Vidhan Sabha 'ਚ Meet Hayer ਤੇ Partap Bajwa ਵਿਚਾਲੇ ਹੋਈ ਤਿੱਖੀ ਬਹਿਸ, ਬਾਹਰੀ ਸੂਬਿਆਂ ਦੇ ਨੌਜਵਾਨਾਂ ਨੂੰ ਨੌਕਰੀ

แชร์
ฝัง
  • เผยแพร่เมื่อ 5 มี.ค. 2024
  • A fierce debate took place between Meet Hare and Pratap Bajwa in the Vidhan Sabha on the issue of giving jobs to the youth of foreign states.
    #punjab @BhagwantMannOfficial #todaynews @AamAadmiPartyPunjab @PunjabGovtIndia @PunjabPoliceIndiaOfficial #budget2024 #vidhansabha
    FACEBOOK: / rozanaspokesmanofficial
    🗞️EPAPER: www.rozanaspokesman.com/epaper
    💻 ENGLISH WEBSITE: www.rozanaspokesman.com
    📤 INSTAGRAM: / rozanaspokesman
    📌 TWITTER: / rozanaspokesman
    🔴 Whatsapp Channel Link 🔗
    whatsapp.com/channel/0029Va5Y...
    #Rozanaspokesman #spokesmantv

ความคิดเห็น • 146

  • @jagrajsingh4826
    @jagrajsingh4826 2 หลายเดือนก่อน +8

    ਨੌਕਰੀ ਲਈ ਪੰਜਾਬ ਦਾ ਵਸਨੀਕ ਹੋਣਾ ਲਾਜਮੀ ਹੋਵੇ

  • @honey_o7s403
    @honey_o7s403 2 หลายเดือนก่อน +15

    ਜਿਵੇਂ ਹਰਿਆਣੇ ਨੇ ਸ਼ੰਬੂ ਚ ਪੰਜਾਬ ਦੇ ਕਿਸਾਨਾਂ ਨੂੰ ਰੋਕਿਆ ਓਵੇਂ ਰੋਕ ਲਓ

  • @user-og9uf2cn8u
    @user-og9uf2cn8u 2 หลายเดือนก่อน +1

    ਪੰਜਾਬ ਦੇ ਲੋਕਾਂ ਨੂੰ ਤਾਂ ਦੁਜੇ ਸੁਬੇ ਜ਼ਮੀਨ ਨੀਂ ਦਿੰਦੇ ਨੋਕਰੀ ਦੀ ਤਾਂ ਗੱਲ ਹੀ ਨਾ ਕਰੋ 😢😢😢😢

  • @ManpreetSingh-eh8wi
    @ManpreetSingh-eh8wi 2 หลายเดือนก่อน +8

    ਪੇਪਰ ਲੀਕ ਨਹੀਂ ਹੋਣਾ ਚਾਹੀਦਾ

  • @chaggersingh2865
    @chaggersingh2865 2 หลายเดือนก่อน +8

    ਮੀਤ ਹੇਅਰ ਜੀ ਹਰਿਆਣਾ ਵਾਲੇ ਕਾਨੂੰਨ ਲਾਗੂ ਕਰਨ ਚਾਹੀਦਾ

  • @gurmukhsingh5260
    @gurmukhsingh5260 2 หลายเดือนก่อน

    ਹਿਮਾਚਲ ਵਾਲੇ ਹੋਰ ਸੂਬਿਆਂ ਦੇ ਨੌਜਵਾਨਾਂ ਨੂੰ ਨੌਕਰੀ ਨਹੀਂ ਦਿੰਦੇ ਉਵੇਂ ਪੰਜਾਬ ਵਿੱਚ ਵੀ ਹੋਣਾ ਚਾਹੀਦਾ ਹੈ

  • @surjitkaur3806
    @surjitkaur3806 2 หลายเดือนก่อน +2

    ਜਿਵੇਂ ਵੀਰ ਜੀ ਹੋਰ ਸਾਰੀਆਂ ਸੂਬਾ ਸਰਕਾਰਾਂ ਨੇ ਐਕਟ ਤਹਿਤ ਰੋਕਿਆ ਹੈ ਤੁਸੀਂ ਵੀ ਵੀਰ ਉਸ ਤਰ੍ਹਾਂ ਐਕਟ ਬਣਾਉਣਾ ਚਾਹੀਦਾ ਹੈ ਵੀਰ ਜੀ ਹੁਣ ਤੁਹਾਨੂੰ ਪੰਜਾਬ ਦੇ ਲੋਕ ਅਨਪੜ੍ਹ ਦਿਸਣ ਲੱਗ ਪਏ ਹਨ ਸੰਗਰੂਰ ਦੀ ਪੀ ਆਈ ਜੀ ਜਿਹੜੇ ਉਥੇ ਭੈਣ ਭਰਾ ਪੰਜਾਬ ਦੇ ਸਨ ਉਹਨਾਂ ਨੂੰ ਨੋਕਰੀ ਤੋਂ ਕਢ ਕੇ ਬਾਹਰਲੇ ਸੂਬਿਆਂ ਦੇ ਰੱਖ ਲਏ ਹਨ

