ਕੌਣ ਨੇ ਜੰਗਮ ! ਕਿਉਂ ਮੰਗਦੇ ਨੇ ਭੀਖ ? | Jangam | Interview | Jagdeep Singh Thali

แชร์
ฝัง
  • เผยแพร่เมื่อ 27 ต.ค. 2024

ความคิดเห็น • 1.3K

  • @ramandeepsingh7
    @ramandeepsingh7 4 ปีที่แล้ว +38

    ਮੇਰੇ ਨਾਨਾ ਜੀ ਚੰਗੀ ਤਰ੍ਹਾਂ ਪਰਸ਼ਾਦਾ ਛਕਾ ਕੇ ਭੇਜਦੇ ਸੀ ਆਪਣੀ ਹਵੇਲੀ ਚੋ ਇਹਨਾਂ ਜੰਗਮ ਵੀਰਾਂ ਨੂੰ ਮੈਨੂੰ ਯਾਦ ਹੈ।

    • @sandeepkaushal1000
      @sandeepkaushal1000 4 ปีที่แล้ว

      mere papa aje v ihna nu ghar roti khila ke bhejde ne

  • @makhankalas660
    @makhankalas660 6 ปีที่แล้ว +194

    ਭੋਲੇ ਸ਼ੰਕਰ ਜੀ ਦੀ ਜੈ ਜੈ ਜੈ ਜੈ ਕਾਰ
    ਪਾਰਵਤੀ ਮਾਤਾਂ ਜੀ ਦੀ ਜੈ ਜੈ ਜੈ ਜੈ ਕਾਰ
    ਗਨੇਸ ਮਾਹਰਾਜ ਜੀ ਦੀ ਜੈ ਜੈ ਜੈ ਜੈ ਕਾਰ

  • @komalpreetsingh6422
    @komalpreetsingh6422 4 ปีที่แล้ว +165

    ਇਹ ਲੋਕ ਬਹੁਤ ਵਧੀਆ ਲੱਗਦੇ ਹਨ ਮੈਂ ਇਹਨੂੰ ਬਹੁਤ ਪਸੰਦ ਕਰਦੀ ਹੈ ਮੈਂ ਇਕ ਸਿੱਖ ਧਰਮ ਦੀ ਬੇਟੀ ਹਾਂ

  • @takhigeeta8798
    @takhigeeta8798 4 ปีที่แล้ว +180

    ਮੇਰੇ ਹਿਸਾਬ ਨਾਲ ਜਦੋਂ ੲਿਹ ਲੋਕ ਮਿਲਣ ੲਿਹਨਾ ਦਾ ਵੀ ਸਤਿਕਾਰ ਕਰੋ ੲਿਹਨਾ ਦੀ ੲਿਹ ਰੀਤ ਹੈ । ਪਰੰਪਰਾ ਹੈ ਮੰਗਤੇ ਨਹੀਂ

    • @gagansidhu575
      @gagansidhu575 4 ปีที่แล้ว +4

      Hmm shai gall aw par ono hi hat gyea 😔😔😔😔

    • @divyanshu7108
      @divyanshu7108 4 ปีที่แล้ว +5

      @@gagansidhu575 jaan yaar avi loka ne hindu sikh krni suru krti ki kayiye pra meinu dukh lgda assi waheguru ji krke gal krde aa agla hindu nu gallan kad da 🙏🙏 sahi reh tu pra bass nafrat na rakho bhaichaara saab toh vdia aa duniya ch

    • @AmrikSingh-tj8ds
      @AmrikSingh-tj8ds 4 ปีที่แล้ว +1

      @@gagansidhu575 yy

    • @rajswiss21
      @rajswiss21 3 ปีที่แล้ว +1

      Jai baba balandu di !!!!😁😁😁😁

  • @harneksingh4148
    @harneksingh4148 6 ปีที่แล้ว +137

    fist time know history of jangum ....thanks brother

  • @fashiondesigner4200
    @fashiondesigner4200 4 ปีที่แล้ว +22

    ਵੀਰ ਜੀ ਇਕ ਗੱਲ ਦਾ ਦੁੱਖ ਲਗੀਆ ਥਲੀ ਸਾਹਿਬ ਜੀ ਤੁਸੀ ਇਹਨਾ ਵੀਰਾ ਨੂੰ ਮੰਗਤੇ ਕਿਹਾ। ਨਹੀਂ ਵੀਰ ਜੀ ਇਹ ਜੰਗਮ ਹਨ ਸ਼ਿਵ ਜੀ ਦੇ। ਇਹ ਮੰਗਤੇ ਨਹੀਂ ਹਨ।🙏🙏🙏 ਸਭ ਨੂੰ ਸਤਕਾਰ ਕਰਨਾ ਚਾਹੀਦਾ ਇਹਨਾ ਵੀਰਾ ਦਾ ਇਹ ਤੁਹਾਨੂੰ ਆਮ ਨਹੀਂ ਮਿਲਣ ਗੇ। ਕਦੀ ਕਦਾਈਂ ਆਉਂਦੇ ਹਨ ਇਹ 🙏🙏🙏🙏 ਜੈ ਸ਼ਿਵ ਸ਼ੰਕਰ ਬੋਲੇ ਨਾਥ 🙏🙏🙏

    • @Gurpyar1029
      @Gurpyar1029 ปีที่แล้ว

      Magte nu magta hi kahoge

    • @saurabhrawat-o4c
      @saurabhrawat-o4c 5 หลายเดือนก่อน

      Tydae bhu manghte hoo ..

