ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਨਾ ਮੰਨਣ ਵਾਲਿਆਂ ਨੂੰ ਪੰਥ ਚੋਂ ਛੇਕ ਦਿੱਤਾ ਜਾਵੇਗਾ ਦਿਮਾਗ ਚੋਂ ਕੀੜਾ ਕੱਢ ਦਿੱਤਾ ਜਾਵੇ ਼਼ਗੁਰੂ ਜੀ ਦੇ ਭਗੋੜੇ ਼਼਼ਮੁਰਦਾਬਾਦ
ਅਸਲ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਬੇੜਾ ਗਰਕ ਹੀ ਬਾਗੀ ਧੜੇ ਵਾਲਿਆਂ ਨੇ ਕੀਤਾ
ਸਰਦਾਰ ਸੁਖਬੀਰ ਬਾਦਲ ਜੀ ਨੇ ਜੋਂ ਪੰਜਾਬ ਨੂੰ ਤਰੱਕੀ ਦੇ ਰਸਤੇ ਤੇ ਲੈਕੇ ਜਾ ਸਕਦੇ ਹਨ।
ਸ਼੍ਰੋਮਣੀ ਅਕਾਲੀ ਦਲ ਬਚਾਅ ਯਾਤਰਾ ਨਹੀਂ ਬੀਜੇਪੀ ਦੇ ਪਿੱਠੂਆਂ ਤੋਂ ਬਚਾਅ ਯਾਤਰਾ ਕਰਨੀ ਚਾਹੀਦੀ ਹੈ ਸੁਖਬੀਰ ਸਿੰਘ ਬਾਦਲ ਨੂੰ।
ਬਹੁਤ ਵਧੀਆ ਮੇਸਜ
ਵਡਾਲਾ ਸਾਬ ਆਪ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣ ਕੇ ਪਾਰਟੀ ਨੂੰ BJP ਦੇ ਹੱਥਾਂ ਵਿਚ ਸੌਂਪ ਦੇਣਾ ਚਾਹੁੰਦਾ ਹੈ
ਵਡਾਲਾ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਲੲੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਤੇ ਦਬਾਅ ਬਣਾ ਰਿਹਾ ਹੈ
ਇਹਨਾਂ ਨੂੰ ਭਲਾ ਪੁੱਛੇ ਵੀ ਸੁਖਬੀਰ ਤੋਂ ਬਿਨਾਂ ਫੇਰ ਤੁਸੀਂ ਰੱਬ ਬਣ ਜਾਵੋਗੇ!!!!!!
ਬਾਗੀ ਅਤੇ ਦਾਗੀ ਦੋਨੋ ਧੜਿਆਂ ਨੂੰ ਸਾਰਾ ਪੰਜਾਬ ਨਕਾਰ ਚੁੱਕਿਆ ਹੈ ਹੁਣ ਤੁਸੀ ਦੋਨੋ ਧੜੇ ਆਪਸ ਵਿੱਚ ਲੜੀਂ ਜਾਵੋ
ਅਕਾਲੀ ਦਲ ਨੂੰ ਖਾ ਕੇ ਅਕਾਲੀ ਦਲ ਬਚਾਉਣ ਦੀਆਂ ਗੱਲਾਂ ਕਰਨ ਵਾਲੇ ਇਹਨਾਂ ਦੋਗਲਿਆਂ ਨੂੰ ਹੁਣ ਕੋਈ ਮੂੰਹ ਨਹੀਂ ਲਗਾਉਂਦਾ।
ਵਡਾਲਾ ਤਾਂ ਸ਼ੁਰੂ ਤੋਂ ਹੀ ਪੰਥਕ ਪਾਰਟੀ ਨਾਲ ਗਦਾਰੀ ਕਰਦਾ ਆਇਆ ਹੈ ਜੋ ਅੱਜ ਵੀ ਜਾਰੀ ਹੈ
ਇਨਾ ਦੀਆਂ ਸ਼ਾਜਿਸ਼ਾਂ ਤਹਿਤ ਹੀ ਹੁਣ ਤੱਕ ਅਕਾਲੀ ਦਲ ਬਦਨਾਮ ਹੋਇਆ
ਸਾਡਾ ਸੁਖਬੀਰ ਜ਼ਿੰਦਾਬਾਦ 💪💪ਸਾਡਾ ਸੁਖਬੀਰ ਜ਼ਿੰਦਾਬਾਦ 💪💪ਸਾਡਾ ਸੁਖਬੀਰ ਜ਼ਿੰਦਾਬਾਦ 💪💪ਸਾਡਾ ਸੁਖਬੀਰ ਜ਼ਿੰਦਾਬਾਦ 💪💪ਸਾਡਾ ਸੁਖਬੀਰ ਜ਼ਿੰਦਾਬਾਦ 💪💪
