Lakh lahnat eho jahi reporting te, deep di har gal nu criticize kar reha without any logic. He was looking for a reaction but Deep 22 handled it well 👏🏻 👍 #kisaanmazdoorektazindabaad🌾🚜💪
@@WelcomeTech1 Ohi ta keh rhe a veer k sare deep de mgr pai jande a, Deep to ta hr gl da jwab mngde a pr kisaan leaders , modi, to dr lgda sare patrkara nu. Loka de ta kisaan leaders nu v bhut swaal ne ohna nu kio ni puch rhe...
G o Jutta dill di gall kiti aa ❤️ Ony akhya Puttar Jutta dy Jutt nai raiy Oo muchaa nai rehiya oo watt nai rai Bilkul sai gall ay sanu sada purana punjab chai da ❤️ Love from Punjab Pakistan ❤️
Respect and salute to martyr Deep sidhu, he was sacrificed for our people, he did not come this way to get political position or any credit, we learned a lot from him, deep sidhu brother will always live in our hearts. 🙏
We just lost a GREAT SOUL & OUR NATION’s LEADER. I cannot tell u all that how much heart broken am I at this moment.Even though I never knew him, just get knowledge after his accident that how much great soul was he. LOVE u DEEP SIDHU & will remain in our thoughts always 😍🙏🏻👌🏻👍🏼
Makker saab je deep sidhu naal swaal karne aa tan ik week pehlan 2 kilo badaam khake aaya karo ..eh soorma ni dab da kise ton .. kyonki deep waheguru ji di hond ch vishwash rakhda
Miss you veere tuhadia purania vedios vekh ke bada hi dil dokhda kr asi heere tu o kimti jis di koi keemat ni oh guva lea. Kash sanu aaj v tuhadia new video vekhn nu mildian koi new jankari mildi.