  • @anmolbhajan4876
    @anmolbhajan4876 6 ปีที่แล้ว +12

    मैं इस सिप भाई का भी धन्यवाद करता हूं जो इन लोगों को सामने लेकर के आया

  • @kuldeepsingh19851
    @kuldeepsingh19851 6 ปีที่แล้ว +130

    ਇਹਨਾਂ ਜੰਗਮ ਦੀ ਖ਼ਾਸਾਇਆਤ ਹੈ ਇਹ
    ਅੜਕੇ ਨਹੀਂ ਮੰਗਦੇ ਜੋ ਦੇ ਦਿਤਾ ਲੈਕੇ ਚਲੇ ਜਾਂਦੇ ਹਨ

  • @navjotsinghkanwar736
    @navjotsinghkanwar736 6 ปีที่แล้ว +214

    Jo shankar nu mannde ne oh jangam nu mannde ne. Jai shiv shankar. 🙏🙏🙏

  • @gillsaabgill8859
    @gillsaabgill8859 4 ปีที่แล้ว +47

    ਬਹੁਤ ਵਧੀਆ ਗੱਲਾਂ ਕੀਤੀਆਂ ਜੰਗਮ ਵੀਰਾ ਨੇ
    ਸਰਦਾਰ ਜੀ

  • @parbatsingh6194
    @parbatsingh6194 4 ปีที่แล้ว +2

    Pehli var PTA laggi history jangam di bhut Vdia lagga...eh v aj PTA lagga k eh sirf haryana ch hunde..... good veer thx very much

  • @bhupindersingh-gp9hb
    @bhupindersingh-gp9hb 6 ปีที่แล้ว +34

    ਪ੍ਰੰਪਰਾਵਾ ਨੂੰ ਨਿਭਾਉਣਾ ਵੀ ਜਰੂਰੀ ਹੈ ਇਹ ਸਾਡਾ ਸੱਭਿਆਚਾਰ ਹੈ. ਇਸ ਨੂੰ ਰਾਜਨੀਤੀ ਦੀ ਬਲੀ ਦੇਣਾ ਗ਼ਲਤ ਹੋਵੇਗਾ. ਸਾਰੀਆਂ ਕੌਮਾਂ ਅਪਣੇ ਪ੍ਰੰਪਰਾਵਾਂ ਤੇ ਸੱਭਿਆਚਾਰ ਨੂੰ ਸੰਭਾਲਣ ਦਾ ਯਤਨ ਕਰਦੀਆਂ ਹਨ ਅਤੇ ਕਰਨਾ ਚਾਹੀਦਾ ਹੈ

  • @SURESHKUMAR-kb4su
    @SURESHKUMAR-kb4su ปีที่แล้ว +1

    Sardar ji ney bhut vadiya gall kitti.

  • @gurindersingh4655
    @gurindersingh4655 6 ปีที่แล้ว +77

    Very interesting information. Respect to Bhagwan Shankar Ji.

    • @Singla2727
      @Singla2727 6 ปีที่แล้ว

      👍

    • @Arun-yw6bt
      @Arun-yw6bt 4 ปีที่แล้ว +1

      I Respect you bcoz you Respect Hinduism

    • @divyanshu7108
      @divyanshu7108 4 ปีที่แล้ว

      Thnku gurinder pra

  • @Ajit532
    @Ajit532 4 ปีที่แล้ว +21

    HEARTLY RESPECT to all janggammes

  • @JasbirSingh-mw1vr
    @JasbirSingh-mw1vr 4 ปีที่แล้ว +166

    52 ਸਾਲਾਂ ਦੀ ਉਮਰ ਹੋ ਗਈ ।ਅਜ ਪਤਾ ਲਗਾ ਕਿ ਇਹ ਕੌਣ ਹਨ

    • @gagansidhu575
      @gagansidhu575 4 ปีที่แล้ว +4

      😂😂😂😂shai gall aw veer ajj pata chlea aw

    • @neetupandha4006
      @neetupandha4006 4 ปีที่แล้ว +4

      😂😂😂😂 veerey minnu v aaj 40 saal di hogi nu ptaa peyeaa😂😂

    • @ehm2611
      @ehm2611 4 ปีที่แล้ว

      hahahahh

    • @KulwinderSingh-ip4qg
      @KulwinderSingh-ip4qg 4 ปีที่แล้ว

      Chlo pta chal Gia shukr kro

    • @jagroopsingh6803
      @jagroopsingh6803 4 ปีที่แล้ว +1

      @@ehm2611 hassn wali koi gl ni bai..ehna di v rabb a eh v pooja naam lende ne so j apne guru ji maraa bolnge fir gussa ch bolde o

  • @Kenkalsi
    @Kenkalsi 6 ปีที่แล้ว +47

    They are not beggars, they dont force you to pay.
    If you like their singing or if u are shiv bhagat than you pay other ppl dont pay.

    • @sushmarani4792
      @sushmarani4792 6 ปีที่แล้ว

      Jai bhole nath

    • @raftaarsingh8892
      @raftaarsingh8892 5 ปีที่แล้ว +1

      Yes I am agree with you because I am a jangham. I am studying and also playing 'talli' when i get a holiday. I am not a begger cauz iam jhangam and spend your money to my study.

