@@arshdeepsingh8289 ashaaaa tu bra seyana yaar🤣🤣. Vir g a yog kehra chlda tenu pta ni . Kalyug aa luna ethe koi chnga ni fudua. Apni dhaarmikta vicho baher niklo saleyo fr duniya nu vekho ki ki hon deya.
@@pargatsingh4042 same! like Karan naal rab da radio 3 movie aaju. Hello Preet Kaur like di bhukiye phela rab da radio 3 movie leya ke dekha. Fir like karaenge.
Hy my all dear i.m from Pakistan and i.m Punjabi yr ye video dakh kar bht main emotional hogya tha yr meri khowahish hai main india awo or sirf Punjab main Punjabio k sat rahon yr ap or ham sab same hai 100% you nd we r same main InshAllah jab bi India aya ap sab Punjabi veeron k sat raho ga yr bht achi movie or bht achi story hai Weldon Veero
Eh film sadi apni ae , saday alle dwale di film ae , is film ich sanu Punjabiya nu apna khandan , parvar te ghar baar disda ae , sanu apna aap disda ae , bilkul ik sheshay wang , jidde samne khalo ke vichon aap samne hovay . Pata nai kinni vaar eh film vekhi parhar vaar vekh ke vakhra he swaad aoenda ae . Baut he lajawab te shandar film bnayi ae te Rabb da Radio 1 ton vadh he rang charheya ae.
Maza agaya. Im a Pakistani Jatt from UK and this brought back many memories of visiting my naankay over the years and many tears during the movie. Punjab Zindabad
I have never seen such a home movie before till today. Every part of this movie is full of lesson. But the last part of the movie made me cry. I could not control myself.
Gurpal pa g sasriakal.twady naa da aik dost mera v Hy .asi dovy akhty Malaysia rhy haan.hun oh apny Kar ay ty mn apny KR.m Pakistani Punjab too ha.twada naa waik k oodi yad a gie .rub khush rhky j
Ak gal kwann... Me ro pia. Movie ch jo v dkhaya gia o bilkul e sada culture ae. Koi opri shay ni c hegi. Bundle of thanks to team for creating such master piece. Love from Punjab Pakistan
Have seen it quite a few times and keep coming back to this masterpiece, and no matter what, always get teary eyed. How i wish we can go back in time to experience the unconditional love and serenity of those beautiful days. I know we are blessed with everything today but still can gladly exchange all the technological facilities for experiencing that feel again 😭😭😭😭😭😭😭
jidi nani hi buri hove oh ki kre meri nani hai gi aa but kde pyr ni kita apne pote and saade ch fkr krdi aa mai ta kyi saal ho gye nanake ni pyi ik din gyi c baithn nu v ni keha meri nani ne ave di nani naalo changa nani na hi hove mai mere nane nu ni dekheya but je mera nana hunda oh sanu pyr krda
Rabb da radio..........wow ........i loved both parts of this movie..........heart touching movie........main credit goes to Manjinder nd guddi ..................again i says wow ..... awesome.........one thing i learnt from this movie that we should always live together with loves nd happiness ,beczz it is fact that "Apne to apne hotte h".........i request to the producer nd all those who r the part of this movie plz make the 3rd part of this movie ........soon ♥️♥️♥️♥️♥️ Thanks......love u all from myself...........
मैने कभी पंजाबी मूवी नहीं देखी थी आज पहली बार पंजाबी मूवी देखी और ये मूवी दिल को छू गई 😢😢 मैं तो बोलता हु इस मूवी का 3 पार्ट ओर लेके आओ सर लव यू ऑल टीम ❤
Sardaro! Kyoun rawaie jaandey o 😪 vehrey Wich kandhaan nahein, dillan uttey leekaan paaie jaandey o ......almost weeping .....where are our so called Social Scientists? Why they are not addressing these cultural divisions and why financial conditions are devouring making us aliens on the land of our forefathers? Salute to Indian Punjabi movie makers who are striving the best to conserve our culture for next generations.....Simi Chahal is always a loved child, I pray that my son may get a wife like her.. Mistri G is always a true Philosopher. Dr Kausar Mahmood
GALWAKDI RELEASING ON 3RD APRIL 2020
IN YOUR NEAR CINEMAS
#USTAD JI JALDI JALDI KRDO NEXT MOVIE🤘🤘🤘🤘🤘🤘.......WAITINGA NI HUNDIA😍😍😍😍😍😍
Waiting!!!!
