ਜਿੰਨ੍ਹੇ ਮੂੰਹ,ਓਨੀਆਂ ਗੱਲਾਂ।।Jinne muhh onnian gallan।।Dhillon Bathinde Aala.Mandeep Dhillon.new video

แชร์
ฝัง
  • เผยแพร่เมื่อ 21 ต.ค. 2024

ความคิดเห็น • 404

  • @barkatgillgill4100
    @barkatgillgill4100 4 ปีที่แล้ว +2

    Very nice massage

  • @olympiansawarnsinghvirkrow9307
    @olympiansawarnsinghvirkrow9307 4 ปีที่แล้ว +3

    ਆਰੀ ਨੂੰ ਇੱਕ ਪਾਸੇ ਦੰਦੇ ਹੁੰਦੇ ਆ
    ਤੇ ਜਹਾਨ ਨੂੰ ਦੋਵੇਂ ਪਾਸੇ
    ਕਹਾਵਤ ਨੂੰ ਸੱਚ ਕਰਦੀ ਸਟੋਰੀ Dhillon Bathinde wale 22 ਦੀ ਟੀਮ ਨੇ ਬਣਾਈ ਆ
    ਲੱਗੇ ਰਹੋ 22 ਜੀ
    ਦਿਲੋਂ ਸਲੂਟ ਆ ਜੀ
    Miss you ਰੇਸ਼ਮ 22

