ੴ ਦੇ ਉਚਾਰਨ ਸਬੰਧੀ ਵਿਚਾਰ । Sukhdev Singh Germany , Satnam Singh Montreal

แชร์
ฝัง
  • เผยแพร่เมื่อ 16 พ.ย. 2024

ความคิดเห็น • 123

  • @sukhwindersinghsukhwinders7929
    @sukhwindersinghsukhwinders7929 2 ปีที่แล้ว +2

    ਬਹੁਤ ਵਧੀਆ ਵਿਚਾਰ ਵਾਹਿਗੁਰੂ ਜੀ ਦੀ ਕਿਰਪਾ ਸਦਕਾ 🙏🙏

  • @HarleenKaur-xc6vw
    @HarleenKaur-xc6vw 9 หลายเดือนก่อน

    Good vichar Charcha bhai Sukhdev Singh ji⭐⭐⭐⭐⭐⭐⭐⭐⭐⭐

  • @hardialsingh5925
    @hardialsingh5925 2 ปีที่แล้ว +2

    ਬਹੁਤ ਸੁੰਦਰ ਵਰਤਾਲਾਪ। ਹਾਜ਼ਰ ਜੁਆਬੀ ਲਾਜਵਾਬ।

  • @shabadkirtankuralikurali9399
    @shabadkirtankuralikurali9399 2 ปีที่แล้ว +4

    ਵਾਹ! ਵੀਰ ਸੁਖਦੇਵ ਸਿੰਘ ਜੀ। ਬਹੁਤ ਹੀ ਵਧੀਆ ਢੰਗ ਨਾਲ ਵੀਚਾਰ ਕੀਤੀ ਗਈ ਹੈ ਜੀ। ਪੁਜਾਰੀਆਂ ਨੂੰ ਗਾਲ਼ਾਂ ਕੱਢਣੀਆਂ ਹੀ ਗੁਰਮਤਿ ਨਹੀਂ ਹੁੰਦੀ।

  • @sikanderpangli4535
    @sikanderpangli4535 2 ปีที่แล้ว +5

    Knowledge is power

  • @successlife8947
    @successlife8947 2 ปีที่แล้ว +5

    ਮਹਾਰਾਸ਼ਟਰ ਦੇ ਨਾਲ ਲਗਦੇ ਐਮ ਪੀ ਸਟੇਟ ਦੇ ਉਜੈਨ ਵਿਚ ਸ਼ਿਵ ਮੰਦਿਰ ਉਂਕਾਰੇਸ਼ਵਰ ਹੈ ਹਿੰਦੂਆਂ ਦੀ ਇਥੇ ਆਸਥਾ ਹੈ, ਜੀਵਨ ਵਿਚ ਇਥੇ ਘਟੋ ਘਟ ਇਕ ਬਾਰ ਜਾਣਾ ਲਾਜਮੀ ਹੈ।

  • @AmarjeetSingh-bp4lp
    @AmarjeetSingh-bp4lp 2 ปีที่แล้ว +2

    Waheguru Jio 🙏🙏🙏🙏

  • @sartajbhullar3782
    @sartajbhullar3782 2 ปีที่แล้ว +8

    Swaad leyata Sukhdev singh ji

  • @theeternalguru5456
    @theeternalguru5456 2 ปีที่แล้ว +3

    16:00 ਸਤਨਾਮ ਵਲੋਂ ਚਾਹ ਦੀ ਉਦਾਹਰਣ/ ਇੱਕ ਤੇ ਇਕੋ ਦੇ ਅਰਥ ਵੀ ਵੱਖਰੇ ਹੋ ਸਕਦੇ ਹਨ / ਇਕੋ ਤਾਂ ਵਰਤਿਆ ਜਾਵੇਗਾ ਜੇ ਸੱਕ ਹੋਵੇ ਕਿ ਚਾਹ ਬਣਾਉਣ ਵਾਲਾ ਇੱਕ ਕਹਿਣ ਤੇ ਸਮਝੇਗਾ ਨਹੀ (ਜਾਂ ਪਿਛਲੀ ਵਾਰ ਇੱਕ ਕਹਿਣ ਤੇ ਦੋ ਬਣਾ ਦਿੱਤੀਆਂ ਹੋਣ ?) ਗਰੀਨ ਟੀ , ਬਲੈਕ ਟੀ ,......... ਇਕੋ ਕਹਿ ਕੇ ਜੇ ਨਾਲ ਹੀ ਉਸ ਦੇ ਗੁਣ ਜਾ ਵਿਸ਼ੇਸ਼ਤਾਵਾ ਨਾ ਦਸੀਆਂ ਜਾਣ ਤਾਂ ਇਕੋ ਕਹਿਣ ਦਾ ਕੋਈ ਮਤਲਵ ਹੀ ਨਹੀ ਰਹਿ ਜਾਂਦਾ ਜਿਵੇਂ ਇਕੋ ਦਾ ਪਸਾਰਾ📌 (ਕੀ ਇਕੋ ?eco, energy, force, Law (ਕਿਹੜਾ ਨਿਯਮ,.........??) ਨਾਮ , ਹੁਕਮ , ਸੱਚ, ਓਅੰਕਾਰ, ਏਕੰਕਾਰ, ਸੁਰਤਿ ext.......?????????

