Best time of fertilizer application in wheat crop (ਕਣਕ ਤੋਂ ਵਧੇਰੇ ਝਾੜ ਲੈਣ ਲਈ ਖਾਦਾਂ ਦੇਣ ਦਾ ਸਹੀ ਸਮਾਂ )

แชร์
ฝัง
  • เผยแพร่เมื่อ 15 ธ.ค. 2024

ความคิดเห็น • 126

  • @kiransinghchahal7979
    @kiransinghchahal7979 3 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਖਾਂਦਾ ਵਾਰੇ ਜਾਣਕਾਰੀ ਦਿੱਤੀ ਬਹੁਤ ਹੀ ਵਧੀਆ ਲੱਗੀ ਡਾਕਟਰ ਸਾਹਿਬ ਧੰਨ ਵਾਦ

  • @HarpreetSingh-fk5ql
    @HarpreetSingh-fk5ql 3 ปีที่แล้ว +1

    ਫ਼ਤਿਹ ਪਰਵਾਨ ਕਰਨੀ ਜੀ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
    ਖਾਲਸਾ ਜੀ ਜਾਣਕਾਰੀ ਦੇਣ ਲਈ ਧੰਨਵਾਦ

  • @GurpreetSingh-zb8fl
    @GurpreetSingh-zb8fl 3 ปีที่แล้ว +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🌾🌾🌴🌴

  • @jatindersingh1511
    @jatindersingh1511 2 ปีที่แล้ว +1

    ਬਹੁਤ ਵਧੀਆ। ਧੰਨਵਾਦ

  • @Manjindersingh-yt8uv
    @Manjindersingh-yt8uv 3 ปีที่แล้ว +1

    ਧੰਨਵਾਦ ਡਾਕਟਰ ਸਾਹਿਬ ਜੀ.

  • @ajaibsingh8994
    @ajaibsingh8994 3 ปีที่แล้ว +4

    Farmers are advised to listen this video without any delay.Use fertilizer as advised to increase production of wheat.Thanks for timely information. 🙏

  • @apnapunjab8051
    @apnapunjab8051 3 ปีที่แล้ว +1

    ਡਾਕਟਰ ਸਾਹਿਬ ਜੀ ਮਲਚਿੰਗ ਵਾਲੀ ਕਣਕ ਵਿੱਚ ਖਾਦ ਪਰਬੰਧ ਬਾਰੇ ਵੀ ਜਰੂਰ ਵੀਡੀਓ ਬਣਾਓ ਜੀ ਧੰਨਵਾਦ ਜੀ

  • @ShamsherSingh-qp6ut
    @ShamsherSingh-qp6ut 3 ปีที่แล้ว +1

    ਵਾਗਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @mrsingh5314
    @mrsingh5314 3 ปีที่แล้ว +1

    Waheguru ji ka khalsa waheguru ji ki fateh

  • @ਦੇਗਤੇਗਫਤਹਿਪੰਥਕੀਜੀਤ

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏

  • @paramjitsinghbrar6327
    @paramjitsinghbrar6327 3 ปีที่แล้ว +1

    your pamma mamma heartly happy to see and listen your valuable guideline on wheat cultivation. if you are free right now then call your mamma bhagsar wale.

  • @kuldeepsinghmangi1995
    @kuldeepsinghmangi1995 3 ปีที่แล้ว +4

    Waheguru ji ka khalsa waheguru ji ke fathe

  • @janpalchahal9850
    @janpalchahal9850 3 ปีที่แล้ว +2

    Thanks dr saab 🙏🙏

  • @ParvinderSingh-yq5jd
    @ParvinderSingh-yq5jd 3 ปีที่แล้ว +1

    Waheguru ji ka khalsa
    Waheguru ji ki Fateh khalsa ji

  • @jagdeepbrar5782
    @jagdeepbrar5782 3 ปีที่แล้ว

    ਧੰਨਵਾਦ ਜੀ 😘

  • @ramkumarrana4742
    @ramkumarrana4742 3 ปีที่แล้ว

    Thanks Dr Sahab 🙏

  • @saravrajsiddhu7772
    @saravrajsiddhu7772 3 ปีที่แล้ว +8

    Pele pani to pelan
    Urea -50 kg
    Sulphur - 18kg
    Magisium sulphate -10kg
    Eh sab ikatha pa sakde a ji?
    Please reply

