ਅਮਲੀ ਨੂੰਹ 2 !! Amli nooh 2 !! Latest full comedy video 2021 ! Numberdar ubhia

แชร์
ฝัง
  • เผยแพร่เมื่อ 16 ก.ย. 2024
  • ਸਤਿ ਸੀ੍ ਅਕਾਲ ਜੀ ਸਾਰੇ ਵੀਰਾਂ ਨੂੰ ਜੇ ਅਪਣੀ ਵੀਡੀਉ ਵਧੀਆ ਲੱਗੀ ਸੈਅਰ ਜਰੂਰ ਕਰੋ ਜੀ ਬਹੁਤ ਬਹੁਤ ਧੰਨਵਾਦ ਜੀ ਜਿਸ ਨੇ ਹਜੇ ਤਕ ਚੈਨਲ subscribe ਨਹੀਂ ਕਰਿਆ ਉਹ ਵੀ ਜਰੂਰ ਕਰੋ
    CAST
    NIRBHAI NUMBERDAR( ਬਾਪੂ)
    PAMY NUMBERDAR ‌(ਮੱਘਰ)
    VICKY NUMBERDAR ( ਕਾਲਾ)
    LOVEPREET GHUMAN
    BEBE Ubhia
    music Young blood
    ਭੁੱਕੀ ਖਾਣੀ ਨੂੰਹ ਭਾਗ 1 • ਅਮਲੀ ਨੂੰਹ !! Amli nooh...
    Instagram www.instagram/
    / bapu.ubhia
    ________________________
    All credit Numberdar ubhia
    _________________________
    Story writter:- Taini kotkapura(9988105100)
    For Business:-ubhianumberdar@gmail.com
    WHTSAPP 9988129977
    _______________________________________
    ਜਰੂਰ ਨੋਟ:- ਜੇਕਰ ਕੋਈ ਵੀ ਸਾਡੀ ਵੀਡੀਓ TH-cam ਜਾ ਫੇਸਬੁੱਕ ਤੇ upload ਕਰੇਗਾ ਤਾਂ youtube facebook ਦੀ policy ਅਨੁਸਾਰ ਉਸ ਪੇਜ ਦੀ ਰਿਪੋਰਟ ਕੀਤੀ ਜਾਵੇਗੀ ਕਿਉਂਕਿ ਇਹ ਸਾਡੀ property ਹੈ ਸਾਡੀ ਮਨਜੂਰੀ ਤੋਂ ਬਿਨਾਂ ਕੋਈ ਵੀਡੀਓ ਅੱਪਲੋਡ ਨਾ ਕਰੇ ਅਗਰ ਕੋਈ ਵੀਡੀਓ ਕਰਨਾ ਚਹੁੰਦਾ ਹੈ ਤਾਂ ਸਾਨੂੰ ਇਸ ਨੰਬਰ ਤੇ ਸੰਪਰਕ ਕਰੇ 9988129977
    ----------------------------------------------------------------
    NOTICE-This is a Copyright protected work.
    Re-uploading on any socal medial platform will be resulting in legal Action .
    __________________________________________
    ਪੵਹੌਣੇ ਦਾ ਆਸਾ਼ ਭਾਗ 1 • ਪ੍ਰਹੋਣੇ ਦਾ ਆਸਾ਼। Parho...
    ਮਾੜਾ ਜਵਾਈ ਪਾਰ੍ਟ 1 ਅਤੇ 2
    • ਮਾੜਾ ਜਵਾਈ 2 !! BAD JAW...
    • ਮਾੜਾ ਜਵਾਈ ! BAD Jawai ...
    ਕੁਪੱਤਾ ਸੋਹਰਾ ਪਾਰ੍ਟ 1 ਅਤੇ 2
    • ਦੇਸੀ ਸਹੁਰਾ ਭਾਗ 2 !! De...
    • ਦੇਸੀ ਸਹੁਰਾ !! Desi Soh...
    ਪੵਹੌਣੇ ਦਾ ਆਸਾ਼ ਭਾਗ 1
    / w4yijkwq
    #newfunnyvideo2021#numberdarubhia

