Chajj Da Vichar (1927) || ਭਗਵੰਤ ਮਾਨ ਬਾਰੇ ਐਨਾ ਗੰਦ ਕਿਉਂ

แชร์
ฝัง
  • เผยแพร่เมื่อ 3 ธ.ค. 2023
  • #PrimeAsiaTv #ChajjDaVichar #SwarnSinghTehna #HarmanThind #bhagwantmaan #aappunjab
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 243

  • @harshminderkaur8470
    @harshminderkaur8470 7 หลายเดือนก่อน +6

    Mr mann ਨੂੰ ਬੇਨਤੀ ਹੈ ਕਿ ਆਪਣੇ ਜਨਮ ਤੋਂ ਵੀਹ ਪੰਚੀ ਸਾਲ ਪਹਿਲਾਂ ਦੇ ਘੋੜੇ ਲੱਭਣ ਨਾਲੋਂ ਪੰਜਾਬ ਦੇ ਲੋਕਾਂ ਦੇ ਮਸਲੇ ਹਲ ਕਰਨ ਧੰਨਵਾਦ bubby sidhu Canada 🇨🇦

    • @jassik4142
      @jassik4142 7 หลายเดือนก่อน +1

      Sahi a.

  • @deepbrar.
    @deepbrar. 7 หลายเดือนก่อน +28

    ਹੰਕਾਰ ਵਿਚ ਤਿੰਨੋਂ ਹੀ ਗਏ ਬਲ, ਬੁੱਧੀ ਅਤੇ ਵੰਸ਼
    *ਨਾ ਮੰਨੋ ਤਾਂ ਦੇਖ ਲਵੋ ਕੋਰਵ, ਰਾਵਣ ਤੇ ਕੰਸ*

  • @deepbrar.
    @deepbrar. 7 หลายเดือนก่อน +13

    ਸੋਚਾਂ ਦੀ ਇਹ ਮਈਅਤ ਚਾ ਕੇ ਹੁਣ ਮੈਂ ਕਿਹੜੇ ਘਰ ਜਾਵਾਂਗਾ
    *ਜੇ ਬੋਲਾਂ ਤੇ ਮਾਰ ਦੇਣਗੇ, ਨਾ ਬੋਲਾਂ ਤਾਂ ਮਰ ਜਾਵਾਂਗਾ*

  • @SukhwinderSingh-wq5ip
    @SukhwinderSingh-wq5ip 7 หลายเดือนก่อน +3

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @hardevbrar6981
    @hardevbrar6981 7 หลายเดือนก่อน +2

    ਸਭ ਤੋਂ ਪਹਿਲਾਂ ਤਹਾਨੂੰ ਜੀ ਆਇਆਂ ਨੂੰ ਸਵਰਨ ਸਿੰਘ ਟਹਿਣਾ ਅਤੇ ਹਰਮਨ ਕੌਰ ਥਿੰਦ ਜੀ ਸਤ ਸ਼੍ਰੀ ਅਕਾਲ ਅੱਜ ਦਾ ਪ੍ਰੋਗਰਾਮ ਬਹੁਤ ਸੋਹਣਾ ਸੀ ਬਹੁਤ ਵਧੀਆ ਸਿਖਿਆ ਦਿਤੀ

  • @gurdevsinghchohan3208
    @gurdevsinghchohan3208 7 หลายเดือนก่อน +13

    ਟਹਿਣਾ ਸਾਹਿਬ ਅਤੇ ਹਰਮਨ ਜੀ ਸਤਿ ਸ੍ਰੀ ਅਕਾਲ ਜੀ। ਇਹ ਲੋਕਾਂ ਦਾ ਫੈਸਲਾ ਨਹੀਂ ਹੈ, ਟਹਿਣਾ ਸਾਹਿਬ ਇਹ EVM ਦਾ ਕਮਾਲ ਹੈ। ਜਿੰਨਾ ਚਿਰ EVM ਹੈ ਬੀ ਜੇ ਪੀ ਨੂੰ ਸੈਂਟਰ ਵਿਚੋਂ ਕੋਈ ਹਿਲਾ ਨਹੀਂ ਸਕਦਾ।

  • @BalkarSingh-ko2qy
    @BalkarSingh-ko2qy 7 หลายเดือนก่อน +6

    ਸਤਿਕਾਰ ਯੋਗ ਸਵਰਨ ਸਿੰਘ ਟਹਿਣਾ ਸਾਹਿਬ ਜੀ ਹਰਮਨ ਥਿੰਦ ਜੀ ਤੇ ਸਾਰੇ ਹੀ ਪਰੇਮ ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ❤ਜੀ

  • @vickysinghvicky2618
    @vickysinghvicky2618 7 หลายเดือนก่อน +7

    ਹੁਣ ਤਾਂ ਸਭ ਲੋਕਾਂ ਦਾ ਪੱਧਰ ਬਹੁਤ ਨੀਵਾਂ ਹੋ ਗਿਆ ਹੁਣ ਤਾਂ ਪ੍ਰਮਾਤਮਾ ਪਰਲੋਂ ਲੈ ਕੇ ਆਵੇਗੀ ਤਾਂ ਹੀ ਸਭ ਸਹੀ ਹੋਵੇਗਾ

