ਇਕ ਹੋਰ ਬਲਾਸਟ! ਫ਼ੌਜ ਹਵਾਲੇ ਪੰਜਾਬ! ਮੱਚੀ ਤਰਥੱਲੀ! ਮਾਲਵਿੰਦਰ ਸਿੰਘ ਮਾਲੀ ਤੋਂ ਸੁਣੋ

แชร์
ฝัง
  • เผยแพร่เมื่อ 16 ธ.ค. 2024

ความคิดเห็น • 52

  • @takhatpanjab
    @takhatpanjab  4 ชั่วโมงที่ผ่านมา +9

    th-cam.com/video/5d9Bnu1Qm2U/w-d-xo.html
    ਜੀਹਦਾ ਡਰ ਸੀ ਓਹੀ ਹੋਇਆ ! ਡੱਲੇਵਾਲ ਦੀ ਬਲੀ? ਨੰਗੀ ਕਰਤੀ ਸਰਕਾਰ! ਪ੍ਰੋ. ਮਨਜੀਤ ਸਿੰਘ ਤੋਂ ਸੁਣੋ। Dallewal | Modi

  • @Ravisher0770
    @Ravisher0770 3 ชั่วโมงที่ผ่านมา +5

    ਸੱਚ ਹੈ ❤❤❤❤❤ਮਾਲੀ ਜੀ ❤❤❤

  • @bahadursingh2006
    @bahadursingh2006 4 ชั่วโมงที่ผ่านมา +7

    ਮਾਲੀ ਸਾਹਬ ਬਾਈ ਜੀ ਇਹ ਬ੍ਰਾਹਮਣ ਵਾਦੀ ਮੰਨੂੰ ਵਾਦੀ ਨਫਰਤੀ ਭਾਜਪਾ ਤੇ ਆਰ ਐਸ ਐਸ ਇਕ ਦੇਸ਼ ਇਕ ਚੋਣ ਇਸ ਲਈ ਕਰਨਾ ਚਾਹੁੰਦੀ ਹੈ ਕਿ ਇਸ ਭਾਰਤ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਇਆ ਜਾ ਸਕੇ ਇਸ ਲਈ ਸੰਵਿਧਾਨ ਨੂੰ ਖਤਮ ਕਰ ਕੇ ਮੰਨੂੰ ਸਿਮਰਤੀ ਲਾਗੂ ਕਰ ਸਕਣ ਪਰ ਸਾਡੇ ਦੇਸ਼ ਦੇ ਲੋਕਾਂ ਨੇ ਇਹਨਾ ਦੀਆਂ ਗਲਤ ਨੀਤੀਆਂ ਜਾ ਕੋਝੀਆਂ ਚਾਲਾ ਨੂੰ ਸਮਝ ਲਿਆ ਹੈ ਇਹ ਗਲਤ ਕਨੂੰਨ ਲੋਕਾਂ ਨੇ ਸਵੀਕਾਰ ਨਹੀ ਕਰਨਾ

  • @zulfkarali735
    @zulfkarali735 4 ชั่วโมงที่ผ่านมา +4

    ਸਤਿ ਸ੍ਰੀ ਅਕਾਲ ❤

  • @singh.pradeep
    @singh.pradeep 2 ชั่วโมงที่ผ่านมา +1

    ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐
    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻

  • @darbarasingh2215
    @darbarasingh2215 3 ชั่วโมงที่ผ่านมา +4

    ਆਮ ਆਦਮੀ ਪਾਰਟੀ ਬਿਲਕੁਲ ਫੇਲ੍ਹ ਹੈ

  • @HarmanDhadli-yh4km
    @HarmanDhadli-yh4km 2 ชั่วโมงที่ผ่านมา

    ਖੂਬ

  • @zulfkarali735
    @zulfkarali735 3 ชั่วโมงที่ผ่านมา +5

    ਸਤਿ ਸ੍ਰੀ ਅਕਾਲ ❤, ਕੇਂਦਰ ਕਿਸਾਨਾਂ ਨੂੰ ਬਦਨਾਮ ਕਰਕੇ ਬਹੁਤ ਗਿਣਤੀਆਂ ਦੀਆਂ ਵੋਟਾਂ ਲੇ ਰਹੀ ਹੈ । ਹਰਿਆਣਾ ਇਹਨਾਂ ਨੇ ਹੀ ਜਿੱਤਾਇਆ ਹੈ । ਨਾਨ ਜਾਟ ਇਕੱਠੇ ਕਰ ਲਏ ।