    • @jagmohanlohian
      @jagmohanlohian 2 หลายเดือนก่อน

      ਪੰਜਾਬ ਦੇ ਇੰਜ ਕਿਵੇਂ ਕੱਢ੍ਹ ਦਿੱਤੇ ? ਕਿਸ ਕਾਨੂੰਨ ਤਹਿਤ ਅਤੇ ਕੱਢ੍ਹਣ ਦੇ ਕਾਰਨ ਕੀ ਦੱਸੇ ? ਜਿਹੜੇ ਕੱਢ੍ਹੇ ਹਨ ਓਹਨਾਂ ਸਾਰਿਆਂ ਦੇ ਨਾਮ ਪਤੇ ਦੱਸੋ , ਅਸੀਂ ਹਰ ਸੰਭਵ ਫੋਰਮ ਤੇ ਆਵਾਜ਼ ਉਠਾਵਾਂਗੇ । ਨਾਮ ਪਤੇ ਬਿਲਕੁਲ ਸਹੀ ਹੋਣੇ ਚਾਹੀਦੇ ਹਨ ਅਤੇ ਇਹ ਖ਼ਬਰ ਠੀਕ ਹੋਣੀ ਚਾਹੀਦੀ ਹੈ ਜੀ । ਧੰਨਵਾਦ।

  • @jassichauhan830
    @jassichauhan830 2 หลายเดือนก่อน +17

    ਰੋਕਣ ਤਾਰੀਕਾ ਪੰਜਾਬੀਆ ਨੂੰ ਦਿਓ ਨੋਕਰੀਆ ਰੁਕ ਜਾਣਾ ਨਕੰਮੀ ਸਰਕਾਰੇ

    • @user-zg2lh8lv8m
      @user-zg2lh8lv8m 2 หลายเดือนก่อน +2

      Bhai Sahib maa pb da haa pb da Haryana witch asi 1 lakh da karib Haryana witch nokri Kara haa.gugted post upar Haryana witch nokri karn jana haa ji.Asi kitha Java gay.Kuch soch k bola karo.pb witch 30years say nokri nahi mili.haryana witch nokri kar raha haa.kuch soch k bola karo. Har nokri witch inter state da Kota hunda haa. Pehla full jankari lo fir bolo.bakwas kar raha tu kon haa. Tara nalo jyada parai keeti haa.kitha nalaya batha rakha haa.bahar kadho ji

  • @balbirsinghkainth2836
    @balbirsinghkainth2836 2 หลายเดือนก่อน +2

    Domicile should be must in notifications of job advertisements.

  • @chaggersingh2865
    @chaggersingh2865 2 หลายเดือนก่อน +14

    ਬਾਜਵਾ ਅੱਜ ਤੱਕ ਕਿੱਥੇ ਮਰਿਆ ਸੀ ਜਦੋਂ ਸੱਤਾ ਵਿਚ ਸੀ

    • @harvinderpalsingh6259
      @harvinderpalsingh6259 2 หลายเดือนก่อน

      Illegible response!

    • @GoogleBTC
      @GoogleBTC 2 หลายเดือนก่อน +1

      ਨੋਟਾਂ ਦੇ ਬੰਡਲ ਗਿਣਤੀਆਂ ਵਿੱਚ ਉਲਝਿਆ ਹੋਇਆ ਸੀ 😂

  • @user-en1py2bv3m
    @user-en1py2bv3m 2 หลายเดือนก่อน +2

    ਤੁਸੀ ਕਹੋ ਕਿ ਨੌਕਰੀ ਸਿਰਫ ਪੰਜਾਬ ਦੇ ਲੋਕ ਅਪਲਾਈ ਕਰ ਸਕਦੇ

  • @BalwantSingh-jz4pg
    @BalwantSingh-jz4pg 2 หลายเดือนก่อน

    ਪੰਜਾਬ ਦਿਆ ਨੌਕਰੀਆ ਸਿਰਫ ਤਾ ਸਿਰਫ ਪੰਜਾਬੀਆਂ ਨੂੰ ਮਿਲਣ

  • @LakhwinderbhanguLakhbhan-li7jp
    @LakhwinderbhanguLakhbhan-li7jp 2 หลายเดือนก่อน +1

