ਟੋਕਰੇ ਬਣਾਉਣ ਵਾਲ਼ੇ ਬਾਈ ਦੀਆਂ ਗੱਲਾਂ ਸੁਣ ਕੇ ਸਾਰਾ ਦਿਨ ਉੱਡੇ ਫਿਰੋ'ਗੇ|Harbhej Sidhu|Punjabi culture|Wooden|

แชร์
ฝัง
  • เผยแพร่เมื่อ 30 พ.ย. 2021
  • #harbhejsidhu #woodenwork #punjabivideo
  • บันเทิง

ความคิดเห็น • 180

  • @avtarsaberwal2766
    @avtarsaberwal2766 2 ปีที่แล้ว +25

    ਗਰੀਬਾਂ ਨੂੰ ਬਹੋਤ ਕੰਮ ਕਰਨਾ ਪੈਂਦਾ ਆ
    ਰੋਟੀ ਕਮਾਉਣ ਲਈ
    ਪਰਮਾਤਮਾ ਸਿਹਤ ਤੰਦਰੂਸਤੀ ਦੇਵੇ
    ਇਹ ਬਜ਼ੁਰਗ ਨੂੰ 🏵️🙏🙏🙏🙏🙏

  • @mejorsingh1189
    @mejorsingh1189 2 ปีที่แล้ว +19

    ਹਰਭੇਜ ਯਾਰ ਵੀਰ ਦੀਆਂ ਗੱਲਾਂ ਨੇ ਮੰਨ ਖੁਸ਼ ਕਰਤਾ ਸੱਚਾ ਬੰਦਾ 👌👌👌👌👌👌👌👌👍👍👍👍

  • @tejvirk3150
    @tejvirk3150 2 ปีที่แล้ว +13

    ਨਿੱਕੇ ਹੁੰਦੇ ਮਤਲਬ 87 ਸੰਨ ਦੀ ਗੱਲ ਆ ਜੀ
    ਬਾਪੂ ਵੀਰਾ ਹੁੰਦਾ ਸੀ ਸਾਡੇ ਨਾਲ ਦੇ ਪਿੰਡ ਕਰਮਗੜ੍ਹ ਸ਼ਤਰਾਂ ਤੋਂ ।ਸਾਡੇ ਨੇੜੇ ਤੇੜੇ ਦੇ ਪਿੰਡਾਂ ਚ ਉਹ ਅਤੇ ਓਹਦੇ ਚਾਰੇ ਮੁੰਡੇ ਇਹੀ ਕਿੱਤਾ ਕਰਦੇ ਸੀ।
    ਓਹਦੇ ਬਣਾਏ ਹੋਏ ਟੋਕਰੇ ਮੇਰੇ ਦਾਦਾ ਜੀ ਆਪਣੇ ਸਹੁਰੇ ਪਿੰਡ ਗੁੰਮਟੀ ਕਲਾਂ ,ਅਤੇ ਹੋਰ ਰਿਸ਼ਤਦਾਰਾਂ ਨੂੰ ਤੋਹਫ਼ੇ ਵਾਂਗ ਦੇ ਕੇ ਆਉਂਦੇ ਮੈਂ ਆਪਣੀਆਂ ਅੱਖਾਂ ਸਾਂਹਵੇ ਦੇਖਿਆ ਜੀ।