    • @Dhillon_Bathinde_Aala
      @Dhillon_Bathinde_Aala  4 ปีที่แล้ว +2

      ਬਹੁਤ ਬਹੁਤ ਧੰਨਵਾਦ ਬਾਈ ਜੀ

  • @numberdarubhia
    @numberdarubhia 4 ปีที่แล้ว +45

    ਬਾਈ ਜੀ ਤੁਹਾਡੀਆਂ ਲੱਖ ਲੱਖ ਰੁਪਏ ਦੀਆਂ ਗੱਲਾਂ ਨੇ ਢਿੱਲੋ ਵੀਰੇ

  • @funny_video_5633.
    @funny_video_5633. 4 ปีที่แล้ว +2

    ਸਹੀ ਗੱਲ ਢਿੱਲੋ ਬਾਈ ਜੀ ਜਿੱਨੇ ਮੁੰਹ ਉਹਨੀਆ ਹੀ ਗੱਲਾਂ ਹੁੰਦੀਆ ਨੇ ।

  • @jaswantsingh23jaswantsingh58
    @jaswantsingh23jaswantsingh58 4 ปีที่แล้ว +1

    ਲੋਕ ਐਵੈ ਹੀ ਸਵਾਦ ਲੈਂਦੇ ਨੇ

  • @dalbirkaur5556
    @dalbirkaur5556 4 ปีที่แล้ว +2

    wah g wah Kamal krti

  • @sukhchainsinghkang1313
    @sukhchainsinghkang1313 4 ปีที่แล้ว +1

    ਬਹੁ਼ਤ ਵਧੀਆਂ ਸੁਨੇਹਾ ਦਿਤਾ।

  • @AmandeepSingh-ct3vt
    @AmandeepSingh-ct3vt 4 ปีที่แล้ว +1

    Eh duniyaan rang bargi naa maadi naa chngi veer kamal karti

  • @AmritpalSingh-qn9ty
    @AmritpalSingh-qn9ty 4 ปีที่แล้ว +1

    Bohutt vdia sikhyea ditti bilkul sach aa

  • @preetshergill4910
    @preetshergill4910 4 ปีที่แล้ว

    ਪੱਕੀ ਗੱਲ ਆ ਬਾਈ ਜੀ ਇਹ ਲੋਕ ਨੀ ਬੰਦੇ ਨੂੰ ਕਿਸੇ ਪਾਸੇ ਟਿਕਣ ਦਿੰਦੇ । ਬਹੁਤ ਵਧੀਆ ਬਾਈ ਜੀ 👍👍
    ਬਾਕੀ ਢਿੱਲੋਂ ਬਾਈ ਦੀ ਐਕਟਿੰਗ ਬਹੁਤ ਵਧੀਆ ਹੁੰਦੀ ਆ ਹਰੇਕ ਰੋਲ਼ ਚ । ਜਿੱਦਾਂ ਦਾ ਰੋਲ਼ ਹੁੰਦਾ ਬਾਈ ਸੁਭਾਅ ਵੀ ਓਦਾਂ ਦਾ ਹੀ ਬਣਾ ਲੈਂਦਾ ਆਪਣਾ 👍👍👍👍👍👍

  • @lakhveersinghmallan4273
    @lakhveersinghmallan4273 4 ปีที่แล้ว +2

    ਬਹੁਤ ਵਧੀਆ ਢਿੱਲੋਂ ਸਾਬ ਜੀ

  • @jasbantbatth6838
    @jasbantbatth6838 4 ปีที่แล้ว +2

    ਬਹੁਤ ਵਧੀਆ ਬਾਈ ਜੀ

  • @amrindergir5536
    @amrindergir5536 4 ปีที่แล้ว +2

    Sirra

  • @sukhchainsinghkang1313
    @sukhchainsinghkang1313 4 ปีที่แล้ว +2

    ਵਾਹ ਬਾਈ ਜੀ ਬਹੁ਼ਤ ਖੂਬ।

  • @GursewakSingh-ss9kn
    @GursewakSingh-ss9kn 4 ปีที่แล้ว +1

    ਬਾੲੀ ਬਹੁਤ ਵਧਿਅਾ ਅਾ

  • @preetvirk6755
    @preetvirk6755 4 ปีที่แล้ว +1

    bhaut vadia video ji...

  • @Harpal7653
    @Harpal7653 4 ปีที่แล้ว +2

    ਦੋ ਧਾਰੀ ਤਲਵਾਰ ਇਹ ਦੁਨੀਆਂ ਦੋ ਧਾਰੀ

  • @harmaildhot855
    @harmaildhot855 4 ปีที่แล้ว +3

    ਰੱਬ ਚੜਦੀ ਕਲਾ ਵਿਚ ਰੱਖੇ ਜੀ ਤੁਹਾਨੂੰ🙏

  • @keepsidhu8642
    @keepsidhu8642 4 ปีที่แล้ว +3

    ਬਾਈ ਢਿੱਲੋਂ ਤੂੰ ਤਾਂ ਚਾਦਰੇ ਚ ਬੜਾ ਘੈਂਟ ਪੰਜਾਬੀ ਲੱਗਦਾ ਹੈ। ਵਾਹਿਗੁਰੂ ਤੈਨੂੰ ਤੇਰੀ ਪੂਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖਣ। ਵੀਡੀਓ ਬਹੁਤ ਹੀ ਵਧੀਆ ਤੇ ਗੁੰਝਲਦਾਰ ਕਹਾਣੀ ਸੀ।