    Punjab nu bhar pej deo bhar vale loka nu nokry de deo

  • @user-og9uf2cn8u
    @user-og9uf2cn8u 2 หลายเดือนก่อน +1

    ਆਪ ਕੁਝ ਨਹੀਂ ਕੀਤਾ ਹੁਣ ਬੜੀਆਂ ਗੱਲਾਂ ਕਰਦੇ ਨੇ ਬਾਜਵਾ ਜੀ

  • @gurpreetsidhu891
    @gurpreetsidhu891 2 หลายเดือนก่อน

    Punjab Domesile compulsory karo

  • @RanbirSingh-pn9nr
    @RanbirSingh-pn9nr 2 หลายเดือนก่อน

    Eh jma nikkame nikle
    Aakhde rokiye kive
    Koi law bnao v kine laine bahrle states de
    Hor ki mantar parhne

  • @GHARAM-SANDHU-007
    @GHARAM-SANDHU-007 2 หลายเดือนก่อน +1

    😎

  • @jaswindersingh9824
    @jaswindersingh9824 2 หลายเดือนก่อน +1

    ਅਗਰ ਅਦਾਰ ਕਾਡ ਤੇ ਡੇਟ ਬਰਥ ਪੰਜਾਬ ਤੋਂ ਬਾਹਰ ਦੇ ਹਨ ਉਨ੍ਹਾਂ ਪੰਜਾਬ ਵਿੱਚ ਨੌਕਰੀਆਂ ਨਾ ਮਿਲਣ ਕੋਈ ਬਦਲਾਅ ਕਰਨਾਂ ਤਾਂ ਕਰੌਂ ਲੋਕਾਂ ਨੂੰ ਅਨਪੜ੍ਹ ਨਾ ਬਣਾਉ

  • @BALDEVSIDHU0039
    @BALDEVSIDHU0039 2 หลายเดือนก่อน +3

    Pb domicile must kro g

  • @Vishalkumar-px2tg
    @Vishalkumar-px2tg 2 หลายเดือนก่อน

    Gal ta sahi aa Punjab ch bhr valiya nu naukri nhi deni chahidi

  • @JasvirSinghMahal-px8ko
    @JasvirSinghMahal-px8ko 2 หลายเดือนก่อน +1

    Whatever it logical question raise by Partap Bajwa jee

  • @MandeepSingh-ec4kc
    @MandeepSingh-ec4kc 2 หลายเดือนก่อน

    ਸਪੀਕਰ🔊 ਇਨਸਾਫ਼ ਨਹੀਂ ਕਰਦਾ

  • @manfateh910
    @manfateh910 2 หลายเดือนก่อน

    Punjab pay scale v laggu kro new mulajma te...enni ghat salary ch Ghar kime chllega

  • @vatandeep9010
    @vatandeep9010 2 หลายเดือนก่อน

    Ehhi meet hayer 5 saal pehla kehnda c v bahrle subea de lokan nu jobs dinde ne te hun jdon avde te aggi hun thonu ahh kush yadd agya !

  • @rockysimran8847
    @rockysimran8847 2 หลายเดือนก่อน +1

    ਪਾਗ਼ਲ ਹੋਗਿਆ ਮੀਤ ਮਾਮਾ

  • @harvinderpalsingh6259
    @harvinderpalsingh6259 2 หลายเดือนก่อน +2

    Meet Hayer, don't know about domicile clause.

  • @amnukivines2160
    @amnukivines2160 2 หลายเดือนก่อน

    psssb je exam ch bhot buri traaah beeimmani hoyi aa 6/23 advrts 20jan24 ale ch

  • @user-en1py2bv3m
    @user-en1py2bv3m 2 หลายเดือนก่อน

    ਬਹੁਤ ਵਧੀਆ ਬਾਜਵਾ ਸਾਹਿਬ

  • @sukhjeetsingh6393
    @sukhjeetsingh6393 2 หลายเดือนก่อน

    Punjab domicile da certificate lyo bahrleya lyi band karo ...Je punjabi da paper rakh hi lya ta ohda level v rakh lyo koi ...bhut jyada easy paper rakhya aa ....koi v clear kar lainda aa eh ta

  • @sukhchainsingh5787
    @sukhchainsingh5787 2 หลายเดือนก่อน +1

    Teachers nu pucho kive rok sakde tuc vadde siane

  • @Punjabsinghvlogs
    @Punjabsinghvlogs 2 หลายเดือนก่อน +1

    Domicile ਜਰੂਰੀ a ਸਰਕਾਰੀ ਨੌਕਰੀ ਲਈ

  • @ArshdeepSingh-kd3rc
    @ArshdeepSingh-kd3rc 2 หลายเดือนก่อน

    Vdo da paper nu 2 saal hogaya date announced kardo 😅😅😅

  • @geetamorya7244
    @geetamorya7244 2 หลายเดือนก่อน

    Punjab nu diffrent country hi bana dena chahida hai fr taan sab nu har state wich equal opportunity milni chahidi hai har state ch ability dey nase tey deni chahidi hai har bandey nu apney desh dey har koney ch eaqual right hona chahida hai taahi taan discrimination di smell khatam howegi

