ਅੱਜ

แชร์
ฝัง
  • เผยแพร่เมื่อ 2 ม.ค. 2025

ความคิดเห็น •

  • @faridkotPb.1356
    @faridkotPb.1356 2 หลายเดือนก่อน +18

    ਪੰਜਾਬੀ ਗਾਇਕੀ ਦੇ ਸੁਨਿਹਰੀ ਯੁੱਗ ਦੀਆਂ ਸਿਰਮੌਰ ਗਾਇਕਾਵਾਂ ਬੀਬਾ ਗੁਲਸ਼ਨ ਕੋਮਲ ਜੀ , ਬੀਬਾ ਰਣਜੀਤ ਕੌਰ ਜੀ

  • @baljeetsinghsidhu3755
    @baljeetsinghsidhu3755 2 หลายเดือนก่อน +16

    ਬਹੁਤ ਬਹੁਤ ਮੁਬਾਰਕਾਂ ਜੀ ਦਿਵਾਲੀ ਤੇ ਬੰਦੀਛੋੜ ਦਿਵਸ ਦੀਆਂ ਆਪਣੇ ਸਮੇਂ ਦੀਆਂ ਦੋ ਮਹਾਨ ਹਸਤੀਆਂ ਮਹਾਨ ਗਾਇਕਾਵਾਂ ਨੂੰ ਇਕੱਠਿਆਂ ਦੇਖਕੇ ਮਨ ਬਹੁਤ ਖੁਸ਼ ਹੋਇਆ ਰਨਜੀਤ ਕੌਰ ਜੀ ਦੇਖੋ ਦੋਸਤ ਘਰ ਆਉਣ ਤੇ ਤੁਸੀ ਫੁਲੇ ਨਹੀ ਸਮਾਏ ਪਰ ਦੋ ਦਿਨ ਪਹਿਲਾ ਮੁਹੰਮਦ ਸਦੀਕ ਸਾਹਿਬ ਆਏ ਸੀ ਤਾਂ ਓਦੋਂ ਤੁਹਾਡਾ ਚਿਹਰਾ ਬੁਝਿਆ ਹੋਇਆ ਸੀ ਜਦਕਿ ਤੁਸੀ ਵੀ ਬਰਾਬਰ ਦੇ ਸਿੰਗਰ ਰਹੇ ਓ

  • @avtarsinghtandon4372
    @avtarsinghtandon4372 2 หลายเดือนก่อน +17

    ਬੀਬੀ ਰਣਜੀਤ ਕੌਰ ਜੀ ਤੇ ਬੀਬੀ ਗੁਲਸ਼ਨ ਕੋਮਲ ਜੀ ਦੋਨੇ ਨੂੰ ਦਿਵਾਲੀ ਦਿਆਂ ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਤੁਹਾਨੂੰ ਤੰਦਰੁਸਤ ਅਤੇ ਚੜਦੀ ਕਲਾ ਵਿਚ ਰੱਖਣ ਜੀ ❤

  • @g_s.cheema2003
    @g_s.cheema2003 2 หลายเดือนก่อน +10

    ਬੀਬੀ ਰਣਜੀਤ ਕੌਰ ਜੀ ਅਤੇ ਬੀਬੀ ਗੁਲਸ਼ਨ ਜੀ ਤੁਹਾਡੇ ਪੁਰਾਣੇ ਗੀਤਾਂ ਦੀ ਯਾਦ ਕਰਵਾ ਦਿੱਤੀ ਹੈ ਜੀ ਕੁਲਦੀਪ ਮਾਣਕ ਮੁਹੰਮਦ ਸਦੀਕ ਟੈਮ ਯਾਦ ਕਰਵਾ ਦਿੱਤਾ ਹੈ

  • @jassikhangura4241
    @jassikhangura4241 2 หลายเดือนก่อน +12

    ਸਮੇਂ ਦੀ ਗਲ ਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਦੋਵਾਂ ਨੂੰ

  • @vinylRECORDS0522
    @vinylRECORDS0522 2 หลายเดือนก่อน +8

    ਦੋਨੋਂ ਹੀ ਸੁਰਾਂ ਦੀਆਂ ਸ਼ਹਿਜਾਦੀਆਂ। ਬਹੁਤ ਸੁਣਿਆ ਇਹਨਾਂ ਨੂੰ ਆਪਣੀ ਹੁਣ ਤੱਕ ਦੀ ਜਿੰਦਗੀ ਵਿੱਚ।

  • @gurdevsingh1847
    @gurdevsingh1847 หลายเดือนก่อน +2

    ਅੱਜ ਦੋਹਾਂ ਮਹਾਨ ਕਲਾਕਾਰਾਂ ਨੂੰ ਇਕੱਠਿਆਂ ਵੇਖ ਕੇ ਬਹੁਤ ਖੁਸ਼ੀ ਹੋਈ ਹੈ ਜੀ, ਦੀਵਾਲੀ ਦੀਆਂ ਮੁਬਾਰਕਾਂ ਜੀ।