  • @deepbrar.
    @deepbrar. 7 หลายเดือนก่อน +33

    ਚਮਚਾਗਿਰੀ ਚ ਨਾ ਕੋਈ ਤਨਖਾਹ ਮਿਲਦੀ ਹੈ ਨਾ ਕੋਈ ਮੈਡਲ; ਲੇਕਿਨ ‬
    ‪ *ਫਿਰ ਵੀ ਲੋਕ ਬੜੀ ਵਫ਼ਾਦਾਰੀ ਨਾਲ, ਨਾਲ ਚੱਲਦੇ ਹਨ*

    • @ckcheemainterlock6556
      @ckcheemainterlock6556 7 หลายเดือนก่อน +2

      ❤❤❤❤❤

    • @deepbrar.
      @deepbrar. 7 หลายเดือนก่อน

      @@ckcheemainterlock6556 😍😍😍 ਜੀ

  • @bhimsain7969
    @bhimsain7969 7 หลายเดือนก่อน +7

    ਅਸੀਂ ਤਾਂ ਨਿਯਮਾਂ ਨੂੰ ਤੋੜ ਕੇ ਮਾਨ ਮਹਿਸੂਸ ਕਰਦੇ ਹਾਂ ਜੀ ਫੇਰ ਅਸੀਂ ਕਹਿੰਦੇ ਹਾਂ ਕਿ ਬਾਹਰਲੇ ਮੁਲਕਾਂ ਵਿੱਚ ਨਿਯਮ ਬਹੁਤ ਵਧੀਆ ਹਨ ਇੱਥੇ ਸਰਕਾਰਾਂ ਮਾੜੀਆਂ ਹਨ

  • @mewasinghjhajj6262
    @mewasinghjhajj6262 7 หลายเดือนก่อน +10

    🌹ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਜੀ ਹਰਮਨ ਥਿੰਦ ਜੀ ਵਾਹਿਗੁਰੂ ਪ੍ਰਾਈਮ ਏਸ਼ੀਆ ਟੀਮ ਨੂੰ ਅਤੇ only ਪੰਜਾਬ ਦੇ ਦਰਸ਼ਕ ਨੂੰ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ 🌹

    • @pyaresingh72
      @pyaresingh72 7 หลายเดือนก่อน

      ਜਿਹੋ ਜਿਹਾ ਬੰਦਾ ਉਹੋ ਜਿਹੇ ਵਿਚਾਰ

    • @daljindersumra3473
      @daljindersumra3473 7 หลายเดือนก่อน

      Waheguru g

  • @mohindersinghkangkang9604
    @mohindersinghkangkang9604 7 หลายเดือนก่อน +22

    ਟਹਿਣਾ ਸਾਬ।
    ਭਗਵੰਤ ਮਾਨ ਨੇ 66 ਸਾਲ ਪੁਰਣੀ ਗੱਲ ਕਰਕੇ ਕਿਹੜੇ ਮੁੁੰਦੇ ਦੀ ਗੱਲ ਕਰੀ ਹੈ।
    ਮੁੱਖ ਮੰਤਰੀ ਨੇ ਨਿਜੀ ਗੱਲਾਂ ਕਰਕੇ ਕਹਿੜੀ ਡਵੈਲਪਮੈਂਟ ਦੀ ਗੱਲ ਕਰੀ ਹੈ।

  • @user-zf6jq8nw3o
    @user-zf6jq8nw3o 7 หลายเดือนก่อน +12

    ਕੁਮੈਟ ਵਿੱਚ ਲਿਖਣ ਵਾਲਿਓ ਵੱਧ ਤੋਂ ਵੱਧ ਪੰਜਾਬੀ ਲਿਖਿਆ ਕਰੋ ਧੰਨਵਾਦ

    • @jugsingh2006
      @jugsingh2006 7 หลายเดือนก่อน

      Comment kitthon di Punjabi hai.

  • @chamkaursingh7454
    @chamkaursingh7454 7 หลายเดือนก่อน +3

    ਜਦੋਂ ਕੋਈ ਆਗੂ ਬਣ ਜਾਂਦਾ ਹੈ ਤਾਂ ਉਸ ਦੇ ਕਾਰ ਵਿਹਾਰ ਆਚਰਣ ਨਿੱਜੀ ਨਹੀਂ ਹੁੰਦਾ । ਉਸ ਤੋਂ ਲੋਕ ਚੰਗੇ ਆਚਰਣ ਦੀ ਮੰਗ ਕਰਦੇ ਹਨ । ਨਿੱਜੀ ਜ਼ਿੰਦਗੀ ਉਹਨਾਂ ਚਿਰ ਹੀ ਹੁੰਦੀ ਹੈ ਜਦ ਤਕ ਆਪਣੇ ਤਕ ਹੀ ਸੀਮਤ ਹੋਵੇ ।