  • @tejinder6329
    @tejinder6329 2 หลายเดือนก่อน

    Punjab da kota rakho 95% job layi baki lai lain 5% outsiders
    Jo pehla toon reh rhe ohna nu v 5% ch lai ke aooo

  • @vikisingh1803
    @vikisingh1803 2 หลายเดือนก่อน

    Treeke bthere heyar saab .......sharat laao j tareeka kargar hoyaa mla de ahude to resign donge ?

  • @user-ij7pm4rw6k
    @user-ij7pm4rw6k 2 หลายเดือนก่อน

    Shishobitvir nu kis kota ch nokri diti a

  • @amritbrar7709
    @amritbrar7709 2 หลายเดือนก่อน +1

    domicile compulsory kro jida haryana ne free number rkhe jihdi family ch naukri ni ohnu 5 number domicile nu oh kro

  • @veerusingh9202
    @veerusingh9202 2 หลายเดือนก่อน +1

    Raj sbha ch punjab to bahrle kyn bheje? Othe tn savidanik koi bndish nhi c v punjab to baahr wale raj sbha bhejne ne ? Jitaaea punjab loka ne.. te raj sbha punjab to baahr wale bhejte??

  • @chandershekhar1497
    @chandershekhar1497 2 หลายเดือนก่อน +1

    1% resarvation fix kardyo
    100 seats vicho 1 seat ta diti ja skti hai

  • @Paravreet
    @Paravreet 2 หลายเดือนก่อน

    Punjab nu ta norker nhi melded general wala ta bas wait karda ha lag lag test tha daso Punjabi test ta me

  • @BALDEVSIDHU0039
    @BALDEVSIDHU0039 2 หลายเดือนก่อน

    Policey revise kro g appointment lae Notifications vich pb domicile must kro g

  • @researchforgsgk3304
    @researchforgsgk3304 2 หลายเดือนก่อน

    Bahot tarike aa rokan de par gall ta eh aa tusi laike hi bahar wale aune aa punjab ch ... Haryana rajashthan wale ta dinde ni sanu sada kota ohna di state ch tusi marde o paani ohna de

  • @Gurri_singh941
    @Gurri_singh941 2 หลายเดือนก่อน

    ਜਾਅਲੀ ਸਰਟੀਫਿਕੇਟ ਨੌਕਰੀ ਪ੍ਰਾਪਤ ਕਰਨ ਵਾਲੇ ਨਾਲ ਯਾਰੀ ਨਿਭਾ ਰਹੇ ਹੋ

  • @mr.malkeetsingh6445
    @mr.malkeetsingh6445 2 หลายเดือนก่อน

    Meet saab g 10th de level ch Sunday tu baad Monday aa barge question ni puche Jande so tuci punjabi paper A da level check karo pehla ....

  • @pammasingh8696
    @pammasingh8696 2 หลายเดือนก่อน

    Punjab nu only cota milda 10%15%

  • @chamkaursingh4941
    @chamkaursingh4941 2 หลายเดือนก่อน

    ਜੈ test ਰੱਖਿਆ ਉਹ ਬਿਲਕੁਲ ਬੇਕਾਰ ਹੈ question ਆਉਂਦਾ Sunday ਤੋਂ ਬਾਅਦ ਕਿਹੜਾ ਦਿਨ ਹੈ ਇਹ test ni mzak ਹੈ

  • @NavdeepEducation
    @NavdeepEducation 2 หลายเดือนก่อน +1

    PTI sports teacher post 2000 new post potal open karo..... MP vote nhi juta dokan gi

