Radio Virsa ਵਾਲਿਆਂ ਨਾਲ ਵਿਚਾਰ, Part 4 , Maghde Bol , 26 March 2022

แชร์
ฝัง
  • เผยแพร่เมื่อ 15 พ.ย. 2024

ความคิดเห็น • 135

  • @Camper.adventures
    @Camper.adventures 2 ปีที่แล้ว +22

    ਵੀਰ ਜੀ ਤੁਸੀ ਧੰਨ ਹੋ ਜੋ ਇਨਾਂ ਮੂਰਖਾਂ ਦਾ ਸੱਚ ਦੁਨੀਆਂ ਅੱਗੇ ਰੱਖ ਰਹੇ ਹੋ
    ਇਨਾ ਦੇ ਪਲੇ ਕੁਝ ਨਹੀਂ
    ਗੁਰੂ ਸਾਹਿਬ ਤੁਹਾਨੂੰ ਚੜਦੀਕਲਾ ਚ ਰੱਖੇ 🙏🏻

  • @bhaididarsinghfaridabad4011
    @bhaididarsinghfaridabad4011 2 ปีที่แล้ว +13

    ਵਾਹ ਸੁਖਦੇਵ ਸਿੰਘ ਜੀ ਬਹੁਤ ਖੂਬ
    ਚੁੰਝ ਗਿਆਨੀਆਂ ਨੂੰ ਚੰਗੀ ਤਰ੍ਹਾਂ ਨੰਗਿਆਂ ਕੀਤਾ

  • @TheKhalsa5
    @TheKhalsa5 2 ปีที่แล้ว +6

    ਚੜ੍ਹਦੀ ਕਲਾ ਸੁਖਦੇਵ ਸਿੰਘ ਜੀ
    ਸ਼ੁਕਰ ਹੈ ਜੀ ਗੁਰੂ ਸਾਹਿਬ ਜੀ ਦਾ
    🙏ਵਾਹਿਗੁਰੂ ਜੀ ਕਾ ਖ਼ਾਲਸਾ,
    ਵਾਹਿਗੁਰੂ ਜੀ ਕੀ ਫ਼ਤਿਹ ਜੀ 🙏

    • @brar517
      @brar517 2 ปีที่แล้ว +1

      Gd job ver ji

  • @sartajbhullar3782
    @sartajbhullar3782 2 ปีที่แล้ว +13

    ਵਾਹਿਗੁਰੂ ਤੁਹਾਨੂੰ ਲੰਬੀ ਉਮਰ ਬਖਸ਼ੇ | ❤

  • @JagroopSingh-no7xy
    @JagroopSingh-no7xy 2 ปีที่แล้ว +4

    ਇਹ ਗੱਲ ਖਚਗਰੇਡਾ ਤੇ ਪੂਰੀ ਢੁੱਕਦੀ ਹੈ ਅਧੂਰਾ ਗਿਆਨ ਬਹੁਤ ਖ਼ਤਰਨਾਕ ਹੁੰਦਾ

  • @Ss11229
    @Ss11229 6 หลายเดือนก่อน +2

    ਤਰਸ ਤਾਂ ਉਹਨਾਂ ਲੋਕਾਂ ਤੇ ਆਉਂਦਾ ਜਿਹੜੇ ਸਤਨਾਮ ਨੂੰ ਵਿਦਵਾਨ ਮੰਨੀ ਬੈਠੇ ਆ ।

  • @musiclibrary5094
    @musiclibrary5094 ปีที่แล้ว

    good video....good speech SUKHDEV SINGH JI...

  • @jagmeetsingh9834
    @jagmeetsingh9834 2 ปีที่แล้ว +14

    ਅੱਪਗਰੇਡਾਂ ਨੂੰ ਨਾਂਵ,ਪੜਨਾਂਵ ਅਤੇ ਕਿਰਿਆ ਵਾਰੇ ਪਤਾ ਨਹੀਂ, ਗੱਲਾਂ ਕਰਦੇ ਹਨ ਯੂਨੀਵਰਸਲ ਨਿਜਮ ਦੀਆਂ।

