ไม่สามารถเล่นวิดีโอนี้
ขออภัยในความไม่สะดวก

ਬਾਗੀ ਧੜੇ ਨੇ ਫਿਰ ਤੋਂ ਮਾਂਝ'ਤਾ ਸੁਖਬੀਰ ਬਾਦਲ ! ਦਰਬਾਰ ਸਾਹਿਬ ਪਹੁੰਚਣ ਸਾਰ ਬਣਾਈ ਰੇਲ, ਫਿਰ ਤੋਂ ਪੈ ਗਿਆ ਨਵਾਂ ਕਲੇਸ਼

แชร์
ฝัง
  • เผยแพร่เมื่อ 27 ส.ค. 2024
  • ਬਾਗੀ ਧੜੇ ਨੇ ਫਿਰ ਤੋਂ ਮਾਂਝ'ਤਾ ਸੁਖਬੀਰ ਬਾਦਲ!
    ਦਰਬਾਰ ਸਾਹਿਬ ਪਹੁੰਚਣ ਸਾਰ ਬਣਾਈ ਰੇਲ
    ਫਿਰ ਤੋਂ ਪੈ ਗਿਆ ਨਵਾਂ ਕਲੇਸ਼
    #bibijagirkaur #sukhbirbadal #harisimratkaurbadal #akalidal #punjabnews #oneindiapunjabi

ความคิดเห็น • 91

  • @gursewak22pro93
    @gursewak22pro93 หลายเดือนก่อน +16

    ਹੁਣ ਤੁਹਾਨੂੰ ਰਾਮ ਰਹੀਮ ਹੀ ‌ਬਚਾਵੇਗਾ ਸਿੱਖਾਂ ਨੂੰ ਤਾਂ ਔਰ ਪੰਜਾਬੀਆਂ ਨੂੰ ਤਾਂ ਤੁਹਾਡਾ ਪਤਾ ਲੱਗ ਹੀ ਗਿਆ ਹੈ ਜੀ

  • @pargatsingh2652
    @pargatsingh2652 หลายเดือนก่อน +6

    ਜਥੇਦਾਰ ਸਾਹਿਬ ਨੂੰ ਚਾਹੀਦਾ ਇਹਨਾ ਸਾਰਿਆ ਦੀਆ ਬਾਹਾ ਬੰਨ੍ਹ ਕਿ ਥੰਮਾ ਨਾਲ ਬੰਨ੍ਹ ਲਿਆ ਜਾਵੇ .ਸੰਗਤਾ ਨੂੰ ਹੁਕਮ ਦੇਣ ਕਿ ਇਹਨਾ ਗੁਨਾਹ ਕੀਤੇ ਡਾਗ ਫੇਰਨ.ਕੌਮ ਨੂੰ ਬਹੁਤ ਨੁਕਸਾਨ ਪਹੁੰਚਾਉਣ ਕਸਰ ਨਹੀ ਛੱਡੀ. ਅਕਾਲ ਤਖਤ ਸਾਹਿਬ ਅੰਮ੍ਰਿਤਸਰ ਮਹਾਨ ਪੰਥ ਦੀ ਸ਼ਾਨ

  • @JagtarSingh-uq6xs
    @JagtarSingh-uq6xs หลายเดือนก่อน +10

    ਸਾਡੇ ਗੁਰੂ ਨੂ ਗਲੀਆ ਵਿਚ ਰੋਲ ਦਿਤਾ ਕੀ ਤੁਸੀਂ ਉਸ ਟੈਮ ਮੁਲਖ ਤੋਂ ਬਾਹਰ ਸੀ ਜਬਾਬ ਦਿਉ

  • @amandeepkaur7064
    @amandeepkaur7064 หลายเดือนก่อน +10

    ਨੀ ਕਾਲੀ ਦਲ ਦਾ ਤੁਹਾਨੂੰ ਬੜਾ ਫਿਕਰ ਆ ਖਤਰੇ ਚ ਆਉਣ ਦਾ ਜਦੋਂ ਗੁਰੂ ਗ੍ਰੰਥ ਸਾਹਿਬ ਖਤਰੇ ਚ ਆਇਆ ਸੀ ਉਦੋਂ ਤੇ ਤੁਸੀਂ ਕੁਝ ਨਹੀਂ ਕੀਤਾ

    • @LalSingh-df2kq
      @LalSingh-df2kq หลายเดือนก่อน

      ਖ਼ਾਲਸਾ ਜੀ , ਸੁਖਵੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੈ ਈ ਨਹੀਂ, ਉਹ ਪ੍ਰਧਾਨ ਹੋ ਸਕਦੈ ਪੰਜਾਬੀ ਪਾਰਟੀ ਦਾ

