมงที่ผ่านมา +4

    ਪੱਟੀ ਸਾਹਿਬ ਜੀ ਹਰਪ੍ਰੀਤ ਦੀ ਬੇਲੋੜੀ ਹਮਾਇਤ ਨਾ ਕਰੋ ਆਪਣੀ ਜਮੀਰ ਨੂੰ ਪੁਛੋ ਕਿ ਤੁਹਾਡੀ ਸਮਝ ਅਨੁਸਾਰ ਹਰਪ੍ਰੀਤ ਨੇ ਕੋਈ ਵੀ ਕੰਮ ਕੀਤਾ ਹੈ ਜਾ ਨਹੀ ਕੀਤਾ ਤੁਹਾਡੀ ਪਿਛਲੀਆਂ ਵੀਡੀਓ ਸਾਰੇ ਕੰਮ ਦੱਸ ਰਹੀਆਂ ਹਨ ਕੀ ਇਹਨਾਂ ਵੀਡੀਓ ਅਨੁਸਾਰ ਕੋਈ ਵੀ ਕੰਮ ਹਰਪ੍ਰੀਤ ਨੇ ਕੀਤਾ ਹੈ। ਤਹਾਡੀ ਰਾਏ ਅਨੁਸਾਰ ਸੁਖਬੀਰ ਬਾਦਲ ਨੂੰ ਰਾਜਨੀਤਕ ਸਜ਼ਾ ਦੇਣੀ ਚਾਹੀਦੀ ਸੀ ਜੋ ਹਰਪ੍ਰੀਤ ਵੱਲੋਂ ਨਹੀ ਦਿੱਤੀ ਗਈ ਪਰ ਸੰਗਤਾਂ ਵੱਲੋਂ ਪਹਿਲਾਂ ਵੀ ਦਿੱਤੀ ਗਈ ਹੈ ਅੱਗੇ ਵੀ ਦਿੱਤੀ ਜਾਵੇਗੀ ਪਰ ਤੁਹਾਡੇ ਹਰਪ੍ਰੀਤ ਵਿੱਚ ਦਮ ਨਹੀ ਸੀ।

  • @gurmeetgill1898
    @gurmeetgill1898 8 ชั่วโมงที่ผ่านมา +2

    ਗਿਆਨੀ ਹਰਪ੍ਰੀਤ ਸਿੰਘ ਬਿਲਕੁਲ ਸੰਚਾ ਸੁੱਚਾ ਆਦਮੀ ਹੈ ਜੀ।ਇਹ ਜਿਹੜਾ ਬੰਦਾ ਝੂਠ ਬੋਲ ਰਿਹਾ ਹੈ ਉਸ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਤੂੰ ਅੱਗੇ ਨੌਂ ਸਾਲ ਕਿਉਂ ਨਹੀਂ ੍ਬੋਲਿਆ ਹੁਣ ਇਸ ਬੰਦੇ ਨੂੰ ਕਿਸ ਅਖਸਾਇਅ ਜਿਹੜਾ ਇਹ ਝੂਠ ਬੋਲ ਕੇ ਆਪਣੀ ਬੇਇਜ਼ਤੀ ਕਰਵਾ ਰਿਹਾ ਹੈ ਜੀ।।ਇਸ ਦੀ ਸਰਕਾਰ ਨੂੰ ਇਨਕੁਆਰੀ ਕਰਵਾਉਣੀ ਚਾਹੀਦੀ ਹੈ ਜੀ।ਬਾਕੀ ਪੱਟੀ ਸਾਹਿਬ ਜੀ ਨੇ ਤਸੱਲੀ ਕਰਵਾ ਦਿੱਤੀ ਹੈ ਜੀ।।

    • @aulakhsingh5103
      @aulakhsingh5103 8 ชั่วโมงที่ผ่านมา

      ਬਿਲਕੁਲ ਗਲਤ ਵਿਆਕਤੀ ਹਨ ਹਰਪ੍ਰੀਤ ਕੀ ਇਸ ਨੇ 328 ਸ੍ਰੀ ਪਾਵਨ ਸਰੂਪ ਲੱਭ ਦਿੱਤੇ ਹਨ

  • @SawarnSingh-i4h
    @SawarnSingh-i4h 7 ชั่วโมงที่ผ่านมา

    Je dhami dhori ejat da khiayal he tao pardhan tu eestifa dena chahie

  • @SawarnSingh-i4h
    @SawarnSingh-i4h 7 ชั่วโมงที่ผ่านมา

    Bir ji eamp sarkar di faclitlya le ke anad le rahe ne en nu ki lor kissana di

  • @balbindrasinghbalbindra5692
    @balbindrasinghbalbindra5692 5 ชั่วโมงที่ผ่านมา

