Prime Discussion (2585) ਸੁਖਬੀਰ ਦੀ ਪੇਸ਼ੀ ਦਾ ਮੁੱਦਾ ਤੇ ਨਵੇਂ ਉੱਠੇ ਸਵਾਲ, ਹਰਿਆਣਾ ਵਿੱਚ ਇਕੱਲੀ ਚੋਣਾਂ ਲੜੇਗੀ ਆਪ

แชร์
ฝัง
  • เผยแพร่เมื่อ 14 ต.ค. 2024

ความคิดเห็น • 173

  • @deepbrar.
    @deepbrar. 2 หลายเดือนก่อน +78

    ਇੰਡੀਆ ਇਕਲੌਤਾ ਇੱਕ ਐਸਾ ਦੇਸ਼ ਹੈ ਜਿਥੇ ਸਰਕਾਰੀ ਆਦਮੀ ਕੰਮ ਨਾ ਕਰਨ ਦੀ ਤਨਖਾਹ ਲੈਂਦਾ ਹੈ
    *ਅਤੇ ਕੰਮ ਕਰਨ ਦੇ ਲਈ ਰਿਸ਼ਵਤ*

    • @chahal-pbmte
      @chahal-pbmte 2 หลายเดือนก่อน +6

      ਇਹ ਗੱਲ ਕੁੱਝ ਪ੍ਰਤੀਸ਼ਤ ਮੁਲਾਜ਼ਮਾਂ ਤੇ ਲਾਗੂ ਹੁੰਦੀ ਹੈ। ਅਫ਼ਸਰਸ਼ਾਹੀ ਨੂੰ ਛੱਡ ਕੇ।

    • @mandeepsandhu7811
      @mandeepsandhu7811 2 หลายเดือนก่อน +8

      ਖੇਮਕਰਨ ਚ tahsil ਚ ਕੋਈ ਸਰਕਾਰੀ ਫੀਸ ਤੇ registry kara ਕੇ ਵਿਖਾਵੇ

    • @gurvinderpalsingh679
      @gurvinderpalsingh679 2 หลายเดือนก่อน +1

      JANTA DA KHOON VI PEENDE

    • @gurjitkaur7
      @gurjitkaur7 2 หลายเดือนก่อน +5

      Mere Deep Veere rishvat de ke naal dhakke V bahut khane pende hai 👍🏻

    • @DeepSingh-r6y
      @DeepSingh-r6y 2 หลายเดือนก่อน +4

      Sachi gl aa g

  • @swaransingh483
    @swaransingh483 2 หลายเดือนก่อน

    ਬਹੁਤ ਧਨਵਾਦ ਪਨੂੰ ਸਾਬ ਜੀ ਅਤੇ ਨਵਜੀਤ ਸਿੰਘ ਜੀ ਨਿਰਪੱਖ ਪੱਤਰਕਾਰੀ ਲਈ ਬਹੁਤ ਧਨਵਾਦ ਜੀ

  • @bsbhatti7938
    @bsbhatti7938 2 หลายเดือนก่อน +6

    ਇਸ ਵੇਲੇ ਹਰ ਇੱਕ ਅਕਾਲੀ ਤੇ ਭਰੋਸਾ ਕਰਨਾ ਬਹੁਤ ਬਹੁਤ ਮੁਸ਼ਕਲ ਹੈ। ਕਿਉਕੇ ਅੱਜ ਦੇ ਅਕਾਲ ਤਖ਼ਤ ਸਾਹਬ ਦੇ ਜਥੇਦਾਰ ਦੀ ਐਨੀ ਹਿੰਮਤ ਨਹੀਂ ਕਿ ਉਹ ਸੁਖਬੀਰ ਬਾਦਲ ਨੂੰ ਤਖ਼ਤ ਸਾਹਬ ਤੇ ਬੁਲਾ ਸਕੇ। ਇਸ ਵਿੱਚ ਵੀ ਕੋਈ ਡੂੰਘੀ ਸਾਜਿਸ਼ ਹੈ। ਕਿਓਕਿ ਇਹ ਲੋਕ ਐੱਸਜੀਪੀਸੀ ਨੂੰ ਕਿਸੀ ਕੀਮਤ ਤੇ ਹੱਥੋ ਨਹੀਂ ਕੱਢਣਾ ਚਾਹੁੰਦੇ ਇਸ ਕਰਕੇ ਇਹ ਸਭ ਰਲ਼ ਮਿਲ ਕੇ ਡਰਾਮਾ ਕਰ ਰਹੇ ਹਨ। ਸਿੱਖ ਸੰਗਤਾਂ ਨੂੰ ਇੰਨ੍ਹਾ ਤੋਂ ਸੁਚੇਤ ਰਹਿਣਾ ਪਵੇਗਾ।

