Mera pind Miadia kalan te Thi Ajnala Dona Singra nu salut karda he Me Thi Ajnala dia galia da sada den dar rahaga.Me L.I.C. Karen loka da den dar ha ❤❤❤❤❤
Babu singh Mam..Mohamed Sadik.and Ramjit kaur dia Mava nu me 100000 vari Parnam karda ha..I am 55 years old Me pind Dharmkot.Thesil. Ajnala.Gaodia vekhia ci.❤❤❤❤
ਇਸ ਜੋੜੀ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਸਾਡੇ ਪੰਜਾਬ ਦੇ ਬਹੁਤ ਹੀ ਮਹਾਨ ਕਲਾਕਾਰਾਂ ਦੀ ਜੋੜੀ।
ਬਹੁਤ ਵਧੀਆ ਗੀਤ ਗਾਇਆ ਹੈ, ਬੇਟੀ ਨੇ, ਸਾਫ ਸੁਥਰੀ ਗਾਇਕੀ ਲਈ ਮਸ਼ਹੂਰ ਸਨ, ਬੀਬਾ ਰਣਜੀਤ ਕੌਰ ਜੀ , ਪੰਜਾਬ ਦੇ ਕਲਚਰ ਦੀ ਵਾਰਸ ਪੈਦਾ ਹੋ ਗੀ ਹੈ.
ਯਾਰੋ ਗਾਇਕ ਵੀ ਸੀ ਤੇ ਸਰੋਤੇ ਵੀ ਟੋਲੇ ਬੰਨ ਬੰਨ੍ਹ ਕੇ ਅਖਾੜਾ ਸੁਨਣ ਲਈ ਵਹੀਰਾਂ ਘੱਤ ਦਿੰਦੇ ਸੀ ਬਹੁਤ ਹੀ ਵਧੀਆ ਸਮਾਂ,ਲੋਕ,ਪਿਆਰ ਤੇ ਸਲਾਘਾਯੋਗ ਸੱਭਿਆਚਾਰ ਸੀ। ਕਾਸ਼ ਉਹੀ ਵਾਪਸ ਪਰਤ ਆਵੇ। ਚੇਤੇ ਕਰਕੇ ਅੱਖਾਂ ਵਿੱਚੋਂ ਪਾਣੀ ਡਲਕ ਪੈਦਾਤੇ ਅੱਜ ਦੇ ਹਾਲਾਤ ਦੇਖ ਡੂੰਘੀ ਸੋਚ ਵਿੱਚ ਚਲੇ ਜਾਂਦੇ ਹਾ ਕਿ ਪੰਜਾਬ ਨੂੰ ਕਿਸਦੀ ਨਜਰ ਲੱਗ ਗਈ।
I am 59 years old and I heard them for the first time in 1975 and I still remember
Jagtar Maler Kotla
54Year
ਓਦੋਂ ਟਿਕਟ ਵੀ ਨਹੀਂ ਸੀ ਲਗਦੀ
ਬੜੇ ਪੰਜਾਬੀ ਗਾਇਕ ਹਿੱਟ ਹੋਣਗੇ | ਪਰ ਇਸ ਜੋੜੀ ਦਾ ਕੋਈ ਮੁਕਾਬਲਾ ਨਹੀਂ ਹੋਵੇਗਾ
Why this Jodi is unique because of voice of Ranjit Kaur and style of Sadique Sab.
ਦੋਨੋ ਆਰਟਿਸਟਾਂ ਨੂੰ ਦਿਲੋਂ ਸਲੂਟ❤❤❤
ਹੁਣ ਨਹੀਂ ਲੱਭਣੀਆ ਇਹੋ ਜਿਹੀ ਆ ਅਵਾਜ਼ਾਂ 55ਸਾਲ ਦੀ ਉਮਰ ਵਿੱਚ ਵੀ ਬਹਤ ਸੁਣਦੇ ਹਾਂ ਅਜ ਕਲ ਦੀ ਮੰਡੀਰ ਨੂੰ ਨਹੀ ਪਸੰਦ ਇਹ ਜੋੜੀ ❤❤❤❤❤
Ji desi ghee har koi nahi pachaa sakda.
