ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਜੇ ਵੀਡੀਓ ਚੰਗੀ ਲੱਗੇ ਤਾਂ ਆਪਣੇ ਵਿਚਾਰ ਦਿਉ
Bht Sohni a bai .... Tusi hashtag laya kro veer # jyada loka kol show hou video
Chad dakh k morning jagg panda c lok
Y glla jma 16 aane sach ne
Kanttt
Bilkul sahi baat
ਜੇਕਰ ਗਰਮੀਆਂ ਚ ਤਿੰਨ ਦਿਨ ਧੁੰਦ ਪੈਂਦੀ ਰਹੇ ਚੌਥੇ ਦਿਨ ਮੀਂਹ ਪਵੇਗਾ ਜੇਕਰ ਸੀਜ਼ਨ ਤੇ ਬੇਰੀਆਂ ਨੂੰ ਖਿਚੜੀ ਜ਼ਿਆਦਾ ਲੱਗਦੀ ਹੈ ਤਾਂ ਫਸਲ ਦਾ ਝਾੜ ਚੰਗਾ ਨਿਕਲੇਗਾ ਜੇਕਰ ਭੱਠੇ ਦੀ ਚਿਮਨੀ ਦਾ ਧੂੰਆਂ ਥੱਲੇ ਬੈਠ ਕੇ ਚੱਲੇ ਤਾਂ ਮੀਂਹ ਪਵੇਗਾ
ਬਾਈ ਜੀ ਕਿਸਾਨਾਂ ਦੇ ਹਮਾਇਤੀ ਬਣਨ ਤੇ ਸਾਰੇ ਲੋਕਾਂ ਨੂੰ ਵੀ ਇਹਨਾਂ ਨਾਲ ਹੀ ਹੁਣ ਤਾਂ ਬੱਸ ਸਚਮੁੱਚ ਸਮਾਂ ਵੀ ਵਧੀਆ ਵਧੀਆ ਢੰਗ ਨਾਲ ਲੰਘਦਾ ਹੈ।
ਜਿਉਂਦਾ ਰਹਿ ਬੱਬਰ ਸ਼ੇਰਾਂ ਹਰਭੇਜ ਸਿਧੂ ਤੇ ਲੋਪੋ ਵਾਲਿਆ
ਨਜਾਰਾ ਅਾ ਗਿਅਾ ਹਰਭੇਜ ਅੱਜ
ਬਾਈ ਜੀ ਤੁਸੀ ਗ੍ਰੇਟ ਔ ਯਾਰ ਪਿੰਡ ਮੁੱਲਾਪੁਰ ਤੋਂ ਜ਼ਿਲ੍ਹਾ ਲੁਧਿਆਣਾ
ਵਧੀਆ ਫਿਲਮ ਜੀ
ਬਹੁਤ ਕੰਮ ਦੀ ਫ਼ਿਲਮ। ਮੁਬਾਰਕਾਂ।।
Very Very Good 22 j. Very Good 👍👍💪💪💪
ਬਹੁਤ ਹੀ ਵਧੀਆ ਤੇ ਸੋਹਣੇ ਵਿਚਾਰ ਲੱਗਦੇ ਹਨ
ਬਾਈ ਜੀ ਪੁਰਾਣਾ ਸਮਾਂ ਯਾਦ ਆ ਗਿਆ ਜੀ ਵਾਹਿਗੁਰੂ ਜੀ ਤੁਹਾਡੀ ਚਡ਼ਦੀ ਕਲਾ ਰੱਖੇ
ਸਿੱਧੂ ਦੀ ਐਕਟਿੰਗ ਬਹੁਤ ਜ਼ਿਆਦਾ ਵਧੀਆ ਹੈ ਅਮਲੀਆਂ ਦਾ ਰੋਲ ਬੁਹਤ ਜਿਆਦਾ ਵਧੀਆ ਹੈ
Ha ha fantastic dear , specially pain in bones.