  • @RavinderKumar-bf8hv
    @RavinderKumar-bf8hv 2 หลายเดือนก่อน +8

    ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ
    ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆਂ ਮੇਰੇ ਕੋਲ ਸਬੂਤ ਵੀ ਮੌਜੂਦ ਹਨ ਤੇ ਮੈਂ ਹਲਫ਼ੀਆ ਬਿਆਨ ਦੇਣ ਤੱਕ ਵੀ ਤਿਆਰ ਹਾਂ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਸੀ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ
    ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ

  • @SukhdevSingh-cc8zw
    @SukhdevSingh-cc8zw 2 หลายเดือนก่อน +12

    ਪਨੂੰ ਸਾਹਿਬ ਜੀ ਤੇ ਨਵਜੀਤ ਜੀ satsiriakal ਜੀ ਅਕਾਲ ਤਖਤ ਸਾਹਿਬ ਜੀ ਦੇ ਸਾਰੇ ਜਥੇਦਾਰ ਤੇ ਪ੍ਰਧਾਨ ਨੂੰ ਸਾਰਿਆ ਨੂੰ ਅਕਾਲ ਤਖ਼ਤ ਸਾਹਿਬ ਤੋਂ ਪਕੇ ਸ਼ੇਕ ਦੇਣੇ ਚਾਹੀਦੇ ਨੇ

  • @JarnailSingh-ef5ir
    @JarnailSingh-ef5ir 2 หลายเดือนก่อน +24

    ਬਾਦਲ ਅਤੇ ਮਜੀਠੀਏ ਨੂੰ ਕੌਮ ਵਿਚੋਂ ਬਾਹਰ ਕੱਢ ਦੇਣਾ ਚਾਹੀਦਾ ਹੈ ਜਿਹੜੇ ਅੱਜ ਇਹਨਾਂ ਬਾਦਲਾਂ ਅਤੇ ਮਜੀਠੀਏ ਵਰਗੇ ਸਮੱਗਲਰਾਂ ਨਾਲ ਹਨ ਉਹ ਸਾਰੇ ਕੌਂਮ ਦੇ ਗੱਦਾਰ ਹਨ

    • @harbhajansingh4281
      @harbhajansingh4281 2 หลายเดือนก่อน +2

      @@JarnailSingh-ef5ir Galat kam sukhbir te majithiye ne mil ke keete han.

  • @BhupinderSingh-yg8cg
    @BhupinderSingh-yg8cg 2 หลายเดือนก่อน +18

    ਪੰਨੂੰ ਸਾਬ੍ਹ ਜੀ,,,, ਨਵਜੀਤ ਸਿੰਘ ਜੀ,,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।

  • @vajindersingh88268
    @vajindersingh88268 2 หลายเดือนก่อน +11

    ਸਭ ਤੋਂ ਪਹਿਲਾਂ ਉਹਨਾਂ ਪੰਜਾਂ ਸਿੰਘ ਸਾਹਿਬਾਨਾਂ ਨੂੰ ਅਕਾਲ ਤਖ਼ਤ ਸਾਹਿਬ ਤੇ ਤਲਬ ਕਰਕੇ ਉਨ੍ਹਾਂ ਤੋਂ ਪੁੱਛਿਆ ਜਾਵੇ ਕਿ ਇਹਨਾਂ ਤੋਂ ਮਾਫ਼ੀ ਮਾਮਲੇ ਵਿੱਚ ਕਿਹੜੇ ਕਿਹੜੇ ਲੀਡਰਾਂ ਦਾ ਦਵਾ ਬਣਿਆ ਹੋਇਆ ਸੀ ਸਾਰਿਆਂ ਨੂੰ ਅਕਾਲ ਤਖ਼ਤ ਸਾਹਿਬ ਤੇ ਤਲਬ ਕੀਤਾ ਜਾਵੇ।

    • @harbhajansingh4281
      @harbhajansingh4281 2 หลายเดือนก่อน

      @@vajindersingh88268 jina kolo sukhe amli ne jabri keh ke Sauda saadh nu maafi dwayi c ohna saarian nu talab keeta jana chahida hai. Ohna cho aje kayi magamash aje jeonde han.

