46. ਹਾਂ ਅਸੀਂ ਸੀਮੂ ਦੇ ਸਾਢੇ ਪੰਜ ਕਰੋੜ ਖਾਦੇ , ਸਕੇ ਭਰਾ ਨਿਰਭੈ ਨੇ ਹੀ ਖੋਲੀ ਮਲਕੀਤ ਦੀ ਪੋਲ, Malkeet Case
ฝัง
- เผยแพร่เมื่อ 9 ก.พ. 2025
- #JOGINDERBASSI #BASSISHOW #GAUNDAPUNJAB
ਆਪਣਾ ਕਿਸੇ ਵੀ ਤਰਾਂ ਦਾ ਕਾਰੋਬਾਰ ਹੋਰ ਵਧਾਉਣਾ ਚਾਉਂਦੇ ਹੋ ਤਾਂ AD ਕਰੋ ਬਾਸੀ ਸ਼ੋਅ ਟਾਰਾਂਟੋ ਨਾਲ ਈ-ਮੇਲ ਕਰੋ
ਜਾਂ ਫਿਰ ਕਾਲ ਕਰੋ 905 799 4744
FOLLOW US ON FACEBOOK - / bassishow
FOLLOW US ON Instagram - / thebassishow1610
Bassi Show Toronto most popular Radio & TV in Canada
GAUNDA PUNJAB
#AntiFarmerActs #FarmersProtest #SupportFarmersProtest #FarmersProtest2020 #FarmerProtestPunjab #YesOrNo #tandimangta #TakeBackFarmLaw #FarmersAreLifeline #Standwithfarmerschallenge #FarmersProtestChallenge #BharatBand #आजभारतबंद_है
#DilDiyanGallan #Dil #Diyan #Gallan
Bassi Show Toronto Gaunda Punjab serving community since 13 April 1982. Its a Punjabi radio show show you can watch/listen on Facebook, You-tube, Instagram, Tune-in, Mobile APP Gaunda Punjab, 1610AM Radio frequency or dial live listen number 647 247 0707.
You can participate in daily LIVE SHOW by dialing 905 799 4744, 416 785 0680
Advertise any kind of business with us and feel the difference..
ਇਸ ਬੰਦੇ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ
ਬੱਸੀ ਸਰ ਇੰਡੀਆ ਇਨਕਮ ਟੈਕਸ ਤੇ ਸੀ ਬੀ ਆਈ ਨੂੰ ਕਹੋ ਕੇ ਇਹਨਾ ਕੋਲੋਂ ਹਿਸਾਬ ਕਿਤਾਬ ਲਵੇ ਆਏ ਪੈਸੇ ਦਾ ਫਿਰ ਦੇਖਣਾ ਕਿ ਕਿਵੇਂ ਮੰਨਦੇ ਨੇ ਕਿ ਕਿਵੇਂ ਤੇ ਕਿੱਥੋਂ ਆਇਆ ਪੈਸਾ । ਮੈ ਹੈਰਾਨ ਹਾ ਕਿ ਸਾਢੇ ਪੰਜ ਕਰੋੜ ਰੁਪਈਏ ਇਹਨਾ ਦੇ ਅਕਾਊਂਟ ਚ ਪੈਸਾ ਆਇਆ ਤੇ ਸਰਕਾਰ ਤੇ ਇਨਕਮ ਟੈਕਸ ਵਾਲ਼ਿਆਂ ਨੇ ਕੋਈ ਪੁੱਛ ਗਿੱਛ ਹੀ ਨਹੀਂ ਕੀਤੀ । ਪੰਜਾਬ ਚ ਤਾਂ ਇੱਕ ਲੱਖ ਰੁਪਈਏ ਕਿਸੇ ਦੇ ਅਕਾਊਂਟ ਚ ਵੱਧ ਹੋ ਜਾਣ ਤਾਂ ਉਸੇ ਵੇਲੇ ਮੈਸਜ ਆ ਜਾਂਦਾ ਕਿ ਦੱਸੋ ਕਿ ਇਹ ਪੈਸੇ ਕਿੱਥੋਂ ਤੇ ਕਿਵੇਂ ਆਏ । ਪੰਜਾਬ ਦੇ ਕਿਸੇ ਅਖਬਾਰ ਨੇ ਵੀ ਇਸ ਗੱਲ ਦੀ ਕੋਈ ਖ਼ਬਰ ਨਹੀਂ ਲਗਾਈ ਤੇ ਇਹ ਮਾਮਲਾ ਕਨੇਡਾ ਤੱਕ ਪੁੱਜਾ ਫਿਰਦਾ ।
Wakh wakh account ch aaye paise ek ch e nahi 🤣🤣🤣daseys c aunty ne
70 ਲੱਖ ਦੀ ਲਾਗਤ ਦੀ ਹੈ ਕੋਠੀ ... ਅਸੀਂ ਸਾਲੀ ਛੋਟੀ ਜੀ ਕੋਠੀ ਬਣਾੲੀ ਹੈ ...ਵੀ੍ਹ ਲੱਖ ਖਰਚਾ ਅਾ ਗਿਅਾ ਖੜੀ ਕਰਨ ਤੇ ਹੀ ....ਅੈਨੀ ਵੱਡੀ ਕੋਠੀ ਬਣਾੳੁਣ ਤੇ ਚਾਰ ਦੀਵਾਰੀ ਬਣਾੳੁਣ ਤੇ ਸੱਤਰ ਲੱਖ ਤੋਂ ਵੀ ਵੱਧ ਖਰਚਾ ਅਾੳੁਂਦਾ ਜਰ ....