  • @inderjeetsandhu4772
    @inderjeetsandhu4772 2 ชั่วโมงที่ผ่านมา +2

    ਮਾਲੀ ਸਾਹੇਬ ਡੱਲੇਵਾਲ ਸਾਹੇਬ ਦੀ ਕੋਈ ਹਿੰਡ ਨਹੀ ਕੋਈ ਜ਼ਿੱਦ ਨਹੀ ।ਓਹ ਆਪਣੇ ਇਰਾਦੇ ਦੇ ਪ੍ਰਪੱਕ ਨੇ ।ਏਹ ਓਹਨਾਂ ਦਾ ਸਿਰੜ ਹੈ ।ਜੋ ਕਿਸੇ ਯੋਧੇ ਦੀ ਪਹਿਚਾਣ ਹੁਂਦੀ ਹੈ ।

  • @mailsingh-ib5ve
    @mailsingh-ib5ve 2 ชั่วโมงที่ผ่านมา +1

    wahgeuru ji

  • @BhajanSingh-co8ot
    @BhajanSingh-co8ot 2 ชั่วโมงที่ผ่านมา +1

    ਕਿਸਾਨੀ ਘੋਲ ਨੂੰ ਕਿਸਾਨ ਢੋਲਕੀ ਰਹਿਣ ਦਿਓ। ਇਸਨੂੰ ਧਾਰਮਿਕ ਰੰਗਤ ਨਾ ਦਿੱਤੀ ਜਾਵੇ।ਸਿਰ ਵੱਡਵੇਂ ਘੋਲ ਵਿੱਚ ਜਜ਼ਬਾਤਾਂ ਈ ਕੋਈ ਥਾਂ ਨਹੀਂ ਹੁੰਦੀ।

  • @shallysingh829
    @shallysingh829 4 ชั่วโมงที่ผ่านมา +5

    ਮਾਲੀ ਸਾਹਿਬ ਜੀ,,ਕਿਉ ਨਾ ਸਾਰੀਆਂ ਜਥੇਬੰਦੀਆਂ ਨੂੰ ਐਸ ਕੇ ਐਮ ਦੇ ਵਿੱਚ ਮਰਜ਼ ਕਰਕੇ ਸਾਰੇ ਕਿਸਾਨ ਆਗੂਆਂ ਦੀ ਅਲੱਗ ਅਲੱਗ ਡਿਊਟੀਆਂ ਲਾ ਕੇ ਜੁਆਬ ਦੇਹੀ ਤਹਿ ਕੀਤੀ ਜਾਵੇ,ਸਰਕਾਰਾਂ ਤੇ ਸਿੱਧਾ ਸਿੱਧਾ ਦਬਾਅ ਬਣਾਇਆ ਜਾ ਸਕਦਾ ਹੈ|ਮੇਰਾ ਮੰਨਣਾ

    • @gurcharansingh8698
      @gurcharansingh8698 2 ชั่วโมงที่ผ่านมา

      Hora to ilawa grib mazdoora bare vi soch lo,jina di je dehari na lge Ghar rotti nhi pakdi