  • @VarinderSingh-he7wo
    @VarinderSingh-he7wo 2 หลายเดือนก่อน +7

    ਜਤਿੰਦਰ ਪੰਨੂੰ ਜੀ ਅਤੇ ਨਵਜੀਤ ਜੀ ਸਤਿ ਸ੍ਰੀ ਅਕਾਲ। ਨਿਰਪੱਖ ਖਬਰਾਂ ਦਾ ਚੈਨਲ ਪ੍ਰਾਈਮ ਏਸ਼ੀਆ। 🎉🎉

  • @ranjitsinghchhabra1165
    @ranjitsinghchhabra1165 2 หลายเดือนก่อน +5

    ਮਾਨਯੋਗ ਪੰਨੂ ਸਾਹਿਬ ਅਤੇ ਨਵਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ। ਸੱਚ ਤੇ ਮੋਹਰ ਲਾ ਕੇ ਵਧੀਆ ਪ੍ਰੋਗਰਾਮ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।

  • @virsasingh418
    @virsasingh418 2 หลายเดือนก่อน +4

    ਪੰਨੂੰ ਸਾਹਿਬ ਜੀ ਸਤਿਕਾਰ ਸਹਿਤ ਸਤਿ ਸ੍ਰੀ ਆਕਾਲ ਜੀ । ਪ੍ਰਮਾਤਮਾ ਆਪ ਜੀ ਨੂੰ ਹਮੇਸ਼ਾਂ ਚੜ੍ਹਦੀ ਕਲ੍ਹਾ ਅਤੇ ਲੰਬੀ ਆਰਜ਼ੂ ਬਖਸ਼ੇ ਜੀ ।

  • @Karmjitkaur-gk1xq
    @Karmjitkaur-gk1xq 2 หลายเดือนก่อน +4

    ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ
    & all prime asia ਟੀਮ ਨੂੰ ਜੀ 🙏🏼❤️🙏🏼❤️🙏🏼

  • @BalkarSingh-ko2qy
    @BalkarSingh-ko2qy 2 หลายเดือนก่อน

    ਸਤਿਕਾਰ ਯੋਗ ਸੀਨੀਅਰ ਪੱਤਰਕਾਰ ਜਤਿੰਦਰ ਸਿੰਘ ਪੰਨੂ ਸਾਹਿਬ ਜੀ ਤੇ ਨਵਜੀਤ ਸਾਹਿਬ ਜੀ ਤੇ ਸਾਰੇ ਹੀ prime ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤

  • @Karmjitkaur-gk1xq
    @Karmjitkaur-gk1xq 2 หลายเดือนก่อน +4

    ਬਾਦਲ ਪਰਿਵਾਰ ਦੀਆ ਗਲਤੀਆਂ ਨੇ ਸਿੱਖ ਕੌਮ ਦਾ ਘਾਣ ਕੀਤਾ ਆਪਣਾ ਰਾਜ ਭਾਗ ਬਚਾਉਣ ਵਾਸਤੇ ਸਖਤ ਤੋਂ ਸਖਤ ਸਜਾ ਮਿਲਣੀ ਚਾਹੀਦੀ ਐ ਕਦੇ ਵੀ ਮੁਆਫ ਨਾ ਕੀਤਾ ਜਾਵੇ ਜੀ 😊

  • @gurmeetkaur9188
    @gurmeetkaur9188 2 หลายเดือนก่อน +2

    ਸਤਿ ਸ਼੍ਰੀ ਆਕਾਲ ਜੀ ਪ੍ਰਾਇਮ ਏਸ਼ੀਆ ਦੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਅਤੇ ਬਾਪੂ ਜਤਿੰਦਰ ਪਨੂੰ ਅਤੇ ਨਵਜੀਤ ਜੀ ਨੂੰ ਸੰਗਰੂਰ ਤੋਂ ਜੀ

  • @palasingh5151
    @palasingh5151 2 หลายเดือนก่อน +4

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @daljitsingh7980
    @daljitsingh7980 2 หลายเดือนก่อน +5

    ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏

  • @ManjeetSingh-of9gk
    @ManjeetSingh-of9gk 2 หลายเดือนก่อน +6

    ਜਤਿੰਦਰ ਪੰਨੁ ਜੀ ਅਤੇ ਨਵਜੀਤ ਜੀ ਨੂੰ ਵੇਨਤੀ ਕਰਦਾ ਹਾਂ ਕਿ ਇਕ ਅਧੀ ਖਬਰ ਤੁਸੀ ਹਰਿਆਣੇ ਦੀ ਦੇ ਦਿਆ ਕਰੋ ਜੀ

    • @rajdevsingh2736
      @rajdevsingh2736 2 หลายเดือนก่อน

      Ajj taa de ditti a g !