  • @preetshergill4910
    @preetshergill4910 2 ปีที่แล้ว +37

    ਬਹੁਤ ਵਧੀਆ ਬਾਈ ਜੀ 👍👍 ਪਰ ਅੱਜ ਕੱਲ੍ਹ ਇਹ ਟੋਕਰੇ ਟੋਕਰੀਆਂ ਛਾਬੇ ਸਾਡੀ ਜਿੰਦਗੀ ਵਿੱਚੋਂ ਕਿਤੇ ਗਾਇਬ ਹੀ ਹੋ ਗਏ ਨੇਂ ।
    ਇੱਕ ਦਿਨ ਸਾਡੀ ਬੋਲੀ ਵਿੱਚੋਂ ਦਾਦੇ ਬਾਬੇ ਮੁੱਕ ਜਾਣੇ ਨੇਂ , Grand Father ਜਾਂ ਵੱਢਾ ਡੈਡੀ ਲੱਗ ਪਏ ਕਹਿਣ ਨਿਆਣੇ ਹੁਣ । ਪਿੰਡਾਂ ਦੀਆਂ ਰਸੋਈਆਂ ਚੋਂ ਵੀ ਪੀਪੇ ਛਾਬੇ ਮੁੱਕ ਜਾਣੇ ਨੇਂ , ਬੰਦ ਪੈਕਟ ਆਟਿੱਆਂ ਦੇ ਆ ਗਏ ਕੌਣ ਪਿਸਾਉਂਦਾ ਦਾਣੇ ਹੁਣ ।
    ਸਹੀ ਗੱਲ ਹੈ ਏਸ ਬਾਬੇ ਦੀ ਕਿ ਜਿਹੜੇ ਪੁਰਾਣੇ ਬਜੁਰਗ ਬੰਦੇ ਇਹ ਕੰਮ ਕਰਦੇ ਨੇਂ ਬੱਸ ਓਹੀ ਬਣਾਉਂਦੇ ਨੇਂ ਇਹ ਟੋਕਰੇ , ਅੱਜ ਕੱਲ੍ਹ ਦੇ ਮੁੰਡੇ ਹੁਣ ਇਹ ਕੰਮ ਨਹੀਂ ਕਰਦੇ ।
    ਪਰ ਬਾਈ ਇੱਕ ਗੱਲ ਦੱਸੀਂ ਕਿ ਇਹ ਬਾਬਾ ਤੇਰਾ ਬਾਈ ਕਿਵੇਂ ਹੋ ਗਿਆ ? ਭਰਾਵਾ ਤੇਰੇ ਬਾਪੂ ਦੀ ਉਮਰ ਤੋਂ ਵੀ ਵੱਧ ਉਮਰ ਹੋਣੀ ਆਂ ਇਸ ਬਾਬੇ ਦੀ , ਤੇਰੇ ਦਾਦੇ ਦੀ ਉਮਰ ਦਾ ਹੀ ਹੋਣਾ ਐਂ ਤੇ ਤੂੰ ਏਸ ਬਾਬੇ ਨੂੰ ਬਾਈ ਕਹੀ ਜਾਨਾਂ । 🤣🤣
    ਮੇਰਾ ਵੀਰ ਗੁੱਸਾ ਨਾਂ ਕਰੀਂ ਮੈਂ ਤਾਂ ਵੈਸੇ ਹੀ ਮਜਾਕ ਵਿੱਚ ਗੱਲ ਕੀਤੀ ਸੀ ।

    • @dhainchand1643
      @dhainchand1643 2 ปีที่แล้ว +4

      ਇਹ ਆਪਣੇ ਪਿਓ ਨੂੰ ‌ਵੀ ਬਾਈ ਹੀ ਕਹਿੰਦਾ ਹੋਵੇਗਾ ,ਬਾਹਲਾ ਹੀ
      ਪੜ੍ਹਿਆ ਹੋਇਆ ।

    • @user-by4sp1bz6p
      @user-by4sp1bz6p 2 ปีที่แล้ว +4

      bai ji ..
      me dubai ch 16 sal malvei bhraa nal kem kita te room ch v ekathe rehne c ..
      Me ek war takrebn room met nu hi uncal ji keh betha te ageyo uncel kenda ...
      Sade ap de wde nu bai ji kende aa ...
      😍😍

    • @gurjotaujla8357
      @gurjotaujla8357 2 ปีที่แล้ว

      Veer y v big bro nu kehnde aa
      O apni age 50 dasda te hun jarbhej di age v 35 di hou gi te y hi kahu hor ki kehna

    • @balvirdhaliwal6440
      @balvirdhaliwal6440 2 ปีที่แล้ว +1

      @@dhainchand1643 ਕਿਉ ਬਾਈ ਜੀ ਬਾਈ ਕਹਿਣਾ ਮਾੜੀ ਗੱਲ ਹੈ।

  • @mangat18
    @mangat18 2 ปีที่แล้ว +4

    ਸੱਚ ਦੇ ਬੋਲਾਂ ਵਿੱਚ ਪਿਆਰ ਆਉਂਦਾ ਇਹੋ ਜਿਹੇ ਮਿਹਨਤ ਕਰਨ ਵਾਲੇ ਦੀ ਮੱਦਦ ਕਰੋ ਦਿਲੋਂ ਸਤਿਕਾਰ ਜੀ 🙏🏻🙏🏻❤