Is hadmi ko bat hi ni karni aati na tek se English na tek se hurdu fazul ki bate
@@aminachaudhry4571 yeah
ਬਾਹਰੋਂ ਆਏ ਪੈਸਿਆਂ ਤੇ ਟੈਕਸ ਨਹੀਂ ਲੱਗਦਾ।
Sahi keha sada 45 lakh bina tyari tu lga char divari v kiti
Ppl
ਬਾਸੀ ਜੀ ਇਹਨਾ ਦਾ ਕੇਸ ਇੰਕਮ ਟੈਕਸ ਨੂੰ ਵੀ ਭੇਜੋ
Pehla he high court ch aa ,court nu j lod hoi ape krdu,bassi koi chief justice ne lagga ,loka di mitti pattan lagya hoya
22 paisa bankan ch aea income tax walean nu dasn d lor nahi hundee ona nu bank ton h apne aap report chl ja de aa. Tax v ape kteaa janda hunda
@@goldygillpunjab AAAAAÀAAAAÀ
ਸਾਲਿਆ ਦੇ ਚਿੱਤੜਾਂ ਤੇ ਪਟੇ ਲਵਾਓ ਬੱਸੀ ਸਾਬ
ਮੈਂ ਸੁਣੀ ਹੈ ਉਹ ਰੀਕਾਰਡਿੰਗ ਜਿਸ ਵਿਚ ਮਲਕੀਤ ਨੇ ਕਿਹਾ ਹੈ ਕਿ ਅਸੀਂ ਸਧਾਰਨ ਘਰ ਵਿੱਚ ਰਹਿੰਦੇ ਹਾਂ, ਅਤੇ ਮੇਰਾ ਭਰਾ ਦਿਹਾੜੀਆਂ ਕਰਦਾ ਹੈ
Hamm kiha ke simple Ghar Sada dekh lo.
Ahh va simple Ghar jhutha
Ni
kaka ji vahegu te zakeen kro
Kase ne ta hor thanks kare oh thoda...😱
ਬੱਸੀ ਸਾਹਿਬ ਗੂਡ ਇਨਸਾਨ ਜੁਗ ਜੁਗ ਜੀਊ ਵੀਰੇ
ਜੁਤ ਫੇਰੋ ਚਵਲ ਬੰਦੇ ਨੂੰ ਤੇ ਜਨਾਨੀ ਦੀ ਵੀ ਇਨਕਵਾਰੀ ਕਰਾਉ
7:38 bassi ne sira hi la dita ,,Malkeet khera🤣🤣🤣🤣
ਬਾਸੀ ਸਾਹਿਬ ਹੁਣ ਤੁਸੀ ਗਾਉਦਾ ਪੰਜਬ ਦੇ ਚੈਨਲ ਵਿੱਚ ਬਹੁਤ ਵਧੀਆ ਪ੍ਰੋਗਰਾਮ ਲਾਇਵ ਕਰਦੇ ਓ ਅਤੇ ਲੋਕਾ ਦੇ ਦੁੱਖ ਸੁਣਦੇ ਓ ਧੰਨਵਾਦ ਤੁਹਾਡਾ 🙏👏🙏👏🙏👏
ਬਾਸੀ ਸਾਹਬ ਮਲਕੀਤ ਦੇ ਭਰਾ ਨੇ ਕਦੋ ਮੰਨਿਆ ਕ ਉਨ੍ਹਾਂ ਨੇ ਪੈਸੇ ਖਾਧੇ ਆ ਤੁਸੀਂ ਵੀਡੀਓ ਦਾ topic ਕਿਉਂ ਲਿਖਿਆ ਕ ਉਨ੍ਹਾਂ ਨੇ ਪੈਸੇ ਖਾਧੇ ,,ਧੱਕੇ ਨਾਲ ਹੀ ਕਹੀ ਜਾਂਦੇ ਹੋ ਗ਼ਲਤ ਗੱਲ ਆ
ਜਿਹੜਾ ਬੰਦਾ ਸੁਆਲ ਜੁਆਬ ਪੂਜਦਾ ਉਹ ਤਾਂ ਬਹੁਤ ਹੀ ਪੜਿਆ ਲਿਖਿਆ ਹੈ ਇਹ ਤਾਂ ਮੈਨੂ ਜੱਜ ਲੱਗਦਾ ਹੈ ਬਹੁਤ ਚੰਗਾ ਇਨਸਾਨ ਹੈ
ਬਾਸੀ ਸਾਬ ਅਮਰੀਕਾ ਵਾਲੇ ਨੂੰ diport ਕਰਾਓ, ਇਹਨੂੰ ਨੂੰ ਜੇਲ੍ਹ ਵਿੱਚ ਭੇਜੋ
ਕੋਟ ਵਿਚ ਪੇਸਾ ਚਲਦਾ ਤੇ ਝੂਠ
ਬਾਈ ਜਗਾ ਵੀ ਮੁੱਲ ਖਰੀਦੀ ਹੋਣੀ ਆ ! ਬਹੁਤ ਵੱਡੀ ਜਗਾ ਚ ਕੋਠੀ ਬਣੀ ਹੋਈ ਆ! ਜਮੀਨ ਪੁਛੋ ਕਿੰਨੇ ਦੀ ਲਈ ਆ !