ਬਹੁਤ ਵਧੀਆ ਜੀ
ਬਹੁਤ ਵਧੀਆ ਵੀਰੇ
sira bai ji is gall
ਬਹੁਤ ਵਧੀਆ ਸੁਨੇਹਾ ਵੀਰ ਜੀ।
ਭਾਜੀ ਤੁਹਾਡੀ ਜੋੜੀ ਬਹੁਤ ਘੈਟ ਆ ਬਹੁਤ ਸੋਣਾ ਕੰਮ ਕਰਦੇ ਆ ਤੁਸੀਂ
ਹੁਣ ਤੇ ਜੇਠ ਵਿਚ ਵੀ ਪੁਰਾ ਚੱਲੀ ਜਾਂਦਾ ਤੇ ਜਦੋਂ ਪੁਰਾ ਚੱਲਕੇ ਬੰਦ ਹੁੰਦਾ ਫੇਰ ਮਾੜਾ ਹਾਲ ਹੁੰਦਾ ਗਰਮੀ ਕੜਿੱਲ ਕੱਢਦੀ ਫੇਰ ਓਦੋਂ
Very nice chebb kadte
Gurpaj sidu i love you
Y ji belkul shi keha ji
Vv good
ਕਮਾਲ ਈ ਕਰਤੀ ਯਰ
Very nice information for new generations
Nice sor prabh
Good
Very nice vlog
Well done good job .... from Moga
bohut wadia vichar hude tuhade
Nice
V nice bro 👌👌 harbhej sidhu good job bro
Sirra bae
ਬਹੁਤ ਕੰਮ ਦੀ ਵੀਡੀਉ ਏ ਕੰਮ ਦੀਆਂ ਗਲਾਂ
Very nice video veer ji good
Bahaut sohni video, Keep it up.
Nice movie sukhjinder brother
Bhai ji ssa, bhut e vdhia video hunde tuhade ! Bri simlpe te jattan wali boli bina kise gali gloch ton. Keep it up! Thank you
Sat sri akal,,,Baut baut dhanvad ji,,,eh sab tuhada pyar or satkaar aa
Very nice👍👍👍 Gurtej Singh Dhaliwal Lopon moga
❤️❤️❤️❤️
Very nice brother
Veeeere Tere fan aaa
Att video
Najar singh da (ਦਿਮਾਗ਼) Bhut hai.
ਵੀਰ ਜੀ ਤੁਹਾਡੀਆਂ ਗੱਲਾਂ ਸੱਚੀਆਂ ਲੱਗਦੀਆਂ ਹਨ
Very nice sir main aman
Attt🔥🔥
Keep it up
Love you veer ji
Sira bro
Kissan mazdoor ekta zindabad 🙏🙏
siraaa bai
Good job
Good information brother
ਭਾਜੀ ਮੰਨ ਖੁਸ਼ ਹੋ ਜਾਦਾ ਆ ਤੁਹਾਡੀ Video ਦੇਖ ਕੇ
Sohna
ਸਿਰਾ ਲਾਤਾ ਵੀਰ ਪੁਰਾਣੇ ਸਮੇਂ ਤੱਤ ਵਿਚ ਕੱਢੇ ਹੋਏ ਨੇ ਬਿਲਕੁਲ ਸਹੀ ਗੱਲਾਂ ਨੇ
Sirra bro
Thax ji
Learn something everyday.🤔🤔
22 siraa yr teryaaaa videos te gallan att aa 22 puryaaa
Right bai motor pipe and keerhia valli tehh tetehri valli patta c
Sat Shri akal ji
Very nice
👌👌👌👌
Nice video🖒
Att
Sarabjit so nice
Bhot vdeia vdeio hundeia bai ji te avaj dova di bhot mithi te shoni aa thudi te videio har admoli hundi aa jeode vasde rho love uu@@ jarmany maje wala
Bilkul sahi bro
👌🔥🔥👌👌
