ไม่สามารถเล่นวิดีโอนี้
ขออภัยในความไม่สะดวก
ਪੰਜਾਬ ਦਾ ਪੁਰਾਤਨ ਸਮਾਨ |ਹਰ ਚੀਜ਼ ਦਾ ਰੌਚਕ ਤੱਥ|Old Culture| Harbhej Sidhu| Sukhjinder lopon|Sukdev singh|
ฝัง
- เผยแพร่เมื่อ 18 พ.ค. 2020
- #harbhejsidhu #sukhjinderlopon #punjabculture #Oldculture #socialstudy #indianculture #Oldagriculturesource #presscompany #oldcart #Oldfarming #agriculture #manijodaro #harapa #milkfarm #buttermilk #woodwork #traditionalwork #religious #firsttelevision #worldsfirstpress #primitiveperson #topnews #punjabinews #newspunjab #newsindia #domesticfactory #shortfactory
ਸੱਭਿਆਚਾਰਕ ਬੇਸ਼ਕੀਮਤੀ ਵਿਰਾਸਤੀ ਖਜਾਨੇ ਨੂੰ ਸਾਂਭਣ ਲਈ ਭਾਈ ਸਾਹਿਬ ਹਰਭੇਜ ਸਿੰਘ ਜੀ ਦਾ ਦਿਲੋਂ ਧੰਨਵਾਦ ਜੀ।
ਤੇ ਵਿਖਾਉਣ ਲਈ ਆਪ ਜੀ ਦਾ ਵੀ ਤਹਿ ਦਿਲੋਂ ਸ਼ੁਕਰੀਆ ਜੀ। 💕🙏🙂
ਬਹੁਤ ਹੀ ਵਧੀਆ ਪੰਜਾਬ ਦੀਆਂ ਵਿਰਾਸਤੀ ਚੀਜਾਂ ਦਾ ਸ਼ਾਨਦਾਰ ਕੁਲੈਕਸ਼ਨ ਕਰਕੇ ਰੱਖਿਆ ਹੋਇਆ ਹੈ ਬਾਪੂ ਜੀ ਨੇ,,, ਜੁਗ ਜੁਗ ਜੀਓ ਬਾਪੂ ਜੀ ਬਹੁਤ ਵੱਡੀ ਸੇਵਾ ਹੈ ਤੁਹਾਡੀ
ਬਹੁਤ ਵਧੀਆ ਲਗਦੀਆਂ ਨੇ ਵੀਰੇ ਥੋਡੀਆਂ ਸਾਰੀਆਂ ਵੀਡੀਓ ਜੋ ਪੁਰਾਣੀਆਂ ਇਮਾਰਤਾਂ ਅਤੇ ਪੁਰਾਣੇ ਸਮਿਆਂ ਦੇ ਸਮਾਨ ਦੇ ਨਾਲ ਸਬੰਧਿਤ ਹਨ ਧੰਨਵਾਦ ਜੀ
ਬਹੁਤ ਹੀ ਕੀਮਤੀ ਖਜਾਨਾ ਹੈ ।
Thax ji
Nice video ji Love you ji
ਬਾਕਮਾਲ ਵਿਰਾਸਤੀ ਖਜਾਨਾ ਸਾਂਭਿਆ ਹੋਇਆ ਹੈ ਸਰਦਾਰ ਸੁਖਦੇਵ ਸਿੰਘ ਹੋਰਾਂ ਨੇ ਬਹੁਤ ਧੰਨਵਾਦ ਹੈ ਜੀ। ਰਸੂਲਪੁਰ ਸਾਡੇ ਨਜਦੀਕ ਹੀ ਹੈ ਛਪਾਰ ਦਾ ਮੇਲਾ ਦੇਖਣ ਕਈ ਵਾਰ ਰਸੂਲਪੁਰ ਵਿੱਚ ਦੀ ਜਾਂਦੇ ਸੀ ਪਰ ਪਤਾ ਨਹੀਂ ਸੀ ਕਿ ਇੱਥੇ ਏਨਾਂ ਖਜਾਨਾ ਸਾਂਭਿਆ ਹੋਇਆ ਹੈ। ਵੀਰ ਹਰਦੇਵ ਜੀ ਦਾ ਵੀ ਬਹੁਤ ਧੰਨਵਾਦ ਹੈ ਜੀ ਜਿੰਨਾਂ ਇਸ ਖਜਾਨੇ ਦੇ ਦਰਸ਼ਣ ਕਰਾਏ 👌👌👍🏻👍🏻
ਬਹੁਤ ਵਧੀਆ ਕੋਈ ਮੁੱਲ ਨੀ ਹਰਭੇਜ ਬਾਈ ਬਹੁਤ ਬਹੁਤ ਧੰਨਵਾਦ
ਸਲਾਮ ਆ ਬਾਬਾ ਬਲਰਾਜ ਸਿੰਘ ਜੀ ਰਸੂਲਘੜ ਨੂੰ ਸਾਡੇ ਪਿਛੋਕੜ ਨਾਲ ਰੂਹਬਰੂ ਕਰਵਾਉਣ ਲੲਈ ਤੇ ਤਹਿ ਦਿਲੋ ਧੰਨਵਾਦ ਬਾਈ ਗੁਰ ਭੇਜ ਵੀਰ ਬਹੁਤ ਹੀ ਸਾਰਥਕ ਕਾਰਜ ਕਰ ਰਹੇ ਓ ਬਾਈ ਲੋਪੋ ਆਲੇ ਵੱਡੇ ਬਾਈ ਦਾ ਵੀ ਜਿੰਨਾ ਕਰਕੇ ਤੁਹਾਡੇ ਨਾਲ ਜੁੜਨ ਦਾ ਸਬੱਬ ਬਣਿਆ🙏💐💐💐💐💞👌👍
Bai pind da name rasulpur aa
ਬਹੁਤ ਵਧੀਆ ਉਪਰਾਲਾ ਵੀਰ। ਪੰਜਾਬ ਦੀਆਂ ਪੁਰਾਤਨ ਚੀਜਾਂ......
EH JADA RIKORD DIKHAYA OHDI SADE PAPA DI CHANDNI CHOWK MOTI CINEMA DE BILKUL SAMNAI HUNDI SEE👍🌹🥰❤️
Punjab di drohar nu kine pyar nal sab k rakhea baba ji ne🙏🙏🙏
Nice veer