  • @user-wu4by9zo9r
    @user-wu4by9zo9r 2 หลายเดือนก่อน

    Punjab domicile certi lagu kro

  • @RouteRunners9809
    @RouteRunners9809 2 หลายเดือนก่อน +1

    ਕੋਈ ਚੱਜ ਦਾ ਕੰਮ ਨਹੀਂ ਕਰਿਆ ਮੀਤ ਨੇ

  • @TejinderJhinjer
    @TejinderJhinjer 2 หลายเดือนก่อน

    Fail govt

  • @rockysimran8847
    @rockysimran8847 2 หลายเดือนก่อน

    ਪੰਜਾਬ ਜੀ ਕੇ ਵਧਾ ਦੇ ਮੀਤ ਪ੍ਰਧਾਨ ਤੂੰ ਬਹੁਤ ਜ਼ਿਆਦਾ ਪੜ੍ਹਿਆ ਹਣਾ 😅

  • @JSGill-fx2mr
    @JSGill-fx2mr 2 หลายเดือนก่อน

    Phir haryana or himachal kiyu nahi rakhde punjab wale bande nu

  • @Gurpal839
    @Gurpal839 2 หลายเดือนก่อน

    ਇਹਨੂੰ ਇਹ ਵੀ ਪੁੱਛੋ ਕਿ ਪੰਜਾਬ ਵਾਲਿਆਂ ਲਈ ਤੇ ਪੰਜਾਬ residence ਦਾ ਸਰਟਫਿਕੇਟ ਮੰਗਦੇ ਆ ਤੇ other ਸਟੇਟ ਦੇ ਲੋਕਾਂ ਨੇ ਜਿਹਨਾਂ ਨੇ ਪੰਜਾਬ ਦੇ ਵਸਨੀਕ ਨਾ ਹੋ ਕੇ ਪੰਜਾਬ ਲਈ ਕੁੱਝ ਨਾ ਕਰਕੇ ਓਹਨਾਂ ਲਈ ਕਿਸੇ ਵੀ residency ਦਾ ਪਰੂਫ ਨਹੀਂ।
    ਸਿਰਫ ਓਹਨਾ ਨੂੰ ਅਪਲਾਈ ਕਰਵਾਓ ਜੋ ਪਿਛਲੇ 5 ਸਾਲਾਂ ਤੋਂ ਪੰਜਾਬ ਦੇ ਵਸਨੀਕ ਹੋਣ।
    ਇਹ ਕੀ ਹੋਇਆ ਕਿ ਨੌਕਰੀ ਲੈਣ ਲਈ ਓਹ ਅੱਗੇ ਤੇ formalities ਪੂਰੀਆਂ ਕਰਦੇ ਪੰਜਾਬ ਦੇ ਵਸਨੀਕ।
    2015 ਦੀ ਪੰਜਾਬ ਵਿੱਚ PSSSB ਦੀ ਭਰਤੀ ਤੇ ਹੁਣ ਵਾਲੀ ਵੀ ਜੇ .ਈ . ਦੀ ਭਰਤੀ ਵਿੱਚ ਵੀ ਹਰਿਆਣਾ ਦੇ ਅਪਲਾਈ ਕਰਨ ਵਾਲਿਆਂ ਨੇ ਪੇਪਰ ਲੀਕ ਕਰਵਾ ਕੇ ਪੁਜੀਸ਼ਨਾਂ ਲਈਆਂ ਓਹ ਇਹਨਾਂ ਨੂੰ ਤੇ ਇਹਨਾਂ ਦੇ ਬੜੇ ਇਮਾਨਦਾਰ IAS ਕ੍ਰਿਸ਼ਨ ਕੁਮਾਰ ਨੂੰ ਨਹੀਂ ਪਤਾ ।
    ਸਭ ਰੱਬ ਆਸਰੇ ਹੀ ਆ ਕੋਈ ਸਰਕਾਰ ਮਰਜ਼ੀ ਆ ਜਾਏ।

  • @taranjitsingh9310
    @taranjitsingh9310 2 หลายเดือนก่อน

    10 th ਦਾ ਕੀ 12,13,14,15, 16ਦਾ ਸਰਟੀਫਕੇਟ ਵੀ ਮਿਲ ਜਾਂਦਾ ਹੈ ਨੋਟਾਂ ਨਾਲ 1ਤੋਂ10ਮੀ ਰੈਗੂਲਰ ਕਿਉਂ ਨਹੀ ਕਰਦੇ

  • @ankur2567
    @ankur2567 2 หลายเดือนก่อน

    Congress vale sawal puch rhe aa k kyu mildi bahrlya nu naukri,ehna nu koi puche k jdo tohadi sarkar c te tusi kyu ni roki?

  • @ManjitSingh-wz7hr
    @ManjitSingh-wz7hr 2 หลายเดือนก่อน

    Akaliyan aur Congress di sarkar wele up,haryana, rajasthan de bandeyan di bahut sare mehkame vich bhartiyan kitiyan san.