  • @user-zw8og9bw2p
    @user-zw8og9bw2p หลายเดือนก่อน +3

    ਜੱਥੇਦਾਰ ਸਾਹਿਬ ਨੂ ਅਪੀਲ ਕਰੋ ਕਿ ਸਾਡਾ ਟਾਇਮ ਲੱਗਦਾ ਜਾਂਦਾ ਅਕਾਲੀ ਦੱਲ ਦਾ ਬਾਦਲ ਪੱਰਿਵਾਰ ਤੋਂ ਖਹਿੜਾ ਛਡਾਉ ਤਾਂ ਕਿ ਅਸੀ ਵੀ ਕਿਤੇ ਰੱਥ ਪੱਲਾ ਮਾਰ ਲੱਈਏ ਨਹੀ ਤਾਂ ਐਵੇਂ ਹੀ ਮਰ ਜਾਵਾਂਗੇ

  • @manindersingh352
    @manindersingh352 หลายเดือนก่อน +3

    ਸਜਾਗੁਰੂ ਘਰ ਦਿਅ ਟਟੀਅਆ 6 6ਮਹੀਨੇ ਤਕ ਸਾਫ ਕਰਵਾੳ ਜੀ

  • @JagtarSingh-uq6xs
    @JagtarSingh-uq6xs หลายเดือนก่อน +5

    ਬਣਦੀ ਸਜ਼ਾ ਨਹੀ ਦਿਉ ਗੇ ਡਰਾਮਾ ਕਰੋਂ ਗੇ

  • @SarbjeetSingh-yf5fp
    @SarbjeetSingh-yf5fp หลายเดือนก่อน +5

    ਗਿਆਨੀ ਪੂਰਨ ਸਿੰਘ ਜੀ ਨੂੰ ਬੀਬੀ ਜਗੀਰ ਕੌਰ ਨੇ ਕਿਸ ਤਰ੍ਹਾਂ ਬੇਇਜੱਤ ਕਰ ਕੇ ਲਾਹਿਆਂ ਸੀ ਉਸ ਵਾਰੇ ਵੀ ਦੱਸੋ ਜੀ

  • @amandeepkaur7064
    @amandeepkaur7064 หลายเดือนก่อน +5

    ਜੋ ਮਰਜ਼ੀ ਕਰ ਲਓ ਗਾਣ ਤੱਕ ਜੋਰ ਲਾ ਲਓ ਤੁਹਾਨੂੰ ਵੋਟਾਂ ਨਹੀਂ ਪੈਣੀਆਂ ਹੁਣ

  • @tejindersingh4588
    @tejindersingh4588 หลายเดือนก่อน +8

    Badal Tabar Khatam ho Gia..

  • @user-bu6hu8jh5y
    @user-bu6hu8jh5y หลายเดือนก่อน +4

    ਕਹਿੰਦੇ ਹੁੰਦੇ ਕਿ ਨੇਕੀ ਦਾ ਕੰਮ ਆਪਣੇ ਆਪ ਤੋਂ, ਆਪਣੇ ਘਰ ਤੋਂ ਸ਼ੁਰੂ ਕਰੋ, ਖ਼ੁਸ਼ੀ ਵਾਲ਼ੀ ਗੱਲ ਹੈ ਕਿ ਵਡਾਲਾ ਸਾਹਿਬ ਨੇ ਅਕਾਲੀ ਦਲ ਦੇ ਸੁਧਾਰ ਦੀ ਸ਼ੁਰੂਆਤ ਆਪਣੇ ਦਾੜ੍ਹੇ ਤੋਂ ਕੀਤੀ 😅

  • @user-lw3wh9dc5q
    @user-lw3wh9dc5q หลายเดือนก่อน +2

    ਕੁਰੱਪਸ਼ਨ ਦੇ ਬਾਦਸ਼ਾਹ ਪ੍ਰਕਾਸ਼ ਬਾਦਲ ਦਾ ਬੇਟਾ ਮਹਾਂ ਕੁਰੱਪਸ਼ਨ ਦਾ ਬਾਦਸ਼ਾਹ ਕੁਦਰਤ ਦੀ ਸਿੱਧੀ ਸਾਦੀ ਰਾਜਨੀਤੀ ਦੇਰ ਹੈ ਅੰਧੇਰ ਨਹੀਂ ਦੇ ਕ਼ਾਬੂ ਆ ਗਿਆ। ਇਸ ਵਿੱਚ ਸਿੱਖ ਧਰਮ ਦੇ ਪੋਪ ਵੀ ਕਾਬੂ ਆ ਰਿਹੈ ਹਨ ਜੀ।

  • @JagtarSingh-uq6xs
    @JagtarSingh-uq6xs หลายเดือนก่อน +4

    ਜਦੋ ਤੁਸੀਂ ਗਲ ਕਰਦੇ ਹੋ ਨਾਲ ਆਪਣੇ ਚੇਹਰੇ ਸੀਸੇ ਵਿਚ ਦੇਖੋ ਸਾਫ ਬੇਈ ਮਾਨੀ ਦਿਖ ਰਹੀ ਹੈਜੀ ਹੁਣੇ ਦੇਖੋ ਸੀਸਾ