1 lakh de wich ta greeb da pakka kotha pe ke plasteer v nahi hunda
ਲਾਟਰੀ ਲਗੀ ਹੈ ਬਾਈ ਕੁੜੀ ਕਮਲੀ ਨਾਲੇ ਇਜਤ ਦੇ ਗੇ ਨਾਲੇ ਘਰ ਦੇ ਗ ਈ
ਤੁਸੀਂ ਘਰ ਦੀ ਗੱਲ ਛੱਡੋ ਜੀ ਤੁਸੀਂ ਇਹ ਪੁੱਛੋ ਵੀ ਤੁਸੀਂ ਉਹ ਕੁੜੀ ਨਾਲ ਠੱਗੀ ਮਾਰੀ ਐ
Bassi saab, I really appreciate you, for this case.
I am an I army and watch all live show broadcast to u for this case.
Malkiat is froud person with help on our family and cheat philipines Punjabi family. Please approach to California and deport to malkiat and his bro, and punished
ਇਹ ਬਿਲਕੁਲ ਗਲਤ ਹੈ ਬਾਸੀ ਸਾਬ ਜੀ ਦੋਨਾਂ ਦਾ ਪੱਖ ਪੂਰਾ ਸਾਮ੍ਹਣੇ ਰੱਖੋ ਜੀ
ਮਲਕੀਤ ਪਹਿਲੇ ਕਿਹਾ ਸੀ ਕਿ ਅਸੀ ਸਧਾਰਨ ਘਰ ਚ ਰਹਿ ਰਹੇ ਹਾ ਵੋਖੋ ਕੋਠੀ ਬਣੀ ਹੋਈ ਹੈ ਇਨੀ ਬੌਡਰੀ ਬਾਲ ਜੇਲ ਕੀ ਤਰਾ ਬਣਾਈ ਹੈ ਪੈਸਾ ਬਹੁਤ ਲੱਗੇ ਹੈ ਸਾਰਾ ਪਰਵਾਰ ਝੂਠ ਬੋਲ ਰਿਹਾ ਕਾਰਵਾਈ ਹੋਣੀ ਚਾਹੀਦੀ ਹੈ
YB in in on in MN
Hor bai.....30 lakh rupees ghatto ghat bahro dekh k lagda
ਮੁੰਡੇ ਨੂੰ ਗੱਲ ਨਹੀਂ ਆਓਂਦੀ ਇਕ ਗੱਲ ਦਬੀ ਜਾਂਦਾ
Man gia hun Medam g
ਮੈਂ ਤਾ ਪਹਿਲਾਂ ਹੀ ਕਿਹਾ ਸੀ ਕਿ ਮੁੰਡਾ ਸਾਲਾ ਬੇੲੀਮਾਨ ਅਾ ...ੲਿਹਨਾਂ ਭੈਣ ਦੇ ਦੁੱਗਾਂ ਨੂੰ ਫਰੌਡ ਦੇ ਕੇਸ਼ 'ਚ ਅੰਦਰ ਹੀ ਹੋਣਾਂ ਚਾਹੀਦਾ ਹੈ ...ਜਸਪਾਲਜੀਤ ਕੌਰ ਨਾਲ ਬਹੁਤ ਗਲਤ ਹੋੲਿਅਾ ...ਸਾਲਿੳੁ ਡੁੱਬ ਕੇ ਮਰਜ਼ੋ ਕੁੜੀ ਦਾ ਫਾੲਿਦਾ ਚੁੱਕਿਅਾ ....ਕੁੜੀ ਨੇ ਤੁਹਾਡੀ ਲਾੲਿਫ ਸ਼ੈੱਟ ਕੀਤੀ ਸਾਲਿੳੁ ਭੁੱਖੇ ਮਰਦੇ ਸੀ ਪਹਿਲਾਂ ...