  • @jagdevsingh8335
    @jagdevsingh8335 2 หลายเดือนก่อน +11

    ਬੀਬੀ ਰਣਜੀਤ ਕੌਰ ਜੀ ਅਤੇ ਬੀਬੀ ਗੁਲਸ਼ਨ ਕੋਮਲ ਜੀ ਦੋਹਾਂ ਨੂੰ ਇਕੱਠਿਆਂ ਬੈਠੇ ਦੇਖ ਕੇ ਮੇਰਾ ਮਨ ਬਹੁਤ ਖੁਸ਼ ਹੋ ਗਿਆ ਹੈ ਪਰਮਾਤਮਾ ਤੁਹਾਨੂੰ ਸਦਾ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਇਹਨਾਂ 🌺🌹🌹🌹🌹🌹 ਦੀ ਤਰ੍ਹਾਂ ਟਹਿਕਦੇ ਰੱਖੇ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 🙏🙏

  • @gurbajdoctor9455
    @gurbajdoctor9455 หลายเดือนก่อน +3

    ਪਰਮਾਤਮਾ ਤੁਹਾਨੂੰ ਸਦਾ ਖੁਸ਼ ਰਖੇ

  • @HarjinderSingh-n4n
    @HarjinderSingh-n4n 2 หลายเดือนก่อน +3

    ਰੂਹ ਖੁਸ਼ ਹੋ ਗਈ ਇਸ ਮਹਾਨ ਜੋੜੀ ਨੂੰ
    ਬਹੁਤ ਹੀ ਜ਼ਿਆਦਾ ਸਮਾਂ ਸੁਣਿਆ ‌ ਰਣਜੀਤ
    ਜੀ ਅਤੇ ਗੁਲਸ਼ਨ ਕੋਮਲ ਹੋਰਾਂ ਨੂੰ ਮਾਲਕ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ ਅਤੇ ਤੁਹਾਨੂੰ
    ਚੜ੍ਹਦੀ ਕਲਾ ਵਿਚ ਰੱਖੇ ਅਤੇ ਅਸੀਂ ਤੁਹਾਡੀ
    ਅਵਾਜ਼ ਨੂੰ ਸੁਣਦੇ ਰਹੀਏ

  • @chamkaursingh6080
    @chamkaursingh6080 2 หลายเดือนก่อน +12

    ਪੱਕੀਆਂ ਸਹੇਲੀਆਂ ਨੂੰ ਪ੍ਰਮਾਤਮਾ ਲੰਬੀ ਉਮਰ ਬਖਸ਼ੇ

  • @GurjantSingh-vt7eb
    @GurjantSingh-vt7eb 2 หลายเดือนก่อน +5

    ਬਹੁਤ ਬਹੁਤ ਮੁਬਾਰਕਾਂ ਜੀ ਤੁਹਾਡੇ ਗੀਤਾਂ ਦੇ ਦਿਵਾਨੇ ਆ ਅਸੀਂ love you too my Best Singer

  • @darshansingh667
    @darshansingh667 หลายเดือนก่อน

    ਵਾਹ ਭੈਣੋ ਤੁਹਾਨੂੰ ਰੱਬ ਰਾਜ਼ੀ ਰੱਖੇ ਤੁਹਾਡੀਆਂ ਅਵਾਜਾਂ ਬਹੁਤ ਮਿਠੀਆਂ ਹਨ ਸਦਾ ਸੁਖੀ ਰਹੋਂ

  • @Drbalbantsingh
    @Drbalbantsingh หลายเดือนก่อน +1

    ਬਹੁਤ ਹੀ ਖ਼ੂਬਸੂਰਤ ਪੰਜ਼ਾਬ ਦਾ ਮਾਨ ਤੇ ਸੁਰੀਲੀਆਂ ਆਵਾਜ਼ਾਂ ਦੀਆਂ ਮਾਲਕ ਗਾਇਕਾਂ ਬੀਬੀ ਰਣਜੀਤ ਕੌਰ ਤੇ ਬੀਬੀ ਗੁਲਸ਼ਨ ਕੋਮਲ ਪਰਮਾਤਮਾ ਦੋਨਾਂ ਦੀ ਉਮਰ ਲੰਬੀ ਕਰੇ ।

  • @SawinderSingh-o3w
    @SawinderSingh-o3w 2 หลายเดือนก่อน +7

    ਦੋਨਾਂ ਕਲਾਕਾਰਾਂ ਦੇ ਸਾਰੇ ਵਧੀਆ ਗੀਤ ਨੇ

  • @tarlochandass7017
    @tarlochandass7017 หลายเดือนก่อน

    🌻🌺🌸🌸ਗਾਇਕੀ ਵਿੱਚ ਇੱਕ ਦਿਨ ਪੂਰੀ ਹੁੱਬ ਪਵਾ ਦਿੱਤੀ ਸੀ।ਦੋਵਾਂ ਬੀਬੀਆਂ ਦੀ ਬਹੁਤ ਸੋਹਣੀ ਗਾਇਕੀ ਰਹੀ ਹੈ।ਜੋ ਸਦਾ ਸਰੋਤਿਆਂ ਦੇ ਦਿਲਾਂ ਤੇ ਰਾਜ ਕਰਨ ਲਈ ਥਾਂ ਬਣਾ ਚੁੱਕੀ ਹੈ।ਧੰਨਵਾਦ🌷🌺🌸🌹💐🌼🙏🙏🙏