  • @spsoberoi1
    @spsoberoi1 2 ปีที่แล้ว +2

    In 'Mandukya Upanishad" ,the first Slok gives explanation of Oangkar in Sanskrit.Sri Guru Nanak Dev Ji emphasising Oneness of Akal Purakh added the numeric One( 1 - Ikk).So it should be pronounced as Ek Oangkar.

  • @spsoberoi1
    @spsoberoi1 2 ปีที่แล้ว

    Manyog Sukhdev Singh Ji"Parh Akkhar Eho Bujhiyye,Moorkhe Naal Na Lukjhiye-Asa Di Var".

  • @ManpreetSingh-qc5wo
    @ManpreetSingh-qc5wo 2 ปีที่แล้ว +2

    Sukhdev singh ji sach da sath devo

  • @jskasanajskasana1750
    @jskasanajskasana1750 2 ปีที่แล้ว +1

    Very good Vir g

  • @kashmirsingh6982
    @kashmirsingh6982 2 ปีที่แล้ว +1

    Veer ji, gurubani vich hai:- "eka bani ekk guru ekko shabd vichar sacha souda haat sach ratni bharey bandar". Will this not clear the matter.

  • @ajaynayyar7638
    @ajaynayyar7638 11 หลายเดือนก่อน +1

    In shrimad Bhagwat Geeta lord krishna says shabdo mae onkar mae he haun

  • @ParminderSingh-hy8oe
    @ParminderSingh-hy8oe 2 ปีที่แล้ว

    ਜੋੜ ਤਾ ਦਿੱਤਾ ਵਿਦਵਾਨ ਸਾਹਬ ਨੇ

  • @sikanderpangli4535
    @sikanderpangli4535 2 ปีที่แล้ว +1

    Good

  • @sartajbhullar3782
    @sartajbhullar3782 2 ปีที่แล้ว +3

    Jehde Ethe Sukhdev singh de khilaaf comments kar rahe ne. Apne aaka neki nu te ghaggriyaan wale nu kaho k apne TH-cam channels te comments on karke rakheya karn. 🙂

  • @SinghSatnamable
    @SinghSatnamable 2 ปีที่แล้ว

    Wggkk wggkf g, bhai sahib g bahut vadia daleel ditti a tusi. Panth nu tuhade varge Sikha di lorr hai. Please take care of your health. Thanks 🙏🏻

  • @JaspalSingh-hb8em
    @JaspalSingh-hb8em 2 ปีที่แล้ว

    Yes we can hear you

  • @SukhwinderSinghSukhwinde-tj6ij
    @SukhwinderSinghSukhwinde-tj6ij 9 หลายเดือนก่อน

    ਭਾਈ ਸੁਖਦੇਵ ਸਿੰਘ ਜੀ ਨਜ਼ਾਰਾ ਲਿਆ ਛੱਡਿਆ 😁😁😂😂🙏❤️🙏

  • @bhaihardeepsinghfgs5108
    @bhaihardeepsinghfgs5108 2 ปีที่แล้ว +2

    ਓਅੰਕਾਰ ਬ੍ਰਹਮਾ ਉਤਪਤਿ " ਵਾਲਾ ਸਾਰਾ ਸ਼ਬਦ ਪੜ੍ਹ ਲਈਏ ਤਾਂ ਸਪਸ਼ਟ ਹੋ ਜਾਂਦਾ ਕਿ ਇਕ ਅਤੇ ਓਅੰਕਾਰ ਅਲੱਗ ਸ਼ਬਦ ਹਨ

    • @cesiumion
      @cesiumion 2 ปีที่แล้ว

      ਮਤਲਬ??

    • @JagroopSingh-no7xy
      @JagroopSingh-no7xy 2 ปีที่แล้ว

      @@cesiumion ਢੰਡਰੀ ਸਿਰਫ ਇਸੇ ਕਰਕੇ ਇੱਕੋ ਬਿੱਟੁੱ ਨੂੰ ਬੁੰਡ ਮਰਵਾਉਂਦਾ ਤਾਕਿ ਏਕੋ ਦਾ ਸਿਧਾਂਤ ਕਾਇਮ ਰਹੇ ਜੇ ਉਂਕਾਰ ਬੋਲ ਦਿੱਤਾ ਬਹੁਤਿਆਂ ਨੂੰ ਮਰਵਾਉਣ ਲਈ ਰਸਤਾ ਖੁੱਲ ਜਾਣਾ

  • @palsaini123
    @palsaini123 2 ปีที่แล้ว +2

    ਜੇ ਕਿਸੇ ਦਾ ਅੱਜ ਦੇ ਸਮੇਂ ਵਿੱਚ ਗੁਰਬਾਣੀ ਦੇ ਅਰਥ ਆਪਣੀ ਸੋਚ ਮੁਤਾਬਿਕ ਕਰਨਾ ਗਲਤ ਹੈ ਫਿਰ ਪਹਿਲੇ ਕੀਤੇ ਅਰਥ ਵੀ ਉਨ੍ਹਾਂ ਦੀ ਸੋਚ ਹੀ ਸੀ...ਕਦੇ ਵੀ ਸਹਿਮਤੀ ਨਹੀਂ ਹੋਣੀ ਹਰੇਕ ਦੀ ਆਪਣੀ ਸੋਚ ਹੈ। 1ਓ ਨੂੰ ਏਕੋ ਨਹੀ ਕਹਿ ਸਕਦੇ ਪਰ 1ਉਂਕਾਰ ਕਹਿ ਸਕਦੇ.....ਵਾਹ ਜੋੜਕੇ ਸਿੱਧ ਕਰਤਾ ਹੱਦ ਈ ਹੋਗੀ ਯਾਰ 😂😂😂ਸਿਰਫ ਈਗੋ ਆ ਹੋਰ ਕੁੱਝ ਨੀ