Right ji
ਇਹਨਾਂ ਵਰਗੇ ਲੋਕਾ ਕਰਕੇ ਸੱਭ ਬਦਨਾਮ ਹੋ ਰਹੇ ਪੰਜਾਬੀ ਜਿੰਨੇ ਰੋਟੀ ਦਿੱਤੀ ਉਸ ਦਾ ਹੀ ਹੱਥ ਵੰਡ ਦਿੱਤਾ
Ehna de pind ja k interview krni cahidi aa
@@harprabhjotsingh7188 ji tuhno vi pta pind ehna da lok vi ehna de simo di gall kisy ne nhi karni .
Sandeep Kaur krnge sandeep jrur krnge, sab toh jada bhedh te pind vale hi kholde hunde
ਬਾਸੀ ਸਾਹਿਬ ਕੱਪੜੇ ਤਾਂ ਇੰਹਨੂੰ ਜੇਲ੍ਹ ਵਿੱਚੋਂ ਮਿਲਣਗੇ ਹੁਣ
ਮੇਰੀ ਉਮਰ ਵੀ ਸਤਰਾਂ ਸਾਲਾ ਦੀ ਹੈ ਇਨੇ ਪੈਸੇ ਹੀ ਲਗੇ ਹਨ ਕੋਠੀ ਤੇ
Most irritating person bassi.....he is not interested to listen other side.
Ryt eh sale ne kal munde di gal ni sunni
Eh tempoo a
Shi gal aa Kudi da Pakh kar rehaa .....
Paise bhej de malkeet nu.. help kro ohdi pls...
@@jattworld1984 Paisy ohde kol bhut america baitha a Tuc bhej jaspaljeet kaur nu
ਕੋਠੀ ਸੱਤਰ ਲੱਖ ਤੋਂ ਵੀ ਜ਼ਿਆਦਾ ਖਰਚ ਕਰ ਕੇ ਬਣਾਈ ਹੋਈ ਹੈ ਆਲੀਸ਼ਾਨ ਬਣੀ ਹੋਈ ਹੈ
Thoda buda mistri c es kothi te
@@jagdeepdhaliwal3515
,, ,,
., ,
,
.
Basi uncle ji app sab nu Salute Salute 🙏🙏🙏🙏🙏🌹🌹🌹🌹🌹
FAKE PERSON FAKE 🥸 NAAM DEKHOOO NIRVEER SINGH !!!????
Malkeet kehra😂😂😂😂 come on Bassi Saab bhul b gye😂😂😂😂
Pind de dehadidaar seeri da kamm krn walea de hath 6 crore nu pae gaye... munda America pohncha ditta.. manila wali kamli rann ne ਸਰਦਾਰ bna dittey.. vah oi rabba
Malkeet Singh wrong,
Depot to the usa,
Parcha derj kro
right brother g only deport jarvao bas hor kujh nai
Malkit singh wala show fr ton karo t sare gl clear kraa do duniya age
Oo hun tk iko gl t he stand reha h.
Support malkit singh
ਮੁੰਡਾ ਬੜਾ ਸ਼ਾਤਿਰ ਕਿਸਮ ਦਾ ਸਾਲਾ ...
Sir eh Galt hai india vih sab vik landa hai
ਮਲਕੀਤ ਸਿੰਘ ਝੂਠ ਬੋਲਦਾ ਅਜ ਕਲ ਅੈਨਾਹੀ ਪੈਸਾ ਲਗਦਾ ਹੈ। ੲਿਹ ਸਧਾਰਨ ਘਰ ਨਹੀ ਹੈ।