  • @punjabi3937
    @punjabi3937 หลายเดือนก่อน

    ਵਾਈ ਜੀ ਇਹ ਗਲਤੀਆਂ ਆਣੇ ਅਣਜਾਣੇ ਵਿੱਚ ਹੋਈਆਂ ਗਲਤੀਆਂ ਨੀ ਇਹ ਜਾਣ ਬੁੱਝ ਕੇ ਕੀਤੀਆ ਗਈਆ ਗਲਤੀਆਂ ਨੇ ਇਹ ਮਾਫ਼ੀ ਦੇਣ ਦੇ ਜੋਗ ਨੀ ਇਹ ਸਜ਼ਾ ਦਿਉ ਕਮੇਟੀ ਭਰਧਾਨਗੀ ਤੋਂ ਅਸਤੀਫਾ ਤੇ ਰਾਜਨੀਤੀ ਤੋਂ ਦੂਰ ਰਹਿਣ ਲਈ ਕਿਹਾ ਜਾਵੇ ਸਵਾ ਸਾਲ ਦਰਵਾਰ ਸਹਿਬ ਜੋੜੇ ਸਾਫ ਕਰਨ ਦੀ ਸਜ਼ਾ ਸੁਣਾਈ ਜਾਵੇ

  • @GulzarSingh-ry3wu
    @GulzarSingh-ry3wu หลายเดือนก่อน

    ਸਤਿ ਸ੍ਰੀ ਆਕਾਲ ਜੀ ਕਮੇਟੀ ਦਾ ਪ੍ਰਧਾਨ ਬਦਲਣ ਦੀ ਜ਼ਰੂਰਤ ਹੈ ਤਾਂ ਹੀ ਅਕਾਲੀ ਦਲ ਜਿਉਂਦਾ ਰਹਿ ਸਕਦਾ ਹੈ

  • @MohinderSingh-kj4vo
    @MohinderSingh-kj4vo หลายเดือนก่อน +1

    ਅਕਾਲੀ ਸੁਧਾਰ ਲਹਿਰ ਨਾ ਕਹੋ।ਅਕਾਲੀ ਜਾਗ੍ਰਿਤ ਲਹਿਰ ਕਹੋ।ਅਗਰ ਤੁਸੀਂ ਵੀ ਖਰੇ ਨਾ ਉਤਰੇ ਤਾਂ ਕੌਮ ਤੁਹਾਨੂੰ ਵੀ ਮਾਫ ਨਹੀਂ ਕਰੇਗੀ।

  • @tejindersingh356
    @tejindersingh356 หลายเดือนก่อน +1

    ਜਿਹੜੇ ਪਹਿਲਾਂ 328 ਸਰੂਪ ਗਾਇਬ ਕਰ ਦਿੱਤੇ ,
    ਹੁਣ ਮੀਰੀ ਪੀਰੀ ਚੇਤੇ ਆ ਗਈ …
    ਗੁਰੂ ਸਾਹਿਬ ਦੇ ਟਾਇਮ ਰਾਊਂਡਅੱਪ ਦੀ ਸਪਰੇਅ ਨਹੀ ਸੀ ਹੁੰਦੀ … ਕਾਸ਼ ਹੁੰਦੀ ਤਾਂ …..!

  • @dayasinghsandhu6269
    @dayasinghsandhu6269 หลายเดือนก่อน +1

    ਉਹ ਵਡਾਲਾ ਤਾ ਭਾਈ ਜੀ ਦੱਸੋਗੇ ਤੁਹਾਡੀ ਜਗੀਰ ਕੋਰ ਨੇ ਸਿੰਘ ਸਾਹਿਬਾ ਗਿਆਨੀ ਪੂਰਨ ਸਿੰਘ ਜੀ ਨੂੰ ਕਿਸੇ ਤਰਾਂ ਬੇਇਜੱਤ ਕਰ ਕੇ ਲਾਹਿਆ ਸੀ ਉਸ ਵਾਰੇ ਵੀ ਦੱਸੋ ਗਾ ਬੇਸ਼ਰਮ ਜਗੀਰ ਨੂੰ ਆਪਣੀ ਪਰਟੀ ਵਿੱਚ ਬਾਹਰ ਕੱਡੋ ਵਹਿਗੁਰੂ ਜੀ

  • @manindersingh352
    @manindersingh352 หลายเดือนก่อน +1

    ਤੁਹਾਡੇ ਕੋਲ ਕੋਈ ਜਵਾਬ ਨਹੀ ਸਾਰੇ ਪਾਪੀ ਹੋ ਸਭ ਨੂੰ ਪੰਥ ਤੋ ਛੇਕੋ

  • @amandeepkaur7064
    @amandeepkaur7064 หลายเดือนก่อน +4

    ਮਾਫੀ ਮੰਗ ਆਪਣੇ ਪਿਓ ਸਰਸੇ ਵਾਲੇ ਨੂੰ ਵੀ ਨਾਲ ਲੈ ਕੇ ਆਓ

  • @JagtarSingh-uq6xs
    @JagtarSingh-uq6xs หลายเดือนก่อน +8

    ਲੇਟ ਹੋਗੇ 16ਸਾਲ ਭਾਈ ਅਬ ਪਛਤਾਇ ਕਿਆ ਹੋਏ ਜਬਚਿੜੀਆ ਚੁਗ ਗੀ ਖੇਤ ਤੁਸੀਂ ਡੋਬ ਦਿਤਾ ਪੰਥ ਵੀਰੋ ਸੋਚੋ

