ਕਾਰਜ ਮੁਆਫ ਕਿਸਾਨਾਂ ਦਾ , ਡਾ.ਗਰਗ ਤੋਂ ਸੁਣੋ || Lok Ran Channel Punjabi ||

แชร์
ฝัง
  • เผยแพร่เมื่อ 4 ต.ค. 2024

ความคิดเห็น • 33

  • @jagseersinghwahsgurukjibra9890
    @jagseersinghwahsgurukjibra9890 3 หลายเดือนก่อน +24

    🌹ਭੰਗੂ ਸਾਹਿਬ ਜੀ ਗਰਗ ਸਾਹਿਬ ਜੀ ਧੰਨਵਾਦ ਵਾਹਿਗੁਰੂ ਬਹੁਤ ਵਧੀਆ ਗੱਲਾਂ ਦੀ ਵਿਚਾਰ ਰੱਖੇ ਜੀ

  • @KingHunter3597
    @KingHunter3597 2 หลายเดือนก่อน +5

    ਭਾਈ ਅਮ੍ਰਿੰਤਪਾਲ ਸਿੰਘ ਰਿਹਾਅ ਕਰੋ
    💥💥💥💥💥💥💥💥💥💥
    💥💥💥💥💥💥💥💥💥💥

  • @sukhmansingh5563
    @sukhmansingh5563 หลายเดือนก่อน +1

    5 ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਦਾ ਘੱਟੋ ਘੱਟ 2 ਲੱਖ ਤੱਕ ਦਾ ਕਰਜ਼ਾ ਮੁਆਫ਼ ਹੋਣਾ ਚਾਹੀਦਾ ਹੈ ਜੀ

  • @gurdarshangill1704
    @gurdarshangill1704 3 หลายเดือนก่อน +6

    ਗਰਗ ਸਹਿਬ ਤੁਹਾਡੀ ਇਮਾਨਦਾਰ ,ਤੀਖਣਬੁੱਧੀ ਅਤੇ ਨਿਧੜਕ ਸੋਚ ਨੂੰ ਪਰਣਾਮ ਏ ।

  • @billingrecords5461
    @billingrecords5461 2 หลายเดือนก่อน +3

    ਹਾਂਜੀ ਗਰਗ ਸਾਹਿਬ ਤੁਹਾਡੀ ਹੈ ਸਾਰੀ ਗੱਲ ਬਿਲਕੁਲ ਸਹੀ ਹੈ ਸਾਡੇ ਪਿੰਡਾਂ ਦੇ ਲਾਗੇ ਛਾਗੇ ਸਹੀ ਗੱਲ ਆ ਸੱਤ ਸੱਤ ਕਨੈਸਨ ਹੈਗੇ ਆ

  • @KingHunter3597
    @KingHunter3597 2 หลายเดือนก่อน +2

    ❤ਸੰਯੁਕਤ PANJAB ਜ਼ਿੰਦਾਬਾਦ❤
    ਪੰਜਾਬ-ਹਰਿਆਣਾ-ਹਿਮਾਚਲ ਏਕ ਕਰੋ
    🍀🍀🍀🍀🍀🍀🍀🍀🍀🍀🍀

  • @SukhjeetGrewal-p5i
    @SukhjeetGrewal-p5i 3 หลายเดือนก่อน +3

    ਬਿਲਕੁਲ ਸਹੀ ਕਿਹਾ

  • @BalwinderSingh-kd4qz
    @BalwinderSingh-kd4qz 3 หลายเดือนก่อน +2

    ਧੰਨ ਵਾਦ ਗਰਗ ਸਾਹਿਬ। ਬਹੁਤ ਵਧੀਆ ਤੇ ਸਰਲ ਤਰੀਕੇ ਨਾਲ ਇੱਕ ਗੁੰਝਲਦਾਰ ਮਸਲੇ ਬਾਰੇ ਚਾਨਣਾ ਪਾਇਆ। ਧਨਾਢ ਵਰਗ ਕਿਸਾਨ ਤੇ ਮਜ਼ਦੂਰ ਨੂੰ ਇਨਸਾਨ ਹੀ ਨਹੀਂ ਸਮਝਦੇ। ਸਿਆਸਤਦਾਨ ਧਨਾਢ ਤੇ ਵਪਾਰੀ ਵਰਗ ਦੇ ਹੱਥਾਂ ਦੀਆਂ ਕਠਪੁਤਲੀਆਂ ਵਾਂਗ ਕੰਮ ਕਰਦੇ ਹਨ