  • @JagroopSingh-no7xy
    @JagroopSingh-no7xy 2 ปีที่แล้ว +7

    ਵੀਰ ਸੁੱਖਦੇਵ ਸਿੰਘ ਜੀ ਸਾਡੇ ਮਾਲਵੇ ਦੇ ਪਿੰਡਾ ਵਿੱਚ ਅੱਜ ਤੋ ਤੀਹ ਕੁ ਸਾਲ ਪਹਿਲਾ ਇਕ ਸ਼ਬਦ ਬਹੁਤ ਪ੍ਰਚਲਿਤ ਸੀ ਖਰੜ ਗਿਆਨੀ ਹੁਣ ਇਹ ਸ਼ਬਦ ਅਲੋਪ ਜਿਹਾ ਹੋ ਗਿਆ ਇਹ ਸ਼ਬਦ 100 ਅੱਜ ਦੇ ਅੱਪਗਰੇਡ ਲਾਣੇ ਉਤੇ ਢੁੱਕਦਾ ਹੈ ਹਰ ਪਿੰਡ ਵਿੱਚ ਇਕ ਦੋ ਖਰੜ ਗਿਆਨੀ ਹੁੰਦੇ ਨੇ ਉੱਨਾ ਦਾ ਕੰਮ ਪਿੰਡ ਦੇ ਹਰ ਮਸਲੇ ਵਿੱਚ ਲੱਤ ਫਸਾਉਣਾ ਹੁੰਦਾ ਹੈ ਇਹੋ ਹਾਲ ਇੰਨਾਂ ਦਾ ਹੈ ਇੰਨਾਂ ਅੱਜ ਦੇ ਖਰੜ ਗਿਆਨੀਆਂ ਨੂੰ ਗੁਰਬਾਣੀ ਬਾਰੇ ੳ ਅ ਵੀ ਜਾਣਕਾਰੀ ਨਹੀ ਬੱਸ ਲੱਤ ਫਸਾਉਣੀ ਜ਼ਰੂਰੀ ਹੈ ਸਤਨਾਮ 10 ਗੁਰੁ ਸਾਹਿਬਾਨ ਦੇ ਨਾਮ ਵੀ ਮੁੰਹ ਜ਼ਬਾਨੀ ਨਹੀ ਜਾਣਦਾ ੲੁਸ ਨੂੰ ਤੀਜੇ ਪਾਤਸ਼ਾਹ ਦਾ ਨਾਮ ਨਹੀ ਪਤਾ ਸੀ ਇਹ ਮੰਨ ਗਿਆ ਸੀ ਪਰ ਇਹ ਖਰੜ ਗਿਆਨੀ ਆਦਤ ਤੋ ਮਜਬੂਰ ਹਨ

  • @GurwinderSandhutl9tp
    @GurwinderSandhutl9tp 2 ปีที่แล้ว +2

    Very good ਸੁਖਦੇਵ ਸਿੰਘ ਜੀ

  • @mandeepgosal6669
    @mandeepgosal6669 2 ปีที่แล้ว +7

    Guru Angad Dev ji gave us Gurmukhi lipi and grammar- veer ji - these people are ਮੂਰਖ and Guru Sahib said to us - ਮੂਰਖੇ ਨਾਲ ਨਾਂ ਲੁਝਿਏ

  • @jaswantgill8350
    @jaswantgill8350 2 ปีที่แล้ว +3

    Waheguru ji kirpa krn aap ji te

  • @Ss11229
    @Ss11229 6 หลายเดือนก่อน +3

    ਨੇਕੀ ਜਦੋਂ ਫੱਸ ਜਾਂਦਾ ਉਦੋਂ ਨੇਕੀ ਯੱਬਲੀਆਂ ਰੋੜੀ ਜਾਂਦਾ ।ਨੇਕੀ ਨੂੰ ਪੁੱਛੇ ਕੋਈ ਸੱਭ ਤੋਂ ਵੱਡਾ ਲੁੱਟਣ ਵਾਲਾ ਪੁਜਾਰੀ ਢੱਡਰੀ ਆ

  • @PSDhiman
    @PSDhiman 2 ปีที่แล้ว +4

    ਵਾਹ ਵਾਹ ਸੁਖਦੇਵ ਸਿੰਘ ਜੀ... ਬੁੰਦੀਆ ਉਡਾ ਦਿੱਤੀਆ ਸਤਨਾਮ ਤੇ ਨੇਕੀ ਜਹੇ ਜੱਬਲ਼ਾ ਦੀਆ...ਕੋਈ ਦਲੀਲ ਨਾਲ਼ ਗੱਲ ਹੀ ਨਈ ਓਹਨਾ ਝੁੱਡੂਆ ਕੋਲ਼, ਬੱਸ ਭਕਾਈ ਮਾਰਨ ਜੋਗੇ ਹੀ ਨੇ...ਓਹਨਾ ਦੀ ਬਕਵਾਸ ਸੁਣ ਕੇ ਤਾ ਗੁੱਸਾ ਚੜਦਾ ਸੀ ਯਾ ਹਾਸਾ ਆਊਦਾ ਸੀ... ਗੱਲ ਕਰਨ ਦਾ ਨਾ ਹੀ ਸਲੀਕਾ ਓਹਨਾ ਨੂੰ... ਕੁੱਤੇ ਵਾਗੂੰ ਬੌਊ ਬੌਊ ਹੀ ਕਰਨ ਜੋਗੇ... ਜਦੋ ਜਵਾਬ ਨਾ ਆਵੇ ਤਾ ਧੱਕੇ ਨਾਲ਼ ਏਕੋ ਏਕੋ ਕਰੀ ਜਾਦੇ.. ਧੱਜੀਆ ਉਡਾ ਦਿੱਤੀਆ ਤੁਸੀ ਵੱਡੇ ਅਪਗਰੇਡਾ ਦੀਆਂ... ਹਾ ਹਾ ਹਾ . . .🤣🤣