    • @gurvinderbrar7600
      @gurvinderbrar7600 4 ปีที่แล้ว +1

      Bai ji m ta tuhada dilo fen a love u bro

  • @harbhejsinghkhalsa8280
    @harbhejsinghkhalsa8280 4 ปีที่แล้ว +1

    Bohat vdiea veer good job

  • @gaggukooner3886
    @gaggukooner3886 4 ปีที่แล้ว +2

    ਸਹੀ ਗੱਲ ਆ ਬਾਈ ਜੀ ਢਿਲੋਂ ਸਾਹਬ

  • @rubbykussa6618
    @rubbykussa6618 4 ปีที่แล้ว +1

    Nice veer bahut vadia suneha dita tusi

  • @SunnySingh-zs4dp
    @SunnySingh-zs4dp 4 ปีที่แล้ว +2

    Siraaa

  • @rathikalakendar6173
    @rathikalakendar6173 4 ปีที่แล้ว +1

    ਬਹੁਤ ਹੀ ਸੋਹਣਾ ਮੈਸਜ ਦਿੱਤਾ ਮੇਰੇ ਪਿਆਰੇ ਵੀਰ ਢਿੱਲੋਂ ਜੀ

  • @amandhillon
    @amandhillon 4 ปีที่แล้ว +1

    Shai gal aa bai

  • @surjitmander5498
    @surjitmander5498 4 ปีที่แล้ว +3

    ਸਿਰਾ ਬਾਈ ਜਿ।।

  • @deep88salana86
    @deep88salana86 4 ปีที่แล้ว +2

    sirraaa bro

  • @JasbirSingh-mw1vr
    @JasbirSingh-mw1vr 4 ปีที่แล้ว +2

    ਪਹਿਲਾਂ ਤਾਂ ਇਹ ਗੱਲ ਸੁਣੀ ਸੀ ।ਅਜ ਵੀਡੀਓ ਵੀ ਵੇਖ ਲਈ ।ਢਿੱਲੋਂ ਸਾਹਿਬ ਸਿਰਾ ਕਰਤਾ

  • @aaaazsss4973
    @aaaazsss4973 4 ปีที่แล้ว +1

    Y ji good

  • @manpreetkharoud4523
    @manpreetkharoud4523 4 ปีที่แล้ว +2

    ਬਹੁਤ ਵਧੀਆ ਸੁਨੇਹਾ ਤੇ ਸੱਚ ਦਰਸਾਈਆ ਵੀਰ

  • @Jimmynamberdar
    @Jimmynamberdar 4 ปีที่แล้ว +19

    ਢਿੱਲੋ ਦੱਬਦੇ ਕਿੱਥੇ ਆ ਲੋਕ ਤਾ ਮੇਰੇ ਸਾਲੇ ਵਾਲਾ ਤੰਗ ਕਰਦੇ ਨੇ 🤟🏻😘

  • @vihanroyvihan4613
    @vihanroyvihan4613 4 ปีที่แล้ว +2

    Very good video and moral video

  • @bikramsinghsaggu2008
    @bikramsinghsaggu2008 4 ปีที่แล้ว +2

    ਬਹੁਤ ਵਧੀਆ ਵੀਰ ਜੀ 👌👌🙏👌👍🌹🌷💐

  • @JagseerSingh-zx2hz
    @JagseerSingh-zx2hz 4 ปีที่แล้ว +2

    ਸਿਰਾ ਬਾਈ ਜਮਾਂ ਸੱਚੀ ਤੇ ਸਹੀ ਗੱਲ ਐ।

  • @SukhwinderSingh-mv7rd
    @SukhwinderSingh-mv7rd 4 ปีที่แล้ว +2

    Super

  • @gillsaabdigitalstudio9098
    @gillsaabdigitalstudio9098 4 ปีที่แล้ว +2

    Right veer ji

  • @bapuubhia
    @bapuubhia 4 ปีที่แล้ว +16

    ਬਾਈ ਜੀ ਬਿਲਕੁਲ ਸਹੀ ਗੱਲਾਂ

  • @preetgamer1948
    @preetgamer1948 4 ปีที่แล้ว +1

    Nice ji

  • @sukhkhangura6315
    @sukhkhangura6315 4 ปีที่แล้ว +1

    Bhut Vadiya video

  • @GurpreetSingh-rf5ex
    @GurpreetSingh-rf5ex 4 ปีที่แล้ว +1

    Bhut vidia video y ji jama shi gall h sodii

  • @farhaqamar3012
    @farhaqamar3012 4 ปีที่แล้ว +2

    sahe kaha dahtre ki taraf dana duniya dono taraf dhna

  • @Rinkurajpura071
    @Rinkurajpura071 4 ปีที่แล้ว +2

    ਵੀਰ ਬਹੁਤ ਵਧੀਆ ਵੀਡੀਓ ਆ

  • @jarnailsidhu2273
