ਸਰਕਾਰ Dallewal ਦੇ ਦੁਆਰ! Bhagwant Mann ਨੂੰ ਮਹਿੰਗਾ ਪਿਆ Australia? | NEWS THIS WEEK

แชร์
ฝัง
  • เผยแพร่เมื่อ 29 ธ.ค. 2024

ความคิดเห็น • 26

  • @baldevsinghkular3974
    @baldevsinghkular3974 วันที่ผ่านมา +2

    ਬੇਅੰਤ ਦਰਦ ਹੈ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦਾ।ਵਾਹਿਗੁਰੂ ਅਜਿਹੀ ਮਿਹਰ ਕਰਨ ਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਤੰਦਰੁਸਤ ਰਹਿਣ !

    • @Musicking-ud8qg
      @Musicking-ud8qg วันที่ผ่านมา

      This is same Dallewal, who was instigate people about Modi, by saying Modis graph is too high, need to bring it down, right?--now his own graph is down.This is all politics and conspiracy, to defame Modi.

  • @baldevsinghkular3974
    @baldevsinghkular3974 วันที่ผ่านมา +1

    ਇਹ ਗੱਲ ਬਿਲਕੁਲ ਜਾਇਜ ਅਤੇ ਦੇਸ਼ ਦੇ ਹਿੱਤ ਹੋਵੇਗੀ ਕਿ ਕੇੰਦਰ ਸਰਕਾਰ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਤੁਰੰਤ ਮੰਨ ਲਵੇ।

    • @Musicking-ud8qg
      @Musicking-ud8qg วันที่ผ่านมา

      wow-- then anybody will sit on hunger strike and demand anything, Central Govt. should use force and end this bogus hunger strike

    • @truth6Seeker
      @truth6Seeker 2 ชั่วโมงที่ผ่านมา

      Aur apna diwala nikal le inn nakli kisano ke chakkar me

  • @baldevsingh8255
    @baldevsingh8255 วันที่ผ่านมา +5

    ਸਾਰੀਆਂ ਸਿਆਸੀ ਪਾਰਟੀਆਂ ਅਤੇ ਈ ਵੀ ਐਮ ਦਾ ਵਿਰੋਧ ਕਰਨ ਅਤੇ ਬੂਥਾਂ ਤੇ ਈ ਵੀ ਐਮ ਨਾ ਲੱਗਣ ਦੇਣ ਦਾ ਐਲਾਨ ਕਰਨ ਤਾਂ ਮੋਦੀ ਸਰਕਾਰ ਲੋਕਾਂ ਦੇ ਪੈਰਾਂ ਵਿੱਚ ਡਿੱਗੇਗੀ।

  • @AmarjeetSingh-lj8yj
    @AmarjeetSingh-lj8yj วันที่ผ่านมา +1

    ਕਿਸਾਨਾਂ ਜਥੇਬੰਧੀਆਂ ਆਗੂਆਂ ਨੇ ਕੋਮ ਦਾ ਸਾਥ ਨਹੀਂ ਦਿੱਤਾ ਹੂਣ ਕੋਮ ਪਿਛੇ ਨਹੀਂ ਹੈ ਜਦੋਂ ਹਾਲਤ ਹੈ

  • @baldevsinghkular3974
    @baldevsinghkular3974 วันที่ผ่านมา

    ਨੌਜਵਾਨੀ ਦੇ ਸਾਹਮਣੇ ਬਹੁਤ ਵੱਡੇ ਚੈਲਿੰਜ ਹਨ,ਸਾਡਾ ਫਰਜ਼ ਹੈ ਕਿ ਨੌਜਵਾਨ ਪੀੜ੍ਹੀ ਨੂੰ ਵਧੋਂ ਵੱਧ ਸੂਝਵਾਨ ਬਣਾਈਏ।