ความคิดเห็น • 1K

  • @bapuubhia
    @bapuubhia 3 ปีที่แล้ว +168

    ਸਤਿ ਸੀ੍ ਅਕਾਲ ਜੀ ਵੀਰੋ ਜਿਵੇ ਤੁਸੀ ਇਸ ਵੀਡੀਉ ਦੇ ਪਹਿਲੇ ਭਾਗ ਨੂੰ ਪਿਆਰ ਦਿੱਤਾ ਉਮੀਦ ਆ ਉਵੇ ਹੀ ਤੁਸੀ ਇਸ ਭਾਗ ਨੂੰ ਪਿਆਰ ਦੇਵੋਗੇ ਧੰਨਵਾਦ ਜੀ

  • @lakhsingh5006
    @lakhsingh5006 3 ปีที่แล้ว +18

    ਬਹੁਤ ਵਧੀਆ ਵੀਡੀਓ ਨਾਲੇ ਵਧੀਆ ਸਨੇਹਾ ਦਿੱਤਾ ਗੱਲ ਵੀ ਸੱਚੀ ਕਰੀਂ ਆ ਜੇਕਰ ਇੱਕ ਬੰਦਾ ਈ ਖਾਣ ਲੱਗਾ ਜਾਵੇ ਖਰਚਾ ਨੀ ਪੂਰਾ ਹੰਦਾ ਜਿਊਂਦੇ ਵੱਸਦੇ ਰਹੋ ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @gagansanghera3841
    @gagansanghera3841 3 ปีที่แล้ว +30

    ਇਸ ਵੀਡੀਓ ਤੋਂ ਉਪਰ ਕੁਝ ਵੀ ਨਹੀਂ ਹੋ ਸਕਦਾ ਭਾਗ 3ਜਾ ਵੀ ਬਣਾਓ ਉਹ ਵੀ ਜਲਦੀ ਤੋ ਪਹਿਲਾਂ।।।। ਘੱਟੋ-ਘੱਟ 10 ਸਬਸਕ੍ਰਾਈਬ ਮੇਰੇ ਵੱਲੋਂ ਇਸ ਵੀਡੀਓ ਤੋਂ ਖੁਸ਼ ਹੋ ਕੇ।।।

    • @numberdarubhia
      @numberdarubhia  3 ปีที่แล้ว +1

      ਬਹੁਤ ਬਹੁਤ ਧੰਨਵਾਦ ਜੀ

    • @balcollection3105
      @balcollection3105 3 ปีที่แล้ว

      @@numberdarubhia Bappu nu kahi veer kdi shutdi nahi😥😂😂😂sade taan veer parmit bne aa Afim de ek no meldi...Maharashtra Bombay...

  • @kaurjasbir2758
    @kaurjasbir2758 3 ปีที่แล้ว +38

    Bapu ji thadi sari vid bhut vadiya hundiya 👌 full comedy 😁
    Good team work 👍

  • @jashansidhu7601
    @jashansidhu7601 3 ปีที่แล้ว +14

    LOVEpreet sister god bless you bai 🙏

  • @SukhwinderSingh-mv7rd
    @SukhwinderSingh-mv7rd 3 ปีที่แล้ว +9

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ 🔥👍👍

  • @harmeetkharoud8994
    @harmeetkharoud8994 3 ปีที่แล้ว +27

    ਬਹੁਤ ਹੀ ਘੈਂਟ ਵੀਡੀਓ ਸੀ ਨੰਬਰਦਾਰ ਜੀ ਪਰਮਾਤਮਾ ਜੀ ਤੰਦਰੁਸਤੀ ਬਖਸ਼ਣ ਅਤੇ ਚੜਦੀ ਕਲਾ ਵਿੱਚ ਰੱਖਣ ਤੁਹਾਡੀ ਸਾਰੀ ਟੀਮ ਨੂੰ ਜੀ

  • @NeerajSharma-ng3cq
    @NeerajSharma-ng3cq 3 ปีที่แล้ว +53

    ਪੰਜਾਬੀ ਹਮੇਸ਼ਾ ਹੀ ਹੱਸਨ - ਹਸਾਉਣ ਵਾਲੇ ਅਤੇ ਜ਼ਿੰਦਾਦਿਲ ਹੁੰਦੇ ਹਨ। ਸਾਡਾ ਪੰਜਾਬ ਸਦਾ ਹੀ ਘੁੱਗ ਵਸਦਾ ਰਹੇ 🙏

