ਗੁਰੂਬਾਣੀ ਮੂਲਮੰਤਰ ਨੂੰ ਜ਼ਿੰਦਗੀ ਵਿੱਚ ਕਿਵੇਂ ਅਪਨਾਉਣਾਂ
ฝัง
- เผยแพร่เมื่อ 21 ธ.ค. 2023
- ਗੁਰੂਬਾਣੀ ਮੂਲਮੰਤਰ ਨੂੰ ਜ਼ਿੰਦਗੀ ਵਿੱਚ ਕਿਵੇਂ ਅਪਨਾਉਣਾਂ |
The wisdom of Guru Nanak, his representation/Features of One god put into Mool mantra. Practical methods to start a journey inwards.
#gurunanakdevji #moolmantarpath #gurubani #punjabitalks
ਮੇਰੀ understanding ਕੁਝ ਕੁਝ ਹੀ ਮਿਲਦੀ, ਉਹ ਵੀ ਗੁਰੂ ਜੀ ਨੇ ਮਹਿਸੂਸ ਕਰਾਈ❤ ਸ਼ੁਕਰ ਹੈ ਵਾਹਿਗੁਰੂ ਜੀ ਆਪਣੇ ਗੁਰਮੁਖਾਂ ਤੇ ਕਿਰਪਾ ਬਣਾਈ ਰੱਖਣੀ🙏
ਬਿਲਕੁੱਲ ਸੱਚ, I experienced it but still cannot explain so well🙏 ਮੇਰਾ ਮੰਨ ਅਜੇ ਟਿਕਿਆ ਨਹੀਂ🙏 so sweet🙏 ਵਾਹਿਗੁਰੂ ਜੀ ਧੰਨ ਹੋ🙏
ਵਹਿਗੁਰੂ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਣ ਜੀ 🙏🏻🙏🏻
ਬਹੁਤ ਸੋਹਣਾ ਸਮਝਾਇਆ, ਵਾਹਿਗੁਰੂ ਜੀ👍❣️💐
ਤਨ ਵਿੱਚੋਂ ਮਨ ਨੂੰ ਖੋਜਣ ਦੀ ਵਿਚਾਰ ਦੱਸੋ
ਇੰਨੀ ਛੋਟੀ ਉਮਰ ਚ ਐਨਾ ਗਿਆਨ ... ਵਾਹਿਗੁਰੂ ਦੀ ਅਪਾਰ ਬਖਸ਼ਿਸ ਹੈ ਤੁਹਾਨੂੰ .... ਵਾਹਿਗੁਰੂ ਜੀ ਸਦਾ ਚੜਦੀ ਕਲਾ ਚ ਰੱਖਣ ਜੀ 🙌🙌
🙏🙏, ਮੇਰਾ ਮੁਝ ਮੇ ਕੁਛ ਨਾਹੀ ਜੀ, ਗੁਰੂ ਦੀ ਕਿਰਪਾ ਨਾਲ ਹੀ ਸਾਹ ਨੇ ਜੀ। ਤੁਹਾਡਾ ਬਹੁਤ ਧੰਨਵਾਦ ਜੀ।
Veer g tuhda phone number chahida benti a🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀਕੀ ਫਤਿਹ ਪੁੱਤਰ ਜੀ ਬਹੁਤ ਵਧੀਆ ਸਮਝਾਉਣ ਦਾ ਤਰੀਕਾ ਆ ਜੀ ਵਾਹਿਗੁਰੂ ਜੀ ਸਭ ਦਾ ਭਲਾ ਕਰੋ ਜੀ ਧੰਨਵਾਦ 🙏🙏🙏
ਬਹੁਤ ਹੀ ਸੋਹਣਾ ਸਮਝਾਇਆ
ਸੈਭੰ ਉਹ ਪਰਮੇਸ਼ਰ ਅਪਨੇ ਆਪ ਤੋਂ ਪੈਦਾ ਹੋਇਆ ਉਸ ਨੂੰ ਕੋਈ ਪੈਦਾ ਕਰਨ ਵਾਲਾ ਨਹੀਂ ਨਾਂ ਉਸ ਦੀ ਕੋਈ ਮਾਂ ਬਾਪ ਨਾਂ ਹੀ ਉਸ ਦੇ ਕੋਈ ਭੈਣ ਭਰਾ ਪਤਨੀ ਧੀਆਂ ਪੁਤਰ ਪੋਤਰੇ ਨਹੀਂ ਫਿਰ ਸਭ ਨੂੰ ਉਹ ਪੈਦਾ ਕਰਨ ਵਾਲਾ ਹੈ।ਭੁਲ ਚੁਕ ਮਾਫ ਕਰਨਾ ਸਾਧ ਸੰਗਤ ਜੀ।🙏
❤
Ek bap duja na koi bapu dashrat bhai patel very nice video thanks veetji ji 🙏🌹🌹
Rab tha naam hai satnam ji 🙏🙏🙏
P
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 🙏❤️🌷🌹💕🌻💕🌹🌷❤️🙏🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏
Millions thanks to you Beautiful soul for giving a gift of Guru Nanak Dev ji Maharaj ki dhour ki Bani .