Sahi keha. Madder nu bas dool jehre vajde he cange lagde
Bandar ki jane adrak da sawad
ਨੌਜਵਾਨਾਂ ਮੈ 66,ਸਾਲ ਦਾਂ ਹਾਂ ਬਹੁਤ ਸੁਣਦੇ ਹਾਂ 1969, ਵਿੱਚ ਪਹਿਲੀ ਵਾਰ ਸਾਡੇ ਪਿੰਡ ਵਿੱਚ ਸੁਣਿਆ ਪਰਮਾਤਮਾ ਰਣਜੀਤ ਕੌਰ ਦੀ ਆਵਾਜ਼ ਮੁੜ ਉਸੇ ਤਰ੍ਹਾਂ ਧਮਾਲਾਂ ਪਾਵੇ ਸਦੀਕ ਜੀ ਵੱਟ ਕੱਢਦੇ ਹਨ ਹੁਣ ਵੀ ਬਚਪਨ ਵੀ ਜਵਾਨੀ ਯਾਦ ਆ ਜਾਂਦੀ ਹੈ
ਸਦੀਕ ਜੀ ਬਹੁਤ ਵਧੀਆ ਜੀ ਗੀਤ ਸੁਣਕੇ ਨਜ਼ਾਰਾ ਆਗਿਆ ਜੀ ਪਿੰਡ ਬਲਾਹੜ ਵਿੰਝੂ ਜੀ ਜ਼ਿਲ੍ਹਾ ਬਠਿੰਡਾ ਜੀ
2੦24
ਮੈਂ ਇਹਨਾਂ ਦੋਨਾਂ ਮਹਾਨ ਗਾਇਕਾਂ ਦੀ ਜੋੜੀ ਦਾ ਪੂਰਾ ਪ੍ਰੋਗਰਾਮ ( ਸ਼ਾਇਦ) 1970 ਜਾਂ 1971 ਵਿੱਚ ਵੇਖਿਆ ਸੀ ਗੋਰਮਿੰਟ ਰਜਿੰਦਰਾ ਕਾਲਜ, ਬਠਿੰਡਾ ਦੇ ਲੰਬੇ ਚੌੜੇ ਮੈਦਾਨ ਵਿੱਚ। ਇਹ ਇਕ ਰਾਜਨੀਤਕ/ਸਰਕਾਰੀ ਸਟੇਜ ਸੀ, ਜਿੱਥੇ ਮੁੱਖ ਮੰਤਰੀ , ਪੰਜਾਬ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਤਕਰੀਰ ਕਰਨੀ ਸੀ। ਪ੍ਰੋਗਰਾਮ ਤੋਂ ਬਾਅਦ ਮੈਂ ਸਟੇਜ ਲਾਗੇ ਜਾ ਕੇ ਇਹਨਾਂ ਦੋਹਾਂ ਕਲਾਕਾਰਾਂ ਨੂੰ ਬਹੁਤ ਨੇੜਿਓਂ ਵੇਖਿਆ। ਉਸ ਜਮਾਨੇ 'ਚ ਬੀਬਾ ਰਣਜੀਤ ਕੌਰ ਬੇਹੱਦ ਹੁਸੀਨ ਹੁੰਦੀ ਸੀ, ਜਿਵੇਂ ਕਹਿੰਦੇ, ਹਥ ਲਾਇਆਂ ਮੈਲੀ ਹੁੰਦੀ ਸੀ। ਸਦੀਕ ਸਾਹਿਬ ਦੀ ਜਵਾਨੀ ਡੁੱਲ ਡੁੱਲ ਪੈਂਦੀ ਸੀ । ਸੌਲਾ ਰੰਗ ਤੇ ਕਾਲੀਆਂ ਅੱਖਾਂ ਲਿਸ਼ਕ ਲਿਸ਼ਕ ਪੈਂਦੀਆਂ ਸਨ। ਨਜਾਰਾ ਆ ਗਿਆ ।:31
ਜਨਕ ਸਿੰਘ ਢੋਲਕ ਅਪਰੇਟਰ ਮੌੜ ਕਲਾਂ ❤❤ ਮੈ ਸਦੀਕ ਸਾਹਿਬ ਜੀ ਤੇ ਰਣਜੀਤ ਕੌਰ ਦਾ ਫ਼ੈਨ ਹਾਂ।
ਬਹੁਤੀ ਵਧੀਆ ਜੋੜੀ ਸੀ ਇੰਨਾ ਦੀ ਕੋਈ ਕੀਮਤ ਨਹੀਂ ਇਹ ਵੀ ਮਿਰਜ਼ਾ ਸਾਹਿਬਾਂ ਵਰਗੀ ਜੋੜੀ ਸੀ
100saal tak jiyonda rahe Sara pariwar jisne sadeek sahb nu you tube te paya
Ranjit g di hun v asi boht ejjat krde ha
ਬਹੁਤ ਵਧੀਆ ਗੀਤ ਆ ਗਾਇਆ ਵੀ ਦਿਲੋ ਆ
ਬਚਪਨ ਤੋਂ ਸੁਣਦੇ ਆ ਰਹੇ ਹਾਂ ਸਦੀਕ ਤੇ ਰਣਜੀਤ ਕੌਰ ਦੇ ਗੀਤ । ਇਹ ਕਦੇ ਪੁਰਾਣੇ ਨਹੀ ਹੋਣੇ ਲੋਕ ਗੀਤਾਂ ਵਰਗੇ ਗੀਤ , ਕੋਈ ਮੁਕਾਬਲਾ ਨਹੀਂ ਇਸ ਜੋੜੀ ਦਾ , ਸਦੀਕ ਸਾਹਿਬ ਤਾਂ ਅਜੇ ਵੀ ਪਹਿਲਾ ਵਾਂਗੂ ਗਾ ਰਹੇ ਆ , ਬੀਬੀ ਰਣਜੀਤ ਕੌਰ ਦੀ ਆਵਾਜ਼ ਪਹਿਲਾਂ ਵਾਂਗ ਨਾ ਹੋਣ ਕਰਕੇ ਉਹਨਾਂ ਨੇ ਗਾਉਣਾ ਛਡ ਦਿੱਤਾ ਸੀ ,ਇਸ ਜੋੜੀ ਦਾ ਰਿਕਾਰਡ ਮਿਊਜ਼ਿਕ ਅਨਮੋਲ ਖਜਾਨਾ ਹੈ ।