  • @GagandeepSingh-qy9tp
    @GagandeepSingh-qy9tp 3 ปีที่แล้ว +11

    ਬਹੁਤ ਵਧੀਆ ਵੀਡਿਓ ਜੀ ਨੰਬਰਦਾਰ ਜੀ ਕੁਮਾਲ ਕਰਤੀ 👍👍🌴🙏🙏🌴🌴😀

  • @Records-eu1fk
    @Records-eu1fk 3 ปีที่แล้ว +5

    ਬਹੁਤ ਹੀ ਵਧੀਆ ਵੀਡੀਓ ਨੰਬਰਦਾਰ ਜੀ

  • @mukhdeepsinghmann2928
    @mukhdeepsinghmann2928 3 ปีที่แล้ว +5

    Bhot soni lggi video ji lovepreet ne rool bhot sona Kita ...........

  • @ravneetsingh779
    @ravneetsingh779 3 ปีที่แล้ว +4

    Nyc video bapu nuberdar ji

  • @khattragurtejsingh6132
    @khattragurtejsingh6132 3 ปีที่แล้ว +16

    Jaberdast acting lovepreet g God bless you

  • @khattragurtejsingh6132
    @khattragurtejsingh6132 3 ปีที่แล้ว +5

    Very Ganit video salute a number der sahib God bless you all team very funny video

  • @satnamsatnamsingh8008
    @satnamsatnamsingh8008 3 ปีที่แล้ว +5

    End te bapu ji ne bhut vadea msg dita g 🙏

  • @mirrsingh9027
    @mirrsingh9027 3 ปีที่แล้ว +3

    ਸਤ ਸ਼੍ਰੀ ਅਕਾਲ ਪਹਿਲੀ ਵਾਰ ਦੇਖਿਆ ਅੱਤ ਐ ਸਾਰੀ ਟੀਮ ਸਿਖਿਆ ਦਾਇਕ ਵੀਡੀਓ

  • @bimladevi856
    @bimladevi856 3 ปีที่แล้ว +1

    bahut hi sikhiadaek vdo hai.jionde raho.

  • @talwindersinghdolike4286
    @talwindersinghdolike4286 3 ปีที่แล้ว +6

    ਜਿਸ ਤਨ ਲਾਗੇ ਸੋਈ ਜਾਣੇ ਖਾਣੇ ਵਾਲੇ ਤੋਂ ਬਿਨਾਂ ਦੂਜਾ ਕੋਈ ਇਸ ਦੁੱਖ ਦੀ ਕਲਪਨਾ ਵੀ ਨਹੀਂ ਕਰ ਸਕਦਾ ਰਹਿਣ ਦੀ ਯਾਰ ਜਿਨ੍ਹਾਂ ਦੀਆਂ ਘਰ ਵਾਲਿਆਂ ਨੂੰ ਨਹੀਂ ਪਤਾ ਉਨ੍ਹਾਂ ਨੂੰ ਵੀ ਦੱਸੀ ਜਾ ਦਾ 😂😂😂