  • @navjeettoor4718
    @navjeettoor4718 ปีที่แล้ว

    Satnam bai man ja kyu dhakke nal ton kadi ghole jana , sukhdev veer intelligent person bht vdia smjaea

    • @vardaantv542
      @vardaantv542 ปีที่แล้ว

      BHRA SAAF SAAF SATNAM HUNA KOL KOI VI DALEEL NHI SI. FER VI TUHANU OH SAHI LGE ??? HUDD HO GYI VEER JI !!?

  • @SinghSatnamable
    @SinghSatnamable 2 ปีที่แล้ว +1

    Awesome bhai sahib g, asi vekh lea ajj kive Harnek pajda and Satnam be pajj gea bechara. Bahut tarss aounda upgrade waleya te. Khali pande vaang rola paya.

  • @AmarjeetSingh-bp4lp
    @AmarjeetSingh-bp4lp 2 ปีที่แล้ว +4

    Waheguru Jio 🙏🙏🙏🙏

  • @LovepreetSingh-kh5nf
    @LovepreetSingh-kh5nf 2 ปีที่แล้ว +3

    Mein v ehna da anna bhagat c, sukhdev singh g tuhnu sun ke mein badal gya,

    • @vardaantv542
      @vardaantv542 2 ปีที่แล้ว

      GREAT BHAI SAAB BDI HIMMAT KITI TUCI .NHI TAN EHNA NE PTA NHI KINNIA DE JANAM VIGAAD DITTE BHAI SAAB ..CONGRATS .....

  • @sarabjitvocal3556
    @sarabjitvocal3556 2 ปีที่แล้ว +1

    Kamaal karti.wah

  • @jagmeetsingh9834
    @jagmeetsingh9834 2 ปีที่แล้ว +12

    ਜਦੋਂ ਸਤਨਾਮ ਨੂੰ ਗਲ ਨਹੀਂ ਆਉਂਦੀ ਤਾਂ ਹਰਨੇਕ ਵਿਚ ਅੜ ਜਾਂਦਾ ਹੈ।

    • @jskasanajskasana1750
      @jskasanajskasana1750 2 ปีที่แล้ว

      Right g

    • @jagmeetsingh9834
      @jagmeetsingh9834 2 ปีที่แล้ว +3

      @@jskasanajskasana1750 ਵੀਰ ਸੁਖਦੇਵ ਸਿੰਘ ਜੀ ਨੂੰ ਵੱਧ ਤੋਂ ਵੱਧ ਪ੍ਰਚਾਰ ਦੇਵੋ। ਹਲਕੇ ਪ੍ਰਚਾਰਕਾਂ ਨੂੰ ਨੱਥ ਪਾਉਣ ਚ ਬਹੁਤ ਯੋਗਦਾਨ ਪਾਇਆ ਸੁਖਦੇਵ ਸਿੰਘ ਜੀ ਨੇ।

    • @jskasanajskasana1750
      @jskasanajskasana1750 2 ปีที่แล้ว +1

      @@jagmeetsingh9834 Right Vir g

    • @JagroopSingh-no7xy
      @JagroopSingh-no7xy 2 ปีที่แล้ว

      @@jskasanajskasana1750 ਤੁੰ ਮੂਤ ਪੀਣਾ ਲੱਗਦਾ ਸਾਡੇ ਗੁਰੁ ਘਰਾਂ ਤੇ ਟੈਂਕ ਚਾੜਨ ਵਾਲੇ ਸਾਡੇ ਗਲਾ ਵਿੱਚ ਟਾਇਰ ਪਾਉਣ ਵਾਲੇ 3 ਲੱਖ ਸਿੱਖ ਨੋਜਵਾਨ ਘਰਾਂ ਤੋ ਚੁੱਕ ਕੇ ਮਾਰਨ ਵਾਲੇ ਦੇਸ਼ ਦੀ ਜੈ ਹਿੰਦ ਅਸੀਂ ਕਿਸ ਖੁਸੀ ਵਿੱਚ ਬੋਲੀਏ ਖਾਲਿਸਤਾਨ ਜ਼ਿੰਦਾਬਾਦ