  • @dilbagkaler6103
    @dilbagkaler6103 2 ปีที่แล้ว +32

    ਰਾਜਨੀਤੀ ਗੱਲਾਂ ਸੁਣ ਨਾਲੋਂ ਇਹ ਬਾਈ ਜੀ ਦੀਆਂ ਗੱਲਾਂ ਦਾ ਮਜ਼ਾ ਆ ਗਿਆ

  • @dhirakalakh6046
    @dhirakalakh6046 2 ปีที่แล้ว +24

    ਬਾਈ ਮਿਹਨਤ ਬਹੁਤ ਆ ਸਾਡੇ ਬਾਈ ਪਹਿਲਾ ਭਿੰਡਰਾਂ ਪਿੰਡ ਤੋਂ ਆਉਦੇ ਸੀ ਹੁਣ ਪਤਾ ਨਹੀਂ ਕਿੱਥੋਂ ਆਉਦੇ ਆ ਬਾਈ 110 ਦੱਸ ਰੁਪਏ ਇੱਕ ਟੋਕਰਾ ਬਣਾਉਦੇ ਆ

  • @kaursingh6685
    @kaursingh6685 2 ปีที่แล้ว +12

    ਬਹੁਤ ਵਧੀਆ ਉਪਰਾਲਾ ਹੈ ਬਾਈ ਜੀ। ਪੰਜਾਬ ਦੀ ਨਵੀਂ ਪੀੜ੍ਹੀ ਦੇ ਲਈ ਜਾਣਕਾਰੀ ਇਕੱਤਰ ਕਰਕੇ ਲੋਕਾਂ ਨੂੰ ਵੀ ਪੁਰਾਣੇ ਸਮਿਆਂ ਦੀ ਯਾਦ ਦੁਆਉਂਣੇ ਓ ਰੱਬ ਤੁਹਾਡੇ ਤੇ ਮੇਹਰ ਕਰੇ।

  • @kisankaur4459
    @kisankaur4459 2 ปีที่แล้ว +12

    Such a Hard Working Man!! God Bless u.

  • @Sonu_kakkar591
    @Sonu_kakkar591 2 ปีที่แล้ว +18

    ਬਹੁਤ ਜ਼ਿਆਦਾ ਮਿਹਨਤ ਕਰ ਰਿਹਾ ਹੈ ਬਾਬਾ ਜੀ।

  • @jagdeepsinghchahal1381
    @jagdeepsinghchahal1381 2 ปีที่แล้ว +22

    ਮਿਹਨਤ ਨੂੰ ਸਲਾਮ

  • @HARPALSINGH-fm1km
    @HARPALSINGH-fm1km 2 ปีที่แล้ว +1

    ਵਾਹਿਗੁਰੂ ਜੀ ਇਸ ਵੀਰ ਨੂੰ ਚੰਗੀ ਸਿਹਤ ਬਕਸੇ ਅਤੇ ਹੋਰ ਤਰੱਕੀ ਬਖਸ਼ੇ ਵਾਹਿਗੁਰੂ ਜੀ ਭਲਾ ਕਰੇ ਬੁਹਤ ਵੱਦੀਆ ਹੈ ਜੀ ਧੰਨਵਾਦ ਬਾਬਾ ਹਰਪਾਲ ਸਿੰਘ ਗਿੱਲ ਪਿੰਡ ਬੁਟਰ ਕਲਾਂ ਜਿਲ੍ਹਾ ਗੁਰਦਾਸਪੁਰ ਕਾਦੀਆਂ ਆਬੂਧਾਬੀ

  • @Bhupindersingh-yl6xe
    @Bhupindersingh-yl6xe 2 ปีที่แล้ว +12

    ਵੈਰੀ ਗੁੱਡ ਬਾਈ ਜੀ

  • @Balwindersingh-co7bh
    @Balwindersingh-co7bh 2 ปีที่แล้ว +1

    ਵੀਰੇ ਇਸ ਇੰਨਸਾਨ ਦੀ 30 ਮਿੰਟ ਦੀ ਵੀਡੀਓ ਇੱਕ ਹੋਰ ਬਣਾਉਣਾ ਬੰਦਾ ਜੱਜਬਾਤੀ ਹੈ ਜਿੰਨੀ ਦੇਰ ਤੱਕ ਅਸੀਂ ਇਸ ਵੀਡੀਓ ਨੂੰ ਦੇਖਦੇ ਰਹੇ ਸਾਡੀਆਂ ਅੱਖਾਂ ਵਿੱਚੋਂ ਅੱਥਰੂ ਹੀ ਚਲਦੇ ਰਹੇ ਪਰਮਾਤਮਾ ਇਸ ਬੰਦੇ ਨੂੰ ਤਰੱਕੀਆਂ ਬਖਸ਼ਿਸ਼ ਕਰਨ 🙏🙏🙏🙏🙏🙏🙏🙏🙏🙏🙏🙏🙏🙏