ਦੀਪ ਸਿੱਧੂ ਬਾਈ ਸੱਚ ਹੀ ਕਹਿ ਗਿਆ ਸੀ ਆਪਾ ਸਿਰਫ ਬਰਸੀਆ ਮਨਾਉਣ ਜੋਗੇ ਹੀ ਹਾ ❤😭😭
ਆਪਾ ਨੂੰ ਹੱਕ ਲਈ ਖੜਨਾ ਨੀ ਆਉਦਾ !
ਸਰਕਾਰਾਂ ਏਜੰਸੀਆਂ ਖਾ ਗਈਆਂ ਯੋਧੇ ਨੂੰ 🙄😢
ਦਿਲੋਂ ਸਲੂਟ ਆ ! ਦੀਪ ਵੀਰੇ ਤੇਰੀ ਸੋਚ ਨੂੰ !
ਓਹ ਯੋਧਿਅਾ ਦੀਪਸਿੰਘਾ ਤੇਰੀਅਾਂ ਰੀਸਾਂ ਕਿੰਹਨੇ ਕਰਨੀਅਾਂ
ਸਵਾਲ ਵੀ ਕਮਾਲ ਦੇ ਕੀਤੇ ਤੇ ਜਵਾਬ ਵੀ ਬਾ ਕਮਾਲ ਦਿੱਤੇ ਪਰਮਾਤਮਾ ਇਹੋ ਜਿਹੇ ਪੰਜਾਬੀ ਯੋਧਿਆਂ ਨੂੰ ਹੋਰ ਬੱਲ ਦੇਣ ਤਾ ਕਿ ਪੰਜਾਬ ਆਪਣੀ ਮੰਜਿਲ ਵੱਲ ਵਧ ਸਕੇ
ਦੀਪ ਵੀਰ ਤੇ ਕਲਸੀ ਜੀ ਤੁਹਾਨੂੰ ਵਾਹਿਗੁਰੂ ਚੜ੍ਹਦੀ ਕਲਾ ਬਕਸੇ ਅਤੇ ਸਚ ਦੀ ਅਵਾਜ਼ ਨੂੰ ਉਠਾਉਣ ਲਈ ਧੰਨਵਾਦ ਬਹੁਤ ਹੀ ਵਧੀਆ ਵਿਚਾਰ ਵੀਰ ਜੀ
th-cam.com/video/m4PUFRbiMgY/w-d-xo.html
DEEP SIDHU LAST SONG BHANGRA
😢
ਮੱਕੜ ਵੀਰ ਕਿਸਾਨ ਆਗੂ ਨੂੰ ਤੇ ਪੰਜਾਬ ਦੇ ਲੀਡਰ ਨੂੰ ਵੀ ਸਵਾਲ ਕਰਿਆ ਕਰੋ ਦੂਜੇ ਲੀਡਰ ਨੂੰ ਸਵਾਲ ਕਰਨੇ ਚਾਹੀਦੇ ਤੁਸੀ ਕੱਲ ਦੀਪ ਸਿੱਧੂ ਵੀਰ ਮਗਰ ਪੈ ਜਾਦੇ ਹੋ
ਦੀਪ ਸਿੱਧੂ ਤੇ ਕਲਸੀ ਵੀਰ ਜੀ ,,,,,, ਵਾਹਿਗੁਰੂ ਜੀ ਤੁਹਾਨੂੰ ਚ੍ਰੜਦੀ ਕਲਾ ਵਿੱਚ ਰੱਖੇ,
🦁ਪੁਤਰ ਪੰਜਾਬ ਦਾ ਦੀਪ ਸਿੱਧੂ 💪💪
ਮਕੜ ਜੀ ਕਦੇ ਇਹੋ ਜਿਹੇ ਸਵਾਲ ਰਾਜੇਵਾਲ, ਉਗਰਾਹ,ਮੋਦੀ ਨੂੰ ਪੁਛੋ।ਦੀਪ ਦੇ ਮਗਰ ਪਏ ਰਹਿੰਦੇ ਜੇ।
👍👍😭😭🙏🙏
th-cam.com/video/m4PUFRbiMgY/w-d-xo.html
DEEP SIDHU LAST SONG BHANGRA..
ਜਿਉਦੇ ਰਹੋ ਪੁਤਰੋ ਵਾਹਿਗੁਰੂ ਚੜਦੀ ਕਲਾ ਰੱਖੇ ਤੁਹਾਡੀ ਦੋਵਾ ਪੁਤਰਾ ਦੀ
Deep Sidhu was taken from us.
😭😭😭😭
ਜਿਹੜੀਆਂ ਗਲਾਂ ਦੀਪ ਕਰਦਾ ਕੋਈ ਹੋਰ ਨੀ ਕਰ ਸੱਕਦਾ
Bilkul sahi keha bai
True
True
Right
th-cam.com/video/m4PUFRbiMgY/w-d-xo.html
DEEP SIDHU LAST SONG BHANGRA
ਦੀਪ ਸਿੰਘ ਹੀਰਾ ਪੰਜਾਬ ਦਾ ਤੱਤੀ ਵਾ ਨਾ ਲੱੱਗੇ 🙏🏽🙏🏽🙏🏽🙏🏽🙏🏽
🙏😭😭😭🙏🙏
😭😭😭
ਦੀਪ ਸਿੱਧੂ ਜਿੰਦਾਬਾਦ ਸੀ ਹੈ ਤੇ ਜਿੰਦਾਬਾਦ
Asyezਫਟਛਥ go to weu
Waheguru jindabad rahega G leadership nu vi Kar Liya Kro ptarkar g
ਪੰਜਬ ਵਿੱਚ ਇਹ ਗੱਲਾਂ ਦੀ ਕਮੀਆਂ ਰਹੀਆਂ ਸਾਨੂੰ ਗੱਲਾਂ ਸਮਾਂ ਵੀਤ ਜਾਣ ਤੋਂ ਬਾਦ ਸਮਜ ਆਉਦੀਆਂ