  • @jatinderpalsingh1179
    @jatinderpalsingh1179 6 ปีที่แล้ว +43

    best thing about them is, they would come to your door, will start singing. but never ring your door bell. will never ask you to give anything. if you dont pay they will move forward without asking anything. if you give a rupee, they will never say it is not enough. somethings are beyond religion. they enter your culture. this is one of them. dont relate it to religion. dont abuse or say negative words.

  • @poojaarora1859
    @poojaarora1859 6 ปีที่แล้ว +160

    हर हर महादेव ।। 🙏🙏🙏🙏🙏🙏

  • @gurjitsinghdhaliwal4803
    @gurjitsinghdhaliwal4803 6 ปีที่แล้ว +304

    ਇਹ ਆਮ ਨਹੀਂ ਆਉਦੇ।ਸਾਲ ਚ ਮਸਾਂ ਦੋ ਵਾਰ ਆਉਦੇ ਆ।ਸਮਝ ਤਾ ਨਹੀਂ ਆਉਦੀ ਇਹ ਕੀ ਕਹਿੰਦੇ ਆ।ਪਰ ਇਹਨਾਂ ਦਾ ਟੱਲੀਆਂ ਵਾਲਾ ਮਿਊਜਕ ਵਧੀਆ ਲੱਗਦਾ।ਜਿੰਨੇ ਵੀ ਪੈਸੇ ਕੋਈ ਦਿੰਦਾ ਇਹ ਓਨੇ ਹੀ ਲੈ ਕੇ ਚਲੇ ਜਾਂਦੇ ਆ।ਕਦੇ ਵੀ ਇਹਨਾਂ ਨੇ ਵੱਧ ਲੈਣ ਲਈ ਨਹੀਂ ਕਿਹਾ ਜਿਵੇਂ ਜੋਗੀ ਬੇਸੁਰੀਆਂ ਬੀਨਾ ਵਜਾ ਵਜਾ ਕੇ ਰੌਲਾ ਪਾ ਪਾ ਕੇ ਹੋਰ ਮੰਗਣੋਂ ਨਹੀਂ ਹਟਦੇ।

    • @SANDEEPKASHYAP-vj5up
      @SANDEEPKASHYAP-vj5up 6 ปีที่แล้ว +6

      Gurjit Singh Dhaliwal bhai g Sade ithe ta eh har roj Wango he aunde ne aur Inna de Kyi group ne

    • @tarandeep9277
      @tarandeep9277 6 ปีที่แล้ว +7

      sade v saal ch eek ee var aunde

    • @balfitnessclub3679
      @balfitnessclub3679 6 ปีที่แล้ว +6

      Brother sab ਪਖੰਡ ਆ ਇਹ ਬਾਬੇ ਨਾਨਕ ਨੇ ਇੱਕਲੇ ਸਿੱਖਾ ਨੂੰ ਹੀ ਨਹੀਂ ਕਿਹਾ ਸੀ (ਨਾਮ ਜਪੋ ਕਿਰਤ ਕਰੋ ਵੰਡ ਛਕੋ ) ਸਭ ਨੂੰ ਕਿਹਾ ਸੀ

    • @tarandeep9277
      @tarandeep9277 6 ปีที่แล้ว +6

      @@balfitnessclub3679 sahi gal aa veer ji tohadi but sareya ne gal te nahi c mani jihna ne mani oh hun sikh ne te jehde sikh ne oh ki pata jangma to convert v ho sakde ne kuj jiwe kuj arora sikh v ne aur hindu v ne Bhatia sikh v ne te hindu v

    • @bhupindershakya4635
      @bhupindershakya4635 6 ปีที่แล้ว +3

      Bilkul sahi gall hai tuahdi eh mangde ni jo dena hai davo nahi ta jao

  • @shahudubb5765
    @shahudubb5765 4 ปีที่แล้ว +8

    Har har mahadev ji waheguru ji
    Ajj bhut vdeya lga SIKH prawa ne v jai shankar keha...jine v SIKH prawne ne jai shankar keha... WAHEGURU JI OHNA DI HAR ARDAAS PURI KRE..🙏🙏🙏🙏🙏🙏

  • @punjabknowledgebank3199
    @punjabknowledgebank3199 4 ปีที่แล้ว +1

    ਅੰਮ੍ਰਿਤਸਰ ਵਿਚ ਇਹਨਾ ਦਾ ਕਾਫੀ ਰਿਵਾਜ ਸੀ, ਇਹਨਾ ਨੂੰ 1970 ਤੋਹ ਆਮ ਅੰਮ੍ਰਿਤਸਰ ਦੀਆ ਗਲੀਆ ਸੜਕਾਂ ਤੇ ਸ਼ਿਵ ਜੀ ਦੇ ਭੱਜਣ ਗਾਉਂਦੇ ਸੁਣਿਆ ਗਿਆ। ਇਹਨਾ ਦੀ ਗਿਣਤੀ ਹੁਣ ਹੀ ਥੋੜੀ ਰਹਿ ਗਈ ਹੈ।

  • @rupindersingh3100
    @rupindersingh3100 6 ปีที่แล้ว +77

    ਹਰ ਹਰ ਮਹਾਦੇਵ 👍

    • @divyanshu7108
      @divyanshu7108 4 ปีที่แล้ว

      Aa jaata har har mahadev

  • @khosakhosa9829
    @khosakhosa9829 4 ปีที่แล้ว +1

    ਕਾਫ਼ੀ ਵਾਰ ਦੇਖੇ ਨੇ ਪਰ 48 ਸਾਲਾਂ ਦੀ ਉਮਰ ਵਿਚ ਅੱਜ ਪਤਾ ਲੱਗਾ ਕਿ ਇਨਾਂ ਦਾ ਧਰਮ ਕੀ ਏ ... Give respect to them they not force us to pay they just tell us about God...

