ਪੰਜਾਬ ਦੀ ਪਹਿਲੀ ਧਾਕੜ ਰੈਸਲਰ, 5 ਬੰਦਿਆਂ ਜਿੰਨੀ ਜਾਨ ! ਖੁਰਾਕ ਜਾਣ ਉੱਡ ਜਾਣਗੇ ਤੁਹਾਡੇ ਹੋਸ਼

แชร์
ฝัง
  • เผยแพร่เมื่อ 2 ต.ค. 2024
  • #wwe #cwe #wrestling #greatkhali #punjab #girlpower #daydeepkaur #punjabi #jatti #firstpunjabiwrestler #jalandhar #america #tripleh

ความคิดเห็น • 343

  • @GurinderpalsinghBawa
    @GurinderpalsinghBawa หลายเดือนก่อน +28

    ਦਿਆਦੀਪ ਕੋਰ ਜਿਊਂਦਾ ਰੈਅ ਪੁੱਤਰਾਂ ਪਰਮਾਤਾਮਾ ਤੈਨੂੰ ਹਮੈਸਾ ਹੀ ਚੜਦੀ ਕਲਾ ਵਿੱਚ ਰੱਖੇ

  • @KaramjitSingh-es7zx
    @KaramjitSingh-es7zx หลายเดือนก่อน +26

    ਬਹੁਤ ਬਹੁਤ ਹੀ ਵਧੀਆ ਗੇਮ ਚੁਣਿਆ ਹੈ ਭੈਣ ਜੀ ਨੇ। ਵਹਿਗੁਰੂ ਵਹਿਗੁਰੂ ਵਹਿਗੁਰੂ ਸਾਹਿਬ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਭੈਣ ਜੀ ਨੂੰ। ਤੇ ਸਦਾ ਹੀ ਅੰਗ ਸੰਗ ਸਹਾਈ ਰਹਿਣ ਜੀ।

  • @DeepSandhu_234
    @DeepSandhu_234 หลายเดือนก่อน +96

    ਪੰਜਾਬ ਦਾ ਮਾਣ। ਪੰਜਾਬ ਦੀ ਸ਼ੇਰਨੀ ਧੀ ਦਿਆਦੀਪ ਕੌਰ। ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ 🙏

    • @jaspalsinghbuttar2664
      @jaspalsinghbuttar2664 หลายเดือนก่อน +4

      Thank you so much for supporting punjabi beti

    • @GurdevSingh-vd5ie
      @GurdevSingh-vd5ie 25 วันที่ผ่านมา

      ਇਹ ਕੁਸ਼ਤੀ ਸਟੰਟ ਹੁੰਦੀ ਹੈ ਨਕਲੀ ਹੈ 😅 ਮਨੋਰੰਜਨ ਲਈ ਵਾ 😅ਚੰਗੀ ਤਰ੍ਹਾਂ ਵੇਖੋ ਪਤਾ ਲੱਗ ਜਾਣਾ ਨਕਲੀ ਹੈ ਇਹ 😅

  • @subhashgrover6027
    @subhashgrover6027 หลายเดือนก่อน +160

    ਸ਼ਾਕਾਹਾਰੀ ਹੋ ਕੇ ਇਸ ਮੁਕਾਮ ਨੂੰ ਹਾਸਲ ਕਰਨਾ ਸਮਾਜ ਲਈ ਬਹੁਤ ਵੱਡਾ ਸੰਦੇਸ਼ ਹੈ ਮੇਰੀ ਦਿਲੀ ਇੱਛਾ ਹੈ ਇੱਕ ਦਿਨ ਦੁਨੀਆਂ 'ਤੇ ਤੁਹਾਡਾ ਨਾਂ ਹੋਵੇ✌️

    • @jaspalsinghbuttar2664
      @jaspalsinghbuttar2664 หลายเดือนก่อน +7

      Grover sahib ji ,,,Thank you very much ji.

    • @gurbaxvirk3749
      @gurbaxvirk3749 หลายเดือนก่อน +1

      Lr❤​@@jaspalsinghbuttar2664

    • @GurdevSingh-vd5ie
      @GurdevSingh-vd5ie 25 วันที่ผ่านมา +1

      ਔ ਇਹ ਨਕਲੀ ਕੁਸ਼ਤੀ ਹੁੰਦੀ ਹੈ।। ਮੰਨੋਰੰਜਨ ਲਈ
      😅ਸਬ ਝੂਠ ਹੈ।।😅

    • @HarpreetSingh-yj3su
      @HarpreetSingh-yj3su 23 วันที่ผ่านมา +3

      Gurdev singh ji kise garib di dhee nu aage vadhn ch support karida,,Baki je vekhn ch taklif hundi aa taa na vekho.We all wii support our favourite wrestler Dayadeep Beti,Punjab di ,sikhi di shaan.