  • @KalaSingh-cj7rd
    @KalaSingh-cj7rd 3 หลายเดือนก่อน +12

    ਗਰਗ ਸਾਹਿਬ ਜੀ ਨੇ ਬਹੁਤ ਵਧੀਆ ਗੱਲਾਂ ਕਰਦੇ ਆ

  • @GurdeepSingh-hj2mx
    @GurdeepSingh-hj2mx 3 หลายเดือนก่อน +9

    ਗਰਗ ਜੀ ਬਹੁਤ ਵਧੀਆ ਗੱਲ ਕਰ ਰਹੈ ਹੰ

  • @KulwinderSingh-hk4xs
    @KulwinderSingh-hk4xs 3 หลายเดือนก่อน +8

    ਬੀਜੇਪੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਹੁਣ ਤੱਕ ਦੀ ਸਭ ਤੋਂ ਵੱਧ ਝੂਠ ਬੋਲਣ ਵਾਲੀ ਭ੍ਰਿਸ਼ਟਾਚਾਰ ਕਰਨ ਵਾਲੀ ਭਾਰਤ ਨੂੰ ਬਰਬਾਦ ਕਰਨ ਵਾਲੀ ਸਰਕਾਰ ਗੋਮੂਤਰ ਗੋਬਰ ਖਾਣ ਵਾਲਿਆਂ ਅੰਧ ਭਗਤਾ ਨੂੰ ਦਿਖਾਈ ਨਹੀਂ ਦੇ ਰਿਹਾ ਦੇਸ਼ ਨੂੰ ਬਰਬਾਦ ਕਰਨ ਵਾਲੀ ਪਾਰਟੀ ਨੂੰ ਵਾਰ-ਵਾਰ ਵੋਟਾਂ ਪਾ ਰਹੇ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ

  • @NirmalSingh-ym3qu
    @NirmalSingh-ym3qu 3 หลายเดือนก่อน +6

    Thank you Dr. Garg Sahab Ji 🙏

  • @BalwinderSingh-kd4qz
    @BalwinderSingh-kd4qz 3 หลายเดือนก่อน +2

    ਸਰਕਾਰਾਂ ਨੇ ਮੁਲਾਜ਼ਮਾਂ ਨੂੰ ਸਿਰ ਤੇ ਬਿਠਾ ਰੱਖਿਆ ਹੈ ਕਿਉਂਕਿ ਉਹਨਾਂ ਦੀਆਂ ਯੂਨੀਅਨਾਂ ਬਣੀਆਂ ਹੋਈਆਂ ਹਨ ਵਪਾਰੀ ਵਰਗ ਵੀ ਸੰਗਠਿਤ ਹਨ। ਕਿਸਾਨ ਖ਼ਾਸਕਰ ਛੋਟੇ ਕਿਸਾਨਾਂ ਦਾ ਬਹੁਤ ਬੁਰਾ ਹਾਲ ਹੈ।ਉਹ ਕਿਤੇ ਮਜਦੂਰੀ ਕਰਨ ਤੋਂ ਵੀ ਸਰਮ ਕਰਦਾ ਹੈ ਇਸੇ ਕਰਕੇ ਕਿਸਾਨਾਂ ਦੇ ਬੱਚੇ ਜ਼ਮੀਨ ਵੇਚਕੇ ਬਾਹਰਲੇ ਦੇਸ਼ਾਂ ਨੂੰ ਭੱਜ ਰਹੇ ਹਨ ਉਥੇ ਕਿਹੜਾ ਦੇਖਦਾ ਹੈ ਮਜਦੂਰੀ ਕਰਦਿਆਂ ਨੂੰ। ਕਿਸਾਨ ਇੱਕ ਤੋਂ ਵੱਧ ਬੱਚੇ ਵੀ ਪੈਦਾ ਨਹੀਂ ਕਰਦਾ ਇਸ ਕਰਕੇ ਵੋਟਾਂ ਵੀ ਕਿਸਾਨ ਵਰਗ ਦੀਆਂ ਬਹੁਤ ਘੱਟ ਹਨ ।ਇਸ ਕਰਕੇ ਕੋਈ ਵੀ ਪਾਰਟੀ ਜਾਂ ਸਰਕਾਰ ਕਿਸਾਨਾਂ ਦੇ ਮਸਲਿਆਂ ਵੱਲ ਧਿਆਨ ਨਹੀਂ ਦੇ ਰਹੀ।