  • @gurjindersingh4666
    @gurjindersingh4666 4 ชั่วโมงที่ผ่านมา +3

    Public sab Janti.ha.ji.You.101.Right.ji

  • @shallysingh829
    @shallysingh829 4 ชั่วโมงที่ผ่านมา +5

    ਫ੍ਰੀ ਬੀਜ਼ ਦੀਆਂ ਚੀਜ਼ਾਂ ਸਾਰੀਆਂ ਬੰਦ ਹੋਣੀਆਂ ਚਾਹੀਦੀਆਂ ਹਨ,ਜਿਸ ਨੂੰ ਲੋੜ ਹੋਵੇ ਸਿਰਫ ਤੇ ਸਿਰਫ ਉਹਨਾਂ ਨੂੰ ਹੀ ਮਿਲੇ|

  • @shallysingh829
    @shallysingh829 4 ชั่วโมงที่ผ่านมา +3

    ਸੁਖਵਿੰਦਰ ਜੀ ਅਤੇ ਮਾਲਵਿੰਦਰ ਸਿੰਘ ਮਾਲੀ ਸਾਹਿਬ ਜੀ,,,🙏👍

    • @harjeetsra320
      @harjeetsra320 4 ชั่วโมงที่ผ่านมา

      ਛੈਲੀ ਵੀਰ ਜੀ ਸਤਿ ਸ੍ਰੀ ਆਕਾਲ 🙏🙏🙏👍

    • @shallysingh829
      @shallysingh829 4 ชั่วโมงที่ผ่านมา

      @harjeetsra320 🙏 ਜੀ 👍

    • @takhatpanjab
      @takhatpanjab  4 ชั่วโมงที่ผ่านมา

      🙏🏻

  • @LakhwinderSingh-kf4jc
    @LakhwinderSingh-kf4jc 32 นาทีที่ผ่านมา

    Lot of thanksg

  • @shallysingh829
    @shallysingh829 4 ชั่วโมงที่ผ่านมา +2

    ਜੁਆਇੰਟ ਪਾਰਲੀਮੈਂਟਰੀ ਕਮੇਟੀ ਤੋਂ ਬਾਅਦ ਸਿੱਧਾ ਜਦੋਂ ਬੀਜੇਪੀ ਦੀ ਬਹੁਮੱਤ ਸਰਕਾਰ ਦੀ ਤਾਕਤ ਬਣ ਗਈ,,,, ਤਾਂ ਪਾਸ ਪਾਸ

  • @harjeetsra320
    @harjeetsra320 4 ชั่วโมงที่ผ่านมา +3

    48ਵਾ ਲਾਈਕ 👍👍

  • @chamkaursingh8566
    @chamkaursingh8566 27 นาทีที่ผ่านมา

    Vv nice ji

  • @Aman2111
    @Aman2111 ชั่วโมงที่ผ่านมา

    Mali sahib satsriskal jiz

  • @HardeepSingh-nw4vf
    @HardeepSingh-nw4vf 4 ชั่วโมงที่ผ่านมา +4

    Kejriwal ਨਸ਼ੇ ਤੋਂ ਕਮਾਈ ਕਰ ਰਿਹਾ ਸ਼ਰਾਬੀ ਨੂੰ v hissa aunda karwa eh ias aps rahe a

  • @jaishiv2310
    @jaishiv2310 7 นาทีที่ผ่านมา

    RSS ਨੂੰ ਸਮਝਣਾ ,ਇਨਾਂ ਦੇ ਚੱਕਰਵਿਊ ਸਮਝਣਾ ਬਹੁਤ ਮੁਸ਼ਕਲ ਹੈ
    ਉਹ ਕਛੂ ਦੀ ਚਾਲ ਚਲ ਰਹੇ ਹਨ
    ਅਸੀਂ ਕੀ ਰਵੱਈਆ ਅਪਣਾਇਆ ਹੋਇਆ ਹੈ
    ਪੰਜਾਬ ਦਾ ਕੀ ਹਾਲ ਹੋ ਗਿਆ ਹੈ
    ਅਗੇ। ਕੀ ਬਣੇਗਾ
    ਕੋਈ ਨਹੀਂ ਜਾਣਦਾ
    ਸਾਰਾ। ਪੰਜਾਬ ਭੰਬਲਭੂਸੇ ਵਿੱਚ ਪਿਆ ਹੋਇਆ ਹੈ