  • @JasbirSingh-is5rl
    @JasbirSingh-is5rl 2 หลายเดือนก่อน +6

    ਹੈਪੀ, ਦੀਵਾਲੀ, ਦੋਨਾਂ, ਨੂੰ, ਤਹਾਡੇ, ਬਹੁਤ ਗਾਣੇ, ਸੁਣੇ, ਮੈਂ ਤਾਂ, ਪੀਣੀ, ਹੀ ਹੈ❤

  • @thindtelecom5237
    @thindtelecom5237 2 หลายเดือนก่อน +7

    ਬਹੁਤ ਬਹੁਤ ਵਧਾਈਆ ਜੀ ਤੁਹਾਨੂੰ

  • @GurdipSinghBathinda
    @GurdipSinghBathinda 2 หลายเดือนก่อน +1

    ਚਿੱਤ ਕਰੇ ਹੋਜਾਂ ਸਾਧਣੀ,ਘਰੇ ਘਰੇ ਚਲ ਕੱਢੂ ਰੜਕਾਂ,ਹਰਮਨ ਪਿਆਰੇ ਗੀਤ,ਗੁਲਸਨ ਕੋਮਲ ਜੀ। ਬੀਬਾ ਰਣਜੀਤ ਕੌਰ ਤਾਂ ਸਾਡੀ ਰੂਹ ਦੀ ਖੁਰਾਕ। ਰੱਬ ਲੰਬੀ ਉਮਰ ਕਰੇ। ਹੈਪੀ ਦੀਵਾਲੀ।❤❤❤❤❤❤❤❤❤❤❤❤❤

  • @KuldeepSingh-zq8zn
    @KuldeepSingh-zq8zn 2 หลายเดือนก่อน +3

    ਬਹੁਤ ਵਧੀਆ ਜੀ, ਬਹੁਤ ਹੀ ਵਧੀਆ ਲਗਾ ਜੀ, ਬਚਪਨ ਤੋਂ ਲੈ ਕੇ ਹੁਣ ਤੱਕ ਸੁਣਦੇ ਹਾਂ ❤️❤️❤️❤️🌹🌹🌹🌹🌹

  • @virsasingh6859
    @virsasingh6859 2 หลายเดือนก่อน +4

    ਸੁਰਾ ਦੀਆ ਬਾਦਸਾਹਾ ਦੋਵਾ ਨੂੰ ਹੀ ਬੰਦੀ ਛੋੜ ਦਿਵਸ ਦੀਆ ਬਹੁਤ ਬਹੁਤ ਵਧਾਈਆ ਗੁਰੂ ਸਭ ਨੂੰ ਖੁਸ ਰੱਖੇ 🙏🙏

  • @ParmjitSingh-j6f
    @ParmjitSingh-j6f 2 หลายเดือนก่อน +6

    ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ

  • @PalSiingh
    @PalSiingh หลายเดือนก่อน

    ਅਸੀਂ ਅੱਜ ਵੀ ਇਸ ਜੋੜੀ ਨੂੰ
    ਸੁਣ ਦੇ ਹਾਂ
    ਰੱਬ ਚੜ੍ਹਦੀ ਕਲਾ ਰੱਖੇ

  • @balvirsahota9447
    @balvirsahota9447 2 หลายเดือนก่อน +2

    ਬੀਬੀ ਰਣਜੀਤ ਕੌਰ ਜੀ ਬੀਬੀ ਗੁਲਸ਼ਨ ਕੋਮਲ ਜੀ ਤੁਸੀਂ ਪੁਰਾਣਾ ਸਮਾਂ ਯਾਦ ਕਰਵਾ ਦਿੱਤਾ ਅਸੀਂ ਛੋਟੇ ਛੋਟੇ ਹੁੰਦੇ ਗੀਤ ਸੁਣਦੇ ਰਹੇ ਦਿਵਾਲੀ ਦੀਆਂ ਬਹੁਤ ਬਹੁਤ ਵਧਾਈਆਂ ਪਰਮਾਤਮਾ ਤੰਦਰੁਸਤੀ ਰਵੇ ਖੁਸ਼ ਰਹੋ ਹੱਸਦੇ ਰਹੋ ਵਸਦੇ ਰਹੋ