  • @gamer_fan_live
    @gamer_fan_live 3 ปีที่แล้ว

    Bhut jhda lmiii video

  • @sushil_c
    @sushil_c 3 ปีที่แล้ว +1

    Pani sut-k kdna smjh ni lagi je kise veer nu pata ta dasna ji
    Dhanwad g

  • @ranjodhsaini5078
    @ranjodhsaini5078 3 ปีที่แล้ว +1

    Waheguru ji waheguru ji

  • @preetsekhon1612
    @preetsekhon1612 3 ปีที่แล้ว +1

    Phele pani te urea
    Sulphr .zink. Manganese pa sakhde aa g

  • @SHERGILL71
    @SHERGILL71 3 ปีที่แล้ว

    Thanks for video brother 👍👍

  • @gurindermavi5465
    @gurindermavi5465 2 ปีที่แล้ว

    Dr. Sahib sat shri Akaal
    Sir , ki asi magnesium sulfate and boron20% urea di first dose vich mix kr ke de sakde han before first irrigation . please reply as soon as possible

  • @harjitsinghjhand7669
    @harjitsinghjhand7669 3 ปีที่แล้ว

    Good information g

  • @jagmalrathee273
    @jagmalrathee273 2 ปีที่แล้ว

    Sir pahle pani se pahle jo urea dalne h wo mangenese sulphate k spray se pahle dalne h ya baad me. Please reply. Thank you🙏

  • @NirmalSingh-jt8zj
    @NirmalSingh-jt8zj 2 ปีที่แล้ว

    Nice video br

  • @sikanderabhatti2104
    @sikanderabhatti2104 3 ปีที่แล้ว +6

    Dr ਸਾਹਿਬ ਸੁਸਾਇਟੀ ਦੇ ਵਿੱਚ ਪੋਟਾਸ਼ ਆਈ ਸੀ ਓਹਦੇ ਉਪਰ ਕੁਝ ਨਹੀਂ ਲਿਖਿਆ ਕਿੰਨੇ ਪਰਸੈਂਟ ਆ ਕਾਲੇ ਰੰਗ ਦੀ ਆ ਦਣੇਦਾਰ ਓਹਦਾ ਕਿਮੇ ਪਤਾ ਕਰੀਏ

    • @ਆਪਣਾਖੇਤ
      @ਆਪਣਾਖੇਤ 2 ปีที่แล้ว

      Saab oho bio wali potash aa oho thode khet wich pyi potash butte nu dindi aa ji

    • @karanaulakh3697
      @karanaulakh3697 ปีที่แล้ว

      Veer g oh 14.50 present hundi aa 60 present nalp bhut thori aa oh je 14 wali poni aa ta pori ek bori pa dyo te je 60 present wali potash 20 tu 25 kilo ek kile di paa dyo

  • @sammychahal9354
    @sammychahal9354 3 ปีที่แล้ว

    Dr. ਸਾਬ੍ਹ ਰੋਟਾਵੇਟਰ ਨਾਲ ਬਿਜਾਈ ਕੀਤੀ ਸੀ।ਇੱਕ ਗੱਟਾ ਸਿੰਗਲ ਸੁਪਰ ਫਾਸਫੇਟ ਦਾ ਛਿੱਟਾ ਮਾਰਿਆ ਸੀ।ਇੱਕ ਗੱਟਾ ਸਿੰਗਲ਼ ਸੁਪਰ ਫਾਸਫੇਟ ਤੇ 35 kg dap ਮਿਕਸ ਕਰਕੇ ਰੋਟਾਵੇਟਰ ਵਿੱਚ ਪਾਇਆ ਸੀ। 20 ਦਿਨਾਂ ਦੀ ਕਣਕ ਹੋ ਗਈ ਦੂਜੇ ਖੇਤਾਂ ਤੋਂ ਥੋੜ੍ਹੀ ਜਿਹੀ ਪੀਲੀ ਹੈ।ਇੱਕ ਖੇਤੀ ਮਾਹਿਰ ਵੀਰ ਡਰਾ ਬਹੁਤ ਰਿਹਾ ਕਹਿੰਦਾ ਨਤੀਜਾ ਭੁਗਤਣਾ ਪਊ ਤੈਨੂੰ।ਬਹੁਤ ਟੈਨਸ਼ਨ ਵਿੱਚ ਹਾਂ।ਕੋਈ ਸਪਰੇਅ ਨਾਲ ਹੱਲ ਹੋ ਸਕਦਾ ਹੈ ਜੀ?😢😢😢