Kro bai jldi jldi release... Wait bhut e
Wow mere b'day ale din realise hougi☺☺☺☺☺
@@sumanpreetkaur6797 happy b'day advance paii
ਜੱਸੜ ਵੀਰੇ ਕੋਈ ਸ਼ਬਦ ਨਹੀਂ ਤੇਰੀ ਤਾਰੀਫ਼ ਲਈ .. ਬਾਈ ਇਕੋ ਦਿਲ ਪਤਾ ਨਹੀਂ ਕਿੰਨੀ ਵਾਰ ਜਿੱਤੇਗਾ❤ ਤੇਰੀ ਹਰ ਫ਼ਿਲਮ ਰਵਾ ਜਾਂਦੀ ਏ ਵੀਰੇ
❤❤Varynice
ਇਹ ਫਿਲਮ ਨੂੰ ਮੈਂ ਹਫਤੇ ਵਿਚ ਇਕ ਬਾਰ ਜ਼ਰੂਰ ਦੇਖਦੀ ਹਾਂ ਪਰ ਤਰਸੇਮ ਜੱਸੜ ਨੂੰ ਬੇਨਤੀ ਹੈ ਕਿ ਇਸ ਤਰ੍ਹਾਂ ਦੀਆਂ ਹੋਰ ਫਿਲਮਾ ਬਨਾਉਣ ਦੇਖ ਕੇ ਸਾਰੇ ਦੁੱਖ ਟੁੱਟ ਜਾਂਦੇ ਹਨ ਮੇਰੇ ਕੋਲ ਕੋਈ ਲਫਜ਼ ਨਹੀਂ ਕਿ ਕਿਸ ਨਾਲ ਤਰੀਫ ਕਰਾਂ ❤❤
❤❤❤❤
ਤੁਹਾਡੀ ਸੋਚ ਬਹੁਤ ਵਧੀਆ ਆ ਜੱਸੜ ਬਾਈ ਨੇ ਕੋਈ ਗਾਣਾ ਵੀ ਗਲਤ ਨਹੀਂ ਗਾਇਆ
ਪ੍ਰਮਾਤਮਾ ਲੰਬੀ ਉਮਰ ਕਰੇ ਜਦੋਂ ਤੱਕ ਗਾਣੇ ਪਰਿਵਾਰ ਵਿੱਚ ਸੁਣ ਵਾਲੇ ਆਉਦੇ ਰਹਿਣ
Boot 👌👌Film Dil Khush ho gya ❤❤❤❤❤❤❤
Okk ji😊
You are right ji 🙏 ❤❤❤❤❤❤❤❤❤❤❤😊😊😊😊😊😊😊😊😊😊😊😊😊😊
ਜੱਸਡ਼ ਬਾਈ, ਸਲਾਮ ਆ ਤੇਰੀਆਂ ਫ਼ਿਲਮਾਂ ਨੂੰ........ਸਿਰਫ ਤੇਰੀਆਂ ਫ਼ਿਲਮਾਂ ਹੀ ਪੂਰੇ ਪਰਿਵਾਰ ਨਾਲ ਬਹਿਕੇ ਦੇਖੀਆਂ ਜਾ ਸਕਦੀਆਂ ਹਨ।
ਜਿਉਂਦਾ ਰਹਿ ਜੱਟਾ
th-cam.com/channels/zEF0XTvSHfN5DXXEIo38Xg.html
Saleya blue movie nu shadd k sariya hi family nal bhaith k dekhiya jndiya sala hoeya parivaar da🤣🤣
@@Sandhusaab56 😂
@@Sandhusaab56 tuhaada parrivaar hi vekh sakda.. baki changa parivaar v haaga boht
@@arshdeepsingh8289 ashaaaa tu bra seyana yaar🤣🤣. Vir g a yog kehra chlda tenu pta ni . Kalyug aa luna ethe koi chnga ni fudua. Apni dhaarmikta vicho baher niklo saleyo fr duniya nu vekho ki ki hon deya.
ehh movie 2024 vich kon kon vekh rihha like krke dasso
Me it is my favourite movie ❤
Me
1
Main g❤
Ma Pakistan chu vekh Rai ha
ਬਹੁਤ ਵਧੀਆਂ ਫਿਲਮ ਆਂ ਤਰਸੇਮ ਸਿੰਘ ਜੱਸੜ ਵੀਰ ਵਾਰ ਵਾਰ ਦੇਖਣ ਲਈ ਦਿਲ ਕਰਦਾ ਰੱਬ ਦਾ ਰੇਡੀਉ ਦਾ ਤੀਜਾ ਭਾਗ ਵੀ ਜ਼ਰੂਰ ਬਣਾਇਉ ਵੀਰ ਜੀ।
Shi gl aw ji
Guf
ਜੱਸੜ ਸਾਬ ਰੱਬ ਦਾ ਰੇਡੀਓ 3 ਵੀ ਬਣਾਓ। ਬਹੁਤ ਵਧੀਆ ਫਿਲਮ ਐ ਪਰਿਵਾਰਕ ਫਿਲਮ ਐ।
Hanji
Hanji
Hanji
Yes you are right.
Hanji
ਤਰਸੇਮ ਜੱਸੜ ਵਰਗੇ ਕਲਾਕਾਰਾਂ ਕਰਕੇ ਹਜੇ ਵੀ ਸਾਡਾ ਸੱਭਿਆਚਾਰ ਜਿਊਂਦਾ ਹੈ...ਸਲਾਮ ਆ ਵੀਰੇ ਨੂੰ...ਇਹ ਅਸਲੀ ਕਲਾਕਾਰ ਕਹਾਉਣ ਦੇ ਹੱਕਦਾਰ ਹਨ।
Ryt ....