  • @jagroopuddat5746
    @jagroopuddat5746 2 หลายเดือนก่อน +4

    ਸਤਿ ਸ੍ਰੀ ਆਕਾਲ ਜੀ,,, ਪ੍ਰਮਾਤਮਾ ਚੜ੍ਹਦੀ ਕਲਾ ਤੰਦਰੁਸਤੀ ਬਖ਼ਸ਼ੇ

  • @bawa_rathi
    @bawa_rathi 2 หลายเดือนก่อน +2

    ਅੱਜ ਪੰਜਾਬ ਦੀਆਂ ਮਸ਼ਹੂਰ ਗਾਇਕਾਵਾਂ ਬੀਬੀ ਰਣਜੀਤ ਕੌਰ, ਅਤੇ ਗੁਲਸ਼ਨ ਕੋਮਲ ਜੀ ਨੂੰ ਤੰਦਰੁਸਤ ਹੱਸਦੀਆਂ ਵੇਖ ਕੇ ਮਨ ਬਹੁਤ ਖੁਸ਼ ਹੋਇਆ। ਬੀਬਾ ਗੁਲਸ਼ਨ ਕੋਮਲ ਦਾ ਪਿੰਡ ਬੁਰਜ ਰਾਠੀ ਮਾਨਸਾ ਵਿਖੇ,,ਬਾਬਲ ਦਾ ਵਿਹੜਾ, ਪ੍ਰੋਗਰਾਮ ਤਹਿਤ ਬਾਈ ਸੰਗੀਲਾ ਜੀ ਮੇਹਨਤ ਸਦਕਾ ਗ੍ਰਾਮ ਪੰਚਾਇਤ ਸਮੂਹ ਨਗਰ ਨਿਵਾਸੀਆਂ ਵੱਲੋਂ ਸਨਮਾਨਿਤ ਕੀਤਾ ਗਿਆ ਬੜੀ ਖੁਸ਼ੀ ਹੋਈ, ਹੁਣ ਸਮੂਹ ਨਗਰ ਨਿਵਾਸੀਆਂ ਦੀ ਮੰਗ ਹੈ ਕਿ ਬੀਬੀ ਰਣਜੀਤ ਕੌਰ ਨੂੰ ਪਿੰਡ ਬੁਰਜ ਰਾਠੀ ਮਾਨਸਾ ਵਿਖੇ ਬੁਲਾਕੇ ਸਨਮਾਨਿਤ ਕੀਤਾ ਜਾਵੇ ਮੁਹੰਮਦ ਸਦੀਕ ਤੇ ਰਣਜੀਤ ਕੌਰ ਨੇ ਪਿੰਡ ਵਿੱਚ ਦੋ ਅਖਾੜੇ ਲਾਏ ਹਨ ਸੋ ਵਾਹਿਗੁਰੂ ਕਿਰਪਾ ਕਰੇ ਕਿ ਕਦੋਂ ਸਬੱਬ ਬਣਦਾ ਹੈ,, ਸਮੇਂ ਦੀ ਇੰਤਜ਼ਾਰ ਵਿਚ,,,, ਬਾਵਾ ਰਾਠੀ,,

  • @BhaiJaimalSinghjiAmritsarwale
    @BhaiJaimalSinghjiAmritsarwale 2 หลายเดือนก่อน +7

    ਦੋਨਾਂ ਸਤਿਕਾਰ ਯੋਗ ਬੀਬੀਆਂ ਨੂੰ ਇਕੱਠੇ ਵੇਖ ਕੇ ਬਹੁਤ ਖੁਸ਼ੀ ਹੋਈ ਹੈ

  • @Manraj1265
    @Manraj1265 2 หลายเดือนก่อน +5

    ਤੁਹਾਨੂੰ ਵੀ ਦਿਵਾਲੀ ਤੇ ਬੰਦੀ ਛੋੜ ਦਿਵਸ ਦੀਆ ਬਹੁਤ ਬਹੁਤ ਮੁਬਾਰਕਾ ਜੀ, ਬਹੁਤ ਸੋਹਣੀ ਜੋੜੀ ਆ ਜੀ।।ਧੰਨਵਾਦ

  • @SukhjinderKaur-uq9xm
    @SukhjinderKaur-uq9xm 2 หลายเดือนก่อน +4

    ਬੀਬੀ ਰਣਜੀਤ ਕੌਰ ਤੇ ਬੀਬੀ ਗੁਲਸ਼ਨ ਕੋਮਲ ਨੂੰ ਦੀਵਾਲੀ ਦੀਆ ਲੱਖ ਲੱਖ ਵਧਾਈਆਂ

  • @nareshpal5795
    @nareshpal5795 2 หลายเดือนก่อน

    ❤Old is Gold Bibi Ranjit Kour and Gulshan Komal ji Happy Diwali

  • @JovanjitSingh-i3f
    @JovanjitSingh-i3f หลายเดือนก่อน +1

    Sone te suhaga... Dove Ustad lok ... Vaheguru ji Meri Umar Doan laa Dio ji

  • @GurdeepSingh-hh6go
    @GurdeepSingh-hh6go หลายเดือนก่อน

    ਹੈਪੀ ਦਿਵਾਲੀ ਜੀ , ਬੀਬਾ ਜੀ ਤੁਸੀਂ ਇਸੇ ਤਰਾਂ ਮਸਤ ਰਿਹਾ ਕਰੋ।

  • @fakirsaida786
    @fakirsaida786 2 หลายเดือนก่อน +1

    Same To You Medan Ranjit Kaur Ji Aur Medam Gulshan Komal Ji Happy Divaali Love You So Much 🙏🎉🎊❤️

  • @balkaransingh6034
    @balkaransingh6034 2 หลายเดือนก่อน +2

    ਬਚਪਨ ਤੋਂ ਲੈਕੇ ਅੱਜ ਤੱਕ ਸੁਣਦੇ ਆ ਰਹੇ ਹਾਂ ਜੀ। ਕਦੇ ਨਾਂ ਪੁਰਾਣੇ ਹੋਣ ਵਾਲੇ ਗੀਤ ਗਾਏ ਨੇ ਜੀ ❤