  • @bnderma
    @bnderma 6 ปีที่แล้ว +256

    ਕੰਮ ਔਖਾ।ਕਿਸੇ ਕੋਲੋਂ ਖੋਂਹਦੇ ਨਹੀਂ,ਕਿਸੇ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ।

    • @balfitnessclub3679
      @balfitnessclub3679 6 ปีที่แล้ว +8

      ਵਾਹ ਇਸੇ ਕਰਕੇ ਤਾਂ ਭਾਰਤ ਮਹਾਨ ਤਰੱਕੀਆ ਤੇ ਆ ਬਾਬੇ ਨਾਨਕ ਨੇ ਕਿਹਾ ਸੀ ਕਿਰਤ ਕਰੋ

    • @gouravarora6844
      @gouravarora6844 6 ปีที่แล้ว +3

      Respect baagi jatt 🙏

    • @gouravarora6844
      @gouravarora6844 6 ปีที่แล้ว +9

      Jaspal Singh na tu ki krta india layi gitla
      Eh apna dharm nibha rhe ne apni parmpara agge badha rhe ne soch bddi kr apni
      Sare lokk hunn tere dhrm nu follow kr len das 😑😑😕😕😑

    • @ਲਵਪ੍ਰੀਤਸਿੰਘ-ਯ4ਹ
      @ਲਵਪ੍ਰੀਤਸਿੰਘ-ਯ4ਹ 6 ปีที่แล้ว +2

      @@gouravarora6844 bai sri Guru Nanak dev ji ta sab de hoea ne ohna da opdes sab li hai na ke kise ik dahram ke liya
      Guru ji ki bani bi ehi kehti hai
      Mera opdes 4 varno ko saja
      Onho ne to jo guru gahre bi banya os ke bi 4 darvaje rekahe hai
      Vo sab ke liya hai
      Aur ha ager koi sikh ke pass koi bikah magne ay to oska farej banta hai ke guru ji ka opdes osko batya aur ho sak ta hai ke vo kirat karne lag jay
      Is mai dhram follow kar wane wali to koi bat nahi
      Sikh dahram kise nu ni kehda ke apna dahram sod ke is dahram ko apno
      Lekin vo je jaro sikahta hai ke jis dahram ja des mai raho asha insan bano
      Vo sab ke liya tha
      Guru ji hinduo ke guru aur Muslim ke Peree keh lay hai
      Guru ji ne to eh karm kand nu fokat dahram keh ea
      Guru ji ne to iko dahram sab nu sikhya si mehnat di kamai kro Nam japo
      Te sab vich varta ke sako
      Kise nu guru ji da opdes jaad kar vona
      Apna dharam follow kar vona nahi hota

    • @kawaljitsingh3147
      @kawaljitsingh3147 6 ปีที่แล้ว +1

      @@ਲਵਪ੍ਰੀਤਸਿੰਘ-ਯ4ਹ ryttt

  • @balvirsingh1702
    @balvirsingh1702 4 ปีที่แล้ว

    ਵਾਹ ਜੀ ਵਾਹ ਕਿਆ ਬਾਤ ਹੈ, ਜਗਦੀਪ ਸਿੰਘ ਥਲੀ ਜੀ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ ਹੈ। ਜਿਸ ਸੰਬੰਧੀ ਆਮ ਲੋਕਾਂ ਨੂੰ ਇਹਨਾਂ ਬਾਰੇ ਜਾਣਕਾਰੀ ਹੀ ਨਹੀਂ ਸੀ।

  • @ghardironakchann3238
    @ghardironakchann3238 4 ปีที่แล้ว +8

    ਅਸੀਂ ਤਾ ਇਹਨਾਂ ਨੂੰ ਸ਼ੋਭਾ ਰਾਮ ਕਹਿੰਦੇ ਹੁੰਦੇ ਸੀ .ਭੱਜੇ ਜਾਂਦੇ ਹੁੰਦੇ ਸੀ ਗਲੀ ਵੱਲ ,ਟੱਲੀ ਦੀ ਅਵਾਜ ਸੁਨ ਕੇ

  • @nareshkumar-xu9pj
    @nareshkumar-xu9pj 3 ปีที่แล้ว

    ਜੰਗਮ ਤਾਂ ਸਾਰੀ ਦੁਨੀਆਂ ਦੇ ਭੰਡਾਰੇ ਭਰਣ ਵਾਲੇ ਹਨ।ਕੋਈ ਪੰਜ ਰੁਪੲੇ ਜਮਾਂਕਰਾਕੇ ਇੰਨਾਂ ਦੇ ਬੈਂਕ ਚ ਪੰਜਾ ਹਜ਼ਾਰ ਦਾ ਮਾਲਿਕ ਬਣ ਜਾਂਦਾ ਹੈ।ਇਸ ਬੈਂਕ ਚ ਕਦੇ ਧੋਖਾ ਨਹੀਂ ਹੁੰਦਾ ਤੇ ਨਾਂਹੀ ਕਦੇ ਘਾਟੇ ਚ ਜਾਂਦਾ ਹੈ।ਇਹ ਯੋਗੀ ਜੰਗਮ ਬਹੁਤ ਹੀ ਘੱਟ ਰਹਿ ਗੲੇ ਹਨ‌।ਕਲਯੁੱਗ ਚ ਇਹ ਬਹੁਤ ਫਲਦਾਇਕ ਫਲ ਦੇਣ ਵਾਲੇ ਹਨ।