    • @surajlubana7532
      @surajlubana7532 2 ปีที่แล้ว

      ਵੀਰੇ ਤੁਸੀ ਇਹ ਕਹਿ ਰਹੇ ਹੋ ਕਿ ਅੱਜ ਕਲ ਕੋਈ ਵੀ ਅਰਥ ਕਰ ਸਕਦਾ ਹੈ ਅਤੇ ਓਸ ਨੂੰ ਅਧਿਕਾਰ ਹੈ ? ਇਸ ਦਾ ਭਾਵ ਜੌ ਗੁਰੂ ਸਾਹਿਬ ਸਮਝਾਂਦੇ ਸੀ ਯਾਂ ਭਗਤ ਸਾਹਿਬਾਨ ਸਮਝਾਂਦੇ ਸਨ ਓਹਨਾ ਦੀ ਵਿਚਾਰ ਧਾਰਾ ਨੂੰ ਕੋਈ ਵੀ ਤੋੜ ਮਰੋੜ ਸਕਦਾ ਹੈ ਜੇਕਰ ਤੁਸੀ ਇਹ ਮੰਨਦੇ ਹੋ ਤਾਂ ਕਲ ਨੂੰ ਕੋਈ ਵੀ ਗੁਰਮਤਿ ਵਿਰੋਧੀ ਬੰਦਾ ਆਪਣੇ ਹਿਸਾਬ ਨਾਲ ਅਰਥ ਕਰ ਸਕਦਾ ਹੈ ਫੇਰ ਗੁਰਬਾਣੀ ਦੇ ਆਪਣੇ ਮਾਇਨੇ ਨਹੀਂ ਰਹਿ ਜਾਣੇ ਓਹੀ ਕੰਮ ਇਹ ਹਰਨੇਕ ਅਤੇ ਸਤਨਾਮ ਵਰਗੇ ਕਰ ਰਹੇ ਹਨ ਤੇ ਅਫਸੋਸ ਤੁਸੀ ਓਹਨਾ ਦੀ ਸਾਜਿਸ਼ ਦਾ ਸ਼ਿਕਾਰ ਬਣਦੇ ਜਾ ਰਹੇ ਹੋ ਅਤੇ ਤਾਹਨੂੰ ਪਤਾ ਨਹੀਂ ਹੈ ! ਅਰਥ ਓਹ ਹੀ ਸਹੀ ਹਨ ਜੌ ਸਿੱਖ ਦਾ ਕਿਰਦਾਰ ਉੱਚਾ ਕਰਨ ਅਤੇ ਸਿੱਖ ਨੂੰ ਇਕ ਆਕਾਲ ਦਾ ਉਪਾਸ਼ਕ ਬਣਾਉਣ ਨਾ ਕੀ ਅਨੇਕਤਾ ਦਾ ਜੌ ਸਤਨਾਮ ਤੇ ਹਰਨੇਕ ਕਹਿ ਰਹੇ ਹਨ ਜੌ ਇਕੋ ਹੈ ਓਹਨਾ ਦਾ ਬਣਾਇਆ ਹੋਇਆ ਓਹਦੇ ਵਿੱਚ ਬਹੁਤ ਕੁਝ ਆ ਜਾਂਦਾ ਹੈ ਜਿਵੇਂ ਨਿਯਮ ਹੀ ਕਹਿ ਲਵੋ ਕੁਦਰਤ ਦਾ ਕੋਈ ਇਕ ਨਿਯਮ ਨਹੀਂ ਹੈ ਓਹਦੇ ਕਈ ਰੂਪ ਹਨ ਅਤੇ ਇਹਨਾਂ ਨਿਯਮਾਂ ਨੂੰ ਅਤੇ ਕੁਰਦਤੀ ਤਾਕਤਾਂ ਨੂੰ ਬ੍ਰਾਹਮਣ ਨੇ ਸਭ ਤੋਂ ਪਹਿਲਾ ਪੁੱਜਿਆ ਹੈ ! ਕੀ ਤੁਸੀ ਗੁਰੂ ਸਾਹਿਬ ਨੂੰ ਵੀ ਬ੍ਰਾਹਮਣ ਦੀ ਸਿਖਿਆ ਤੇ ਤੁਰਨ ਵਾਲਾ ਕਹਿ ਰਹੇ ਹੋ ?? ਥੋੜ੍ਹਾ ਤੁਸੀ ਆਪ ਖੋਜ ਕਰੋ ਬੱਸ ਸਤਨਾਮ ਤੇ ਹਰਨੇਕ ਵਰਗੇ ਦੀ ਗਪ ਸੁਣ ਕੇ ਖੁਸ਼ ਨਾ ਹੋਵੋ !