  • @SatnamSingh-qh3le
    @SatnamSingh-qh3le 2 ปีที่แล้ว +3

    ਰੇਟ ਘੱਟ ਆ ਬਾਈ ਜੀ ਸਾਡੇ ਤਾਂ 150 ਰੁਪਏ ਨੇ ਟੋਕਰੇ ਦੇ ਮਿਹਨਤ ਬਹੁਤ ਲੱਗਦੀ ਆ ਵਾਹਿਗੁਰੂ ਇਨ੍ਹਾਂ ਮਿਹਨਤ ਕਛ ਵੀਰਾਂ ਨੂੰ ਤੰਦਰੁਸਤੀ ਬਖਸ਼ਣ

  • @Sonu_kakkar591
    @Sonu_kakkar591 2 ปีที่แล้ว +9

    ਵਾਹਿਗੁਰੂ ਜੀ ਮਿਹਰ ਕਰੋ।

  • @neverendingtravels9112
    @neverendingtravels9112 2 ปีที่แล้ว +6

    He is such a nice person. God bless him

  • @HardeepSingh-kh2jk
    @HardeepSingh-kh2jk 2 ปีที่แล้ว +1

    ਬਹੁਤ ਵਧੀਆ ਲੱਗਿਆ ਟੋਕਰੇ ਬਣਾਉਣ ਵਾਲੇ ਬਾਈ ਦੀਆਂ ਗੱਲਾਂ ਬਾਤਾਂ

  • @rsingh3453
    @rsingh3453 2 ปีที่แล้ว +1

    Harbhej ji eh ne asli Rang punjab de 👍

  • @gurpreetsinghbadeshavlogs3940
    @gurpreetsinghbadeshavlogs3940 2 ปีที่แล้ว +1

    ਇੱਕ ਗੱਲ ਕਹਾ ਹਰਭੇਜ ਵਾਈ ਤੂੰ ਤੇ ਲੋਪੋ ਵਾਲਾ ਆ ਦਿਨਾਂ ਵਿੱਚ ਲੋਕਾਂ ਨੂੰ ਇੱਕ ਬੇਨਤੀ ਕਰਿਆ ਕਰੋ ਵੀਡੀਓ ਪਾਕੇ ਵੀ ਸੌਕ ਵਜੋਂ ਹੀ ਲੋਕੋ ਟੋਕਰੇ ਜਰੂਰ ਬਣਵਾਇਆ ਕਰੋ ਇਹੋ ਜਿਹੇ ਫੱਕਰ ਮਿਹਨਤੀ ਬੰਦਿਆਂ ਨੂੰ ਰੋਜਗਾਰ ਹੀ ਮਿਲੂ । ਸਹੀ ਗੱਲ ਵੀਰੇ ਕਰੇਜ ਹੀ ਹੋ ਜਾਂਦਾ ਲੋਕਾਂ ਨੂੰ ਕਈ ਵਾਰੀ

