Amar Singh Chamkila ਦੀ ਵੱਡੀ ਧੀ ਅਮਨ ਤੇ ਜਵਾਈ ਨੇ ਚਮਕੀਲਾ ਤੇ ਅਮਰਜੋਤ ਦੀ ਸਮਾਧ 'ਤੇ ਖੜ੍ਹ ਦੱਸੀਆਂ ਅਜਿਹੀਆਂ ਗੱਲਾਂ

แชร์
ฝัง
  • เผยแพร่เมื่อ 27 ต.ค. 2024

ความคิดเห็น • 42

  • @bhagatsingh7004
    @bhagatsingh7004 6 หลายเดือนก่อน +14

    ਸ ਅਮਰ ਸਿੰਘ ਚਮਕੀਲਾ ਅਮਰਜੋਤ ਕੌਰ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

  • @PritamSingh-gw1iq
    @PritamSingh-gw1iq 6 หลายเดือนก่อน +13

    ਜੌ ਚਮਕਲਿਆ ਲਿਖ ਗਿਆ ਗਾ ਗਿਆ ਕੋਈ ਨਹੀ ਕਰ ਸਕਦਾ ਓਦੇ ਉਪਰ ਰੱਬ ਦਾ ਹਥ ਸੀ

    • @Kkinder-q6w
      @Kkinder-q6w 6 หลายเดือนก่อน +2

      ਕੀ ਤੁਸੀ ਆਪਣੀ ਧੀ ਭੈਣ ਨੂੰ ਉਸਦੇ ਗੀਤ ਸੁਣਨ ਦੀ ਆਗਿਆ ਦੇਵੋਗੇ ਹਰ ਚੀਜ ਦਾ ਪਰਦਾ ਹੁੰਦਾ ਜੀ ਸ਼ਰਮ ਸਮਾਜ ਲਈ ਜਰੂਰੀ ਹੈ ਅੱਜ ਤਾਂ ਸਮਾ ਬਹੁਤ ਅੱਗੇ ਨਿਕਲ ਗਿਆ ਫੋਨ ਤੇ ਸਭ ਕੁਝ ਪਿਆ ਕੀ ਤੁਸੀ ਉਸ ਗੰਦ ਦੇਖਣਾ ਸੱਭਿਅਕ ਸਮਝਦੇ ਹੋ । ਚੰਗੀ ਸੇਧ ਦਿਓ ਵੀਰਿਓ ਏਨਾ ਤਾਂ ਬਾਬੇ ਨਾਨਕ ਨੂੰ ਕੋਈ ਯਾਦ ਨੀ ਕਰਦਾ ਸਾਡੇ ਗੁਰੂਆਂ ਨੂੰ ਕੋਈ ਯਾਦ ਨੀ ਕਰਦਾ ਜੋ ਸਭ ਵਾਰ ਗਏ ਦੁਨੀਆ ਲਈ ਜਿੰਨਾ ਚਮਕੀਲੇ ਨੂੰ ਸਿਰ ਤੇ ਚੱਕੀ ਫਿਰਦੇ ਨੇ ਲੋਕ ਓਹ ਦੌਰ 1984 ਦਾ ਦੀ ਭਾਵੇਂ ਓਨਾ ਨੂੰ ਸਿੰਘਾ ਨੇ ਨਹੀਂ ਮਾਰਿਆ ਪਰ ਇਹ ਦੌਰ ਅਖਾੜੇ ਦਾ ਜਾਂ ਗੰਦੇ ਗੀਤਾਂ ਦਾ ਨਹੀਂ ਸੀ ਸੋਗ ਮਨਾਉਣ ਦਾ ਸੀ ਪੰਜਾਬ ਨਾਲ ਖੜਨ ਦਾ ਦੌਰ ਸੀ ਚੰਗੀਆ ਚੀਜ਼ਾਂ ਨੂੰ ਪ੍ਰਮੋਟ ਕਰੋ ਪੰਜਾਬ ਬਚਾਓ 🙏🙏🙏🙏🙏🙏