  • @sukhwindersidhu9105
    @sukhwindersidhu9105 หลายเดือนก่อน +55

    ਵੀਰ ਜੀ ਮੈਨੂੰ ਇਸ ਕੁੜੀ ਦੀ ਗੱਲਬਾਤ ਸੁਣ ਕੇ ਬਹੁਤ ਵਧੀਆ ਲੱਗਾ ਹੈ।ਸਭ ਤੋਂ ਵਧੀਆ ਮੈਨੂੰ ਇਹ ਲੱਗ ਕਿ ਜਿਹੜਾ ਇਸ ਬੇਟੀ ਨੇ ਕਿਹਾ ਮੇਰੇ ਦੋਸਤ ਮੇਰੇ ਮਾਂ ਬਾਪ ਭੈਣ ਭਰਾ ਹਨ ਅਤੇ ਮੇਰਾ ਰੱਬ ਦੋਸਤ ਹੈ। ਵੀਰ ਜੀ ਜਿਸ ਨੇ ਸੱਚੇ ਮਨ ਅੰਦਰੋਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਆਪਣਾ ਦੋਸਤ ਬਣਾ ਲਿਆ ਫਿਰ ਉਹ ਕਦੇ ਵੀ ਘਾਟਾ ਨਹੀਂ ਖਾਦਾ ਕਿਉਂਕਿ ਉਸ ਵਾਹਿਗੁਰੂ ਜੀ ਨੇ ਉਸ ਦੇ ਹਰ ਦੁੱਖ ਸੁੱਖ ਵਿੱਚ ਸਹਾਈ ਹੋਣਾ ਹੈ। ਫਿਰ ਉਸ ਵਹਿਗੁਰੂ ਜੀ ਨੇ ਜੇਕਰ ਸਬੰਧਤ ਖਿਡਾਰੀ ਇਸ ਨਾਲੋ ਚੰਗਾ ਹੈ ਉਸ ਦੀ ਜਿੱਤ ਕਰਾਉਣੀ ਹੈ ਅਤੇ ਇਸ ਨੂੰ ਸਬਰ ਸੰਤੋਖ ਅਤੇ ਹੋਂਸਲਾ ਦੇਣਾ ਅਤੇ ਕਿਸੇ ਪ੍ਰਕਾਰ ਦੀ ਤੰਗੀ ਪ੍ਰਸ਼ਾਨੀ ਨਹੀਂ ਆਉਣ ਦੇਣੀ ਅਤੇ ਇਸ ਮਨ ਸਤਿਕਾਰ ਇਸ ਨੂੰ ਅਤੇ ਵਿਰੋਧੀ ਖਿਡਾਰੀ ਦਾ ਉਸ ਨੂੰ ਅਤੇ ਜੇਕਰ ਇਸ ਦੀ ਜਿੱਤ ਹੁੰਦੀ ਤਾਂ ਫਿਰ ਇਸ ਨੂੰ ਜਿਤਾਉਣ ਅਤੇ ਇਸ ਦੇ ਵਿਰੋਧੀ ਨੂੰ ਹੋਸਲਾ ਅਤੇ ਧੀਰਜ ਠਰੰਮਾ ਦੇਣਾ ਹੈ ਅਤੇ ਇਸ ਦੀ ਜਿੱਤ ਉਸ ਨੂੰ ਬਰਦਾਸ਼ਤ ਕਰਨ ਦੀ ਤਾਕਤ ਬਖਸ਼ਣੀ ਹੈ ਇਸ ਦਾ ਉਸ ਦੇ ਅਤੇ ਹੋਰਨਾਂ ਦੇ ਮਨਾਂ ਅੰਦਰ ਮਾਣ ਸਤਿਕਾਰ ਵਧਾਉਣਾ। ਮੇਰੀ ਵਹਿਗੁਰੂ ਜੀ ਅੱਗੇ ਇਸ ਕੁੜੀ ਲਈ ਅਰਦਾਸ ਬੇਨਤੀ ਹੈ ਕਿ ਇਸ ਨੂੰ ਤਾਕਤ ਬਖਣ ਅਤੇ ਇਸ ਕੁੜੀ ਦੇ ਮਨ ਦੀ ਖਾਹਿਸ਼ ਪੂਰੀ ਕਰਨਾ ਇਸ ਬੱਚੇ ਦੇ ਸਿਰ ਉੱਤੇ ਹਮੇਸ਼ ਆਪਣਾ ਮੇਹਰ ਭਰਿਆ ਹੱਥ ਰੱਖੋ ਅਤੇ ਇਸ ਨੂੰ ਤਰੱਕੀਆਂ ਬਖ਼ਸ਼ਣ ਅਤੇ ਦੇਸ਼ ਦੁਨੀਆਂ ਵਿੱਚ ਇਸ ਬੱਚੀ ਦਾ ਨਾਮ ਹੋਵੇ ਅਤੇ ਇਹ ਵਧੀਆ ਖਿਡਾਰੀ ਬਣੇ ਅਤੇ ਦੁਨੀਆ ਦੀਆਂ ਵੱਡੀਆਂ ਖੇਡਾਂ ਵਿੱਚ ਇਹ ਪਹਿਲੇ ਨੰਬਰ ਉਪਰ ਆਵੇ ਅਤੇ ਸੋਨੇ ਦੇ ਤਗਮੇ ਜਿੱਤੇ

    • @jaspalsinghbuttar2664
      @jaspalsinghbuttar2664 หลายเดือนก่อน +3

      Respected Sukhwinder Sir ji,,,,Tuhadi support Bachi nu WORD CHAMPIONSHIP dila sakdi aa.