  • @munnadhanansu7774
    @munnadhanansu7774 2 ปีที่แล้ว +2

    ਬਹੁਤ ਵਧੀਆ ਬਾਪੂ ਮਾਲਕ ਮੇਹਰ ਕਰੇ

  • @Nirvarmaan
    @Nirvarmaan 2 ปีที่แล้ว +5

    ਸੱਚੀ ਯਾਰ ਦਿਲ ਹੋਰ ਕਰਦਾ ਸੀ ਗੱਲਾ ਸੁਣਨ ਨੂੰ
    ਨਜਾਰਾ ਜੀਹਾ ਬਝ ਗਿਆ ਸੀ 🙏

  • @msgill4307
    @msgill4307 2 ปีที่แล้ว +3

    ਪ੍ਰਣਾਮ ਹੈ ਬਜੁਰਗ ਨੂੰ, ਟੋਕਰਾ ਬਹੁਤ ਵਧੀਆ ਚੀਜ਼ ਹੈ, 45, 50 ਸਾਲ ਪਹਿਲਾਂ ਸਾਡੇ ਖੂਹ ਤੇ ਬੈਠ ਕੇ ਟੋਕਰੇ, ਟੋਕਰੀਆਂ ਬਨਾਉਣ ਵਾਲੇ ਆਂਦੇ ਸੀ, ਬੜੇ ਕੰਮ ਆਂਦਾ ਸੀ ਟੋਕਰਾ, ਟੋਕਰੀ, ਢਕਣ ਵਾਲੀ ਟੋਕਰੀ, ਰੋਟੀਆਂ, ਪਾਕੇ ਰਖਣੀਆ, ਗੰਡੇ ਪਾ ਕੇ ਰਖ ਲੈਂਦੇ ਖਰਾਬ ਨਹੀਂ ਹੁੰਦੇ ਸੀ ਨਾ ਸਮੈਲ ਆਣੀ, ਪਠੇ ਡੰਗਰਾਂ ਨੂੰ ਭਰ ਭਰ ਟੋਕਰੇ ਪਾਣੇ, ਵਿਚ ਪਤਲਾ ਕਪੜਾ ਵਿਛਾ ਕੇ ਪਤਾਸੇ, ਮਿਠਾਈ ਭਰ ਭਰ ਰਖਣੀ ਵਿਆਹ ਸ਼ਾਦੀਆਂ ਵੇਲੇ, ਗੁੜ ਪਾ ਕੇ ਰਖਣਾ, ਕਿਉਂਕਿ ਹਵਾ ਪਾਸ ਹੁੰਦੀ ਰਹਿੰਦੀ ਹੈ ਇਸ ਲਈ ਚੀਜ਼ ਵੀ ਖਰਾਬ ਨਹੀਂ ਹੁੰਦੀ ਸੀ, ਅੱਜ ਕੱਲ ਤਾਂ ਫਰਿਜ ਆ ਗਏ, ਕੈਮਰੇ ਅਤੇ ਮੀਡੀਆ ਦਾ ਵੀ ਧਨਵਾਦ

  • @JhallaSinghSandhu
    @JhallaSinghSandhu 2 ปีที่แล้ว +2

    Very skilled job! Salute to this hardworking man !!

  • @abhibhatti7193
    @abhibhatti7193 2 ปีที่แล้ว +4

    God bless you bapu Ji, Khush karta tusi, tusi bohut mehneti o.

  • @AmrikSingh-ec8ge
    @AmrikSingh-ec8ge 2 ปีที่แล้ว

    ਇਹ ਇੱਕ ਪੁਰਾਣੀ ਕਲਾ ਜਿੱਸ ਨੂੰ ਇਹੋ ਜਿਹੇ ਸਿਆਣੇ ਕਾਰੀਗਰਾਂ ਨੇ ਸਾਂਭਿਆ ਹੋਇਆ ਹੈ 🙏

  • @amritpalkaur3065
    @amritpalkaur3065 2 ปีที่แล้ว +2

    ਅੰਬਾਂ ਤੇ ਤੂਤਾਂ ਠੰਢੀ ਛਾਂ ਛਾਂ ਨੀ ਕੋਈ ਪ੍ਰਦੇਸੀ ਯੋਗੀ ਆਣ ਲੱਥੇ।

  • @ajitpalmatharoo9110
    @ajitpalmatharoo9110 2 ปีที่แล้ว +2

    Waheguru ji. Honest earning. After sharing his video. You should help this hardworking person some money.

  • @budhsingh95
    @budhsingh95 2 ปีที่แล้ว +20

    ਵਾਹਿਗੁਰੂ ਮਿਹਰ ਕਰੇ ਇੰਨਾ ਤੇ ਬਹੁਤ ਵਧੀਆ

  • @SanjeevKumar-mo4qw
    @SanjeevKumar-mo4qw 2 ปีที่แล้ว +5

    Eeh aa Asli punjab aa veero mehnati loka di dharti..🙏🙏
    Na ki oo punjab aa jo songs ch aa ❌