ਸਰਦਾਰ ਸੁਖਬੀਰ ਸਿੰਘ ਬਾਦਲ ਦੀ ਸੋਚ ਹੀ ਅਕਾਲੀ ਦਲ ਨੂੰ ਉੱਚਾ ਲੈ ਕੇ ਜਾ ਸਕਦੀ ਹੈ
ਵਕਤੀ ਤੌਰ ਤੇ ਉਤਰਾਅ ਚੜ੍ਹਾਅ ਆਉਂਦੇ ਰਹਿੰਦੇ ਹਨ ਪਰ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਹੀ ਚੱਲ ਸਕਦਾ ਕਿਸੇ ਹੋਰ ਦੀ ਨਹੀ
ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਹੀ ਅਕਾਲੀ ਦਲ ਮਜ਼ਬੂਤ ਹੋ ਸਕਦਾ ਇਹ ਜਿਹੜੇ ਸੁਖਬੀਰ ਸਿੰਘ ਬਾਦਲ ਖਿਲਾਫ਼ ਬਗਾਵਤ ਕਰ ਰਹੇ ਹੈ ਇਹਨਾਂ ਦਾ ਮਕਸਦ ਅਕਾਲੀ ਦਲ ਬਚਾਉਣਾ ਨਹੀਂ ਸੁਖਬੀਰ ਬਾਦਲ ਨੂੰ ਪਾਸੇ ਕਰਨ ਦਾ ਹੈ।
ਅਸਲ ਦੋਸ਼ੀ ਬਾਗੀ ਧੜਾ ਮੁਰਦਾਬਾਦਸੁਖਬੀਰ ਸਿੰਘ ਬਾਦਲ ਜ਼ਿੰਦਾਬਾਦ 🚩
ਸੁਖਬੀਰ ਸਿੰਘ ਬਾਦਲ ਵਰਗੇ ਵੱਡੇ ਦਿਲ ਇਨਸਾਨ ਬਿੰਨਾ ਅਕਾਲੀ ਦਲ ਪਾਰਟੀ ਨਹੀ ਚੱਲ ਸਕਦੀ ਲੋਕਾ ਦੀ ਅਵਾਜ ਸੁਖਬੀਰ ਬਾਦਲ ਹੀ ਪਰਧਾਨ ਰਹਿਣਗੇ
ਆਪਸ ਦੇ ਵਿੱਚ ਲੜਨਾ ਹੀ ਅਕਾਲੀ ਦਲ ਦੀ ਫਿਤਰਤ ਹੋ ਸਕਦੀ ਹੈ ਪਰ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੇ ਭਲੇ ਲਈ ਨਾਨਕ ਨਾਮ ਲੇਵਾ ਕੋਈ ਵੀ ਵਿਅਕਤੀ ਅਕਾਲੀ ਦਲ ਨੂੰ ਪਸੰਦ ਨਹੀਂ ਕਰਦਾ ਅਕਾਲ ਤਖਤ ਸਾਹਿਬ ਨੂੰ ਚਾਹੀਦਾ ਹੈ ਕਿ ਇਨਾਂ ਅਕਾਲੀਆਂ ਨੂੰ ਅਤੇ ਸਿੱਖ ਲੀਡਰਾਂ ਨੂੰ ਖੁੱਲਾ ਛੱਡ ਦਿੱਤਾ ਜਾਵੇ ਤਾਂ ਜੋ ਕਿ ਇਨਾਂ ਨੂੰ ਆਪਣੀ ਇਮੇਜ ਦਾ ਪਤਾ ਲੱਗੇ
No
Sukha nu out kro sikh panth chon lifetime lai
ਕਿਉ ਸਿੱਖ ਪੰਥ ਦਾ ਨੁਕਾਸਾਨ ਕਰਨ ਲਁਗੇ ਹੋ ਸੁਖਬੀਰ ਬਾਦਲ ਬਿਨਾ ਕੋਈ ਅਕਾਲੀ ਦਲ ਨਹੀ ਚਲਾ ਸਕਦਾ
jo akala dal nu nuksan pchouna chaounde holi holi aape sb de samne aarhe ne
Baghi All agent of congress and BJP and want's to weaken the shiromani Akali dal
ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਨਾ ਮੰਨਣ ਵਾਲਿਆਂ ਨੂੰ ਪੰਥ ਚੋਂ ਛੇਕ ਦਿੱਤਾ ਜਾਵੇਗਾ ਦਿਮਾਗ ਚੋਂ ਕੀੜਾ ਕੱਢ ਦਿੱਤਾ ਜਾਵੇ ਼਼ਗੁਰੂ ਜੀ ਦੇ ਭਗੋੜੇ ਼਼਼ਮੁਰਦਾਬਾਦ
ਅਸਲ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਬੇੜਾ ਗਰਕ ਹੀ ਬਾਗੀ ਧੜੇ ਵਾਲਿਆਂ ਨੇ ਕੀਤਾ
ਸਰਦਾਰ ਸੁਖਬੀਰ ਬਾਦਲ ਜੀ ਨੇ ਜੋਂ ਪੰਜਾਬ ਨੂੰ ਤਰੱਕੀ ਦੇ ਰਸਤੇ ਤੇ ਲੈਕੇ ਜਾ ਸਕਦੇ ਹਨ।
ਸ਼੍ਰੋਮਣੀ ਅਕਾਲੀ ਦਲ ਬਚਾਅ ਯਾਤਰਾ ਨਹੀਂ ਬੀਜੇਪੀ ਦੇ ਪਿੱਠੂਆਂ ਤੋਂ ਬਚਾਅ ਯਾਤਰਾ ਕਰਨੀ ਚਾਹੀਦੀ ਹੈ ਸੁਖਬੀਰ ਸਿੰਘ ਬਾਦਲ ਨੂੰ।
ਬਹੁਤ ਵਧੀਆ ਮੇਸਜ
ਵਡਾਲਾ ਸਾਬ ਆਪ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣ ਕੇ ਪਾਰਟੀ ਨੂੰ BJP ਦੇ ਹੱਥਾਂ ਵਿਚ ਸੌਂਪ ਦੇਣਾ ਚਾਹੁੰਦਾ ਹੈ
ਵਡਾਲਾ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਲੲੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਤੇ ਦਬਾਅ ਬਣਾ ਰਿਹਾ ਹੈ
ਇਹਨਾਂ ਨੂੰ ਭਲਾ ਪੁੱਛੇ ਵੀ ਸੁਖਬੀਰ ਤੋਂ ਬਿਨਾਂ ਫੇਰ ਤੁਸੀਂ ਰੱਬ ਬਣ ਜਾਵੋਗੇ!!!!!!
ਬਾਗੀ ਅਤੇ ਦਾਗੀ ਦੋਨੋ ਧੜਿਆਂ ਨੂੰ ਸਾਰਾ ਪੰਜਾਬ ਨਕਾਰ ਚੁੱਕਿਆ ਹੈ ਹੁਣ ਤੁਸੀ ਦੋਨੋ ਧੜੇ ਆਪਸ ਵਿੱਚ ਲੜੀਂ ਜਾਵੋ
ਅਕਾਲੀ ਦਲ ਨੂੰ ਖਾ ਕੇ ਅਕਾਲੀ ਦਲ ਬਚਾਉਣ ਦੀਆਂ ਗੱਲਾਂ ਕਰਨ ਵਾਲੇ ਇਹਨਾਂ ਦੋਗਲਿਆਂ ਨੂੰ ਹੁਣ ਕੋਈ ਮੂੰਹ ਨਹੀਂ ਲਗਾਉਂਦਾ।
ਵਡਾਲਾ ਤਾਂ ਸ਼ੁਰੂ ਤੋਂ ਹੀ ਪੰਥਕ ਪਾਰਟੀ ਨਾਲ ਗਦਾਰੀ ਕਰਦਾ ਆਇਆ ਹੈ ਜੋ ਅੱਜ ਵੀ ਜਾਰੀ ਹੈ
ਇਨਾ ਦੀਆਂ ਸ਼ਾਜਿਸ਼ਾਂ ਤਹਿਤ ਹੀ ਹੁਣ ਤੱਕ ਅਕਾਲੀ ਦਲ ਬਦਨਾਮ ਹੋਇਆ
ਸਾਡਾ ਸੁਖਬੀਰ ਜ਼ਿੰਦਾਬਾਦ 💪💪