    • @SatnamSingh-d4x9r
      @SatnamSingh-d4x9r หลายเดือนก่อน

      ਵਾਹਿਗੁਰੂ ਜੀ ਇਹੋ ਜਿਹੀਆਂ ਸ਼ੇਰ ਬੱਚਿਆਂ ਹਰ ਘਰ ਵਿੱਚ ਹੋਣ ਜੀ​@@jaspalsinghbuttar2664

    • @karandeepsingh1721
      @karandeepsingh1721 27 วันที่ผ่านมา +2

      ਬਹੁਤ ਵਧੀਆ ਵਿਚਾਰ ਵੀਰ ਜੀ ❤❤🎉🎉🙏🙏

  • @gurpalsingh5609
    @gurpalsingh5609 หลายเดือนก่อน +50

    ਵਾਹਿਗੁਰੂ ਜੀ ਇਸ ਧੀ ਨੂੰ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤੀ ਅਤੇ ਲੰਮੀਆਂ ਉਮਰਾਂ ਬਖਸ਼ੇ ਜੀ

  • @ajaibsingh3873
    @ajaibsingh3873 หลายเดือนก่อน +64

    ਇਹ ਪੰਜਾਬ ਦਾ ਸ਼ੇਰ ਪੁੱਤਰ ਹੈ, ਇਸਦੇ ਗੁਰੂ ਸਾਹਿਬ ਆਂਗ ਸੰਗ ਰਹਿਣਗੇ ਸਾਡੀ ਆ ਸ਼ੁਭਕਾਮਨਾਵਾ ਤੇਰੇ ਨਾਲ ਹਨ। ਜਿਉਂਦੀ ਰਹਿ।

  • @amitpalsingh5355
    @amitpalsingh5355 หลายเดือนก่อน +24

    ਮੇਰੀ ਇਸ ਪਰਿਵਾਰ ਨਾਲ ਬਹੁਤ ਹੀ ਨੇੜਤਾ ਹੈ ਭਾਜੀ ਆਪ ਐਨੇ ਉਚੇ ਉਹਦੇ ਤੇ ਹੁੰਦੇ ਹੋਏ ਵੀ ਬਹੁਤ ਹੀ ਨਿਮਰਤਾ ਨਾਲ ਹਰ ਇੱਕ ਨੂੰ ਮਿਲਦੇ ਹਨ ਸਾਰਾ ਪਰਿਵਾਰ ਹੀ ਬਹੁਤ ਨੇਕ ਰੂਹਾਂ ਹਨ ਬਾਕੀ ਦਇਆ ਦੀਪ ਸਾਡੀ ਧੀ ਨਹੀ ਸਾਡਾ ਸ਼ੇਰ ਪੁੱਤ ਹੈ ਸਾਡੀ ਪਰਮਾਤਮਾ ਅੱਗੇ ਅਰਦਾਸ ਹੈ ਕਿ ਸਾਡੇ ਸ਼ੇਰ ਪੁੱਤ ਦੇ ਅੰਗ
    ਸੰਗ ਸਹਾਈ ਹੋਣ ਤੇ ਉਸ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨ

  • @Harjinderbrar-j2e
    @Harjinderbrar-j2e หลายเดือนก่อน +13

    ਬੀਬਾ ਜੀ। ਆਪ ਦੀ ਸਿਹਤ ਖੁਦ ਪੰਜਾਬ ਰਾਜ ਲਈ ਬਹੁਤ ਵੱਡਾ ਮਾਣ ਹੈ।ਧੰਨਵਾਦ

  • @RsGill-d4b
    @RsGill-d4b 27 วันที่ผ่านมา +5

    ਸਾਡੀ ਦਿਲੋਂ ਦੁਆ ਐ ਸਾਡੀ ਧੀ ਦਿਆਦੀਪ ਕੌਰ ਹਮੇਸ਼ਾ ਚੜ੍ਹਦੀ ਕਲਾ ਵਿਚ ਰਹੇ ਪੰਜਾਬ ਤੇ ਦੇਸ਼ ਦਾ ਨਾਂ ਰੌਸ਼ਨ ਕਰੇ।

  • @angrejsinghbatth2437
    @angrejsinghbatth2437 หลายเดือนก่อน +24

    ਪੁਤ ਜੀ ਰਬ ਤੇਰੀ ਚੜਦੀ ਕਲਾ ਰਖੇ ਤਤੀ ਵਾ ਨਾ ਲੱਗੇ ਞਾਹਿਗੁਰੂ ਦਿਨ ਦੁਗਣੀ ਤਰੱਕੀ ਕਰ

  • @NirmalSingh-bz3si
    @NirmalSingh-bz3si หลายเดือนก่อน +17

    ਵੈਰੀ ਗੁੱਡ ਓ ਬੇਟਾ ,,,ਬਾਜਾਂ ਵਾਲੇ ਦਾ ਨਾਮ ਲੈਦੀਂ ਆ ਕੁੜੀ ਮੁਕਾਮ ਹਾਸਲ ਕਰੇਗੀ ,,ਦਿਲੀ ਦੁਆ ਬੇਟਾ ,,,,,,,🎉🎉🎉🎉

    • @AmandeepSingh-dv2iy
      @AmandeepSingh-dv2iy หลายเดือนก่อน +5

      ❤❤❤❤🎉🎉

    • @jaspalsinghbuttar2664
      @jaspalsinghbuttar2664 หลายเดือนก่อน +5

      Bilkul 100% sahi,,,,Nirmal Sir Ji

    • @Gurmeet_kaur_khalsa
      @Gurmeet_kaur_khalsa หลายเดือนก่อน +5

      ਬੋਲੇ ਸੋ ਨਿਹਾਲ ਸਤਿਸ੍ਰੀਅਕਾਲ 🎉🌹💕👏🎉🙇‍♀️

  • @GurnamGill-s9o
    @GurnamGill-s9o 26 วันที่ผ่านมา +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਜਦੋਂ ਬਾਜਾ ਵਾਲੇ ਨੂੰ ਦਿਲ ਵਿੱਚ ਵਸਦੇ ਬਸ ਚੜ੍ਹਦੀਕਲਾ ਰਹੇ ਧੀ ❤❤❤❤❤🎉🙏🙏🙏🙏🙏