    • @mandeeps6998
      @mandeeps6998 2 ปีที่แล้ว +1

      bhedo 1 onkar bhai gurdas ji ne viakhya kiti hai jo guru ji nal rahe hun , jado 1 oh tah sapgread apne kolo banai jamde

    • @surajlubana7532
      @surajlubana7532 2 ปีที่แล้ว

      @@mandeeps6998 ਹਾਂਜੀ ਵੀਰੇ ਮੈ ਇਹ ਵੀਰ ਨੂੰ ਇਕ ਸਵਾਲ ਕੀਤਾ ਹੈ ਇਹ ਓਸ ਦਾ ਜਵਾਬ ਦੇ ਦੇਣ ਪਰ ਇਹ ਮੈਨੂੰ ਲਗਦਾ ਦੇਖ ਕੇ ਵੀ ਅਣਦੇਖਾ ਕਰ ਰਹੇ ਆਹ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਜਵਾਬ ਦਿੱਤਾ ਨਹੀਂ ਜਾਣਾ

    • @palsaini123
      @palsaini123 2 ปีที่แล้ว

      @@surajlubana7532 bahut lamba lekh likh ditta bhra suraj parkash pad liya hona tusi sara jawaab mil jana k hindu kon bana riha

    • @palsaini123
      @palsaini123 2 ปีที่แล้ว

      @@mandeeps6998 ਓ nu onkar kiha bhai gurdas ji ne par ikk nu v kujh kiha oh v kaho fir 1 nu ikk he kyon ??????

  • @bhaihardeepsinghfgs5108
    @bhaihardeepsinghfgs5108 2 ปีที่แล้ว +5

    ਇਹ ਨੇਕੀ ਢੱਡਰੀ ਸਤਨਾਮ ਵਰਗੇ ਗੁਰਬਾਣੀ ਨੂੰ ਸਿਰਫ ਵਾਦ ਵਿਵਾਦ ਕਰਨ ਲਈ ਪੜ੍ਹਦੇ ਨੇ । ਨਾ ਆਪਣੀ ਕੋਈ ਸ਼ਰਧਾ ਬਾਣੀ ਤੇ ਨਾ ਕਿਸੇ ਦੀ ਰਹਿਣ ਦੇਣੀ

    • @surajlubana7532
      @surajlubana7532 2 ปีที่แล้ว

      ਬਿਲਕੁਲ ਇਸ ਦੀ ਉਦਾਰਹਣ ਤੁਸੀ ਉਪਰ ਹਰਪਾਲ ਸਿੰਘ ਦੇਖ ਲਵੋ

    • @Jattbai233
      @Jattbai233 9 หลายเดือนก่อน

      😂

  • @Harjitnagra68
    @Harjitnagra68 2 ปีที่แล้ว +6

    ਕਿੰਨਾ ਔਖਾ ਐ ਯਾਰ ਧਰਮ 🤔
    ਐਨਾ ਭਾਰ ਪਾਉਣਾ ਪੈਂਦੈ ਯਾਰ ਧਰਮ ਨੂੰ ਸਮਝਣ ਲਈ 😴😴 🤔🤔🤔???

    • @jujharsingh747
      @jujharsingh747 2 ปีที่แล้ว

      ਕਲੋਲ !

    • @mandeeps6998
      @mandeeps6998 2 ปีที่แล้ว

      moorkha lyo sabkush aukha he hunda , bheda sirf magar he chal sakdia

    • @JagroopSingh-no7xy
      @JagroopSingh-no7xy 2 ปีที่แล้ว

      ਇਸ ਕਰਕੇ ਢਂਡਰੀ ਬੋਝ ਨਹੀ ਪਾਉਂਦਾ ਚੁੱਪ ਕਰਕੇ ਨਾਲਾ ਖੋਲਕੇ ਬਿੱਟੁੱ ਮੂਹਰੇ ਕੋਡਾ ਹੋ ਜਾਂਦਾ 😊

  • @JagroopSingh-no7xy
    @JagroopSingh-no7xy 2 ปีที่แล้ว +1

    ਵਾਹ ਉਏ ਖੋਤੇਅਪਗਰੇਡੋ ਜੋ ਇਹ ਵਿਦਵਾਨ ਇੱਕ ਉਕਾਰ ਤੇ ਬਹਿਸ ਕਰਨ ਆਇਆ ਉਹ ਖ਼ੁਦ ਕਹਿ ਰਿਹਾ ਮੈਨੂੰ ਗੁਰਬਾਣੀ ਦੀ ਕੋਈ ਬਹੁਤੀ ਸਮਝ ਨਹੀ ਜੇ ਤੈਨੂੰ ਸਮਝ ਨਹੀ ਫਿਰ ਤੂੰ ਕੀ ਲੈਣ ਆਇਆ