  • @jatinsharma6358
    @jatinsharma6358 6 ปีที่แล้ว +47

    जगदीप सिंह जी बहुत बढ़िया प्रोग्राम था यह जो वीडियो आप ने बनाया है बहुत से कमेंट भी लोगों के आए हैं सही बात तो यह है जैसा इंसान वैसे ही उसके मन के भाव और वैसे ही उनके विचार लोग जो परमात्मा को मन से मानते हैं और जानते हैं उनको पता है परमात्मा ने जो लोगों के लिए अलग-अलग रूप में आकर संदेश छोड़े हैं दुनिया में पर जिनकी बुद्धि काम नहीं करती जिनको धर्म के बारे में नहीं पता जातियों में बंद कर वह धर्म की बातें करने लगते हैं और जाति को ही धर्म मानकर उनके बारे में तर्क वितर्क करते हैं पर दोस्तों सही बात तो यह है धर्म जाति नहीं हैं और जाति धर्म नहीं परमात्मा किसी रूप में भी हो धर्म सिर्फ मानवता है इंसानियत है जो आजकल मुश्किल से ही किसी जाति में मिलती है

  • @sukhchainseeta8189
    @sukhchainseeta8189 4 ปีที่แล้ว +1

    Thanks veer ji ehna bare dasan di ...ki ehna nu Jangam kehde ne te kiyu kehde ne...mai vi ehnu apni market che dekhda si per aaj tak ehna bare kuj nahi pata si...thanks veer ji...
    🙏🙏🙏BAM BAM BOLE JI MAHARAJ JI🙏🙏🙏🌸🌸🌸🌸🌸

  • @HappySingh-vi4of
    @HappySingh-vi4of 6 ปีที่แล้ว +26

    ਜਗਦੀਪ ਸਿੰਘ ਆਪ ਜੀ ਦਾ ਧੰਨਵਾਦ

  • @dhadipremsinghpadam5940
    @dhadipremsinghpadam5940 4 ปีที่แล้ว

    ਬਹੁਤ ਵਧੀਆ ਜਾਣਕਾਰੀ ਜੀ

  • @SurinderSingh-io4uh
    @SurinderSingh-io4uh 6 ปีที่แล้ว +137

    ਕਿਰਤ ਕਰੋ ਨਾਮ ਜੱਪੋ ਵੰਡ ਛੱਕੋ

  • @prashantkanwar2048
    @prashantkanwar2048 3 ปีที่แล้ว +2

    JAI BHOLE HATH, first time i learned the culture of Jangam community, good job

  • @pintukatal1197
    @pintukatal1197 6 ปีที่แล้ว +25

    Amazing knowledge,, so interesting ,jai mahadev,jai mahakal,jai shanker...

  • @daulatdass1421
    @daulatdass1421 4 ปีที่แล้ว

    ਵਧੀਆ ਜਾਣਕਾਰੀ ਦੇ ਲਈ ਧੰਨਵਾਦ

  • @kumarravi616
    @kumarravi616 6 ปีที่แล้ว +4

    I see to many times in my village before I don’t know but now First time i know history off jangum thanks ji🙏🏻
    Very nice

  • @PankajSharma-hp4fb
    @PankajSharma-hp4fb 5 ปีที่แล้ว +2

    Har Har Mahadev.. Bda acha lgta h hmarey Asli Dhram ki mahimma Dekh kr.. Jai Ho Jai Jangam

  • @rajinderkocher894
    @rajinderkocher894 6 ปีที่แล้ว +9

    Bahut khub ਬੇਮਿਸਾਲ ਜਾਣਕਾਰੀ

  • @naibsingh7822
    @naibsingh7822 4 ปีที่แล้ว

    ਜੈ ਸ਼ਿਵ ਸੰਕਰ ਭਗਵਾਨ ਕੀ ਮਾਤਾ ਪਾਰਵਤੀ ਕੀ ਜੈ

  • @t--k.
    @t--k. 6 ปีที่แล้ว +4

    They have good earnings.. most ppl give them 50, or 100.. I wish to become jangam.. training krwa do bhai meri 1 saal.. vaise bhi graduate hokr 15-20k ki job k liye computer k aage bethne se acha hai. Walk and roam where ever you want. A great career

    • @apnaludhiana2284
      @apnaludhiana2284 4 ปีที่แล้ว

      Jangma de ghr paida hona paina

    • @nirwalgulshan7042
      @nirwalgulshan7042 2 ปีที่แล้ว

      If you are born in jangam family...you know you are already eligible for this job ...and yes they don't need to need to seat on computer for 15-20k they make average 50-60k and only one in family doing this and rest of members of family doing jobs and business and all and never ashamed of there alms bell ...lord shiva gave them these bells and just think how hard how it is for a young boy to ask for Daan when your fathers is a officer and you had all privileges of life then you have to do this thing with pride.