  • @HARJINDERSINGH-n7u
    @HARJINDERSINGH-n7u หลายเดือนก่อน +37

    ਬਹੁਤ ਵਧੀਆ ਭੈਣੇ ਮਿਹਨਤ ਰੰਗ ਲਿਆਵੇਗੀ 👍👍

  • @karanmehta5630
    @karanmehta5630 หลายเดือนก่อน +37

    ਸ਼ਾਕਾਹਾਰੀ ਹੀ ਉੱਤਮ ਆਹਾਰ ਹੈ। ਸ਼ਾਕਾਹਾਰੀ ਰਹਿ ਕੇ ਮੁਕਾਮ ਹਾਸਿਲ ਕਰਨਾ ਆਪਣੇ ਆਪ ਚ ਬੇਮਿਸਾਲ ਹੈ।

  • @tarasingh7402
    @tarasingh7402 หลายเดือนก่อน +16

    ਸੋ ਕਿਉ ਵਿਸਰੇ ਜਿਨ ਸਬ ਕਿਛ ਦੀਆਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ

  • @mohindersingh3684
    @mohindersingh3684 27 วันที่ผ่านมา +2

    Bhakti te shakti di prtik eh bachi ajj v misaal banegi.in the future j ese stand te rahi.Bhajan wale te parents naal yaari ajj de time ch .wow Dhee-A rooh khush karti. Success tere peran ch ghumdi aa. Waheguru.Waheguru ji

  • @HarpreetSingh-u1v5m
    @HarpreetSingh-u1v5m หลายเดือนก่อน +12

    ਬੱਬਰ ਸ਼ੇਰਨੀ ਭੈਣੇ ਸਲੂਟ

  • @AkashdeepSingh-iz5zz
    @AkashdeepSingh-iz5zz หลายเดือนก่อน +32

    ਮਾਣ ਪੰਜਾਬ ਦਾ

  • @HarjitSingh-g4n
    @HarjitSingh-g4n หลายเดือนก่อน +5

    ਬਹੁਤ ਵਧੀਆ ਵਿਚਾਰ ਧਨਵਾਦ

  • @ParamjitSingh-bj8xc
    @ParamjitSingh-bj8xc หลายเดือนก่อน +11

    ਜਿੳੂਦੀ ਵਸਦੀ ਤੇ ਸਦਾ ਹਸਦੀ ਰਹੇ ੲਿਹ ਸਾਡੀ ਸਰਦਾਰ ਬੇਟੀ

  • @jaggasidhus123
    @jaggasidhus123 หลายเดือนก่อน +19

    ਭੈਣੇ ਉਹ ਕਿਹੜੀ ਚੀਜ਼ ਹੈ ਜੋ ਬੰਦਾ ਹਾਸਿਲ ਨਾ ਕਰ ਸਕੇ ਮਨ ਦੀ ਇੱਛਾ ਜਰੂਰ ਪੂਰੀ ਹੁੰਦੀ ਏ ਜੇ ਉਹ ਮਾਲਕ ਨੂੰ ਚੇਤੇ ਰੱਖਾਂਗੇ ਜਿਸ ਨੇ ਇਹ ਮਨੁੱਖੀ ਸਰੀਰ ਦਿੱਤਾ, ਧੰਨਵਾਦ ਜੀ

  • @harvindersingh1288
    @harvindersingh1288 หลายเดือนก่อน +16

    ਬਹੁਤ ਵਧੀਆ ਸੋਚ ਮੇਰੀ ਇਸ ਭੈਣ ਦੀ, ਵਾਹਿਗੁਰੂ ਜੀ ਹਮੇਸਾਂ ਅੰਗ ਸੰਗ ਸਹਾਈ ਹੋਣ 🙏

  • @NirmaljitBajwa
    @NirmaljitBajwa 27 วันที่ผ่านมา +6

    ਸ਼ਾਬਸ਼ । ਬਹੁਤ ਵੱਧੀਆ ਬੇਟੀ ਦੀ ਹਿੰਮੱਤ ਤੱਕੜੇ ਦਿੱਲ ਵਾਲੀ ਹੈ । ਬਹੁਤ ਉੱਚੇ ਨਿਸ਼ਾਨੇ ਹਨ । ਪਰਮਾਤਮਾਂ ਵੱਧੀਆ ਕਾਮਯਾਬੀ ਬੱਖਸ਼ੇ । ਬਹੁਤ ਧਾਰਮਿੱਕ ਵਿਚਾਰ ਅਤੇ ਵਾਹਿਗੁਰੂ ਤੇ ਵਿਸ਼ਵਾਸ ਰੱਖਣ ਵਾਲੀ ਬੇਟੀ ਹੈ ।

  • @BantaSingh-tt8zt
    @BantaSingh-tt8zt หลายเดือนก่อน +27

    ਵਾਹਿਗੁਰੂ ਇਸ ਧੀ ਨੂੰ ਕਾਮਯਾਬੀ ਬਖਸ਼ੇ ਇਹ ਦੁਨੀਆਂ ਵਿੱਚ ਆਪਣਾਂ ਤੇ ਆਪਣੀ ਕੌਮ ਦਾ ਨਾਂ ਰੋਸ਼ਨ ਕਰੇ

  • @baldevsharma8752
    @baldevsharma8752 หลายเดือนก่อน +4

    ਵਾਹਿਗੁਰੂ ਜੀ ਬੇਟੀ ਨੂੰ ਚੜ੍ਹਦੀ ਕਲਾ ਬਖਸੋ

  • @kuldeeptakher4503
    @kuldeeptakher4503 27 วันที่ผ่านมา +8

    ਮੇਰੀ ਅਰਦਾਸ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਚੜ੍ਹਦੀ ਕਲਾ ਵਿੱਚ ਰੱਖਣ ਤੰਦਰੁਸਤੀ ਬਖਸ਼ਣ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ਣ