ਇਹ ਜੋੜੀ ਉਸ ਜਵਾਨੀ ਵਿੱਚ ਆ ਜਾਵੇ ਪ੍ਰਮਾਤਮਾ ਅੱਗੇ ਅਰਦਾਸ ਹੈਂ ਜਾਂ ਬੀਬਾ ਰਣਜੀਤ ਕੌਰ ਦੀ ਆਵਾਜ਼ ਮੁੜ ਉਸੇ ਤਰ੍ਹਾਂ ਹੋ ਜਾਵੇ ਅਸੀ ਭਾਵੇਂ ਬਜ਼ੁਰਗ ਹੋ ਗਏ ਪਰ ਦੁਬਾਰਾ ਸਾਹਮਣੇ ਖਾੜੇ ਸੁਣੀਏ
ਸੱਤ ਜਨਮਾਂ ਤੱਕ ਨੀ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਵਰਗਾ ਗਾ ਸਕਦਾ ਸਲਾਮ ਹੈ ਇਸ ਜੋੜੀ ਨੂੰ ਰੱਬ ਲੰਮੀਆਂ ਉਮਰਾਂ ਬਖਸ਼ੇ । ਼਼਼਼਼਼਼ਵਿੱਕੀ ਰਾਜੋਆਣਾ ।
GoodSong❤
ਇਹ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ
ਬਹੁਤ ਵਧੀਆ ਗੀਤ ਗਾਇਆ ਗਿਆ
ਧੰਨਵਾਦ ਅਮਨ ਫੁੱਲਾਂਵਾਲ ਜੀ
ਇਹ ਜੋੜੀ ਦੇਖਣ ਨੂੰ ਲੋਕ ਤਰਸ ਦੇ ਹੁੰਦੇ ਸਨ
ਦੋਆਬਾ ਵਿਚ
I am 59 years old and I heard them for the first time in 1975 and I still remember
😢s rai walo nice song ji, 🎉🎉🎉🎉🎉
ਬੱਲੇ ਸਿਰਾ ਲਾਤਾ। ਬਹੁਤ ਵਧੀਆ ਲੱਗਿਆ
ਧੰਨਵਾਦ ਬੇਹਤਰੀਨ ਪੇਸ਼ਕਾਰੀ ਸਲਾਮ
Very very good song.Jawani yaad kra diti
Gunia de mahagayak .Salute Sadiq Sahib and Bibi Ranjit Kaaur
ਵਾਹ-ਵਾਹ 👍👌👍
My fevret singer Mohammad Sadiq and Ranjit Kaur Ji and other
ਵਾਹ,ਜੀ,ਵਾਹ,ਨਹੀਂ,ਰੀਸਾਂ,ਸਦੀਕ,ਤੇ,ਰਣਜੀਤ,ਕੋਰ,ਦੀਆਂ,ਬਆਕਮਆਲ,,ਜੋੜੀ
ਬਿਲਕੁਲ ਸੁਣਦੇ ਹਾਂ ਹੋਰ ਹੈ ਕੌਣ
Bahut vadhia. Swad aa gia
Old is gold, very nice song and sweet voice of giak joddi 👍👍🙏🙏
I hear this song in 1972 now iam67 sadik ❤❤
Bhai Sadiq ji aur Bibi Ranjit Kaur Jaise Punjabi singer ab nahi honge yeh Jodi Punjab ki gayaki ki famous Jodi hai is Jodi ko bar bar salute 🙏🙏🙏🙏🙏🙏🙏
ਸਦੀਕ ਸਾਬ ਨਜ਼ਾਰਾ ਆ ਗਿਆ ਆਪਦਾ ਗੀਤ ਸੁਣਕੇ ✌️❤️🌹
Wah ji ਵਾਹ ਕਿਆ ਬਾਤ ਹੈ veery good song
Excellent
Me Babu Singh Man nu Maran to Pahila ak war milna chahuda ha.Man Sahib I love you❤❤❤❤❤❤❤❤❤❤
Bhout han bi es de fan❤