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
Very nice great thanks you explained very clearly
ਵਾਹਿਗੁਰੂ ਜੀ ਤੁਹਾਨੂੰ ਬਲ ਬੁੱਧੀ ਬਖਸ਼ਣ
ਵਾਹਿਗੁਰੂ ਜੀ🙏🙏
ਇਕ ਓਅੰਕਾਰ
“ਸੈਭੰ” ਨੂੰ “ਸੈਭੰਗ” ਉਚਾਰਣ ਨਾਲ ਅਰਥ ਬਦਲ ਜਾਂਦੇ ਹਨ 🙏
Ek Oangkar shiri WAHEGURU 📿🙏⚔️
ਵੀਰ ਜੀ ਆਪ ਜੀ ਨੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਅਨੁਸਾਰ ਆਪਣੇ ਆਪ ਨੂੰ ਪਹਿਚਾਨਣਾ ਲਿਖਿਆ ਹੈ ਸੋ ਆਪ ਜੀ ਨੇ ਪਛਾਣ ਲਿਆ ਹੈ ਮਿਟੈ ਨਾ ਭਰਮ ਕੀ ਕਾਈ ਥਿਨ ਆਪਾ ਚੀਨੈ ਪਾਣੀ ਮਾਹਿ ਦੇਖ ਮੁੱਖ ਜੈਸਾ ਨਾਮੇ ਕੋ ਬੀਠਲ ਅੈਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Bhut vadia gyan ditta veer g....nhi tan bhut confusion paida ho jndi dekh k jiadatar videos...tusi bhut changa km kr rye...bhut bhut dhanyawad eh jankari lyi....pehli vaar eh chij mai smji
Waheguru ji waheguru ji waheguru ji waheguru ji waheguru ji
ਵੀਰੇ ਜ਼ਿੰਦਗੀ ਦਾ ਬਹੁਤ ਪਿਆਰਾ ਸੁਨੇਹਾ। ਧੰਨਵਾਦ ਜੀਓ
Bhaut vadiya veer ji
Sukar Sukar mere akal purakh ❤❤🙏🙏 I'm speechless
❤❤❤
Vv good suny
Waheguru g mehr kro
Waheguru ji mehr kro
🎉🎉🎉🎉🎉
🙏
ਵਾਹਿਗੁਰੂ ਜੀ 👏👏
All right put
Waheguru Ji
Waheguru ji ❤
ਵਾਹਿਗੁਰੂ ❤🙏🏻
Waheguru ji 🙏🙏
🙏🙏🙏🙏🙏
Waheguru ji. 🙏 bahut vdia lga ji video sun ke. 🙏
Waheguru ji
❤❤
Wehaguru ji
❤❤❤❤❤
Sat bachan❤
Satnam ji
Satnam
Both he vidhan
Waheguru ji Khalsa Waheguru ji ki fateh ji🙏🏻
ਬਹੁਤ ਵਧੀਆ ❤
Waheguru ji bot vdia treeke na smjaya ji Waheguru ji chardikla ch rkhan sarbat da bhala
Waheguru ji waheguru ji
Waheguru ji ka Khalsa waheguru ji ki Fateh 🙏🙏🙏
Vichaar bohut vadeya lgy waheguruji
ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਜੀ
Very heart touching Ji ❤❤
Bhut sohne tarike nal samjeya bhut anad aya sun ke🙏
Waheguru Waheguru Waheguru Waheguru Waheguru ji 🙏
Waheguru ji di bot kirpa hai tohade uper Waheguru hmesha chardi kla vich rakhan tohanu
thank you sir❤
❤Thank you waheguru ji 🙏 ❤️ bhut vadhayeeaa veer ji 🙏 🙌
Waheguru ji di bot bakshish Hai tohade uper Waheguru ji hmesha chardi kla vich rakhan tohanu 🙏
All Right Putter g God bless 🎉🎉hamasha khush raho
Waheguru ji Waheguru ji Waheguru ji Waheguru ji Waheguru ji Waheguru ji Waheguru ji
Rooh khush ho gayi Ji
Bht bht shukriya Jii 🌹🌹❤❤❤❤
Veerji Thankyou so much for sharing your personal view of Mool Mantar and how to incorporate EK Omkar qualities within us. Beautiful and Concise.
Wah g wah bhut vdhiya veer g subha 5vje tuhadi video dekhi anand agea dhanwad tuhada bhut bhut ❤️🙏🏻
Bhot changa g, Dhanwad g video dekhan layi.