  • @manmeeksingh1240
    @manmeeksingh1240 3 ปีที่แล้ว +1

    Bahut vadia and love preet acting is so good

  • @lalliofficialchannel5121
    @lalliofficialchannel5121 3 ปีที่แล้ว +109

    ਇਹ ਵੀਡੀਓ ਵੇਖ ਕੇ ਕਿ ਜਨਾਨੀਆਂ ਵੀ ਭੁੱਖੀ ਖਾਣ ਲੱਗ ਜਾਣ ਤਾਂ ਕੀ ਬਣੇਗਾ ,,,,

    • @numberdarubhia
      @numberdarubhia  3 ปีที่แล้ว +3

      ਬਿਲਕੁਲ ਜੀ ਅਸਲੀਅਤ ਬਿਆਨ ਕਰੀਆ ਜੀ

    • @jjgamer4416
      @jjgamer4416 3 ปีที่แล้ว +1

      Hhhh

    • @varinderbrara2052
      @varinderbrara2052 3 ปีที่แล้ว

      th-cam.com/video/FZN0N8kmPx0/w-d-xo.html

    • @lovydhanju4863
      @lovydhanju4863 3 ปีที่แล้ว

      👌👍👍👍👍😘😘😘😘😍🥰🥰

    • @manindermaan3197
      @manindermaan3197 3 ปีที่แล้ว +1

      😂😂😂😂eh sade wng krdi noh jive asi krde khtm hogi te

  • @satnamghuman2490
    @satnamghuman2490 3 ปีที่แล้ว +1

    ਬਹੁਤ ਸੋਹਣੀ ਵੀਡੀਉ ਬਣਾਈ ਨੰਬਰਦਾਰ ਜੀ

  • @tejinderchahal6431
    @tejinderchahal6431 3 ปีที่แล้ว +5

    Full enjoyment lovreet acting osam all team👍👍👍

  • @mandeepsinghdandiwalmandee5770
    @mandeepsinghdandiwalmandee5770 3 ปีที่แล้ว +10

    Numberdar Saab the Great work

  • @SandeepSingh-jk3xt
    @SandeepSingh-jk3xt 3 ปีที่แล้ว +5

    ਲਵਪ੍ਰੀਤ ਇੱਕ ਚਮਚਾ 😂😂😂

  • @deepchahal8601
    @deepchahal8601 3 ปีที่แล้ว +5

    Sraaaaaaa galbaat veer👍👍👍👍👍👍

  • @ghumaanjatt5576
    @ghumaanjatt5576 3 ปีที่แล้ว +6

    Nice g👌👌👍👍❤️❤️

  • @rajwindersingh4675
    @rajwindersingh4675 3 ปีที่แล้ว +1

    ਬਹੁਤ ਵਧੀਆ ਜੀ

  • @ARSENALS-cn8mv
    @ARSENALS-cn8mv 3 ปีที่แล้ว +3

    Aa NE asli klaakaar....bahut wadiya kar rahe ho tusi WAHEGURU TUHANU Chad di kla ch rkhe.

  • @gurpreetkaursran737
    @gurpreetkaursran737 3 ปีที่แล้ว +2

    Very nice video new friend

  • @sonpreetsingh4342
    @sonpreetsingh4342 3 ปีที่แล้ว +1

    ssa veer ji bhut vadiya video and full comedy last te tuc bhut vadiya message ditta

  • @sukhrajsingh6396
    @sukhrajsingh6396 3 ปีที่แล้ว +8

    Sirrraaaa

  • @harmandeep9869
    @harmandeep9869 3 ปีที่แล้ว +2

    Sirra lata bapu 👌

  • @MilitaryMotivationYt
    @MilitaryMotivationYt 3 ปีที่แล้ว +3

    Sirra e karta.

  • @GurjeetSingh-ff4oi
    @GurjeetSingh-ff4oi 3 ปีที่แล้ว +1

    Bhot vdiya story ji 🙏🙏🙏

  • @misbahwajid5903
    @misbahwajid5903 3 ปีที่แล้ว +9

    Love preet great acting....