    @jarnailsidhu2273 4 ปีที่แล้ว +1

    ਬਹੁਤ ਵਧੀਆ ਵੀਰ ਜੀ

  • @harmeetsingh6596
    @harmeetsingh6596 4 ปีที่แล้ว +2

    the best video

  • @kuldipkaur1464
    @kuldipkaur1464 4 ปีที่แล้ว +1

    Nice ਵੀਡੀਓ good messes

  • @Brar-Farming744
    @Brar-Farming744 4 ปีที่แล้ว +1

    ਬਹੁਤ ਵਧੀਆ ਵੀਡੀਓ ਸੀ ਬਠਿੰਡੇ ਵਾਲੇਓ

  • @parmjeetsinghjawandha661
    @parmjeetsinghjawandha661 4 ปีที่แล้ว +1

    ਬਹੁਤ ਵਧੀਆ ਬਾਈ

  • @hardeepsandhu5151
    @hardeepsandhu5151 4 ปีที่แล้ว +1

    Vary NICE god bless you verr

  • @bhupinderdhillon3090
    @bhupinderdhillon3090 4 ปีที่แล้ว +2

    Sira la te by

  • @harmeetkharoud2182
    @harmeetkharoud2182 4 ปีที่แล้ว +1

    ਬਹੁਤ ਵਧੀਆ ਵੀਡੀਉ ਸੀ ਜੀ ਪਰਮਾਤਮਾ ਤੰਦਰੁਸਤੀ ਬਖ਼ਸ਼ੇ ਅਤੇ ਚੜਦੀ ਕਲਾ ਵਿੱਚ ਰੱਖੇ

  • @sherapadda
    @sherapadda 4 ปีที่แล้ว +2

    ਲਾਜਵਾਬ

  • @GurpreetSingh-jv1tc
    @GurpreetSingh-jv1tc 4 ปีที่แล้ว +2

    Dhillon sahib love you a veer sirrr

  • @happydnavat
    @happydnavat 4 ปีที่แล้ว +1

    Bahut sohni video bnayi hai veero

  • @jagveersingh2263
    @jagveersingh2263 4 ปีที่แล้ว +1

    U are right bhai ji
    Loka da kuj ni ho skda

  • @sukhdeepsidhu2570
    @sukhdeepsidhu2570 4 ปีที่แล้ว +1

    Bahut vdhia ji

  • @pavittersingh3348
    @pavittersingh3348 4 ปีที่แล้ว +1

    ਬਹੁਤ ਵਧੀਆ

  • @InderjeetSingh-cy2li
    @InderjeetSingh-cy2li 4 ปีที่แล้ว +1

    ਸ਼ੱਚੀ ਗੱਲ ਬਾਈ ਜੀ

  • @navsidhu8661
    @navsidhu8661 4 ปีที่แล้ว +1

    ਬਹੁਤ ਵਧੀਆ ਵੀਡੀਉ ਬਾਈ ਜੀ

  • @santokhdhillon8923
    @santokhdhillon8923 4 ปีที่แล้ว +36

    ਸੱਚੀ ਗੱਲ ਕਹਿੰਦੇ ਆ ਬਾਈ ਆਰੀ ਨੂੰ ਇੱਕ ਪਾਸੇ ਦੰਦੇ ਤੇ ਜਹਾਨ ਨੂੰ ਦੋਵੇਂ ਪਾਸੇ

  • @jagseersandhu3208
    @jagseersandhu3208 4 ปีที่แล้ว +1

    bht vadia c bro

  • @harshgill.750
    @harshgill.750 4 ปีที่แล้ว +1

    End veer ji

  • @mandeeprabbontiwana6059
    @mandeeprabbontiwana6059 4 ปีที่แล้ว +3

    ਵੀਰ ਬਹੁਤ ਵਧੀਆ ਸੁਨੇਹਾ ਦਿੱਤਾ Love u

  • @jellybrar6201
    @jellybrar6201 4 ปีที่แล้ว +3

    Sirra gal baat y ji.. full support aa y tuhanu love you Bhai

  • @gurjeetsmagh9933
    @gurjeetsmagh9933 4 ปีที่แล้ว +1

    Very nice video sahi gal a veer dhillon 👌👌👌👌👌👌

  • @manpreetsidhu8269
    @manpreetsidhu8269 4 ปีที่แล้ว +1

    Dildaar banda dhillon y

  • @mahekmahek3943
    @mahekmahek3943 4 ปีที่แล้ว +12

    ਵੀਰ ਜੀ ਬਹੁਤ ਵਧੀਆ ਸੀ ਵੀਡੀਓ ਤੇ ਤੁਹਾਡੇ ਕੁੜਤਾ ਚਾਦਰਾ ਬਹੁਤ ਘੈਂਟ ਲੱਗਦਾ ਸੀ ਪਾਇਆ 👌🏻👌🏻👌🏻👌🏻👑👑👑