ਗਁਲ ਤੇ ਆਉ। ਚਲਾਕ ਨਾ ਬਣੋ plz
Jmeen kina di lai fir kothi 70 lakh to v jyada lga jail vich suto ihna nu deport kro munda nu
Jmeen ona da apne c pehlaan ton
ਇਹ ਲੜਕਾ ਗ਼ਲਤ ਹੈ ਇਸ ਨੂੰ ਟਾਇਮ ਬਿਲਕੁਲ ਨਾ ਦਿੱਤਾ ਜਾਵੇ ਇਸ ਨੂੰ ਜਲਦੀ ਸਜ਼ਾ ਦਿਵਾਈ ਜਾਵੇਂ
Sidhu saab hmesha shi gal krde i think bassi nalo jyda experienced sidhu saab nu hai ohna di gal ch hmesha dum hunda bassi ghoose nu charna aonda gal sun ni sikhi nhi
ਮੁੰਡੇ ਨੂੰ ਸਹੀ ਗਲ ਕੋਈ ਨਹੀਂ ਲਗਦੀ
ਇਹ ਬੰਦੇ ਚਲਾਕ ਨੇ
ਇਹਨਾਂ ਦੀਆਂ ਗੱਲਾਂ ਸੁਣੋ, ਬਾਕੀ ਤਾਂ ਸਾਰੇ ਪਾਗਲ ਫਿਰਦੇ ਨੇਂ, ਇਹ ਸਿਆਣੇ ਨੇਂ ਦੋਵੇਂ ਭਰਾ, ਸ਼ਰਾਫਤ ਦੇ ਪੁਤਲੇ |
ਬਾਸੀ ਸਾਬ੍ਹ ਜੀਓ, ਮਲਕੀਤ ਸਿੰਘ ਨੇ ਕਿਹਾ ਸੀ ਕਿ ਘਰ ਬਣਿਆ ਹੈ,, ਪਰ ਓਸ ਤੇ ਕੋਈ 50-70 ਲੱਖ ਨਹੀਂ ਲੱਗਿਆ l ਸਤਿ ਸ੍ਰੀ ਆਕਾਲ ਜੀਓ
Bassi ji aap bhul jande mint vich glla etho tk ki malkeet singh nal gll krde saar hi jdo sidhu veer ne keha ki malkeet singh da bro line te h tan bhull gye ki kon malkeet singh
Idiot brother is not married yet coz he is looking another girl
Very nice show
ਬਾਈ ਅਸੀਂ ਆਪ ਸੁਨੀਆ ਤੂੰ ਕਿਹਾ ਸੀ ਅਸੀਂ ਇਕ ਸਧਾਰਨ ਮਕਾਨ ਵਿੱਚ ਰਹਿੰਦੇ ਹਾ ਝੂਠ ਨਾ ਬੋਲ ਅਸੀਂ ਆਪ u.k. ਵਿੱਚ ਰਹਿੰਦੇ ਹਾ
Veer g sadi v help kro plz sade kol ghr nhi h
ਮੁੰਡੇ ਝੂਠ ਬੋਲ ਰਹੇ ਨੇ ਤਾਂ ਹੀ ਤਾਂ ਮਲਕੀਤ ਸਿੰਘ ਨੇ ਗੱਲ ਨਹੀਂ ਕੀਤੀ
Very good bassi Sahib and all members I really appreciate ur all efforts 👍
ਬਾਈ ਜੀ ਏਡੀ ਵੱਡੀ ਕੋਠੀ ਤੇ ਘੱਟੋ ਘੱਟ ਸੱਤਰ ਅਸੀਂ ਲੱਖ ਰੁਪੈ ਲੱਗਦਾ ਇਹ ਇਨਸਾਨ ਝੂਠ ਬੈਲਰਿਹਾ ਇਸ ਨੂ ਅਗੋਂ ਗੱਲ ਨਹੀਂ ਆਉਦੀ
ਕਿਓਂਂਂਵਿਚਾਰੀ ਕੁਡੀ ਨਾਲ ਠੱਗੀ ਮਾ ਰੀ
ਕੲੀ ਕਮਲੀਆਂ ਕੁੜੀਆਂ ਸਾਰੀ ਕਮਾਈ ਲੁਟਾ ਦੈਦੀਆ ਬਾਹਰ ਵਿਚ ਅੰਗਾਂ ਖੁਲਦੀਆ ਮੂੰਡਿਆ ਦੀਆਂ ਸ਼ਕਲਾਂ ਵੇਖ ਕਿ ਡੁਲਜਾਦੀਆ
ਚਲੌ ਇਹ ਤਾ ਮੌਨ ਦੌ ਹਾਂ ਮੂਡੋ ਨੌ ਪੋਸੌ ਖਾਦੈ ੳਹ ਜਨਾਨੀ ਦਾ ਵੀ ਦਿਮਾਗ ਖਰਾਬ ਹੌ ਅਪਣੈ ਮੂਡੋ ਦੋ ਹਾਣ ਨਾਲ ਵਿਆਹ ਕਰਾਉਣ ਲੱਗੀ ਸੀ
Boln ta dinda ni basi
jhutha munda eh
God bless you basi ji.