ਇਹ ਗੱਲਾਂ ਬਹੁਤੇ ਗ਼ਦਾਰ ਕਹਿਣ ਤੋਂ ਡਰਦੇ ਇਹੋ ਜਿਹੀਆਂ ਗੱਲਾਂ ਦੀਪ ਸਿੱਧੂ ਧੋਂਦਾ ਵੀਰ ਹੀ ਕਰ ਸਕਦਾ
ਦੀਪ ਸਿੱਧੂ ਸੱਚਾ ਸੁੱਚਾ ਯੋਧਾ ਹੈ ਸੀ ਤੇ ਰਹੇ ਗਾ
ਪੰਜਾਬ ਸਾਡੀ ਜਿੰਦ-ਜਾਨ ਆ ❤।
ਦੀਪ ਬਾਈ ਦੀ ਇੱਕ ਇੱਕ ਗੱਲ ਸਹੀ ਹੈ ਦੇਸ਼ ਨੂੰ ਬਚਾਉਣਾ ਹੈ ਪੰਜਾਬ ਨੂੰ ਬਚਾਉਣਾ ਹੈ ਤਾਂ ਇਹਨਾਂ ਮੌਕੇ ਦੀਆਂ ਪਾਰਟੀਆਂ ਤੋਂ ਛੁਟਕਾਰਾ ਪਾਉਣ ਲਈ ਆਪ ਹੀ ਬੁੱਧੀਜੀਵੀ ਪੜੇ ਲਿਖੇ ਨੋਜਵਾਨਾਂ ਨੂੰ ਰਾਜਨੀਤੀ ਵਿੱਚ ਆਉਣਾ ਚਾਹੀਦਾ ਹੈ ਤਾਂ ਹੀ ਹੱਲ ਹੋਵੇ ਗਾ ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ
Deep sidhu asli punjab da puttar aa
ਯਰ ਬੰਦਾ ਇੰਨਾ ਵੀ ਮਾੜਾ ਨੀ ਦੀਪ ਸਿੱਧੂ ਜਿੰਨਾ ਮਾੜਾ ਇਹਦੇ ਵਿਰੁੱਧ ਪ੍ਰਚਾਰ ਹੋਇਆ। ਗੱਲਾ ਤਾ ਸਾਰੀਆ ਸਹੀ ਕਹਿ ਰਿਹਾ ਦੀਪ ਸਿੱਧੂ
gallan taan modi v vadia karda
@@vspjeet right
@@vspjeet ਰੁਲਦੂ ਮਾਨਸਾ ਨੂੰ ਸੁਣੋ।
@@vspjeet deep sidhu punjab di hond di gl krda
@@vspjeet modi nu kudi dao jake apni fer deep de piche ਰੁਪਿਆ leke kyu firde aa
ਦੀਪ ਵੀਰ ਜੀ ਤੁਹਾਡੇ ਤੇ ਪੰਜਾਬ ਨੂੰ ਬਹੁਤ ਮਾਣ ਜੀ ਸਲੂਟ ਬਾਈ ਨੂੰ
ਵਾਅ ਓ ਬਾਈ ਦੀਪ ਸਿੰਆ ਤੇਰੀ ਜਗਾ ਕੋਈ ਦੂਜਾ ਨੀ ਲੈ ਸਕਦਾ । ਇਕੋ ਬੁਲੰਦ ਅਵਾਜ ਸੀ ਹਰ ਤਰੀਕਾ ਹਰ ਦਲੀਲ ਡੂੰਗੀ ਸੋਚ। ਹਰ ਖੇਤਰ ਚ ਮੱਲਾਂ ਤੇ ਕਾਮਯਾਬੀ। ਤੇਰੀ ਸੋਚ ਦਲੀਲਾਂ, ਅਣਖ ਤੇ ਪੰਜਾਬੀਅਤ ਨੂੰ ਸਲਾਮ।
Deep Sidhu Zindabaad Kisaan Majdoor Ekta Zindabaad
ਦੀਪ ਸਿੱਧੂ ਵੀਰ Miss you 22 😭😭😭😭😭
Waheguru ji 💐
Deep Sidhu Veer Ji Love
Iko he gal c ki koi deep veer nu koi win ni kar sakda c
Miss you bro
ਵਾਹਿਗੁਰੂ ਜੀ ਦੀਪ ਵੀਰ ਨੂੰ ਵਾਪਸ ਭੇਜ ਦਿਓ ਪਲੀਜ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
ਦੀਪ ਸਿੱਧੂ ਦੀਪ ਸਿੱਧੂ ਸੀ ਉਸ ਵਰਗਾ ਹੋਰ ਕੋਈ ਨਹੀਂ ਹੋ ਸਕਦਾ 👌👌😥😥🙏🙏
Jmaa sira 🙏❤
Bilkul 💯 sahi
Deep Singh sidhu veer jindabad WAHEGURU ji 🙏🏻💎❤
Deep sidhu you’re 100% right bro.
