44. ਸਾਢੇ ਪੰਜ ਕਰੋੜ ਤੇ ਕਿੱਲੋ ਸੋਨੇ ਦੀ ਠੱਗੀ,ਮਨੀਲਾ ਦੀ ਪੰਜਾਬਨ ਲੁੱਟੀ ਸੰਗਰੂਰ ਦੇ ਮੁੰਡੇ ਨੇ,ਆਇਆਅਮਰੀਕਾ
ฝัง
- เผยแพร่เมื่อ 8 ก.พ. 2025
- #JOGINDERBASSI #BASSISHOW #GAUNDAPUNJAB
ਆਪਣਾ ਕਿਸੇ ਵੀ ਤਰਾਂ ਦਾ ਕਾਰੋਬਾਰ ਹੋਰ ਵਧਾਉਣਾ ਚਾਉਂਦੇ ਹੋ ਤਾਂ AD ਕਰੋ ਬਾਸੀ ਸ਼ੋਅ ਟਾਰਾਂਟੋ ਨਾਲ ਈ-ਮੇਲ ਕਰੋ
ਜਾਂ ਫਿਰ ਕਾਲ ਕਰੋ 905 799 4744
FOLLOW US ON FACEBOOK - / bassishow
FOLLOW US ON Instagram - / thebassishow1610
Bassi Show Toronto most popular Radio & TV in Canada
GAUNDA PUNJAB
#AntiFarmerActs #FarmersProtest #SupportFarmersProtest #FarmersProtest2020 #FarmerProtestPunjab #YesOrNo #tandimangta #TakeBackFarmLaw #FarmersAreLifeline #Standwithfarmerschallenge #FarmersProtestChallenge #BharatBand #आजभारतबंद_है
#DilDiyanGallan #Dil #Diyan #Gallan
Bassi Show Toronto Gaunda Punjab serving community since 13 April 1982. Its a Punjabi radio show show you can watch/listen on Facebook, You-tube, Instagram, Tune-in, Mobile APP Gaunda Punjab, 1610AM Radio frequency or dial live listen number 647 247 0707.
You can participate in daily LIVE SHOW by dialing 905 799 4744, 416 785 0680
Advertise any kind of business with us and feel the difference..
ਇਹ ਕੁੜੀ ਦਿਮਾਗੀ ਸੰਤੁਲਨ ਗੁਆ ਚੁੱਕੀ ਹੈ ਡਾਕਟਰ ਨੂੰ ਚੈਕ ਕਰਾਉ
ਓਹ੍ਹ ਭਰਾਵਾ ਸਾਡੇ ਪੰਜ ਕਰੋੜ ਨੂੰ, ਸਾਡੇ ਪੰਜ ਸੌ ਕਰੋੜ ਕਾਹਤੋਂ ਕਹੀ ਜਾਂਦਾ ਆ 😜😜
Very good very nice Ji
Baasi ji What is this ji
ਫਿਲੀਪੀਂਸ ਕੁੜੀ ਇੰਨੀ ਵਧੀਆ ਪੰਜਾਬੀ ਬੋਲਦੀ ਹੈ ਇੰਨੀ ਤਾਂ ਪੰਜਾਬੀ ਨੂੰ ਨਹੀਂ ਆਉਂਦੀ ਪੰਜਾਬ ਕਦੇ ਆਈ ਨੀ ਪਤਾ ਸਾਰੇ ਪੰਜਾਬ ਦਾ
ਮੈਂ ਵੀ ਫਿਲਪੀਨਜ਼ ਤੋ ਹਾ ਕਹਾਣੀ ਕੁੱਝ ਸਮਝ ਨਹੀਂ ਆਉਂਦੀ ਕੁੜੀ ਦੀ ਬੋਲਚਾਲ ਤੋ ਲਗਦਾ ਨੀ ਬੈਂਕ ਮੈਨੇਜਰ ਸੀ ਹਾਈ ਸਕੂਲ ਕਰਕੇ ਬੈਂਕ ਮੈਨੇਜਰ ਨੀ ਲੱਗਦਾ ਐਨਾ ਪੈਸਾ ਕਿਦਾਂ ਟਰਾਂਸਫਰ ਹੋ ਸਕਦਾ ਕਿਹੜਾ ਬਿਜ਼ਨਸ ਸੀ ਪੋਰਪਰਟੀ ਇਥੇ ਲੈ ਨਹੀਂ ਸਕਦੇ ਵਿਦੇਸ਼ੀ
She is Phillipines passport holder sir
Malhi Music Freak .... What the hell don’t you understand about this story.???? The FBI is involved.....THEY understand, but YOU DON’T???
ਕੁੜੀ ਤਾ ਮਨੀਲਾ ਚ ਜਨਮੀ ਲਗਦੀ ਨੀ ਕਿਉਕਿ ਨਿਊਜ ਵਾਲਾ ਕਿਵੇ ਬੋਲਦਾ ਉਹ ਲਗਦਾ ਮਨੀਲਾ ਦਾ ਜਨਮਿਆ ਕੁੜੀ ਤਾ ਦੇਸੀ ਪੰਜਾਬਣ ਲਗਦੀ ਆ
Mr Joginder Singh Bassi Ji, your Bassi show. Is one of a the best show in the World, Thanks For Your Show ! ! !
ਫਿਲਪੀਨਜ਼ ਵਿੱਚ ,,,ਹਾਈ ਸਕੂਲ,,, ਵਾਲੀ McDonald's ਤੇ ਵੇਟਰ ਵੀ ਨਹੀਂ ਲੱਗ ਸਕਦੀ ਅਤੇ ਏ ਕਹਿੰਦੀ ਹੈ ਕਿ ,,ਬੈਕ ਮਨੇਜਰ,, ।
ਮੈਂ ਮਨੀਲਾ ਵਿਚ ਰਹਿੰਦਾਂ ਹਾ ਅਤੇ I'm SURE SHE IS lying.