  • @immortalcyanogen779
    @immortalcyanogen779 4 ปีที่แล้ว +2

    Bilkul sahi

  • @gurlalsingh4946
    @gurlalsingh4946 4 ปีที่แล้ว +1

    Sahi gal y bhut bdiya video

  • @pardeepkaur5014
    @pardeepkaur5014 4 ปีที่แล้ว +2

    ਸਹੀ ਗੱਲ ਹੈ ਬਾਈ ਜੀ👍👍👍👍👍

  • @drjashan9894
    @drjashan9894 4 ปีที่แล้ว +1

    Nyc aa y g

  • @rupindersinghshergill9307
    @rupindersinghshergill9307 4 ปีที่แล้ว +1

    Bhut vadia video veer

  • @harshdeepsinghsaini8611
    @harshdeepsinghsaini8611 4 ปีที่แล้ว +1

    ਜਿੱਨੇ ਮੁੱਹ ੳਨੀਅਾ ਗ਼ੱਲ਼ਾ, ਸਹੀ ਗੱਲ ਵੀਰ, ਵੈਰੀ ਨਾੲਿਸ, 🙉🙈🙉🙈👌👌👌👌

  • @KuldeepSingh-xw4fb
    @KuldeepSingh-xw4fb 4 ปีที่แล้ว +1

    ਬਹੁਤ ਵਧੀਆ 22ਜੀ

  • @amanjangiana8195
    @amanjangiana8195 4 ปีที่แล้ว +2

    Bht ghaint msg aa brother

  • @progressivegoatfarmers6991
    @progressivegoatfarmers6991 4 ปีที่แล้ว +4

    ਸਹੀ ਗੱਲ ਐ ਢਿਲੋਂ ਸਾਬ ਬਹੁਤ ਵਧੀਆ ਸਿਖਿਆ ਵਾਲੀ ਵੀਡੀਓ ਐ ਜੀ ਲਵ ਯੂ ਵੀਰੇ

  • @tochigholia4524
    @tochigholia4524 4 ปีที่แล้ว +1

    Nice God bless you both

  • @AvtarSingh-ct7wz
    @AvtarSingh-ct7wz 4 ปีที่แล้ว +1

    Too much nice and tuch inner most heart Video Dear

  • @oyegarry231
    @oyegarry231 4 ปีที่แล้ว +1

    ਬਹੁਤ ਵਧੀਆਂ ਵੀਡਿਉ ਵੀਰ ਜੀ

  • @Noor-wy8td
    @Noor-wy8td 4 ปีที่แล้ว +1

    Boht vadia bai pb03 wala 👌

  • @DeepakSharma-ms8sg
    @DeepakSharma-ms8sg 4 ปีที่แล้ว +1

    ਬਾਈ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ

  • @jagmeetsinghjagmeet7332
    @jagmeetsinghjagmeet7332 4 ปีที่แล้ว +1

    Sahi gal aa bai g

  • @akshyejassal7085
    @akshyejassal7085 3 ปีที่แล้ว +1

    Very Nice Video Bhai ji

  • @gurjeetsinghrai9210
    @gurjeetsinghrai9210 4 ปีที่แล้ว +1

    ਬਿਲਕੁਲ ਸਹੀ ਕਿਹਾ ਬਾਈ