  • @purasach3167
    @purasach3167 2 หลายเดือนก่อน +4

    ਬਹੁਤ ਵਧੀਆ ਲੱਗਿਆ.... ਦੋਨੋਂ ਪੁਰਾਣੇ ਸੁਰਾਂ ਦੇ ਸਿਰਤਾਜ ਇਕਠੇ ਵੇਖੇ

  • @JasvirSingh-nf7ge
    @JasvirSingh-nf7ge 2 หลายเดือนก่อน +2

    Bohot hi khusi hoi tuhanu dona nu dekh k
    Dill bohot khush boya ji

  • @BalkerDhanday
    @BalkerDhanday 2 หลายเดือนก่อน +2

    ਬਹੁਤ ਮਨ ਖੁਸ਼ ਹੋਇਆ😊😊😊😊

  • @nathasingh116
    @nathasingh116 2 หลายเดือนก่อน +5

    ਬਹੁਤ ਬਹੁਤ ਵਧਾਈ ❤❤

  • @jasmersingh2344
    @jasmersingh2344 2 หลายเดือนก่อน +5

    ਬਹੁਤ ਵਧੀਆ ਸੁਪਰ ਸਟਾਰ ਕਲਾਕਾਰ

  • @AvtarSingh-f5v
    @AvtarSingh-f5v หลายเดือนก่อน

    ਸਾਡੀਆਂ ਬਹੁਤ ਵਧੀਆ ਕਲਾਕਾਰਾਂ

  • @gyankhosa7414
    @gyankhosa7414 2 หลายเดือนก่อน +3

    ਭੇਣਜੀ.ਤਾਹਡਾ.ਬੇਹ.ਬੇਹ.ਧਾਨਵਾਦ.ਗਿਆਨ.ਸਿਂਘ.ਤੂਰ

  • @DavinderSingh-nz8pq
    @DavinderSingh-nz8pq หลายเดือนก่อน

    ਦੋਨਾਂ ਭੈਣਾਂ ਨੂੰ ਬੰਦੀਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ

  • @lakhwindersingh8276
    @lakhwindersingh8276 2 หลายเดือนก่อน +4

    ਬੜੀ ਖੁਸ਼ੀ ਗੱਲ ਹੈ ਦੋ ਸਟਾਰ ਸਿਗਰਾ ਬੀਬੀ ਰਣਜੀਤ ਕੋਰ ਜੀ ਬੀਬੀ ਗੁਲਸ਼ਨ ਕੋਮਲ ਜੀ ਕੰਠੀਅਾ ਹੋੲੀਅਾ ਨੇ ਸਦਾ ਬਹਾਰ ਜੋੜੀ ਵਾਹਿਗੁਰੂ ਦੋਵਾ ਸਿਹਤਯਾਬ ਰਖੇ

  • @rupinderbal1114
    @rupinderbal1114 หลายเดือนก่อน

    Bibi Ranjit kaur ji & gulshan komal ji bouth vadhaea God bless you❤

  • @SATNAMSINGH-cp5gz
    @SATNAMSINGH-cp5gz 2 หลายเดือนก่อน +2

    ਸੁਰ ਤਾਲ ਦਾ ਸੁਮੇਲ ਤੋ ਹੈ ਰਣਜੀਤ ਕੋਰ ਦੀ ਸਟੇਜ ਤੇ ਪੇਸ਼ਕਾਰੀ ਲਾ ਜਵਾਬ ਸੀ ਪਰਮਾਤਮਾ ਚੜ੍ਹਦੀ ਕਲਾ ਤੇ ਤੰਦਰੁਸਤੀ ਬਖਖਣ

  • @dharmindersingh7201
    @dharmindersingh7201 2 หลายเดือนก่อน +1

    Tuhada sari Dunia te raaj a ji super duper voice ji❤❤❤❤ Kya baat a

  • @charanjeetsandhu1669
    @charanjeetsandhu1669 2 หลายเดือนก่อน +4

    ਬਹੁਤ ਵਧੀਆ ਲੱਗਿਆ।2 ਸੁਪਰ ਸਟਾਰ ਕਲਾਕਾਰ

  • @gurtejsingh6417
    @gurtejsingh6417 2 หลายเดือนก่อน +2

    Dona nu dekh k bhot khushi hoe parmatma tuhadi lambi umar kre

  • @bhupindergill8977
    @bhupindergill8977 2 หลายเดือนก่อน +1

    ਪਰਮਾਤਮਾ ਇਹਨਾਂ ਮਹਾਨ ਕਲਾਕਾਰਾਂ ਨੂੰ ਲੰਬੀ ਉਮਰ ਬਖਸ਼ੇ

  • @BalwinderSingh-jw5ws
    @BalwinderSingh-jw5ws 2 หลายเดือนก่อน +3

    ਪੰਜਾਬ ਦੀਆਂ ਦੋ ਮਸ਼ਹੂਰ ਗਾਇਕਾ ਬੀਬਾ ਰਣਜੀਤ ਕੌਰ ਜੀ ਅਤੇ ਬੀਬਾ ਗੁਲਸ਼ਨ ਕੋਮਲ ਜੀ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਜੀ ਇਨ੍ਹਾਂ ਨੇ ਆਪਣੀ ਗਾਇਕੀ ਨਾਲ ਲੱਖਾਂ ਪੰਜਾਬੀਆਂ ਦੇ ਦਿਲਾਂ ਤੇ ਰਾਜ ਕੀਤਾ ਬੀਬਾ ਰਣਜੀਤ ਕੌਰ ਜੀ ਦਾ ਖਾਲੀ ਘੋੜੀ ਹਿਣਕਦੀ ਅਤੇ ਬੀਬਾ ਗੁਲਸ਼ਨ ਕੋਮਲ ਜੀ ਦਾ ਕੱਢਣਾ ਰੁਮਾਲ ਦੇ ਗਿਉਂ ਵੇ ਮੀਲ ਪੱਥਰ ਸਾਬਤ ਹੋਏ ਹਨ ਪ੍ਰਮਾਤਮਾ ਇਨ੍ਹਾਂ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਲੰਮੀਆਂ ਉਮਰਾਂ ਤੰਦਰੁਸਤੀਆਂ ਬਖਸ਼ੇ 🙏🙏