ਏ ਔਰਤ ਝੂਠੀ ਹੈ ।
Me ve Manila Philippines vich aa
ਅਸੀਂ ਪੰਜਾਬ ਵਿੱਚ ਹਰ ਤਰ੍ਹਾਂ ਦੀ ਮੱਦਦ ਕਰਨ ਨੂੰ ਤਿਆਰ ਹਾਂ ਜੀ।
ਯੂਨਾਈਟਿਡ ਹਿਊਮਨ ਰਾਈਟਸ ਫਰੰਟ ਪੰਜਾਬ ਇੰਡੀਆ।
ਬੈਂਕ ਮੈਨੇਜਰ ਨਹੀਂ ਕਿਸੇ ਸਲੂਨ ਵਿੱਚ ਮੈਨੇਜਰ ਲੱਗੀ ਰਹੀ ਹੋਵੇਗੀ।
ਕੁੜੀ ਦਿਲ ਦੀ ਬਹੁਤ ਸਚੀ ਸੀ
ਇਹ ਲੜਕੀ ਕੁਝ ਕਰ ਨਾਂ ਲਵੇ ਬਾਸੀ ਜੀ ਇਸ ਨੂੰ ਹੋਂਸਲਾ ਦਿਓ ਜ਼ਿਦਗੀ ਵਿੱਚ ਪੈਸਾ ਤੇ ਫਿਰ ਕਮਾਂ ਸਕਦੇ ਹਾਂ
ਕਿਸੇ ਨੂੰ ਵੀ ਪੰਜਾਬ ਵਿੱਚ ਕਿਸੇ ਤਰ੍ਹਾਂ ਦੀ ਮੱਦਦ ਦੀ ਲੋੜ ਹੋਵੇ ਅਸੀਂ ਕਰਾਂਗੇ ।
ਯੂਨਾਈਟਿਡ ਹਿਊਮਨ ਰਾਈਟਸ ਫਰੰਟ ਪੰਜਾਬ ਇੰਡੀਆ
ਵੀਰ ਜੀ ਪਹਿਲਾ ਏਸ ਕੁੜੀ ਦੀ ਮਦਦ ਕਰੋ
Veer je mere dade ma de he help kro please
ਜਾਲਮ ਲੋਕਾਂ ਦੀ ਕੋਈ ਘਾਟ ਨਹੀਂ। ਕੁੜੀ ਵੀ ਗਲਤ ਲਗਦੀ ਹੈ।
ਕੁੜੀਆਂ ਨੂੰ ਪਤਾ ਨਹੀਂ ਕਿਉਂ ਕੀ ਬਿਮਾਰੀ ਹੈ ਜਦੋਂ ਕਿ ਪਹਿਲਾਂ ਪਤੀ ਨਹੀਂ ਬਣਾਇਆ ਤੇ ਦੂਜਾ ਪਤੀ ਨਿਕਲੀ ਕਿਥੋਂ ਬਣੇਗਾ ਕੁੜੀ ਪਿਆਰ ਵਿੱਚ ਪਾਗਲਾਂ ਹੋ ਗਈ
BBC Tranto good Service Bassi Sahib and Sidhu Sahib
ਬਾਸੀ ਬਹੁਤ ਵਧੀਆ ਕੰਮ ਕਰ ਰਹੇ ਹੋ
ਕਹਾਣੀ ਕੁਝ ਹੋਰ ਲੱਗਦੀ ਹੈ।
ਇਹ ਪੈਸਾ ਇਸ ਅੌਰਤ ਦਾ ਨਹੀਂ ਲੱਗਦਾ ਇਹ ਪਹਿਲੇ ਪਤੀ ਦਾ ਪੈਸਾ ਹੋਣਾ।
ਮੁਢ ਤੋਂ ਪਹਿਲੇ ਪਤੀ ਤੋਂ ਲੈਕੇ ਸਾਰੀ ਇਨਕੁਆਰੀ ਹੋਣੀਂ ਚਾਹੀਦੀ ਹੈ।
ਪਹਿਲੇ ਪਤੀ ਦੇ ਹੁੰਦਿਆਂ ਇਹ ਕਿਸੇ ਹੋਰ ਨਾਲ ਗੱਲਾਂ ਮਾਰ ਕੇ ਵਿਆਹ ਕਿਵੇਂ ਕਰਵਾ ਸਕਦੀ ਹੈ।
ਇਸ ਭੋਸੜੂ ਨੂੰ ਸਾਢੇ 5 ਕਰੋੜ ਅਤੇ ਸਾਢੇ 5 ਸੌ ਕਰੋੜ ਚ ਫਰਕ ਨ੍ਹੀ ਪਤਾ ਲੱਗ ਰਿਹਾ, sala ਘੋੜਾ
😂 😂 Hil gea Sala 550 cror
Your gaala 🤣🤣🤣🤣
te help kon karda? BBC TORONTO wale🤣🤣🤣
Common baby
Simmo hold on
ਸਰ ਤੁੱਸੀ ਦੁੱਖੀ ਹੋ ਕੇ ਕੱਮਲੀ ਕੇਹਾ ਤੁਹਾਨੂੰ ਹੱਮਦਰਦੀ ਸੀ ਤੁੱਸੀ ਕੋਈ ਗਲਤ ਨਹੀ ਕੇਹਾ
ਦਸ ਪੜੇ ਨੂੰ ਕੋਈ ਵੇਟਰ ਨਹੀਂ ਰਖਦਾ ਇਹ ਮੈਨੇਜਰ ਰਹੀ ਹੈ ਮੈਨੇਜਰ ਦਾ ਕੰਮ ਪਤੈ ਕੀ ਹੁੰਦਾ ਸਾਢੇ ਪੰਜ ਕਰੋੜ ਦੀ ਪ੍ਰਾਪਰਟੀ ਪੰਜਤਾਲੀ ਸਾਲ ਦੀ ਬੁੱਢੀ ਇਕ ਧੀ ਦੀ ਮਾਂ ਦਸ ਸਾਲ ਉਮਰ ਤੋਂ ਛੋਟੇ ਬੰਦੇ ਨਾਲ ਕਿਵੇਂ ਨਿਭਦੀ ਝੂਠ ਬੋਲਦੀ ਹੈ
ਬਾਸੀ ਜੀ ਇਹ ਫਰੋਡ ਬੰਦਾ ਬਚਣਾ ਨਹੀਂ ਚਾਹੀਦਾ
ਇਹਨੂੰ ਸਜ਼ਾ ਹੋਣੀ ਚਾਹੀਦੀ ਹੈ
Bassi always say he help people. Where is the proof of success stories.