ਗੱਲ ਚ ਦਮ ਆ ਵੀਰੇ,,,,ਸਿੱਧੂ ਜਿੰਦਾਬਾਦ
Mis you deep sidhu 22 love you deep 22 kol har ik gal da jawab tark nal dean di jurat rakhda c
ਦੀਪ ਸਿੱਧੂ ਲੱਖਾਂ ਜਿੰਦਾਬਾਦ
Deep sidhu sada veer hi nahi balke sadi koum da heera va ... datt ke reh veera tere naal han
ਦੀਪ ਆਗੂ ਕਹਾਉਦਾ ਤੇ ਬਹੁਤ ਸਿਆਣਾ ਬਣਦਾ, ਲਾਲ ਕਿਲੇ ਗਿਆ ਜ਼ੁਮੇਵਾਰੀ ਕੀ ਨਿਭਾਈ, ਸਰਕਾਰ ਨੂੰ ਅੰਦੋਲਨ ਵਿਰੁੱਧ ਮੁੱਦਾ ਦੇ ਦਿੱਤਾ, ਸਾਰੇ ਨੌਜਵਾਨਾਂ ਨੂੰ ਨਹੀਂ ਕਹਿ ਸਕਦੇ, ਆਗੂਆਂ ਦਾ ਫਰਜ ਹੁੰਦਾ ਹੈ ਸਹੀ ਪਾਸੇ ਤੋਰਨਾ, ਵਾਹਿਗੁਰੂ ਸਾਨੂੰ ਸੁਮੱਤ, ਏਕਾ ਬਖ਼ਸ਼ੇ !
ਦੀਪ ਸਿੱਧੂ 22 ਸਾਡੇ ਆਲਾ ਜਿੰਦਾਬਾਦ
ਮੇਨੂੰ ਤਾਂ ਪੱਤਾ ਬਾਅਦ ਵਿੱਚੋਂ ਲੱਗੀਆਂ ਦੀਪ ਵੀਰ ਦਾ ਵਾਹਿਗੁਰੂ ਭਲੀ ਕਰੇ 🙏🙏🙏🙏🙏🙏🙏🙏🙏🙏🙏
Love you Deep veer Kalsi veer Lakha Veer 🙏
Love you Deep veer Waheguru sada ang sang Rahenn aa he ardas haa sada meri
❤️🙏
Lakh lahnat eho jahi reporting te, deep di har gal nu criticize kar reha without any logic. He was looking for a reaction but Deep 22 handled it well 👏🏻 👍 #kisaanmazdoorektazindabaad🌾🚜💪
🙏🙏🙏🙏🙏
Deep bai doing his best to make people aware about best solutions of PANJAB problems.
Deep sidhu still has a better intellectual level than other leaders.
Bai deep kya banda yaar,on air wala ik sawal karda,uto deep bai jabab v agg varga marda..sach banda pura deep bai
Deep sidhu and kalsi Bhaji are honest person.
Good luck bro. Waheguru ji mehar karn.