Paisa kha ke hun kudi madi ho gi. Blle o malkit Singh bht vdda dhokebaaz aa tanu sza milni chaida aa
Kudi ne pese begane de account ch maa chadwaun nu pvaye c,, maa peo bhi naal dokha kr k ay c,, ohe ji ohde nal ban gy,, biba poori te phala wali interview v sun, kal jdo munde ne keha v pusho esto lakhveer kaun aw,, kehdi mai ni jandi kehdi mai ta india phali vaar ay c,, kehdi manu ta kise lakhveer naam da pta hi ni, jdo munde ne prof ditta fr kehdi haa lakhveer nal mai vivah karvaeya c pakka hon ly, do vaar us naal amritsar airport te ay c,, matlab malkit nal vivah to phala do vaar india aw chukki c pr seemo mukr gy, biba teemi apdi peeri heth v sora maar lve, kalle mundeya nu dos dena band kro, munde di gall nu highlight krta v tu ta ghr normal kehda c,, kudi nu kyu ni keha v ek mint phala ta tu kehdi c v mai ta lakhveer naam hi ni suneya kde,, v ek mint vaad kehni aw us naal vivah hoeya c,, ki teemiya nu eh oi ni yaad rehda v ohda vivah kide kide nal hoeya,, oh apdi 4 saal di soti bachi nu rondi bilkdi nu chaadd k nami umar da kasm bnaun india agi eh changi gall aw,, eh chaalvaaj na hoi teemi fr?? 4 saal di apddi bachi te tars ni aeya, apde maa peo bhi, apde phala wale praune te tars na aeya,, etho tak k ohna di kamaii v sari le ay, eh challvaaj na hoi fr , 40 saal di hoke 22 saaal da munda bhaldi c eh chaalvaaj na hoi fr,, munde di gall chukk ly ghr kitho paeya, kudi to kyu na pusheya v tere kol 6 cror kitho agya, munde di gall chukk ly v tu normal ghr kehda c, kudi nu kyu na keha v tu kehdi c lakhveer kaun v prof den te ek mint ch kehta lakhveee nal ta vivah hoeya c, eh chaalvaaj na hoi fr,, biba j sode gutt thalle dimag hunda tahi aah kus hunda nhi news hi na bandi,, j oh apdi havas poori karn ly apde jbak nu apde ghr wale nu na chadd di ta news hi na bandi,, oh aap ay c vivah kraun,, ohne aap account ch pese paye c, oh 20 saal vaddi c,, fr munda chaalvaaj kime ho gya,, sirf ta v oh munda,, oh syani hoi kyu, kyu k oh aurat aw,, baasi saab channel wale v malkit de bhra nu kehde tera ta hakk hi ni banda gall krn da,, first of all ehna call aap kiti c,, and usde utte v case lageya hoeya oh victim aw, and malkit joint faimly ch rehda te nirbhai usda bro aw, fr kyu ni hakk banda gall krn da usda,, sach ta eh aw baasi saab ne commision kita, v j 4 cror agya 2 mera te 2 tera,, ha j tuc kehne o ohne apda samj k pese pvaye c,, fr oh apda samj k khaa gya,, j tuc kehne o usne vaad ch beimaani kiti,, fr teemi v apde ghr deya naam beimaani kr k ay c,, j baasi saab nu zade debet krn da shonk aw ta mere nal baithe,, mai dassu usno law ki hunda te debet kime hundi aw,, oh uneducated loka nu pagal bnaii firda, mai v ek sote jahe pind da ek sote j privaar da greeb ghr da munda,, baasi ta fr v forn citizen aw, bahut english aundi aw, law vaare bahut pta,, pr maa kasm jine janm ditta,, baasi chadd che baasi 10 jane hor lai ave, debet ch pairi hath lake sorry magvao, khas kr es case vich,, apa v biba dimag to kamm lao ame na samjo aurat aw ta bss sahi aw,, sab kus dekh k challo,, sach agge ta sirf 25 mint ch aw jao,, jo case baasi te baasi de chamcheya to solve na hou ohnu mai challange krda 20 mint to phala phala solve krdu,, kalla forn citizen hon nal ni banda intelligent banda,, ja kalli study nal ni dimag banda,, thokra khaaniya paindiya ne fr pta lagda eh duniya ki aw,, dimag varat biba, duniya nu dimag te dil nal dekh,, akha hamesa sach ni dasdiya,, life jeoni saukhi ho jao,, dhanyavaad soory gusse ch gaal v nikl gy,,
@@rimpysidhu8799 sahi kiha tuci
@@rimpysidhu8799 ohi gl a kudi glt lggi mnu tn jithe tk interview bgaira suniya m dujji interview ch tn munda ron rakha ho gya c..na uno boln de re c
Brother truth is she pay for the house bc she want to live in nice house, she want to come in USA, she choose to not put her name on bank account, she pay for agent to come in USA , her dream got crash,now she mad she feel stupid now, bassi u r the one thrit him
all fault is of lady who sends money., without knowing him , where the money she got , no one asking her . why she transferred money , wats motive ?