  • @piarasinghsaini5130
    @piarasinghsaini5130 3 ปีที่แล้ว +2

    🙏Bhai Sahib yeh Shiv Bhagat shiv Gaatha ka gungaan karte hain aur log khud inhe daan detey hain per jeh log khud mangtey nhi hai aur na hi kbhi paise- Rupaye haath me letey hain sirf appni ghanty me daan letey hain yo kissi ki Sharda ho! Kbhi kissi ko daan dene ko compel nhi karte. Allways help these discipline people. I do so and love these people. 🙏❤️👍

  • @LovepreetSingh-hj6qd
    @LovepreetSingh-hj6qd 6 ปีที่แล้ว +4

    wagheru waheguru wagheru waheguru wagheru waheguru wagheru waheguru wagheru waheguru wagheru waheguru wagheru waheguru wagheru waheguru wagheru waheguru wagheru waheguru wagheru waheguru wagheru waheguru wagheru Mehar kera

  • @sidakdeol245
    @sidakdeol245 4 ปีที่แล้ว

    menu ena da music bhut pasnd aa...bhut saal ho gye ena nu dekhia nu..ajj pta laggea ena nu jangam kende aa

  • @jatinderpalsingh1179
    @jatinderpalsingh1179 6 ปีที่แล้ว +32

    I never give to beggers. But i mostly give to jangams because i dont think they are beggers. I like what they sing, though not understand exactly.

    • @jaimalsingh269
      @jaimalsingh269 6 ปีที่แล้ว +3

      Eh kval haryane vich
      Hunde ne ihna nun
      Dan dena chahida hai
      Prampravadi hunde Han
      Khushi nal dan dena
      Chahida hai je tusi
      BHAGWAN shiji nun
      Mande ho
      Dhanwad
      Jslamba370

  • @GodBless_1313
    @GodBless_1313 2 ปีที่แล้ว

    ਥਲੀ ਬਾਈ ਜੀ ਏਨਾਂ ਨੂੰ ਮਿਲਕੇ ਕਿੰਨੀ ਖੁਸ਼ੀ ਹੋਈ ਥੋਡੇ ਚਿਹਰੇ ਤੇ ਆਈ ਖੁਸ਼ੀ ਦੱਸ ਰਹੀ ਆ।

  • @HarpreetKaur-qy5wi
    @HarpreetKaur-qy5wi 4 ปีที่แล้ว +16

    One of my fovt.

  • @laddisingh8493
    @laddisingh8493 4 ปีที่แล้ว +1

    Jai ho

  • @taranbirkaur3283
    @taranbirkaur3283 6 ปีที่แล้ว +51

    Vry gud parmpra jarri rhko... Vry gud

  • @maninderkaur2396
    @maninderkaur2396 ปีที่แล้ว

    Heartly respect from sikh dhrm🙏🙏🙏💐💐💐

  • @rickyharjitsingh.8992
    @rickyharjitsingh.8992 6 ปีที่แล้ว +29

    thanks to punjabi lok channel.

    • @satnamheer816
      @satnamheer816 6 ปีที่แล้ว +2

      ਜੈ ਸ਼ਿਵ ਭੋਲੇ ਨਾਥ ਜੀ

    • @vinayjeetkaur1318
      @vinayjeetkaur1318 6 ปีที่แล้ว +2

      Har har Mahadev

  • @vashishtvashisht5262
    @vashishtvashisht5262 4 ปีที่แล้ว +2

    Jangam baba ne thok ke jawab dita hai sardar nu . Sardar was trying to do something else but jangam baba answer very well

  • @HarpreetSingh-ed4cg
    @HarpreetSingh-ed4cg 6 ปีที่แล้ว +33

    ਵਾਹਿਗੁਰੂ ਜੀ

  • @rampassi1577
    @rampassi1577 4 ปีที่แล้ว

    Jangams are not beggars but they are disciples of Bhagwan Shiva and Parvati. It is a sect of Hinduism. After partition they settled at Kurushetra in Haryana Prant. The head of this sect after partition was nominated Sh a Bhagat Ram. His son is also a Jangam living in Jalandhar. I had seen Bhagat Ram in 1947 at my village Bhola Chak#178 District Sheikhupura Pakistan. After finishing their daily pheri they used to stay with my grandfather Lala Hiramal Khatri who was disciple of Jangam. They narrated a story of Kumarsambhav son of Shiva. My grandmother used to narrate that story to me in my childhood. When I grow and did MA Sanskrit and read Kumarbhav then I come to know it was the same story of Kumar son of Shiva.The story was narrated to me in Jangam tune. So we should respect this tradition.

  • @SARPNCH96
    @SARPNCH96 4 ปีที่แล้ว +6

    Respect from sikh dharam❤️

  • @malkitghai4314
    @malkitghai4314 4 ปีที่แล้ว

    ਵਧੀਆ ਹੈ ਜਾਣਕਾਰੀ ।

  • @Bhangujatt3191
    @Bhangujatt3191 6 ปีที่แล้ว +54

    sada bharat guruan peera sant fakira suffiya da desh ha
    parumpra te riti revaja nal bharbhur ha

    • @KhalidMehmood-dk7vz
      @KhalidMehmood-dk7vz 6 ปีที่แล้ว

      Ty ram rahima Tay asarama hahahahhha da desh a bharat

    • @nareshsharma275
      @nareshsharma275 4 ปีที่แล้ว +2

      @@KhalidMehmood-dk7vz Osama, baghdadi taan Nahi haige

  • @pawanrajput8127
    @pawanrajput8127 6 ปีที่แล้ว +19

    Bhut dar lgta tha jangam se ...shimla aate the jabb ... bachpan me

  • @piarasinghsaini5130
    @piarasinghsaini5130 3 ปีที่แล้ว +2

    🙏 I have done govt. service in judiciary and Retired as Grade-1 Reader in Sessions Court. During my whole service I seen all kinds of people indulgling in different- different crimes in Punjab. But never seen any such Jangam people implicated in any types of crimes nor any other litigations. They are very nice persons live with piece sabbar and santokh doing worship of Lord Shiva. We love them very much❤️🙏👍