Very nice
👌👌
Really
so nice
ਕਿੰਨਾ ਜਿਆਦਾ ਆਪਣਾ ਪਣ ਸੀ ਪਹਿਲਾਂ ਕਿ ਪਿੰਡ ਦਾ ਹਰ ਬੰਦਾ ਪਿੰਡ ਦਿਆ ਕੁੜੀਆ ਨੂੰ ਅਪਣੀ ਭੈਣ ਮਨ ਕ ਸੌਗਾਤ ਤੇ ਆਸ਼ੀਰਵਾਦ ਦਿੰਦਾ ਹੀ
ਪੂਰੀ ਫਿਲਮ ਦੇਖਣ ਤੋਂ ਬਾਅਦ ਕਮੈਂਟ ਕਰ ਰਿਹਾ, ਕਿ ਰੂਹ ਨੂੰ ਸਕੂਨ ਆ ਗਿਆ ਤੇ ਅੱਖਾਂ ਭਰ ਆਈਆਂ, ਜੇ ਥੋਡੇ ਨਾਲ ਵੀ ਇਹ ਹੋਇਆ ਤਾਂ ਦਸਿਉ । 🙏
Shi gall a bro
shi gl bai.main ta aap ro pya kini vaar apna bchpan yaad kr ke.jdo main nanke janda c .hun ta sb bdl gya. kine saal ho gye ik duje nal bole nai😥
Mariya v 😭😭
Samm Gill right ji
yes
ਬਹੁਤ ਸੋਹਣੀ ਬਣੀ ਆ ਫਿਲਮ 👌👌👌
ਜੇ ਪਰਿਵਾਰਕ ਸਾਂਝਾਂ ਹੋਣ ਤਾਂ ਇਹਨਾਂ ਸਾਂਝਾਂ ਵਿਚ ਖੁਸ਼ੀਆਂ ਵੀ ਬਹੁਤ ਹੁੰਦੀਆਂ ਆ, ਹਮੇਸ਼ਾ ਇਕੱਠੇ ਰਹਿਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ,,,
Nice g
ਮੇਰੇ ਕੋਲ ਲਫਜ਼ ਨਹੀਂ ਕਿਵੇਂ ਤਾਰੀਫ਼ ਕਰਾਂ । ਮੈਂ ਆਪਣੇ ਹੰਝੂ ਨਹੀਂ ਰੋਕ ਸਕਿਆ । ਰੱਬ ਦਾ ਰੇਡੀਓ 3 ਵੀ ਆਉਣੀ ਚਾਹੀਦੀ ਆ । ਬਹੁਤ ਵਧੀਆ ਤਰਸੇਮ ਜੱਸੜ ਵੀਰੇ ਅਤੇ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਐਨੀ ਵਧੀਆ ਫਿਲਮ ਸਾਡੀ ਝੋਲੀ ਵਿੱਚ ਪਾਉਣ ਲਈ 🥰🥰❤❤
Ryt......
Good
Thanks veere ji
Txno
ਰੱਬ ਦਾ ਰੇਡੀਓ 3 ਵੀ ਆ ਰਹੀ ਜੀ
ਅਗਲੇ ਸਾਲ ਅਪ੍ਰੈਲ ਵਿੱਚ
ਸਾਡੇ ਘਰ ਵੀ ਦੱਸ ਸਾਲ ਪਹਿਲਾ ਕੰਧ ਪਾ ਤੀ ਸੀ, ਪਰ ਉਹਦੇ ੨ ਸਾਲਾਂ ਬਾਅਦ ਅਸੀਂ ਬੰਬਈ ਆ ਗਏ ਤਾਂ ਦੂਰ ਰਹਿ ਕੇ ਸਾਨੂੰ ਕਠੇ ਰਹਿਣ ਦੀ ਅਹਿਮੀਅਤ ਪਤਾ ਚਲ ਹੀ ਗਈ ਤੇ ਹੁਣ ਅਸੀ ਕੰਦ ਢਾ ਦੇਣੀ ਇਸ ਸਾਲ ਪਿੰਡ ਜਾਕੇ 😊
ਬਹੁਤ ਵਧੀਆ ਭੈਣੇ ਵਾਹਿਗੁਰੂ ਖੁਸ਼ ਰੱਖੀ
Tusi ਬੰਬਈ ki krde ho?
Bhot vadiyaa sister ji
ਬੇਗਾਨਿਆਂ ਹੀ ਆ ਕੇ ਕੰਧਾਂ ਪਵਾਉਂਦੀਆ, ਦਰਾਣੀ ਜਠਾਣੀ ਦੀ ਆਪਸੀ ਲੜਾਈ 2 ਭਰਾਵਾਂ ਨੂੰ ਅੱਡ ਕਰ ਦਿੰਦੀ। ਸਹੁਰਿਆਂ ਦੇ ਘਰ ਹਿੱਸਾ ਵੰਡ ਕੇ ਤੇ ਪੇਕਿਆਂ ਦੇ ਭਰਾਵਾਂ ਨੂੰ ਇੱਕਠੇ ਰਹਿਣ ਦੀਆਂ ਸਲਾਹਾਂ ਦਿੰਦਿਆਂ
19:32
ਨਾਨੀ ਨਾਲ ਮੇਲ ਵੇਖ਼ ਕਿ ਵਾਕੇ ਹੀ ਦਿਲ ਭਾਵੁਕ ਹੋ ਗਿਅਾ । ਨਾਨੀ ਤੋਂ ਬਅਾਦ ਤਾਂ ਨਾਨਕਿਅਾਂ ਦਾ ਅਰਥ ੲੀ ਬਦਲ ਜਾਂਦਾ ।
Sahi keha bai ji
Shi gal aa bai yr. Nani to bina ni nanke 😢😢😑
jo mehsoos kita bai oh ik sach hai. ghar di jarh na rahe ta tahniaa suk ke bikhar jandiaa ne
Shi gall a bro
Yes... Sahi kiha veer
In this movie true love, brotherhood, punjabi culture, emottions,relationship etc. Everything is most beautiful.