  • @user-ok1kd2eq8v
    @user-ok1kd2eq8v 7 หลายเดือนก่อน +5

    ਵਾਹਿਗੁਰੂ

  • @drpardeepjodhan5450
    @drpardeepjodhan5450 7 หลายเดือนก่อน +2

    To every action there is equal and opposite reaction.
    ਇਹ ਸਾਇੰਸ ਦਾ ਨਿਯਮ ਹੈ ਜਿਵੇਂ ਕਿ ਤੁਸੀਂ ਗੇਂਦ ਨੂੰ ਜਿੰਨ੍ਹੇ ਬਲ ਨਾਲ ਮਾਰੋਗੇ ਉਨ੍ਹੇ ਹੀ ਬਲ ਨਾਲ ਵਾਪਸ ਆਉਂਦੀ ਹੈ ਇਵੇਂ ਹੀ ਤੁਹਾਡੀ ਗੱਲ ਦਾ ਜਵਾਬ ਮਿਲਦਾ ਹੈ ।

  • @SandhuBaldev-yq6mz
    @SandhuBaldev-yq6mz 7 หลายเดือนก่อน +4

    ਬਹੁਤ ਉਡੀਕ ਕੀਤੀ ਜੀ ਵਾਹਿਗੁਰੂ ਖੁਸ਼ ਰੱਖੇ

  • @mukhtiarsinghmann5588
    @mukhtiarsinghmann5588 7 หลายเดือนก่อน +6

    ਟਹਿਣਾ ਸਾਹਿਬ ਲੀਡਰਾ ਨੂੰ ਵੀ ਮੇਹਣੇ ਮੇਹਿਣੀ ਆਪਸ ਤੱਕ ਹੀ ਸੀਮਤ ਰਹਿਣਾ ਚਾਹੀਦਾ ਹੈ ਬੱਚਿਆ ਤੱਕ ਨਹੀ ਜਾਣਾ ਚਾਹੀਦਾ

  • @user-zf6jq8nw3o
    @user-zf6jq8nw3o 7 หลายเดือนก่อน +3

    ਟਹਿਣਾ ਤੇ ਹਰਮਨ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਬੋਲਚਾਲ

  • @gurpiarsinghkalatiwana
    @gurpiarsinghkalatiwana 7 หลายเดือนก่อน +7

    ਸਵਰਨ ਸਿੰਘ ਟਹਿਣਾ ਜੀ ਅਤੇ ਹਰਮਨ ਥਿੰਦ ਜੀ ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਸਾਰੇ ਪਰਿਵਾਰ ਨੂੰ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ

  • @boharsingh7725
    @boharsingh7725 7 หลายเดือนก่อน +5

    ਬਹੁਤ ਹੀ ਵਧੀਆ ਟੇਹਿਣਾ ਸਾਬ ਜੀ ਤੇ ਹਰਮਨ ਥਿੰਦ ਜੀ
    ਸਤਿ ਸ੍ਰੀ ਅਕਾਲ਼ ਜੀ
    🙏🙏🙏🙏🙏

    • @raibilling4299
      @raibilling4299 7 หลายเดือนก่อน

      Very very low politics Its nothing to do with punjab & Punjabi Janta

  • @user-zf6jq8nw3o
    @user-zf6jq8nw3o 7 หลายเดือนก่อน +6

    ਕਿਸੇ ਦੇ ਘਰ ਤੱਕ ਨਹੀਂ ਜਾਣਾਂ ਚਾਹੀਦਾ

  • @BalkarSingh-ko2qy
    @BalkarSingh-ko2qy 7 หลายเดือนก่อน +2

    ਟਹਿਣਾ ਸਾਹਿਬ ਜੀ ਆਮ ਆਦਮੀ ਪਾਰਟੀ ਨੂੰ ਵੋਟਾਂ ਘੱਟ ਪਾਇਆ ਹਨ ਏਸ ਬਾਰੇ ਸੋਚ ਵਿਚਾਰ ਕਰਨਾ ਚਾਹੀਦਾ ਹੈ ਆਮ ਆਦਮੀ ਪਾਰਟੀ ਕੋਲ ਅਜੇ tiam ਹੈ ਸੁਧਾਰ ਕਰਨ ਦਾ