  • @gurdipsingh9567
    @gurdipsingh9567 2 ปีที่แล้ว +2

    Bot sohni galbaat hoi

  • @JagroopSingh-no7xy
    @JagroopSingh-no7xy 2 ปีที่แล้ว +5

    ਇੱਥੇ ਅਪਗਰੇਡ ਆਪਣੇ ਮਕਸਦ ਵਿੱਚ ਸਫਲ ਹੋ ਰਹੇ ਹਨ ਇੰਨਾਂ ਦਾ ਮਕਸਦ ਗੁਰਬਾਣੀ ਨੂੰ ਕੰਟਰੋਵਰਸੀਅਲ ਬਣਾਉਣਾ ਹੈ ਇੰਨਾਂ ਦਾ ਹੋਰ ਕੋਈ ਮਕਸਦ ਨਹੀ ਹੈ ਦੁਨੀਆ ਦਾ ਸਭ ਤੋ ਵੱਡਾ ਪੁਜਾਰੀ ਢੰਡਰੀ ਹੈ ਉਹ ਆਪ ਪੁਜਾਰੀ ਪੁਜਾਰੀ ਦਾ ਰੋਲਾ ਪਾ ਰਿਹਾ ਜਿਵੇਂ ਚੋਰੀ ਕਰਕੇ ਭੱਜਿਆ ਜਾਂਦਾ ਚੋਰ ਭੱਜਿਆ ਜਾਂਦਾ ਚੋਰ ਚੋਰ ਕਰਕੇ ਦੂਜਿਆਂ ਨੂੰ ਮੂਰਖ ਬਣਾ ਰਿਹਾ ਹੁੰਦਾ ਹੈ

    • @bawandeepsingh639
      @bawandeepsingh639 2 ปีที่แล้ว +1

      Changi tra ghodi nwaii Sukhdev ne.Fer tuc kida keh sakde upgrade safal ho rahe ne

    • @sartajbhullar3782
      @sartajbhullar3782 2 ปีที่แล้ว +1

      ਕਦੀ ਨੀ ਸਫਲ ਹੋ ਸਕਦੇ । ਧੁਰ ਕੀ ਬਾਣੀ ਕੋਈ ਨੀ ਕੱਟ ਸਕਦਾ । ਇਸ ਪ੍ਰੋਗਰਾਮ ਵਿੱਚ ਖੱਪਗ੍ਰੇਡ ਸਿਰਫ਼ ਇਨਕਾਰੀ ਹੋਏ ਨੇ ਕੋਈ ਦਲੀਲ ਨਹੀਂ ਦੇ ਸਕੇ ਜਿਵੇਂ ਕਿ ਉਹ ਹਰ ਵਾਰ ਕਰਦੇ ਨੇ | ਇਨਕਾਰੀ ਹੋਣਾ ਤੇ ਦਲੀਲ ਰੱਖਣੀ ਦੋ ਅਲੱਗ ਅਲੱਗ ਗੱਲਾਂ ਨੇ |

    • @JagroopSingh-no7xy
      @JagroopSingh-no7xy 2 ปีที่แล้ว +2

      @@bawandeepsingh639 ਵੀਰ ਅਪਗਰੇਡਾ ਦਾ ਇੱਕੋ ਮਕਸਦ ਹੈ ਸਿੱਖ ਧਰਮ ਦੇ ਗੁਰਬਾਣੀ ਨੂੰ ਵਿਵਾਦਾਂ ਵਿੱਚ ਲਿਆਉਣਾ ਕੰਮਜੋਰ ਬੰਦੇ ਜਾ ਅਗਿਆਨੀ ਬੰਦੇ ਅਪਗਰੇਡਾ ਦਾ ਗਲਤ ਪ੍ਰਚਾਰ ਦਾ ਸ਼ਿਕਾਰ ਹੋ ਜਾਂਦੇ ਕਈ ਬੰਦੇ ਕਹਿਣ ਲੱਗ ਗਏ ਚਲੋ ਛੱਡੋ ਜੀ ਇਕ ਜਾ ਇਕਉਕਾਰ ਨਾਲ ਕੀ ਫਰਕ ਪੈਦਾ ਜੀ ਨੇਕੀ ਲਾਣੇ ਦਾ ਮਕਸਦ ਤਾ ਭੰਬਲ਼ਭੂਸਾ ਪੈਦਾ ਕਰਨਾ

  • @JagroopSingh-no7xy
    @JagroopSingh-no7xy 2 ปีที่แล้ว +7

    ਸਭ ਤੋ ਖ਼ਤਰਨਾਕ ਤੇ ਵੱਡੇ ਪੁਜਾਰੀ ਢੰਡਰੀ ਤੇ ਨੇਕੀ ਹਨ

  • @Sukhmander-p8d
    @Sukhmander-p8d 11 หลายเดือนก่อน

    😂😂😂😂😂

  • @Sukhmander-p8d
    @Sukhmander-p8d 11 หลายเดือนก่อน

    😅😅😅😂😂😂

  • @dhillonsukhdeep5100
    @dhillonsukhdeep5100 2 ปีที่แล้ว +2

    ਤੈਨੂੰ ਨਹੀਂ ਪਤਾ ਸੀ ਕੁਝ ਤਾ ਪੰਗਾ ਲੈੰਦਾ

  • @travelwithnature3697
    @travelwithnature3697 2 ปีที่แล้ว

    neki discussion karan like nhi aa...bas radio te beth k negative bol sakda aa

  • @justran6803
    @justran6803 2 ปีที่แล้ว +6

    ਜਦੋਂ ਗੁਰੂ ਜੀ ਉਂਕਾਰ ਬਾਣੀ ਦੇ ਵਿੱਚ ਪੂਰਾ ਲਿੱਖ ਸਕਦੇ ਹਨ ਤਾਂ ਜਪੁਜੀ ਸਾਹਿਬ ਵਿੱਚ ਲਿੱਖਣ ਵਿੱਚ ਕੀ ਦਿੱਕਤ ਸੀ, virse ਵਾਲੇ ਆਪਣੀ ਜਗ੍ਹਾ ਉੱਤੇ ਥੋੜੇ ਗ਼ਲਤ ਹੋ ਸਕਦੇ ਹਨ ਪਰ ਤੁਸੀਂ ਤਾਂ ਬਿਲਕੁੱਲ ਹੀ ਗ਼ਲਤ ਸਾਬਿਤ ਹੁੰਦੇ ਹੋ