ਧੰਨਵਾਦ, ਅਜਿਹੀ ਸਾਫ਼-ਸੁਥਰੀ ਮੂਵੀ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਪਾਈ ਹੈ। ਰੱਬ ਸੁਮੱਤ ਦੇਵੇ,ਖੁਸ਼ ਰੱਖੇ ਤੁਹਾਨੂੰ।
Best Punjabi 👌👍
th-cam.com/video/3qosTXF6r_gy/w-d-xo.htmlt
Eho ji movies sanu sade culture naal wapas jod di h sachi bahut achi movie h
@@amritpalsingh2180 😢
@@HabibUllah-qr3gm ki hoya?
Hanji ❤
ਡਾਂਗ ਦੇ ਵਰਗੀ ਫਿਲਮ ਬਣਾਉਦਾ , ਐਕਟਿੰਗ ਦੇ ਕੋਕੇ ਜੜਕੇ ਨੀ 💛💛 love you jassar Bhai 😘😘
Bilkul sahi hh ma v bahut like krdi hh Tarseem sir nu ❤
isko hindi me translate krke dekho 😅
Jass veere rabb da redio 3 movie ve le ke aeo te ha rabb da redio movie 2 bhot soni aa ji , please like karo
👇👇
ਬਹੁਤ ਸੋਹਣੀ ਪਰਿਵਾਰਿਕ ਫਿਲਮ ਆ ਰੱਬ ਜੱਸਡ਼ ਬਾਈ ਨੂੰ ਤੰਦਰੁਸਤੀ ਦੇਵੇ ਇਸੇ ਤਰਾਂ ਹੀ ਵੀਰ ਅਗਲੀਆਂ ਫ਼ਿਲਮਾਂ ਕਰੇ
Gm
ਜੱਸੜ ਜੀ ਵੈਰੀ ਗੁੱਡ ਬਹੁਤ ਵਧੀਆ ਫਿਲਮ ਹੈ ਰੱਬ ਕਰੇ ਤੀਸਰਾ ਭਾਗ ਵੀ ਬਣੇ ਇਹਦਾ ਬਹੁਤ ਵਧੀਆ ਫਿਲਮ ਹੈ ਜੀ ਹੋਰ ਬਣਾਓ ਇਹਦੇ ਨਾਲ ਦੀਆਂ ਵੈਰੀ ਗੁੱਡ
ਜੱਸੜ ਵੀਰ ਜੀ ਬਹੁਤ ਹੀ ਵਧੀਆ ਫਿਲਮ ਬਣਾਈ ਆ ਜੀ ਪਰ ਤੁਸੀਂ ਇਸ ਫਿਲਮ ਚ ਆਪਣੇ ਸੁਹਰੇ ਨੀ ਗਏ ਜਾਣਾ ਚਾਹੀਦਾ ਸੀ ਉਥੋਂ ਦਾ ਕਿਰਦਾਰ ਦਿਖਾਉਣਾ ਚਾਹੀਦਾ ਸੀ ਜੀ
Okay good night
Rabb Da Radio 3 vich chala jauga
@@sandeepdhimaan8421 😅
@@sandeepdhimaan8421 l00yyyt
ਬਹੁਤ ਵਧੀਆ ਫਿਲਮ ਸੀ ਇਕ Like ਤਰਸੇਮ ਜੱਸੜ ਵੀਰ ਲਈ 👈🏼❤❤❤
♥️♥️♥️♥️
Very nice
verry nice viome
Aaj tak jitni Punjabi movie dekhi hai rab the radio ne sbse jyada Dil chua hai ❤❤❤❤❤
ਤਰਸੇਮ ਜੱਸੜ ਦਿੱਲੌ ਗਾੳੁਦਾ
ਠੌਕੌ ਲਾੲੀਕ ਜਿਨੂੰ ਜਿਨੂੰ ਪਸੰਦ ਅਾਂ
ok
jigj
Right
V v v nice 👍🏻 siraaaa
th-cam.com/channels/uMXTf_oHmXb66T9Ue0sHOw.html
Mei first time apni full family nu le gya c movie dikhan liye sare boht khush hoye c Rab da Radio 2 movie dekh ke❤️
Aho paji jassar bai di sariyan filman te song family vich sunn wale hunde
@@gur-simran-jot8197 jassar saab actor hon naal ek badia insan b ne
Love u paji
@@bapujii2902 aho bai
ਐਹੋ ਜਹਿਆਂ ਪੰਜਾਬੀ ਫਿਲਮਾਂ ਦੀ ਕੋਈ ਰੀਸ ਨਹੀਂ।
Nice
Very nic
ਬਹੁਤ ਹੀ ਪਿਆਰੀ ਮੂਵੀ ਦਿਲ ਨੂੰ ਸਕੂਨ ਜਿਹਾ ਮਿਲਿਆ ❤️
Love u tarsem bhai ❣️
ਅਜਿਹੀਆਂ ਪਰਵਾਰਿਕ ਫਿਲਮਾਂ ਦੀ ਲੋੜ ਹੈ
ਬਹੁਤ ਹੀ ਵਧੀਆ
ਅਮਲੋਹ ਵਾਲਾ ਘੈਂਟ ਸਰਦਾਰ ਜੀ
2021 ਵਿੱਚ ਕੌਣ a movie 🎥 ਦੇਖ ਰਿਹਾ
Ham
Ma
Ma
Hmm
Me
Masterpiece ❤
ਦਿਲ ਬਹੁਤ ਖੁਸ਼ ਹੋਇਆ ਫਿਲਮ ਦੇਖ ਕੇ। ....