  • @sajidmanj9192
    @sajidmanj9192 4 ปีที่แล้ว +1

    Very nice sardar ji

  • @Harpreetsingh-je3tv
    @Harpreetsingh-je3tv 4 ปีที่แล้ว +2

    Sahi gal a y ji

  • @kulwinderkaur1455
    @kulwinderkaur1455 4 ปีที่แล้ว +1

    Bhut vdiya video

  • @sukhbhullar2544
    @sukhbhullar2544 4 ปีที่แล้ว +1

    Vera gud video

  • @kalwinderkaur3565
    @kalwinderkaur3565 4 ปีที่แล้ว +2

    Right

  • @JagseerSingh-zx2hz
    @JagseerSingh-zx2hz 4 ปีที่แล้ว +3

    ਬਾਈ ਥੋਡੀ ਟੀਮਂ ਸਾਰੀ ਸਿਰਾ ਤੇ ਥੋਡੀ ਜੋੜੀ ਦਾ ਤਾਂ ਕਹਿਣਾਂ ਹੀ ਕੀ ਐ।

  • @SatbirSingh-oj8ui
    @SatbirSingh-oj8ui 4 ปีที่แล้ว +3

    Well said Dhillon Bai ji....eh duniya hai...datti de tan ik passe dande hunde par duniya de Dona passe dande hunde....keep it up👍👍

  • @gurjitsingh2325
    @gurjitsingh2325 4 ปีที่แล้ว +3

    ਜਿੰਨੇ ਮੂੰਹ ਓਨੀਆਂ ਗੱਲਾਂ ਵੀਰ ਜੀ ਵੀਡੀਓ ਬਹੁਤ ਵਧੀਆ ਹੈ

  • @jaspreetgandeyvlogs247
    @jaspreetgandeyvlogs247 4 ปีที่แล้ว

    Duniya vigri bhut hundi h dillo vere

  • @sidhugurbindersidhu6856
    @sidhugurbindersidhu6856 4 ปีที่แล้ว +2

    Schi gall a veer ji

  • @singh5614
    @singh5614 4 ปีที่แล้ว +1

    Wah bhai ji

  • @parminderkaur2267
    @parminderkaur2267 4 ปีที่แล้ว +2

    ਬਹੁਤ ਸੋਹਣੀ ਵੀਡੀਓ ਵੀਰ ਜੀ ।

  • @jaggill3458
    @jaggill3458 4 ปีที่แล้ว +1

    Gud aa veer

  • @AvtarSingh-cw8xh
    @AvtarSingh-cw8xh 4 ปีที่แล้ว +2

    Nyc video dhillon y

  • @malkitsingh6080
    @malkitsingh6080 4 ปีที่แล้ว +2

    ਬਹੁਤ ਵਧੀਆ ਬਹੁਤ ਹੀ ਸੋਹਣੀ ਵੀਡਿਓ ਬਣਾਈ ਹੈ ਐਕਟਿੰਗ ਵੀ ਬਹੁਤ ਵਧੀਆ ਸਾਰਿਆ ਦੀ

  • @gurpreetbargari
    @gurpreetbargari 4 ปีที่แล้ว +3

    ਸਹੀ ਆ ਜਮਾ ਬਾਈ ਜੀਓ wmk

  • @muskanpaswan3066
    @muskanpaswan3066 4 ปีที่แล้ว +2

    Sahi gal aa bro