  • @manindersingh352
    @manindersingh352 หลายเดือนก่อน +2

    ਭਾਈ ਰਣਜੀਤ ਸਿੰਘ ਸਾਬਕਾ ਜਥੇਦਾਰ ਨੂੰ ਆਗੇ ਲਿਅਓ

    • @jarnailsandhu1873
      @jarnailsandhu1873 หลายเดือนก่อน

      Ranjita Jaffemar is also other side of Badals.
      Gunda, LOTERA & criminal.

  • @satnamsingh1039
    @satnamsingh1039 หลายเดือนก่อน +1

    ਨਾਟਕ ਚੇਟਕ ਨਹੀ ਚੱਲਣਾ

  • @manindersingh352
    @manindersingh352 หลายเดือนก่อน +1

    ਸੇਵਾ ਤਾ ਸਾਰੀ ਦੁਨੀਆ ਕਰਦੀ ਹੈ। ਕੀੳਹ ਸਜਾ ਹੈ। ਧਾਰਮਿਕ ਸਜਾਵਾ ਸਖਤ ਕਰੋ ਜੀ

  • @RajinderSingh-pe5yb
    @RajinderSingh-pe5yb หลายเดือนก่อน

    ਜੋ ਬਚਿਆ ਇਹ ਲੁਟ ਲੈਣਗੇ

  • @mohindersinghkangkang9604
    @mohindersinghkangkang9604 หลายเดือนก่อน +3

    ਇਹਨਾਂ ਸਾਰੇ ਬਾਗੀਆਂ ਨੂੰ ਇਹ ਪੁਛਿਆ ਜਾਵੇ ਕਿ ਸ਼ੋ੍ਮਣੀ ਅਕਾਲੀ ਦਲ ਦਾ ਬੇੜਾ ਗਰਕ ਕਰਕੇ ਹੁਣ ਸੁਧਾਰ ਲਹਿਰ ਸ਼ੁਰੂ ਕਰ ਰਹੇ ਹਨ।ਜੇਕਰ ਇਹ ਸਾਰੇ ਜਿੱਤ ਜਾਦੇ ਤਾਂ ਸ਼ੋ੍ਮਣੀ ਅਕਾਲੀ ਦਲ ਅਤੇ ਪ੍ਧਾਨ ਸੁਖਬੀਰ ਸਿੰਘ ਬਾਦਲ ਬਹੁਤ ਚੰਗਾ ਲੱਗਣਾ ਸੀ। ਸਾਰੀ ਲੜਾਈ ਵੋਟਾਂ ਦੀ ਹਾਰ ਦੀ ਹੈ ਹਾਰਨ ਤੋਂ ਬਾਅਦ ਇਹਨਾਂ ਸਾਰਿਆਂ ਨੂੰ ਸ਼ੋ੍ਮਣੀ ਅਕਾਲੀ ਦਲ ਅਤੇ ਸੁਖਬੀਰ ਸਿੰਘ ਬਾਦਲ ਵਿੱਚ ਬਹੁਤ ਅਵਗੁਣ ਵਿਖਾਈ ਦੇ ਰਹੇ ਹਨ। ਸਾਰੀ ਲੜਾਈ ਕੁਰਸੀ ਦੀ ਹੈ ਹੋਰ ਕੁਝ ਵੀ ਨਹੀਂ ਸਭ ਡਰਾਮੇ ਹਨ।

    • @mittiputtmajhail2960
      @mittiputtmajhail2960 หลายเดือนก่อน

      Tu ihna dukhi e ta ohde gunn dasde? Saini nu DGP, Alam nu ADGP te ohdi wahuti nu MLA banona ( Ih dono openly claim karde k assi Sikh marre), Sirsewala di maafi? Guru Granth Sahib di beadbi? Sikhs te firing? 40 saal pio putt bina kisse elections de party Pardhan bann gaye? AD da office Darbar Sahib to Chandigarh apni kothi le jana? Hor kihre kihre gunn ginna sakda? Kujh sharm karia karo, chor di jamanat den lagge.