ਬਹੁਤ ਸੋਹਣੀ ਕਹਾਣੀ ਏ।👌👌👌👌
Bhut jaada
Bot soni movie a
jis jis nu rabb da radio 3 chahi di hai oh like karo
Na me ni karna
Asi chahidi
Like karn naal aaju
@@pargatsingh4042 same! like Karan naal rab da radio 3 movie aaju. Hello Preet Kaur like di bhukiye phela rab da radio 3 movie leya ke dekha. Fir like karaenge.
Bento jaya nhi ho rahi
Ma jini var eh movie dakhi aa onu var hi manu mara Nana ji di yaad ayo a🥺
Loki Ishq Ishq Kar Lende Ne,
Aasi Ishq De Peer Jaga Bathe,
Loki Yaar Laban Nu Firde Ne,
Aasi Labya Yaar Gava Bathe.
1 Like for Jassar bai
Nice kamal
Asi v 😂😭😭
Exellent veer ji
Nyc
@बिल्लू कॉमेडी yes
Hy my all dear i.m from Pakistan and i.m Punjabi yr ye video dakh kar bht main emotional hogya tha yr meri khowahish hai main india awo or sirf Punjab main Punjabio k sat rahon yr ap or ham sab same hai 100% you nd we r same main InshAllah jab bi India aya ap sab Punjabi veeron k sat raho ga yr bht achi movie or bht achi story hai Weldon Veero
You are right and exactly thinks same as me but l also want to visit the area from where my ancestors migrated
Desh ko divide karne wale kaun hain
ਧਨ ਗੁਰੂ ਬਾਬਾ ਨਾਨਕ ਮਿਹਰ ਕਰੇ ਇਸ ਦੁਨੀਆਂ ਤੇ ਸਾਰੇ ਮਿਲ ਜੁਲ ਕੇ ਰਹਿਣ 🙏
हमने दोनो भाग देखे हैं दोनो भाग इस मूवी के दिल में उतर गए ❤❤❤
ਤਰਸੇਮ ਜੱਸੜ ਕਿਸ ਕਿਸ ਨੂੰ ਵਧੀਆ ਲੱਗਦਾ ਹੈ
Sanu ta zehar brga lghda
@@kakagunike7215 kha ke nirne kalje Marja je jassar zehar lgda Sala Mera jassar nu bura bolda
@@kakagunike7215 Je Apda Jija badiya ne lagda ta ehne Bond maron aeya apdi
Sime nu
@@kakagunike7215 je jassar tenu jehr lgdaa ta odi film kato vekhn ayeaa gussyea
ਜਿਹੜੇ ਤਰਸੇਮ ਜੱਸੜ ਬਾਈ ਨੂੰ ਪਸੰਦ ਕਰਦੇ ਲਾਈਕ 👍 ਕਰੋ।
So nice
To much cute
ਤਰਸੇਮ ਜੋੜ ਨੰੂ ਅਸੀਂ ਪੰਸਦ ਕਰਦੇ ਹਾਂ
Yaar punjab v sohna te punjab culture v sohna te punjbi zbaan v sohni Allah pak wasda raka Pakistan punjab nu te india punjab nu v
99 years pakistani old men life story
th-cam.com/video/wXTR8gy94KY/w-d-xo.html
Nice
Sb di soch eda di hove tan kde dangee nh hoon....
Ameen weera
❤❤❤❤❤
best moovie i have seen BLESSINGS FOR ALL OF U
ਯਾਰ ਬਹੁਤ ਵਧੀਆ ਫ਼ਿਲਮ ਭਰਾ ਕਿਸੇ ਦੇ ਨਾ ਅਲੱਗ ਹੋਣ ਵਾਹਿਗੁਰੂ ਭਰਾਵਾ ਦਾ ਪਿਆਰ ਬਖਸ਼ੇ, love u tarsem jassar
ਸਾਰੇ ਕਲਾਕਾਰਾਂ ਦੀ ਐਕਟਿੰਗ ਬਹੁਤ ਸੋਹਣੀ ਆ ❤️❤️❤️❤️ਫਿਲਮਾਂ ਬਹੁਤ ਆ ਪਰ ਇਹੋ ਜਿਹੀ ਫਿਲਮ ਨੀ ਬਣੀ ਮੈ ਲਗਾਤਾਰ 2 ਵਾਰੀ ਦੇਖੀ ਜੀ ਕਰਦਾ ਵਾਰੀ ਵਾਰੀ ਦੇਖਾ ❤️❤️❤️👍
Very nice move
Very nic nanke jad age ji
ਪਰਮਾਤਮਾ ਦੇਖਣ ਦਾ ਨਹੀਂ ਮੰਨਣ ਦਾ ਵਿਸ਼ਾ ਜਿਹੜਾ ਮੰਨਦਾ ਉਹਦੇ ਲਈ ਹਰ ਥਾਂ ਰੱਬ ਹੈ ਜਿਹੜਾ ਨਹੀਂ ਮੰਨਦਾ ਉਹਦੇ ਲਈ ਕਿਤੇ ਵੀ ਨਹੀਂ ।
Bilkul sahi gl ji
Kise hor jubaan ch likhna siga yaar samjh hi ni aundi assign lende Punjab. Walon aan taiyon
mai phele rabb da radio 1 dekhi te hun 2 sachi bhot maza aaya mere lyi ta 4 kante di film ban gi par so aa ruh khush ho jandi film dekh ke
Eh film sadi apni ae , saday alle dwale di film ae , is film ich sanu Punjabiya nu apna khandan , parvar te ghar baar disda ae , sanu apna aap disda ae , bilkul ik sheshay wang , jidde samne khalo ke vichon aap samne hovay . Pata nai kinni vaar eh film vekhi parhar vaar vekh ke vakhra he swaad aoenda ae . Baut he lajawab te shandar film bnayi ae te Rabb da Radio 1 ton vadh he rang charheya ae.