    • @lakhwinderchahal78
      @lakhwinderchahal78 6 หลายเดือนก่อน +1

      ​@@Kkinder-q6wਪਰ ਫਿਰ ਵੀ ਸਾਰਾ ਪੰਜਾਬ ਹੀ ਸੁਣਦਾ ਸੀ ਝੋਟੇ ਨੂੰ ਪੰਜਾਬ ਦੀਆਂ ਸਾਰੀਆਂ ਔਰਤਾਂ ਸੁਣਦੀਆਂ ਸੀ ਪਰ ਫਿਰ ਵੀ ਅੱਜ ਜਿਨ੍ਹਾਂ ਗੰਦਾ ਮਾਹੌਲ ਨਹੀਂ ਸੀ ਜੋ ਸਮਾਜ ਵਿਚ ਵਿਚਰਦਾ ਏ ਉਸਨੇ ਸਿਰਫ਼ ਉਹ ਹੀ ਗਾਇਆ ਸੀ । ਲੋਕਾਂ ਦੇ ਦਿਲਾਂ ਵਿਚ ਹੁੰਦਾ ਏ ਵੱਸ ਉਸ ਵਿਚਾਰੇ ਨੇ ਗਾ ਕੇ ਦੱਸ ਦਿੱਤਾ। ਦੂਸਰੇ ਗਾਇਕ ਵੀ ਗੰਦੇ ਗੀਤ ਗਾਉਂਦੇ ਸੀ ਪਰ ਉਹਨਾਂ ਨੂੰ ਕੋਈ ਸੁਣਦਾ ਨੀ ਸੀ। ਸਾਰੇ ਵਿਹਲੇ ਕਰਤੇ ਸੀ ਝੋਟੇ ਨੇ। ਮੁਕਦੀ ਗੱਲ ਏ ਵੱਸ ਉਸ ਗਰੀਬ ਦੀ ਚੜਾਈ ਵੇਖੀ ਨੀ ਗਈ ਕੁਝ ਕੁੱਤੇ ਲੋਕਾਂ ਤੋਂ।

    • @Kkinder-q6w
      @Kkinder-q6w 6 หลายเดือนก่อน

      @@lakhwinderchahal78 ਤੁਸੀਂ ਸੁਣੋ ਜੀ ਫੈਮਿਲੀ ਨਾਲ ਮੈਨੂੰ ਨਹੀਂ ਚੰਗਾ ਲਗਿਆ ਸਮਾਜ ਲਈ ਮੈਂ ਜ਼ਾਹਿਰ ਕੀਤਾ ਤੇ ਤੁਸੀਂ 84 ਦੇ ਦੌਰ ਦੀ ਗੱਲ ਕੀਤੀ ਸ਼ਾਇਦ ਲੋਕ ਉਸ ਸਮੇਂ ਪੰਜਾਬ ਵਿੱਚ ਜੋ ਹੋ ਰਿਹਾ ਸੀ ਚਮਕੀਲੇ ਨੂੰ ਛੱਡ ਕੇ ਲੋਕ ਆਪਣੇ ਪੰਜਾਬ ਬਾਰੇ ਸੋਚਦੇ ਤੇ ਮੂੰਹ ਤੋੜ ਜਵਾਬ ਦਿੰਦੇ ਜੋ ਸਿੱਖਾਂ ਨਾਲ ਹੋਇਆ । ਉਸਨੇ ਓਹ ਗਾਇਆ ਜੋ ਲੋਕ ਸੁਣਨਾ ਚਾਹੁੰਦੇ ਸੀ।ਲੋਕ ਤਾਂ ਗੰਦੇ ਤੋਂ ਗੰਦੇ ਨੇ ਚੰਗੇ ਤੋਂ ਚੰਗੇ ਵੀ ਨੇ ਤੁਹਾਡੀ ਆਪਣੀ ਸੋਚ ਹੈ ਕੀ ਚੁਣਨਾ। ਸੁਣੋ ਜੀ ਸੁਣੋ।