  • @XRO7_
    @XRO7_ 2 หลายเดือนก่อน +2

    ਅਕਾਲੀ ਦਲ ਦੀ ਸਰਕਾਰ ਵੇਲੇ ਸਰਪੰਚਾਂ ਦੀ ਡਿਊਟੀ ਲਾਈ ਸੀ ਬਲਾਤਕਾਰੀ ਦੀ ਫਿਲਮ ਵਿਖਾਉਣ ਦੀ

  • @sunnycena4085
    @sunnycena4085 2 หลายเดือนก่อน +78

    ਨਵਦੀਪ ਜੀ ਪਹਿਲਾਂ ਬੀ ਕਈ ਬਾਰ ਬੇਨਤੀ ਕੀਤੀ ਹੈ ਜੀ ਕਿ ਕੋਈ ਇੱਕ ਦਿਨ ਦਰਸ਼ਕਾਂ ਨਾਲ ਫੋਨ ਕਾਲ ਤੇ ਗੱਲ ਕਰਨ ਲਈ ਰੱਖਿਆ ਜਾਵੇ ਕੋਈ ਇੱਕ ਮੁੱਦੇ ਉਪਰ ਹਫ਼ਤੇ ਚ ਇੱਕ ਬਾਰ

    • @kuljitsingh3749
      @kuljitsingh3749 2 หลายเดือนก่อน +15

      ਬਹੁਤ ਵਧੀਆ ਸੁਝਾਅ ਜੀ

    • @JagtarSinghjagga-er9xs
      @JagtarSinghjagga-er9xs 2 หลายเดือนก่อน +7

      A❤❤❤❤❤❤❤

    • @sunnycena4085
      @sunnycena4085 2 หลายเดือนก่อน +1

      ਧੰਨਵਾਦ ਜੀ

    • @HarpreetGrewal-nz8ik
      @HarpreetGrewal-nz8ik 2 หลายเดือนก่อน

      @@JagtarSinghjagga-er9xs pTV
      .

    • @manijandialaguru2841
      @manijandialaguru2841 2 หลายเดือนก่อน +5

      Aaho pagal karna tusi pannu nu

  • @HarnekMalla
    @HarnekMalla 2 หลายเดือนก่อน +2

    ਅਕਾਲੀ ਦਲ ਦਾ ਬਾਗੀ ਧੱੜਾ ਵੀ ਪੂਰਾ ਦੋਸੀ ਹੈ ਦੋਨਾਂ ਧੜੀਆ ਨੂੰ ਇੱਕੋ ਜਿੰਨੀ ਸਜਾ ਮਿਲਣੀ ਚਾਹੀਦੀ ਹੈ ਅਕਾਲ ਤਖ਼ਤ ਸਾਹਿਬ ਜੀ ਤੋ,, ਵੱਲੋਂ ਨੇਕਾ ਮੱਲ੍ਹਾਂ ਬੇਦੀਆ 🐘🐘🐘🐘🐘

  • @deepbrar.
    @deepbrar. 2 หลายเดือนก่อน +21

    ਬਦਨਾਮੀ ਅਤੇ ਚਰਚੇ ਅਕਸਰ ‬
    ‪ *ਉਹਨਾ ਦੇ ਹੀ ਹੁੰਦੇ ਹਨ ਜੋ ਮਸ਼ਹੂਰ ਹੁੰਦੇ ਹਨ*

    • @gurjitkaur7
      @gurjitkaur7 2 หลายเดือนก่อน +1

      Chhote Veer Deep Badnaam hon Vaste bahut change Kam karne pende ne 🙏🏻

  • @KulwantSingh-qe3eo
    @KulwantSingh-qe3eo 2 หลายเดือนก่อน +2

    ❤ ਪਨੂੰ ਸਾਹਿਬ ਨਵਜੀਤ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ । ਉਹ ਲੀਡਰ ਕੌਣ ਸੀ । ਕਿਆ ਚੰਦੂ ਮਾਜਰਾ ਸੀ ❤