ਜਦੋਂ ਇਹ ਪੈਸਾ ਆ ਰਹੇ ਸਨ ਇਹਨਾ ਮੁਤਾਬਿਕ ਉਸ ਸਮੇਂ ਭਾਰਤ ਦੀ ਨੋਟ ਬੰਦੀ ਸੀ ਇਸ ਵਿੱਚ ਹੋਰ ਸਾਤਰ ਬੰਦਿਆਂ ਹੱਥ ਹੋ ਸਕਦਾ ਜੀ
Notebndhi c ta hi ta oh sidhe jis ne km krna c osde khate ch pva reha c te alag alag khateya ch pva reha c hthi paise nhi c de skda oney online tranfer krai gya
ਮਾਮਲਾ ਤਾਂ ਹਵਾਲਾ ਦਾ ਲਗਦਾ ਹੈ ਮੁੰਡਾ ਤਾਂ ਫਸਾਇਆ ਗਿਆ ਹੈ ਉਸ ਨੂੰ ਕੀ ਲੋੜ ਸੀ agentਨਾਲ ਫੋਟੋ ਕਰਨ ਦੀ ਫਸਾਉਣ ਲਈ ਹੀ ਫੋਟੋ ਖਿੱਚੀ ਗਈ ਹੈ
ਅਜਕਲ ਕੋੲੀ ਲਿਖਤ ਪੜਤ ਤੋ ਬਿਨਾ ਰਪਿਅਾ ਨੀ ਦਿਦਾ...ੲਿਹ ਅੈਡੀ ਬੇਵਕੁਫ ਅਾ ਵੀ ਪੰਜ ਕਰੋੜ ਰਪਿਅਾ ਦੇ ਦਿਤਾ...ਬਿਜਨੇਸ woman aaaa.....ਹਾੲੇ ਰਬਾ....ਹਨੇਰ ਦੁਨੀਅਾ ਦਾ....()
ਸਰੋਤਿਆਂ ਨੂੰ ਬੇਨਤੀ ਹੈ ਕਿ ਇਹ ਨੋਟਬੰਦੀ ਵੇਲੇ ਦਾ ਹਵਾਲਾ ਜਾਪਦਾ ਏ।
ਬਹੁਤ ਮਾੜਾ ਹੋਇਆ ਹੈ ਜੀ ਪਰਮਾਤਮਾ ਦੀ ਕਿਰਪਾ ਨਾਲ ਹੀ ਠੀਕ ਹੋਵੇਗਾ
ਫਿਲਪਾਈਨ ਤਾਂ ਬਹੁਤ ਗਰੀਬ ਦੇਸ਼ ਹੈ । ਏਨਾ ਪੈਸਾ ਕਿਥੋਂ ਆਇਆ ।
Black money
Haega taa india v gareeb aw .. Paesa ethe v loka kol boht aw
Country amir greeb matter ni krdi
Bro Manila Philippines vich bot many aa me ve Manila vich aa
ਦਿਹਾੜੀਦਾਰ ਹੁੰਦੇ ਹੀ ਚਲਾਕ
ਪੂਰੀ ਦੁਨੀਆਂ ਦੀਆਂ ਦੁਆਵਾਂ ਤੁਹਾਡੇ ਨਾਲ ਹਨ ਸਰ ਜੀ ਤੁਸੀਂ ਠੱਗ ਲਾੜਿਆਂ ਨੂੰ ਵੱਧ ਤੋਂ ਵੱਧ ਸਜਾ ਦਵਾਉ ਬਾਸੀ ਸਾਹਿਬ ਪੵਮਾਤਮਾ ਤੁਹਾਨੂੰ ਤੰਦਰੁਸਤੀ ਤੇ ਲੰਮੀ ਉਮਰ ਬਖਸ਼ੇ ਜੀ
ਮੋਗਾ ਤੋਂ ਕਿਸ ਜਗ੍ਹਾ ਤੋਂ ਹੋ ਸੀਮੂ ਜੀ ਤੇ ਅੱਜਕਲ੍ਹ ਕੀ ਸਟੇਟਸ ਆ ਤੁਹਾਡਾ
Hun veere inne pyaar nal na bolo hun hai ni simoo kol 5.50 cr🤣🤣🤣🤣🤣
ਇਹਨਾ ਲੋਕਾਂ ਤੇ ਪਰਚਾ ਹੋਣਾ ਚਾਹੀਦਾ ਹੈ ਇਸ ਬੰਦੇ ਨੂੰ ਵੀ ਲਿਆਕੇ ਪੰਜਾਬ ਜੁੱਤੀ ਆ ਮਾਰੋ ਤੇ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਜਿਹੜੇ ਬੰਦਾ ਨੇ ਇਸ ਭੈਣ ਨੂੰ ਲੁੱਟ ਲਿਆ
Rait fasey hony chaidey a
Had a fanshi den wale looka nu deo fanshi je Ena hii gusa aunda tuhnu
First try to find truth
ਤੇ ਭੈਣ ਨੂ ਕੁਤੇ ਨੇ ਵਡਿਅਾ ਸੀ ਜੋ ਅੈਨੇ ਪੈਸੇ ਟਰਾਸਫਰ ਕਰ ਦਿਤੇ...ਵੈਸੇ ਮੁਡਾ ਵੀ ਹਰਾਮ ਦਾ...ਕਰਵਾੲੀ ਦੋਵਾ ਤੇ ਹੋਵੇ