  • @rbrar3859
    @rbrar3859 7 หลายเดือนก่อน +11

    ਵਾਹਿਗੁਰੂ ਜੀ। ਲੀਡਰਾਂ ਨੂੰ ਸਮੱਤ ਬਖਸ਼ੇ।

  • @Tangovlog_CHD
    @Tangovlog_CHD 7 หลายเดือนก่อน +3

    Waheguru ji waheguru ji 🙏🌹🙏🌹🙏🌹🙏🌹🙏🌹🙏🌹🙏🌹

  • @ranthirsingh8886
    @ranthirsingh8886 7 หลายเดือนก่อน +3

    ਇਹ ਜਿਹੜੀਆਂ ਸਟੇਟਾ ਵਿਚ ਵੋਟਾ ਹੋਈਆਂ ਹਨ ਇਹਨਾਂ ਸਟੇਟਾ ਵਿਚ ਆਮ ਲੋਕਾਂ ਦੀ ਬਿਲਕੁਲ ਨਹੀਂ ਚੱਲਦੀ ਵੋਟ ਵੀ ਆਪਣੀ ਮਰਜੀ ਨਾਲ ਨਹੀਂ ਪਾ ਸਕਦੇ ਇਹ ਲੋਕ ਪੰਜਾਬ ਨਾਲੋ 50 ਸਾਲ ਪਿੱਛੇ ਹਨ ਮੈਨੂੰ 15 ਸਾਲ ਹੋ ਗਏ ਘੁੱਮ ਦੇ ਨੂੰ ਇਹੀ ਵੇਖਿਆ ਹੈ ਬਹੁਤ ਬੁਰਾ ਹਾਲ ਹੈ ਆਮ ਗਰੀਬ ਲੋਕਾਂ ਦਾ ਅਤੇ ਉਹਨਾਂ ਨੂੰ ਮਹਿਸੂਸ ਵੀ ਨਹੀਂ ਹੁੰਦਾ

  • @BalkarSingh-ko2qy
    @BalkarSingh-ko2qy 7 หลายเดือนก่อน +2

    ਬਿਲਕੁੱਲ ਸਹੀ ਕੌੜਾ ਸੱਚ ਹੈ ਜੇਹਾ ਬਿਜ਼ੁਗੇ ਓਹੀ ਵਡਣਾ ਪੈਣਾ ਹੈ ਜੀ

  • @gurpiarsinghkalatiwana
    @gurpiarsinghkalatiwana 7 หลายเดือนก่อน +3

    ਟਹਿਣਾ ਜੀ ਬਹੁਤ ਵਧੀਆ ਢੱਗ ਨਾਲ ਚੱਜ ਦਾ ਵਿਚਾਰ ਪ੍ਰੋਗਰਾਮ ਪੇਸ਼ ਕਰਦੇ ਹੋ
    ਹੱਸਣਾ ਕੁੱਦਣਾ ਮੰਨ ਦਾ ਚਾਓ
    ਗੁਰਬਾਣੀ ਸਬਦ ਹੈ ਹੱਸਣ ਨਾਲ ਮਨੁੱਖ ਨਿਰੋਗ ਰਹਿੰਦਾ ਹੈ

  • @user-ht2en6vl5o
    @user-ht2en6vl5o 7 หลายเดือนก่อน +3

    ਸਵਰਨ ਸਿੰਘ ਟਹਿਣਾ ਜੀ ਤੇ ਹਰਮਨ ਕੌਰ ਥਿੰਦ ਜੀ ਸਤਿ ਸ੍ਰੀ ਅਕਾਲ ਜੀ

  • @jaswinderkaur538
    @jaswinderkaur538 7 หลายเดือนก่อน

    ਟੈਹਣਾ ਸਾਹਿਬ ਮੇਰੀ ਨ੍ਹਹ ਰਾਣੀ ਮੇਰੀ ਤਾਰੀਫ਼ ਜ਼ਰੂਰ ਕਰਦੀ ਹੈ

  • @baljindersinghvirk905
    @baljindersinghvirk905 7 หลายเดือนก่อน

    ਟੈਹਣਾ ਸਾਹਿਬ ਜੀ ਸਾਡੇ ਮੁੱਖ ਮੰਤਰੀ ਸਾਹਿਬ ਦਾ ਰੁਤਬਾ ਪਹਿਚਾਨਣ ਦੀ ਲੋੜ ਹੈ ਉਸ ਨੂੰ ਬੇਨਤੀ ਹੈ ਕਿ ਸੋਚ ਵਿਚਾਰ ਕੇ ਬੋਲਣ ਜੋ ਸਾਨੂੰ ਵੀ ਚੰਗਾ ਪ੍ਰਭਾਵ ਦੇਵੇ

