Do dost afeem da record kadd liaaye ਜੋੜੀ ਦੇ ਅਫੀਮ ਤੇ ਦਾ'ਰੂ ਬਾਰੇ ਹੈਰਾਨੀਜਨਕ ਖੁਲਾਸੇ - spmediapunjab

แชร์
ฝัง
  • เผยแพร่เมื่อ 8 ก.ย. 2024
  • Do dost afeem da record kadd liaaye ਜੋੜੀ ਦੇ ਅਫੀਮ ਤੇ ਦਾ'ਰੂ ਬਾਰੇ ਹੈਰਾਨੀਜਨਕ ਖੁਲਾਸੇ
    #spmediapunjab #piticlive #khaskhas #drbalwinderaupakh#balkaursingh

ความคิดเห็น • 129

  • @balvirslnghsahokesingh7446
    @balvirslnghsahokesingh7446 ปีที่แล้ว +40

    ਬਿਲਕੁੱਲ ਜੀ, ਪੰਜਾਬ ਕੋਲ ਦੋ ਬਲਕੌਰ ਸਿੰਘ ਜੀ ਬਾਪੂ ਹਨ. ਜੋ ਕਿ ਦੋਵੇਂ ਨਿਧੜਕ ਤੇ ਨਿਡਰ ਹਨ, ਦੋਹਾਂ ਨੂੰ ਬੇਨਤੀ ਕਰਦੇ ਹਾਂ ਕਿ ਅਫੀ਼ਮ, ਖਸਖਸ ਦੀ ਖੇਤੀ ਕਰਾਉਣ ਬਾਰੇ ਮਾਨ ਜੀ ਨੂੰ ਜ਼ਰੂਰ ਮਿਲਣਾ ਚਾਹੀਦਾ ਹੈ ਜੀ.
    ਧਨਵਾਦ ਮਿਹਰਬਾਨੀ.

  • @shivdeepkartik5032
    @shivdeepkartik5032 ปีที่แล้ว +30

    ਬਹੁਤ ਖੂਬਸੂਰਤ ਗੱਲਾਂ

  • @jassi.tv6860
    @jassi.tv6860 ปีที่แล้ว +23

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ

  • @varindersinghbrar5665
    @varindersinghbrar5665 ปีที่แล้ว +52

    ਪੰਜਾਬ ਚ ਰਵਾਇਤੀ ਅਫ਼ੀਮ ਪੋਸਤ ਲਾਗੂ ਕਰੋ 🙏ਟੀਕੇ ਚਿੱਟਾ ਸਮੈਕ ਗੋਲੀਆਂ ਬੰਦ ਕਰੋ 🙏

    • @dkmetcalf14598
      @dkmetcalf14598 ปีที่แล้ว +1

      Very nice. Afeem di kheti jaroor honi chahidi hei.

  • @khalsachardikala
    @khalsachardikala ปีที่แล้ว +15

    ਬਾਗੀ ਫੋਜੀ ਜਸਵੰਤ ਸਿੰਘ ਵੱਲੋ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਸਾਰੇ ਪ੍ਰੀਵਾਰ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ।
    ਵਾਹਿਗੁਰੂ ਜੀ ਕਾ ਖਾਲਸਾ।
    ਵਾਹਿਗੁਰੂ ਜੀ ਕੀ ਫਤਹਿ।

  • @sukhmanjotsingh7427
    @sukhmanjotsingh7427 ปีที่แล้ว +23

    ਬਹੁਤ ਵਧੀਆ ਗੱਲ ਹੈ

  • @gurbindersinghgur188
    @gurbindersinghgur188 ปีที่แล้ว +15

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ
    ਬਹੁਤ ਲੋੜ ਪੰਜਾਬ ਨੂੰ ਏਹੋ ਜੀ ਸੋਚ ਤੇ ਇੰਨਾ ਚੀਜਾਂ ਦੀ