  • @fatehharike7408
    @fatehharike7408 3 ปีที่แล้ว

    Thanks ji

  • @gurtej1313
    @gurtej1313 3 ปีที่แล้ว +2

    Dr ji asi happy seeder nal biji aj 7 din hoge gulii danda 3-3 inch hovi geya hun ki Hal kriye pls reply

  • @karandeepsingh1960
    @karandeepsingh1960 3 ปีที่แล้ว +3

    Super kini pauni aa sulphur lyi

  • @gurnoorsinghrollno14gurnoo73
    @gurnoorsinghrollno14gurnoo73 3 ปีที่แล้ว +1

    Dr ਸਾਬ੍ਹ ਝੋਨੇ ਤੋਂ ਪਹਿਲਾਂ ਸੁੱਕੀ ਵਹਾਈ ਕੀਤੀ ਸੀ ਤੇ ਝੋਨੇ ਵਿੱਚ ਇਸ ਵਾਰ ਨੀਮਾਟੋਡ ਦੀ ਪ੍ਰੌਬਲਮ ਆ ਗਈ ਸੀ ਕੀ ਹੁਣ ਕਣਕ ਵਿੱਚ ਵੀ ਇਹ ਪ੍ਰੌਬਲਮ ਆ ਸਕਦੀ ਹੈ? ਜੇ ਆ ਸਕਦੀ ਹੈ ਤਾਂ ਇਸ ਦਾ ਪੱਕਾ ਕੀ ਹੱਲ ਹੋ ਸਕਦਾ ਹੈ ਤਾਂ ਕਿ ਅੱਗੇ ਤੋਂ ਇਸ ਤਰ੍ਹਾਂ ਦੀ ਪ੍ਰੌਬਲਮ ਨਾ ਆਵੇ।ਸਾਨੂੰ trichoderma virdi ਦੀ ਸਲਾਹ ਮਿਲੀ ਹੈ 2ਕਿੱਲੋ ਪ੍ਰਤੀ ਏਕੜ ਕੀ ਇਹ ਠੀਕ ਹੈ

  • @ravisaini-ip9mf
    @ravisaini-ip9mf 2 ปีที่แล้ว

    Dr saab je jhone nu potash payi hoye ta kanak nu potash payiye ya nhi

  • @JoginderSingh-gd3tv
    @JoginderSingh-gd3tv 3 ปีที่แล้ว

    ਡਾਕਟਰ ਸਾਹਿਬ ਅਸੀਂ ਡਾਇਆ ਨਾਂ ਮਿਲਣ ਕਾਰਨ,20,20,0,13,,75 ਕਿਲੋ , ਯੂਰੀਆ 25 ਕਿਲੋਗ੍ਰਾਮ, ਪੋਟਾਸ਼ 60%,20ਤੋ25, ਕਿਲੋਗ੍ਰਾਮ ਬਿਜਾਈ ਟਾਇਮ ਪਾਈ ਸੀ, ਹੁਣ ਯੂਰੀਆ ਵਿੱਚ ਮਿਲਾਕੇ ਕਿਹੜੀ ਚੀਜ਼ ਪਾਉਣੀ ਚਾਹੀਦੀ ਹੈ,ਖੇਤ ਦਰਮਿਆਨੇ ਹਨ,

  • @dharamjitsingh1937
    @dharamjitsingh1937 3 ปีที่แล้ว

    Veer ji potash pahle pani to pahla pa sakde ha o drill wale kanak wich+urea

  • @gavyjatt7675
    @gavyjatt7675 3 ปีที่แล้ว

    Sir pelha pani tu pelha keni din pelha uria potas pa skdi aa

  • @salmancheema9001
    @salmancheema9001 3 ปีที่แล้ว +1

    Aoa sir barseem mein 6 kg magnatiom sulfate + 25 kg urea pani ke sath dala hai barseem red ho raha hai .zamin mera hai .age 30 days hai plz repy.