Salut ha bapu ji nu jinhane etna keemti Punjabi virsa sabhalya Hoya ha Dhanwaad Bai ji
ਬਹੁਤ ਹੀ ਵਧੀਆ ਜੀ
BOHAT E DURLABH CHEEJA HUN MAAN BOHAT E KHUSH HOYA THANK YOU HARBHEJ JI
Love you bapu ji ,virasat samban li
ਬਹੁਤ ਵਧੀਆ ਵੀਰ ਜੀ
👌👍👍👍
Very beautiful
Very nice g bhot khub apna punjab yad a gya dil kr rha hy k abhi pakistan ki ticket bok kr k wapis jayn
sukhjinder veer te harbhej veer bahut bahut dhanwad es video layi.
ਬਹੁਤ ਹੀ ਵਧੀਆ ਲੱਗਿਆ
ਖੁਸ਼ ਕੀਤੇ
ਕਮਾਲ ਕਰਤੀ
Wah ji najara as gya
So nice
VERY GOOD ji
Government should make a good museum for his collection along with a workshop.
Very nice 🥰🥰
So nice ji
वीर जी बहुत ही बंदीआ
पर मेरी ऐज 45 साल है ऐ मै सारीआ चीजा देखीआ ने 1980 तंक ऐ चीजा चंलदीआ सी
Att a veer ❤️
Very good paji
Kuchh yaden aisi hoti hain jinhen Keval mahsus Kiya ja sakta hai Shabd unke liye kam pad jaate hai ise video mein yahi mahsus ho raha hai purkho ki nishaniyaan sanjo kar rakhi hai lakh lakh salam ek khajane ke brabar Hain ye sab
Love you bro
Vere bahut dhanwaad thoda eh sab dikhon layi
Paji v v v nice videos
Veer ji 🙏 Thankyou good information
ਬਾਪੂ ਜੀ ਸਤਿ ਸ੍ੀ ਅਕਾਲ ਬਾਪੂ ਜੀ
ਵਾਹਿਗੁਰੂ ਚੜਦੀ ਕਲਾ ਬਖਸ਼ਣ
bahut vdiya lga vir g dekh k hun tn eh sb jma hi khatm ho gya kise nu pta hi ni
Veere bhut Vadia ji
Wah 👍👏👏👏!
It's a good mesium please keep it it's our culture.
Very very very very nice video vadde veer ji. God bless u brother
Thax ji
ਵਾਹ ਜੀ ਵਾਹ,,ਏਨਾ ਸਿੱਖਣ ਲਈ ਮਿਲਿਆ ।ਕਦੇ ਸੁਣਿਆ ਸੀ ਸੇਰ,ਪੰਸੇਰ, 500 ਗਰਾਮ ਦਾ ਇੱਕ ਸੇਰ ਤਕਰੀਬਨ ਇੱਕ ਅਮੈਰੀਕਨ ਪਾਊਂਡ ਦੇ ਬਰਾਬਰ।
ਬਾਈ ਜੀ ਟਕਾ,ਟਕਾ ਧੇਲੀ ਆਦਿ ਦਖਾਉਣਾ।।।।
Sirra 22 ji
Nice
Soo nice
Great sardar g
Great
Very good
Saada virsa bahut vadhia purania yaadan wah bai ji Sidhu saaheb maza aa gaya Thanks dear keep it up
Dil kus ho gya dehk k yr very good
Good job veer g bhout shoni video aa Purana sama samane aa gea
Great video. Very interesting information about past history of Punjab. Thanks for showing.