    • @davinder1279
      @davinder1279 ปีที่แล้ว

      😂🤣😅😂😂

    • @davinder1279
      @davinder1279 ปีที่แล้ว +1

      ਚਲੋ ਠੀਕ ਐ ਕਿ ਸਰਕਾਰ ਨੂੰ ਇਹ ਗੱਲ ਕਹਿ ਦੇਣੀ ਚਾਹੀਦੀ ਹੈ ਕਿ ਅਫੀਮ ਅਤੇ ਭੁੱਕੀ ਵਾਲੇ ਨੂੰ ਛੋਟ ਐ ਪਰ ਜੋ ਕੋਈ ਸਿੰਥੈਟਿਕ ਡਰੱਗ ਵੇਚੂ ਉਸ ਨੂੰ ਜ਼ਮਾਨਤ ਵੀ ਨਹੀਂ ਮਿਲਣੀ

  • @rajindergill8624
    @rajindergill8624 ปีที่แล้ว +12

    ਨਸੇ ਦੀ ਵੱਧ ਕੀਮਤ ਦੱਸਣ ਵਾਲੀ ਗੱਲ ਬਿਲਕੁਲ ਸਹੀ ਹੈ ਬਾਈ ਦੀ

  • @PrabhjotSingh-hk2on
    @PrabhjotSingh-hk2on ปีที่แล้ว +6

    🙏 ਪੰਜਾਬ ਵਿੱਚ ਖ਼ਸਖ਼ਸ ਦੀ ਖੇਤੀ ਹੋਣੀ ਚਾਹੀਦੀ ਹੈ 🙏

  • @lakhbirgir2875
    @lakhbirgir2875 ปีที่แล้ว +30

    ਹੋਣੀ,ਚਾਹੀਦੀ,ਆਫਮੀ,ਦੀ,ਖੇਤੀ

  • @jai-hind82
    @jai-hind82 ปีที่แล้ว +16

    ਸਹੀ ਕਿਹਾ ਹੈ

  • @bikermaan5805
    @bikermaan5805 ปีที่แล้ว +59

    ਦਾਰੂ ਦੇ ਨਸ਼ੇ ਤੋਂ ਹਜ਼ਾਰਾਂ ਗੁਣਾਂ ਚੰਗੀ ਹੈ ਫ਼ੀਮ ਅਤੇ ਭੁੱਕੀ ਡੋਡਾ ਪੋਸਤ ਪਰ ਸਰਕਾਰਾਂ ਨੇ ਪੰਜਾਬ ਤੇ ਪੰਜਾਬੀਆਂ ਨੂੰ ਖਤਮ ਕਰਕੇ ਦਮ ਲੈਣਾ ਹੈ

    • @harnekuppal6426
      @harnekuppal6426 ปีที่แล้ว +1

      Afeem de kheti honi chahidee aa sharb chitta sabh to khaternak aa bai je

    • @TirathSingh-db6uk
      @TirathSingh-db6uk 9 หลายเดือนก่อน

      Paji tuanu ki cer ho gea kande nu dode

  • @gurrajchahal402
    @gurrajchahal402 ปีที่แล้ว +46

    ਅਫੀਮ ਦੀ ਖੇਤੀ ਹੋਣੀ ਚਾਹੀਦੀ ਹੈ ਤਾਂ ਹੀ ਪੰਜਾਬ ਬਚ ਸਕਦਾ ਐ

    • @bikramjeet1208
      @bikramjeet1208 ปีที่แล้ว +1

      Bilkul ji

    • @shahbazsingh7525
      @shahbazsingh7525 ปีที่แล้ว +1

      @@bikramjeet1208 ੲੳੳਹਹਹਸੳਕੳਕਕਸਕਕਕਕਕਕਕਟ

    • @SewakSingh-jz5eg
      @SewakSingh-jz5eg ปีที่แล้ว

      ​@@bikramjeet1208to you too and you too have an amazing life ahead with all of you and you too have an amazing day to all my friend to all of us have an good health with all of us have an good luck

    • @bikramjeet1208
      @bikramjeet1208 ปีที่แล้ว +1

      @@shahbazsingh7525 ah ki likhya jnaab

    • @PuranSingh-di3lr
      @PuranSingh-di3lr ปีที่แล้ว

      भीu7t

  • @RajbirSingh-qh7gg
    @RajbirSingh-qh7gg ปีที่แล้ว +10

    Very good veer ji 💐🌹🥀🌹🥀🌹

  • @butasinghdhirapattra4435
    @butasinghdhirapattra4435 ปีที่แล้ว +2

    ਬਿਲਕੁਲ ਠੀਕ

  • @harbanssingh8880
    @harbanssingh8880 ปีที่แล้ว +1

    ਖੇਤੀ ਹੋਣੀ ਚਾਹੀਦੀ ਹੈ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @dalbirsinghsingh8144
    @dalbirsinghsingh8144 ปีที่แล้ว +4