  • @BALDEVSIDHU0039
    @BALDEVSIDHU0039 2 หลายเดือนก่อน +1

    Pb dae candidates nu other states nu job nhi dendae g

  • @user-sn7sp5jk4r
    @user-sn7sp5jk4r 2 หลายเดือนก่อน

    Bajwa sahib asked a good question

  • @TheNirmalbrar
    @TheNirmalbrar 2 หลายเดือนก่อน

    Sirf Punjab lai discrimination ho sakda but hor parietal lai ne badua majdur 92

  • @naseebsinghsandhu9974
    @naseebsinghsandhu9974 2 หลายเดือนก่อน

    Dujia state ne v ta bnqye knoon

  • @erjasveersingh3683
    @erjasveersingh3683 2 หลายเดือนก่อน

    Psssb exam leak junior engineer 20 and 21 January 1000% exam leak hoya a g .. es di investigation krayii jave ... other states da jobs lyi 5 % kota lagu kro g .. and jo punjabi da test hunda specially technical exams ch os ch punjabi de question hi 4 ja 5 hunde a ..junior engineer de exam ch 120 question c os ch 80 technical and 40 non technical c pr oh 40 question ch v only 5 question hi c punjabi de aur oh v bhut hi easy question c ..paper design hi eve kita a k other states aleyaa nu es da benifit mile 40 question ch 35 question punjabi de hone chahidee a

  • @RahulSinghania34
    @RahulSinghania34 2 หลายเดือนก่อน

    ਮੀਤ ਸਾਬ ਨੌਕਰੀ ਲੈਣ ਬਾਰੇ ਤੁਹਾਨੂੰ ਕੁੱਛ ਨਹੀਂ pta

  • @Narinder262
    @Narinder262 2 หลายเดือนก่อน

    Bajwa saab a palha muda kyo ni chukya pls a kanoon paas karwa deyo ki koi be bahar da punjab vich nokri na kara

  • @balbirsinghkainth2836
    @balbirsinghkainth2836 2 หลายเดือนก่อน +3

    Posts Created by PB Govt. can only be given to the permanent residents of Panjab. Because Salary is given to them from Treasurey of Panjab.(Ex Senior Pharmacy Officer Civil Hospital MOGA PB)

  • @user-dd4xl3ed1g
    @user-dd4xl3ed1g 2 หลายเดือนก่อน

    Speaker vv rlyaa Hoya ehna nl

  • @nksteelfixer3900
    @nksteelfixer3900 2 หลายเดือนก่อน

    ਹਰਿਆਣਾ ਵਾਲੇ ਕਿਵੇਂ 5 % ਦਈ ਬੈਠੇ ਨੇ ਹੋਰ ਸੁਬੀਆ ਨੂੰ

  • @jagjeetsingh2845
    @jagjeetsingh2845 2 หลายเดือนก่อน

    Eh ta punjabia de dushman ne eh nhi chahunde k punjabi job lain tahio ta Punjabia nu eh agge ni aun dinde

  • @gillprit8101
    @gillprit8101 2 หลายเดือนก่อน +1

    Eh vidhan sabha ghat te comedy show jada lagda..

  • @crazywworld4890
    @crazywworld4890 2 หลายเดือนก่อน

    Himachal valya ne keve rok deite ,

  • @RamandeepSinghDhillon-rt3sj
    @RamandeepSinghDhillon-rt3sj 2 หลายเดือนก่อน

    Uttrakhand ch ni jande punjab ale mere to puch grouch c ch apear hi ni kr sakhde

  • @JSGill-fx2mr
    @JSGill-fx2mr 2 หลายเดือนก่อน

    Law vich amend mend karo tuhade kool 92mla ne kanoon banao ,kado banaoge ,eh kanoon banao jiss vich sirf te sirf punjab domisel ,means punjab de pake vashneek nu hi punjab vich nokari mile

  • @SukhdevSingh-nb7ms
    @SukhdevSingh-nb7ms 2 หลายเดือนก่อน

    Stop paper leaking and not easy Punjabi paper then you stop

  • @Gurpal839
    @Gurpal839 2 หลายเดือนก่อน

    ਸਿਰਫ਼ ਪੜ੍ਹਿਆ ਲਿਖਿਆ ਤੇ ਇੱਕ ਇਹ ਮੰਤਰੀ ਆ ਜਿਹਨੂੰ ਸਭ ਕੁੱਝ ਪਤਾ ਆ ਬਾਕੀ ਵੋਟਾਂ ਪਾਉਣ ਵਾਲੇ ਵਿਚਾਰੇ ਅਨਪੜ੍ਹ ਸੀ ਜਿਹਨਾਂ ਨੇ ਗਧਿਆਂ ਨੂੰ ਰਾਜ ਤੇ ਬਿਠਾ ਤਾਂ ਪਹਿਲਾਂ ਵਾਲੇ ਰਿਸ਼ਵਤ ਲੈ ਕੇ ਕੰਮ ਕਰਦੇ ਸੀ ਤੇ ਹੁਣ ਇਹ ਮਹਾਨ ਸਖਸ਼ੀਅਤਾਂ ਆ ਗਈਆਂ