ਬਾਸੀ ਜੀ ਉਸ ਲੜਕੀ ਕੋਲ ਐਨੇ ਪੈਸੇ ਕਿਥੋਂ ਆਏ ਇਹ ਵੀ ਜਨਤਕ ਕਰੋ
Kudi da business c...plipness de otho di born ah...oh
Veer loka kol bohat pisa
No need fasla give monye back
Bassi sir m tuhdi big fan aa
And I m ur big Fan 😔
Give her 70 lacs back or give her kothi back with all farms
ਕਾਂਡ ਪੂਰੀ ਤਿਆਰੀ ਨਾਲ ਕੀਤਾ ਸੀ, ਪਰ ਫੜੇ ਗਏ
Reporter basic true man
70 lakh di kothi nhi y mai herike pind da hi aa
Pind walea nu ta pata e hunda ikko damm kehri sone di khaan labh payee ehna nu.. ya fer pind waley v ghughu e hone aa
ਹਾਂ ਜੀ 70 ਲੱਖ ਨਹੀਂ ਲੱਗਿਆ
@@Jaspalsingh-e7n 70 lk the kothi nhi ha.lady n appni marzi nall money dithi ha
Oda bhaji kinne k paise ditte a ehna nu , lady mainu v tej lagdi a
ਪੈਸੇ ਤਾਂ ਦਿੱਤੇ ਆ ਗੱਲ ਤਾਂ ਕੁੜੀ ਦੀ ਠੀਕ ਆ ।
(ਕੋਠੀ ਵਾਸਤੇ 15 ਲੱਖ ਸੁਣਿਆ ਸੀ )
Bassi saab very nice interview ji
ਫਿਰ ਇਹ ਕੇਸ ਸਿੱਧਾ ਹਾਈਕੋਰਟ ਕੀਵੇਂ ਚਲਾ ਗਿਆ
Very good Bassi saab ena nu sbak milna chahida "so chuhe khaa ke bili haj karan chli "eh km hi eh kr rhe ne ..👏👏
ਮੁੰਡਾ ਵੀਚਾਰਾ ਸਿੱਧਾ ਸਾਦਾ ਆਮ ਘਰੋ ਆ ਪੈਸੇ ਜਰੂਰ ਖਾਦੇ ਨੇ ਪਰ ਇੱਸ ਵਿੱਚ ਕੁੱੜੀ ਦੀ ਵੀ ਮਿੱਲੀਭੁੱਗਤ ਆ ਹਾ ਏਹ ਸਹੀ ਆ ਕੋਠੀ ਤੇ ਸੱਤਰ ਲੱਖ ਨਹੀ ਲੱਗੇਆ ਪਰ ਵੀੲ ਪੱਚੀ ਲੱਖ ਜਰੂਰ ਲੱਗੇਆ
ਮਲਕੀਤ ਸਿੰਘ ਮੈਂ ਤੇਰੇ ਗੁਆਂਢੀ ਪਿੰਡ ਤੋਂ ਹਰਦੀਪ ਵਿਰਕ ਹਾਂ ਦਾਦੇਲਾਹੀ ਜ਼ਮੀਨ ਕਿੰਨੀ ਸੀ ਇਹ ਵੀ ਦੱਸਦੇ ਵਾਹਿਗੁਰੂ ਜੀ ਦੇ ਘਰ ਦੇਰ ਹੈ ਅੰਧੇਰ ਨਹੀਂ ਬਾਕੀ ਉਸ ਅਦਾਲਤ ਵਿੱਚ ਚੈੱਕ ਅਤੇ ਜਿੱਕ ਦੋਵੇਂ ਨਹੀਂ ਚਲਦੇ
He is lying 🤥
ਕੁੜੀ ਨਾਲ ਧੋਖਾ ਹੋਇਆ ਹੈ।
👍👍👍👍👍
He is trying to play smart
Good think
ਇਹ ਸਿਰੇ ਦਾ ਝੁਠਾਏ
ਇਹ ਕੋਰਟ ਤੋਂ ਬਿਨਾਂ ਵੀ ਨਿੱਬੜ ਸਕਦੈ
Bassi bolan ni dindi par sira banda
ਮਸੇਰ ਭਾਈ ਦੋਵੇਂ ਠੱਗ ਲੱਗਦੇਮੈਨੂ
Bassi vir ji nalle chor nalle chattria both brother's are dishonest okay deport that cheater 🦉
ਬਾਸੀ ਸਾਬ ਨਿਰਭੈਅ ਦੀ ਗੱਲ ਸੁਣੋ
ਸੱਚੀਂ ਮੁੰਡਾ ਬਹੁਤ ਬਹੁਤ ਜਿਆਦੇ ਝੂਠ ਬੋਲ ਦਾ ਪਿਆਂ ਏ। ਮੈਂ ਵੀ ਮੁੰਡੇ ਦੇ ਮੂੰਹੋਂ ਗੱਲ ਸੁਣੀ ਸੀ। ਸਾਡਾ ਸਾਧਾਰਨ ਪਰਿਵਾਰ ਸਾਧਾਰਨ ਘਰ ਏ। ਹੁਣ ਸਾਫ ਹੀਂ ਮੁੱਕਰ ਗਿਆਂ। ਮੈਂ ਏ ਗੱਲ ਕਹੀਂ ਹੀ ਨੀਂ ਸਾਡੇ ਕੋਠੀ ਨੀਂ। ਮੈਂ ਨੀ ਸਾਰਿਆਂ ਨੇ ਸੁਣਿਆਂ ਮੁੰਡਾ 101% ਝੂਠ ਬੋਲਦਾ ਪਿਆਂ ਏ। ਮੇਰੀ ਜੱਜ ਸਾਹਿਬਾਨਾਂ ਜੀ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਬੇਕਸੂਰ ਕੁੜੀ ਨੂੰ ਇੰਨਸਾਫ ਮਿੱਲਣਾ ਚਾਹੀਦਾ। ਇਸ ਮੁੰਡੇ ਨੂੰ ਡਿਪੋਟ ਕਰਕੇ ਸਖਤ ਤੋਂ ਸਖਤ ਸਜਾ ਮਿੱਲਣੀ ਚਾਹੀਦੀ ਏ। ਤਾਂ ਕਿ ਅੱਗੇ ਤੋਂ ਕਿਸੇ ਹੋਰ ਕੁੜੀ ਦੀ ਜਿੰਦਗੀ ਬਰਬਾਦ ਨਾਂ ਕਰ ਸਾਕੇ।