    • @jagmeetsingh9834
      @jagmeetsingh9834 2 ปีที่แล้ว

      @@JagroopSingh-no7xy ਬਾਈ ਜੀ ਤੁਸੀਂ ਭੀ ਨੇਕੀ ਵਾਂਗੂ ਬਿਨਾ ਸੋਚੇ ਸਮਝੇ ਗਰਮ ਹੋਏ ਰਹਿੰਦੇ ਹੋ। ਬੰਦੇ ਨੇ right ji ਲਿਖਿਆ ਤੁਹਾਨੂੰ ਜੈ ਹਿੰਦ ਦੀ ਲੱਗੀ ਪਈ ਹੈ।

  • @Sukhdev8500-t4n
    @Sukhdev8500-t4n 4 หลายเดือนก่อน

    Sukhdev Singh Veeray Aaj to pehle may 50..50 ch fasya c Aaj de debate ch tuci sab clear kar deta tuci debate jatu je Naki pakoda ho gaya😂😂😂🙏🙏🙏🙏🙏🙏

  • @swarengill9466
    @swarengill9466 ปีที่แล้ว

    Good Job Sukhdave Singh Ji

  • @P.Babrah58
    @P.Babrah58 2 ปีที่แล้ว

    ਮੈਨੂੰ ਲਗਦਾ ਸਤਿਨਾਮ ਸਿੰਘ ਨਾਮ ( Name) ਅਤੇ ਨਾਉਂ ( Noun) ਨੂੰ intermingle ਕਰੀ ਜਾ ਰਿਹਾ। ਦਰਅਸਲ ਉਸਨੇ ਸਕੂਲੀ ਸਿੱਖਿਆ ਪ੍ਰਾਪਤ ਨਹੀਂ ਕੀਤੀ। ਉਹ ਸਿਰਫ ਸਿਰ ਅੜਾ ਰਿਹਾ।

  • @tarnvirsingh654
    @tarnvirsingh654 2 ปีที่แล้ว +1

    Waheguru Ji 🙏🙏

  • @sartajbhullar3782
    @sartajbhullar3782 2 ปีที่แล้ว +1

    1:06:15 wah waah ....neki nirutar. Tikaane te maari bhai sukhdev singh ji.

  • @indermaan4134
    @indermaan4134 ปีที่แล้ว

    ਕਦੀ ਕਹਿੰਦੇ ਸੀ ੩ ਕਰੋੜ ਚ ਕੋਈ ਆ ਜਾਵੇ ਜਿਨੇ ਮਰਜੀ ਆ ਜਾਣ । ਇਕ ਆੲਾ ਓਹਦੇ ਤੋ ਵੀ ਭੱਜਣ ਲੱਗ ਗਏ ।

  • @gurdipsingh9567
    @gurdipsingh9567 2 ปีที่แล้ว +1

    V good veere

  • @sarabjitvocal3556
    @sarabjitvocal3556 2 ปีที่แล้ว +1

    Sukhdev singh great person.bahut kirpa.

  • @harmeetsingh449
    @harmeetsingh449 2 ปีที่แล้ว

    Jindagi victure Gurbani Sade kis kaam aundi ha on practical

    • @vardaantv542
      @vardaantv542 ปีที่แล้ว

      TU BHRA KEHNA KI CHAHUNDA HAIN? GAL KRNI TAN DUS. PHONE NUMBER DE DE

  • @RohitSingh-xm7jn
    @RohitSingh-xm7jn 2 ปีที่แล้ว +1

    Waah vir Ji tushi ikale ne he dono aapu bane vidvaana Diya cheeka Kada tiya ehh charcha kitho kar Len ge dono ik dujhe nu tu mainu Mulla keh Mai tenu kaji MATLAB ik duje Diya guppa nu such Hai kahi jande 🙏🏻🙏🏻🙏🏻

    • @vardaantv542
      @vardaantv542 ปีที่แล้ว

      EHNA DI EHI AUQAAT HAI BHAJI

  • @jaspritsingh9586
    @jaspritsingh9586 2 ปีที่แล้ว

    🙏

  • @GurdialSingh-yn9tq
    @GurdialSingh-yn9tq 5 หลายเดือนก่อน

    ਭਾਈ ਗੁਰਦਾਸ ਜੀ ਤੋਂ ਉੱਪਰ ਤਾਂ ਸੋਚ ਹੈ ਨੀ ਸਤਨਾਮ ਦੀ

  • @SatnamSingh-uq8jq
    @SatnamSingh-uq8jq 2 ปีที่แล้ว +4

    ਸੁੱਖਦੇਵ ਸਿੰਘ ਜੀ ਤੁਸੀਂ ਨੇਕੀ ਤੇ ਸਤਨਾਮ ਦੇ ਖਲਾਰੇ ਪਾ ਦਿੱਤੇ।

  • @hardeepmultani3804
    @hardeepmultani3804 2 ปีที่แล้ว +3

    Bahut jyada honsla kar ke ayesi upgrade,tusi fer pja ditey.hun dekhde han
    8 pass upgrade Saad di kehri ped honsla kar ke vichar Karan aundi a...?