Maza agaya.
Im a Pakistani Jatt from UK and this brought back many memories of visiting my naankay over the years and many tears during the movie.
Punjab Zindabad
Same here
Saada dil taa**RAB DA RADIO** aaa jo kde v galt station nhi fad skda....
Satnaam shree Waheguru ji di 🙏
th-cam.com/channels/uMXTf_oHmXb66T9Ue0sHOw.html
I have never seen such a home movie before till today. Every part of this movie is full of lesson. But the last part of the movie made me cry. I could not control myself.
ਜਿੰਨੀ ਵਾਰ ਵੇਖਿਏ ਮਨ ਨੀ ਪਰਦਾ 😍😍😍😍😍😍😍😍🙏 ਬਹੁਤ ਵਧੀਆ 😂👍👍👍👍👍👍👍👍👍👍👍
Sach ma Sikhs Punjabi movies ne Bollywood industry ko piche chor dia ha. we love sikhs punjabi movies.
I am from Pakistan Punjab Lahore wagha border
ਤਰਸੇਮ ਜੱਸਾੜ de fan's zaroor like karan
ਸੱਚੀ ਫਿਲਮ ਦੇ end ਵਿੱਚ ਰੋਣਾ ਆ ਗਿਆ ਬਹੁਤ ਸੋਹਣੀ ਫਿਲਮ ਆ
ਬਹੁਤ ਵਧੀਆ ਜੱਸਡ਼ ਵੀਰ ਜੀ ਪਰਮਾਤਮਾ ਤੁਹਾਨੂੰ ਲੰਮੀ ਉਮਰ ਬਖਸ਼ੇ ਅਤੇ ਤੁਸੀਂ ਹਮੇਸ਼ਾ ਤੰਦਰੁਸਤ ਅਤੇ ਖੁਸ਼ ਰਹੋ 🙏🙏🙏🙏
Gurpal Singh i
@@haramnsingh1330 thank you veer
Gurpal pa g sasriakal.twady naa da aik dost mera v Hy .asi dovy akhty Malaysia rhy haan.hun oh apny Kar ay ty mn apny KR.m Pakistani Punjab too ha.twada naa waik k oodi yad a gie .rub khush rhky j
@@umarhanif9160 thank you veer G
ਇਸ ਫਿਲਮ ਦਾ ਤੀਜਾ ਭਾਗ ਵੀ ਹੋਣਾ ਚਾਹੀਦਾ ਹੈ
yup right
Yes
Yes
ਯੈੱਸ
Yes .....u r ryt
ਮਰੀ ਹੋਈ ਜਮੀਰ ਟੁੱਟੇ ਘਰਾਂ ਦੇ ਮਾਲਕਾਂ ਨੇ DISLIKE ਕੀਤਾ ਹੋਣਾ।
ਸਰਬੱਤ ਦਾ ਭਲਾ
ਵਾਹਿਗੁਰੂ ਸਭ ਦੇ ਘਰ ਬਾਰ ਸੰਯੁਕਤ ਰੱਖੇ।
ਰੱਬ ਰਾਖਾ ❤️
Nice
mayank
my sweet beta
🙏🙏🙏🙏😢😢
❤️👌bhut bdia movie h
ਨਾਨਕਿਆਂ ਦੀ ਯਾਦ ਆਗੀ, ਅੱਜ ਉਸ ਘਰ ਨੂੰ ਜ਼ਿੰਦਾ ਲਗਿਆ ਹੋਇਆ ਪਰਿਵਾਰ ਚ ਕੋਈ ਨੀ ਰਿਹਾ 😓 ਪਰਮਾਤਮਾ ਕਿਸੇ ਨਾਲ ਇੰਝ ਨਾ ਕਰੇ
So sad vere
😭😭😭😭😭😭
Same here brother
So sad veer😭
@@KuldeepSingh-zm8xc QS q
Wahe guru ji
no words for this movie. only tears..
I'm biggest of your please Send your Whats App number 😘😘😘
Hlo to the next few weeks I am a 💷🛢️ the Sam I have to the
Yes
Same here
ਤੁਹਾਨੂੰ ਰੱਬ ਦਾ ਰੇਡੀਓ 3 ਫ਼ਿਲਮ ਵੀ ਬਣਾਉਣੀ ਚਾਹੀਦੀ ਆ ਜੀ .