    ਬਹੁਤ ਹੀ ਵਧੀਆ ਗੱਲਾ ਨੇ

  • @arshbrar4762
    @arshbrar4762 ปีที่แล้ว +6

    ਸਹੀ ਕਿਆ ਬਾਪੂ ਜੀ

  • @jagseer1306
    @jagseer1306 ปีที่แล้ว +5

    Bilkul sahi gal kiti aa ji sade rawaiti nashe afeem post punjab ch lagu hone chahi de aa ji 🙏♥️

  • @gurinderpalsingh1046
    @gurinderpalsingh1046 ปีที่แล้ว +8

    Balkor Bapuji God bless you ❤️

  • @pothopotho2571
    @pothopotho2571 ปีที่แล้ว +3

    ਖਸ ਖਸ ਦੀ ਖੇਤੀ ਹੋਣ ਨਾਲ ਹੀ ਪੰਜਾਬ ਬਚ ਸਕੇਗਾ,,,ਤਾਂ ਹੀ, ਚਿੱਟਾ ਖਤਮ ਹੋਵੇਗਾ

  • @drivermehakmapb10ala47
    @drivermehakmapb10ala47 ปีที่แล้ว +3

    ਪੰਜਾਬ ਵਿੱਚ ਵੀ ਜਰੂਰ ਖਸ ਖਸ ਦੀ ਖੇਤੀ ਹੋਣੀ ਚਾਹੀਦੀ ਹੈ ਨਹੀ। ਸਾਰੇ ਸੂਬਿਆ ਚ ਵੀ ਬੰਦ ਕਰੋ

  • @MustakKhan-up8bm
    @MustakKhan-up8bm ปีที่แล้ว +12

    Very good job sir

  • @MSGaminG-cc4dz
    @MSGaminG-cc4dz ปีที่แล้ว +7

    Very good g

  • @gurpalsingh3720
    @gurpalsingh3720 ปีที่แล้ว +5

    ਸਾਡੇ ਖੇਤ ਵਿੱਚ 40 ਸਾਲ ਪਹਿਲਾਂ ਭੰਗ ਬਹੁਤ ਹੁੰਦੀ ਸੀ ਕੋਈ ਨਹੀਂ ਸੀ ਖਾਂਦਾ,ਪੀਂਦਾ ਕਿਸੇ ਵੀ ਚੀਜ ਤੇ ਪਾਬੰਦੀ ਮਾਫੀਆ ਗਰੁੱਪ ਖੜੇ ਕਰਦੀ ਹੈ।

  • @avtarsingh2531
    @avtarsingh2531 ปีที่แล้ว +1

    ਪੰਜਾਬ ਦੇ ਲੋਕਾਂ ਨੂੰ ਅਫੀਮ ਭੁੱਕੀ ਦੇ ਲਈ ਅੰਦੋਲਨ ਕਰਨੇ ਪੈਣਗੇ ਮਾਰੂ ਨਸ਼ਿਆਂ ਤੋਂ ਪੰਜਾਬ ਨੂੰ ਅਫੀਮ ਭੁੱਕੀ ਹੀ ਬਚਾ ਸਕਦੀ ਹੈ।

  • @JaspreetSingh-wo4xr
    @JaspreetSingh-wo4xr ปีที่แล้ว +1

    ਅਫੀਮ ਦੀ ਖੇਤੀ ਹੋਣੀ ਚਾਹੀਦੀਆਂ ਫ਼ੇਰ ਪੰਜਾਬ ਬਚਜੂਗਾ ਨਾਲੇ ਮੈਡੀਕਲ ਨਸ਼ਿਆਂ ਤੋਂ ਬਚਾਗੇਂ 🙏🏻🙏🏻🙏🏻🙏🏻🙏🏻🙏🏻🙏🏻🙏🏻