  • @harneksingh9604
    @harneksingh9604 2 ปีที่แล้ว

    ਕਬੀਰ ਜੀ--ਜਬ ਮੈ ਏਕੋ ਏਕ ਕਰ ਜਾਣਿਆ ਤਬ ਲੱਗਾ ਕਾਹੋ ਦੁਖ ਮਾਨਿਆ।

  • @singhmandeep5871
    @singhmandeep5871 2 ปีที่แล้ว

    👌👌

  • @dilpreetgilldboy3737
    @dilpreetgilldboy3737 2 ปีที่แล้ว +2

    ਬਾਬਾ ਯਾਰ ਤੇਰੀ ਨੌਲਜ ਨੂ ਸਲਾਮ

    • @sartajbhullar3782
      @sartajbhullar3782 2 ปีที่แล้ว

      eho jehe scholar nu neki te montreal wale anpadhaan naal matha maarna pai reha

    • @dilpreetgilldboy3737
      @dilpreetgilldboy3737 2 ปีที่แล้ว +1

      @@sartajbhullar3782 veer ji ohna te karod ta aina onda na ke sahmne hon ta vicho di langjawa par waa pesh koi ni jandi par jado da ess veer diya galla suniya ta thora honsa hoya ke chall yaar koi ta hai jo ohna anpar gwar bandeya nu jwab dean da dam rakhda

    • @sartajbhullar3782
      @sartajbhullar3782 2 ปีที่แล้ว

      @@dilpreetgilldboy3737 bilkul, oh vadhii turi jaande si agge ton agge. Vaagaan khulliyaan si, ohna nu lagda si saanu chup kraun wala koi jammeya hi nhi. Par Waheguru bada beant hai. Eh taan cheez hi ki ne.

  • @JagroopSingh-no7xy
    @JagroopSingh-no7xy 2 ปีที่แล้ว +1

    ਇੰਨਾਂ ਗਧਿਆਂ ਨੂੰ ਵਿਚਾਰਿਆ ਨੂੰ ਕੀ ਪਤਾ ਨਾਮ ਪੜਨਾਂਵ ਵਿਸ਼ੇਸ਼ਣ ਕੀ ਹਨ ਕਰਿਆ ਕੀ ਹੈ ਇਹ ਤਾ ਰੇਤਿਓ ਦੇ ਕਮਰੇ ਵਿੱਚ ਬੈਠਕੇ ਬਕਵਾਸ ਕਰ ਸਕਦੇ ਨੇ

  • @karanveersingh3964
    @karanveersingh3964 2 ปีที่แล้ว +3

    Salute u sukhdev g

  • @sandeepvashisht5354
    @sandeepvashisht5354 2 ปีที่แล้ว

    Main kai sala to harnaik singh te satnam Singh nu bohat intelligent samjta c but a dono badimag lage ajj mainu satnam Singh kol koi gal nahi bus naynae de tara apni gal manona chonda bina kise Tarak de proof de Main tadi debate Soni bohat detail vich vicakarn de gal kitti harnaik singh 96% no lean wala debate nahi kar sakega gurbani te te satnam Singh ik hi gal Kari janda onu viakran de koi samaj v nahi bus apne defination dai janda very well uncle g tade Bolan to pata lag gaya ki kini nimarta nall bolde te satnam kini bavkofi nall gal karda o v bare Kali Kali vich..

  • @jskasanajskasana1750
    @jskasanajskasana1750 2 ปีที่แล้ว +2

    Very good anylsis Vir g thanks for this Jai Hind

    • @jagmeetsingh9834
      @jagmeetsingh9834 2 ปีที่แล้ว

      ਤੁਸੀਂ ਕਿਸ ਜਗ੍ਹਾ ਤੋਂ ਹੋ ਵੀਰ?

