docter saab jehre a salt dss rhe ho tusi tebuconazole te orius vaale a salt ta spray v krde aa aapa a ohi dvaaiya ne ja a kanak de beej nu laun lyi special hundiya ne
Ssa dr sahib jekar 222 wheat hoshiarpur distt vich super seeder nal beej sakde ha or sir ji agar beej university to ligands hove ta ki oh vi beej soda pavega or agar 222 wheat 15nov to baad biji jave Ta ki chaar te Faraj pavega last sir ki 222 nu asi bajre de vad vich vi super seeder Nall beej sakde ha
ਬਹੁਤ ਬਹੁਤ ਧੰਨਵਾਦ ਡਾਕਟਰ ਸਾਬ, ਜੀਓ ਚੜ੍ਹਦੀ ਕਲਾ
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਹਿ।
ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫ਼ਤਿਹ। ਸਰਦਾਰ ਜੀ ਆਪ ਦੀ ਹਰੇਕ ਸਲਾਹ ਬਹੁਤ ਕੀਮਤੀ ਹੁੰਦੀ ਹੈ। ਧੰਨਵਾਦ।
ਬਹੁਤ ਵਧੀਆ ਜਾਣਕਾਰੀ ਸਰ
salute you sir very honest ji about buyers 🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ
Good job Dr Sahab ji 🙏🙏🙏🙏
ਸ੍ਰ ਇੱਕ ਸਵਾਲ ਆ ਕੀ ਖੇਤੀਬਾੜੀ ਵਿਭਾਗ ਨੇ ਜੋ ਸਬਸਿਡੀ ਤੇ ਬੀਜ ਦੇਣਾ ਸੀ ਲਿਸਟ ਯਾਰੀ ਕੀਤੀ ਸੀ ਕੀ ਹੁਣ ਉਹ ਸਬਸਿਡੀ ਦਾ ਪੈਸਾ ਵਾਪਸ ਗਿਆ ਚਲਾ ਗਿਆ ਜਾਂ ਕੀ ਹੋਇਆ ਜਵਾਬ ਦੇ ਗੲਏ ਤੇ ਲੋਕਾਂ ਦੇ ਪੈਸੇ ਦਾ ਨੁਕਸਾਨ ਕੀਤਾ ਲੋਕ ਇਹ ਕਹਿ ਰਹੇ ਖੇਤੀਬਾੜੀ ਵਿਭਾਗ ਵਿਕ ਗਿਆ ਸ੍ਰ ਤੁਹਾਡੇ ਕੋਲੋਂ ਇਹ ਉਮੀਦ ਕਰਦੇ ਹਾਂ ਕੀ ਕਾਰਨ ਬਣਿਆ ਵੀਡੀਓ ਅਪਲੋਡ ਜ਼ਰੂਰ ਕਰਿਉ
ਖੇਤੀਬਾੜੀ ਮਹਿਕਮਾ ਪਰਮਿਟ ਕੱਟ ਰਿਹਾ ,ਪਰ ਮਨ ਪਸੰਦ ਕਿਸਮਾਂ ਬਹੁਤ ਘੱਟ ਲੋਕਾਂ ਨੂੰ ਮਿਲੀਆਂ ਹਨ,ਪਰ ਮੈਨੂੰ ਤਾਂ ਸਬਸਿਡੀ ਕੱਟ ਕੇ ਦੇਣ ਵਾਲਾ ਸਿਸਟਮ ਪਹਿਲੇ ਨਾਲੋਂ ਵੀ ਗੰਦਾ ਲੱਗਾ
@@satwindersingh7091 ਬੱਸ ਵੀਰ ਕੁੱਤੀ ਚੋਰਾਂ ਨਾਲ ਰਲੀ ਹੋਈ ਆ
ਵਾਹਿਗੁਰੂ ਜੀ।।
Use a seed treatment drum it much more efficient. Yes theomax is very effective.
Very needfull video ggg
Good Information
ਸਤਿ ਸ਼੍ਰੀ ਅਕਾਲ ਜੀ🙏🙏
docter saab jehre a salt dss rhe ho tusi tebuconazole te orius vaale a salt ta spray v krde aa aapa a ohi dvaaiya ne ja a kanak de beej nu laun lyi special hundiya ne
Good job 👍
am first to like this
Ssa dr sahib jekar 222 wheat hoshiarpur distt vich super seeder nal beej sakde ha or sir ji agar beej university to ligands hove ta ki oh vi beej soda pavega or agar 222 wheat 15nov to baad biji jave Ta ki chaar te Faraj pavega last sir ki 222 nu asi bajre de vad vich vi super seeder Nall beej sakde ha
danwad ji
🙏🙏sir Iffco da liquid consortia oh kina vartna 500gm ya 250
IFFCO ka taral constiya jiwanu teeka shi h kya
Thanks ji
Good ji 🙏🙏🙏
Upl di provex nll sodi thik a ji
Thanks sir G
Sir ah seed treatment drum kine da aaya
Plz dso
ਸਰ ਸੰਜੀਵਨੀ ਦੀ ਵਰਤੋਂ ਵੀ ਕਰ ਸਕਦੇ ਆ @Meri kheti mera kisan
Hlo sir ki asi bio teeke di jagah te waste decomposer naal v beej sodh sakde ga please reply
🙏🙏
syngenta difenoconazole 3% ws ਇਹ ਫੂੰਗੀਸਾਈਡ ਸਹੀ ਰਹੂ ਬੀਜ ਸੋਧ ਲਈ
20 November toh baad kank di kehri variety beej skde bai g
Where did you buy the rotating seed treatment .? Can you please share.
Good
bai ji m kanak biji 1 kila nami Kam c te dar k mare 2 bar suhaga mar ta hun mainu lag rha khet tight ho gaya kank jam aaye gi ?
seed treatment 1)Fungicide 2) insecticide 3)bioagent
thanks brother i will check it again, i am confused after your comment
i think insecticide - fungicide- bio agent
FIR
Fungicide
Insectiside
Rest others
ਡਾਕਟਰ ਸਾਹਿਬ ਕੀ ਸੰਜੀਵਨੀ ਨਾਲ ਵੀ ਬੀਜ ਸੋਧ ਸਕਦੇ ਹਾਂ ਜੀ
No 1rejalt
Veer ji consortium te liquid npk consortia iffco wala same cheej aa ja different aa ?
Bio teeke ch NPK consortia la sakde ?
Veer ji pic kro send
Difenoconazole de naal kar de thik rahega
Wmk
Ddt la sakde beez nu
First view
Ok
ਵਾਹਿਗੁਰੂ ਜੀ
🙏🙏🙏
🙏🙏🙏