    • @gurjantsingh9641
      @gurjantsingh9641 2 ปีที่แล้ว +6

      ਕਮਲਿਆ ਵੀਰ ਸੁੱਖਦੇਵ ਸਿੰਘ ਨੇ ਪਿਛਲੇ ਪ੍ਰੋਗਰਾਮ ਵਿੱਚ ਪੁੱਛਿਆ ਸੀ ਗੁਰੂ ਗ੍ਰੰਥ ਸਾਹਿਬ ਵਿੱਚ ਹਜ਼ਾਰਾਂ ਵਾਰੀ ਏਕੋ ਲਿਖਿਆ ਫਿਰ ਸ਼ੁਰੂ ਵਿੱਚ ੧ਓ ਕਿਉਂ ਲਿਖਿਆ ਏਕੋ ਕਿਉਂ ਨਹੀਂ ਲਿਖਿਆ

    • @JagroopSingh-no7xy
      @JagroopSingh-no7xy 2 ปีที่แล้ว +5

      @@gurjantsingh9641 ਵੀਰ ਇਹ ਹਰਾਮੀ ਲੋਕ ਹਨ ਇੰਨਾਂ ਦਾ ਕੰਮ ਸਿਰਫ ਗੁਰਬਾਣੀ ਨੂੰ ਵਿਦਾਦਤ ਬਣਾਉਣਾ ਇਹੋ ਗੱਲ ਬਾਮਣ ਜਾ rss ਚਾਹੁੰਦੀ ਹੈ

    • @rajwinderbassi4141
      @rajwinderbassi4141 2 ปีที่แล้ว +2

      @@JagroopSingh-no7xy ਵੀਰ ਜੀ ਇਹ ਗੰਦੇ ਬੰਦੇ ਗੁਰੂ ਘਰਾਂ ਵਿੱਚੋਂ ਕੱਢੇ ਹੋਏ ਆ ਏਥੇ ਬੈਠ ਕੇ ਭੌਂਕ ਦੇ ਆ ਸਾਰੀ ਬੋਲੀ ਨਿਰੰਕਾਰੀ ਬੋਲੀ ਬੋਲ ਰਹੇ ਹਨ

    • @sartajbhullar3782
      @sartajbhullar3782 2 ปีที่แล้ว +1

      "Just ran” . What a good name for people like you . Just run away from discussions. Your same logic applies to “eko” . Poora v likheya ja sakda si.

    • @sartajbhullar3782
      @sartajbhullar3782 2 ปีที่แล้ว

      @@justran6803 lol . Aaho ghaggriyaan wala v Bahut sikhaunda questions Karne 😜

  • @Jattbai233
    @Jattbai233 9 หลายเดือนก่อน

    ਕਾਲਾ ਕਾ😂

  • @bhaihardeepsinghfgs5108
    @bhaihardeepsinghfgs5108 2 ปีที่แล้ว +1

    ਨੇਕੀ ਸਮਝ ਗਿਆ ਸੀ ਕਿ ਸਤਨਾਮ ਸਿੰਘ ਦੇ ਵਸ ਦੀ ਗੱਲ ਹੈ ਨੀ ਸੁਖਦੇਵ ਸਿੰਘ ਨਾਲ ਵਿਚਾਰ ਕਰਨਾ । ਇਸ ਲਈ ਵਾਰ ਵਾਰ ਵਿੱਚ ਨੂੰ ਆਉਣਾ ਚਾਹੁੰਦਾ

  • @justran6803
    @justran6803 2 ปีที่แล้ว +5

    ਭਰਾ ਮੈਂ ਤੁਹਾਨੂੰ ਦੋਹਾਂ ਰੇਡੀਓ ਵਾਲਿਆਂ ਨੂੰ ਕਈ ਚਿਰ ਤੋਂ ਸੁਣ ਰਿਹਾਂ , ਤੁਸੀਂ ਸੱਚੀਂ ਤਰਕ ਦਲੀਲ ਤੋਂ ਬਹੁਤ ਦੂਰ ਹੋ ..