  • @ranjitgill7432
    @ranjitgill7432 2 หลายเดือนก่อน +1

    ਦੋਵਾਂ ਵਡੀਆ ਸਤਿਕਾਰਯੋਗ ਭੈਣਾ ਨੂ ਪਿਆਰ ਭਰੀ ਸਤਿ ਸ੍ਰੀ ਅਕਾਲ ।

  • @mahendarkumarkumar-xv1li
    @mahendarkumarkumar-xv1li หลายเดือนก่อน

    ਗੁਲਸ਼ਨ। ਭੈਣ। ਜੀ। ਮਾਣਕ। ਨਾਲ। ਗਾਉਂਦੇ। ਬਹੁਤ। ਸੋਹਣੇ। ਲੱਗਦੈ। ਸੀ

  • @gurdarshansingh5306
    @gurdarshansingh5306 หลายเดือนก่อน

    Hun vMadam. Ranjit kaur te Gulshan komal Ji dono be dian ghaint nazar.aaoun dian de aje.v.juan I jhalkdi hai❤❤❤❤❤❤❤❤❤❤❤❤❤❤❤❤❤❤❤❤❤❤❤

  • @nirbhaisinghnirbhaisingh9032
    @nirbhaisinghnirbhaisingh9032 หลายเดือนก่อน

    ਬਹੁਤ ਬਹੁਤ ਪਿਆਰੀ ਜੋੜੀ। ਮੈਂਨੂੰ ਇਹ ਬਹੁਤ ਵਧੀਆ ਲੱਗਦੀਆਂ ਨੇ। ਮੇਰੇ ਵੱਲੋਂ ਵੀ ਦੀਵਾਲੀ ਦੀਆਂ ਲਖ ਲਖ ਵਧਾਈਆਂ ਜੀ

  • @amriksinghinsha7516
    @amriksinghinsha7516 2 หลายเดือนก่อน

    ❤❤ਖੂਬਸੂਰਤ ❤❤🇮🇳🇮🇳

  • @JaspalSingh-ok4wi
    @JaspalSingh-ok4wi 2 หลายเดือนก่อน +3

    V.v.good.kalakar.ranjeet.kaur.good.gulshan.komal❤🎉

  • @ManjitSingh-ix8uw
    @ManjitSingh-ix8uw 2 หลายเดือนก่อน

    ਮੈ ਅੱਜ ਹੀ ਕਾਰ ਵਿਚ ਬੀਬਾ ਦਾ ਗੀਤ ਸੁਣ ਰਿਹਾ ਸੀ,ਗੱਭਰੂ ਜਵਾਨ ਮੁੰਡੇ ਪੱਟ ਦਿੱਤੇ ਨਸ਼ਿਆਂ ਨੇ,ਲਹੂ ਦਾ ਰਿਹਾ ਨਾ ਵਿੱਚ ਤੇਪਾ
    ਪਿੰਡ ਵਿੱਚ ਭੰਗ ਭੁੱਜਦੀ ਪਿੰਡੋ ਬਾਹਰਲੀ ਸੜਕ ਤੇ ਠੇਕਾ।।
    ਹੀਰੇ ਪੰਜਾਬੀ ਲੋਕ ਗੀਤਾਂ ਦੇ ਸਿਰਮੌਰ ਹਨ ਇਹ ਹਸਤੀਆਂ,ਜੁੱਗ ਜੁੱਗ ਜੀਉ

  • @KuldeepSingh-zq8zn
    @KuldeepSingh-zq8zn 2 หลายเดือนก่อน +2

    ਬੰਦੀ ਛੋੜ ਦਿਵਸ ਤੇ ਦੀਵਾਲ਼ੀ ਦੀਆ ਬਹੁਤ ਬਹੁਤ ਮੁਬਾਰਕਾਂ ਜੀ

  • @MonikaSidhu-zh1bx
    @MonikaSidhu-zh1bx 2 หลายเดือนก่อน +3

    ਵਹਿਗੁਰੂ ਖੁਸ਼ ❤❤❤❤

  • @BhupinderSingh-ws7oi
    @BhupinderSingh-ws7oi 2 หลายเดือนก่อน +1

    Bhut Vedhia Ji 2 Super Satar Mile Ne Aap Ji Nu Ve Hapay Dewali Dea Lakh Lakh Vedhia Hon Wahe Guru Kirpa Aap Te Has Vasde Raho