Good luck veer g
Bhai bhut hi badhiya kimti khajhana hai 🚩😊
Nice 👍🏻👍🏻
Thank you for showing Antique... Please save our rich culture and historically stuffs.. Thx
Sahi kha tuci ji
Very nice
Nice aa paji 😍🥰🥰🥰
ਬਹੁਤ ਵਧੀਆ ਉਪਰਾਲਾ ਆ ਵੀਰ ਜੀ
Thax ji
So Beautiful 💞 Beutiful
Dil Kush karta 22 ji. Aa saariyan chezan khzana hai aaj da 👌
Nice video
Bai. Aaj tuc bajuragan di yaad taza kr ditti
Harbhej veer de es kmm nal lok culture and history related bhut kuj jaan skde... good work brother
Thax ji
full kaim bro 🙏... keep it up..
Kya baat sirji , ehna purani virast naal jannu krwaya ajj de time v is virast nu sanbhalan di lorh aa 😊🙏thanks to u sirji and ur team da v
Well done veer 🌹👌👌
👏🏽👏🏽♥️🌸🦋🌈
ਵੀਰ ਕੈਮਰੇ ਮੈਨ ਨੇੜੇ ਹੋਕੇ ਦਿਖਾਵੇ ਬੇਨਤੀ
Nice g 👌👌
Bohat Vida veer sidhu Saab ji
Bhout vadiya video 👍
Good
ਦੂਰਫਿੱਟੇ ਸਾਡੇ ਜੋ ਬਜੂਰਗਾ ਦਾ ਸਰਮਾਇਆ ਇਹਨਾ ਵਾਗੂੰ ਸਾਥੋ ਸੰਭਾਲਿਆ ਨਈ ਗਿਆ
Old is gold
Unbelievable
Bahut interesting hai inhaa saari cheezah vaste ek separate museum hona chaahida
old is gold
Good work bro
bahut vadhiya uprala hai ki purana smaan sambh ke rakhya. But Eh sub cheeja aam ne Sade ilake ch ...main eh sariya chija dekhya ne...ajj kal de jwaka jina da janam 1996 to baad da hai ohna nu shyad na pata hove...
Good bro
it could be better and informative, if cameraman focus on product and its details itself rather on person elaborating.
Flute bot hi pyari ਏ! ਵੀਰ ਜੀ ਦੱਸ ਸਕਦੇ kihdi ਗ਼ਜ਼ਲ ਦੀ ਏ?
Great video no doubt it is real khgana
Ye jyadatar haryane ma ab v use ho rhi ne sab chija
Jh h hmara culture. Thaxx eni. Virast. Sambal k rkhi h
Bhut vdia bai ji thonu mil k sanmaan krna 🙇🙇🙇🙇
🌻🌻🌻🌹🌹🌹🌹🌹🌹🌹🌻🌻🌻🌻🌻🌻
Veer Ji tuc jo video bnonde oh sbh bahut vdiya hundiyan, Pls.. Jitho di video bnonde ho us jagah da full Verva(details) diya kro, mtlb pindj di location bare b dsiya kro kis side hai te kithe hai, tuc is video vich sirf Pinda name te District dsiya, Same name te hor b pind hunde aa eda pta nhi lgda,
Mere punjab vasda rahe mallka
Bai jehra tusi paras dasde o ohnu tokri kende si te eh saman pa ke ghar which tangi hundi si.
Thank you
Good job bro
Calgary
Our old culture
ਪਰੈਸ ਨੂੰ ਪੁਰਾਤਣ ਸਮੇ ਵਿੱਚ ਇਸਤਰੀ ਆਖਦੇ ਸੀ ਅੰਗਰੇਜਾ ਦੀ ਖੋਜ ਨਹੀ ਓਹਨਾਂ ਦੇ ਆਓਣ ਪਹਿਲਾਂ ਵੀ ਸੀ।
ਲਾ ਦੇ ਤੇਲੀਆਂ ਤਾੜਾ ਰੂ ਮੇਰੇ ਪੇਕਿਆਂ ਦੀ
Paji praniya caran te v video banaya kro
Very good ye indea k kiss Shaher mein hay??