  • @baljindersingh142
    @baljindersingh142 ปีที่แล้ว +2

    ਸਹੀ ਗੱਲ ਠੀਕ ਆ

  • @nirbhaisingh6456
    @nirbhaisingh6456 ปีที่แล้ว +3

    ਖਸਖਸ ਦੀ ਖੇਤੀ ਜਰੂਰ ਹੋਣੀ ਚਾਹੀਦੀ ਹੈ ।

  • @GARCHA29
    @GARCHA29 ปีที่แล้ว +8

    Good

  • @daljeetjeeti383
    @daljeetjeeti383 ปีที่แล้ว +3

    ਅਫੀਮ ਦੀ ਖੇਤੀ ਪੰਜਾਬ ਵਿਚ ਹੋਣੀ ਚਾਹੀਦੀ ਹੈ

  • @Pendutravel
    @Pendutravel ปีที่แล้ว +5

    ਅਫੀਮ ਦੀ ਖੇਤੀ ਲਈ ਵੀ ਮੋਰਚਾ ਲਾਓ ਪੂਰਾ ਪੰਜਾਬ ਇਕੱਠਾ ਹੋਂ ਕੇ ਤਾਂਹੀ ਜਵਾਨੀ ਬਚ ਜਾਉ ਨਹੀਂ ਪੁੱਤ ਮਰਦੇ ਰਹਿਣ ਗੇ 🙏

  • @pooransingh8997
    @pooransingh8997 ปีที่แล้ว +5

    Waheguru ji 🌹🙏

  • @sarbjitsandhu2531
    @sarbjitsandhu2531 ปีที่แล้ว +1

    ਪੰਜਾਬ ਵਿੱਚ ਅਫ਼ੀਮ ਦੀ ਖੇਤੀ ਹੋਣੀ ਚਾਹੀਦੀ ਹੈ।

  • @AmandeepSingh-tn7dd
    @AmandeepSingh-tn7dd ปีที่แล้ว +11

    Bhukki affem legel kro punjab ch.. chitta smack ton tan bcho punjab

  • @surinderpalsingh4474
    @surinderpalsingh4474 ปีที่แล้ว +3

    Very good my dearfriends thanks for xplanation fully.

  • @bharmaltoksiya1931
    @bharmaltoksiya1931 ปีที่แล้ว +1

    Bhut shandaar kaam kiya hai 🙏 salute ❤️ she 🙏

  • @gurkirat7211
    @gurkirat7211 ปีที่แล้ว +4

    ਸਹੀ ਹੈ

  • @mastershortln6fo
    @mastershortln6fo ปีที่แล้ว

    Good veerji good yes 🙏🙏

  • @user-is9pm9kq7s
    @user-is9pm9kq7s ปีที่แล้ว +2

    ਰਾਜ ਬਿਨਾਂ ਨਾ ਧਰਮ ਚਲੇ ਹੈ ਧਰਮ ਬਿਨਾਂ ਸਭ ਦਲੇ ਮਲੇ ਹੈ,
    ਇਕੋ ਹਲ ਹੈ ਆਪਣਾ ਘਰ ਖਾਲਿਸਤਾਨ , ਨਹੀ ਤੇ ਇਹਨਾ ਬਹੁਤ ਬੁਰਾ ਹਾਲ ਕਰਨਾ ਪੰਜਾਬ ਦਾ

  • @jaskaranchahal912
    @jaskaranchahal912 ปีที่แล้ว +11

    Feem di kheti honi chedi ae panjab ch temmyi dii sarwas vadiya houu

  • @dilbagpannu4487
    @dilbagpannu4487 ปีที่แล้ว +4

    You are very much right in 1914 my father use to tell .me that in officers mess lady was not allowed

  • @4441
    @4441 ปีที่แล้ว +12

    सुन बाई भगवत मान जी आ चगे बदेया दी गल

  • @surindershahi9659
    @surindershahi9659 ปีที่แล้ว +3

    ਗਲਾ ਤਜਰਬੇ ਦੀਆ..