    • @mohindersinghkangkang9604
      @mohindersinghkangkang9604 หลายเดือนก่อน +1

      @@mittiputtmajhail2960 ਇਹ ਵੱਡੇ ਅਖੌਤੀ ਮੋਦੀ ਤੇ ਅਮਿਤ ਸ਼ਾਹ ਦਾ ਯਾਰ ਪੇ੍ਮ ਸਿੰਘ ਚੰਦੂਮਾਜਰਾ,, ਕੁੜੀ ਮਾਰ ਬੀਬੀ ਜਗੀਰ ਕੌਰ, ਸ਼ੋ੍ਮਣੀ ਅਕਾਲੀ ਦਲ ਵਿੱਚ ਰਹਿ ਕੇ ਸ਼ੀ੍ ਅਮਿ੍ਤਸਰ ਵਿੱਚ BJP ਦੇ ਉਮੀਦਵਾਰ ਨੂੰ ਫੰਡ ਦੇ ਕੇ ਆਏ ਸੁਰਜੀਤ ਸਿੰਘ ਰੱਖੜਾ,, ਸ਼ੋ੍ਮਣੀ ਅਕਾਲੀ ਦੱਲ ਵਿੱਚ ਅਖੌਤੀ ਲੀਡਰ ਪੇ੍ਮ ਸਿੰਘ ਚੰਦੂਮਾਜਰਾ ਤੇ ਸੁਰਜੀਤ ਸਿੰਘ ਰੱਖੜਾ ਨੇ BJP ਵਲੋਂ ਟਿਕਟ ਲਈ ਅਪਲਾਈ ਕੀਤਾ ਸੀ। ਸਮੇਧ ਸੈਣੀ ਨੂੰ ਕੇਦਰ ਦੀ BJP ਮੋਦੀ ਸਰਕਾਰ ਨੇ ਬਾਹ ਮਰੋੜ ਕੇ DGP ਲਗਵਾਇਆ ਸੀ। ਇਜਹਾਰ ਆਲਮ ਦੀ ਘਰਵਾਲੀ ਨੂੰ ਟਿਕਟ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਨੇ ਦਵਾਈ ਸੀ। ਜਿਨੇ ਵੀ ਫੈਸਲੇ ਸਰਕਾਰ ਲੈਦੀ ਸੀ ਇਹ ਸਾਰੇ ਮੰਤਰੀ ਸਨ ਇਹਨਾਂ ਦੀ ਸਲਾਹ ਨਾਲ ਹੀ ਫੈਸਲੇ ਹੁੰਦੇ ਸਨ ਹੁਣ ਇਹ ਸਾਰੇ ਸੁਖਬੀਰ ਸਿੰਘ ਬਾਦਲ ਦੇ ਗਲ ਪਾ ਕੇ ਆਪ ਸ਼ੀ੍ ਅਕਾਲ ਤਖਤ ਤੇ ਸਿਕਾਇਤਾ ਕਰ ਰਹੇ ਹਨ। ਸਿਕੰਦਰ ਸਿੰਘ ਮਲੂਕਾ ਅਨੁਸ਼ਾਸਨ ਕਮੇਟੀ ਦਾ ਮੁੱਖੀ ਅਨੂਸ਼ਾਸ਼ਨ ਵੀ ਉਸ ਦੀ ਨੂੰਹ ਤੋੜ ਰਹੀ ਬੀ ਜੇ ਪੀ ਵਲੋਂ ਲੋਕ ਸਭਾ ਦੀ ਚੋਣ ਲੜ ਕੇ। ਕਿਥੇ ਗਿਆ ਮਲੂਕੇ ਦਾ ਅਨੂਸ਼ਾਸ਼ਨ।
      2,,,2 ਟਿਕਟਾਂ ਲੈ ਕੇ ਝੂੰਦਾਂ ਕਮੇਟੀ ਦੀਆਂ ਮੰਗਾ ਲਾਗੂ ਕਰਨ ਲਈ ਕਹਿਣ ਵਾਲੇ ਪੇ੍ਮ ਸਿੰਘ ਚੰਦੂਮਾਜਰਾ ਸਨੌਰ ਤੇ ਹਰਿੰਦਰਪਾਲ ਚੰਦੂਮਾਜਰਾ ਘਨੌਰ ਤੋਂ ਇਲੈਕਸ਼ਨ ਲੜੇ ਅਤੇ ਬੁਰੀ ਤਰ੍ਹਾਂ ਹਾਰੇ। ਬੀਬੀ ਜਗੀਰ ਕੌਰ BJP ਦੀ ਹਮਾਇਤ ਨਾਲ ਪ੍ਧਾਨ ਬਣਨਾ ਚਾਹੰਦੀ ਸੀ ਪਰ ਵੋਟਾਂ ਪਈਆਂ 20
      ਇਹ ਕਿਰਦਾਰ ਹਨ ਇਹਨਾ ਅਖੌਤੀ ਲੀਡਰਾਂ ਦੇ। ਹਾਰ ਜਾਣ ਤੋਂ ਬਾਅਦ ਪੰਥ ਖਤਰੇ ਵਿੱਚ ਪੈ ਗਿਆ ਜੇਕਰ ਜਿੱਤ ਜਾਦੇ ਤਾ ਸੁਖਬੀਰ ਸਿੰਘ ਬਾਦਲ ਬੜਾ ਚੰਗਾ ਲੱਗਣਾ ਸੀ ਹਾਰ ਗਏ ਤਾਂ ਪੰਥ ਚੇਤੇ ਆ ਗਿਆ। ਮਤਲਬ ਪ੍ਰਸਤ ਤੇ BJP ਪਿੱਠੂ।