  • @jhirmalsingh77127
    @jhirmalsingh77127 7 หลายเดือนก่อน +20

    ਭਗਵੰਤੇ ਤੇ ਕੇਜਰੀ ਦੋਵੇਂ ਬਈਆ ਨੂੰ ਇਕ ਵੀ ਵੋਟ ਨਹੀਂ ਪੲਈ
    ਲੱਖ ਲੱਖ ਲਾਹਨਤਾ ਇਨਾਂ ਨੂੰ

  • @navisharma3469
    @navisharma3469 7 หลายเดือนก่อน +1

    ਟਹਿਣਾ ਸਾਹਿਬ,ਬੀਬਾ ਹਰਮਨ ਥਿੰਦ ਜੀ ਸਤਿ ਸ਼੍ਰੀ ਅਕਾਲ ਜੀਓ

  • @user-vz2bx8vb7m
    @user-vz2bx8vb7m 7 หลายเดือนก่อน +4

    ਚੋਨ ਕਮੀਸ਼ਨ ਤੇ ਮਸ਼ੀਨਾ ਦਾ ਫਤਬਾ ਲੋਗਾ ਦਾ ਨਹੀ

  • @BalkarSingh-ko2qy
    @BalkarSingh-ko2qy 7 หลายเดือนก่อน +3

    ਟਹਿਣਾ ਸਾਹਿਬ ਜੀ ਅਰਬੀ ਘੋੜੇ ਦੀ ਕਹਾਣੀ ਬਿਆਨ ਸਾਰੇ ਕਰਦੇ ਹਾਂ ਮਾਨ ਸਾਹਿਬ ਜੀ ਦੇ ਵਿਆਹ ਕਰਵਾਉਣ ਨਾਲ ਘਟੀਆ ਸੋਚ ਬਿਆਨ ਕਰਨ ਕੁੱਸ਼ ਸ਼ਰਮ ਕਰਨੀ ਚਾਹੀਦੀ ਹੈ ਹੋਰ ਬੁਹਤ ਮੁੱਦੇ ਹਨ ਜਦੋਂ ਮੀਆ ਬੀਵੀ ਰਾਜੀ ਤਾਂ ਤੁਹਾਡੇ ਕਿਉ ਠਿੱਡ ਪੀੜ੍ਹ ਹੁੰਦੀ ਹੈ

  • @balbirsahota4189
    @balbirsahota4189 7 หลายเดือนก่อน +3

    ਆਪ ਦੀ ਸਰਕਾਰ ਕਰੱਪਸ਼ਨ ਵਿਰੋਧੀ ਹੋਣ ਕਰ ਕੈ ਆਈ ਸੀ ਵਿਧਾਇਕ ਕਿਸੇ ਦੀ ਮਦਦ ਨਹੀਂ ਕਰਦੇ ਲੋਕ ਦਫਤਰ ਜਾਂਦੇ ਉਹ ਪੈਸੇ ਲੈਣ ਤੋਂ ਬਿਨਾਂ ਕੰਮ ਨਹੀਂ ਕਰਦੇ ਲੋਕ ਕਿਥੇ ਜਾਣ

  • @kartarsingh3546
    @kartarsingh3546 7 หลายเดือนก่อน +1

    ਟਹਿਣਾ ਜੀ, ਸਤਿ ਸ਼੍ਰੀ ਆਕਾਲ
    ਹਰਮਨ ਜੀ ਨੂੰ ਪਿਆਰ 🎉

  • @harbeeg637
    @harbeeg637 7 หลายเดือนก่อน +3

    CM is educating you guys.very good information

  • @geetkarkalakhanpuri4277
    @geetkarkalakhanpuri4277 7 หลายเดือนก่อน +4

    ਚਲੋ ਵਧੀਆ ਗੱਲ ਹੈ ਵਾਪਿਸ ਆਹਲਣੇ ਵਿੱਚ ਆ ਗਏ ਹੋ ਜੀ ਆਇਆ ਆਖਦੇ ਹਾ

  • @user-nw9qg8tv7y
    @user-nw9qg8tv7y 7 หลายเดือนก่อน

    Sat Sri akaal

  • @user-nq5or5fx4q
    @user-nq5or5fx4q 7 หลายเดือนก่อน

    Thank you Tehnna. Bai. je 👍. Im. Bint Rai . JODHPUR PAKHAR
    Near .Maur mandi 🎉

  • @navisharma3469
    @navisharma3469 7 หลายเดือนก่อน +1

    ਟਹਿਣਾ ਸਾਹਿਬ, ਬੀਬਾ ਹਰਮਨ ਥਿੰਦ ਜੀਓ,ਸਤਿ ਸ਼੍ਰੀ ਅਕਾਲ ਜੀਓ

  • @gurdeeepsingh8485
    @gurdeeepsingh8485 7 หลายเดือนก่อน +3

    Good good

  • @kirankaur4504
    @kirankaur4504 7 หลายเดือนก่อน +6

    ਸਤਿ ਸ੍ਰੀ ਅਕਾਲ ਜੀ 🙏🙏

  • @BaljinderSingh-um8yf
    @BaljinderSingh-um8yf 7 หลายเดือนก่อน +1

    ਟਹਿਣਾ ਸਾਬ ਮੁੱਖ ਮੰਤਰੀ ਸਾਬ ਨੂੰ ਪੁੱਛਿਓ ਕਿ ਮੁਰਗੀ ਤੇ ਬੱਕਰੀ ਦਾ ਮੁਆਵਜ਼ਾ ਦੇ ਦਿੱਤਾ?

  • @narinderjeetkaur2918
    @narinderjeetkaur2918 7 หลายเดือนก่อน

    🙏🏼🙏🏼

  • @tejinderpalsingh7817
    @tejinderpalsingh7817 7 หลายเดือนก่อน +2

    Sat shri akal Tehna j and Harman Thind j

  • @gurcharansingh3580
    @gurcharansingh3580 7 หลายเดือนก่อน +3

    ਜੇੜੇ ਧਰਨੇ ਲਾਈ ਬੈਠੇ ਆ ਊਨਾ ਨੂੰ ਅਰਬੀ ਘੋੜਿਆਂ ਵਿਚੋਂ ਇੱਕ ਇੱਕ ਘੈੜਾ ਦੇਣਾ ਪੰਜਾਬ ਖੁਸ਼ਹਾਲ ਹੋ ਜਾਏਗਾ