  • @gursharanbatth3748
    @gursharanbatth3748 หลายเดือนก่อน +18

    ਵਾਹਿਗੁਰੂਜੀ ਇਸ ਧੀ ਨੂੰਹਮੇਸ਼ਾਂ ਚੜ੍ਹਦੀ ਕਲਾ ਵਿਚਰਖਣ ਤੇ ਦੁਹਰਾ ਦਾਰਾ ਪੈਂਦਾ ਹੇਵੇ

  • @shamsingh275
    @shamsingh275 หลายเดือนก่อน +13

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਬਹੁਤ ਬਹੁਤ ਮੁਬਾਰਕਾਂ ਬਹੁਤ ਜ ਵ

  • @bawagoswami8979
    @bawagoswami8979 หลายเดือนก่อน +7

    Great job sir ji jidda. Tuc apni kudi nu support krre ho te naale didi mehnat krre ne TUC ak din jrur WWE championship jrur win kroge te India da naam roshan kroge..bhot kudiyan de supne adhure reh jande ne is support karke jedi ohna nu nai mil pandi tuc ehoji bhot kudiyan lai role model ho Edda hi lge rho didi TUC jrur apna dream achive kroge te bhot c kudiyan nu currage kroge jindgi ch apne supne pure krn lai...parmatma tuhanu tarakkiyan deve tuhanu hmesa Chad di kala ch rkhe te TUC India da naam roshan kro

  • @JogaSingh-v9n
    @JogaSingh-v9n หลายเดือนก่อน +7

    ਬਹੁਤ ਵਧੀਆ ਜੀ

  • @gurbachansingh656
    @gurbachansingh656 หลายเดือนก่อน +5

    Very good service punjabi queen waheguru ji karpa karn 🎉🎉🎉🎉🎉🎉🎉🎉🎉🎉

  • @tarasingh7402
    @tarasingh7402 หลายเดือนก่อน +19

    ਗੁਰੂ ਸਾਹਿਬ ਜੀ ਨੇ ਆਪ ਖੇਲਾਂ ਤੇ ਕੁਸ਼ਤੀਆਂ ਕਰਵਾਂਈਆਂ ਜਿਸ ਵਿੱਚ ਇਸ ਲੜਕੀ ਦਾ ਵੀ ਨਾ ਲਿਖਿਆ ਗਿਆ ਸਲੂਟ ਤੇ ਸਬਾਸ ਵਾਹਿਗੁਰੂ ਸਾਹਿਬ ਜੀ

  • @ranjitsinghmps1176
    @ranjitsinghmps1176 หลายเดือนก่อน +15

    ਪਰਮਾਤਮਾ ਤੁਹਾਡੀ ਸਖ਼ਤ ਮਿਹਨਤ ਨੂੰ ਜ਼ਰੂਰ ਬਹੁਤ ਸਫਲਤਾ ਦੇਵੇ ਅਤੇ ਦਸ਼ਮੇਸ਼ ਜੀ ਦੀ ਬਖਸ਼ਿਸ਼ ਨਾਲ ਦਿਆਦੀਪ ਕੌਰ ਵੱਡੇ ਮੁਕਾਮ ਤੇ ਪਹੁੰਚਣ ਵਿੱਚ ਅਵਿਸ਼ ਸੰਸਾਰ ਪੱਧਰ ਤੱਕ ਹਰ- ਹਾਲਤ ਵਿੱਚ ਜਿੱਤ ਦੇ ਝੰਡੇ ਗੱਡੇਗੀ ਜੀ🙏🙏🙏🙏🙏

  • @mukhtarsingh3581
    @mukhtarsingh3581 24 วันที่ผ่านมา +4

    ਵਾਹ ਪੁੱਤ ਰੱਬ ਕਰੇ ਤੈਨੂੰ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖਸ਼ੇ ਜਿਊਂਦੀ ਰਹਿ ਬੇਟਾ ਅੱਜ ਕੱਲ੍ਹ ਦੀਆਂ ਕੁੜੀਆਂ ਤਾਂ ਬਿਊਟੀਪਾਰਲਰ ਵਿੱਚ ਈ ਰਹਿੰਦੀਆਂ ਬਹੁਤ ਦੁੱਖ ਲੱਗਦਾ

  • @supindersingh5425
    @supindersingh5425 หลายเดือนก่อน +2

    ਵਾਹਿਗੁਰੂ ਜੀ ਭਲੀ ਕਰੇ

  • @harpalbuttar3568
    @harpalbuttar3568 หลายเดือนก่อน +6

    ਬਹੁਤ ਵਧੀਆ। ਇਕ ਦਿਨ ਆਪਣੇ ਮੁਕਾਮ ਤੇ ਜਰੂਰ ਪਹੁੰਚੋਗੇ।

  • @sardarjaspalsingh1425
    @sardarjaspalsingh1425 หลายเดือนก่อน +5

    Meri sister proud of you God bless you Baja Wale kirpa bnae rakhan

  • @NirmalSingh-vl1bs
    @NirmalSingh-vl1bs หลายเดือนก่อน +14

    ਵਾਹਿਗੁਰੂ ਇਸ ਲੜਕੀ ਦੀ ਸੋਚ ਮੁਤਾਬਿਕ ਹਰ ਲੜਕੀ ਦਾ ਦਿਮਾਗ਼ ਹੋਣਾ ਚਾਹੀਦਾ। ਬਹੁਤ ਵਧੀਆ ਵਿਚਾਰ ਹਨ

  • @gsantokhsinghgill8657
    @gsantokhsinghgill8657 หลายเดือนก่อน +3

    Jiundi Raho punjab di sherni dhie jiundi Raho guru Tarakiyan bakhshan ge ji 🙏🙏

  • @jagrajsinghsidhu706
    @jagrajsinghsidhu706 หลายเดือนก่อน +5

    Very good ! Proud of such daughters of Punjab ! Her parents are really great .