  • @darapurye913
    @darapurye913 3 ปีที่แล้ว +1

    Bahut sohni awaz lovepreet ghuman g

  • @hemanshusharma5984
    @hemanshusharma5984 3 ปีที่แล้ว +6

    Siraaaa baba g

  • @oparora2991
    @oparora2991 3 ปีที่แล้ว

    Bahut badia vedio hai ji ਬਹੁਤ ਵਧੀਆ ਵੀਡੀਓ ਹੈ ਜੀ ਲੱਗੇ ਰਹੋ ਜੀ

  • @sehajpreetsingh-qt5sc
    @sehajpreetsingh-qt5sc 3 ปีที่แล้ว +9

    Att je very nice first part full comday

  • @simmikaur7285
    @simmikaur7285 3 ปีที่แล้ว +2

    sari team da kamm bht sohna gbu

  • @kalwinderkaur3565
    @kalwinderkaur3565 3 ปีที่แล้ว +5

    Fany video

  • @rajubose97
    @rajubose97 3 ปีที่แล้ว +1

    Bohot hi sohna kam salute aa

  • @Records-eu1fk
    @Records-eu1fk 3 ปีที่แล้ว +3

    ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ ਜੀ

  • @sofapad618
    @sofapad618 3 ปีที่แล้ว

    Siraa krwa ta dono bhaga ch

  • @tarnjitsangha2844
    @tarnjitsangha2844 3 ปีที่แล้ว +9

    Wow I love this girl she’s a really good actor kala bhuki speaking loll

    • @lovepreetghumaan5208
      @lovepreetghumaan5208 3 ปีที่แล้ว +1

      Thanks g

    • @Kushti365
      @Kushti365 3 ปีที่แล้ว

      @@lovepreetghumaan5208 Vahut Sohni Acting Mam Kala Bhukki😂😂

  • @ramandeepkaur7996
    @ramandeepkaur7996 3 ปีที่แล้ว +1

    Very nice video Didi ji

  • @balwindersingh570
    @balwindersingh570 3 ปีที่แล้ว +3

    ਬਹੁਤ ਵਧੀਆ ਲੱਗੀ ਵੀਰ ਪ੍ਰੀਤ ਮੂਞੀ

  • @mahirsingh3731
    @mahirsingh3731 3 ปีที่แล้ว +2

    ਬਹੁਤ ਸੋਹਣੀ ਵੀਡਿਓ।।।ਬਿਲਕੁਲ natural ਐਕਟਿੰਗ। ਥੋਡੇ ਚੈਨਲ ਦੀ ਇਹ ਪਹਿਲੀ ਵੀਡਿਓ ਦੇਖ ਰਿਹਾ ਮੈਂ।।।ਹੋਰ ਵੀਡਿਉ ਵੀ ਦੇਖੀਆਂ ।।ਕਮਾਲ ਆ ਸਭ।।।। ਜਿੰਨੀ ਤਾਰੀਫ਼ ਕਰਾ ਘਟ ਆ।।। ਵਾਹਿਗੁਰੂ ਤਰੱਕੀਆਂ ਬਖਸ਼ੇ।।।ਏਦਾ ਈ ਸਾਰੀ ਟੀਮ ਮੇਹਨਤ ਕਰਦੇ ਰਹੋ ।।ਬਾਬਾ ਜੀ ਦੀ ਐਕਟਿੰਗ ਬਹੁਤ ਵਧੀਆ ❤️

  • @jaggibathoi8184
    @jaggibathoi8184 3 ปีที่แล้ว +18

    Dekhan ton pehla hi like krti y

    • @numberdarubhia
      @numberdarubhia  3 ปีที่แล้ว

      Thnkju veere

    • @harmanpindiala8528
      @harmanpindiala8528 3 ปีที่แล้ว

      Harman pindi ala subscribe karo

    • @amandeepkaur3063
      @amandeepkaur3063 3 ปีที่แล้ว +1

      @@numberdarubhia tusi kehre pind ton ho ji ...tuhadian videos bahut vadhiya hundian

  • @BabbutvBabbutv
    @BabbutvBabbutv 3 ปีที่แล้ว

    Waheguru ji bahut badhiya video tan pal

  • @JattlifePubjab
    @JattlifePubjab 3 ปีที่แล้ว +7

    First comt from #penduviralvideo
    |🥰👌👌👌

  • @ekamsidhu3234
    @ekamsidhu3234 3 ปีที่แล้ว +1

    SIRRAAA VIDEO BAPPU JI

  • @swaranjitbilling9800
    @swaranjitbilling9800 3 ปีที่แล้ว +3

    Nice video 👍

  • @manzoorhussaingill9794
    @manzoorhussaingill9794 2 ปีที่แล้ว

    سردار جی بہت ہی خوبصورت میسج دیا ہے سردار جی آپ نے باپو جی جیو کیا بات آپ کی اور پریت جی تو ہےہی ماشاءاللہ بہت پیاری اور معصوم سی

  • @singhisking3292
    @singhisking3292 3 ปีที่แล้ว +9

    Lovepreet superpower video kudiye you i hope you can demonstrate as a bollywood actor fiji punjabi keep going

  • @jesikagill2314
    @jesikagill2314 3 ปีที่แล้ว +1

    Very nice video g

  • @DarshanSingh-lc8yn
    @DarshanSingh-lc8yn 3 ปีที่แล้ว +3

    Nice g atttttt a

  • @godblessyoucouple6138
    @godblessyoucouple6138 3 ปีที่แล้ว +2

    Excellant role of Lovepreet.Very nice.