  • @dayasinghsandhu6269
    @dayasinghsandhu6269 หลายเดือนก่อน +1

    ਬੇਸ਼ਰਮ ਉਹ ਚਲਵ ਉਹ ਦੱਲੇ ਉਹ ਖੱਚ ਉਹ ਕੱਜਰ ਸਾਡੇ ਗੁਰੂ ਨੂੰ ਗਲ਼ੀਆਂ ਵਿੱਚ ਰੋਲ ਦਿੱਤਾ ਤੁਸੀ ਉਸ ਟੈਮ ਤੁਸੀ ਰਾਮ ਰਹੀਮ ਕੋਲਾ ਵੋਟ ਮੰਗਣ ਗਾਏ ਤੇਰਾ ਚੰਦੋ ਤਾ ਰੱਖੜ ਬੇਸ਼ਰਮ ਕਿਸੇ ਥਾ ਦਾ

  • @user-oi7of1no8i
    @user-oi7of1no8i หลายเดือนก่อน +2

    Chandu Didhsa Jangir kour Kiatha aa

  • @baljeetjammu906
    @baljeetjammu906 หลายเดือนก่อน +1

    Man Gaye FIR Hain

  • @nagwantsingh5374
    @nagwantsingh5374 หลายเดือนก่อน

    ਜਿਨਾ ਪੈਸਾ ਗਰੂ ਘਰਾ ਵਿੱਚੋ ਲੁੱਟਿਆ ਉਹ ਵਾਪਸ ਕਰੋਗੇ

  • @VikramSingh-qm5hc
    @VikramSingh-qm5hc หลายเดือนก่อน +3

    ਵਿਗੜੇਆੰ ਭਰਿਸ਼ਟ ਅੱਕਾਲੀ ਦੱਲ ਸਧਾਰ ਲੈਹੈਰ ਚਲੌਣਲੱਗਾ ਕਿਆ ਬਾੱਤ ਪਹੈਲਾੰ ਆਪ ਤਾੰ ਸੂਧਰੋ।ਇਜੰ ਲੱਗਦਾ ਕਾੱਤਲ ਹੀ ਜੱਜ ਬੰਣਨ ਦਾ ਦਾਵਾ ਕਰੰਨ ਲੱਗਾ।ਬੜੀ ਹਾੱਸੇ ਹੌਣੀ ਗੱਲ ਏ ਕਿਆ ਬਾੱਤ ।😅👎

  • @karansinghsaroya7074
    @karansinghsaroya7074 หลายเดือนก่อน +2

    Rghbir singh nu jathedar lon da matlab hi sukhbir nu mafi dena si jo aj saf ho gya

  • @user-so5pe6ni1z
    @user-so5pe6ni1z หลายเดือนก่อน +2

    Sudhar lehar walio jehde 428 guru sahib they saroop oh v loakan nu daso

  • @GurtejSingh-cd5ji
    @GurtejSingh-cd5ji หลายเดือนก่อน

    ਇਹ ਸਿਰਫ ਲੋਕਾਂ ਨੂੰ ਬੇਵਕੂਫ ਬਣਾ ਰਹੇ ਅੰਦਰੋ ਇਕ ਆ ਬਹਿ ਬਹਿ ਕੇ ਲੰਘਦੇ ਗਲਤੀ ਤਾਂ ਅਜੇ ਵੀ ਨਹੀ ਮੰਨਦੇ ਹੁਣ ਬਰਸੀਆਂ ਮਨਾ ਕੇ ਕਾਮਯਾਬ ਹੋਵੋਗੇ 😢

  • @user-zw8og9bw2p
    @user-zw8og9bw2p หลายเดือนก่อน

    ਸੁੱਚਾ ਸਿੰਘ ਛੋਟੇ ਪੁਰ ਜਹਿੜੀ ਵਿੱਚ ਚੱਲਾ ਜਾਂਦਾ ਇਹ ਬੇੜਾ ਗੱਰਕ ਕਰ ਦੇਦਾ ਵੱਧੀਆ ਕੀਤਾ ਝਾੜੂ ਵਾਲਿਆਂ ਨੇ ਇਸ ਦੇ ਹਾਰ ਪਾਕੇ ਘੱਰ ਭੇਜ ਤਾਂ ਹੀ ਉੱਨਾਂ ਦੀ ਸਰਕਾਰ ਬੱਣ ਗਈ ਨਹੀ ਤਾਂ ਉੱਨਾਂ ਨੇ ਏਵੇਂ ਸੱੜਕਾ ਤੇ ਤੁਰੇ ਫਿਰਨਾ ਸੀ ਹੁਣ ਇਹ ਅਕਾਲੀ ਦੱਲ ਨੂ ਖੱਤਮ ਕਰਨ ਲੱਗਾ ਹੈ