ਅੜਿਗਿੰਆ ਨਾ ਕਰ ੳਹ ਬਾਸੀ ਭਰਾਵਾ ਜਮਾ ਵੀ ਚੰਗਾ ਨੀ ਲਗਦਾ ਼਼਼ਆਪਣੀ ਉਮਰ ਵੱਲ ਦੇਖ ਲਿਆ ਕਰ
ਓ ਘੂਸਿਆ 550 ਕਰੋੜ ਨੀ ਸਾਢੇ ਪੰਜ ਕਰੋੜ ਐ - ਸਾਲੇ ਸਾਰੇ ਫੁੱਦੂ ਕੱਠੇ ਕੀਤੇ ਨੇ
Eh sala anparh host bnaya hoyea. M bhaincho english da jaloos poora kad da. Eh sala vaise v gandu hai
Baba nah glt bolo case kerwa denda agga ik ta ho gya
Sunny 1988 😂 Lol
@@sandeepk4863 pm 7th
Java hi same mein vi Sochi janda si bhi gusseya 550crore ni 5.5 crore .... Jawa hi mere muh di gall keh ti
ਉਹ ਭਰਾਵਾ ਸਾਢੇ ਪੰਜ ਸੌ ਕਰੋੜ ਨਹੀਂ
ਸਾਢੇ ਪੰਜ ਕਰੋੜ ਆ
Ooo camone baby 😂😂😂 1:10
@@divyanshu7108 😂
ਮਲਕੀਤ ਸਿੰਘ ਢੱਡੇ ਹੇੜੀਕੇ ਨੂੰ ਗਿਰਫ਼ਤਾਰ ਕਰ ਕੇ ਅਮਰੀਕਾ ਤੋਂ ਡੀਪੋਰਟ ਕਰਕੇ ਪੰਜਾਬ ਲਿਆਂਦਾ ਜਾਵੇ ਅਤੇ ਜਸਪਾਲਜੀਤ ਕੋਰ ਨੂੰ ਇਨਸਾਫ਼ ਦਿਵਾਇਆ ਜਾਵੇ/
ਬਾਸੀ ਕਦੇ 550 ਕਰੋੜ ਕਹਿੰਦਾ ਕਦੇ ਸਾਢੇ ਪੰਜ ਕਰੋੜ ਕਹਿੰਦਾ ਹੈ । ਰਕਮ ਤਾਂ ਸਹੀ ਨਹੀਂ ਦੱਸ ਸਕਦੇ ਹੋਰ ਕੀ ਕਰਨਗੇ ।
Oh bro bassi nu pta ni vi 5 .30 kida likhna ki kre vichara lol
Tempoo
Ohh no
Sahi gal aa
@@ramanbrar4191 5.50 crore, 1 rupee=100 paise
5:30 hr:min hunde aa😅, 1 hr= 60min
ਤੇਰੇ ਕੋਲ ਤਾਂ ਸਭ ਕੁਝ ਸੀ ਤੈਨੂੰ ਕੋਈ ਕਮੀਂ ਨਹੀਂ ਸੀ ਤੇ ਉਸ ਭੁੱਖੇ ਨੰਗੇ ਨੇ ਤੇਰੀ ਕਿਹੜੀ ਕਮੀਂ ਪੂਰੀ ਕਰਨੀ ਜੋ ਤੁਹਾਡੀ ਰਹਿੰਦੀ ਸੀ
ਲੜਕੀ ਬੈਂਕ ਮੁਲਾਜ਼ਮਾਂ ਨਹੀਂ ਹੋ ਸਕਦੀ।ਇਸ ਦੇ ਪਹਿਲੇ ਪਤੀ ਦੀ ਪੜਤਾਲ ਕਰੋ । ਕੀ ਪ੍ਰੋਪਰਟੀ ਇਸ ਦੇ ਪਹਿਲੇ ਪਤੀ ਦੀ ਸੀ ਜਾਂ ਇਸ ਜਾਂ ਆਪਣੀ ਦੇ ਪਤੀ ਦੀ ਹੋਈ ਤਾਂ ਦਾਲ ਕਾਲੀ ਹੈ।
ਭਾਈ ਸਾਹਿਬ ਜੀ ਇਸ ਭੈਣ ਜੀ ਬੇਲ ਕੋਲ ਸਾਂਈ ਕਰਾਹੀ ਹੈ
Sb fake a baba ji Bolan de treke toe pta chalda. Bahar wale eda ne bolde...
True pehls husband v money karke gaib hi kita lagda
Girl wrong hundi ta media samne na aundi
L K doesn’t matter
Money doesn't go with anyone. Money is for use here only. If money is lost nothing is lost. If wisdom is lost it means you lost everything.