  • @manpreetkaurmanpreet3356
    @manpreetkaurmanpreet3356 3 ปีที่แล้ว +5

    Love preet good acting

  • @ramanbrarraman5382
    @ramanbrarraman5382 3 ปีที่แล้ว +1

    Bahut vdia video bai ji👌👌👌👍👍👍🔥🔥🔥 And full funny 😂😂😂🤣🤣🤣

  • @sahilpreetkhubar7678
    @sahilpreetkhubar7678 3 ปีที่แล้ว +3

    Nice video bro 👍👌👌

  • @jagdevsingh7524
    @jagdevsingh7524 2 ปีที่แล้ว

    ਬਹੁਤ ਵਧੀਆ ਸਿੱਖਿਆਦਾਇਕ ਵੀਡਿਓ।

  • @jaggijotkauhrianharika4571
    @jaggijotkauhrianharika4571 3 ปีที่แล้ว +6

    Nice end

  • @gagansanghera3841
    @gagansanghera3841 3 ปีที่แล้ว +1

    Siiiirrrraaaa sab ton best part na 2va

  • @NeerajSharma-ng3cq
    @NeerajSharma-ng3cq 3 ปีที่แล้ว +7

    ਬਾਪੂ ਜੀ ਦੀ acting ਬਾਕਮਾਲ ਹੈ। ਪੰਜਾਬੀ ਹਮੇਸ਼ਾ ਹੀ ਹੱਸਨ- ਹਸਾਉਣ ਵਾਲੀ ਅਤੇ ਜ਼ਿੰਦਾਦਿਲ ਹੀ ਹੁੰਦੇ ਹਨ

    • @numberdarubhia
      @numberdarubhia  3 ปีที่แล้ว

      ਬਹੁਤ ਬਹੁਤ ਧੰਨਵਾਦ ਜੀ

  • @InderjeetSingh-su7yw
    @InderjeetSingh-su7yw 3 ปีที่แล้ว

    Eh ik sikhya ona loka vaste Jo lok nashaa krde aa Ghar de nyanya de samne baddya nu khande dekh hor member Khan lag jande ne vohat vadiaa video h

  • @kakugarg8222
    @kakugarg8222 3 ปีที่แล้ว +3

    Very good verr g

  • @JASWINDERSINGH-zi3jl
    @JASWINDERSINGH-zi3jl 3 ปีที่แล้ว +2

    Numberdar saab great work

  • @avtarbhanguavtar7211
    @avtarbhanguavtar7211 3 ปีที่แล้ว +3

    Best ji

  • @DarshanSingh-dm8vu
    @DarshanSingh-dm8vu 3 ปีที่แล้ว

    2Part bhi bahut wadhia lagga

  • @RajwinderKaur-mp8yy
    @RajwinderKaur-mp8yy 3 ปีที่แล้ว +3

    Very very beautiful video

  • @jaggibathoi8184
    @jaggibathoi8184 3 ปีที่แล้ว

    Bhut vadia suneha ditta y

  • @jaswindernumberdaar8375
    @jaswindernumberdaar8375 3 ปีที่แล้ว +4

    Nice bapu ji 🙏🙏🙏

  • @HARWINDERSINGHMAHI
    @HARWINDERSINGHMAHI 3 ปีที่แล้ว +1

    ਸਿਰਾ ਐਕਟਿੰਗ 👍

  • @gurvindersandhu6063
    @gurvindersandhu6063 3 ปีที่แล้ว +3

    Very nyc preet movie g

  • @jagmeetteona6186
    @jagmeetteona6186 3 ปีที่แล้ว +1

    Sirraa video number dar saab

  • @narajansingh959
    @narajansingh959 3 ปีที่แล้ว +9

    ਬਹੁਤ ਵਧੀਆ ਨੰਬਰਦਾਰ ਜੀ👌👌👌👌👌👌👌 ਲੱਗੇ ਰਹੋ ਮਾਲਵੇ ਦੀ ਬੋਲੀ ਦੂਰ ਦੂਰ ਤੱਕ ਪਹੁੰਚਾ ਦਿੱਤੀ ਜੀ। ਰੱਬ ਕਰੇ ਨੰਬਰਦਾਰ ਜੀ ਤੁਸੀਂ ਕਦੇ ਵੀ ਬਿਮਾਰ ਨਾ ਹੋਵੋ ਜੀ