    • @JagroopSingh-no7xy
      @JagroopSingh-no7xy 2 ปีที่แล้ว

      ਕਿਹੜਾ ਜੈ ਹਿੰਦ ਮੂਤ ਪੀਣੀ ਕੋਮ

    • @jagmeetsingh9834
      @jagmeetsingh9834 2 ปีที่แล้ว

      @@JagroopSingh-no7xy ਵੀਰ ਜੀ ਅਗਲੇ ਨਾਲ ਪਿਆਰ ਨਾਲ਼ ਗਲ ਕਰੋ। J S Kasana ਨੇ ਆਪਣਾ ਕੁਝ ਨਹੀਂ ਬਿਗਾੜਿਆ, ਉਹ ਆਪਾਂ ਨੂੰ ਜੈ ਹਿੰਦ ਕਹਿਣ ਵਾਸਤੇ ਮਜਬੂਰ ਨਹੀਂ ਕਰ ਰਿਹਾ, ਅਗਲੇ ਨੂੰ ਜੈ ਹਿੰਦ ਕਹਿਣਾ ਚੰਗਾ ਲੱਗਿਆ ਤਾਂ ਆਪਾਂ ਨੂੰ ਕੀ। ਜੇਕਰ ਉਸ ਨੂੰ ਜੈ ਹਿੰਦ ਕਹਿਣ ਤੋਂ ਰੋਕਣਾ ਤਾਂ ਦਲੀਲ ਦੇ ਕੇ ਰੋਕੋ।

    • @JagroopSingh-no7xy
      @JagroopSingh-no7xy 2 ปีที่แล้ว +1

      @@jagmeetsingh9834 ਮੈ ਤਾ ਕਿਸੇ ਜੈ ਹਿੰਦ ਬੋਲਣ ਵਾਲੇ ਨਾਲ ਪਿਆਰ ਨਾਲ ਨਹੀ ਬੋਲ ਸਕਦਾ ਅਸੀਂ ਹਿੰਦੁੰ ਸਟੇਟ ਦੇ ਭੁਗਤੋਗੀ ਹਾ ਤੇਰੇ ਪਰਿਵਾਰ ਦਾ ਕੋਈ ਨਹੀ ਮਾਰਿਆਂ ਹੋਣਾ ਇੰਨਾਂ ਜੈ ਹਿੰਦ ਵਾਲਿਆ ਨੇ ਤਹਾਨੂੰ ਦੂਜਿਆਂ ਦੇ ਮਰੇ ਦਾ ਕਿਓਂ ਦਰਦ ਹੋਵੇ ਸਿੱਖ ਹਾਲ ਇਕ ਕੋਮ ਹੀ ਨਹੀ ਬਣ ਸਕੀ ਤੁਸੀ ਤਾ ਗਲਾ ਵਿੱਚ ਪਾਏ ਟਾਇਰ ਵੀ ਭੁੱਲ ਚੁੱਕੇ ਹੋ ਤੁੰ ਬੋਲ ਸਕਦਾ ਤਾ ਬੋਲੀ ਜਾ ਮੈਨੂੰ ਜੈ ਹਿੰਦ ਬੋਲਣ ਵਾਲਾ ਨਹੀ ਬਰਦਾਸ਼ਤ ਹੁੰਦਾ

    • @JagroopSingh-no7xy
      @JagroopSingh-no7xy 2 ปีที่แล้ว +1

      @@jagmeetsingh9834 ਤੁੰ ਭਾਵੇਂ ਜਾਕੇ ਜੈ ਹਿੰਦ ਬੋਲ ਤੇ ਗਲਾਸ ਭਰਕੇ ਗਊ ਮੂਤ ਪੀ ਮੇਰੇ ਕੋਲੋਂ ਕਾਤਲ ਜੈ ਹਿੰਦ ਬਰਦਾਸ਼ਤ ਨਹੀ ਹੁੰਦੀ ਉਹ ਜੈ ਹਿੰਦ ਨਹੀ ਬੋਲ ਰਿਹਾ ਜ਼ਖ਼ਮਾਂ ਤੇ ਲੂਣ ਮਿਰਚ ਪਾ ਰਿਹਾ

  • @amandeepkaur1997
    @amandeepkaur1997 2 ปีที่แล้ว

    Upgrade tan guru sahib de bani nu veyakran pakhon Galt sabit karkr neecha dekhan chaunde han

  • @jskasanajskasana1750
    @jskasanajskasana1750 2 ปีที่แล้ว +5

    Full sport to Vir Sukhdev Singh g

  • @JagroopSingh-no7xy
    @JagroopSingh-no7xy 2 ปีที่แล้ว +2

    ਲਓ ਜੀ ਮੂਰਖਾ ਦੇ ਕਿਹੜੇ ਸਿੰਗ ਹੁੰਦੇ ਹਨ ਆਪ ਮੰਨ ਰਹੇ ਅਸੀਂ ਬਹੁਤਾ ਪੜੇ ਲਿਖੇ ਨਹੀ ਨਾ ਸਾਨੂੰ ਗੁਰਬਾਣੀ ਬਾਰੇ ਜ਼ਿਆਦਾ ਗਿਆਨ ਹੈ ਤੇ ਵਿਚਾਰ ਵੀ ਗੁਰਬਾਣੀ ਬਾਰੇ ਕਰ ਰਹੇ ਹਨ