  • @rajeshsyal9269
    @rajeshsyal9269 ปีที่แล้ว +5

    40% medicine of painkillers contain opium. On medical prescription opium should be allowed for needy people , old and sick people . All doctors be given licence to keep selling opium.

  • @jaswantsingh5467
    @jaswantsingh5467 ปีที่แล้ว +1

    Veer sat sri akal eho Veera de lor e Jo sach bol ke sarkar nu dus de ne Punjab nu kiven kushal kita jave dhanbad

  • @jassijassi4398
    @jassijassi4398 ปีที่แล้ว +2

    Very very nice ji

  • @user-xl7wm7qb3l
    @user-xl7wm7qb3l ปีที่แล้ว

    Sahi gall aa baba g di

  • @manjit.chountra5699
    @manjit.chountra5699 ปีที่แล้ว +1

    Bahut vdai gllaan ji

  • @arshdeeppyara6718
    @arshdeeppyara6718 ปีที่แล้ว +4

    Ji

  • @GurjeetSingh-hn8jn
    @GurjeetSingh-hn8jn ปีที่แล้ว +1

    Sahi gal veer je Dr. Sab j

  • @popisd4448
    @popisd4448 ปีที่แล้ว

    Yes

  • @SunnySingh-yp7xv
    @SunnySingh-yp7xv ปีที่แล้ว +1

    Very nice ji 🙏🙏🙏🙏🙏🙏🇮🇳a c punjab

  • @grewal7018
    @grewal7018 ปีที่แล้ว

    Agree

  • @ramsinghmaan8261
    @ramsinghmaan8261 ปีที่แล้ว +2

    ❤❤👌👌👌👌👌👌👌👌

  • @vipanjitsinghgill3127
    @vipanjitsinghgill3127 ปีที่แล้ว

    VERY GOOD VEER G 🙏🙏👍👍

  • @ragver4662
    @ragver4662 ปีที่แล้ว +1

    ਆਫੀਮ ਦੀ ਖੇਤੀ ਹੋਨੀ ਚਾਹੀਦੀ ਆ

  • @tejpalpannu2293
    @tejpalpannu2293 ปีที่แล้ว +4

    🙏🙏🙏🙏🇮🇳💯🇮🇳🙏🙏🙏🙏

  • @popisd4448
    @popisd4448 ปีที่แล้ว

    Yas

  • @JaspalSingh-tv5ne
    @JaspalSingh-tv5ne ปีที่แล้ว +7

    Bachhe aapne Canada vich kudiyan vich Punjab 70pecet Punjabi new olde bachhe afeem vatde ne Canada ch Punjab vich taa nhi koi Rahna chahda

  • @sukhvirsingh1397
    @sukhvirsingh1397 ปีที่แล้ว +1

    Nice

  • @user-wq9tk8vw9g
    @user-wq9tk8vw9g ปีที่แล้ว +1

    ड्रग माफिया भारतीय राजनीति पर हावी हो गया। खत्म कैसे होगा लोगों को जागरूक होना जरूरी है।

  • @popigy793
    @popigy793 ปีที่แล้ว

    👍👍

  • @harmandeepkaur5046
    @harmandeepkaur5046 8 หลายเดือนก่อน

    ਬਾਈ ਜੀ ਚਿੱਟ ਜਿਨਾ ਮਿੱਰਜੀ ਪਰ ਖਸ ਖਸ ਦੀ ਖੇਤੀ ਨਹੀਂ ਨੋ ਜਮੀਵਨੀ ਵੱਚ ਜਾਊ

  • @GursewakSingh-bv7uj
    @GursewakSingh-bv7uj ปีที่แล้ว +8

    ਆ,ਪੜੇਏ,ਲਿਖੇ,ਬੱਦੇਆ,ਨੇ,ਪੰਜਾਬ,ਦਾ,ਬੇੜਾ,ਗਰਕ,ਕਰਿਆ,ਏ,ਆਫਸਰ,ਸਾਹੀ,ਨੇ,ਮਾਰਿਆਏ,ਆਪਣੇ,ਘਰ,ਕਣਕ,ਦੇ,ਡਰਮ,ਭਰੇਏ,ਪੲਏ,ਨੇ,ਆਪਾ,ਕਿਨੀ,ਕ,ਕਣਕ,ਖਾਨੇਆ,ਪੜੇ,ਲਿਖੇ,ਮੂਰਖ,ਨਾਲ,ਇਟਰਬਿਊ,ਨਾ,ਕਰੋਊ,ਜੇ,ਪੰਜਾਬ,ਬਚਾਣਾ,ਏ