    • @numberdarubhia
      @numberdarubhia  3 ปีที่แล้ว

      ਬਹੁਤ ਬਹੁਤ ਧੰਨਵਾਦ ਜੀ

  • @shivdeepkartik5032
    @shivdeepkartik5032 3 ปีที่แล้ว +1

    ਵਾਹ ਸਿਰਾ ਕਰਤਾ

  • @SatishKumar-pq1eh
    @SatishKumar-pq1eh 3 ปีที่แล้ว +5

    Sirrà Lovpreet I like your videos ❤️👍

  • @gurdevsingh6973
    @gurdevsingh6973 3 ปีที่แล้ว +1

    Very good vidio love Preet Ji bahut badiya puki wala roal kade o Ji me Rajrani Kaur comment kar rhi aa Ji

  • @gursharandcbhathal7117
    @gursharandcbhathal7117 3 ปีที่แล้ว +4

    NYC👍👍

  • @amandeepsidhu2215
    @amandeepsidhu2215 3 ปีที่แล้ว

    Bhaut vadiya vedio

  • @Satish_kumar_
    @Satish_kumar_ 3 ปีที่แล้ว +4

    Very Nice performance By Ubhia Namardar Punjbi Short Film Team ❤

  • @sherazkhalid3997
    @sherazkhalid3997 3 ปีที่แล้ว +2

    Very good video

  • @AmandeepKaur-ep3ro
    @AmandeepKaur-ep3ro 3 ปีที่แล้ว +6

    Nice g

  • @mandeepsarao7497
    @mandeepsarao7497 3 ปีที่แล้ว +1

    Nice video

  • @kalachahalchahal1617
    @kalachahalchahal1617 3 ปีที่แล้ว +3

    Nice video👌👌👌👌👌

  • @SonuSonu-wb5wv
    @SonuSonu-wb5wv 3 ปีที่แล้ว +1

    Kale veer end gal bat

  • @maninderkumar2354
    @maninderkumar2354 3 ปีที่แล้ว +3

    Super video from usa

  • @harmandeepsinghgrewal1124
    @harmandeepsinghgrewal1124 3 ปีที่แล้ว +1

    God bless you all every time entrainment

  • @gorasidhu9920
    @gorasidhu9920 3 ปีที่แล้ว +3

    Nice vedio ji

  • @swarnmadahar756
    @swarnmadahar756 3 ปีที่แล้ว +2

    Sirraaa video y

  • @sameerkhan-bf6qj
    @sameerkhan-bf6qj 3 ปีที่แล้ว +4

    Gud work a g. Keep it up

  • @purepunjabi2417
    @purepunjabi2417 3 ปีที่แล้ว

    Bhut shuni video aa thadi
    Jo ke nshiaan no roken vich madad kar satdi hai
    Baljinder singh gill gursharn jot singh gill adhaian

  • @pradeepsharma6396
    @pradeepsharma6396 3 ปีที่แล้ว +3

    All the videos are very meaningful. Thanks for educating our society. Pl keep it up

  • @jcbnews4663
    @jcbnews4663 3 ปีที่แล้ว

    ਬੁਹਤ ਵਧੀਆ ਮੇਸਜ ਆ ਇਸ ਵੀਡੀਓ ਵਿੱਚ ਭਾਗ ਤੀਜਾ ਵੀ ਬਨਾਉਣ ਦੀ ਭੁੱਕੀ ਖਾਣੀ ਨੁੰਹ

  • @Vippendukalakar
    @Vippendukalakar 3 ปีที่แล้ว +5

    Full enjoyment

  • @sainkarsingh4301
    @sainkarsingh4301 3 ปีที่แล้ว +1

    😚😚nice ji

  • @gagansidhu9574
    @gagansidhu9574 3 ปีที่แล้ว +5

    Nice

  • @amrindersingh7042
    @amrindersingh7042 3 ปีที่แล้ว

    Siraa bro bhut ..hasa hi ni rok da