  • @atindersingh8853
    @atindersingh8853 7 หลายเดือนก่อน +2

    ਲਾਈਕ ਨੰਬਰ 344 ਹੈ ਜੀ 😊😊👌👌🌹🌹

  • @vijaygarg8275
    @vijaygarg8275 7 หลายเดือนก่อน

    Thank you Tehnna bai je @ Harman je 👍FROM. Sunita garg. JODHPUR PAKHAR
    Maur Mandi ( Bathinda )

  • @Tangovlog_CHD
    @Tangovlog_CHD 7 หลายเดือนก่อน +2

    Very good job sir please carry on 💪💪👍💪👍

  • @user-gd9pp9hy2r
    @user-gd9pp9hy2r 7 หลายเดือนก่อน

    Thanna Veer ji. ਮੈਂ ਆਪ ਕਰਕੇ ਆ porgram ਬੇਦਾ ਹਾਂ 🙏❤️Form Adv GS Khaira Ldh. 🖕🖕♥️♥️👏

  • @baldevsinghmankoo3774
    @baldevsinghmankoo3774 7 หลายเดือนก่อน +1

    ਟिਹਣਾਂ ਸਾिਹਬ, ਬੀਬਾ िਥੰਦ ਜੀ ਵਤਨ ਵਾਪਸੀ ਤੇ ਦਰਸਕਾਂ ਵਲੋਂ िਪਆਰ ਭਰੀ ਸिਤ ਸ੍ੀ ਆਕਾਲ ਆਸ ਕਰਦੇ ਹਾਂ ਤੁਸੀਂ ਦਰਸਕਾਂ ਨੂੰ ਅਗਾਹੰ ਤੋ ਵੀ ਹੋਰ ਮੁਲਕਾਂ ਦੀ ਵੀ ਇਸੇ ਤਰਾਂ ਸੈਰ ਕਰਵਾਉਂਦੇ ਰਹੋਗੇ 🙏

  • @jaswantsingh5604
    @jaswantsingh5604 7 หลายเดือนก่อน +5

    ਬਹੁਤ ਹੀ ਵਧੀਆ ਜੀ🙏

  • @user-oj4zu9rj3r
    @user-oj4zu9rj3r 7 หลายเดือนก่อน

    ਟਾਣਾ ਸਾਹਿਬ ਇਹ ਲੋਕਾਂ ਦਾ ਫਤਵਾ ਨਹੀਂ ਇਹ ਵੀ ਐਮ ਮਸ਼ੀਨਾਂ ਦਾ ਫਤਵਾ

  • @moharpandher3574
    @moharpandher3574 7 หลายเดือนก่อน

    ਹਰਮਨ ਜੀ ਪਿਆਰ ਭਰੀ ਸ੍ਰਤਿ ਂਸ੍ਰੀ ਅਕਾਲ

  • @gurpreetsinghdhaliwal807
    @gurpreetsinghdhaliwal807 7 หลายเดือนก่อน

    Very good

  • @user-vb9hh1sw4p
    @user-vb9hh1sw4p 7 หลายเดือนก่อน +1

    🎉nice

  • @singhsaab6992
    @singhsaab6992 7 หลายเดือนก่อน +8

    Bhagwant maan ne hi shuru kite personal attack odo to jado to oh mp si prime asia bahut pakh poorda aap party da

    • @BaljinderSingh-um8yf
      @BaljinderSingh-um8yf 7 หลายเดือนก่อน

      ਜਦ ਅਪਣੇ ਤੇ ਗੱਲ ਆਉੰਦੀ ਤਾਂ ਨੈਤਿਕਤਾ ਦੀ ਦੁਹਾਈ ਦੇਣ ਲੱਗ ਜਾਂਦੇ

  • @mohinderpalsingh4113
    @mohinderpalsingh4113 7 หลายเดือนก่อน

    Wahiguru jee Wahiguru jee Wahiguru jee Wahiguru jee Wahiguru jee
    ਸੱਭ ਨੂੰ ਸਮੱਤ ਬਖਸ਼ੋ ਜੀ

  • @farahyasin9585
    @farahyasin9585 7 หลายเดือนก่อน +1

    Wah😊

  • @BaljinderSingh-ih5sb
    @BaljinderSingh-ih5sb 7 หลายเดือนก่อน

    Sat sri akal ji very nice information ji jindabad

  • @Krishna-gn7fz
    @Krishna-gn7fz 7 หลายเดือนก่อน

    Satshriakaalji

  • @harnekmalhans7783
    @harnekmalhans7783 7 หลายเดือนก่อน

    True Tehna Sahib Rabaul is right Strong opposition must to save true democracy otherwise Religious politics dangerous for country Thanks

  • @user-yo5qo3jc9z
    @user-yo5qo3jc9z 7 หลายเดือนก่อน

    Harman Pan Ji SSA. I am Gurpal Singh from Hoshiarpur Ma Thoda Sara Bechar Sunda Thana Saab Dea Glna Chngea Lgdea Thanks...