  • @RajbirSingh-yb4tl
    @RajbirSingh-yb4tl 3 ปีที่แล้ว

    Dr saab ji pahla urea paani to 4 di phla payi c 4 din hoge paani laaye nu pair ni khubda 2ji urea pa dewa ji .

  • @golbalbus9832
    @golbalbus9832 3 ปีที่แล้ว

    Doctor sahib 12 kila kanak bije se 222 par kanak bahar nahe nikali dobara bijani pa ge

  • @preetsekhon1612
    @preetsekhon1612 3 ปีที่แล้ว

    Urea nal kihre kihre khad mix kar sakhde aa g

  • @diljitgrewal2806
    @diljitgrewal2806 3 ปีที่แล้ว

    Thank u dr saab

  • @GagandeepSingh-vc7fu
    @GagandeepSingh-vc7fu 3 ปีที่แล้ว +2

    Sir boron powder wala pauna ??
    Jis di spray hundi hai .(foliar boron )

    • @DaljeetBhullar5502
      @DaljeetBhullar5502 3 ปีที่แล้ว

      ਨਹੀ ਵੀਰ ਦਾਣੇਦਾਰ ਵੀ ਆਉਦਾ

  • @paviterbrarbrar9417
    @paviterbrarbrar9417 3 ปีที่แล้ว

    Sir kanak ta likuad nano urea bara dasso

  • @arshdeepsingh7729
    @arshdeepsingh7729 3 ปีที่แล้ว

    Sir upl da SF 10 jis vich sulfosulfuran 75 hunda gya os vich. Alag tu metsulfuran le k spray kr skde a , metsulfuran d kini dose poni pve gi ik acre vich

  • @lovedeepsingh7928
    @lovedeepsingh7928 3 ปีที่แล้ว

    Kank super seedar nal biji ah ght d.a.p nal jhaad te frk ta ni penda plz reply

  • @KulwinderSingh-wg2ht
    @KulwinderSingh-wg2ht 3 ปีที่แล้ว +1

    J sulphur di spray krni hove
    Kehara sulphur use krna

  • @chauhan517
    @chauhan517 3 ปีที่แล้ว

    ਬਾਈ ਜੀ ਸਾਫ਼ੀਓਂ sulphur 80% wdg kina pa gya kank vich da o

  • @arshdeepsingh4972
    @arshdeepsingh4972 3 ปีที่แล้ว

    Joria d spray nal koi hor spray mix kr skde a

  • @inderjitsingh8092
    @inderjitsingh8092 3 ปีที่แล้ว

    Bijai time DAP nal megnishuim sulphate pa sakde aa ya reaction hovega

  • @lovedeepsingh7928
    @lovedeepsingh7928 3 ปีที่แล้ว

    Sir es war D.A.P ghat pya knk beejan time hun es di ghat kida poori kriye knk nu hle phela pani lagona ki payi ey

  • @SatnamSingh-cc8he
    @SatnamSingh-cc8he 3 ปีที่แล้ว

    Dr Sahib kini ku mitti le test karuni chahidi hai ji?

  • @jagmalrathee273
    @jagmalrathee273 3 ปีที่แล้ว

    Sir kya first irrigation se pahle DAP k sathe sulpher daal sakte h kya

  • @jotmalhans1544
    @jotmalhans1544 3 ปีที่แล้ว

    Jekar potato vich paun lyi sop na mile ta mop pa skde ha?