ਸਾਡਾ ਸੁਖਬੀਰ ਜ਼ਿੰਦਾਬਾਦ 💪💪
ਸਾਡਾ ਸੁਖਬੀਰ ਜ਼ਿੰਦਾਬਾਦ 💪💪
ਸਾਡਾ ਸੁਖਬੀਰ ਜ਼ਿੰਦਾਬਾਦ 💪💪
ਸਾਡਾ ਸੁਖਬੀਰ ਜ਼ਿੰਦਾਬਾਦ 💪💪
ਸਰਦਾਰ ਸੁਖਬੀਰ ਸਿੰਘ ਬਾਦਲ ਦੀ ਸੋਚ ਹੀ ਅਕਾਲੀ ਦਲ ਨੂੰ ਉੱਚਾ ਲੈ ਕੇ ਜਾ ਸਕਦੀ ਹੈ
ਵਕਤੀ ਤੌਰ ਤੇ ਉਤਰਾਅ ਚੜ੍ਹਾਅ ਆਉਂਦੇ ਰਹਿੰਦੇ ਹਨ ਪਰ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਹੀ ਚੱਲ ਸਕਦਾ ਕਿਸੇ ਹੋਰ ਦੀ ਨਹੀ
ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਹੀ ਅਕਾਲੀ ਦਲ ਮਜ਼ਬੂਤ ਹੋ ਸਕਦਾ ਇਹ ਜਿਹੜੇ ਸੁਖਬੀਰ ਸਿੰਘ ਬਾਦਲ ਖਿਲਾਫ਼ ਬਗਾਵਤ ਕਰ ਰਹੇ ਹੈ ਇਹਨਾਂ ਦਾ ਮਕਸਦ ਅਕਾਲੀ ਦਲ ਬਚਾਉਣਾ ਨਹੀਂ ਸੁਖਬੀਰ ਬਾਦਲ ਨੂੰ ਪਾਸੇ ਕਰਨ ਦਾ ਹੈ।
ਅਸਲ ਦੋਸ਼ੀ ਬਾਗੀ ਧੜਾ ਮੁਰਦਾਬਾਦ
ਸੁਖਬੀਰ ਸਿੰਘ ਬਾਦਲ ਜ਼ਿੰਦਾਬਾਦ 🚩
ਸੁਖਬੀਰ ਸਿੰਘ ਬਾਦਲ ਵਰਗੇ ਵੱਡੇ ਦਿਲ ਇਨਸਾਨ ਬਿੰਨਾ ਅਕਾਲੀ ਦਲ ਪਾਰਟੀ ਨਹੀ ਚੱਲ ਸਕਦੀ ਲੋਕਾ ਦੀ ਅਵਾਜ ਸੁਖਬੀਰ ਬਾਦਲ ਹੀ ਪਰਧਾਨ ਰਹਿਣਗੇ
ਆਪਸ ਦੇ ਵਿੱਚ ਲੜਨਾ ਹੀ ਅਕਾਲੀ ਦਲ ਦੀ ਫਿਤਰਤ ਹੋ ਸਕਦੀ ਹੈ ਪਰ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੇ ਭਲੇ ਲਈ ਨਾਨਕ ਨਾਮ ਲੇਵਾ ਕੋਈ ਵੀ ਵਿਅਕਤੀ ਅਕਾਲੀ ਦਲ ਨੂੰ ਪਸੰਦ ਨਹੀਂ ਕਰਦਾ ਅਕਾਲ ਤਖਤ ਸਾਹਿਬ ਨੂੰ ਚਾਹੀਦਾ ਹੈ ਕਿ ਇਨਾਂ ਅਕਾਲੀਆਂ ਨੂੰ ਅਤੇ ਸਿੱਖ ਲੀਡਰਾਂ ਨੂੰ ਖੁੱਲਾ ਛੱਡ ਦਿੱਤਾ ਜਾਵੇ ਤਾਂ ਜੋ ਕਿ ਇਨਾਂ ਨੂੰ ਆਪਣੀ ਇਮੇਜ ਦਾ ਪਤਾ ਲੱਗੇ
No
Sukha nu out kro sikh panth chon lifetime lai
ਕਿਉ ਸਿੱਖ ਪੰਥ ਦਾ ਨੁਕਾਸਾਨ ਕਰਨ ਲਁਗੇ ਹੋ ਸੁਖਬੀਰ ਬਾਦਲ ਬਿਨਾ ਕੋਈ ਅਕਾਲੀ ਦਲ ਨਹੀ ਚਲਾ ਸਕਦਾ
jo akala dal nu nuksan pchouna chaounde holi holi
aape sb de samne aarhe ne