  • @ndbawabawa
    @ndbawabawa 3 หลายเดือนก่อน +4

    ਗਰਗ ਸਾਹਿਬ ਜੀ ਪਰਲਜ ਕੋਪਣੀ ਦੀ ਕਦੇ ਗੱਲ ਕਰਨਾ ਪੈਸਾ ਮਿਲ ਸਕਦਾ ਜਾਂ ਨਾ

  • @DarshansinghMaan-uc4tq
    @DarshansinghMaan-uc4tq หลายเดือนก่อน

    ਜਿਸ ਆਦਮੀ ਨੂੰ ਆਪਣਾ ਘਰ ਨਹੀਂ ਚਲਾ ਸਕਦਾ ਊਹ ਪ੍ਰਧਾਨ ਮੰਤਰੀ ਤੇ ਮੁਖਮੰਤਰੀ ਹੁੰਦਾ ਹੈ ਇਸ ਤਰ੍ਹਾਂ ਦੀ ਸੋਚ ਦਾ ਧਾਰਨੀ ਹੋਣਾ ਚਾਹੀਦਾ ਜਿਸ ਦੇ ਹੱਥਾਂ ਵਿਚ ਵਾਗ ਡੋਰ ਸੰਭਾਲੀਂ ਹੋਵੇ ਗਰਗ ਸਾਹਿਬ ਤੁਹਾਡੀ ਸੋਚ ਨੂੰ ਸਲਾਮ ਕਰਦੇ ਹਾਂ ਜੀ

  • @satvindersingh3240
    @satvindersingh3240 3 หลายเดือนก่อน +2

    The Great Garg Saheb

  • @zaildarcheema106
    @zaildarcheema106 2 หลายเดือนก่อน

    ਡਾਕਟਰ ਪਿਆਰੇ ਲਾਲ ਗਰਗ ਜੀ ਵਰਗੇ ਈਮਾਨਦਾਰ ਇੰਨਸਾਨ ਨੂੰ ਭਾਰਤ ਦੀ ਬਾਗਡੋਰ ਸੰਭਾਲ ਦੇਣੀ ਚਾਹੀਦੀ ਹੈ

  • @sarbjitsidhu3620
    @sarbjitsidhu3620 3 หลายเดือนก่อน +1

    Garg saab you are great ❤❤

  • @kalmindersingh6906
    @kalmindersingh6906 3 หลายเดือนก่อน

    Thanks garag sahib

  • @KamalSingh-gw3ku
    @KamalSingh-gw3ku 3 หลายเดือนก่อน

    Salute a Dr sahib ji

  • @mukhtiarsinghsandhu7348
    @mukhtiarsinghsandhu7348 3 หลายเดือนก่อน +1

    All common lands in all over india must be brought under afforestation.

  • @bootasingh1733
    @bootasingh1733 3 หลายเดือนก่อน +1

    ❤❤❤❤❤Garg Sab SatshriAkal Ji ❤❤❤❤

  • @avtarsinghsaini9281
    @avtarsinghsaini9281 3 หลายเดือนก่อน +1

    BAPU SALAM AE 100 SAL JEO

  • @jarnailsingh9949
    @jarnailsingh9949 3 หลายเดือนก่อน +2

    166th like Jarnail Singh Khaihira Retired C H T Seechewaal ❤

  • @accharsinghswaich6783
    @accharsinghswaich6783 3 หลายเดือนก่อน

    ❤❤❤ ek nice

  • @nirwailsingh1877
    @nirwailsingh1877 2 หลายเดือนก่อน

    Sadi cooperative di subsidy v band kArty aa

  • @HarnekSinghDhou
    @HarnekSinghDhou 3 หลายเดือนก่อน +1

    The Garat modi. Ge

  • @harlaiksingh5954
    @harlaiksingh5954 3 หลายเดือนก่อน +3

    ,karza. K. Karj

  • @VirajSandhu-iw5tx
    @VirajSandhu-iw5tx 3 หลายเดือนก่อน

    Karja.maaf.kardo

  • @Sabi-xo6td
    @Sabi-xo6td 3 หลายเดือนก่อน

    Dr shib ji 2-3 days tan ladies lay so called days hundee ni ji oh 2-4 leaves tan jaruree hi hundian ni ji