  • @HarpalSingh-zx4cq
    @HarpalSingh-zx4cq ปีที่แล้ว

    Bhai ji sarian sachian gallan ne

  • @SarbjitSingh-pj4lu
    @SarbjitSingh-pj4lu ปีที่แล้ว +1

    Sarkaar Khas khas di kheti nhi kraudi kyu ki ena da chita vikna band hoju

  • @preetkooner4626
    @preetkooner4626 ปีที่แล้ว

    Full spot kheti kholo khaskhas di

  • @makhansingh3002
    @makhansingh3002 ปีที่แล้ว +11

    ਫਿਰ ਬਾਪੂ ਤੂੰ ਵੀ ਕੋਟ‌ ਪਾਈ ਫਿਰਦਾ

    • @gurtejsidhu3005
      @gurtejsidhu3005 ปีที่แล้ว

      Pant ne pie Pala to piea

    • @gurwindernarain199
      @gurwindernarain199 ปีที่แล้ว

      ਤੁਸੀਂ ਬਾਈ ਜੀ ਕੋਟ ਹੀ ਵੇਖਿਆ ਕੱਲਾ

    • @makhansingh3002
      @makhansingh3002 ปีที่แล้ว

      @@gurwindernarain199 ਵੀਰ ਜੀ ਤੁਸੀਂ ਦੱਸ ਦਿਉ

  • @jaswantsingh5467
    @jaswantsingh5467 ปีที่แล้ว +2

    25. Parsant talak hono hath jange e enne vadiya hai Marda Marda banda v chal sakta hai

  • @samtgrrr897
    @samtgrrr897 ปีที่แล้ว +1

    Feem dodday legal Karo panjab wch

  • @Sunny411-o7
    @Sunny411-o7 ปีที่แล้ว

    Please ਅਫੀਮ cm Mann sàab pao mattha

  • @lukysidhu6536
    @lukysidhu6536 ปีที่แล้ว +4

    KIA LANDU GALL KAR REHA KE OPIUM DA NAM LAI KE EUO LAGDAE KE CHARO PASSE EHNU AMLI LAGDE NE

  • @jagdishjat2712
    @jagdishjat2712 ปีที่แล้ว

    Bhaiji 🙏🙏 ma rajsthan sa hu afim both aacha nasa h ya nasa karna wala insan dubal kam karta h

  • @Mda1984
    @Mda1984 ปีที่แล้ว +1

    Ptrkaar saab saade ghar mera brother games khelda..te mummy vaste ek do taoule hamesha rakhde aa..lo asi aap kade nhi khadhi..jisne nhi koi cheez khaani..oh nhi lagda..shraab de bahut theke aa saare lok daruu tan nhi pinde

  • @ChahalCom
    @ChahalCom ปีที่แล้ว +1

    Feem post sarkar thak kholl bot widige shkho sab satshri aakll gee

  • @manvi-786
    @manvi-786 ปีที่แล้ว

    Femm di.kehti.ho.jani.jarori

  • @jaswindersinghbhullar9129
    @jaswindersinghbhullar9129 ปีที่แล้ว +1

    Khass khass dee kheti honi chahidee he

  • @narenderpalsingh4401
    @narenderpalsingh4401 ปีที่แล้ว +4

    "BEWARE,. PEOPLE OF PUNJAB. DON'T BE HAPPY.
    Don't be happy simply because the CM has said that the zira liguor factory will be closed. YOU SHOULD BE HAPPY ONLY WHEN IT WILL BE DEMOLISHED AND MALBA REMOVED FROM THIS PLACE.
    There is many a slip between the cup and the lip.
    After six months, the government may again allow the factory to be started..
    At present the public is excited. After six months, when the public will cool down, they can open the factory again.
    In these six months, they can buy the leaders doing agitation by muscle power, money power, and political power.
    Don't think that Chief minister overnight has become a saint so much concerned about the health of public of zira and pollution of Punjab. Politicians always have their hidden motives..