  • @dunjans8946
    @dunjans8946 13 นาทีที่ผ่านมา

    MSP ਲੈਣ ਦਾ ਕੋਈ ਫਾਇਦਾ ਨਹੀਂ . ਮੋਦੀ ਕੋਈ ਹੋਰ ਕਨੂੰਨ ਲੈ ਆਉ , ਕੰਮ ਦੀ ਗੱਲ ਤਾਂ ਆਹ ਆ ਬਈ EVM ਹਟਾਓ ਅੰਦੋਲਨ ਹੋਣਾ ਚਾਹੀਦਾ . ਅੱਜ ਤਾਂ ਆਪ ਹੀ ਵੋਟਾਂ ਪਾ ਲੈਂਦੇ ਆ ਆਪਣੇ\-ਆਪ ਨੂੰ . ਵੋਟਾਂ ਤੋਂ ਬਿਨਾ ਕਿਸੇ ਦੀ ਕੋਈ ਪੁੱਛ ਨਹੀਂ ਹੋਣੀ

  • @hardyalsingh2134
    @hardyalsingh2134 2 ชั่วโมงที่ผ่านมา

    ਇਹ ਸਬ ਪੰਧੇਰ-ਡੱਲੇਵਾਲ ਦੀ ਚੌਧਰ ਅਤੇ ਮੌਕਾਪ੍ਰਸਤੀ ਦਾ ਨਤੀਜਾ ਹੈ

  • @sukhdevsinghbhatti3235
    @sukhdevsinghbhatti3235 3 ชั่วโมงที่ผ่านมา +6

    ਕੁਲ ਮਿਲਾਕੇ ਕੁਛ ਲੋਕਾ ਨੂੰ ਭਗਵੰਤ ਮਾਨ ਦੀ ਸਰਕਾਰ ਬਰਦਾਸ਼ਤ ਨਹੀਂ ਹੀ ਰਹੀ।ਇਹ ਸਿਆਸੀ ਵਿਰੋਧੀ ਕਿਸੇ ਵੀ ਪਾਰਟੀ ਦੀ ਹੋ ਸਕਦੇ ਆ।

  • @HarmailSingh-i1m
    @HarmailSingh-i1m 4 ชั่วโมงที่ผ่านมา +1

    Public changi hobaytaa kujj nhi ho skda

  • @DarshanSingh-l2d
    @DarshanSingh-l2d 3 ชั่วโมงที่ผ่านมา +2

    Only. Paisa

  • @gurcharansingh8698
    @gurcharansingh8698 2 ชั่วโมงที่ผ่านมา +1

    Grib bandiya bare koi ni bolda,kissana bare hi bolde ho,kissan ta sare raje puje ne

  • @ManjeetSingh-xu3kj
    @ManjeetSingh-xu3kj 48 นาทีที่ผ่านมา

    Akal Takhat too Marn wart khatm kawana chida hai Dalewall sahib nu bhachana chida hai

  • @DarshanSingh-l2d
    @DarshanSingh-l2d 2 ชั่วโมงที่ผ่านมา +1

    Vvvgood. By. Modi. One. Nation

  • @jagdishsingh-uc7ud
    @jagdishsingh-uc7ud ชั่วโมงที่ผ่านมา

    Jdo teek Sikha nu khalistan di gal samjh nhi aaundi ek Sikh neta de bol 2,1,83 de hindua de kalam to Sikha da kde v Sudhar nhi ho sakda J Sudhar chahunde ta khalistan lai tiar ho Javo

  • @DarshanSingh-l2d
    @DarshanSingh-l2d 2 ชั่วโมงที่ผ่านมา

    Modi. Good

  • @Human_Correcter
    @Human_Correcter 3 ชั่วโมงที่ผ่านมา +3

    ਇਹ ਸਾਰੇ ਕੰਮ ਸੁਖਬੀਰ ਬਾਦਲ ਦੇ ਆ 😂😂