ਜਦੋਂ ਭੰਮਬੀਰੀਆ dragonfly ਬਹੁਤ ਓਡਦੇ ਨੇ ਓਦੋਂ ਵੀ ਮੀਂਹ ਪੱਕਾ ਪੈਂਦਾ ਸੀ
Veer ji Tusi kithe de ho. Ur all video nice a
🙏 thanwad bhaji
Nice video
Bai ji sat Sri akal dona bharavan nu
Sahi aa sirji varhe bazurgan diyan gllan da koi torh nai aa 🙏te pindan valiya apne aap te mann honna chahida 🙏
👌👌👌👌👍👍👍👍👍
Atttt
Meri tn afeem pagri pyi a
Veer sirrra hi kita peya theth punjabi aaa bai mera by johal
😂😂👌👌👌👌
bhla di net howe ya na howe. mosm da ta pta lg ju
boht sohni gal hai 22. tiktok wali. beshrm hoyi pyi janta
ਓ ਭਰਾ ਨੂੰ ਨਹੀਂ ਰਿਹਾ ਏ ਕੰਮ
Vry nyc g
Waise aapne area de viche aisi tarah hi pata lagda kad baarish hoge kd nhi sahi judgement hai bujurgon ki
ਸੁਖਜਿੰਦਰ ਸਿੰਘ ਨੂੰ ਪੁੱਛ ਲੲੀ ਇਸਦੀ ਅਫੀਮ ਢੱਲੀ ਹੋ ਗਈ
22 wale good bnde vese vi ache ma baap de den ne kine vadya munde ne
Bai tuce video phn te pye aaaaYaar
Bhai ah ta shariana lai bilkul nawi gal ha
Barish band krn da b nukta he o ni dasea. I proud to pendu. Virse de rich bande ha. Punjabia agge since fail he
Gallan sachiya , Punjab sawarg hai , samb lao Punjabio
ਤਿਤਰ ਖੰਭੀ ਬਦਲੀ ਰੰਨ ਮਲਾੲੀ ਖਾ।ੳੁਹ ਵਸੇ ੳੁਹ ੳੁਧਲੇਖਾਲੀ ਮੂਲ ਨਾ ਜਾ।ਸ਼ੁੱਕਰ ੳੁਠੇ ਬੱਦਲੀ ਸ਼ਨਿਚਰ ਹੋਵੇ ਛਾਂ। ਭੱਟ ਕਹੇ ਸੁਣ ਭੱਟਣੀਬਰਸੇ ਬਾਝ ਨਾ ਜਾ।
Wahhhh
Mallo swad krata
Bii hun ni ina galla da koi asr hunda Purana Walther hor hunda c Hun da Walther hor a .
Ik gll hor boldy c Bujrg kSami sanj chalkorna Tarke badl ghorna Meh penn de neshani c .
ਵੀਰ ਜੀ ਸ਼ਾਮੀ ਚਲਕੋਰੇ ਤੋਂ ਤਾ ਮੀਂਹ ਪੈਂਦਾ ਏ । ਸ਼ਾਮੀ ਚਲਕੋਰੇਆ ਤੜਕੇ ਬੱਦਲ ਘੋਰਿਆ ਮੀਂਹ ਪੈਣ ਦੀ ਨੀਸ਼ਾਨੀ ਏ ।
ਆਵਦੀ ਦੁਨੀਆ ਗੁਆਕੇਹੋਰ ਭਾਲਦੀ ਦੁਨੀਆ
ਜੇ ਵੀਡੀਓ ਚੰਗੀ ਲੱਗੇ ਤਾਂ ਆਪਣੇ ਵਿਚਾਰ ਦਿਉ
Bht Sohni a bai .... Tusi hashtag laya kro veer # jyada loka kol show hou video
Chad dakh k morning jagg panda c lok
Y glla jma 16 aane sach ne
Kanttt
Bilkul sahi baat
ਜੇਕਰ ਗਰਮੀਆਂ ਚ ਤਿੰਨ ਦਿਨ ਧੁੰਦ ਪੈਂਦੀ ਰਹੇ ਚੌਥੇ ਦਿਨ ਮੀਂਹ ਪਵੇਗਾ