  • @KuldeepSingh-zq8zn
    @KuldeepSingh-zq8zn 2 หลายเดือนก่อน +2

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🏼🙏🏼🙏🏼🙏🏼🙏🏼

  • @kulwantkaursandhu8771
    @kulwantkaursandhu8771 หลายเดือนก่อน

    ਮੈਨੂੰ ਰਣਜੀਤ ਕੌਰ ਅਤੇ ਮੁਹੰਮਦ ਸਦੀਕ ਜੀ ਦੀ ਗਾਇਕੀ ਬਹੁਤ ਬਹੁਤ ਜਿਆਦਾ ਪਸੰਦ ਹੈ

  • @kuldipsinghvirdi5423
    @kuldipsinghvirdi5423 2 หลายเดือนก่อน +1

    Purani yad a gai thanks bahut hi vadia lagda 🙏🌹

  • @Mycovers5766
    @Mycovers5766 2 หลายเดือนก่อน

    Tuhade dhanwad ji 🎉

  • @JarnailSingh-rn4xt
    @JarnailSingh-rn4xt หลายเดือนก่อน

    ਬਹੁਤ ਵਧੀਆ

  • @suchasingh2663
    @suchasingh2663 2 หลายเดือนก่อน

    Happy Diwali to both Ranjit Kaur and Gulshan Komal g

  • @ParminderKaur-jh8fc
    @ParminderKaur-jh8fc หลายเดือนก่อน

    ਸਦਾ ਖੁਸ਼ ਰਹੋ

  • @bholasingh2919
    @bholasingh2919 2 หลายเดือนก่อน

    ਭੈਣ ਜੀ ਮੈਂ ਤੁਹਾਡਾ ਬਹੁਤ ਫੈਨ ਹਾਂ ਭੋਲਾ ਨੱਥੋਹੇੜੀ

  • @surjitsingh7960
    @surjitsingh7960 2 หลายเดือนก่อน +2

    ਭੇਣ ਜੀ ਬਹੁਤ ਬਹੁਤ ਵਧਾਈਆਂ ਹੁਣ ਜੀ

  • @dharamsingh5541
    @dharamsingh5541 2 หลายเดือนก่อน +2

    Apny mw dia super hitt gaun walia biba ranjeet kaur ji Biba gulsan komal ji nu ikkathia vekh ke bahut khushi hoi he sadi diwali tuhady naal he ji Jekar tusi theek ho ta hi sadi diwali vadhia he.waheguru tehanu dove bhena nu ise tra hasdia khed dia rakhy
    Sade vallo vee diwali bahut bahut mubark ji.

    • @dharamsingh5541
      @dharamsingh5541 2 หลายเดือนก่อน

      Bahut sanman yog shakshiata de darshan karke bahut khushi hoi he ji
      Eh oh gaikawa ne jina ne bulandi dia sikhra nu shuhya he loka de dilla ch changi tha bnai he ehna de sare geet sda bhar geet han ji jdo vee sun lo taja lagdy han ji
      Sache patsh ehna nu lamia umra bakhshy ji

  • @RanjeetSingh-yz9pm
    @RanjeetSingh-yz9pm 2 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ ❤❤

  • @RadhirSingh-ge6zs
    @RadhirSingh-ge6zs 2 หลายเดือนก่อน +1

    Bahut vadhia lgiaa tuhanu dona super stara nu dekh ke bhenh ji Ranjeet Kaur ji and Gulshan komal bhenh ji. Apnhe time vich bahut big name and fame kamaaiaa dono bhenha ne. Full chrhaaii si but aj bi hei . Beh ja beh ja krva dinde si jdo stage te bhirh bhirh ke gaaonde si. Najara aa janda si jdo sunhde si . Bethhanh nu tha nhi mildi si .. sare bnde te ladies sah rok rok ke sunhde . Sah di awaj ni si aaondi.. bhenh ji raji raho dono bhenha. Rang bn dinde si bhenh ji. Sadiq and Surinder Shinda ji nu inna badda star bnhaaonh vich dona da hath si..

  • @harminderbains7750
    @harminderbains7750 2 หลายเดือนก่อน

    Gulshan komalAnd Ranjit kaur both Super Voice

  • @Bahia3804
    @Bahia3804 2 หลายเดือนก่อน

    ਬਹੁਤ ਬਹੁਤ ਵਧਾਈਆਂ ਜੀ

  • @radhaverma9099
    @radhaverma9099 หลายเดือนก่อน

    गुलसन कौमल जी अबोहर सिंघ सभा सकुल मे पढते थे मैं भी वही पढी हूं 82 में आऐ थे हमारी कलास मे और ये गीत कढणो रूमाल दे गया ये गीत सुनाया था गुलसन कौमल जी ने मैं नौवी कलास में थी 1981 में आप हमैशा खुश रहो आप दोनो तंदरूशत रहो हैपी दीवाली

  • @ranjitsinghchahal1225
    @ranjitsinghchahal1225 2 หลายเดือนก่อน

    ਰਹਿਦੀ ਦੁਨੀਆਂ ਤੱਕ ਨਾਮ ਚਮਕੇ❤

  • @armangill8813
    @armangill8813 2 หลายเดือนก่อน +2

    ❤❤❤❤ਸੁਪਰ ਕਿੰਗਸ ਸਟਾਰ

  • @bhagatsingh7004
    @bhagatsingh7004 2 หลายเดือนก่อน

    ਵਹਿਗੂਰੂ ਸਤਿਕਾਰਯੋਗ ਗਾਇਕਾਵਾਂ ਨੂੰ ਲੰਮੀਆਂ ਉਮਰਾਂ ਬਖਸ਼ੇ ਜੀ

  • @KulwantSingh-y6k
    @KulwantSingh-y6k 2 หลายเดือนก่อน +2

    Bahut. Vadiya. Lag. Riha. Ji. Khush. Rho.

  • @ravneetkaur7068
    @ravneetkaur7068 หลายเดือนก่อน

    vaheguru tuhanu hamesha khush rakhe

  • @joginderpal3589
    @joginderpal3589 2 หลายเดือนก่อน

    Do.bebein.slamat.rahen.g.sada.e.

  • @AvtarSingh-dk9zw
    @AvtarSingh-dk9zw 2 หลายเดือนก่อน +2

    Avtar singh..bagha.
    .g.very.good.g...sada..vallo.g.v.lakh.lakh..vaddie.g.