  • @MathMastiWithRohit
    @MathMastiWithRohit 2 หลายเดือนก่อน

    ਬਹੁਤ ਵਧੀਆ ਪ੍ਰੋਗਰਾਮ ਜੀ

  • @suchasingh2663
    @suchasingh2663 2 หลายเดือนก่อน

    Sat Shri Akal Pannu Saab g and Navneet g

  • @sukhwantsingh1999
    @sukhwantsingh1999 2 หลายเดือนก่อน +1

    ਪੰਨੂੰ ਜੀ ਇਕ ਜਥੇਦਾਰ ਭੌਰ ਤੇ ਬੀਬੀ ਕਿਰਨਜੋਤ ਕੌਰ ਕਈ ਅਜਿਹੇ ਲੀਡਰ ਮੋਜੂਦ ਨੇ ਜਿਹਨਾ ਮਾਫੀਨਾਮੇ ਦਾ ਵਿਰੋਧ ਕੀਤਾ ਤੇ ਅਜੇ ਆਪਣੇ ਫੈਸਲੇ ਤੇ ਕਾਇਮ ਨੇ।

  • @deepbrar.
    @deepbrar. 2 หลายเดือนก่อน +9

    ਹਰ ਸ਼ਖ਼ਸ ਆਪਣੇ ਗੁਣਾਂ ਕਾਰਨ ਹੀਰਾ ਹੁੰਦਾ ਹੈ,
    *ਬਸ ਲੋੜ ਹੁੰਦੀ ਹੈ ਖੁਦ ਨੂੰ ਤਰਾਸ਼ਣ ਦੀ*

    • @daljitsingh7980
      @daljitsingh7980 2 หลายเดือนก่อน +3

      ਦੀਪ ਬਰਾੜ ❤🙏👌👌👍

    • @gurjitkaur7
      @gurjitkaur7 2 หลายเดือนก่อน +1

      Deep Barar ♥️✍🏻✍🏻✍🏻♥️👌🏻👍🏻

  • @dilbagpannu7799
    @dilbagpannu7799 2 หลายเดือนก่อน

    👏👏

  • @sukhvindersingh8428
    @sukhvindersingh8428 2 หลายเดือนก่อน +1

    AAP ne liya vadhya fessla

  • @jasvirsingh3098
    @jasvirsingh3098 2 หลายเดือนก่อน

    Satsiriakal ji aap sb nu ji 🙏

  • @gurmailsingh994
    @gurmailsingh994 2 หลายเดือนก่อน +2

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @simranjeetsingh7482
    @simranjeetsingh7482 2 หลายเดือนก่อน +1

    Thanks Thanks 🎉🎉

  • @balvirsingh1116
    @balvirsingh1116 2 หลายเดือนก่อน

    S. S. Akal ji panu sahib&Navjit ji

  • @deepbrar.
    @deepbrar. 2 หลายเดือนก่อน +10

    ਅਗਰ ਤੁਹਾਡਾ ਕੋਈ ਦੁਸ਼ਮਣ ਨਹੀਂ ਹੈ ਤਾਂ
    *ਤੁਸੀਂ ਕਿਸੇ ਦੇ ਅੱਛੇ ਦੋਸਤ ਨਹੀਂ ਹੋ*

    • @daljitsingh7980
      @daljitsingh7980 2 หลายเดือนก่อน +1

      ਦੀਪ ਜਿਥੇ ਦੁਸ਼ਮਨੀ ਉਥੇ ਪਿਆਰ ਨਹੀਂ

    • @gurjitkaur7
      @gurjitkaur7 2 หลายเดือนก่อน +1

      Yes Deep Veere 🌹💖💖🌹👌🏻👌🏻🙏🏻

  • @sukhwantsingh1999
    @sukhwantsingh1999 2 หลายเดือนก่อน

    ਗਿ: ਰਘਬੀਰ ਸਿੰਘ ਜੀ ਜਥੇਦਾਰ ਸੁਖਬੀਰ ਬਾਦਲ ਦੇ ਕਹਿਣੇ ਤੋਂ ਬਾਹਰ ਨਹੀਂ ਹਨ। ਇਹ ਬਾਦਲ ਦੀ ਪ੍ਰਧਾਨਗੀ ਕਾਇਮ ਰੱਖਣ ਲਈ ਹੁਕਮ ਕਰਨਗੇ।

  • @HarjinderSingh-eg8hw
    @HarjinderSingh-eg8hw 2 หลายเดือนก่อน +5

    87 ਤੋ ਦੇਖ ਰਹੇ ਹਰ ਸਾਲ ਕਾਵੜ ਕਰਕੇ ਰੋੜ ਬੰਦ ਹੁੰਦਾ ਜੀ ਯੂ ਪੀ ਚ ਜੋਗੀ ਤੇ ਅਜੇ ਕਲ ਆਇਆ ਜੀ।

  • @AVTARSINGH-jc7bu
    @AVTARSINGH-jc7bu 2 หลายเดือนก่อน

    ਨਵਦੀਪ ਜੀ, ਪੰਨੂ ਸਾਹਿਬ ਜੀ
    ਸਤਿ ਸਿਰੀ ਅਕਾਲ ਜੀ.