ਮੱਕੜ ਵੀਰ, ਇਸੇ ਲਹਿਜੇ ਵਿੱਚ ਕਿਸਾਨ ਆਗੂਆਂ, ਕੈਪਟਨ ਅਮਰਿੰਦਰ ਸਿੰਘ, ਤੇ ਮੋਦੀ ਨੂੰ ਵੀ ਸਵਾਲ ਕਰ ਲਿਆ ਕਰੋ ।
ਕਮਾਲ ਆ ਜਿਹੜਾ ਬੰਦਾ ਪੰਜਾਬ ਬਾਰੇ ਚੰਗਾ ਸੋਚਦਾ ਉਸੇ ਦੇ ਮਗਰ ਪੈ ਜਾਂਦੇ ਓ।
#DEEPSIDHU
Ehh svaal loka de ne tusi eh dekho kehri gall da, jvab nhi dita
@@WelcomeTech1
Ohi ta keh rhe a veer k sare deep de mgr pai jande a,
Deep to ta hr gl da jwab mngde a pr kisaan leaders , modi, to dr lgda sare patrkara nu.
Loka de ta kisaan leaders nu v bhut swaal ne ohna nu kio ni puch rhe...
@@navkaur2703 bilkul ohna kol jvab e ni hai oh gall e ni krde ਢੰਗ naal patrkara naal
Eh lok vadde leaders nu ta puchna dur ohna di akh ch akh ni paa skde.kre swaal congress akalidal aap de leaders nu
@@navkaur2703 Right
He is actually best and perfect man for punjab…. Always support you veer…..
Bilkul Sahi
ਬਾਈ ਜੀ ਧੰਨ ਧੰਨ ਕਰਵਾ ਦਿਤੀ ਹੈ ਜੀ ਆਪ ਜੀ ਨੇ ਜਿੱਤ ਪੱਕੀ ਹੈ ਗੁਰੂ ਗੋਬਿੰਦ ਸਿੰਘ ਜੀ ਤੇ ਗੁਰੂ ਨਾਨਕ ਦੇਵ ਜੀ ਤੇ ਭਰੋਸਾ ਰੱਖੋ ਜੀ
ਦੀਪ ਸਿੱਧੂ ਜਿਦਾਂ ਬਾਦ
Deep 22 nu gussa nahi aunda kina patience 22 ch
Great personality
Intellectual,Outspoken and fearless
Deep sidhu💯📉
GREAT LEADER DEEP
Makkad bai ne bai deep sidhu da kafi sath dita bhut interviews kitiyaa ne. Respect u makkad veere🙏
Deep bai sachi tu soorma si...duniya tenu samjh ni payi 💔😭
Fima bnoniaa shad du....
Y dam di gal karda hamesha💪💪
Very good way to get ਮਸ਼ਹੂਰ ਪੰਜਾਬ ਪੰਜਾਬ। ।everything is happening against Punjab
Deep sidhu daljit kalsi bai zindabad 🙏bai deep nai suwad laiata interview de ke 💪💪🙏
G o Jutta dill di gall kiti aa ❤️
Ony akhya
Puttar Jutta dy Jutt nai raiy
Oo muchaa nai rehiya oo watt nai rai
Bilkul sai gall ay sanu sada purana punjab chai da ❤️
Love from Punjab Pakistan ❤️
. DEEP zindabad v
Hey Reporter, Deep Sidhu said true things, Punjab need own extra rights