  • @mukhtiarsinghtaggar1445
    @mukhtiarsinghtaggar1445 หลายเดือนก่อน +4

    ਇਹ ਬੇਟੀ ਦੇ ਮਾਂ ਬਾਪ ਕਿਨੇ ਨਸੀਬਾਂ ਭਾਗਾਂ ਵਾਲੇ ਨੇ

  • @gurjantsingh7841
    @gurjantsingh7841 หลายเดือนก่อน +8

    Di Sanu maan aa tuhade te Hamesha ese tra lge rho Rab tuhanu trakkiya dve te Hamesha ese tra Hasde vasde raho BABBAR SHER DI DHI SHERNI😊

  • @mukhtiarsinghtaggar1445
    @mukhtiarsinghtaggar1445 หลายเดือนก่อน +9

    ਇਹ ਬੇਟੀ ਨਿਰਾ ਰੱਬ ਦਾ ਰੂਪ ਆ❤

  • @Jagtarsinghkhas
    @Jagtarsinghkhas หลายเดือนก่อน +4

    Nice sister ji

  • @joydeepsingh5360
    @joydeepsingh5360 หลายเดือนก่อน +4

    Very good... Proud of such daughters

  • @AmarjitKaur-jm9no
    @AmarjitKaur-jm9no 29 วันที่ผ่านมา +3

    Waheguru g mahar karan g Tohada dreem waheguru g Pooja karan

  • @GurdeepSingh-jp3pw
    @GurdeepSingh-jp3pw หลายเดือนก่อน +8

    God bless you betta, whaeguru chardi kala vich rakhe,

  • @SukhwinderSingh-wq5ip
    @SukhwinderSingh-wq5ip หลายเดือนก่อน +8

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤

  • @BabluNarr
    @BabluNarr หลายเดือนก่อน +12

    ਬਹੁਤ ਵਧੀਆ ਬੀਬੀ ਜੀ ਵਾਹਿਗੁਰੂ ਚਾੜਦੀ ਕਾਲ ਰਾਖੇ

  • @narinderpal1969
    @narinderpal1969 หลายเดือนก่อน +7

    ਬਹੁਤ ਖੁਸ਼ੀ ਹੋਈ ਪੁੱਤ ਤੁਹਾਡੀ ਇੰਟਰਵਿਊ ਸੁਣ ਕੇ

  • @LakhwinderSingh-wb4fw
    @LakhwinderSingh-wb4fw หลายเดือนก่อน +15

    Guru Ramdas patsah ji bhen di chardikala karni 🎉🎉🎉🎉

  • @JatinderSingh-f7h
    @JatinderSingh-f7h หลายเดือนก่อน +3

    Very nice 👍👍👍👍👍👍👍👍👍

  • @gurmailfoji4236
    @gurmailfoji4236 หลายเดือนก่อน +8

    ਵਾਹਿਗੁਰੂ ਜੀ ਮੇਹਰ ਕਰਨ ਪੰਜਾਬ ਦੀ ਜਵਾਨੀ ਤੇ ਬੇਟੀ ਨੂੰ ਚੜ੍ਹਦੀ ਕਲਾ ਵਿਚ ਰਹੇ

  • @GurtejSinghSidhu-u6c
    @GurtejSinghSidhu-u6c 26 วันที่ผ่านมา +3

    ਪ੍ਰਮਾਤਮਾ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਤੰਦਰੁਸਤੀ ਅਤੇ ਤਰੱਕੀਆਂ ਬਖਸ਼ਿਸ਼ ਕਰਨ ਜੀ

  • @davindersingh6033
    @davindersingh6033 หลายเดือนก่อน +7

    Very good reseller dayadeep kaur Punjab di sherni

  • @DarshanSingh-rw3kg
    @DarshanSingh-rw3kg หลายเดือนก่อน +7

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ

  • @bikramjeetsingh7454
    @bikramjeetsingh7454 หลายเดือนก่อน +6

    ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖੇ ਜਲਦੀ ਆਪ ਦਾ ਸੁਪਨਾ ਸਾਕਾਰ ਹੋਵੇ

  • @gurmejsingh9937
    @gurmejsingh9937 หลายเดือนก่อน +3

    Very nice. Beta

  • @bejindersinghgrewal6866
    @bejindersinghgrewal6866 หลายเดือนก่อน +3

    Very nice

  • @AnilKumar-fq2fz
    @AnilKumar-fq2fz 26 วันที่ผ่านมา +2

    God bless this daughter with power and energy to achiev her Target .Live long her parents also to see her with victory

  • @satnamesingh5563
    @satnamesingh5563 29 วันที่ผ่านมา +2

    ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ

  • @malkitsingh9534
    @malkitsingh9534 26 วันที่ผ่านมา +2

    ਜਿਉਂਦੀ ਰਹਿ ਪੰਜਾਬ ਦੀਏ ਧੀਏ।

  • @Chandrabrar-fp5dv
    @Chandrabrar-fp5dv 26 วันที่ผ่านมา +2

    ਵਾਹਿਗੁਰੂ ਜੀ ਤੁਹਾਨੂੰ ਤੁਹਾਡੀ ਮੰਜ਼ਿਲ ਤੇ ਪਹੁੰਚਾਵੇ ਅਸੀਂ ਤੁਹਾਡੇ ਨਾਲ ਹਾਂ
    ਗੁੱਡ ਜੋਬ ਵੀਰੇ