  • @LGtechnician21
    @LGtechnician21 2 หลายเดือนก่อน

    Ee

  • @kamalsharma-np2pd
    @kamalsharma-np2pd 2 หลายเดือนก่อน

    good bajwa sabb

  • @GAGANDEEPSINGH-eh1fc
    @GAGANDEEPSINGH-eh1fc 2 หลายเดือนก่อน

    Red cort wala apyniya gal ch la gya koy chaker ni

  • @meetji5840
    @meetji5840 2 หลายเดือนก่อน

    Dam hai lai lyo

  • @JSGill-fx2mr
    @JSGill-fx2mr 2 หลายเดือนก่อน

    Haryana and himachal govt job vich satate domicell mangde ne iss liye punjab vich bhi tusi rook sakde ne ,punjab domisell lazmi karo ,bhagmant maan ji

  • @sabi-mansa
    @sabi-mansa 2 หลายเดือนก่อน +8

    ਭੰਡ ਭਜਾਓ ਪੰਜਾਬ ਬਚਾਓ 24/27
    90 ਬੰਧੂਆ ਮਜਦੂਰ ਦੇ ਯੂਪੀ ਬਿਹਾਰ ਚ ਵਿਆਹ ਕਰਤੇ , ਹੁਣ ਨੋਕਰੀਆ ਵੀ ਯੂਪੀ ਬਿਹਾਰ ਦੇਣੀਆਂ ਪੈਣੀਆ

    • @JeetSingh-Indian
      @JeetSingh-Indian 2 หลายเดือนก่อน

      ਓਹ ਤਾ ਭੰਡ ਹੈ
      ਫ਼ਿਰ ਸੱਤਾ ਵਿੱਚ ਕੌਣ ਆਵੇ ਤੁਹਾਡੇ ਹਿਸਾਬ ਨਾਲ

    • @sabi-mansa
      @sabi-mansa 2 หลายเดือนก่อน +2

      @@JeetSingh-Indian ਲੋਕਾਂ ਨੂ ਦਿਸਦਾ ਸਾਰਾ ਕੁਝ, ਕੌਣ ਪੰਜਾਬ ਦਾ ਮਿੱਤਰ ਕੌਣ ਦੁਸ਼ਮਣ, ਹੁਣ ਨੀਂ ਡਰਾਮੇ ਸੁਣ ਫੁਦੂ ਬਣਦੇ ਪੰਜਾਬੀਓ, ਜੁੱਤੀਆਂ ਦੇ ਹਾਰ ਤਿਆਰ ਰੱਖੇ

    • @JeetSingh-Indian
      @JeetSingh-Indian 2 หลายเดือนก่อน

      @@sabi-mansa
      ਓਹੀ ਗੱਲ ਤਾਂ ਪੁੱਛ ਰਿਹਾਂ ਵੀਰ ਜੀ ਕੌਣ ਆ ਪੰਜਾਬ ਦਾ ਮਿੱਤਰ

  • @SukhdevSingh-nb7ms
    @SukhdevSingh-nb7ms 2 หลายเดือนก่อน

    Speaker always ha ha ha without reason

  • @nazarsingh7049
    @nazarsingh7049 2 หลายเดือนก่อน

    Jado Baher Sano nokery mildi

  • @Kya_be199
    @Kya_be199 2 หลายเดือนก่อน

    Bajwa ji waheguru bolo

  • @harpreetslail7646
    @harpreetslail7646 2 หลายเดือนก่อน

    Eh ta Raaj sbha de mmbr CM da staaf cm te hukmraan saare bahru laaie bethe ehna nu ki pushde o

  • @JasvirSinghMahal-px8ko
    @JasvirSinghMahal-px8ko 2 หลายเดือนก่อน

    Haryana police killed innocent farmer at shambu barrier
    Why we give jobs to another state

  • @victormasih3785
    @victormasih3785 2 หลายเดือนก่อน

    Aap na 12 sal wala meter rider ta paka kita ne vada karke spaker sab na sapaker sab av

  • @pardeepharry3057
    @pardeepharry3057 2 หลายเดือนก่อน

    By law tusi roko kive rokna

  • @rao7829
    @rao7829 2 หลายเดือนก่อน

    ਇਹਨੇ ਖੁੱਦ ਹੀ ਵੋਟਾ ਤੋ ਪਹਿਲਾ ਕਿਹਾ ਸੀ other state ਆਲਿਆ ਨੂੰ ਰੋਕੋ 😂😂 ਹੁਣ ਖੁੱਦ ਹੀ ਫੁਦੂ ਬਣਾਈ ਜਾਂਦਾ ਏ 😂
    ਗਲਤੀ ਕਰ ਲਈ ਝਾੜੂ ਨੂੰ ਵੋਟ ਪਾਂ ਕੇ 😢😢