Manu tan kudi fake lagdi aa... Because she talking like that uneducated...anybody listen can understand
Sahi gal hai ji anpad lagdi aa ..detail proper ni de rahi odar bassi de gall palle ni pendi jo agla banda kenda ove hi manni jandi aa
Yes sahi keha tusi 👍
Pendu jihi lgdi
I agree and the lady's voice sounds much older than the picture
ਇਹੇ ਸੱਚੀ ਗੱਲ ਕੂਡੀ ਸੱਚ ਬੌਲਦੀ
ਬਾਸੀ ਜੀ, ਭਾਰਤ ਵਿਚ ਨੋਟ ਬੰਦੀ ਵੇਲੇ ਇਹ ਜੋੜੀ ਕਿੱਥੇ ਸੀ।ਹਵਾਲਾ ਲੱਗਦਾ ਏ। ਦਸਵੀਂ ਜਮਾਤ ਪਾਸ ਬੈਂਕ ਮੈਨੇਜਰ ਲੱਗੀ ਹੋਈ ਹੈ ਜੀ, ਉਹ ਵੀ ਵਿਦੇਸ਼ਾਂ ਵਿੱਚ। ਕੀ ਇਹ ਲੜਕੀ ਨੋਟ ਛਾਪਣ ਤੇ ਡਿਊਟੀ ਕਰਦੀ ਏ।
ਜਿਵੇ ਆਈਊਵ ਗੲਈ
ਪਰਚਾ ਦਰਜ ਕਰੋ ਕਜਰ ਦੈ ੳਪਰ
ਵੈਰੀ ਗੂਡ ਵੀਰੇ ਇਸ ਔਰਤ ਨੂ ਨਿਆਂ ਦੁਆਏ ਜ਼ਰੂਰ ਦੁਨੀਆਂ ਧੋਖੇ ਕਰਦੀ ਸੀ ਤਾਂ ਥਾ
This girl was married 3 times before 🤦🏽♀️ this story is very twisted. Both are lying and wasting other people’s time.
Deso kudi da koi number
Kudi da koi pind deso ji
Veer ji koi kudi da contact number
Right ji
ਗਲਤੀ ਕੁੜੀ ਦੀ ਵੀ ਹੈ।ਕਹਾਣੀ ਕੁੱਝ ਹੋਰ ਹੀ ਹੋਣੀ ਹੈ।
Nahi sister agga wala part dakhyio frr tahnu holi holi sab smj lagu .Baki INA passa ona kuo pya a INA bhut hi Jada amount a .ohda kol kitho ay
Mah v ahi samjyia c but Agla part sun k sab think change ho gyi sister ji
Sorry Ji mah pic hun dakhi tuhadi Ji mata Ji meri .maa
ਬਿਲਕੁੱਲ ਸਹੀ
ਘਾਲਾ ਮਾਲਾ ਹੈ।
ਬਾਸੀ ਭੈਣ ਜੀ ਤੁਸੀ ਸਾਡੇ ਸਤਿਕਾਰਯੋਗ ਹੋ।ਤੁਸੀ ਸਾਡੇ ਸਿਰ ਦਾ ਤਾਜ ਹੋ ।ਅਾਪ ਨੇ ਰਿਲਿਸਨ ਕਦੋ ਬਣਾੲੇ। ਮੇਰਾ ਸਰੀਰ ਠੰਡਾ ਹੋ ਰਿਹਾ ਹੈ। ਕਮ ੳੋਨ ਬੇਬੀ।
ਥਾਣਾ ਸ਼ੇਰਪੁਰ ਦੇ ਅੰਡਰ ਹੈ ਹੇੜੀਕੇ ਪਿੰਡ ਵਧੀਆ ਪੁਲਿਸ ਅਫਸਰ ਨੇ ਸਾਡੇ ਸੰਗਰੂਰ ਵਿੱਚ ਰਿਪੋਰਟ ਕਰੋ
Veer ji tusi jande o thanedar nu aah story dikha k aana uper prchar krba dyo
Veer kudi da number send me
Kudi Punjab which kadi jaga rah rahi ha veer ji please deso
@@narinderjitdhindsa3967
..
@@narinderjitdhindsa3967
..
ਲੋਕ ਅੈਡੇ ਫੂਦੁ ਵੀ ਹੋ ਸਕਦੇ ੳੁ...ਸੋਚ ਤੋ ਪਰੇ...()()():::
Mr Bassi U are untouchable guy...i luv everything about u.The king of talk shows!!!
High school education 🤔 bank manager in Manila 🤣 how funny😂
Hahahahahaha. Bakvas marde lgda menu ta ji......
mental illness hogi bechari..tuhnu mazak lagda kise nu emotional krk paise lut lye. tuhde warge de 5 rs dig pen na 2 din need ni aundi
Exactly 🤣😂
Bank manager lei high school education is enough
@@lovingroses7522 I don't know this....I am govt officer...India me Maine apne pass post graduate bache contract par 10 to 15 thousand me work kerte dekhe...Manila me possible hoga
ਅਮੀਰਕਾ ਵਾਲੇ ਸਾਰੇ ਵੀਰੇ ਨੂੰ ਬੇਨਤੀ ਹੈ ਇਸ ਨੂੰ ਲੱਭੋ ਕੁੱਤੇ ਬੁੰਦੇ ਨੇ ਬੰਦਨਾਮੀ ਕਰਾ ਤੀ ਸਿੰਘ ਦੇ ਨਾ ਤੇ
Oooo bhai sighh di ki bejti krwati eh khuri v kaur a g and kite c es de mummy papa eh India a ke Munde di ristedari wich rahi a os time ni ehnu pta lagya had a yr es da ek family maber keh de sadi khuri sahi aa pr es Munde nu sda Sara Pind manda bina kuj Jane kuj boli Jane ooo had munda sab kuj mani janda je ta ooo mukhre v mere kol money nahi ayi phr ta hega
Bhani Pathak Ony dasia tan hai. Mummy died. Father got caught in lockdown. FBI ne sbb ton suchh kadwaah lena...