    • @dilpreetgilldboy3737
      @dilpreetgilldboy3737 2 ปีที่แล้ว

      Veer ji fir tuhanu ki lagda kon theek te kon nahi

    • @rajwinderbassi4141
      @rajwinderbassi4141 2 ปีที่แล้ว +1

      Who are you

    • @dilpreetgilldboy3737
      @dilpreetgilldboy3737 2 ปีที่แล้ว

      Mai v dova nu hi sunda par harnek neki jo sabat karn te lagga hoya ohh hai ki par ess bande di mai galla sunda te kafi sahi lagdiya veer mai ta pushda c ki tuhanu koi v thèek ni lagda ta aa teesri gall

    • @rajwinderbassi4141
      @rajwinderbassi4141 2 ปีที่แล้ว +1

      ਗੁਰੂ ਦਾ ਵਿਰੋਧ ਨਹੀਂ ਕਰੀਦਾ ਬਲਿਆ

    • @rajwinderbassi4141
      @rajwinderbassi4141 2 ปีที่แล้ว

      ਕੀ ਤੂੰ ਵੀ ਗਿੱਟਲ ਤਾਂ ਨੀ

  • @SatnmSingh-b1b
    @SatnmSingh-b1b 6 หลายเดือนก่อน

    Jadd hernek ne fact pesh krta kehnda vichar tuc krde ya satnm 😂😂😂 facts toh pajde dekho kida

  • @savagesandhu
    @savagesandhu 2 ปีที่แล้ว +3

    Main ta hairan k eh v scholar aa😂😂

    • @sartajbhullar3782
      @sartajbhullar3782 2 ปีที่แล้ว

      Kyu ki problem laggi ehna di gall baat vich ?

    • @JagroopSingh-no7xy
      @JagroopSingh-no7xy 2 ปีที่แล้ว +1

      ੲੁਥੇ ਦਾ ਢੰਡਰੀ ਵਰਗੇ ਅਨਪੜ ਤੇ ਇੰਦਰ ਘੱਗੇ ਵਰਗੇ ਵੀ ਸਕਾਲਰ ਹਨ

    • @savagesandhu
      @savagesandhu 2 ปีที่แล้ว

      @@sartajbhullar3782 dharm di patti la k khulle dimag naal sun bro for example ੴ ehnu jod reha which is not possible

    • @savagesandhu
      @savagesandhu 2 ปีที่แล้ว

      @@JagroopSingh-no7xy hon ge who gives a damn 😂😂

    • @sartajbhullar3782
      @sartajbhullar3782 2 ปีที่แล้ว

      @@savagesandhu ok. I am open to learn. Teach me. Meri patti utaaro. Deyo geyan thora jeha. Mainu koi sharam Nhi apne aap nu neevan samjhan vich. Je tusi ehde scholar hon te hssde ho, esda matlab es ton taan vaddhe scholar hi hovoge. Apne toh neeve nu hi mjaak kita jaanda. Karo kirpa. Paao Chaan-na.

  • @charanjitgill4610
    @charanjitgill4610 2 ปีที่แล้ว +1

    ਭਾਈ ਵੀਰ ਗੁਰਬਾਣੀ ਨੂੰ ਲੈ ਕੇ ਬਹਿਸਿਆ ਨਾ ਕਰੋ , ਸੜਕਾਂ ਤੇ ਭੁੱਖੀਆਂ ਪਿਆਸੀਆਂ ਗਊਆਂ ਸੜਕਾਂ ਤੇ ਤੁਰੀਆਂ ਫਿਰਦੀਆਂ ਨੇ ਉਹਨਾਂ ਬਾਰੇ ਗੱਲ ਕਰ ਲਿਆ ਕਰੋ ।
    ਤੁਹਾਡੇ ਵਰਗੇ ਵੀਰਾ ਨੂੰ ਗੁਰੂ ਸਾਹਿਬਾਨ ਗੁਰੂ ਗ੍ਰੰਥ ਸਹਿਬ ਜੀ ਵਿੱਚ ਪੰਨਾ1058ਤੇ ਲਿਖਦੇ ਨੇ
    “ਬੇਦ ਪੜਹਿ ਪੜਿ ਬਾਦੁ ਵਖਾਣਹਿ॥
    ਘੱਟ ਮਹਿ ਬ੍ਰਹਮੁ ਤਿਸੁ ਸ਼ਬਦਿ ਨ ਪਛਾਣਹਿ॥🙏
    ਤੁਸੀ ਗੁਰਬਾਣੀ ਨੂੰ ਲੈ ਕੇ ਬਹਿਸ ਦੇ ਹੋ , ਗੁਰੂ ਸਹਿਬਾਨਾਂ ਦੇ ਸਮੇਂ ਵੇਦਾਂ ਨੂੰ ਲੈ ਕੇ ਬਹਿਸ ਦੇ ਹੋਣਗੇ ,ਇਸੇ ਕਰਕੇ ਗੁਰੂ ਸਾਹਿਬਾਨਾਂ ਨੇ ਇਹ ਸ਼ਬਦ ਉਚਾਰਨ ਕੀਤੇ ਹੋਣਗੇ

    • @JagroopSingh-no7xy
      @JagroopSingh-no7xy 2 ปีที่แล้ว

      ਜਿਸਦੀ ਗੳੱੁ ਮਾਤਾ ਉਹ ਸਾਂਭਣ ਸਾਨੂੰ ਤਾ ਗਊ ਮਾਤਾ ਦਾ ਮੀਟ ਖਾਣਾ ਚਾਹੀਦਾ ਜੋ ਅਸੀਂ ਵਿਦੇਸ਼ ਵਿੱਚ ਖਾ ਰਹੇ ਸਾਲਾ ਮੂਤ ਪੀਣਾ ਤੁਹਾਡੇ ਸਾਰੇ ਦੇਵਤੇ ਗਊ ਮਾਸ ਖਾਂਦੇ ਰਹੇ ਨੇ ਤੁਸੀ ਮੂਤ ਤੇ ਗੋਹਾ ਖਾ ਪੀ ਰਹੇ ਹੋ