    Dhami Badla Da Tukkad Boch Rabb ne karvaya paap kita Badla Nu Bacha ke Dhami ne Sikhkaum Di haa laggi Dhami Da Rahinda kakkh Nahi

  • @harnekmalhans7783
    @harnekmalhans7783 3 ชั่วโมงที่ผ่านมา

    Wrong step by DallewalSahib

  • @balbindrasinghbalbindra5692
    @balbindrasinghbalbindra5692 5 ชั่วโมงที่ผ่านมา

    Dhami panth Cho Chekya Jaave

  • @balbindrasinghbalbindra5692
    @balbindrasinghbalbindra5692 5 ชั่วโมงที่ผ่านมา

    Giyani Harpreet Singh Ji Badla Nu Radkda kite Akalidal Da pradhan na Banjaave ta Badnaam kar Rahi Badal jundli

  • @JasbirSingh-y9z
    @JasbirSingh-y9z 6 ชั่วโมงที่ผ่านมา

    Dhamibastikarakaastiffadau

  • @JasbirSingh-y9z
    @JasbirSingh-y9z 6 ชั่วโมงที่ผ่านมา

    Dhaminukamatitobaharkadu

  • @jagdishsingh-uc7ud
    @jagdishsingh-uc7ud 7 ชั่วโมงที่ผ่านมา

    Raghbir S g nu mal Sihu Supne vich tang krda c es lai Sri Kesgarh Sahib Ji dia sewava to sri Akal Takhat sahib ji de Jathedar sahib la dita

  • @msmanjitsingh11
    @msmanjitsingh11 6 ชั่วโมงที่ผ่านมา

    A banda advocate nahi A banda hindu r s s tha haa

  • @msmanjitsingh11
    @msmanjitsingh11 6 ชั่วโมงที่ผ่านมา

    Dhami sikh nahi

  • @karansinghsaroya7074
    @karansinghsaroya7074 8 ชั่วโมงที่ผ่านมา

    Dalewalji ne murkhta kiti h

  • @vickychhabra3265
    @vickychhabra3265 8 ชั่วโมงที่ผ่านมา

    Akali dall ne bolda
    Ess gal te dami bare

  • @kashmirsinghbhullar1047
    @kashmirsinghbhullar1047 2 ชั่วโมงที่ผ่านมา

    ਪੱਟੀ ਸਾਹਿਬ ਜੀ ਗੁੱਸਾ ਨਾ ਕਰਿਓ ਗੱਲਾਂ ਤੇ ਜਾਣਕਾਰੀ ਘੱਟ ਦਿੰਦੇ ਹੋ ਸਿਰਫ ਬਕਾਇਦਾ ਤੌਰ ਤੇ,ਬਕਾਇਦਾ ਤੌਰ ਤੇ,ਬਕਾਇਦਾ ਤੌਰ ਤੇ,ਬਕਾਇਦਾ ਤੌਰ ਤੇ, ਬਕਾਇਦਾ ਤੌਰ ਤੇ, ਬਕਾਇਦਾ ਤੌਰ ਤੇ, ਬਕਾਇਦਾ ਤੌਰ ਤੇ ,ਬਕਾਇਦਾ ਤੌਰ ਤੇ ,ਬਕਾਇਦਾ ਤੌਰ ਤੇ ,ਬਕਾਇਦਾ ਤੌਰ ਤੇ ,ਬਕਾਇਦਾ ਤੌਰ ਤੇ ,ਬਕਾਇਦਾ ਤੌਰ ਤੇ ,ਬਕਾਇਦਾ ਤੌਰ ਤੇ ਹੀ ਕਰੀ ਜਾਂਦੇ ਹੋ। ਕੋਈ ਜਾਣਕਾਰੀ ਭਰਪੂਰ ਗੱਲਬਾਤ ਵੀ ਕਰ ਲਿਆ ਕਰੋ। ਤੁਹਾਡੇ ਬਕਾਇਦਾ ਤੌਰ ਤੇ ਬਕਾਇਦਾ ਤੌਰ ਤੇ ਸੁਣ ਸੁਣ ਕੇ ਅੱਕੇ ਸੜੇ ਪਏ ਆਂ।