    • @jagmeetsingh9834
      @jagmeetsingh9834 2 ปีที่แล้ว +1

      ਵੀਰ ਜੀ, ਮਗਧੇ ਬੋਲ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਲੋਕਾਂ ਨਾਲ share ਕਰੋ। ਨੇਕੀ ਤੋਂ ਬਾਅਦ ਢੱਡਰੀ ਨੇ ਮੈਦਾਨ ਚ ਆਉਣਾ, ਉਸ ਸਮੇ ਤੱਕ ਇਹ ਪ੍ਰੋਗਰਾਮ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਦਾ ਹੋ ਜਾਵੇ ਤਾਂ ਚੰਗਾ ਹੈ।

  • @Gurkiratkhehra
    @Gurkiratkhehra 2 ปีที่แล้ว +1

    ਟਾਈਮ ਹੋ ਗਿਆ ਸਵਾ ਇਕ ਦਾ... ਮਤਲਬ ਸਾਡੇ ਭੱਜਣ ਦਾ.. 🤣🤣🤣

  • @LallySandhu-xh6uv
    @LallySandhu-xh6uv 6 หลายเดือนก่อน

    NEKI AAP GAL NHI KRDA DRDA HAI.CHALDI GAL VICH PANGE LYI JANDA . SATNAM NU BCHAUN LYI .

  • @vardaantv542
    @vardaantv542 ปีที่แล้ว

    EKKO SHABAD AAYA BUT OH 1 DE NAL KHULLE MUNH WALA OORHA PA KE NHI LIKHIA HOYA... OTHE EEDI NU LAANV TE KAKKE NU HORHA PA KE LIKHIA HAI.................................................................................................................................

  • @mangatram4669
    @mangatram4669 2 ปีที่แล้ว

    jaykar

  • @mangatram4669
    @mangatram4669 2 ปีที่แล้ว +1

    kar mean ek ras sda sda ( always)

    • @vardaantv542
      @vardaantv542 ปีที่แล้ว

      HANJI BILKUL JI.. OH JO SDA IK RAS IK SAR LAGATAAR HAI JI.. BILKUL JI. EH NEKI SATNAM SINGH ESS KAAR VALE PASSE JA HI NHI RHE JI

  • @randeepsinghrandeepsingh9476
    @randeepsinghrandeepsingh9476 2 ปีที่แล้ว

    Eh sab kuj huztta taa ehna di sari budhi diya kiu k taksaal arth karde rahe aa k 63 parkar da bhed khatam kita guru sahib ne 1onkar naal baki ehna warge gal shittra de kache glla naal soot ni aunde

  • @vardaantv542
    @vardaantv542 2 ปีที่แล้ว

    BHAI SAAB EHNU PUSHO KE
    "GHALLE AAVEH NANKA SADDE UTTHI JAHE "
    VICH FIR KON GHALLDA HAI KON BHEJDA HAI .
    "SUNI PUKAR DAATAR PRABH GURU NANAK JAG MAHE PATHAYA "
    SHABAD DA KI MTLB NIKLDA HAI ..JDKE NEKI AND PARTY KEHNDI KOI RAB NI BNDA AAP HI RAB HAI .TAN FIR GURU NANAK SAHIB JI NU DUNIA DI PUKAR SUN KE KIHNE BHEJIA ? KI EH HUN VI EHI KEHNGE ? JDKI GURBANI VICH ESS GAL DA SAAF SAAF HUKAM HAI KE RAB SAB DE VICH HUNDE HOYE VI NIRLEP TE VAKHRI HASTI HAI ...

  • @sikanderpangli4535
    @sikanderpangli4535 2 ปีที่แล้ว +2

    Good

  • @amandeepkaur1997
    @amandeepkaur1997 2 ปีที่แล้ว

    Satnam singh nu eko ton age koyi gal nahi Andi naki ne 96% rate mar marke leyne veakaran samji ta hai hi nahi ,noun panoun Parke samj aunde han rate marke nahi

  • @parmjit9494
    @parmjit9494 2 ปีที่แล้ว +1

    Satnam.logic nal bolda

  • @amandeepkaur1997
    @amandeepkaur1997 2 ปีที่แล้ว

    Onkar de koyi vi Sikh brama, bisnu, Mahesh di veyakeya nahi karda na hi kise pichle 20,25 saal ch kise vi( so called pujari) ne kade veyake kiti hai eh te upgrade hi kende han ke Sikh onkar nu 3 ch define karda ne jo ke Sara jhoot bolde han

  • @travelwithnature3697
    @travelwithnature3697 2 ปีที่แล้ว

    As a result maghde bol won the...neki darpok negative banda..