  • @rajindersinghdhiman1093
    @rajindersinghdhiman1093 6 ปีที่แล้ว +198

    Prampra jari rakhni chahidi hei. Eh mangte nahin pramprawadi han. Ik dandkatha anusar Vishavkarma ne bhole Shanker nu sraap ditta c ke usdi aulaad mang k khave gi kyonke bhole Shanker ne Vishavkarma nu sraap dita c ke usdi aulaad hamesha kam krn ton talmatol kardi rahegi because Vishavkarma bhole Shanker da mehal bnaun lai bahot yugan tak talmatol karda riha

  • @punjabipandit5428
    @punjabipandit5428 6 ปีที่แล้ว +2

    ਹਰ ਹਰ ਮਹਾਦੇਵ।
    ਜੈ ਮਹਾਕਾਲ। ਜੈ ਵਿਸ਼ਵਨਾਥ।

  • @aamusicals6409
    @aamusicals6409 4 ปีที่แล้ว

    I saw the word jangam in 'shabad sawal sundar ramaiya'.. in shabad..
    This prompted me to see this video.. thanks

  • @vishavjeetsingh6883
    @vishavjeetsingh6883 6 ปีที่แล้ว +3

    wow boddi vale babbe from my childhood. Awesome, I respect them. i like the way they sing.

  • @gurdeepsingh-mm9im
    @gurdeepsingh-mm9im 4 ปีที่แล้ว

    BHot interesting haiga..Ihna da itihas...
    Ehi Bharat Di khoobi e ..

  • @preetidigra786
    @preetidigra786 6 ปีที่แล้ว +13

    Har Har Mahadev🕉️

  • @nitashajoshi1
    @nitashajoshi1 4 ปีที่แล้ว

    Jai shiv shmbhu Har Har mahadev. Thnkh uh g

  • @tajindergill97
    @tajindergill97 6 ปีที่แล้ว +3

    Waheguru ji

  • @BKK1521
    @BKK1521 6 ปีที่แล้ว +2

    They have not converted their religion.
    I hope Thali's knowledge is updated.

  • @gaggusinghbangi1768
    @gaggusinghbangi1768 6 ปีที่แล้ว +4

    ਧੰਨਵਾਦ ਜਾਣਕਾਰੀ ਦੇਣ ਲਈ

  • @GurmeetSingh-uv8hc
    @GurmeetSingh-uv8hc 4 ปีที่แล้ว +1

    ਸਿਵ ਜੀ ਮਹਾਰਾਜ ਦਾ ਵਿਆਹ ਸੁਣਿਆ ਮੰਨ ਖੁਸ ਹੋ ਗਿਆ ਜੈ ਮਹਾਦੇਵ

  • @amritpalsingh3293
    @amritpalsingh3293 6 ปีที่แล้ว +9

    There is a song based on this.
    Kailash Kher.
    Bum bum bum Lehri....

  • @vikramrathod82
    @vikramrathod82 4 ปีที่แล้ว

    Jeonde Raho Thalli Veer Ji
    Bahut Khoob Jankari Pesh Kitti
    Jai Ho Bhole Nath ....

  • @komalkalia7866
    @komalkalia7866 6 ปีที่แล้ว +3

    om shiv shiv

  • @santasingh1534
    @santasingh1534 6 ปีที่แล้ว +1

    Keep it up ur tradition
    Better than most Indian people today who r loosing there roots to west

  • @ramanpreetsingh5448
    @ramanpreetsingh5448 6 ปีที่แล้ว +22

    Mein v dekhe aa eh bt mein odo choti hundi c .ajj menu pta lgya k ehna nu ki kehde aa

  • @lakhiwalfilmproduction
    @lakhiwalfilmproduction 4 ปีที่แล้ว

    Bachpan to dekh riha c kai vaàri father saab ne ehna di help kri ate mere to krwai v pr jo jaankaari aaj milli oh kde ni milli ç... Thnx channel da aaj kuch Navi chij ptaa lgi👍 gud job

  • @harrykaur1436
    @harrykaur1436 6 ปีที่แล้ว +21

    sab tu vadia gal aa jo vi aa apni life vich satisfied hun!

    • @waheguruwahegurutuheetu546
      @waheguruwahegurutuheetu546 6 ปีที่แล้ว +1

      Harry Kaur kirat krna sbh toh vdihya gll hundi g

    • @balwinderkumar457
      @balwinderkumar457 6 ปีที่แล้ว

      Right

    • @LovePreet-jm7hu
      @LovePreet-jm7hu 4 ปีที่แล้ว

      Jai ho bholenath ki.har.har mahadev.

    • @edit4learn749
      @edit4learn749 3 ปีที่แล้ว

      @@waheguruwahegurutuheetu546
      friend ae kade hi aunde hun. Hun ta khatam hunde ja rahe hun.

