ਦੀਵਾਨ ਟੋਡਰ ਮੱਲ ਦੀ ਵਿਰਾਸਤੀ ਹਵੇਲੀ ਦੀ ਹਾਲਤ ਵੇਖ ਨੌਜਵਾਨ ਹੋ ਗਿਆ ਤੱਤਾਂ
ฝัง
- เผยแพร่เมื่อ 5 ก.พ. 2025
- ਦੀਵਾਨ ਟੋਡਰ ਮੱਲ ਦੀ ਵਿਰਾਸਤੀ ਹਵੇਲੀ ਦੀ
ਹਾਲਤ ਵੇਖ ਨੌਜਵਾਨ ਹੋ ਗਿਆ ਤੱਤਾਂ
ਜਾਣ ਬੁੱਝ ਕੇ ਕੀਤਾ ਜਾ ਰਿਹਾ ਸਾਡਾ ਇਤਿਹਾਸ ਖਤਮ
#punjab7news #fatehgarhsahib #haweli #sikhhistory #sikhvirasat #interview
Welcome To Punjab 7 News Channel |
ਪੰਜਾ਼ਬ, ਹਰਿਆਣਾ , ਹਿਮਾਚਲ ਤੇ ਹੋਰ ਸ਼ਹਿਰਾਂ ਦੀਆਂ ਤਾਜੀਆਂ ਖਬਰਾਂ ਦੇਖਣ ਲਈ ਸਾਡੇ Punjab 7 News ਚੈਨਲ ਨੂੰ Share and Subscribe ਕਰੋ । Punjab 7 News |
Dhan Bhai todar mal ji.
ਸਿਖੋ ਇਸ ਹਵੇਲੀ ਨੂੰ ਸਭਾਲ ਲਵੋ ਸੈਵਾ ਸੁਰੂ ਕਰੋ ਸਰੋਮਣੀ ਕਮੇਟੀ ਮਰ ਚੁੱਕੀ ਹੈ ਸ੍ਰੋਮਣੀ ਕਮੇਟੀ ਦੀ ਗੋਲਕ ਵਿੱਚ ਪੈਸੇ ਨਾ ਪਾਵੋ
ਸਿੱਖ ਸੰਗਤਾਂ ਨੂੰ, ਆਪਣਾ ਇਤਿਹਾਸ ਆਪ ਸਾਂਭਣਾ ਚਾਹੀਦਾ
ਸਹੀ ਕਿਹਾ ਵੀਰ ਜੀ ਨੇ
Good veer ji
Bai take care your religious own self don’t wait for government will do here any thing
ਜਿਨ੍ਹਾਂ ਕੋਮਾ ਦਾ ਰਾਜ ਚਲਾ ਜਾਂਦਾ ਜਾ ਕਿਸੇ ਦੁਸਰੇ ਰਾਜ ਦੇ ਹੇਠ ਗੁਲਾਮ ਹੁੰਦੀਆਂ ਉਹ ਕੋਮਾ ਦਾ ਇਤਿਹਾਸ ਸੱਭਿਆਚਾਰ ਸਭ ਖਤਮ ਹੋ ਜਾਂਦਾ
Bilkul sarya di soch tuhanda wargi ho jaya ta sadi kom uchi ho jayagi 🙏🙏lamiya umara hon tuhanda warga singha diya
Devan today ml is great for Sikh
😭😭
ਬੇੜਾ ਗ਼ਰਕ ਕੀਤਾ ਬਾਦਲਾਂ ਨੇ
ਗ਼ੁਲਾਮ ਕੌਮ ਹਿੰਦੁਸਤਾਨ ਸਟੇਟ ਦੀ ਦੋਸ਼ ਬਾਦਲਾਂ ਨੂੰ ਜਿਨਾਂ ਦਾ ਅੱਜ ਰਾਜ ਹੈ ਉਨ੍ਹਾਂ ਬਾਬਰੀ ਮਸਜਿਦ ਤੋੜ ਕੇ ਰਾਮ ਮੰਦਰ ਬਣਾ ਲਿਆ ਉਨ੍ਹਾਂ ਰਾਜ ਲੈਣ ਵੱਲ ਧਿਆਨ ਦਿੱਤਾ ਕਿਸੇ ਖਾਸ ਲੀਡਰ ਤੇ ਨਹੀਂ
ਰੋਪੜ ਵਿਖੇ ਲਾਗੇ ਇਕ ਪਿੰਡ , ਸੰਗਤਾਂ ਨੂੰ ਬੇਨਤੀ ਜੀ , ਉਸ ਸਥਾਨ ਛੋਟੇ ਸਾਹਿਬਜ਼ਾਦਿਆਂ ਮਾਤਾ ਗੁਜਰੀ ਕੌਰ ਜੀ ਨੇ ਇਕ ਰਾਤ ਬੀਤ ਕਰੀ , ਪੰਜਾਬ ਸਿਆਂ ਚੈਨਲ ਤੇ ਇਕ ਵੀਰ ਜੀ ਦੱਸਿਆ