  • @surinderkullar5362
    @surinderkullar5362 3 ปีที่แล้ว

    Veer ji d a p mili ni c vaad ch pehle pani te pae to km kru ja na

  • @rajubishnoi4124
    @rajubishnoi4124 3 ปีที่แล้ว +1

    भाई साहब हम गेंहू में बोरोन की कमी में Borax जिसे हिन्दी में सुहागा कहा जाता है डाल सकते हैं क्या अगर हां तो कितनी मात्रा में डाल सकते हैं । क्यों कि यह सस्ता भी पड़ता ।

  • @davinderaulakh9592
    @davinderaulakh9592 3 ปีที่แล้ว

    Good👍👍

  • @inderpreetsingh6145
    @inderpreetsingh6145 3 ปีที่แล้ว

    ਸਰ ਡਾਈ ਨਾ ਮਿਲਣ ਕਰਕੇ ਪੰਜ ਏਕੜ ਚ ਡੇਢ ਗੱਟਾ 12 32 16 ਦਾ ਵਰਤਿਆ ਪ੍ਰਤੀ ਏਕੜ ਤੇ ਇੱਕ ਏਕੜ ਚ ਸੁਪਰ ਦੇ 3 ਗੱਟੇ ਅੱਧਾ ਗੱਟਾ ਯੂਰੀਆ ਦਾ

  • @balbirsinghgill7209
    @balbirsinghgill7209 2 ปีที่แล้ว

    Ssa paji

  • @JaskaranSingh-vz5dl
    @JaskaranSingh-vz5dl 3 ปีที่แล้ว

    ❤❤❤❤❤

  • @gurpreet6612
    @gurpreet6612 3 ปีที่แล้ว

    Veer potash nhi paai beejan same pahle paani toh phla pa sakde aa

  • @singhmanpreet1932
    @singhmanpreet1932 3 ปีที่แล้ว

    Paji barseem ch 2je pani la ke urea ch magnshium mix karke pa sakde ha ji

  • @gdadhra4425
    @gdadhra4425 3 ปีที่แล้ว

    Sir ji meeh kdo pauga ? Me kl Pani lgana c

  • @rajindersingh7810
    @rajindersingh7810 3 ปีที่แล้ว

    Good ji

  • @bindersingh1685
    @bindersingh1685 3 ปีที่แล้ว

    Sulphur urea naal kine din pehle paani ton chaahidi a

  • @harjinderbrar235
    @harjinderbrar235 3 ปีที่แล้ว +1

    ਸਰ ਆਪਾਂ ਡੀਏਪੀ 35 ਕਿਲੋ ਪਾਈ ਹੈ ਜ਼ੀਰੋ ਡਰਿੱਲ ਕਰੀ 40 ਬੀਜ ਪਾਇਆ ਹੈ ਹੋਰ ਪਾਇਆ ਕੇ ਨਾ ਜ਼ਮੀਨ ਚੰਗੀ ਹੈ,, ਝੋਨੇ ਵਿੱਚ ਵੀ 30 ਕਿਲੋ ਪਾਈ ਹੈ ਡੀਏਪੀ ਹੋਰ ਪਾਇਆ ਕੇ ਨਾ

  • @ramaswami4897
    @ramaswami4897 3 ปีที่แล้ว

    Shora da Lai ki pawa jahra charr badha

  • @Salag466
    @Salag466 3 ปีที่แล้ว

    Dr sab soil application lyi iffco di 14.5%aundi h....eh thik h?

  • @manpreetrai8626
    @manpreetrai8626 3 ปีที่แล้ว

    Bai ji zero drill nal beej k urea core te pauna cahida k Koi faida ni

  • @ArshdeepSingh-cs7ln
    @ArshdeepSingh-cs7ln 3 ปีที่แล้ว

    Sir main nehar da pani band hon karke 16 din di kanak nu pani laga dita ..ess da koi bad effect tan nai painda kanak te.