Hardev Singh g es de mummy na papa koi ni es nl Mai kise nu glt ni kehndi na Mera kehn da hak a pr eh kud ayi c munda ta ni ethe Lee ke Aya Munde nu sare kehnde a v eh jawk banda oo sachi sohta ga eh ta smjdr c and je hun oo munda amarika ja ke eh kehnda v Mai es nl koi rista ni rakhna ta os di v glt gl a pr jo eh khuri kehndi a v mere nl peshe di thgi kiti a v mrei money khaa gya eh sachi yooth a sade sare Pind nu pta v mehna da pariwar kina narm a mehnth krn ware insan ne ehne hii oo account khulwaye c ehi os Munde nu nl laja ke money Lee ke aundi rahi aa bank wicho te khud ghar banya ehna da phr ehe kuo glt ne daso
Truth is some thing different
ਕਦੇ ਇਹ 5 ਕਰੋੜ ਕਹਿੰਦਾ ਹੈ, ਕਦੇ 550 ਕਰੋੜ ਕਹਿੰਦਾ ਹੈ । ਇਹ ਦੀ ਸਮਝ ਨਹੀਂ ਆਉਂਦੀ ।
ਕਿਸੇ ਨੂੰ ਕੋਈ 100 ਰੁਪੈ ਨਹੀਂ ਦਿੰਦਾ, ਇਹ
550.ਕਰੋੜ ਇਕ ਪਾਗਲ ਹੀ ਦੇ ਸਕਦਾ ਹੈ ।
Iqbal Singh Bali ..... Or someone blind in love.!! 🤦♀️🤦♀️🤦♀️
ਇਹ ਕੁੜੀ ਫਿਲਪੀਨਜ ਦੀ ਬੌਰਨ ਨਹੀਂ ਹੋ ਸਕਦੀ ਕਿਉਂਕਿ ਇਸ ਦੀ ਬੋਲੀ ਬਿਲਕੁਲ ਦੇਸੀ ਠੇਠ ਪੇਂਡੂ ਹੈ ਪੰਜਾਬੀ ਐ
Eh Manila Philippines de aa me manila vich he aa
Please don’t call her CRAZY Mr. Bassi. You made her cry, calling her crazy on “air”. She is victim of greedy Punjabi people. She is innocent with pure heart and end up coming to land of greedy people. Seems like this has become Punjabi culture. Most people in Punjab are driven by money, status, fake shit! Don’t trust desi Punjabi guys! They have forgotten their morals, they only see money.
Nope she deserves it
I am not agree with you
m jaswal .....He doesn’t mean she’s actually crazy.....it’s just a figure of speech we all use when you just can’t believe that anyone would do something crazy like that......
m jaswal ..... You’re Absolutely right. The Punjabis used to have pride and honour. This day and age, It’s all about the money, the greed and the fake status.....😡😡😡
Freedom Fighter I know what he means but as a public speaker he needs to understand not insult his guests like this especially women. You speak like that in private not on air! He knew most of the story before he aired it so it’s not like this is huge shock to him. A lot of stuff is said to get public to response and they use trigger words but he said refrain from going too far such as making her cry! May be she will get empathy from people but it’s messy way of doing it! What if she takes it personally, she is already struggling as it is!
ਮੈਨੇਜਰ ਵਾਲੀ ਗੱਲ ਤਾਂ ਕੋਈ ਨਹੀਂ ਲੱਗ ਦੀ ਆ ਜੀ
Sindhu Saab nu mure leke aao bassi Saab ji oh bohat sonna bolde ne
ਗੋਲਡੀ ਪੀ.ਪੀ, ਪਨੀਤ ਪੀ.ਪੀ, ਬਘੇਲ ਸਿੰਘ ਕੁੱਤੇਖਾਣੀ ਸਪੈਸ਼ਲਿਸਟ ਦਾ ਵੀ ਨਬੇਡ਼ਾ ਕਰੋ ਆਪਣੇ ਚੈਨਲ ਤੇ।
ਬਘੇਲਾ ਤੇ ਧੁੰਮਾ ਦੀਆ ਗੰਦੀਆਂ ਫੋਟਿਆ ਫੜੀਆਂ ਗਈਆ
ਇਹ ਮੇਰੇ ਪਿੰਡ ਦੀ ਖ਼ਬਰ ਹੈ ਕੁੜੀ 85/ ਸਚੀ ਹੈ
ਸਾਰਾ ਕੁਝ ਤੇਰੇ ਕੋਲ ਸੀ ਗਲਤੀ ਸਾਰੀ ਕੁੜੀ ਦੀ ਇਸ਼ਕ ਵਿੱਚ ਅੰਨ੍ਹੀ ਅੱਗਾਂ ਦੌੜ ਪਿੱਛਾ ਚੌੜ ਜਦੋਂ ਜਿੰਦਗੀ ਜਿੱਥੇ ਕੰਮ ਠੀਕ ਸੀ ਅਮਰੀਕਾ ਨੇ ਪਾਗਲ ਕਰ ਦਿੱਤਾ ਹੈ ਮੋਦੀ ਨੇ ਨਾਕਾਬੰਦੀ 2018
ਇਹ ਕੇਸ ਐਸ ਐਸ ਪੀ ਰਵੀਚਰਨ ਸਿੰਘ ਬਰਾੜ ਨੂੰ ਦਿੱਤਾ ਜਾਵੇ ਮੁਜਰਮ ਜਿੱਥੇ ਵੀ ਹੋਵੇ ਇਕ ਜੇਲ੍ਹ ਵਿੱਚ ਜਰੂਰ ਆਵੇਗਾ