  • @ranbirsingh2730
    @ranbirsingh2730 2 ปีที่แล้ว +3

    Very.hard.working.waheguru.ji.kirpa.karn.ji

  • @chhinderpalsinghpanjeta3035
    @chhinderpalsinghpanjeta3035 2 ปีที่แล้ว +4

    GOD BLESS YOU

  • @mandmand9107
    @mandmand9107 2 ปีที่แล้ว +2

    Waheguru ji bahut vadia ji

  • @robin01m
    @robin01m 2 ปีที่แล้ว +4

    Very hard working

  • @harvindersinghtaraksheel3130
    @harvindersinghtaraksheel3130 2 ปีที่แล้ว +4

    ਬਾਈ ਜੀ।ਮਹਗਾਈ ਨੂੰ ਦੇਖਕੇ ਘਟ ਤੋ ਘਟ 500ਰੂਪੇ 1 ਟੋਕਰੇ ਦੇ ਹੋਣੇ ਚਾਹੀ ਦੇ ਹਨ

    • @sukhwantsingh7429
      @sukhwantsingh7429 2 ปีที่แล้ว +1

      ਤੂੰ ਲਵੇਂਗਾ 500 ਵਿੱਚ ਭੇਜਾ ਫਿਰ

    • @satpalsingh210
      @satpalsingh210 2 ปีที่แล้ว +1

      ਅਸੀਂ ਦਸ ਟੋਕਰੇ ਬਣਾਉਣ ਦੇ ਪੰਜ ਹਜ਼ਾਰ ਰੁਪਏ ਕਿਥੋ ਦਿੰਦੇ ਜੀ

    • @NirmalSingh-eq7ly
      @NirmalSingh-eq7ly 2 ปีที่แล้ว

      @@satpalsingh210
      ਘੱਟੋ ਘੱਟ ਦੋ ਸੌ ਤਾਂ ਹੋਣੇ ਹੀ ਚਾਹੀਦੇ ਨੇ ।

  • @deathroute691
    @deathroute691 2 ปีที่แล้ว

    ਸਿੱਧੂ ਵੀਰ ਤੇਨੂੰ ਵੀ ਬਹੁਤ ਬਹੁਤ ਪਿਆਰ ਜੋਂ ਏਸ ਭਲੇ ਬੰਦੇ ਦੀਆ ਗੱਲਾਂ ਸੁਣਾ ਦਿੱਤੀਆਂ ❤️

  • @Eastwestpunjabicooking
    @Eastwestpunjabicooking 2 ปีที่แล้ว +1

    ਹੁਣ ਟੋਕਰਾ ਬਣਵਾਈ ਪੱਠੇ ਪਾਓਣ ਵਾਲਾ ਕਿੰਨੇ ਪੈਸੇ ਤੇ ਰਸੋਈ ਵਾਲੀ ਛੋਟੀ ਟੋਕਰੀ ਕਿੰਨੇ ਬਣਵਾਈ ਤੇ ਵੱਡਾ ਸਾਰਾ ਡੱਲ ਵੀ ਕਹਿੰਦੇ ਮੁਰਗ਼ੇ ਡੱਕਣ ਵਾਲੇ ਦੇ ਕਿੰਨੇ ਬਣਵਾਈ। ਸਾਡੇ ਵੀ ਘਰ ਬਣਾਉਣ ਵਾਲਾ ਆਉਂਦਾ ਸੀ ਕਈ ਦਿਨ।

  • @worldworld6992
    @worldworld6992 2 ปีที่แล้ว +2

    ਵਾਹਿਗੁਰੂ ਭਲੀ ਕਰੇ ਜੀ

  • @BaljinderSingh-pq8qi
    @BaljinderSingh-pq8qi 2 ปีที่แล้ว +2

    Love you Baba Ji ❤️ God bless you 🙏

  • @kamalrandhawa460
    @kamalrandhawa460 2 ปีที่แล้ว +1

    Bai ji nazaraa aa geya video dekh k....bhut vadia lggi video #wmk

  • @GamesAllReview
    @GamesAllReview 2 ปีที่แล้ว

    M iss bande da kam vekhaa bhut nice rabha mehnet palle paayi sb de😇😇

  • @surindersomi8407
    @surindersomi8407 2 ปีที่แล้ว +1

    Baba g d mehnat nu Salam polititna te police valia nu es to kuj sikhna chahida aa jaiker ehna vich kuj gairat hai ta es trah tusi v mehnat kro.