  • @ManpreetSingh-gp3pq
    @ManpreetSingh-gp3pq 3 ปีที่แล้ว +2

    Paddy da result das do ki aya

  • @MahinderPal-tx3bg
    @MahinderPal-tx3bg 26 วันที่ผ่านมา

    D.g.sanu.susti.walia.na.16.16.16😊dia..dite.d.a.p.the.giga.k.tek.hia.dasna

  • @prabhjitsinghbal
    @prabhjitsinghbal 3 ปีที่แล้ว +2

    ਯੂਰੀਆ ਦੀ ਪਹਿਲੀ ਕਿਸ਼ਤ ਨਾਲ ਮੈਗਨੀਸ਼ੀਅਮ ਰਲਾ ਕੇ ਪਾ ਸਕਦੇ ਪਾਣੀ ਤੋਂ ਪਹਿਲਾਂ

    • @angrjmaan6094
      @angrjmaan6094 3 ปีที่แล้ว +2

      ਮੈਂਗਨੀਜ ਦੀ ਸਪਰੇਅ ਕਰੋ। ਜੀ। 1 ਕਿਲੋ

  • @jhajjgur8507
    @jhajjgur8507 3 ปีที่แล้ว +1

    Sir 90* vala sulphur pa sakde a 3 kg valha

  • @allmovies6148
    @allmovies6148 3 ปีที่แล้ว

    zinc chealed varti e ja 33% wali

  • @jasveersinghmann5236
    @jasveersinghmann5236 3 ปีที่แล้ว +1

    🙏🙏🙏🙏🙏

  • @iqbalsingh7701
    @iqbalsingh7701 3 ปีที่แล้ว +1

    Asi tah 50 kg dai 3 gate juriaa sirf ponde a 2967 61 man nikli pishli wari

    • @gumeetgurmeet7338
      @gumeetgurmeet7338 3 ปีที่แล้ว +1

      Veer hun 45 k.g da gata onda tuhano 50 k.g wala kitho mil janda

  • @JagjeetSingh-ri5sn
    @JagjeetSingh-ri5sn 3 ปีที่แล้ว

    GOOD.SIR

  • @ਅੰਮਿ੍ਤਪਾਲਸਿੰਘ-ਘ5ਘ
    @ਅੰਮਿ੍ਤਪਾਲਸਿੰਘ-ਘ5ਘ 3 ปีที่แล้ว +1

    ਸੱਤ ਸੀ੍ ਅਕਾਲ ਜੀ ਡਾ ਸਾਹਿਬ ਜੀ, ਸਾਡੇ ਹਲੇ ਨਰਮੇ ਖੜੇ ਹਨ। ਨਰਮੇ ਚੁਕਾਈ ਲਈ ਬੰਦੇ ਨਹੀਂ ਮਿਲ ਰਹੇ। ਸਾਡੇ ਵਾਹਣ ਦਸੰਬਰ ਤੇ ਜਨਵਰੀ ਵਿੱਚ ਜਾਕੇ ਖਾਲੀ ਹੋਣਗੇ। ਇਸ ਟਾਈਮ ਕਿਹੜੀਆਂ ਕਣਕ ਬੀਜ ਸਕਦੇ ਹਾਂ। ਡੀ ਬੀ ਡਬਲਿਊ 173,3086 ਜਾਂ ਸੀ੍ਰਾਮ ਦੀ 252 ਕਣਕ ਬੀਜ ਸਕਦੇ ਹਾਂ। ਜਰੂਰ ਦੱਸੋਂ ਜੀ।

  • @gurdeepgill1368
    @gurdeepgill1368 3 ปีที่แล้ว

    Good

  • @rickysandhu0001
    @rickysandhu0001 3 ปีที่แล้ว

    ਮੈਗਨੀਸ਼ੀਅਮ ਸਲਫੇਟ ਯੂਰੀਆ ਚ ਰਲਾ ਕੇ ਪਾਣੀ ਤੋ ਪਹਿਲਾਂ ਪਾ ਸਕਦੇ ਆ।

  • @sunilyadav-no6yw
    @sunilyadav-no6yw 3 ปีที่แล้ว

    👏👏👏

  • @harjindersingh2823
    @harjindersingh2823 2 ปีที่แล้ว

    SSP da ik bag ja do bag pai ae

  • @gindersandhu1429
    @gindersandhu1429 3 ปีที่แล้ว

    ਪਹਿਲੇ ਪਾਣੀ ਪਟਾਸ਼ ਪਾ ਸੱਕਦੇ ਹਾਂ??