ਬਾਸੀ ਸਾਹਿਬ ਕਹਿੰਦੇ ਸਾਡੇ ਪੰਜ ਸੌ ਕਰੋੜ
ਸੱਚ ਹੀ ਕਹਿੰਦੇ ਹਨ ਕਿ ਪਿਆਰ ਵਿਚ ਇਨਸਾਨ ਅੰਨਾ ਹੋ ਜਾਂਦਾ ਹੈ live example for all
ਕਿੰਨੇ ਦੇਸੀ ਤੇ ਅਨਪੜ ਲੋਕ ਨੇ ਇੱਕ ਪਾਸੇ ਦੀ ਗੱਲ ਸੁਣਕੇ ਆ ਕੁੜੀ ਨੂੰ ਬੇਕਸੂਰ ਦੱਸੀ ਜਾਂਦੇ ਨੇ -
ਵਾਸ਼ੀ ਜੀ ਬਹੁਤ ਚੰਗੇ ਕੰਮ ਕਰ ਰਹੇ ਹੋ
ah y kehra changa kam aa ah bas lokka de ladddi da tamshaa dekh daa aa ah appne punjabi commteny vich adadat hundi he aa tuc ve dekhya huna pinda vich hor bhut kam ne change oh krne chide ne ah kudi nu kive puch da hunda ve tunu kive touch kita , kithe touch kita and kina time kita adha ta veer jis girl da rape hoeya hove onu fir darj karn time police ve nhi puch de jina ah kudd jallel kr didaa ah dsoo ah koi raab aa ja koi judge aa ah vehle lokka da time pass krva reha aa bas chlo kam ve theek aa nale lok hun lock down vich vehle ve bhut ne te adha iss channel nal appna roti chal rehi aa bas hor kuj nhi koi anna de story de result nhi nikal daa ah ta adha bolda hunda ke ma adha krva do fir jive ah sare world da raab hove jis din adhe nal kuj hoeya uss din iss de interview koun lave ga te iss nu koun inssaaf deve gya ja jis din adhe baccheya na kuj galt kr dita kise nal fir ah ona nal ve adha he savaad lave gya aa
woodland ca
closed to Sacramento ca
ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਣਾ
Gal sun k e ho gya
Why would anyone transfer so much money. She's totaly lying or not God knows the truth and they both know who is telling the truth. Shame on indians.
ਇਹਭਾਵੇ।ਪਿਛਲੇ।ਪਤੀਮਨੀ।ਹੋਵੇ
Thank you Bassi Saab. You’re doing a great service.....keep it up. All the people posting negative comments....are the ones who are doing shit like this.!!!!
Asi ve manila rahende han but metric pass nu bank manager di nokri kisne de ditti, Ithe log BA MA vahele firde aa ehnu 10 padi nu manager di nokri mil gayi yakeen nahi hunda.
Eh manila wich kidnapping da kamm karde honge pakka. I was born and raised in manila too.
Joginder bassi veer ji you are a great man
I like your voice because it was trust voice
ਸਰਾਸਰ ਕੁੜੀ ਵੀ ਝੂਠੀ ਵੀ ਕਿਤੇ ਨਾ ਕਿਤੇ ਗਲਤ ਹੈ।
Hello
Mam kite ho tuse
Tuhanu kida pta
Sanu ta kudi sachi lagi
Tusi app girl samj ke bolo osdi life khrab kar dity foreigner ta Kanoon to oda vi bhut darde . Kudi nall galt hoia lagda
basii ji da show . good radio show representative not bcja hor radios vang politics de under nahi .and not afraid any vvvip. else
i love this show . community nu jagrat karde .god blessing Radio gaonda punjab👍✌️❤️
ਚੋਰ ਨੂੰ ਮੋਰ ਪਏ ਲਗਦੇ ਐ..
Lgda eh janaani ne pehla Wala husband da kamm krwata . Te uhde saare paise db gyi...
Good bro idda honi chahi d c
Is she really born in Philippines? I doubt from her accent both in Punjabi and English..
ਇਸ ਕੁੜੀ ਦੀ ਮੱਦਦ ਜਰੂਰ ਕਰੋ ਵਾਹਿਗੁਰੂ ਭੋਲੀਆ ਕੁੜੀ ਜੀ
ਤਾੜੀ ਇਕ ਹੱਥ ਨਾਲ ਨਹੀ ਬੱਜਦੀ ਦੋਨਾ ਹੱਥਾ ਨਾਲ ਬੱਜਦੀਆ ਏ ਕੋਈ ਪਾਗਲ ਸੀ
ਮੱਕੀ ਦੀਆਂ ਰੋਟੀਆਂ ਤੇ ਅੰਬ ਦੀਆਂ ਫਾੜੀਆਂ ! ਉਹਨਾਂ ਸਹੁਰੇ ਕੀ ਵੱਸਣਾ ਜਿਹਨਾਂ ਪੇਕੇ ਲਾਈਆ ਯਾਰੀਆ !