ਪੱਤਰਕਾਰ ਸਵਾਲ ਕਰ ਕੇ ਹੋਸਲਾ ਤੋੜ ਦੇ ਨੇ ਇਮਾਨਦਾਰੀ ਨਾਲ ਕਿਸੇ ਨੂੰ ਲੜਨ ਦਿਉ ਦੀਪ ਸਿੱਧੂ ਇਮਾਨਦਾਰ ਬੰਦਾ ਹੈ ਪਰ ਬੇਵਕੂਫ ਲੋਕ ਸਮਝਦੇ ਨਹੀਂ
Sahi gal a yr but lok eh gal deep de jan picho samje a
ਸੰਤਾ ਦੋ ਬਚਨ ਤੇ ਪਹਿਰਾ
ਹ, ਪਿੰਡ ਵਿੱਚ ਦੀਪ ਸਿਧੂ ਦੀ ਵੀਡੀਓ ਪਹਿਚਾਣ ਦਿਓ ਕੌਮ ਦੀ ਹੋਈ ਬਚਾਓ
ਸੰਤਾ ਦਿਆ ਬਚਨਾ ਤੋ ਪਹਿਰਾ
ਸਮਝ ਜਾਉ ਭਾਈ ਜੋ ਵੀ ਕਹਿ ਰਿਹਾ ਦੀਪ ਬਿਲਕੁਲ ਠੀਕ ਕਹਿ ਰਿਹਾ ਹੈ
दिप सिधु लखा बाई जिन्दाबाद
Deep has great opinions 👍🙏stay blessed bro
Well done deep bai kya bat ek ek gal sach aa bai ji 🙏
Stand up big clap for Deep Sidhu 🤝👏🤝👏🤝👏🤝👏🤝👏🤝👏
Absolutely right, He is genius guy✌✌
ਬਾਈ ਦੀਪ ਸਿੱਧੂ ਜਥੇਦਾਰ ਤਲਵਾੜਾ ਜੀ ਚੜੂਨੀ ਜੀ ਲੱਖਾ ਸਿਧਾਣਾ ਜੀ ਤੇ ਜਥੇਦਾਰ ਡਿੱਬਡਿਬਾ ਜੀ ਇਹ ਪੰਜ ਬੰਦੇ ਕਿਸਾਨਾਂ ਦੇ ਸੰਘਰਸ਼ ਦੀ ਵਾਂਗਡੋਰ ਸੰਭਾਲਣ ਤਾ ਮੋਰਚਾ ਜਲਦੀ ਜਿੱਤਿਆ ਜਾ ਸਕਦਾ ਏ ਜੀ
Waheguru ji chardi kalla ch rakhna deep veer nu
ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆ ਜਿਊਂਦਾ ਰਹਿ ਸ਼ੇਰਾ.. ਦੀਪ 22 ਜ਼ਿੰਦਾਬਾਦ
Respect and salute to martyr Deep sidhu, he was sacrificed for our people, he did not come this way to get political position or any credit, we learned a lot from him, deep sidhu brother will always live in our hearts. 🙏
Deep syaa teriyaa yaada ni bhull sakdiyaa Dil cho ni kad sakde tenu sade
ਦੀਪ ਵੀਰ ਅਮਰ ਰਹੇ ਵਾਹਿਗੂਰ ਜੀ ਕੌਮ ਵਿੱਚ ਏਕਤਾ ਬਖਸ਼ਣ
ਪੰਜਾਬ ਦਾ ਪੁੱਤ ਦੀਪ ਸਿੱਧੂ 💘💘💘💘💘😭😭😭😭😭😭😭😭😭😭😭😭😭ਹਮੇਸ਼ਾ ਯਾਦ ਰਹੇਗਾ ਵੀਰਾ
Deep Sidhu ਜ਼ਿੰਦਾਬਾਦ
ਦੀਪ। ਸਿੰਧੂ। ਦੀ।।ਸੋਚ। ਬਹੁਤ ਵਧੀਆ ਹੈ। ।ਮਕੜ।ਤੂੰ। ਉਸਦੇ। ਅਗੇ। ਕੁੱਝ ਵੀ ਨਹੀਂ ਹੈ। ਦੀਪ ਸਿੰਘ। ਦੀਪ। ਹੈ। ਵਾਹਿਗੁਰੂ। ਭੱਲਾ। ਕਰੇ
ਮੱਕੜ ਸਵਾਲ ਸਹੀ ਕਰ ਰਿਹਾ ਇਹ ਦੀਪ ਸਿੱਧੂ ਸਭ ਕੁਜ ਫਿਲਮਾਂ ਦੀ ਕਹਾਣੀਆ ਵਾਂਗ ਹਾਸਲ ਕਰਨਾ ਚਾਹੁੰਦਾ ਅਸਲ ਜਿੰਦਗੀ ਵਿੱਚ ਛੋਟੀਆਂ ਛੋਟੀਆਂ ਜਿੱਤਾ ਤੋ ਵੱਡੀ ਜਿੱਤ ਪਰਾਪਤ ਹੁੰਦੀ ਹੈ
Heera banda c deep sidhu 22 ji
ਸੰਯੁਕਤ ਕਿਸਾਨ ਮੋਰਚਾ ਜ਼ਿੰਦਾਬਾਦ , ਬੁੱਢੀ ਲੀਡਰਸ਼ਿਪ ਜ਼ਿੰਦਾਬਾਦ
ਬਾਈ ਤੇਰੇ ਨਾਲ ਆ ❤️❤️🙏🙏
God bless you 🙏🏻🙏🏻🙏🏻🙏🏻🙏🏻
ਪੰਜਾਬ ਨੂੰ ਜਗਾਇਆ ਦੀਪ ਸਿੱਧੂ ਨੇ
Kalsi veer deep sidhu honest man
Deep Sidhu veer Ji ਫੈਨ ਲਾਇਕ ਕਰੋ ❤❤❤❤
Deep sidhu top leader of Punjab.