    • @amangill7786
      @amangill7786 6 หลายเดือนก่อน

      Jdo mosewala marye c odo v eda bolde c hun chamike vare bolde o

    • @Kkinder-q6w
      @Kkinder-q6w 6 หลายเดือนก่อน

      @@amangill7786 ਮੂਸੇਵਾਲੇ ਨੇ ਕੋਈ ਗੰਦਾ ਗੀਤ ਗਾਇਆ ਹੀ ਨਹੀਂ ਓਹ ਤਾਂ ਹੀਰਾ ਦੀ ਹੀਰਾ । ਕਿਰਪਾ ਕਰਕੇ ਮੂਸੇਵਾਲੇ ਨੂੰ ਚਮਕੀਲੇ ਨਾ ਨਾਲ ਜੋੜੋ । ਮੂਸੇਵਾਲੇ ਦੀ ਆਵਾਜ਼ ਵਿੱਚ ਵੀ ਦੱਮ ਸੀ ਤੇ ਲਿਖਣੀ ਵਿੱਚ ਵੀ ।ਉਹ ਤਾਂ ਪੰਜਾਬ ਦੇ ਓਹ ਮੁੱਦਿਆਂ ਬਾਰੇ ਵੀ ਲਿਖਦਾ ਸੀ ਜਿੰਨਾ ਬਾਰੇ ਕਿਸੇ ਨੇ ਸੋਚਿਆ ਹੀ ਨਹੀਂ ਪੰਜਾਬ , ਪੰਜਾਬੀਅਤ,ਅਣਖ , ਗ਼ੈਰਤ, ਮਾਂ,ਪਿਓ,ਪੰਜਾਬ ਦੇ ਮੁੱਦੇ, ਔਰਤ ਦੀ ਕਦਰ ਹਰ ਚੀਜ਼ ਦੀ ਝਲਕ ਸੀ ਉਸਦੇ ਗੀਤਾਂ ਵਿੱਚ। ਚਮਕੀਲੇ ਕੋਲ ਸਿਰਫ ਆਵਾਜ਼ ਸੀ ਪਰ ਲਿਖਣੀ ਬਹੁਤ ਗੰਦੀ ਸੀ ਅਸਭਿਅਕ ਸੀ।

  • @hardeepbhullar5289
    @hardeepbhullar5289 6 หลายเดือนก่อน +2

    ਚਮਕੀਲੇ ਦੀ ਤੇ ਅਮਰਜੋਤ ਦੀਆਂ ਯਾਦਾਂ ਸਾਰੀ ਉਮਰ ਨਾਂਮ ਚੱਲੂ ਜੱਟ ਦਾ ਰੈਦੀ ਦੁਨੀਆਂ ਤੱਕ ਨਾਮ ਚੱਲੂ ਗਾ

    • @13Raajass
      @13Raajass 6 หลายเดือนก่อน

      Chamar c bai oh

  • @AjitSingh-vp5jh
    @AjitSingh-vp5jh 6 หลายเดือนก่อน +4

    Chamkila ji amar rhe 🙏🙏🙏🙏🙏🙏

  • @zindabaad6533
    @zindabaad6533 6 หลายเดือนก่อน +11

    ਚਮਕੀਲੇ ਭਗਤ ਉਪਰ ਨੀਲੀ ਛੱਤ ਵਾਲੇ ਦਾ ਹੱਥ ਸੀ ਰੱਬ ਵੱਲੋਂ ਉਸਨੂੰ ਬਖਸ਼ ਸੀਗੀ 16 ਕਲਾਂ ਸੰਪੂਰਨ ਸੀਗਾ ਚਮਕੀਲਾ ਭਗਤ ਮਾਰਨ ਵਾਲਿਆਂ ਦਾ ਕੱਖ ਨਾ ਰਹੇ 17 ਕੁਲਾਂ ਨਰਕਾਂ ਜਾਣ