ਮੁੰਡਾ ਬਿਲਕੁਲ ਝੂਠ ਬੋਲ ਦਾ ਪਿਆਂ। ਕੁੜੀ ਸੱਚ ਬੋਲਦੀ ਪਈ ਏ। ਪਹਿਲਾਂ ਤਾਂ ਕੁੜੀ ਚੰਗੀ ਸੀ। ਜਦੋਂ ਮੁੰਡੇ ਨੇ ਆਪਣਾ ਮਤਲਵ ਕੱਢ ਲਿਆਂ। ਤਾਂ ਕੁੜੀ ਮਾੜੀ ਹੋ ਗਈ। ਮੁੰਡੇ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਕੁੜੀ ਨੂੰ ਇੰਨਸਾਫ ਮਿਲ ਸਕੇ।
ਜਰ ਦੋਵੇਂ ਭਰਾਅ ਬੜੇ ਚਾਲੂ ਨੇ ...ਸਾਲੇ ਬੜੇ ਸਿੱਧੇ - ਸਾਧੇ ਭੋਲੇ ਬਣ ਰਹੇ ਨੇ .... ਬੜੀ ਚਾਲੂ ਦੁਨੀਅਾਂ ਅਾ ਸਾਲੀ ਬੜੇ ਫੁੱਦੂ ਨੇ ਸਾਲੇ ...ਨਾ ਗੱਲ ਕਰਨ ਦੀ ਅਕਲ ਅਾ ਸਾਲਿਅਾਂ ਨੂੰ ਅੈਨੇ ਫੁੱਦੂ ਬੰਦਿਅਾਂ ਦੇ ਚੱਕਰ 'ਚ ਕੁੜੀ ਫਸ ਕਿਵੇਂ ਗੲੀ.... ੲਿਹਨਾਂ ਦੇ ਪਟਾ ਫਿਰਨਾ ਚਾਹੀਦਾ ੲਿਹ ਤਾ ੲਿਕੱਲੀ ੲਿਕੱਲੀ ਗੱਲ ਸੱਚ ਬੋਲਣਗੇ ....
Chor ne yg eh
Veer d gl jarror sunoo t j koe shk h kise gl t tan puche wale program show jaroor dekh k check karo.
Bassi saab good job👍👍👍
Yours channel is the best
Ssg very nice Radio
70ਲੱਖ ਕਿਥੋਂ ਲੱਗਿਆ ਲਗਦਾ ਸਧਾਰਨ ਘਰ ਹੀ ਲਗਦਾ
ਟਾਈਮ ਖਰਾਬ ਕਰਨ ਲਗਾ ਹੈ
Very nice bassi saab
Good morning sid sotra
Yes
Yes very good 👍👍
Veer. Ji. Tusi. Achaa. Kar. Rahey. Ho. Tusi. Sada. Sach. Da. Sath. Dita. Ha
He did say it that he has simple house
Australia ch Sade known ch bahut kudiya jina de paise India rehnde mundya ne khade a but kudiya drdiya nahi dass rahiya kyo k mundya ne kudiya diya personal photos le rakhiya
You should stand for sisters.
Kuriya pagal ne jehriya trust kar k fraud mundiya nu apniya pics send kar didiya ne te paise dai jandiya ne akal da ghatta ee kuriya nu eho jeha mundiya nu ta badnam kar k fir ehna da changi tara daye nal jaloos kadna chaida ee ta jo eva da fraud karen to pehala 100 var sochen
ਜਮੀਨ ਵੀ ਖਰੀਦੀ ਗਈ ਹੈ
Yes he said we have a little home now this cottage is there jhoote bande kuttiya
ਸਾਰੀ ਜਾਇਦਾਦ ਜਬਤ ਕਰੋ ਸਾਲੇ ਦੀ ਬਾਦਰ ਹੱਥੀ ਅਦਰਕ ਆ ਗਈ ਕੋਟ ਵਿਚ ਵੀ ਪੈਸੇ ਚੜਾ ਦਿੱਤੇ ਹੋਣੇ
Bassi sahib eda de bevkoof nal time barbad na kro
ਸਾਰੇ ਜਣੇ ਉਹ ਲੇਡੀ ਨੂੰ ਕੁੜੀ ਕੁੜੀ ਕਰੀ ਜਾਂਦੇ ਨੇ, ਬੁੱਢੀ ਆਹ ਉਹ 45 ਸਾਲ ਦੀ , ਕਮਾਲ ਆਹ ,
😂😂
Malkit singh nu u.s.a to sir deport karvao
Bashi Saab u r all side right
Malkeet singh jhooth bol reha hai jaspaljeet is right