    • @jaspalsinghbuttar2664
      @jaspalsinghbuttar2664 23 วันที่ผ่านมา

      Brar sir ji,,,Thank you very much for supporting punjabi beti

  • @AmandeepSingh-dg9eb
    @AmandeepSingh-dg9eb หลายเดือนก่อน +9

    ਬਹੁਤ ਬਹੁਤ ਪਿਆਰ ਧੀਏ ਅਕਾਲ ਪੁਰਖ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਬਖਸ਼ੇ🙏ਜ਼ਿੰਦਗੀ ਦੇ ਹਰ ਖੇਤਰ ਵਿੱਚ ਫਤਹਿ ਨਸੀਬ ਹੋਵੇ । ਕਲਗੀਧਰ ਪਾਤਿਸ਼ਾਹ ਹਮੇਸ਼ਾਂ ਅੰਗ ਸੰਗ ਰਹਿਣ 🙏

  • @suchasingh5202
    @suchasingh5202 หลายเดือนก่อน +3

    Very good

  • @MandeepKaur-be2hh
    @MandeepKaur-be2hh หลายเดือนก่อน +5

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਚੜਦੀ ਕਲਾ ❤

  • @sawindersingh6562
    @sawindersingh6562 หลายเดือนก่อน +6

    Weheguru ji kirpa kre ji

  • @SarwanSingh-z7y
    @SarwanSingh-z7y หลายเดือนก่อน +6

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਭੈਣ ਜੀ ਨੂੰ

  • @JasbirKaur-y4r
    @JasbirKaur-y4r หลายเดือนก่อน +8

    Very good Beta Dayadeep Kaur Waheguru Chardi Kala Rakhan👍

  • @RanjitSingh-du3bd
    @RanjitSingh-du3bd หลายเดือนก่อน +6

    Waheguru ji

  • @gautam1A
    @gautam1A หลายเดือนก่อน +5

    Keep it up Sister, you are representing punjab at this big level....

  • @talwinder-sm4rp
    @talwinder-sm4rp หลายเดือนก่อน +6

    Waheguru ji🙏

  • @NarinderKaur-lo5vv
    @NarinderKaur-lo5vv หลายเดือนก่อน +7

    Waheguru g sda chardi kla ch rhkn dhee rani nu.....🙏🙏

  • @amrtpalsinghkhalsa1197
    @amrtpalsinghkhalsa1197 หลายเดือนก่อน +8

    ਬਹੁਤ ਧੰਨਵਾਦ ਭੈਣੇ ਸ਼ੁਕਰ ਵਾਹਿਗੁਰੂ ਜੀ ਦਾ

  • @tejindermeet5650
    @tejindermeet5650 หลายเดือนก่อน +2

    ਚੜ੍ਹਦੀ ਕਲਾ ਚ ਰਹੋ

  • @neerajsethi8359
    @neerajsethi8359 หลายเดือนก่อน +3

    Pround Waile gall aa sulut aa

  • @SukhwinderSingh-lx6cv
    @SukhwinderSingh-lx6cv หลายเดือนก่อน +6

    Gud beta ji waheguru ji tandrusti bakhsan ji

  • @KaramjitKaur-g1b
    @KaramjitKaur-g1b หลายเดือนก่อน +2

    Great o put tusi salute a thode parents nu

  • @GurpreetSingh-bo8tw
    @GurpreetSingh-bo8tw หลายเดือนก่อน +4

    ਵਾਹਿਗੁਰੂ ਜੀ ਇਸ ਭੈਣ ਨੂੰ ਚੜ੍ਹਦੀ ਕਲਾ ਵਿਚ ਰੱਖਣਾ ਜੀ

  • @karanmehta5630
    @karanmehta5630 หลายเดือนก่อน +8

    ਬੁੱਟਰ ਸਾਬ ਜੀ ਵੀ ਨਾਲ ਨਜ਼ਰ ਆ ਰਹੇ ਹਨ। ਮੈ ਏਨਾ ਨੂੰ ਕਾਫੀ ਨੇੜਿਓਂ ਜਾਣਦਾ ਹਾਂ, ਏਨਾ ਦਾ ਵਿਵਹਾਰ ਕਾਫੀ ਹਲੀਮੀ ਵਾਲਾ ਹੈ ਅਤੇ down to earth ਇਨਸਾਨ ਹਨ ਬਹੁਤ ਨੇਕ ਹਨ, ਬਤੌਰ ਐਕਸੀਅਨ ( ਸਿਵਲ) ਪੰਜਾਬ ਮੰਡੀ ਬੋਰਡ , ਬਰਨਾਲਾ ਵਿਖੇ ਸੇਵਾ ਨਿਭਾ ਚੁੱਕੇ ਹਨ, ਹੂਨ ਬੁੱਟਰ ਸਾਬ ਉੱਚ ਅਹੁਦੇ ਤੇ ਪ੍ਰੋਮੋਟ ਹੋ ਚੁੱਕੇ ਹਨ

    • @gurjantsingh7841
      @gurjantsingh7841 หลายเดือนก่อน +3

      Broji,,hun Buttar sahib S.E. Patiala hn..baki tusi bilkul 100%. sahi aa .