ਜੇਕਰ ਸੀਜ਼ਨ ਤੇ ਬੇਰੀਆਂ ਨੂੰ ਖਿਚੜੀ ਜ਼ਿਆਦਾ ਲੱਗਦੀ ਹੈ ਤਾਂ ਫਸਲ ਦਾ ਝਾੜ ਚੰਗਾ ਨਿਕਲੇਗਾ
ਜੇਕਰ ਭੱਠੇ ਦੀ ਚਿਮਨੀ ਦਾ ਧੂੰਆਂ ਥੱਲੇ ਬੈਠ ਕੇ ਚੱਲੇ ਤਾਂ ਮੀਂਹ ਪਵੇਗਾ
ਬਾਈ ਜੀ ਕਿਸਾਨਾਂ ਦੇ ਹਮਾਇਤੀ ਬਣਨ ਤੇ ਸਾਰੇ ਲੋਕਾਂ ਨੂੰ ਵੀ ਇਹਨਾਂ ਨਾਲ ਹੀ ਹੁਣ ਤਾਂ ਬੱਸ ਸਚਮੁੱਚ ਸਮਾਂ ਵੀ ਵਧੀਆ ਵਧੀਆ ਢੰਗ ਨਾਲ ਲੰਘਦਾ ਹੈ।
ਜਿਉਂਦਾ ਰਹਿ ਬੱਬਰ ਸ਼ੇਰਾਂ ਹਰਭੇਜ ਸਿਧੂ ਤੇ ਲੋਪੋ ਵਾਲਿਆ
ਨਜਾਰਾ ਅਾ ਗਿਅਾ ਹਰਭੇਜ ਅੱਜ
ਬਾਈ ਜੀ ਤੁਸੀ ਗ੍ਰੇਟ ਔ ਯਾਰ ਪਿੰਡ ਮੁੱਲਾਪੁਰ ਤੋਂ ਜ਼ਿਲ੍ਹਾ ਲੁਧਿਆਣਾ
ਵਧੀਆ ਫਿਲਮ ਜੀ
ਬਹੁਤ ਕੰਮ ਦੀ ਫ਼ਿਲਮ। ਮੁਬਾਰਕਾਂ।।
Very Very Good 22 j. Very Good 👍👍💪💪💪
ਬਹੁਤ ਹੀ ਵਧੀਆ ਤੇ ਸੋਹਣੇ ਵਿਚਾਰ ਲੱਗਦੇ ਹਨ
ਬਾਈ ਜੀ ਪੁਰਾਣਾ ਸਮਾਂ ਯਾਦ ਆ ਗਿਆ ਜੀ ਵਾਹਿਗੁਰੂ ਜੀ ਤੁਹਾਡੀ ਚਡ਼ਦੀ ਕਲਾ ਰੱਖੇ
ਸਿੱਧੂ ਦੀ ਐਕਟਿੰਗ ਬਹੁਤ ਜ਼ਿਆਦਾ ਵਧੀਆ ਹੈ ਅਮਲੀਆਂ ਦਾ ਰੋਲ ਬੁਹਤ ਜਿਆਦਾ ਵਧੀਆ ਹੈ
Ha ha fantastic dear , specially pain in bones.
ਬਹੁਤ ਵਧੀਆ ਜੀ
ਬਹੁਤ ਵਧੀਆ ਵੀਰੇ
sira bai ji is gall
ਬਹੁਤ ਵਧੀਆ ਸੁਨੇਹਾ ਵੀਰ ਜੀ।
ਭਾਜੀ ਤੁਹਾਡੀ ਜੋੜੀ ਬਹੁਤ ਘੈਟ ਆ ਬਹੁਤ ਸੋਣਾ ਕੰਮ ਕਰਦੇ ਆ ਤੁਸੀਂ
ਹੁਣ ਤੇ ਜੇਠ ਵਿਚ ਵੀ ਪੁਰਾ ਚੱਲੀ ਜਾਂਦਾ ਤੇ ਜਦੋਂ ਪੁਰਾ ਚੱਲਕੇ ਬੰਦ ਹੁੰਦਾ ਫੇਰ ਮਾੜਾ ਹਾਲ ਹੁੰਦਾ ਗਰਮੀ ਕੜਿੱਲ ਕੱਢਦੀ ਫੇਰ ਓਦੋਂ
Very nice chebb kadte
Gurpaj sidu i love you
Y ji belkul shi keha ji
Vv good
ਕਮਾਲ ਈ ਕਰਤੀ ਯਰ
Very nice information for new generations
Nice sor prabh
Good
Very nice vlog
Well done good job .... from Moga
bohut wadia vichar hude tuhade
Nice
V nice bro 👌👌 harbhej sidhu good job bro
Sirra bae
ਬਹੁਤ ਕੰਮ ਦੀ ਵੀਡੀਉ ਏ ਕੰਮ ਦੀਆਂ ਗਲਾਂ
Very nice video veer ji good
Bahaut sohni video, Keep it up.
Nice movie sukhjinder brother
Bhai ji ssa, bhut e vdhia video hunde tuhade ! Bri simlpe te jattan wali boli bina kise gali gloch ton. Keep it up! Thank you
Sat sri akal,,,Baut baut dhanvad ji,,,eh sab tuhada pyar or satkaar aa
Very nice👍👍👍 Gurtej Singh Dhaliwal Lopon moga
❤️❤️❤️❤️
Very nice brother
Veeeere Tere fan aaa
Att video
Najar singh da (ਦਿਮਾਗ਼) Bhut hai.