🙏😔
ਆਪਣੀ ਮਨਪਸੰਦ ਪੁਸਤਕਾਂ ਬਾਰੇ ਜਾਣਕਾਰੀ ਸਾਂਝੀ ਕਰੋਂ
Paaji apna talent kida lab skde a mtlb apna passion kida labiye.
ਸੱਚਖਁਡ ਕੀ ਹੈ ਕਿਪਾ੍ ਕਰਕੇ ਦੱਸੋਜ਼ੀ🙏
Weheguruji ka kalsa Weheguruji ki fatya
Mai tuhde nal gl krna chahdi a mere kuj questions a pls ans deo
Mnu jot dikhdi hai eyes close krke bahr bhi forehead te bni dikhdi hai jdo mai morror dekhdi but isda mean ni pta
Das di ik choti ji benti h g
Jdo v apa parmatma di gl kriye ta ohh keh na kriye eh keh k kriye
Kyu k parmatma hmesha apne nal h
Iss lai eh word use kriya ta jada sohna lgega g
Thanks ji
Veere waheguru to ki aarth ne?
Veer waheguru piche koi aarth nahi hai, eh ik shabad wang use hunda hai, eh shabad jdo ik tarike nal bolya janda hai ya jaap kita janda hai, sareer vich is awaz nal jo vibration hundi hai o, o vibration energy system nu align krdi hai. Sari shristi vich ik shabad chal riha hai, ek universal sound jo shristi vich di lang di hai , sade sarya vich v langdi hai. Eh us awaz nu jgaun layi us nal same sur bnaun layi ik pukar hai. waheguruuuuu, Allah hooooo, oooooo di awaz hai jo eh to shristi de shabad to nikalda ik raag hai.. j kaho te video bna dewanga g.
@@SatJapProductions thanks veere🙏❤️
Jarur banao video veer
J ohne sab brabar bnaye aa ta fer sidhre insan kihne bnaya aa..... Ik ta sadkan te dhake khanda aa te ik gaddia vich baitha aa
Incomplete your mool mantra
ਇਕ ਓਮਕਾਰ ਉਚਾਰਨ ਕਰਨਾ ਹੈ ਜਾ ਇਕ ਓਅੰਕਾਰ? ਵੀਰ ਜੀ ਜਰੂਰ ਦਁਸਿਓ
ਹਾਜੀ ਵੀਰ - ੧ = ਇੱਕ। ਓ = ਓਅੰ। ਜੋ ੴ ਦੀ ਲੰਬੀ ਲਾਇਨ ਜਾਦੀ ਹੈ ਉਸ ਲਾਇਨ ਨੂੰ = ਕਾਰ। ਬਾਬਾ ਨਾਨਕ ਦੇ ੴ ਕਹਿਣ ਦਾ ਸਹੀ ਅਰਥ - ਉਹ ਹਸਤੀ ਜੋ ਇਕ ਹੈ, ਜਿਸ ਵਰਗਾ ਹੋਰ ਕੋਈ ਨਹੀਂ ਹੈ ਅਤੇ ਜਿਸ ਵਿਚ ਇਹ ਸਾਰਾ ਜਗਤ ਸਮਾ ਜਾਂਦਾ ਹੈ। ਇੱਕ ਓਅੰਕਾਰ।
@@SatJapProductions ਬਹੁਤ ਸ਼ੁਕਰੀਆ ਜੀ
ਕੀ ਆਪਾ ਵਾਹਿਗੁਰੂ ਸ਼ਬਦ ਦਾ ਵੀ ਧਿਆਨ ਕਰ ਸਕਦੇ ਆ ਅਮਿ੍ਤ ਵੇਲੇ ੳਁਠ ਕੇ ਜਾ ਸਿਰਫ ੴ?? Mainu boht confusion aa
@@Simran-tq4iz ਇਹ ਵੀ ਇੱਕ ਤਰੀਕਾ ਹੈ ਜੀ, ਇਹ ਜਪ ਬਣ ਜਾਦਾ ਹੈ, eh gal sound meditation di hai jo k ik tarika dhyan lgaun da, es de vich waheguru jap kr skde han g, dhyan apni awaz upar nale jo awaz nal vibrations ho rhian body ch us te rakho. Koshish krna dhind to sah da jor lagge. Sara dhyan fer apni awaz, body ch ho rahi moment te breath te rakho. Galt sahi te focus na kryo bs sara dhyan body ch le jana.
@@SatJapProductions ਠੀਕ ਹੈ ਜੀ ਸ਼ੁਕਰੀਆ
You speak incomplete M ,M
Tuhada Instagram account ki a veere
instagram.com/satjap_productions?igsh=MWxtbnl3aHZybXhvdw%3D%3D&. aa lao g.
❤❤❤
Waheguru ji🌹🙏🌹🙏🌹🙏🌹
Waheguru ji 🙏
Waheguru ji🙏🌹🌹🌹🌹🙏🙏🙏
Waheguru ji 🙏