  • @baldevsingh1705
    @baldevsingh1705 7 หลายเดือนก่อน

    veery good ji

  • @bhimsain7969
    @bhimsain7969 7 หลายเดือนก่อน +3

    ਆ ਗਏ ਵਾਪਸ ਆਪਣੇ ਵਤਨ ਅਤੇ ਆਪਣੇ ਸਾਈਕਲ ਕੋਲ 😂 ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਆਇਆ ਨੂੰ

  • @amannagra8579
    @amannagra8579 7 หลายเดือนก่อน +1

    ਭਗਵੰਤ ਮਾਨ ਲੱਖ ਮਾੜਾ ਹੋਵੇ। ਪਰ ਇੱਕ ਇਮਾਨਦਾਰੀ ਦਾ ਗੁਣ ਲੱਖ ਔਗੁਣ ਢੱਕ ਦਿੰਦਾ ਹੈ। ਇਹੋ ਜੇਹੇ ਆਦਮੀਆਂ ਵਿਚੋਂ ਸੌ ਵਿਚੋਂ ਪੰਜ ਆਦਮੀ ਵੀ ਦਿਲ ਦੇ ਮਾੜੇ ਨਹੀਂ ਹੁੰਦੇ।

  • @gurveersingh1949
    @gurveersingh1949 7 หลายเดือนก่อน

    ❤,,,,,,,,,❤,,बहुत मस्त प्रोग्राम ,,,thanks 🙏🙏😅😅

  • @navisharma3469
    @navisharma3469 7 หลายเดือนก่อน +1

    ਲੋਕਾਂ ਨੂੰ ਬੇਵਕੂਫ ਬਣਾਉਣ ਵਾਲਿਆਂ ਦਾ ਇਹ ਹੀ ਹਾਲ ਹੁੰਦਾ ਹੈ

  • @SurinderKumar-mn7kq
    @SurinderKumar-mn7kq 7 หลายเดือนก่อน +2

    Bhawant Maan good c m

  • @RajeshKumar-kn8ed
    @RajeshKumar-kn8ed 7 หลายเดือนก่อน

    Nice

  • @jarnailsingh9949
    @jarnailsingh9949 7 หลายเดือนก่อน +1

    47670th viewer Jarnail Singh Khaihira Retired C H T V P O Nalh Via Loheeyan Khaas Jalandhar Punjab India Prime Asia.

  • @ManjitSingh-ey5gv
    @ManjitSingh-ey5gv 7 หลายเดือนก่อน

    ❤❤❤❤❤❤❤❤

  • @SukhdevSingh-up7ed
    @SukhdevSingh-up7ed 7 หลายเดือนก่อน

    ਬਹੁਤ ਵਧੀਆ ਪ੍ਰੋਗਰਾਮ ਹੁੰਦਾ ਹੈ ਤੁਹਾਡਾ ਜੀ ਪਰ EVM ਦਾ ਜਲਵਾ ਚੱਲਿਆ ਹੈ ਤੇ ਧੱਕਾ ਵੀ ਬਹੁਤ ਕੀਤਾ ਹੈ ਜੀ। ਜੀਰੋ ਗਰਾਉਂਡ ਦੀ ਰਿਪੋਰਟ ਹੈ ਇਹ ਜੀ ਧੱਕਾ ਧੱਕਾ ਧੱਕਾ

  • @user-db3xr9wt2g
    @user-db3xr9wt2g 7 หลายเดือนก่อน

    Very Good ❤

  • @pardeepsharma8857
    @pardeepsharma8857 7 หลายเดือนก่อน +1

    ਟਹਿਣਾ ਸਾਹਿਬ ਇਹਨਾ ਲੀਡਰਾ ਨੂੰ ਵੀ ਕੋਈ ਟੂਣਾ ਕਰਵਾ ਦਿਓ ਤਾ ਕਿ ਇਹਨਾ ਦੇ ਬੋਲਣ ਦੀ ਭਾਸ਼ਾ ਠੀਕ ਹੋ ਸਕੇ

  • @user-cw3js8sb3d
    @user-cw3js8sb3d 7 หลายเดือนก่อน +1

    सत श्री अकाल

  • @amanbrar273
    @amanbrar273 7 หลายเดือนก่อน

    🙏

  • @mandeepchima3512
    @mandeepchima3512 7 หลายเดือนก่อน

    Harman Ji tuci Shi keha vardi bahut aukhi mildi aa am army man

  • @manjitkaurdhillon1874
    @manjitkaurdhillon1874 7 หลายเดือนก่อน

    🙏🙏🙏🙏🙏🌳🌳

  • @Raisaab911
    @Raisaab911 7 หลายเดือนก่อน

    Very nice 👍👍😇🎉❤❤😊

  • @surindersohi6047
    @surindersohi6047 7 หลายเดือนก่อน

    Good 🎉

  • @bharbhurkang1755
    @bharbhurkang1755 7 หลายเดือนก่อน

    welcome to the india 🎉

  • @Devinderkaursidhubrar
    @Devinderkaursidhubrar 7 หลายเดือนก่อน +1

    ਰਾਜ ਸਥਾਨ ਬਾਰੇ ਸਹੀ

  • @kssingh6945
    @kssingh6945 7 หลายเดือนก่อน +2

    Tehna sahib vote kam nu pendi hai india di nuhar badal gaee hai

  • @umashankarmehta5240
    @umashankarmehta5240 7 หลายเดือนก่อน +1

    I will suggest the leaders of Punjab to control their contravention speeches. If not how they will go to the people of Punjab to get votes.