Deep sidhu bai jidabad
We just lost a GREAT SOUL & OUR NATION’s LEADER. I cannot tell u all that how much heart broken am I at this moment.Even though I never knew him, just get knowledge after his accident that how much great soul was he. LOVE u DEEP SIDHU & will remain in our thoughts always 😍🙏🏻👌🏻👍🏼
😭😭😭
Makker saab je deep sidhu naal swaal karne aa tan ik week pehlan 2 kilo badaam khake aaya karo ..eh soorma ni dab da kise ton .. kyonki deep waheguru ji di hond ch vishwash rakhda
Right bro
ਬਾਈ ਜੀ ਇਨ੍ਹਾਂ ਪਤਰਕਾਰਾਂ ਨੇ ਕਦੇ ਕਿਸੇ ਕਿਸਾਨ ਆਗੂ ਨੂੰ ਸਵਾਲ ਕੀਤੇ , ਬੱਸ ਦੀਪ ਬਾਈ ਦੇ ਪਿੱਛੇ ਪਏ ਨੇ
Deep sidhu bai kalsi bai jidabad
ਜੇ ਹੁਣ ਵੀ ਨਾ ਸਟੈਂਡ ਲਿਆ ਨਵੀਂ ਪਾਰਟੀ ਬਣਾਉਣ ਦਾ ਫਿਰ ਤੋਂ ਜੁਤੀਆਂ ਹੀ ਪੈਣਗੀਆਂ. ਕਿਸਾਨ ਆਗੂਆਂ ਨੂੰ ਹੁਣ ਇਕਠੇ ਕਰਨ ਦੀ ਲੋੜ ਹੈ ਮਕੱੜ ਸਾਬ
Waheguru ji waheguru ji Waheguru ji waheguru ji waheguru ji💐💐💐💐💐
Veera teri yad bohut aundi yr
Deep Sidhu 🥺🙏
Waheguru ji 🙏
Sahi a ekkaa rakho kathe hojo
Miss you veere tuhadia purania vedios vekh ke bada hi dil dokhda kr asi heere tu o kimti jis di koi keemat ni oh guva lea. Kash sanu aaj v tuhadia new video vekhn nu mildian koi new jankari mildi.
Love you deep veer❤
Deep sidhu jindawad
Marvellous speech,commendable person
Deep te lakha iktha ho jo bai
Lakhe de nal veer chijd bde ne lakhha veer v una di hi gl mnda lagda a. Pp Sukhvinder. Sukh jgrao Te hor v ne tanu pta a baki
@@NirmalSingh-ui9mz oh lok users lagde aw. Apni fame layi Lakha nal fer de aw. Aap kuch karn di jurt he nahi.
ਸਿਮਰਨਜੀਤ ਸਿੰਘ ਧੰਨਵਾਦ
Waheguru ji mahar karn 🙏🙏
बहुत अच्छा लगा सुन कर श्री दीप स्तंभ है ज्ञान कै 🙏
wow kina down to earth person ae 👍