    • @JagroopSingh-no7xy
      @JagroopSingh-no7xy 2 ปีที่แล้ว

      ਲੰਨ ਬੜਾ ਖੜਾ ਹੁੰਦਾ ਬੀਫ ਖਾਣ ਨਾਲ ਇਸ ਕਰਕੇ ਹਿੰਦੁੱ ਕੁੜੀਆਂ ਵੱਡੀ ਮਾਤਰਾ ਵਿੱਚ ਮੁਸਲਮਾਨ ਮੁੰਡਿਆਂ ਨਾਲ ਨਿਕਾਹ ਕਰ ਰਹੀਆਂ ਸਾਲ਼ਿਓ ਘਾਹ ਫੂਸ ਖਾਕੇ ਨਹੀ ਚਾਰ ਜ਼ਨਾਨੀਆਂ ਰੱਖ ਸਕਦੇ ਇਸ ਕਰਕੇ ਤੁਸੀ 1000 ਸਾਲ ਗੁਲਾਮ ਰਹੇ ਤੇ ਮੁਸਲਮਾਨ ਪਾਨ ਖਾਕੇ ਧਰਤੀ ਉੱਪਰ ਨਹੀ ਤੁਹਾਡੇ ਮੂੰਹ ਵਿੱਚ ਥੁੱਕਦੇ ਸਿੱਖ ਗੁਰੁਆ ਨੇ ਸ਼ਿਕਾਰ ਕੀਤੇ ਮੀਟ ਖਾਂਦੇ ਤੇ ਸਿੱਖ ਮੀਟ ਖਾਣ ਲਾਏ ਫਿਰ ਮੁਕਾਬਲਾ ਕੀਤਾ ਮੁਸਲਮਾਨ ਨਾਲ ਸਾਲੀ ਮੂਤ ਪੀਣੀ ਜਾਤ

  • @ranjeets9942
    @ranjeets9942 2 ปีที่แล้ว +3

    ਨੇਕੀ ਨੇ ਬੁੰਡ ਦਾ ਜ਼ੋਰ ਲਾ ਕੇ ਦੇਖ ਲਿਆ ਨਹੀਂ ਬੱਣਦੀ ਗੱਲ

    • @sartajbhullar3782
      @sartajbhullar3782 2 ปีที่แล้ว +2

      eho jehe shabad na use karo. Asi neki de cheleyan varge ni ban-na.

    • @simranjeetsingh317
      @simranjeetsingh317 ปีที่แล้ว

      Neki Nhi hega satnam a

  • @bhanajatt6239
    @bhanajatt6239 2 ปีที่แล้ว

    ਏਕੇ ਅਗੇ ਮੂਂਹ ਖੁਲੇ ਵਾਲਾ ਓ ਲਾਕੇ ਲਫਜ ਇਕੋ ਬਣਦੈ,ਅਗੇਓਂਕਾਰ ਲਾਉਣਾ ਠੀਕ ਨਹੀਂ ਲਗਦਾ ਤੇ ਮੈ ਤਾ ਮੂਲ ਮਂਤਰ ਵੀ ਜਪਦਾ ਹਾ ਤਾ ਇਕੋ ਸਤਿਨਾਮ ਹੀ ਕਹਿਂਦਾ ਹਾ ।ਜਿਸ ਨੂਂ ਜਿਵੇਂ ਮਰਜੀ ਠੀਕ ਲਗੇ ਉਚਾਰੇ, ਪਰ ਇਕੋਂਓਂਕਾਰ ਕਹਿਣਾ ਜਚਦਾ ਨਹੀਂ ।

    • @JagroopSingh-no7xy
      @JagroopSingh-no7xy 2 ปีที่แล้ว

      ਜੋ ਬੰਦਾ ਗੁਰਬਾਣੀ ਪੜਕੇ ਆਪਣੀ ਜਾਤ ਨਾ ਛੱਡ ਸਕੇ ਮੇਰੀ ਗਰੰਟੀ ਕਦੇ ਤੂੰ ਗੁਰੁ ਗਰੰਥ ਸਹਿਬ ਖੋਲਕੇ ਵੀ ਨਹੀ ਦੇਖਿਆ ਪੜਨਾ ਤਾ ਦੂਰ ਦੀ ਗੱਲ ਹੈ ਤੂੰ ਨਾ ਨਿੱਤਨੇਮੀ ਹੈ ਐਵੇਂ ਵਿਦਵਾਨੀ ਘੋਟਣ ਲਈ ਕਮੈਟ ਕਰ ਦਿੱਤਾ ਤਾਕਿ ਭੇਡ ਦੀ ਹਾਜ਼ਰੀ ਲੱਗ ਸਕੇ

  • @AmarjeetSingh-bp4lp
    @AmarjeetSingh-bp4lp 2 ปีที่แล้ว +2

    Waheguru Jio 🙏🙏🙏🙏🙏

  • @sikanderpangli4535
    @sikanderpangli4535 2 ปีที่แล้ว +2

    Good