  • @kuldeepveertegurudikirpaha7774
    @kuldeepveertegurudikirpaha7774 7 หลายเดือนก่อน +3

    Punjab naal kise nu koi vaasta nhi hai , sare ikk duje nu gaalan kadh ke time pass kr rhe ne, ah badlaaw vaale v besharm ne, na ehna ne chitta khattam keeta,na corruption khattam kiti,na crime rate te control keeta janaania vaangu mehne den hi jaande a

  • @BaljeetSingh-fr3by
    @BaljeetSingh-fr3by 7 หลายเดือนก่อน

    🙏🙏🙏🙏🙏

  • @Jagdishsingh-ih6th
    @Jagdishsingh-ih6th 7 หลายเดือนก่อน

    Tehna sahib valtova sahib di incomplete gal kar diti. Please declare full statement of Akali Leader Sr. Voltova

  • @karamjitsingh2209
    @karamjitsingh2209 7 หลายเดือนก่อน +24

    ਹਰਮਨ ਜੀ ਅਤੇ ਟੈਹਣਾ ਸਾਹਿਬ ਜੀ ਅਸੀਂ ਪੇਂਡੂ ਤਾਂ ਹਰ ਕਿਸੇ ਦੀ ਸਿਫਤ ਕਰਦੇ ਹੀ ਰਹਿੰਦੇ ਹਾਂ।

  • @jaganraina9797
    @jaganraina9797 7 หลายเดือนก่อน

    Paji "arjan vaily" song chaare pase chal reha most viral horeha...song de lyrics suno...boht jyada violence promote kr raha aa extream..kirpa ehda breakdown krke es song nu lahnta pao jive tusi sidhu de songs nu paunde c...

  • @SherSingh-ec7jr
    @SherSingh-ec7jr 7 หลายเดือนก่อน

    ਟਹਿਣਾ ਤੇ ਹਰਮਨ ਜੀ🙏🙏🙏🙏🙏

  • @HarvinderSingh-ec2bu
    @HarvinderSingh-ec2bu 7 หลายเดือนก่อน +2

    Tahina sab ji satsri akal ji🙏

  • @Tangovlog_CHD
    @Tangovlog_CHD 7 หลายเดือนก่อน +2

    Punjab Dey Shan thena sabh zindabad zindabad zindabad 💪👍💪👍💪👍

  • @maninder2032
    @maninder2032 7 หลายเดือนก่อน

    ਲੋਕਾਂ ਨੂੰ ਇਹ ਵੀ ਦੱਸੋ ਕਿ 80% ਨਿਊਜ਼ੀਲੈਂਡ ਵਾਲੇ ਨਾਸਤਕ ਹਨ ਅਤੇ ਸੌਖੇ ਹਨ

  • @jagjitsingh-tr2bk
    @jagjitsingh-tr2bk 7 หลายเดือนก่อน

    It is the miracle of EVM

  • @naag5962
    @naag5962 7 หลายเดือนก่อน +3

    ਬੈਠ ਕੇ ਜਨਾਨੀਆ ਨਾਲ ਕਰਦੇ ਚੁਗਲੀਆਂ ਸ਼ੋ ਦਾ ਨਾਮ ਰੱਖਦੇ ਨੇ ਚੱਜ ਦਾ ਵਿਚਾਰ 😂😂😂😂😂😂😂😂😂😂😂😂

  • @aulakhbalbirkaurharbanssin8195
    @aulakhbalbirkaurharbanssin8195 7 หลายเดือนก่อน

    😂❤❤👍🙏to make aware everyone 👍

  • @kiranjeetsidhu6901
    @kiranjeetsidhu6901 7 หลายเดือนก่อน

    ਮੈਨੂੰ ਤਾਂ ਸਮਝ ਨਹੀਂ ਆਉਂਦੀ ਮੋਦੀ ਸਰਕਾਰ ਦੀ ਜਦੋਂ ਤਾਂ ਕੋਈ ਦੂਜੀ ਪਾਰਟੀ ਵਾਅਦਾ ਕਰ ਦਈਏ ਹੈ ਤਾਂ ਜਾ ਕੋਈ ਗਰੰਟੀ ਦੀ ਗੱਲ ਕਰਦੀ ਹੈ ਤਾਂ ਬੀਜੇਪੀ ਵਾਲੇ ਕਹਿ ਦਿੰਦੇ ਨੇ ਮੁਕਤ ਦੀਆਂ ਰੋੜੀਆਂ ਹਨ ਇਹਨਾਂ ਦੀ ਪਾਰਟੀ ਦੀ ਕੀ ਗਾਰੰਟੀ ਆ ਹਨ ਕਿ ਉਹ ਮੁਕਤ ਦੀਆਂ ਰਿਓੜੀਆਂ ਨਹੀਂ ਹਨ ਸਮਝਣ ਵਾਲੀ ਗੱਲ ਤਾਂ ਇਹੀ ਹੈ ਕਿ ਲੋਕ ਕਿੱਥੇ ਬੇਵਕੂਫ ਹਨ