  • @bajhijsinghsandhra1369
    @bajhijsinghsandhra1369 2 หลายเดือนก่อน

    🙏🏻🙏🏻🙏🏻

  • @ranjitkaur520
    @ranjitkaur520 2 หลายเดือนก่อน

    Very good vieus sir

  • @kuldeepsingh-xh6jv
    @kuldeepsingh-xh6jv 2 หลายเดือนก่อน +2

    ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਅਕਾਲ ਜੀ ❤❤🎉🎉

  • @JSPRODUCTIONONLY
    @JSPRODUCTIONONLY 2 หลายเดือนก่อน

    🙏

  • @parmindergadri1566
    @parmindergadri1566 2 หลายเดือนก่อน

    ਪੰਨੂੰ ਸਾਹਿਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਡੋਗਰਿਆਂ ਅਤੇ ਗ਼ਦਾਰਾਂ ਨੇ ਡੋਬ ਦਿੱਤਾ ਸੀ ਸੋ ਹੁਣ ਨਵੇਂ ਕਿਸਮ ਦੇ ਗ਼ਦਾਰਾਂ ਅਤੇ ਡੋਗਰਿਆਂ ਨੇ ਗੁਰੂ ਗ੍ਰੰਥ ਸਾਹਿਬ ਨਾਲ ਹੀ ਗ਼ਦਾਰੀ ਕਰ ਦਿੱਤੀ ਹੁਣ ਸਿੱਖ ਕੌਮ ਨੂੰ ਹੀ ਇਨ੍ਹਾ ਨੂੰ ਸਬਕ ਸਿਖਾਉਣ ਦੀ ਲੋੜ ਹੈ

  • @karanbirsingh732
    @karanbirsingh732 2 หลายเดือนก่อน

    Panu Saab zindabad g spain

  • @NareshKumar-yl3mx
    @NareshKumar-yl3mx 2 หลายเดือนก่อน +2

    Good job Pannu Sahab Ji

  • @SwarnjeetSingh-cu3bn
    @SwarnjeetSingh-cu3bn 2 หลายเดือนก่อน

    Pannu ji navjeet ji sat Shri akal ji ❤❤❤❤❤

  • @HariSingh-sx3vq
    @HariSingh-sx3vq 2 หลายเดือนก่อน +1

    🙏🙏

  • @karanbirsingh732
    @karanbirsingh732 2 หลายเดือนก่อน

    Good 👍

  • @gurdeepkaur7895
    @gurdeepkaur7895 2 หลายเดือนก่อน

    True discussion
    Very good 👍

  • @mvl1982
    @mvl1982 2 หลายเดือนก่อน +1

    Sat shri akal Pannu Sir ji te Navjeet Veer ji nu ve ji

  • @gurdevsinghrandhawa5630
    @gurdevsinghrandhawa5630 2 หลายเดือนก่อน +3

    ਆਕਾਲੀ ਦਲ ਦੇ ਬਾਹੂੰਬਲਿੳਉ ਕਿਰਪਾ ਕਰਕੇ ਪੰਨੂ ਨੂੰ ਸੁਣੋ ਆਪ ਦੀ ਆਤਮਾ ਕੀ ਕਹਿੰਦੀ

  • @MohanSingh-r8p7z
    @MohanSingh-r8p7z 2 หลายเดือนก่อน +1

    ਹੁਣ.ਕੁਝ.ਖਾਣ.ਨੂੰ.ਨਹੀ.ਮਿਲਦਾ.ਸਰਕਾਰ.ਨਹੀ.ਅਈਅਰ.ਇਹਨਾ.ਦੀ.ਤਾ

  • @balwantrai-oo6le
    @balwantrai-oo6le 2 หลายเดือนก่อน

    Good

  • @nachhattarsingh4890
    @nachhattarsingh4890 2 หลายเดือนก่อน

    Sat shri akal ji pannu shaib and prime Asia tv all worker good work good news

  • @ParamjeetKaur-wd4qc
    @ParamjeetKaur-wd4qc 2 หลายเดือนก่อน

    ❤ 🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:27

  • @pritpalsingh4634
    @pritpalsingh4634 2 หลายเดือนก่อน

    ਪੂਜਾ ਖੇਡਕਰ ਦੀ ਕਹਾਣੀ ਸੁਣ ਕੇ ਇੱਕ ਗੱਲ ਦਿਮਾਗ਼ ਵਿੱਚ ਆਈ ਹੈ । ਇੰਗਲਿਸ਼ ਵਿੱਚ Play ਨੂੰ ਪੰਜਾਬੀ ਵਿੱਚ ਖੇਡ ਕਹਿੰਦੇ ਨੇ । ਮੈਨੂੰ ਲੱਗਦਾ ਪੂਜਾ ਨੇ UPSC ਅਤੇ ਹੋਰ ਸਾਰਿਆਂ ਨਾਲ ਖੇਡ ਹੀ ਕੀਤੀ ਹੈ 😂😂😂😂