  • @gazidadera.4514
    @gazidadera.4514 ปีที่แล้ว +4

    Corma ya karedi.

  • @diksha_khatak4409
    @diksha_khatak4409 ปีที่แล้ว

    Khaskhas di kheti ho sakti hai par jameen a wale bi mang rakhan

  • @ManjeetSingh-hy4jj
    @ManjeetSingh-hy4jj ปีที่แล้ว

    Afeem di kheti honi chidi he

  • @bholasingh1825
    @bholasingh1825 ปีที่แล้ว

    J kar panjab ch afeem di kheti suru ho jave panjab de loka di aarthik haalat sudhar javegi jo ke centre government nu pasand nahi. Eh sirf govt da bahana hai ke loki badh nasha kare marenge. Eh sirf UP jawaharlal nehru aur Indra Gandhi da constituency c iss karke up ch afeem di kheti te koi roke nahi lagai gayi up legally allow kar dita. Sirf fanda voting da hai hor kujh nahi. Thanks.

  • @user-mh1ut5eu4i
    @user-mh1ut5eu4i 10 หลายเดือนก่อน

    Khaskhas ki tirur honi chahie Diya

  • @mintusharma7264
    @mintusharma7264 9 หลายเดือนก่อน +1

    Kas kas de katı karo jı

  • @ifootball365_
    @ifootball365_ ปีที่แล้ว +1

    Cm nall gal koro sir ji

  • @gurmukhsinghcheema271
    @gurmukhsinghcheema271 ปีที่แล้ว

    Feam.de.khati.karwado..punjab.bach.ja.age.

  • @simratdeol2396
    @simratdeol2396 ปีที่แล้ว +1

    Baba ji What about your coat

  • @LovepreetSingh-cv1qu
    @LovepreetSingh-cv1qu ปีที่แล้ว

    Siyaane lok kehde honde si bai 1.Bhaang magdi mitta te 2.Afeem mang di a ghyo
    3 shraab mang di juttiyaan te mittro mereyo enu soch samaj K piyo

  • @dilbagpannu4487
    @dilbagpannu4487 ปีที่แล้ว +1

    I have thought about my around that if pajama is tight from foot he is loose in character pannu age 78

  • @SurinderSingh-qj2bl
    @SurinderSingh-qj2bl ปีที่แล้ว

    afime de kheti punjab di Jawani bacha sakdia

  • @mangalsinghvirk322
    @mangalsinghvirk322 ปีที่แล้ว +1

    Amm palty ketm je kaska te Punjab de kisen nu afime da Deka ne kela cm je veko te. Seno te aser kero Punjab de kisen no begenadevo

  • @bholasingh1825
    @bholasingh1825 ปีที่แล้ว +1

    Bhai sahib jo afeem di kheti UP ch ho rahi hai uthe kitne ku bande rose afeem kha ke nashe naal marde ne eh sirf centre government valo panjab de loka nu murakh banaeya ja raha hai centre government di eh policy hai jo panjab nu khushhaal/ badhda fulda daikhna nahi chahude. Central government ne rice di kheti val panjabia nu laa ke panjab de paania da beda garak kar diya hai panjab de loki rice di kheti is karke nahi chhade ek ta eh laheband dhanda hai dusra kio ke hor fashala da government valo jaan bujh ke MSP samarthan mul nahi dita janda ta ke panjab nu barbad kita ja ske. Centre government panjab nu gulam banouna chudi hai panjabi ( hindu musalman sikh isai) eh gulami pasand loke nahi han.