    • @beantkalsi7553
      @beantkalsi7553 หลายเดือนก่อน +3

      ਵਾਹਿਗੁਰੂ ਜੀ ਤੈਨੂੰ ਚੜਦੀਕਲਾ ਬਖਸ਼ੇ ਬੇਟਾ

  • @nekchand5647
    @nekchand5647 หลายเดือนก่อน +3

    Very nice

  • @SukhdevSingh-bz9zc
    @SukhdevSingh-bz9zc หลายเดือนก่อน +2

    Kamal beti baap rub te wishwash

  • @baldevsingh7616
    @baldevsingh7616 หลายเดือนก่อน +5

    Very nice👍 waheguru ji

  • @jatindersingh9255
    @jatindersingh9255 หลายเดือนก่อน +4

    ਵਾਹਿਗੁਰੂ ਜੀਤਰੱਕੀਆਂ ਬਖਸਨ

  • @ManjitSingh-ui1hv
    @ManjitSingh-ui1hv หลายเดือนก่อน +4

    Gurdev kirpa banai rakhan❤❤❤❤❤❤❤❤❤❤❤❤❤

  • @varunsingh4051
    @varunsingh4051 หลายเดือนก่อน +3

    Good

  • @BaljitKaur-ts6wn
    @BaljitKaur-ts6wn หลายเดือนก่อน +3

    Good 👍

  • @dalbirsingh8424
    @dalbirsingh8424 หลายเดือนก่อน +4

    🎉is betyi da pharwa bought vadiya hai Punjab de izayt banna

  • @technicalexpertdr.dewinder8283
    @technicalexpertdr.dewinder8283 29 วันที่ผ่านมา +2

    Excellent Waheguru Bless You

  • @JagtarSingh-tg7uz
    @JagtarSingh-tg7uz 28 วันที่ผ่านมา +2

    ਸਤਿਨਾਮ ਵਾਹਿਗੁਰੂ ਜੀ ਚੱੜਦੀ ਕਲਾ ਕਰਨ ਜੀ

  • @SukhwinderSingh-k7s
    @SukhwinderSingh-k7s หลายเดือนก่อน +4

    Sanu apni es pyari sherni dhee re maan aa

    • @jaspalsinghbuttar2664
      @jaspalsinghbuttar2664 หลายเดือนก่อน +1

      Sukhwinder Sir,,, Thank you so much for supporting PUNJAB

  • @majorsingh8647
    @majorsingh8647 23 วันที่ผ่านมา +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਤਨਾ ਇਹ ਬੱਚੀ ਨੂੰ ਭਰੋਸਾ ਹੈ ਵਾਹਿਗੁਰੂ ਤੇ ਇਹ ਜਰੂਰ ਮੁਕਾਮ ਤੇ ਪਹਚੇਗੀ ਤੇ ਅਸੀ ਅਰਦਾਸ ਕਰਦੇ ਹਾ ਵਾਹਿਗੁਰੂ ਇਸ ਦੇ ਵਿਸਵਾਸ਼ ਨੂੰ ਭਰੋਸੇ ਨੂੰ ਬਣਾਈ ਰੱਖੇ ਦਾਸ ਦਾਅਵੇ ਨਾਲ ਕਹਿੰਦਾ ਹੈ ਜੇਗੁਰੂ ਤੇ ਅਟੁੱਟ ਭਰੋਸਾ ਹੈ ਤੇ ਫਿਰ ਬੇਟਾ ਜੀ ਤੁਹਾਡੇ ਰਸਤਾ ਕੋਈ ਨਹੀ ਰੋਕ ਸਕਦਾ ਦੂਸਰੀ ਤੁਹਾਡਾ ਜੋ ਸਾਕਾਹਾਰੀ ਹੋ ਇਹ ਵੀ ਮਾਸ ਖਾਣ ਵਾਲਿਆ ਦਾ ਭਰਮ ਕੱਢਣਾ ਹੈ ਮੈਨੂੰ ਤਾ ਅਪ ਬੇਟਾ ਜੀ ਤੁਹਾਡੇ ਵੱਲ ਵੇਖ ਕੇ ਬਹੁਤ ਅਤਾਕਤ ਮਿਲ ਰਹੀ ਹੈ ਜੁਗ ਜੁਗ ਜੀਓ ਬੱਚਾ ਜੀ ਤੁਹਾਡੇ ਲਈ ਸੁਣਭ ਕਮਨਾਵਾਂ ਮੰਗਦੇ ਹਾਂ

  • @JarnailSingh-ly8xf
    @JarnailSingh-ly8xf หลายเดือนก่อน +6

    ਗੁਡ ਪੁੱਤ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ❤

  • @ParmatmasinghSingh-oe8iu
    @ParmatmasinghSingh-oe8iu 28 วันที่ผ่านมา +2

    ਵਾਹਿਗੁਰੂ ਤੇਰੀ ਚੜ੍ਹਦੀ ਕਲਾ ਰੱਖੇ ਬੇਟਾ ਜੀ। ਦਿਲੋ ਸਲਿਉਟ ਆਪ ਜੀ ਨੂੰ।

  • @romysingh6116
    @romysingh6116 หลายเดือนก่อน +8

    Proud of punjab

  • @giansingh5962
    @giansingh5962 หลายเดือนก่อน +3

    Very good 👍

  • @nathasingh2576
    @nathasingh2576 หลายเดือนก่อน +6

    Waheguru ji is bachi de ang sang reh k kamyabi bakhshana

  • @balwantsinghdhadda2644
    @balwantsinghdhadda2644 หลายเดือนก่อน +5

    Super thought
    Best wishes
    God bless you

  • @maskeenbajwa8456
    @maskeenbajwa8456 หลายเดือนก่อน +5

    Inspiration for all. Great dii