  • @krishandev3633
    @krishandev3633 6 หลายเดือนก่อน +1

    Legend y chamkila amrjot ji👏

  • @MalkeetMattu-d2f
    @MalkeetMattu-d2f 6 หลายเดือนก่อน +2

    Very very nice

  • @MaanSaab-gy9mm
    @MaanSaab-gy9mm 6 หลายเดือนก่อน +1

    ਚਮਕੀਲਾ ਚਮਕੀਲਾ ਹੀ ਸੀ
    ਚਮਕੀਲਾ ਕਿਸੇ ਨੇ ਨਹੀਂ ਬਣ ਜਾਣਾ
    ਜੋ ਲੋਕ ਭੰਡਦੇ ਆ ਉਹ ਇਹ ਕਿਉਂ ਨੀਂ ਸੋਚਦੇ ਫਿਰ ਉਹ ਮਸ਼ਹੂਰ ਏਨਾਂ ਕਿਉਂ ਸੀ

  • @harneksingh8105
    @harneksingh8105 6 หลายเดือนก่อน +1

    Ssa boht boht vadhya lagga

  • @jatindersingh7387
    @jatindersingh7387 6 หลายเดือนก่อน

    Bhut khushi hoe jada jaiman nu daljeet dosaang veer ji ne gal nal liya, chamkile ji de varisht nu

    • @user-rk1cb1111
      @user-rk1cb1111 6 หลายเดือนก่อน

      Sahi gal hai jaiman lae main khush ha bache nu premier te invite karke amarjot chamkila nu sachi shardanjali diti hai bhaji main jamalpur ton ha jaiman de masad boota gappi nal v baht vadia relation hun baki eh kudi jo das rahi k samad asi banae hai oh joth hai loka ne banwae hai

    • @guru.5607
      @guru.5607 6 หลายเดือนก่อน

      Jehdi tile samaad de lagiya ohi enha de ghar lagiya ghar v loka ne layia?

    • @user-rk1cb1111
      @user-rk1cb1111 6 หลายเดือนก่อน

      Lava tiya honiya

    • @jatindersingh7387
      @jatindersingh7387 6 หลายเดือนก่อน

      @@user-rk1cb1111 amreeko te nal rahi ne

    • @user-rk1cb1111
      @user-rk1cb1111 6 หลายเดือนก่อน

      @@jatindersingh7387 sahi gal

  • @Kabaddi_da_ishq
    @Kabaddi_da_ishq 6 หลายเดือนก่อน +3

    ਨਾਮ ਈ ਅਮਰ ਹੋਣ ਵਾਲਾ ਸੀ ਹੋ ਵੀ ਅਮਰ ਗਿਆ

  • @jatindersingh7387
    @jatindersingh7387 6 หลายเดือนก่อน +2

    Je chamkila ji jeonde hunde filma ealia ne ghar aa ke pear farne se kithe eh vichare peshe peshe ferde aa

  • @preetsandy4495
    @preetsandy4495 6 หลายเดือนก่อน +4

    ਜਿਥਾ ਟੂਜ਼ ਜਾਨਦਾ ਓਠਾ ਨੂੰ ਪੁਸਦਾ ਕੋਈ ਫਦਾ ਨੀ ਲੋਕ ਨੁੰ ਪਟਨ ਦਾਅ ਥਾਅ ਥਾਅ ਤਾਇ ਮਾਥਾ ਮਾਰਨ ਦਾਅ ਜ਼ੋ ਕਰਮਾਂ ਚ ਐਹਾ ਮਿਲ ਜਾਣਦਾ

    • @jazzsingh2447
      @jazzsingh2447 6 หลายเดือนก่อน

      what you want to say ?