  • @reshamsidhu1825
    @reshamsidhu1825 2 ปีที่แล้ว +2

    Valley bandha 😋😋😋😋😋😋😋

  • @sahibtalwandi4327
    @sahibtalwandi4327 2 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    ਵੀਰਾ ਜੀ ਮੈਂ ਭਾਵੇਂ ਅੱਜ ਵਾਹਿਗੁਰੂ ਜੀ ਦੀ ਕਿਰਪਾ ਨਾਲ ਅਮਰੀਕਾ ਬੈਠਾ ਪਰ ਬਚਪਨ ਚ, ਆਪਣੇ ਨਾਨਾ ਜੀ ਨਾਲ ਇਹ ਟੋਕਰੇ ਬਣਾਏ ਨੇ

  • @GurpreetSingh-df5ue
    @GurpreetSingh-df5ue 2 ปีที่แล้ว +2

    👍👍👍

  • @gursewaksidhu7315
    @gursewaksidhu7315 2 ปีที่แล้ว

    V good Beer ji. Waheguru ji Ka kalsha waheguru ji ki Fathey

  • @sukhwindersinghsekhasekha4038
    @sukhwindersinghsekhasekha4038 2 ปีที่แล้ว +1

    Punjab jindabad punjabi jindabad

  • @janakkumar3275
    @janakkumar3275 ปีที่แล้ว

    Bhut sakhit mehnat hy tokry de life v hypar kam karan waly da mull nahi ...satguru bhalla kary.

  • @maninderkaur5514
    @maninderkaur5514 2 ปีที่แล้ว

    bhut wdia gll bat 🙏🙏

  • @harbhajansingh2620
    @harbhajansingh2620 2 ปีที่แล้ว

    ਹੱਕ ਦੀ ਕਮਾਈ ਨੂੰ ਸਲਾਮ ਐ ਜੀ !

  • @mandeepchahal7116
    @mandeepchahal7116 2 ปีที่แล้ว +1

    bhai aapka har ek bar log bahut hi achcha hota hai Moti besan Karta hai kahin logon Ko hamesha aapki sport rahegi Bhai aap bahut hi acchi video banate Ho

  • @bhupindersaini9299
    @bhupindersaini9299 2 ปีที่แล้ว

    Veer ji bot vadiya atttttttttt gall baaaaaaaaaaaat

  • @babbuwander9634
    @babbuwander9634 2 ปีที่แล้ว +2

    Very nice

  • @jasssingh5706
    @jasssingh5706 2 ปีที่แล้ว +1

    ਵੀਰ ਜੀ ਬਹੁਤ ਹੀ ਵਧੀਅਾ ਵੀਡਿੳੁ ਕਮਾਲ

  • @randhawasingh9051
    @randhawasingh9051 ปีที่แล้ว

    वाह भाई मजा आ गया

  • @meditationandrelaxation4618
    @meditationandrelaxation4618 2 ปีที่แล้ว +2

    Good job

  • @daljeetsingh6301
    @daljeetsingh6301 2 ปีที่แล้ว

    Bapu ji thuhade Varge bandeya vich hi rab vasda

  • @jsdhanoa4577
    @jsdhanoa4577 2 ปีที่แล้ว +1

    Very hard work making busket. From dhanoa

  • @Luna.cupcake
    @Luna.cupcake 2 ปีที่แล้ว +1

    Bahut mehnat y Di salute a

  • @Harjindersingh-ip4qf
    @Harjindersingh-ip4qf 2 ปีที่แล้ว +1

    Good veer ji

  • @sarbjeetsingh4767
    @sarbjeetsingh4767 2 ปีที่แล้ว

    Waheguru ji bapu nu khush rakhia

  • @bluepen215
    @bluepen215 2 ปีที่แล้ว

    Explore more hard working people like them

  • @mannmann8308
    @mannmann8308 2 ปีที่แล้ว

    Bhoot khoob

  • @MandeepKaur-ln9ni
    @MandeepKaur-ln9ni 2 ปีที่แล้ว +1

    Waheguru g bless him

  • @ritz__chauhan10
    @ritz__chauhan10 2 ปีที่แล้ว +1

    Olld is Gold pbi culture wrok

  • @dr.charanjitsingh8203
    @dr.charanjitsingh8203 2 ปีที่แล้ว

    Salute !

  • @rajideol680
    @rajideol680 2 ปีที่แล้ว +1

    Bahut jyada vidha keta video bena ka 👍👍

  • @kisankaur4459
    @kisankaur4459 2 ปีที่แล้ว

    Beautiful Hand Made Basket Such s Lovely Things!!!!!!!!!!!!!!!!!!!!!