Yes bro
Hnji
Prabhjot
ਰੱਬ ਦਾ ਰੇਡੀਓ 3 ਵੀ ਆ ਰਹੀ ਹੈ ਜੀ
ਅਗਲੇ ਸਾਲ ਅਪ੍ਰੈਲ ਵਿੱਚ
Sahi gal aa veere
Simi chahal ❤
ਬਹੁਤ ਵਦੀਆ ਜੱਸਡ਼ 22 ਲੋਕ ਘਰਾਂ ਵਿਚ ਕੰਧਾ ਕੱਢਣ ਲਈ ਰਾਜ਼ੀ ਹੋ ਜਾਂਦੇ ਆ ਪਰ ਕੋਈ ਵੀ ਇਹਨਾਂ ਨੂੰ ਨਿਕਲਣ ਤੋਂ ਰੋਕਦਾ ਨਈ
Hi
How are you
I am vicky
Your name
ਤਰਸੇਮ ਜੱਸੜ ਵੀਰ ਧੰਨਵਾਦ ਜੀ ਬਹੁਤ ਵਧੀਆ ਫਿਲਮ ਬਣਾਈ ਮੈਂ ਬਾਕੀ ਕਲਾਕਾਰਾਂ ਤੇ ਐਕਟਰਾਂ ਨੂੰ ਬੇਨਤੀ ਕਰਦਾ ਏਹੋ ਜਿਹੀਆਂ ਫ਼ਿਲਮਾਂ ਬਣਾਆ ਕਰੋ
PALVI
ਬਹੁਤ ਹੀ ਵਧੀਆ ਜੀ ਦਿਲ ਖੁਸ਼ ਹੋ ਗਿਆ ਫਿਲਮ ਦੇਖਕੇ 👍
Hi
ਜਦੋਂ ਅਪਣੇ ਪਿੰਡ ਦੀ ਕੁੜੀ ਨੂੰ 10 ਰੁਪਏ ਸ਼ਗਨ ਦੇ ਦਿੱਤੇ ਮੇਰੀਆਂ ਅੱਖਾਂ ਚੋਂ ਪਾਣੀ ਆਗਿਆ ਓਹ ਰਿਸ਼ਤੇ ਦੇਖਕੇ, ਮੈਂ ਤਾਂ ਸਾਰੀ ਫਿਲਮ ਦੇਖਦਾ ਈ ਰੋਂਦਾ ਰਿਹਾਂ
ਕੋੲੀ ਸਬਦ ਨੀ ਫਿਲਮ ਲਈ 👏🤗😘
ਰੱਬ ਦਾ ਰੇਡੀਉ 3 ਵੀ ਲੈਕੇ ਆਉ ਬੇਨਤੀ ਆ ਹੱਥ ਜੋੜ ਕੇ
@@aroojarooj8407 punjabi aa hindi ni
please veer
Ak gal kwann... Me ro pia. Movie ch jo v dkhaya gia o bilkul e sada culture ae. Koi opri shay ni c hegi.
Bundle of thanks to team for creating such master piece. Love from Punjab Pakistan
This flim deserves award ❤️
This film Won national award.
@@mmk2468 ് QQ
Gjycgn
Vote for rabb da radio 3
Me be punjabi hn . Or punjab chahy india da howy ty chahy pakistan da punjabi punjabian de veer hondy ny. Love from Pakistan
Me bi punjabi
Gal enj he wa punjab punjabiaa da wa love from 🇵🇰 🇵🇰
@@sanasaharvlogs4873 me b punjabi
d
Ok veeray
I am Pakistani
Allah pak sab bhenaa dy Naseeb Achy Kary..🙏😢
Ameen
Waiting for RAB DA RADIO 3♥️
Waiting for the rab da radio 3
Rabb da radio movie Teesra part
Yes mithe
Ji dono yhi hone chahiye
Rab da radio 3
Have seen it quite a few times and keep coming back to this masterpiece, and no matter what, always get teary eyed. How i wish we can go back in time to experience the unconditional love and serenity of those beautiful days. I know we are blessed with everything today but still can gladly exchange all the technological facilities for experiencing that feel again 😭😭😭😭😭😭😭
😊❤
😂😅😮❤
Voww more than expectations.
Tarsem Jassar is really a GEM of PUNJABI INDUSTRY.
Best Punjabi 👌👍
th-cam.com/video/3qosTXF6r_gy/w-d-xo.htmlt
ਬਿਲਕੁਲ ਬਹੁਤ ਵਧੀਆ ਫਿਲਮ 3 ਭਾਗ ਵੀ ਹੋਣਾ ਚਾਹੀਦਾ
Big fan sir ❤️❤️❤️
@@Ishiwrites99 👍👍
Tarsem jassar hamesha vdia concept lai k aunda.
Bahut vdia family movie.👍👍
Dislikers di samjh to bahr aa
This movie gives us an important message thank you for this movie
Meny 2 part dekh liya Bahut pyari movie h 😍😍😍😍😍😍😍
*_Tarsem Jassar Aapne aap Vich ik Legend hai industry vich ..........._*
_Koi Fukri ni 22 nu ........_
Hahahaa tusi ldi jayieo eda e mere layi tn mere maa peo legend a jehne ne apni income to vadh ke pdhiea likhea
Dono apni jgaaa legend aa.... Bt babbu man da name ley k comparison krna jruri nhi C... Sali fudu jntaa d fudu soch... Shrm kro salio
@Sarbjit Singh glt aa
Chehre te muskan te akhan ch hanju la aundi aa eh khubsurat film ❤😢
Punjabi movies are the only movies that we can watch with our whole family that's why i love to watch them
Ri8 said dear...☺️
Yhaa 😊
Hi
Naina
@@jannatsharma2760 ??
That end🥺🥺❤️ I think we need to learn this culture that a family word isn't for a couple .. family is meant to be together and to live together
Sach ma Sikhs Punjabi movies ne Bollywood industry ko piche chor dia ha. we love sikhs punjabi movies.
I am from Pakistan Punjab Lahore wagha border
@@MuhammadHassan-bl8tr I'm from Pakistan too
From which city you belong?
@@Haha_rabiya Hello
Proud to be Punjabi
Waiting of Rab Da Radio 3...