  • @preetsandy4495
    @preetsandy4495 6 หลายเดือนก่อน +7

    ਮੀਡੀਆ ਫਰੀ ਐਹਾ ਪਿਛਾ ਕਰਦਾ ਰਿੰਦਾ ਕੋਈ ਕੰਮ ਦਾ ਗੱਲ ਨੀਂ ਦੂਰ ਫਿੱਟ ਮੂ ਘਰ ਬੈਠਾ ਵੀ ਰੱਬ ਮਿਲ ਜਾਂਦਾ ਹਾ ਥ ਥਾਂ ਤਾ ਮੱਥਾ ਮਾਰਨ ਨਾਲ ਨੀਂ

  • @kishansinghsabarwall2860
    @kishansinghsabarwall2860 6 หลายเดือนก่อน +1

    Good

  • @jatindersingh7387
    @jatindersingh7387 6 หลายเดือนก่อน +1

    Bhut dhukh wale gal aa chamkila kive hasda prevar kine jee tur gae prevar de jaiman de ghar wale kehnda chamkila kehnda se main marna babar sher wale mout

  • @jatindersingh7387
    @jatindersingh7387 6 หลายเดือนก่อน +1

    Osho kehnda se je skoon lena te samshaan jaiaaa kar dekhia kar kide vadee vade tur gae is sansaar nu keh ke alwidaa

  • @Kkinder-q6w
    @Kkinder-q6w 6 หลายเดือนก่อน

    ਕੀ ਤੁਸੀ ਆਪਣੀ ਧੀ ਭੈਣ ਨੂੰ ਉਸਦੇ ਗੀਤ ਸੁਣਨ ਦੀ ਆਗਿਆ ਦੇਵੋਗੇ ਹਰ ਚੀਜ ਦਾ ਪਰਦਾ ਹੁੰਦਾ ਜੀ ਸ਼ਰਮ ਸਮਾਜ ਲਈ ਜਰੂਰੀ ਹੈ ਅੱਜ ਤਾਂ ਸਮਾ ਬਹੁਤ ਅੱਗੇ ਨਿਕਲ ਗਿਆ ਫੋਨ ਤੇ ਸਭ ਕੁਝ ਪਿਆ ਕੀ ਤੁਸੀ ਉਸ ਗੰਦ ਦੇਖਣਾ ਸੱਭਿਅਕ ਸਮਝਦੇ ਹੋ । ਚੰਗੀ ਸੇਧ ਦਿਓ ਵੀਰਿਓ ਏਨਾ ਤਾਂ ਬਾਬੇ ਨਾਨਕ ਨੂੰ ਕੋਈ ਯਾਦ ਨੀ ਕਰਦਾ ਸਾਡੇ ਗੁਰੂਆਂ ਨੂੰ ਕੋਈ ਯਾਦ ਨੀ ਕਰਦਾ ਜੋ ਸਭ ਵਾਰ ਗਏ ਦੁਨੀਆ ਲਈ ਜਿੰਨਾ ਚਮਕੀਲੇ ਨੂੰ ਸਿਰ ਤੇ ਚੱਕੀ ਫਿਰਦੇ ਨੇ ਲੋਕ ਓਹ ਦੌਰ 1984 ਦਾ ਦੀ ਭਾਵੇਂ ਓਨਾ ਨੂੰ ਸਿੰਘਾ ਨੇ ਨਹੀਂ ਮਾਰਿਆ ਪਰ ਇਹ ਦੌਰ ਅਖਾੜੇ ਦਾ ਜਾਂ ਗੰਦੇ ਗੀਤਾਂ ਦਾ ਨਹੀਂ ਸੀ ਸੋਗ ਮਨਾਉਣ ਦਾ ਸੀ ਪੰਜਾਬ ਨਾਲ ਖੜਨ ਦਾ ਦੌਰ ਸੀ ਚੰਗੀਆ ਚੀਜ਼ਾਂ ਨੂੰ ਪ੍ਰਮੋਟ ਕਰੋ ਪੰਜਾਬ ਬਚਾਓ 🙏🙏🙏🙏🙏🙏