  • @kuldeepdhimanburmi6049
    @kuldeepdhimanburmi6049 2 ปีที่แล้ว +1

    👍

  • @sandeepsidhu2619
    @sandeepsidhu2619 2 ปีที่แล้ว

    ਬਹੁਤ ਚੰਗਾ ਕੰਮ ਆ

  • @hunterssingh5960
    @hunterssingh5960 2 ปีที่แล้ว +3

    Bai share krya kro like krya kro eda diyan videos

  • @joggaaujla3280
    @joggaaujla3280 2 ปีที่แล้ว

    Very good hardworking man

  • @charanjeetbrar8633
    @charanjeetbrar8633 2 ปีที่แล้ว

    Bai teri mehant nu fl lave Rb ,hard wrk

  • @bholarammalhotra3278
    @bholarammalhotra3278 2 ปีที่แล้ว

    Kya bat hai j!🤔

  • @UmeshKumar-qv2yd
    @UmeshKumar-qv2yd 2 ปีที่แล้ว

    Mehnat nu salam baba g

  • @parkashkaur131
    @parkashkaur131 2 ปีที่แล้ว +1

    👌🙏

  • @bluepen215
    @bluepen215 2 ปีที่แล้ว +1

    Good g

  • @kewal1370
    @kewal1370 2 ปีที่แล้ว

    Rab..Maher.. kra

  • @kulvindersandhu6651
    @kulvindersandhu6651 2 ปีที่แล้ว

    Wmk🙏🙏

  • @gopygill2210
    @gopygill2210 2 ปีที่แล้ว +1

    Wahe.guru.ji

  • @jagjitsinghdhillon9325
    @jagjitsinghdhillon9325 2 ปีที่แล้ว +2

    pind de a din yaad a ghe veer

  • @harpreetsivia9067
    @harpreetsivia9067 2 ปีที่แล้ว

    Bhut wadiya veer ji...hor video bnao eiwe hath nal Kam krn wle dii...hath nal bne sandh bre jankari deo

  • @hardeepsingh1225
    @hardeepsingh1225 2 ปีที่แล้ว +1

    Good

  • @LEGENDREX
    @LEGENDREX 2 ปีที่แล้ว

    Waheguru

  • @gurjantsidhu1432
    @gurjantsidhu1432 2 ปีที่แล้ว

    God bless you

  • @jaspalsinghgill3748
    @jaspalsinghgill3748 2 ปีที่แล้ว +1

    Love you 22ji

  • @MandeepSingh-jc9fx
    @MandeepSingh-jc9fx 2 ปีที่แล้ว

    Waheguru ji mehar krn parvar te

  • @MandeepKaur-kf3jx
    @MandeepKaur-kf3jx 2 ปีที่แล้ว

    ❤❤👍👍

  • @GurpreetSingh-uw5ok
    @GurpreetSingh-uw5ok 2 ปีที่แล้ว

    Good y ji

  • @mohinderkaur7867
    @mohinderkaur7867 2 ปีที่แล้ว +1

    Very niceji

  • @bains2211
    @bains2211 2 ปีที่แล้ว +1

    lov u baba g

  • @ranikaur4861
    @ranikaur4861 2 ปีที่แล้ว

    🙏

  • @HARJEETSINGH-yv1np
    @HARJEETSINGH-yv1np 2 ปีที่แล้ว +1

    Very nice ji

  • @nirmalsingh1513
    @nirmalsingh1513 2 ปีที่แล้ว

    Very good Fun bai v poora Rang Ch ho k 2 Card la k Lagga ha

  • @harpalsingh2381
    @harpalsingh2381 2 ปีที่แล้ว +1

    🙏 waheguru ji 🙏 Mehar Karo ji 🙏🎉🎉🎉🎉🎉

  • @jsingh843
    @jsingh843 2 ปีที่แล้ว +3

    eh hunde dildaar bande baaki sab jhooth

  • @mndeepkor945
    @mndeepkor945 2 ปีที่แล้ว

    👌👌🙏🙏

  • @SukhdevSingh-nu9eg
    @SukhdevSingh-nu9eg 2 ปีที่แล้ว

    Waheguru ji

  • @kulbirkaur2968
    @kulbirkaur2968 2 ปีที่แล้ว

    🙏👍

  • @MohanSingh-ke8he
    @MohanSingh-ke8he 2 ปีที่แล้ว

    Bai ji men salam karda Bai no metu Bai di mahet tu 💖🙏💖💘🥀🌹🥀🌹🇮🇳