Bahut badia Jodi , my always favorite. Great artist❤
Is Jodi de geet sunke jindgi jiyoynee.Ghaint Jodi.
ਬਹੁਤ ਹੀ ਵਧੀਆ
Bohat Badiya Sonng ji 👍👍👍👍👍👍👌👌👌❤️❤️❤️❤️
Bhut aukha hunda iss andaaz ch geet gana love u Jodi
ਬਹੁੱਤ ਵਧੀਆ ਜੋੜੀ ਸੀ 👍👍
ਇਸ singer ਦਾ ਹੋਰ ਕੋਈ ਥਾਂ ਨਹੀਂ ਲੈ ਸਕਦਾ
Mera pind Miadia kalan te Thi Ajnala Dona Singra nu salut karda he
Me Thi Ajnala dia galia da sada den dar rahaga.Me L.I.C. Karen loka da den dar ha ❤❤❤❤❤
Old is Gold very nice
Very nice song 👍
Dil ton salute aa dona nu
good jagdish singh Baddu wall moga
Salute a ustad Mohd Sadiq Ranjit kaur ji nu May you Live Long God bless you always be happy ❤❤❤❤❤❤❤❤🎉❤
I am listening now
Love this
1979- 80 ਬ੍ਜਿੰਦਰਾ ਕਾਲਜ ਯਾਦ ਆ ਗਿਆ। ਬਲਧੀਰ ਮਾਹਲਾ ਸਾਡੇ ਤਲਵੰਡੀ ਰੂਟ ਸਾਡੇ ਨਾਲ ਬੱਸਾਂ ਦੀ ਛੱਤ ਓਪਰ ਬੈਠ ਕੇ ਕਾਲਜ ਜਾਂਦੇ ਸਨ।
Very good g
Very good job 👌
ਚੰਗਾ
I am galad this song jag dish singh baddu wallia mmoga
My favourite singers
Veery nice
Babu Singh Man Punjabia da Pars ci..Ak war Man Sahib nal vi milavo❤❤❤
ਵੀਰ ਜੀਓ,, ਸਾਡਾ ਪਿੰਡ ਘਨੌਲੀ, ਜ਼ਿਲ੍ਹਾ ਰੂਪਨਗਰ ਰੋਪੜ ਹੈ ਜੀ,,, ਜਦੋਂ, ਗਿਆਨੀ ਜ਼ੈਲ ਸਿੰਘ ਜੀ, ਚੋਣਾਂ ਲੜਦੇ ਸੀ, ਉਦੋਂ ਸਾਡੇ ਹਲਕੇ ਅਨੰਦਪੁਰ ਸਾਹਿਬ ਤੋਂ ਲੜਦੇ ਸੀ, ਚੋਣਾਂ ਦੌਰਾਨ ਓਹਨਾਂ ਦੇ ਨਾਲ, ਮੁੰਹਮਦ ਸਦੀਕ ਜੀ, ਰਣਜੀਤ ਕੌਰ ਜੀ ਆਖਾੜੇ ਲਾਉਂਦੇ ਸੀ,,ਅਗਰ ਓਸ ਟਾਇਮ ਦਾ ਕੋਈ ਅਖਾੜਾ ਹੋਵੇ ਤਾਂ ਜ਼ਰੂਰ ਦਿਖਾਉਣ ਦੀ ਕੋਸ਼ਿਸ਼ ਕਰਨੀ ਜੀ,, ਉਮੀਦ ਹੈ ਜ਼ਰੂਰ ਧਿਆਨ ਦੇਵੋਗੇ ਜੀ,।।80,,, ਤੇ,90, ਦਹਾਕੇ ਦੀ ਗੱਲ ਹੈ ਜੀ,,
Good 👍👍👍
Excellent performance Ever Green Songs
Ranjit kaur such a beautiful lady and with mohamad sadi jodi wow amazing
Nobody can beat that jodi