  • @vipanpuri5073
    @vipanpuri5073 ปีที่แล้ว +1

    Hun darru Lassi manger Punjabi pedda heai

  • @AffectionateAirplaneWind-st8cx
    @AffectionateAirplaneWind-st8cx 5 หลายเดือนก่อน

    Kaptan.the.punjme.sara.otre.bhart.to
    Time.aha

  • @bhupindervirk6403
    @bhupindervirk6403 ปีที่แล้ว +1

    ਛੇਤੀ ਕਰ ਚਾਹ ਬਣਾਦੇ ਫੀਮ ਦਾ ਫਡ ਤੌਲਾੰ ਥੌਡੀ ਜਹੀ ਵਿਚੌ ਲਾਦੈ ਨੌਕਰ ਨੂੰ ਭੇਜ ਠੋਕੇ ਤੇ ਅਦੀਆੰ ਯਾ ਪਾ ਮਗੰਵਾਦੇਂ ਨਸ਼ਿਆਂ ਨੂ ਰਖ ਮੈਜਂ ਤੇ ਅਮਲੀ ਨੂੰ ਤਾੰ ਊਠਾਦੈ ਕਡੇ ਗੰਲ ਜੌ ਤੂ ਮੂਹੌ ਭਰਦੇ ਜਟ ਹਾਮੀ ਣੀ ਅਮਲੀ ਦੀ ਨਾਰ ਦੀ ਏਹੌ ਨਿਸਾਨੀ ਨੀ
    ਗੰਲਾ ਜਦ ਪਯਾਰ ਦੀਆਂ ਮੇ ਤੇਰੇ ਨਾਲ ਮਾਵਾਂ ਖਾ ਕੇ ਕਰਦਾਂ ਛਡਦੇ ਗਵਾਂਢੀ ਸਾਰੇ ਚੌਕੇ ਚ ਬੈਠੀ ਦਾ ਮੇ ਊਤਲਾ ਕਮ ਭਜ ਭਜ ਕਰਦਾ ਸਬਜੀ ਨੂ ਲਾ ਮੇ ਤਡਕਾ ਭਾਡੇਂ ਸਬ ਕਰਕੇ ਕਠੇ ਤੇਰੇ ਚਾ ਲਾਗੇ ਧਰਦਾ ਮਾਜਂਦੀ ਜਦ ਤੂ ਭਾਂਡੇ ਧੌ ਧੌ ਮੇ ਏਕ ਧਰਦਾ ਹਾਂ ਨਾਲ ਜਦ ਜੀ ਜੀ ਤੂ ਕਰਦੀ ਛਡਦੇ ਗਵਾਂਢੀ ਨੀ ਅਮਲੀ ਦੀ ਨਾਰ ਦੀ ਏਹੌ ਨਿਸਾਨੀ ਨੀ ਮਾਗੰ ਦੀ ਠੰਡ ਊਤੇ

  • @user-is9pm9kq7s
    @user-is9pm9kq7s ปีที่แล้ว +1

    Gall raj di a bus iku hal a apna ghar khalisatan

  • @balcollection3105
    @balcollection3105 ปีที่แล้ว +1

    Gal 2014 💉💊jadh sarer shadn wala se chite nal parr dost minu Bombay byair lye ke aya ..dose Afim suki manipur ali da deta ty chl ..uth gya me Bombay hotl ty 6 month reha ..koi horr nasha nhi sirf afim..ferr me 1 ...12tyre tanker 14 lakh ch full loan kra ke lya paise nhi se kol baas kamm dost da pka se ferr 2je 14tyre ferr 14....ajj 7 motra ne ty 2 ess month end taq 16tyre aa janeya..ek tankeR..16 tyre 60 lakh..koi 1rs nhi launa totly loan 4 ..motra free mere kol...
    hun eh kida banaya..sirf mehnat naal ty nasha chnga ....ajj we hoyel ch me 5 ghnte jarur jna jis nl minu mere aukaat da pta rahe....ty Bakhtaur pau de hotel ton sukki nagni manipur wali 2 shtanka naal khwa ke ty lha ke wadia sarda...haan pind nhi aya kadi baas 4 ku din .....
    hun daso kifa bachya me kyo dasi gl tuhanu...sirf rs lyi ke jeh bc nhi reha j da ty chngi afeem kha lwo punb shad ke bahr aa jao koi karobaar kro ...bc drivery ch bnda kha pee ke 35 40 hasda khedda...parr nahi asi
    ty gaala kadniya..sarkara madiya kamm nhi sikha naal dhka modi....de....🙏🏼

  • @gazidadera.4514
    @gazidadera.4514 ปีที่แล้ว +4

    Muft ka dushmun.

  • @Ballsaab
    @Ballsaab ปีที่แล้ว +1

    Gandi sarkar a