This film is suggested by my one sided love and from today I have also fallen with this masterpiece
Thanks my love ❤
अगर हमें अपनी संस्कृति को बचाना है तो ऐसी फिल्म और बनानी होगी भाई तरसेम जस्सर आपको..... really knowledgeable Film ..... share please.....
th-cam.com/channels/zEF0XTvSHfN5DXXEIo38Xg.html
2nd part is even more awesome..
some scenes in the movie made me emotional.. 🙏
ਉਹ ਹੁਣ ਵਿਹੜਾ ਨਾਨਕੇ ਦਾ ਨਾਨੀ ਬਿਨਾ ਸੁੰਨਾ ਲਗਦਾ ਏ 💔😢
Sahi gl aa veera
@@amanjotkaur7744 hanji sis
Yes
@@EkamEkamjotsingh-rh6yi 💗
jidi nani hi buri hove oh ki kre meri nani hai gi aa but kde pyr ni kita apne pote and saade ch fkr krdi aa mai ta kyi saal ho gye nanake ni pyi ik din gyi c baithn nu v ni keha meri nani ne ave di nani naalo changa nani na hi hove mai mere nane nu ni dekheya but je mera nana hunda oh sanu pyr krda
ਬਹੁਤ ਵਧੀਆ ❤
This type of movies should be made on regular basis..... Loved it....waiting for Rabb The Radio 3
I love this movie
U r right 💯💯💯💯💯💯💯💯
Ofcourse
Plz 🥺🥺🥺🥺 soon
Yes
ਚੜਦਾ ਪੰਜਾਬ ਹੋਵੇ ਜਾਂ ਲਹਿੰਦਾ ਵਸਦੇ ਰਹਿਣ🤗🥰.
Radio 3 plz bro ❤️❤️❤️👍
Radio 3plz bro😊
Yes
Yeah 😊
Pls veere rabb Da redio 3 trseam jassar my favourite singer
Karo bhai
Wow kya baat ❤❤❤❤
honestly This Series Is Mind Blowing.......Rooh Khush ho Gyii
Sahi kehia sardar ji respect from Pakistan
ਜॅਸੜ ਬਾਈ ਬਹੁਤ ਵਧੀਅਾ ਫਲਮ ਬਣਾਈ ਅਾ
Phali film aa jedi jtho khtm hoi us tou agge shuru kiti gyi 👌👌🖤🖤nhi ta kuj hor e bnna dnde part 2 vch🤦♀️
Rabb da radio..........wow ........i loved both parts of this movie..........heart touching movie........main credit goes to Manjinder nd guddi ..................again i says wow ..... awesome.........one thing i learnt from this movie that we should always live together with loves nd happiness ,beczz it is fact that "Apne to apne hotte h".........i request to the producer nd all those who r the part of this movie plz make the 3rd part of this movie ........soon ♥️♥️♥️♥️♥️
Thanks......love u all from myself...........
मैने कभी पंजाबी मूवी नहीं देखी थी आज पहली बार पंजाबी मूवी देखी और ये मूवी दिल को छू गई 😢😢
मैं तो बोलता हु इस मूवी का 3 पार्ट ओर लेके आओ सर
लव यू ऑल टीम ❤
Sardaro! Kyoun rawaie jaandey o 😪 vehrey Wich kandhaan nahein, dillan uttey leekaan paaie jaandey o ......almost weeping .....where are our so called Social Scientists? Why they are not addressing these cultural divisions and why financial conditions are devouring making us aliens on the land of our forefathers? Salute to Indian Punjabi movie makers who are striving the best to conserve our culture for next generations.....Simi Chahal is always a loved child, I pray that my son may get a wife like her.. Mistri G is always a true Philosopher.
Dr Kausar Mahmood
Bhai ji dill Jeet liya movie banane wale ne...kash Bollywood wale aise movie banaye to hamare desh ki sanskriti or sabyachaar buch jai...
Yaar mai ki likha is film bare mere kol lafj ni hege eni soni film mai jine marji like krla ov ghat aa love you tarsem veer😚😚😚😚😚
veer g ki hal a .kithy rendy o .yar tera nam menon boht hi sona lagya .mery nal dosti kren ga .
mery kol lafz ni .boht hi wadiya film likhi hy likhn waly ny .kamal boht hi umda .Rishtiyan di qadr krni chahidi a ...sukh hi sukh hy .
veer ton sacha ty Emandar insan Aen .tera chera das reya a .baqi ALLAH jany .
Nice
@@teeshapatel2221 thx
Rabb Da radio 3 ਵੀ ਬਣਾਓ
I love this move because this move for brotherhood
I hope india and Pakistani people become a brother I am proud to be as Pakistani
Nice bro 👌👍
Love you bhai 🙏🙏🙏🙏
Brother pakistan nu bnana..kaade bi ni..dubara tum peeth me chura lgao
Dil kr Dita ji
@@goravkashyap4117 bhai ap ke smaj ni ai ap na kia lkha ha pora likho
Last m rona aa gya...
Dil ko chhoo gai y movie...
Iska 3rd part b ana chhaiye
C do xx g
Can c
Yes bro jrur banani chahiye 🙏🏿
Tarsem bhai we want Rabb da Radio 3
Kaun kaun chanda like kro si
🙋🏻♀️
@@snshrm68 itni achi ni laggi ptani kyu🤷♂
Suheb
Suheb
👌❤
Kaash naanke jane par itna pyar milta.....nani k jane se nanke b khatam ho jate hai😢😢
Sahi Kaha