  • @BhupinderSingh-vf9rt
    @BhupinderSingh-vf9rt 2 หลายเดือนก่อน +7

    ਪੰਜਾਬੀ ਕਿਤੇ ਨੌਕਰੀ ਜਾ ਜ਼ਮੀਨ ਨਹੀਂ ਲਏ ਸਕਦਾ

    • @jagmohanlohian
      @jagmohanlohian 2 หลายเดือนก่อน

      ਵੀਰੇ ਐਵੇਂ ਹਵਾਈ ਗੋਲ਼ੇ ਨਾ ਦਾਗੋ । ਦੋ ਚਾਰ ਸਟੇਟਾਂ ਛੱਡ ਕੇ ਪੂਰੇ ਭਾਰਤ ਵਿਚ ਪੰਜਾਬੀ ਜ਼ਮੀਨ ਖਰੀਦ ਸਕਦੇ ਹਨ ਅਤੇ ਨੌਕਰੀਆਂ ਲੈ ਸਕਦੇ ਹਨ।

    • @vikisingh1803
      @vikisingh1803 2 หลายเดือนก่อน +1

      ​@@jagmohanlohian22 g himmat hegi thode ch pcs clear karn di naukri len lyi .....other state de exam deke dekho j hwaa naa nikal gyi .....oh eder aandw hi taa krk ne punjab de exam thode sokhe hunde....

    • @fazilkawala22
      @fazilkawala22 2 หลายเดือนก่อน

      right veere​@@vikisingh1803

  • @bratfoji4497
    @bratfoji4497 2 หลายเดือนก่อน

    Ruk jaan ge Himachal wale kehde sade rojgar daftar ch name drj hou jisda oh hi apply kru tuci bi edda krdo pura paper punjabi ch krdo gujrat di tarh ruk ju bhaiya diya vota bnoniya bnd krdo ruk ju

  • @123-garg
    @123-garg 2 หลายเดือนก่อน

    Jihde bihari aa k punjab te roads te aa k kabja karke markets khol k baithe ne oh v band kro

  • @NavdeepEducation
    @NavdeepEducation 2 หลายเดือนก่อน

    PTI sports teacher post 646 fill karo.... Har time gup mar k... Fill karo

  • @sabi-mansa
    @sabi-mansa 2 หลายเดือนก่อน

    ਅੱਜ 90 ਬੰਧੂਆ ਮਜਦੂਰ ਵੀ ਸੰਗਲ ਲਾਹ ਕੇ ਲਿਆਂਦੇ, ਬੋਲਣ ਨੂੰ

  • @tinkusandhu3565
    @tinkusandhu3565 2 หลายเดือนก่อน +1

    ਵੈਰੀ ਗੁੰਡ ਮੀਤ ਹੇਅਰ

  • @havindersingh6707
    @havindersingh6707 2 หลายเดือนก่อน

    Kuj ni huna Punjab da.

  • @LakhvirSingh-wt2mr
    @LakhvirSingh-wt2mr 2 หลายเดือนก่อน

    Nahi auj Punjab de lok nakare ho gaye a pade likhe nhi a punjab de loka ne kursi diti hai a punjab hee kursi lau laileo hareyane rajsathan to vota

  • @sohansinghsandhu4025
    @sohansinghsandhu4025 2 หลายเดือนก่อน

    ਕੇਜਰੀਵਾਲ ਨੇ ਸਾਰੇ ਝਾੜੂ ਵਾਲੇ ਮੰਤਰੀਆਂ ਨੂੰ ਠੱਗੀ 'ਧੋਖੇ ਬਾਜੀ ਕਰਨ ਦੀ ਟਰੇਨਿੰਗ ਦਿਤੀ ਹੋਈ ਹੈ ।ਇਹ ਤਾਂ ਪੂਰੇ ਠੱਗੀ ਹੀ ਕਰਦੇ ਹਨ ?

  • @supinderkaurmanak
    @supinderkaurmanak 2 หลายเดือนก่อน

    Very bad.sirf punjabia nu job milne chahide a.punjab ch

  • @123-garg
    @123-garg 2 หลายเดือนก่อน

    Kyu bevkoof bna rhay ho janta nu tusi niyam bnao state kyi

  • @maltirout8220
    @maltirout8220 2 หลายเดือนก่อน

    Congress party apna time pul gayi s s p kuldeep singh chahal kihdey subey da badhiya si pertap bajwa dey muh tey jindra lawo

  • @harpreetslail7646
    @harpreetslail7646 2 หลายเดือนก่อน

    Speekr ta sooh khaa k aaya c beadbi de ensaaf te 3 mheene ch party sd du khnda c aaj 2 saal hoge speekr guru di soohn khaa k v ahh betha