  • @mohansinghchhetri4944
    @mohansinghchhetri4944 4 ปีที่แล้ว

    Bahut vadhiya jankari ditti aa ji thank you so much

  • @vinayjeetkaur1318
    @vinayjeetkaur1318 6 ปีที่แล้ว +4

    Om Namah Shivaye
    Har Har Mahadev

  • @JitenderSingh-xp1hh
    @JitenderSingh-xp1hh 6 ปีที่แล้ว

    All the very best for coming ventures to the team of Punjabi Lok Channel specially to Jagdeep Singh Thali Ji....

  • @amerjitsingh6219
    @amerjitsingh6219 4 ปีที่แล้ว +4

    Jai Shanker maharaJ 😘💗🙏🙏🙏

  • @AnitaSingh-wn9qm
    @AnitaSingh-wn9qm 4 ปีที่แล้ว

    Very interesting information

  • @ashibhambi8022
    @ashibhambi8022 6 ปีที่แล้ว +5

    Nice effort thali ji
    Brother.......But I came to know from elders........In past we had one tradition in punjab......Ek ladka singh sajda hunda ce privar vichon
    2nd look at the instruments of dadhi jadhas........ And tune of music same little bit(but they don't sing on streets)
    Pl correct me if I am wrong

  • @neovask
    @neovask 6 ปีที่แล้ว

    Janghams are MOST precious to us. They are blessed people. Om namo shivay......

    • @gouravarora6844
      @gouravarora6844 6 ปีที่แล้ว

      neovask hanji veer bdia lok hunde ne

  • @preetidigra786
    @preetidigra786 6 ปีที่แล้ว +5

    Unique and knowledgeful video

  • @hemant9113
    @hemant9113 4 ปีที่แล้ว +2

    Dhram ko samarpit hona jwani mai logo ko kitne shonk hote par is roop mai rehna..itz hard life

  • @anejaks
    @anejaks 6 ปีที่แล้ว +3

    Very nice, mangti tan sari duniya hi hai, basharte kisi to khoho na te kisi da Dil na dukhavo, apne rabb da shukra manavo.

  • @dsthukral9671
    @dsthukral9671 4 ปีที่แล้ว

    ਇਹ ਤਾਂ ਉਹ ਲੋਕ ਹਨ ਜੋ ਸ਼ਿਵ ਜੀ ਦੀ ਉਸਤਤ ਕਰ ਕੇ ਮੰਗਦੇ ਹਨ ਜਿਵੇਂ ਸਾਡੇ ਢਾਡੀ ਜਥੇ ਕਰਦੇ ਹਨ। ਪਤਰਕਾਰ ਜੀ ਇਹਨਾਂ ਦਾ ਨਿਰਾਦਰ ਨਾ ਕਰੋ ।ਮੈ ਹੁਣ 70 ਸਾਲ ਦਾ ਸਿੱਖ ਹਾਂ ਮੈਂ ਬਚਪਨ ਤੋਂ ਹੀ ਇਹਨਾਂ ਨੂੰ ਇਵੇਂ ਹੀ ਵੇਖਿਆ ਹੈ। ਕਿਸੇ ਤੋਂ ਜਬਰ ਦਸਤੀ ਨਹੀਂ ਮੰਗਦੇ।

  • @SukhdevSingh-ly2dz
    @SukhdevSingh-ly2dz 6 ปีที่แล้ว +10

    ਜੈ ਬੋਲੇ ਬਾਬਾ

  • @sikandermehra9290
    @sikandermehra9290 4 ปีที่แล้ว

    Very Nice information

  • @mseminemsahota3499
    @mseminemsahota3499 6 ปีที่แล้ว +11

    Very nice. Working and keeping prampra continue generations to generations.
    Shiv bhagat .

  • @rajveergill6131
    @rajveergill6131 4 ปีที่แล้ว +1

    Rabb de bande

  • @Kunstructor
    @Kunstructor 6 ปีที่แล้ว +10

    ਜੈ ਸੰਕਰ...ਬਮ ਲੈਹਰੀ ...

  • @sukhasingh4274
    @sukhasingh4274 4 ปีที่แล้ว

    ਠੀਕ ਆ ਵੀਰ ਵਾਹਿਗੁਰੂ ਜੀ ਦੇ ਰੰਗ ਨੇ
    ਵਾਹਿਗੁਰੂ ਜੀ ਮੇਹਰ ਕਰੇ ਵੀਰ ਤੇ

  • @rahulrana-gh9on
    @rahulrana-gh9on 5 ปีที่แล้ว +7

    ❤jai shankar ❤

  • @arshpreetkaur6616
    @arshpreetkaur6616 4 ปีที่แล้ว

    Beer ji bahut vadya kita tuci har dharm de nolaj honi chayde

  • @PittaPitta-yn4yd
    @PittaPitta-yn4yd 6 ปีที่แล้ว +59

    Eh saade pind vi ande hunde asi poori respect nal ehna nu dan devi da

  • @surinderpuri76
    @surinderpuri76 4 ปีที่แล้ว +1

    I love these from childhood.they come once in year

  • @punjabwale664
    @punjabwale664 4 ปีที่แล้ว +7

    ਜੀਹੜੇ ਹਾੜੀ ਸਾਉਣੀ ਬੋਰੇ ਚੁਕ ਕੇ ਆ ਜਾਦੇ ਨੇ ਅਸਲੀ ਮੰਗਤੇ ਤਾ ਉਹ ਨੇ

  • @nanaklikhari8457
    @nanaklikhari8457 4 ปีที่แล้ว

    ਧੰਨਵਾਦ ਪਤਰਕਾਰ ਵੀਰ ਜੀ