    • @SatpalSingh-rx9dr
      @SatpalSingh-rx9dr 6 หลายเดือนก่อน

      ਬਾਈ ਚਮਕੀਲੇ ਦੇ ਚੰਗੇ ਧਾਰਮਿਕ ਗੀਤ ਵੀ ਨੇ

    • @Kkinder-q6w
      @Kkinder-q6w 6 หลายเดือนก่อน

      @@SatpalSingh-rx9dr ਬਸ ਕਰੋ ਬਹੁਤੇ ਸਮਝਦਾਰੋ ਥੋਡੇ ਨਾਲ ਕਿ ਬਹਿਸ ਕਰੀਏ

    • @Kkinder-q6w
      @Kkinder-q6w 6 หลายเดือนก่อน

      ਅਣਖੀ ਨੇ ਗੀਤ ਜੱਟ ਦੇ ਸਿਰਾਂ ਤੋਂ ਨਾ ਲਾਉਂਦੇ ਚੁੰਨੀਆਂ....ਇਹ ਹੁੰਦੇ ਨੇ ਗੀਤ । ਜਿੱਥੇ ਸ਼ਰਮ ਹੁੰਦੀ ਓਥੇ ਪਰਦੇ ਕੱਜੇ ਜਾਂਦੇ ਪਰਦੇ ਚੱਕੇ ਨੀ ਜਾਂਦੇ ਸਭ ਜਾਣਦੇ ਚਮਕੀਲੇ ਦੀ ਸ਼ਬਦਾਵਲੀ ਨੂੰ ਫਿਰ ਵੀ ਚੰਗਾ ਕਹਿ ਰਹੇ ਜੋਲ ਚੀਜ਼ ਪਰਿਵਾਰ ਚ ਬਹਿ ਕੇ ਨੀ ਸੁਣ ਸਕਦੇ ਉਹ ਅਖਾੜਿਆਂ ਚ ਸੁਣਦੇ ਸੀ ਲੱਖ ਲਾਹਨਤ ਓਹਦਾ ਵੀ ਕੋਈ ਕਸੂਰ ਨਹੀਂ ਸੀ ਗੰਦੇ ਲੋਕ ਸੁਣਨਾ ਹੀ ਗੰਦ ਚਾਹੁੰਦੇ ਸੀ।

    • @13Raajass
      @13Raajass 6 หลายเดือนก่อน

      Hmm gL sahi a

  • @ArshpreetSingh-qg4zy
    @ArshpreetSingh-qg4zy 6 หลายเดือนก่อน

    Manku kole thodA rapod hae tuze kehnde hon rulde ferde a manku nu chamkela de deth hon da koe dukh ne lageya danda kadke gll karda tuze kehnde hon rulde ferde a

  • @MandeepSingh-zo2ki
    @MandeepSingh-zo2ki 6 หลายเดือนก่อน

    Eh interviewer bhen to ae ummeeed nahi si..... Mann na h tan rabb nu manno......

  • @shivcharndhaliwal1702
    @shivcharndhaliwal1702 6 หลายเดือนก่อน +1

    ਸਭ ਨਵੀਂ ਫ਼ਿਲਮ ਇੰਡਸਟਰੀ ਦੇ ਕਾਰਨਾਮੇ ਨੇ,, ਫਿਲਮ ਨੂੰ ,, ਮੁਨਾਫ਼ੇ ਲਈ ਸਭ ਕੁਝ ਹੈ,,, ਪਿਛੋਂ ਕਿਸੇ ਨੇ ਨਹੀਂ ਪੁਛਣਾ ,,,