  • @parwindersingh2336
    @parwindersingh2336 หลายเดือนก่อน +2

    Tusi sabh ne sath dita gurmeet da hun Rola na pao

  • @user-bo7de1ou1n
    @user-bo7de1ou1n หลายเดือนก่อน

    ਜੇ'ਬੋਟਾ'ਵਿਚ'ਜਿਤ'ਜਾਦੇ'ਫੇਰ'ਮਾਫੀ'ਮੂੱਗ'ਦੇ'ਸਿ

  • @satnamsingh1039
    @satnamsingh1039 หลายเดือนก่อน

    ਗੁਰੂ ਸਾਹਿਬ ਤੈਨੂੰ ਮਾਫੀ ਨਹੀ ਦਵੇਗਾ

  • @user-bo7de1ou1n
    @user-bo7de1ou1n หลายเดือนก่อน

    ਭਾਈ'ਰਣਜੀਤ'ਸਿੰਘ'ਨਾਲ'ਜੋ'ਗਦਾਰੀ'ਕੀਤੀ'ਸੀ'ਬਾਦਲ'ਕਿਆਨੇ'ਉਦੋ'ਬੈਆਦਵੀ'ਨੀ'ਸੀ'ਜੇ'ਉਦੋ'ਟੌਹੜਾ'ਸਹਿਬ'ਦੀੳਦੋ'ਸੂਨਦੇ'ਆਜ'ਆਦਿਨ'ਨਵੇਖਣੈ ਪੈਠੇਸੀ

  • @harmandersingh1792
    @harmandersingh1792 หลายเดือนก่อน

    Shri mann ji aakal takath te loka nu vishvas hai but tohanu nahi sarse wale bulavo hun

  • @charanjitsingh9943
    @charanjitsingh9943 หลายเดือนก่อน

    He should not be forgiven.

  • @charanjitsingh9943
    @charanjitsingh9943 หลายเดือนก่อน

    Badal had ruined the Akali Dal.

  • @manindersingh352
    @manindersingh352 หลายเดือนก่อน

    ਤੁਸੀ ਭਾਈ ਸਾਬ ਪਥਰ ਮਲ ਕੇ ਬੈਠੇ ਹੋ ਓਹ ਵੀ। ਛਡੋ ਕਿਸੇ ਮਾਤੜ ਨੂੰ ਵੀ ਕੀਰਤਨ ਸੁਣ ਲੋਣ ਦਵੋ ਸਵੇਰੇ ਕੈਮਰੇ ਵਿੱਚ ਤੁਹਾਡੀਅ ਹੀ ਛਕਲਾ ਦਿਸਦੀਅ ਇਹ ਵੀ ਸੁਧਾਰੋ

  • @user-so5pe6ni1z
    @user-so5pe6ni1z หลายเดือนก่อน

    Khalsa g 428 saroop ohna bare vdaso kee mta pais

  • @dalipsingh1507
    @dalipsingh1507 หลายเดือนก่อน

    Sat shri akal nice vieows

  • @kulwantsinghmann4976
    @kulwantsinghmann4976 หลายเดือนก่อน

    Good decision

  • @dhanwantmoga
    @dhanwantmoga หลายเดือนก่อน

    Kush vi hai Badal family ton Kaom di jaan Bacahao…

  • @ajabsingh2610
    @ajabsingh2610 หลายเดือนก่อน +1

    ਤੁਸਾਂ ਸਾਰਿਆਂ ਮਿਲਕੇ ਪੰਥ ਡੋਬਿਆ ਤਾਨੂ ਕਿਨੇ ਮੂੰਹ ਨਹੀਂ ਲਾਉਣਾ

    • @ajabsingh2610
      @ajabsingh2610 หลายเดือนก่อน

      ਸੰਤਾ ਵੇਲੇ ਆਵਾਜ ਉਠੀ ਕਿ ਸੰਤਾ ਨੂੰ ਅਕਾਲ ਤਖਤ ਸਾਹਿਬ ਦਾ ਜਥੇਦਾਰ ਸਾਹਿਬ ਬਣਾਇਆ ਜਾਦਾ ਪਰ ਤਲਵੰਡੀ ਨੇ ਕਹਿਆ ਸੀ ਜਥੇਦਾਰ ਨਿਯੁਕਤ ਕਰ ਲੌਉ ਪਹਿਲਾ ਤਹਾਨੂੰ ਥੰਮ ਨਾਲ ਬੰਨਣਾ

  • @KaramSingh-if4li
    @KaramSingh-if4li หลายเดือนก่อน

    Koi nahi puchda tuhanu

  • @mittiputtmajhail2960
    @mittiputtmajhail2960 หลายเดือนก่อน

    Wadala Saab, Ah jo naal naal turia firda ih te iho jihe hor vi ta Darbar sahib te Sant Jarnail Singh ji nu vi Pith de gaye si. Anakh naal Dharam lai shaheed hon di tha ih bujdil hath kharre karke 84 ch action Blue stat time ,jaan bacha k bhajje si. Fir badala di TC karde kadi na bole. Hun Ihna to Toa, Mehta, Chawla warge mauqa prasat loka to bachio.