  • @inderpreetsingh6145
    @inderpreetsingh6145 3 ปีที่แล้ว

    ਡੇਢ ਗੱਟਾ 12 32 16 ਦਾ ਵਰਤਿਆ ਪ੍ਰਤੀ ਏਕੜ ਇਸ ਵਿੱਚੋ ਕਿੰਨੇ ਕਿੱਲੋ ਪੋਟਾਸ ਤੱਤ ਮਿਲੂ ਸਰ

  • @Gurveersingh2018
    @Gurveersingh2018 3 ปีที่แล้ว +1

    ਸਪਰੇ ਕ੍ਰ ਸਕਦੇ ਹਾਂ DAP ਦੀ

  • @harpreetdhillon7518
    @harpreetdhillon7518 3 ปีที่แล้ว

    Thank you sir

  • @daljinderchatha8899
    @daljinderchatha8899 3 ปีที่แล้ว +1

    ਸਰ ਜੀ ਮਿੱਟੀ ਟੈਸਟ ਰਿਪੋਰਟ ਅਨੁਸਾਰ ਕਿਸੇ ਵੀ ਤੱਤਾਂ ਦੀ ਘਾਟ ਨਹੀਂ। 10ਸਾਲ ਤੋਂ ਖੇਤ ਵਿੱਚ ਅੱਗ ਨਹੀਂ ਲਾਈ। ਜੈਵਿਕ ਮਾਦਾ 0.9,ਫਾਸਫੋਰਸ 11.3 ਕਿੱਲੋ ਅਤੇ ਪੋਟਾਸ਼294 ਕਿਲੋ ਪ੍ਰਤੀ ਏਕੜ ਤੋਂ ਜਿਆਦਾ ਹੈ। ਪਰ ਝਾੜ ਲਗਾਤਾਰ ਘਟ ਰਿਹਾ ਹੈ। ਸਿੱਧੀ ਬਿਜਾਈ ਝੋਨੇ ਦਾ ਝਾੜ 28ਕਿੰਵਟਲ ਪ੍ਰਤੀ ਏਕੜ ਤੇ ਕਣਕ ਕਦੇ 21ਕਿੰਵਟਲ ਤੋ ਵੱਧੀ ਨਹੀਂ।

  • @SatnamSingh-qr4mw
    @SatnamSingh-qr4mw 3 ปีที่แล้ว

    Sir 1692 kive result reha beej milju

  • @anmolaulakh1893
    @anmolaulakh1893 3 ปีที่แล้ว

    Brother ma ta juria pa k nal di nal pani la dita koi dikat ta ni

  • @usbaljindersi
    @usbaljindersi 3 ปีที่แล้ว

    Wmk

  • @hardeephardeep5836
    @hardeephardeep5836 3 ปีที่แล้ว

    Veerji tuhada phone kis time on hunda

  • @parmindergrewal9598
    @parmindergrewal9598 3 ปีที่แล้ว

    1 st

  • @simransidhu8634
    @simransidhu8634 3 ปีที่แล้ว +1

    dr saab magnesium urea and sulphur paa skde a pehle pani toh pehla

    • @gurmeetmalhi725
      @gurmeetmalhi725 3 ปีที่แล้ว

      Mere v ahi swal c sir
      Pani ton kine din pehla pauni Aa

  • @mohitkulria
    @mohitkulria 3 ปีที่แล้ว

    असि सुपर सीडर नाल सिंगल सुपर फ़ासपेट पाई 50 किलो 1बीघे(5कनाल) दी पाई हैं
    कि हुन पहले पानी तो पहिला पाइये ता कम कर जु?

  • @inderjitsinghsekhon4146
    @inderjitsinghsekhon4146 3 ปีที่แล้ว

    If you are using ground water then boron deficiency is met.

  • @gilldeep3051
    @gilldeep3051 3 ปีที่แล้ว

    Kheti ch Enna koi fyida ni Upar toh enne khracha. Kyu marne jatt

  • @ramaswami4897
    @ramaswami4897 3 ปีที่แล้ว

    Manu answer deu please

  • @gurmailsinghgurmailsingh3256
    @gurmailsinghgurmailsingh3256 3 ปีที่แล้ว

    kz

  • @baljundersingh276
    @baljundersingh276 3 ปีที่แล้ว +1

    Okay j appna nubmer send karna

  • @malkit550singh8
    @malkit550singh8 3 ปีที่แล้ว

    Thanks ji