  • @AvtarSingh-gz8bj
    @AvtarSingh-gz8bj 2 ปีที่แล้ว +3

    ਭਾਜੀ ਤੁਸੀ ਇਕੱਲੇ ਹੀ ਬਿਆਖੀਆ ਕਰੀ ਜਾਵੋ ਕਾਫ਼ੀ ਸਮਝ ਪੇਂਦੀ ਆ

  • @sikander2520
    @sikander2520 2 ปีที่แล้ว

    Punjabi ve hun Munazra karda na

  • @navjeettoor4718
    @navjeettoor4718 ปีที่แล้ว

    Neki kyu yr tere koi gal tan ban de nai eve apde degrea kyu ganae jana oh tan tere boln chaln ton sare dunea nu pta he aw

  • @jagmeetsingh9834
    @jagmeetsingh9834 2 ปีที่แล้ว +1

    58:00 ਤੇ ਸਤਨਾਮ ਵਿਚਾਰ ਚ ਫਸ ਗਿਆ। ਉਸ ਨੂੰ ਬਚਾਉਣ ਵਾਸਤੇ ਨੇਕੀ ਵਿਚ ਆ ਗਿਆ

  • @vardaantv542
    @vardaantv542 ปีที่แล้ว

    NEKI DANGAR ANGREZ PUNJABI DI VYAKARAN KYON LIKHAUGA, YA JE TU KEHNA LIKHAYI TAN OHNA NU FAYADA KI HOYA? JHOOTH BAKWAS NA MAAR

  • @amandeepkaur1997
    @amandeepkaur1997 2 ปีที่แล้ว

    Eh planted sikhi pehrave ch chor ne

  • @ParminderSingh-hy8oe
    @ParminderSingh-hy8oe 2 ปีที่แล้ว

    ਜਦ ਲਿਖਿਆ ੧ਓ ਆ ਇਸਦੀ ਵਿਆਖਿਆ ਵੀ ੧ਓ ਆ

  • @tarsemsingh4677
    @tarsemsingh4677 ปีที่แล้ว

    Neki dog man

  • @SatnamSingh-uq8jq
    @SatnamSingh-uq8jq 2 ปีที่แล้ว +13

    ਸੁੱਖਦੇਵ ਸਿੰਘ ਜੀ ਤੁਸੀਂ ਨੇਕੀ ਤੇ ਸਤਨਾਮ ਦੇ ਖਲਾਰੇ ਪਾ ਕੇ ਰੱਖ ਦਿੱਤੇ।

    • @rusikumari2716
      @rusikumari2716 ปีที่แล้ว

      ਮੂਰਖੋ ਤੁਸੀ 1 ਤਰਫਾ ਹੋ ਕੇ ਸੁਣਿਆ ਹੈ,,ਨਿਊਟਲ ਹੋ ਕੇ ਸੁਣੋ ,,ਫੇਰ ਪਤਾ ਲਗੇ

    • @SatnamSingh-uq8jq
      @SatnamSingh-uq8jq ปีที่แล้ว

      @@rusikumari2716 tu frr lai ayooo o na nu asi ohi keh Rehe a k tuc neki Te Satnam nu ek trfa dekhiya

    • @rusikumari2716
      @rusikumari2716 ปีที่แล้ว

      ​@@SatnamSingh-uq8jqਉਹ ਤਾਂ ਕੇ ਨਾ ਤੁਹਾਡੀ ਟਕਸਾਲ ਕੋਲ ਨਾ ਹੀ ਪਰਚਾਰਕਾਂ ਕੋਲ ਹਰਨੇਕ ਦੀਆ ਗਲਾ ਦੇ ਜਵਾਬ ਨਹੀਂ ਹੈ

    • @rusikumari2716
      @rusikumari2716 ปีที่แล้ว

      ਆਹ ਸੁਖਦੇਵ ਕੋਈ ਅਥੋਰਤੀ ਥੋੜੀ ਐ,,ਸੁਖਦੇਵ ਚ j ਜੁਰਅਤ ਹੈ ਤਾਂ ਭਿੰਡਰਾ ਵਾਲੇ ਬਾਰੇ ਟਕਸਾਲ ਬਾਰੇ ਆਪਣੀ ਦੀਪ ਸਿੰਘ ਬਾਰੇ ਗੱਲ ਕਰੇ ,,,

    • @rusikumari2716
      @rusikumari2716 ปีที่แล้ว

      ਉਹ ਤਾਂ ਹਰਨੇਕ ਹੁਰੀ ਵੈਸੇ ਹੀ ਇਸ ਪਾਗ਼ਲ ਨਾਲ ਮੱਥਾ ਮਾਰ ਰਹੇ ਨੇ

  • @sikanderpangli4535
    @sikanderpangli4535 2 ปีที่แล้ว +2

    Good