ਵੀਰ ਜੀ ਤੁਹਾਡੀਆਂ ਗੱਲਾਂ ਸੱਚੀਆਂ ਲੱਗਦੀਆਂ ਹਨ
Very nice sir main aman
Attt🔥🔥
Keep it up
Love you veer ji
Sira bro
Kissan mazdoor ekta zindabad 🙏🙏
siraaa bai
Good job
Good information brother
ਭਾਜੀ ਮੰਨ ਖੁਸ਼ ਹੋ ਜਾਦਾ ਆ ਤੁਹਾਡੀ Video ਦੇਖ ਕੇ
Sohna
ਸਿਰਾ ਲਾਤਾ ਵੀਰ ਪੁਰਾਣੇ ਸਮੇਂ ਤੱਤ ਵਿਚ ਕੱਢੇ ਹੋਏ
ਨੇ ਬਿਲਕੁਲ ਸਹੀ ਗੱਲਾਂ ਨੇ
Sirra bro
Thax ji
Learn something everyday.🤔🤔
22 siraa yr teryaaaa videos te gallan att aa 22 puryaaa
Right bai motor pipe and keerhia valli tehh tetehri valli patta c
Sat Shri akal ji
Very nice
👌👌👌👌
Nice video🖒
Att
Sarabjit so nice
Bhot vdeia vdeio hundeia bai ji te avaj dova di bhot mithi te shoni aa thudi te videio har admoli hundi aa jeode vasde rho love uu@@ jarmany maje wala
Bilkul sahi bro
👌🔥🔥👌👌
ਜਦੋਂ ਭੰਮਬੀਰੀਆ dragonfly ਬਹੁਤ ਓਡਦੇ ਨੇ ਓਦੋਂ ਵੀ ਮੀਂਹ ਪੱਕਾ ਪੈਂਦਾ ਸੀ
Veer ji Tusi kithe de ho. Ur all video nice a
🙏 thanwad bhaji
Nice video
Bai ji sat Sri akal dona bharavan nu
Sahi aa sirji varhe bazurgan diyan gllan da koi torh nai aa 🙏te pindan valiya apne aap te mann honna chahida 🙏
👌👌👌👌👍👍👍👍👍
Atttt
Meri tn afeem pagri pyi a
Veer sirrra hi kita peya theth punjabi aaa bai mera by johal
😂😂👌👌👌👌
bhla di net howe ya na howe. mosm da ta pta lg ju
boht sohni gal hai 22. tiktok wali. beshrm hoyi pyi janta
ਓ ਭਰਾ ਨੂੰ ਨਹੀਂ ਰਿਹਾ ਏ ਕੰਮ
Vry nyc g
Waise aapne area de viche aisi tarah hi pata lagda kad baarish hoge kd nhi sahi judgement hai bujurgon ki
ਸੁਖਜਿੰਦਰ ਸਿੰਘ ਨੂੰ ਪੁੱਛ ਲੲੀ ਇਸਦੀ ਅਫੀਮ ਢੱਲੀ ਹੋ ਗਈ
22 wale good bnde vese vi ache ma baap de den ne kine vadya munde ne
Bai tuce video phn te pye aaaa
Yaar
Bhai ah ta shariana lai bilkul nawi gal ha
Barish band krn da b nukta he o ni dasea. I proud to pendu. Virse de rich bande ha. Punjabia agge since fail he
Gallan sachiya , Punjab sawarg hai , samb lao Punjabio
ਤਿਤਰ ਖੰਭੀ ਬਦਲੀ
ਰੰਨ ਮਲਾੲੀ ਖਾ।
ੳੁਹ ਵਸੇ ੳੁਹ ੳੁਧਲੇ
ਖਾਲੀ ਮੂਲ ਨਾ ਜਾ।
ਸ਼ੁੱਕਰ ੳੁਠੇ ਬੱਦਲੀ
ਸ਼ਨਿਚਰ ਹੋਵੇ ਛਾਂ।
ਭੱਟ ਕਹੇ ਸੁਣ ਭੱਟਣੀ
ਬਰਸੇ ਬਾਝ ਨਾ ਜਾ।
Wahhhh
Mallo swad krata
Bii hun ni ina galla da koi asr hunda
Purana Walther hor hunda c
Hun da Walther hor a .
Ik gll hor boldy c Bujrg k
Sami sanj chalkorna
Tarke badl ghorna
Meh penn de neshani c .
ਵੀਰ ਜੀ ਸ਼ਾਮੀ ਚਲਕੋਰੇ ਤੋਂ ਤਾ ਮੀਂਹ ਪੈਂਦਾ ਏ ।
ਸ਼ਾਮੀ ਚਲਕੋਰੇਆ
ਤੜਕੇ ਬੱਦਲ ਘੋਰਿਆ
ਮੀਂਹ ਪੈਣ ਦੀ ਨੀਸ਼ਾਨੀ ਏ ।
ਆਵਦੀ ਦੁਨੀਆ ਗੁਆਕੇ
ਹੋਰ ਭਾਲਦੀ ਦੁਨੀਆ
Nice
Good
Nice
Nice