  • @balwantsinghsidhu6456
    @balwantsinghsidhu6456 2 หลายเดือนก่อน

    ਬਹੁਤ ਵਧੀਆ ਲਗਿਆ ਜੀ, ਥੋਨੂੰ ਦੋਵਾਂ, ਬੀਬੀ ਰਣਜੀਤ ਕੌਰ ਅਤੇ ਬੀਬਾ ਗੁਲਸ਼ਨ ਕੋਮਲ ਜੀ ਨੂੰ ਦੀਵਾਲੀ ਤੇ ਇੱਕਠੀਆਂ ਹੋਈਆਂ ਵੇਖਕੇ। ਬਹੁਤ ਅੱਛਾ ਉਪਰਾਲਾ। ਥੋੜੇ ਨਾਲੋਂ ਜਿਆਦਾ ਖੁਸ਼ੀ ਥੋਨੂੰ ਇੱਕਠੀਆਂ ਵੇਖਕੇ ਥੋਡੇ ਸਰੋਤਿਆਂ ਨੂੰ ਹੁੰਦੀ ਹੈ। ਤੂਸੀਂ ਕਮਲ੍ਹ ਕੁੱਟੋ। ਅਸੀਂ ਥੋਨੂੰ ਦੇਖ ਰਹੇ ਹਾਂ। ਧੰਨਵਾਦ ।
    Response from hanuman garh rajsthan.😂😂😂❤❤❤❤

  • @manjitsinghtransporter8075
    @manjitsinghtransporter8075 2 หลายเดือนก่อน +1

    I am very happy to see veteran two very good lady singers

  • @JatinderSingh-sb5jv
    @JatinderSingh-sb5jv 2 หลายเดือนก่อน

    Wahe guru tahnu tandeustia bakshe apne kheiaal rakho tuse sadi shaan bibaa ji gulshan ji

  • @bhajankaur8289
    @bhajankaur8289 หลายเดือนก่อน

    Sade pind1978 vich ranjeet kaur te 1979 vich Gulshan komal aye c Sanu ajj v yad h m us time prdi c

  • @harindergill1367
    @harindergill1367 2 หลายเดือนก่อน +1

    Very nice to see you together........gem of period of long time ❤❤❤❤❤❤❤❤❤

  • @SukhdevSingh-ql6xt
    @SukhdevSingh-ql6xt 2 หลายเดือนก่อน

    Waheguru ji

  • @PRITAMSINGH-qu6un
    @PRITAMSINGH-qu6un 2 หลายเดือนก่อน +1

    God. BlsYou❤❤❤❤thx ji dubai. To

  • @Parmeetdevgun
    @Parmeetdevgun 2 หลายเดือนก่อน +2

    Bhut ਵਧੀਆ ਲੱਗ ਰਿਹਾ ਹੈ

  • @gurliakatsinghmalhi2909
    @gurliakatsinghmalhi2909 2 หลายเดือนก่อน +3

    ਸੁਪਰ ਸਟਾਰ singer

  • @gurnamsingh2946
    @gurnamsingh2946 2 หลายเดือนก่อน +1

    ਅਪਣੇ ਸਮੇਂ ਦੀਆਂ ਸਟਾਰਾਂ ਬਚਪਨ ਵਿੱਚ ਬਹੁਤ ਅਖਾੜੇ ਵੇਖੇ ਤੇ ਸੁਣੇ ਵਾਹਿਗੁਰੂ ਜੀ ਮੇਹਰ ਕਰਨ ਜੀ ਦੋਨਾਂ ਤੇ

    • @lsdhaliwal4288
      @lsdhaliwal4288 2 หลายเดือนก่อน

      ਦੋਵਾਂ ਸਹੇਲੀਆਂ ਤੇ ਸਟਾਰ ਸਿੰਗਰਾਂ ਦੇਖ ਕੇ ਬਹੁਤ ਖੁਸੀ ਮਿਲੀ❤❤

  • @inderjeetsingh9511
    @inderjeetsingh9511 2 หลายเดือนก่อน +1

    Rab doha nu rajji rakhe ji

  • @bolsunehretv4141
    @bolsunehretv4141 2 หลายเดือนก่อน

    ਤੁਹਾਡੀ ਉਮਰ ਲੋਕ ਗੀਤ ਜਿੰਨੀ ਹੋਵੇ

  • @pargatsingh9013
    @pargatsingh9013 2 หลายเดือนก่อน

    Great singer

  • @bolsunehretv4141
    @bolsunehretv4141 2 หลายเดือนก่อน

    Love You Bebe Ji🎉🎉🎉🎉🎉🎉

  • @MohinderSingh07
    @MohinderSingh07 2 หลายเดือนก่อน

    God bless your family

  • @RamLal-pm9lh
    @RamLal-pm9lh หลายเดือนก่อน

    Gulshan komal and Ranjeet kour dono big satar

  • @PremChand-km5om
    @PremChand-km5om 2 หลายเดือนก่อน

    Sade vele dian do super star ladies Punjabi singer dowan nu ikhathian dekh ke dil bahut hi jiyada khush hoyia meri musik di dukan c hun v hai mai ehna purane kalakaran dian hadd to jiyada cassette vechian ne ehna dowan di awaaz mithi and surilee c parmatma ehna nu lambi umar dewe chardi kala ch rakhe so mere vallon v tuhanu diwali dian bahut muvarkan Prem Chand verma vlg thuliwal (barnala )

  • @jagpalchatha7557
    @jagpalchatha7557 2 หลายเดือนก่อน

    ਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ਣ ਜੀ