  • @jagjitsingh627
    @jagjitsingh627 2 หลายเดือนก่อน +3

    Pannu sahib g navjeet g, sat shri akal g, jagjit randhawa mimsa dhuri

  • @gurtejsinghsidhu9161
    @gurtejsinghsidhu9161 2 หลายเดือนก่อน +3

    Navneet ਜਲਵੇੜਾ ਜਿੰਦਾਬਾਦ ਜਿੰਦਾਬਾਦ

  • @BalwinderSingh-ix7mf
    @BalwinderSingh-ix7mf 2 หลายเดือนก่อน

    ਭਾਰਤ ਬਹੁਤ ਘਟੀਆ ਦੇਸ਼ ਹੈ ਇੱਥੇ ਲੀਡਰ ਆਪਣੇ ਖਜ਼ਾਨੇ ਨੂੰ ਆਪ ਹੀ ਲੁੱਟ ਰਹੇ ਹਨ ਇਹ ਕਿਹੜੀ ਸੋਚ ਰੱਖਦੇ ਹਨ 😢😢😢

  • @RanjitsinghSidhu-zh4qn
    @RanjitsinghSidhu-zh4qn 2 หลายเดือนก่อน

    Goog morning

  • @simranjeetsingh7482
    @simranjeetsingh7482 2 หลายเดือนก่อน

    Thanks 🎉

  • @simranjeetsingh7482
    @simranjeetsingh7482 2 หลายเดือนก่อน

    Thanks Thanks team

  • @sukhwantsingh1999
    @sukhwantsingh1999 2 หลายเดือนก่อน

    ਮੁਆਫੀਨਾਮੇ ਦੇ ਅਸਲ ਦੋਸ਼ੀ ਬਾਦਲ ਪਿਓ ਪੁੱਤ ਨੇ ਜਿਹਨਾ ਬੇਅਦਬੀ ਕੀਤੀ ਤੇ ਵਿਰੋਧ ਕਰਦੇ ਸਿੱਖਾਂ ਤੇ ਗੋਲੀ ਚਲਾਉਣ ਤੇ ਸਾਧ ਨੂੰ ਮੁਆਫੀ ਦੁਆਈ ।

  • @BintRai-o5p
    @BintRai-o5p 2 หลายเดือนก่อน

    Very Nice Pannu Sahib je 🙏 I'm Bint Rai JODHPUR PAKHAR ( Maur mandi )

  • @simranjeetsingh7482
    @simranjeetsingh7482 2 หลายเดือนก่อน

    Navjeet g thanks 🎉

  • @JasvirSingh-d6w
    @JasvirSingh-d6w 2 หลายเดือนก่อน +2

    Verygood panu sahib

  • @tejpalpannu2293
    @tejpalpannu2293 2 หลายเดือนก่อน

    Waheguru ji 🙏🙏🙏🇮🇳🇨🇦🇮🇳🙏🙏🙏

  • @Rakesh-ip5ij
    @Rakesh-ip5ij 2 หลายเดือนก่อน

    Good night sir

  • @simranjeetsingh7482
    @simranjeetsingh7482 2 หลายเดือนก่อน +1

    Good sir job

  • @BittuChambal-vl4hr
    @BittuChambal-vl4hr 2 หลายเดือนก่อน

    Good job sir ji 👍👍👍👍

  • @racpalsinghsamra778
    @racpalsinghsamra778 2 หลายเดือนก่อน

    Sat shri akaal ji

  • @GurpreetKaur-lx9tp
    @GurpreetKaur-lx9tp 2 หลายเดือนก่อน

    🙏🇩🇪❤️

  • @simranjeetsingh7482
    @simranjeetsingh7482 2 หลายเดือนก่อน

    Jatinder pannu g thanks

  • @BhaskeraNand-h5s
    @BhaskeraNand-h5s 2 หลายเดือนก่อน

    A separate programme is requested on unemployment,illiteracy and poverty as India is standing still for many years specially in some backward states