And dere acting in the song amazing ❤
Babu singh Mam..Mohamed Sadik.and Ramjit kaur dia Mava nu me 100000 vari Parnam karda ha..I am 55 years old Me pind Dharmkot.Thesil. Ajnala.Gaodia vekhia ci.❤❤❤❤
My favourite singer
❤RealSinger❤
Very nice song
ਵਾਹ ਜੀ ਵਾਹ voht ਵਧੀਆ ਅਖਾੜਾ ਬਾਕੀ ਇਨਾ ਦਾ ਸੁਆਲ ਤੇ ਜਬਾਬ voht ਵਧੀਆ ਹੁੰਦਾ ਸੀ
My all time favourite duo and one of my favourite song.❤❤
Very Very Nice Song Ji
ਸਲੂਟ ਆ ਬਾਬੂ ਸਿੰਘ ਜੀ ਮਾਨ ਸਾਹਿਬ ਦੀ ਕਲਮ ਨੇ ਬੀਤੀ ਜੁਆਨੀ ਦੇ ਹਾਵ ਭਾਵ ਹੈ ਬਾ ਹੂ ਉਲੀਕੇ
ਇਹ ਗੀਤ ਮੁਖਤਿਆਰ ਸਿੰਘ ਦਾ ਲਿਖਿਆ
ਜਵਾਨੀ ਦੇ ਗੀਤ
Mohammed Sadiq and Babu Singh Maan deadly combination.
I salute to mohd Sadiq and Ranjit Kaur heartly nothing after them ❤❤❤❤❤❤
Nice ji
Very nice 🎉
Go to my young age when listen this song.
Ucha wala surjit rai walo, very nice song, 🌹👌🎉😮
Very nice video ji
Excellence performance
I am also listening them
Tusi great ho ji
Great singers. 42 years old song.
Very good ❤
Super. Jabardast
ਵਾਕਿਆ ਢਲ ਗੀ ਜਵਾਨੀ
Legend, attt a g
My favorite song 4ever 👏👌👍🙏
ਤੂਤੀ ਤਾ ਸਦੀਕ ਦੀ ਉਦੋਂ ਤਕ ਬੌਲਦੀ ਸੀ ਜਦੋਂ ਤਕ ਰਣਜੀਤ ਸੀ
True 100/:
Uu😘a@@KushwinderTiwana-y5j
ਬਿਲਕੁਲ ਸਹੀ ਗਲ ਐ ਜੀ ।
ਹੁਣ ਦੇ ਗਾਉਣ ਵਾਲੇ ਸਿਰਫ ਢਾਈ ਦਿਨ ਹੀ ਚਲਦੇ ਹਨ
Very nice old and gold
One of my favourite of my adolescent years ❤️ ♥️ 😍 💜 💙.
Nice
ਬਹੁਤ ਵਧਿਆ ਲੱਗਿਆ ਸੂਣ ਕੇ ਗਾਣਾ ਦਿਲ ਖੂਸ ਹੋ ਗਿਆ ਹੈ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਤੋਂ ਰੱਬ ਵੀ ਥਰ ਥਰ ਕੰਬਦਾ ਹੈ 😅😅😅
ਘਨੌਲੀ, ਰੋਪੜ ਵਿਖੇ,ਵੀ ਕੲਈ ਵਾਰ ਆਏਂ ਸੀ ਜੀ,, ਘਨੌਲੀ ਵਾਲਾ ਅਖਾੜਾ ਹੋਇਆ ਤਾਂ ਜ਼ਰੂਰ ਦਿਖਾਉਣ ਦੀ ਕੋਸ਼ਿਸ਼ ਕਰਨੀ ਜੀ 👏🙏🙏🙏
Very nice song
❤ From Ropar
Super hit ❤