  • @user-so5pe6ni1z
    @user-so5pe6ni1z หลายเดือนก่อน

    Pehlan tusin eh mta pao loakan nu daso jadon pardhan chunna oh kiven tha hou

  • @user-rx9gk9bo2b
    @user-rx9gk9bo2b 26 วันที่ผ่านมา

    S.g.p.c .murdabad very bad.thoda gooli morning chandigarh haa

  • @SukhwinderSingh-nc3ku
    @SukhwinderSingh-nc3ku หลายเดือนก่อน

    Bera gark ehna Bagan ne hi kita

  • @user-sh5je1um8h
    @user-sh5je1um8h หลายเดือนก่อน +1

    Jhoot Bolde Hun. Bakwas.

  • @dhanwantmoga
    @dhanwantmoga หลายเดือนก่อน

    PTC ajay Tak And ekala channel Darbar sahib ton kertan telecast kar reha…..jathedar akal takhat sahib vi esnu band karn nu akh chukke han….ki ijet hai sukhe aghe akal takhat sahib di ws gall ton oata lagh janda

  • @bsingh2804
    @bsingh2804 หลายเดือนก่อน

    Koy Sudhar nahy busnash band hoya

  • @JaswinderSingh-bu1ht
    @JaswinderSingh-bu1ht หลายเดือนก่อน +1

    Bakwas

  • @thakarsinghthakarsingh711
    @thakarsinghthakarsingh711 หลายเดือนก่อน

    Bagi dhrhe valio ! Hun tusi bhull jao,tusi Jaan jaan k Sukbir di agwai thalle anekan angnit bajjar gunah kite han, galatian nahi .Kion k tuhanu vadde vadde ahude disde San.Tuhanu Guru Ghar jan Sri AKAL TAKHAT SAHIB nahi disda si.Tuhanu sane Sukhbir sda lai panth vichon chhek Dena chahida ha.

  • @swaransinghswaransingh1172
    @swaransinghswaransingh1172 หลายเดือนก่อน

    Kine doctor peda kite kine ips kite kinea inosint lokan nu bachaya siski nu kive bachea thohanu Shri Akakal thakhat nahain bachae ga

  • @user-le2bh3mw1g
    @user-le2bh3mw1g หลายเดือนก่อน

    Hunh ta tur tohra sare jhhad onhge te jado pilot jippsia hooter mardia sen odo ta puranhe leadera da na v nehi laide see loka nu sabh pta hea

  • @user-rx9gk9bo2b
    @user-rx9gk9bo2b 26 วันที่ผ่านมา

    Your masand bhai ranjit singh jathar haa

  • @ManiSingh-fo3jd
    @ManiSingh-fo3jd หลายเดือนก่อน

    A share chor ha hun kina pakhnd karde fide ha jo marji karlo tuhanu lok bot nahi paunge baharupie

  • @bsingh2804
    @bsingh2804 หลายเดือนก่อน

    Ih lutterr ne

  • @user-le2bh3mw1g
    @user-le2bh3mw1g หลายเดือนก่อน

    Jado sardar sukhbir singh badal kol power see odo chale kartoos badal badal sabh karde see te hunh badal marhe hen

  • @swaransinghswaransingh1172
    @swaransinghswaransingh1172 หลายเดือนก่อน

    Kis nu bcha rahe ho sharam kro

  • @user-ki7kw9cd3v
    @user-ki7kw9cd3v หลายเดือนก่อน

    Log guru nu jgeer samjday han

  • @karansinghsaroya7074
    @karansinghsaroya7074 หลายเดือนก่อน

    Drama ta na ban jave

  • @parwindersingh2336
    @parwindersingh2336 หลายเดือนก่อน

    Hun thonu guru raam das ji yadh agye thonu chora nu chad k guru sahab sabh de ne jao gurmeet kol jao hun mafieya mangde ho

  • @bsingh2804
    @bsingh2804 หลายเดือนก่อน

    Loot ke khage baky ke rehgy

  • @parwindersingh2336
    @parwindersingh2336 หลายเดือนก่อน

    Jado goli chali si o dso kis de hukam de naal chali si

  • @harindersingh3520
    @harindersingh3520 หลายเดือนก่อน

    Eh sab chor hun ji.chor-chor mosere bhai.eh kahde panth hitaishi jatthedaar hun.sri AKAAL TAKATH SAHIB DE JATTHEDAAR DE NAAM TE MAZAAK BANA TA HAI EHNA NE.SHAYAD SUKHE PAPI TAU ILAVA EHNA NU KOI HOR AKALI DAL DA PARDHAN BANAN DE KABIL NAHI LAGDA.OYE SHARM KARO GURU MAHARAJ NU KI MOOH DIKHAIGE......

  • @JaswinderSingh-bu1ht
    @JaswinderSingh-bu1ht หลายเดือนก่อน +1

    Sukhbir Singh Jindabad

  • @sewasinghbal3492
    @sewasinghbal3492 หลายเดือนก่อน

    T̤ṳs̤i̤ a̤a̤j̤e̤ v̤e̤h̤ n̤a̤h̤i̤ s̤ṳd̤a̤r̤n̤a̤