  • @KulwinderSingh-zv1tx
    @KulwinderSingh-zv1tx 2 หลายเดือนก่อน

    Sat.shri.akal.g🙏🌹🌹😊 Banga

  • @simranjeetsingh7482
    @simranjeetsingh7482 2 หลายเดือนก่อน

    Jatinder pannu g good 👍

  • @PremPal-rg7jx
    @PremPal-rg7jx 2 หลายเดือนก่อน

    Panuu ji and navjeet ji sat shri akal ji

  • @rajinderpaul5397
    @rajinderpaul5397 2 หลายเดือนก่อน

    SatSriAkal

  • @tajindersohal890
    @tajindersohal890 2 หลายเดือนก่อน

    Good job

  • @gurjaipalsingh2463
    @gurjaipalsingh2463 2 หลายเดือนก่อน

    Ssa both of you sir ji

  • @SukhdevSingh-bp6yf
    @SukhdevSingh-bp6yf 2 หลายเดือนก่อน

    Pannu ji SSA 🎉

  • @simranjeetsingh7482
    @simranjeetsingh7482 2 หลายเดือนก่อน

    Prime discussion 👍

  • @simranjeetsingh7482
    @simranjeetsingh7482 2 หลายเดือนก่อน

    Prime discussion good team work

  • @simranjeetsingh7482
    @simranjeetsingh7482 2 หลายเดือนก่อน

    Prime aisa tv 👍

  • @simranjeetsingh7482
    @simranjeetsingh7482 2 หลายเดือนก่อน

    Prime aisa team good job

  • @AmitKumar-le9ch
    @AmitKumar-le9ch 2 หลายเดือนก่อน

    Thnk u, respect 🌿

  • @surjitrajput1144
    @surjitrajput1144 2 หลายเดือนก่อน

    Sat Sri akal ji

  • @mvl1982
    @mvl1982 2 หลายเดือนก่อน +1

    Haryana vich sarkar congress de banu ji aap nu 2 ya 4 seata mil jau masa ji

  • @ajaibsainibeekay6981
    @ajaibsainibeekay6981 2 หลายเดือนก่อน

    Excellent Informative 🎉

  • @msghumman6695
    @msghumman6695 2 หลายเดือนก่อน

    Ok

  • @SukhdevSingh-ng3sw
    @SukhdevSingh-ng3sw 2 หลายเดือนก่อน

    GOOD news
    SAT Sri akal ji

  • @007sonyjeet
    @007sonyjeet 2 หลายเดือนก่อน

    ਹਮਾਮ ਮੈਂ ਸੱਭ ਨੰਗੇ....😅😅😅

  • @simranjeetsingh7482
    @simranjeetsingh7482 2 หลายเดือนก่อน

    Prime aisa team hlo g

  • @simranjeetsingh7482
    @simranjeetsingh7482 2 หลายเดือนก่อน

    Good sir

  • @simranjeetsingh7482
    @simranjeetsingh7482 2 หลายเดือนก่อน

    Jatinder pannu g 👍

  • @simranjeetsingh7482
    @simranjeetsingh7482 2 หลายเดือนก่อน

    Very good program g

  • @JasPinder-gx3xs
    @JasPinder-gx3xs 2 หลายเดือนก่อน

    SUKHBIR NALO JIAADA SGPC VEE DOSHI BUNDI HAI EHNA VICH DUOD DHOTA KAUN HAI JI RS DHALIWALL ❤

  • @kaushal074
    @kaushal074 2 หลายเดือนก่อน +2

    Pannu saab ji sat sri akal
    Ek din ladakh ch chal rahe dharne bare v charcha karo

  • @vippankumar
    @vippankumar 2 หลายเดือนก่อน +1

    Most respected pannu sahib ji 🙏, which country is more responsible for russia ukraine war, I think america,west countries and nato with ukraine are more responsible for russia ukraine war.

  • @simranjeetsingh7482
    @simranjeetsingh7482 2 หลายเดือนก่อน

    Thanks prime discussion g

  • @DaraSingh-rq9qi
    @DaraSingh-rq9qi 2 หลายเดือนก่อน +2

    Panu Saab taya ji te navdeep by ji sat Shiri akal ji by akali aali khido cho ekalian leeran e niklian ne kakh ni hona assign tan 20 salan ch koi karwai ni dekhi bus 2 k mahine roula bohat painda akal takhat ye kardu va kardu agle akal takhat nu jaib ch pain firde a menu lagda tayaa ji sirse aale di bargadi kand di kahani vari vari snaa Sana k bor ho gae hon ge