  • @harwinderkaur9040
    @harwinderkaur9040 วันที่ผ่านมา +5

    Sahi kiha surinder veer ji

  • @surindergill-p6i
    @surindergill-p6i วันที่ผ่านมา +1

    I miss your show for both

  • @HarkrishanLal-f9r
    @HarkrishanLal-f9r วันที่ผ่านมา

    Satshiree akal ji 🙏 🌷 ⚘️ 🌺 ❤️

  • @vikramjitsingh7710
    @vikramjitsingh7710 วันที่ผ่านมา +2

    ਅਮ੍ਰਿਤਪਾਲ ਦੇ ਪਿਤਾ ਕੋਈ ਧਾਰਮਿਕ ਆਗੂ ਨਹੀਂ ਸਿਰਫ ਅਮ੍ਰਿਤਪਾਲ ਦੇ ਪਿਤਾ ਯਾ ਆਮ ਲੋਕਾਂ ਵਾਂਗ ਯਾ. ਕਦੀ ਜਥੇਦਾਰਾਂ ਤੇ ਉਂਗਲ ਚੁੱਕਣੀ ਕਦੇ sgpc ਤੇ ਸਹੀ ਨਹੀਂ. ਖੁਦ ਗੁਰੂਦਵਾਰਿਆ ਵਿਚ ਪ੍ਰਚਾਰ ਕਿਤਾ ਸਿਆਸੀ ਵੋਟਾਂ ਲਈ ਉਹ ਸਹੀ ਸੀ. ਅਮ੍ਰਿਤਪਾਲ ਦਰਮ ਲਈ ਖੜ੍ਹਦਾ ਜੋ ਬਹੁਤ ਸੋਚ ਕੇ ਬਿਆਨ ਦੇਂਦੇ. ਅਮ੍ਰਿਤਪਾਲ ਹੁਣਾ ਨੂੰ ਸਿਆਸੀ ਨਹੀਂ ਧਾਰਮਿਕ ਚੋਣਾਂ ਵਿਚ ਖੜਨਾ ਚਾਹੀਦਾ ਸੀ. ਦਰਮ ਨੂੰ ਅਮ੍ਰਿਤਪਾਲ ਵਰਗੇ ਆਗੂਆਂ ਦੀ ਲੋੜ ਯਾ

  • @surindergill-p6i
    @surindergill-p6i วันที่ผ่านมา +1

    When you guy back both comming on tv

  • @bsmaan5247
    @bsmaan5247 วันที่ผ่านมา

    🙏🙏🙏🙏🙏

    • @surindergill-p6i
      @surindergill-p6i วันที่ผ่านมา

      Can you come both pls vome down

  • @baldevsinghkular3974
    @baldevsinghkular3974 วันที่ผ่านมา

    MSP CM ਸਰਦਾਰ ਭਗਵੰਤ ਸਿੰਘ ਮਾਨ ਨੇ ਦੇਣਾ ਹੈ ਜਾਂ ਕੇਂਦਰ ਸਰਕਾਰ ਨੇ!

  • @baldevsinghkular3974
    @baldevsinghkular3974 วันที่ผ่านมา

    ਤੁਸੀਂ ਕਿਸ ਅਧਾਰ ਤੇ ਆਖ ਰਹੇ ਹੋ ਕਿ ਮੁੱਖ ਮੰਤਰੀ ਸਾਹਿਬ ਆਸਟਰੇਲੀਆ ਛੁੱਟੀਆਂ ਮਨਾਉਣ ਗਏ ਹਨ?

  • @surindergill-p6i
    @surindergill-p6i วันที่ผ่านมา +1

    What happen to you guy show

  • @kamaljeet4857
    @kamaljeet4857 วันที่ผ่านมา

    CM sahab nu nava saal nazar aa reha sirhind diya rondiyan deewaran nahi nazar aaiyan ?

  • @gianchand4884
    @gianchand4884 วันที่ผ่านมา

    ਪੱਤਰਕਾਰ ਸਾਹਿਬ ਕਿਸਾਨ ਕੋਈ ਮੰਗਾਂ ਨਹੀਂ ਮਨਾ ਰਹੇ ਇਹ ਸਿਆਸਤ ਕਰ ਰਹੇ ਨੇ ਗਰੀਬਾਂ ਕਣੀ ਵੀ ਦੇਖੋ ਮਾੜਾ ਮੋਟਾ ਇਕੱਲਾ ਕਿਸਾਨ ਕਿਸਾਨਾਂ ਕਰੀ ਚਲੋ ਮਜ਼ਦੂਰਾਂ ਦੀ ਗੱਲ ਵੀ ਕਰ ਲਓ ਆਪਣੇ ਚੈਨਲਾਂ ਤੇ

  • @harmaildhaliwal.5488
    @harmaildhaliwal.5488 วันที่ผ่านมา

    ਪੈਰ ਥੱਲੇ ਬਟਰਾ ਆ ਗਿਆ

  • @harrybrar5669
    @harrybrar5669 วันที่ผ่านมา

    Not right man at allllllllllll

  • @armylover5546
    @armylover5546 วันที่ผ่านมา

    ਤੁਸੀ ਕੀ ਨੀ ਕਰ ਸਕਦੇ ਸਰਕਾਰ ਤੁਹਾਡੀ ਆ... ਪਾਪ ਆਦਮੀ ਪਾਰਟੀ bjp ਦੀ second team ਆ

  • @DaljeetSingh-g1c
    @DaljeetSingh-g1c วันที่ผ่านมา

    Purani kahawat aa k man mit ne sikh ne