Think u sir bassi Jio 1000 years U R great salute
High school v/s bank manager In philippines 🙏🙏🙏🤔🤔
😂😂
Nono:no no bank chokidaar
😜😜😜
Oh baby oh my god ena drama lgda Bassi sahb tuhadi eni rood beheviour
Basi sir bahut wadia kam kar rahe ho tusi
ਕੁੱੱਤੇ ਲੋਗ ਅਜੇ ਵੀ ਮੁੰਡੇ ਦੀ ਸਪੋਟ ਕਰਦੇ ਆ ਕੋਇ ਕਹਿਦਾਂ ਹ੍ਵਵਾਲਾ ਕਿਤਾ ਕੲਇ ਕਹਿਦਾੰ ਮਨੇਜਰ ਕੇਂਵੇਂ ਲਗੀ ੳਹ ਤਾਂ ਕਮ ਕਰ ਦੀ ਕੁਤੇੱ ਅਨ ਪਡ ਦਸ ਦੇ ਆ
ਭੈਣ ਜੀ ਹੋਂਸਲਾ ਰੱਖੋ ਪਲੀਜ ਵਾਹਿਗੁਰੂ ਜੀ ਤੁਹਾਡੀ ਮੱਦਦ ਕਰੇਗਾ
Hnji sis dso sorry m number nai share kar sakde ju v gall a dso this lady too rong
Tuse apna number share kar sakde oo krdu sis m call krla gye
@@navdeepsidhu6791 ਮੈਂ ਤੁਹਾਨੂੰ ਆਪਣਾ ਨੰਬਰ ਦੇ ਦਿੰਦੀ ਹਾਂ ਭੈਣ ਜੀ
@@navdeepsidhu6791 ਭੈਣ ਜੀ ਇਹਨਾਂ ਦੀਆਂ ਗੱਲਾਂ ਤੋਂ ਇਸ ਤਰ੍ਹਾਂ ਲੱਗਦਾ ਕੀ ਇਹ ਸੱਚ ਬੋਲ ਰਹੇ ਆ ਜੀ
Hlo sis pick my call tuse call n pick kr rahe msg v seen kr k chd t
ਫਰਾਡ ਦੀ ਸਜਾ ਮਿਲਨੀ ਚਾਈਦੀ ਆ ਕੌਈ ਵੀ ਹੌਵੇ
ਫਾਂਸੀ ਦੀ ਸਜ਼ਾ ਦਿੱਤੀ ਜਾਵੇ
Ha ji je kar koi girl and girls parents sab frood kardey han ne
Mere nall frood hoyia Punjab and haryana wich
Very good show
ਭੈਣ ਜੀ ਰੋਵੋ ਨਾਂ ਪਲੀਜ ਮੇਰੇ ਮਨ ਬਹੁਤ ਦੁਖੀ ਹੋਇਆ ਜਿਹੜੇ ਕਾਲ ਕਰਕੇ ਭੈਣ ਨੂੰ ਕਿਸੇ ਤਰ੍ਹਾਂ ਬੋਲ ਰਿਹਾ ਸ਼ਰਮ ਕਰੋ
ਜਮੀਰ ਮਰ ਗਿਆ ਲੋਕਾ ਦਾ
Sis m bhut Changi tra jnde kundi nu mre pind kol de a is da pind dist Moga
She is very loyal girl I know her
Kudi Wakwas krni aa
@@navdeepsidhu6791 ਪਲੀਜ ਕੋਈ ਜਾਣਕਾਰੀ ਹੈ ਤਾਂ ਦੱਸੋ
Mr.Bassi your program is wonderful and amazing sir you are really a nice and very kind person plz keep it up and I hope you to do help her I know you must help her it should be aware ness for others so kindly do so accordingly Thanks
ਬੈਂਕ ਮੈਨੇਜਰ ਇਦੇ ਦੇ ਖੋਤੇ ਹੋਦੇ ਆ ਸਾਲੀ ਪਾਗਲ ਜਨਾਨੀ ਖੋਤਾ ਦਿਮਾਗ ਬੀਬਾ ਜੀ ਤੇਰਾ
ਚਵਲ ਨੂੰ ਫਾਸੀ ਦੀ ਸਜਾ ਹੋਣੀ ਚਾਹੀਦੀ
ਮੈਨੂੰ ਤਾਂ ਕੁੜੀ ਵੀ ਗਲਤ ਲੱਗਦੀ
Pyaar cheez Eho jahe aa g dill too Pyaar karn wale pagal ho jande ny oh sab Kuch Apny Pyaar nu Mann lendy NY ji
Ohh Common Babbyyy 🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣✌🏻✌🏻✌🏻
Hahahaha
Interviews......so interesting.....so funny.
Story da sense hi bann reha.. pehli gal high school toh baad bank manager kida bann gayi?? Chlo eh gl mann v lene aa
Fer eniya transactions india kitia.. bank manager c ta sense honi c
And oh bnde ne suicide krn di dhamki de ke ehnu india bula leya?? Like seriously ehni dumb ni ho skdi oo
And kde 550 crore keh rhi aa kde 5.5 cr..
and bilkul v accent haini foreign da.. boli poori theth punjabi aa 😑😑
M
Bilkul sahi
Bank manager lei high school education is enough!!
Mohit Arora ....When people are desperate, and stressed, they do stupid things. She probably realized she’s 42.....has no husband.... has an 8 year old daughter.....how she gonna go through life?? and fell for this guys lies...!!!
Freedom Fighter possible but leaving her child behind and transferring all of her money to india to the person she never met before sounds really fishy.. seems like money was not genuine.. probably of her ex husband’s. And if she was so intelligent that she built her own business she wouldn’t have fallen into these traps..
❤❤❤beautiful stori ❤❤❤❤
ਬੇਟਾ ਤੇਰੇ ਨਾਲ ਬਹੁਤ ਧੋਖਾ,ਹੋੲਿਅਾ ,ਤੇਰੀ ਮਾਂ ਵੀ ਨਹੀ ਕਿਹਦੇ ਨਾਲ ਦੁਖ ਸਾਝਾਂ ਕਰੂਗੀ,ਭੋਲੀ ਕੁੜੀ,ਰੋ ਨਾ ਬੇਟਾ,ਵਾਹਿਗੁਰੂ ਤੇਰੀ ਸਹਾੲਿਤਾ ਕਰੂਗੀ,ਜਿਗਰਾ ਰੱਖ,ੲਿਹ ਵੀਰ ਤੇਰੀ ਸਹਾੲਿਤਾ ਕਰਨਗੇ,ਹੌਸਲਾ ਰੱਖ ਪੁੱਤ ,