PDC SUPER SEEDER 2022 TEST ON SWARAJ 855 SIMPLE TRACTOR

แชร์
ฝัง
  • เผยแพร่เมื่อ 19 ต.ค. 2024

ความคิดเห็น • 66

  • @kulwinderkhattra1711
    @kulwinderkhattra1711 2 ปีที่แล้ว +14

    4 ਲੀਟਰ ਨਾਲ ਤਾਂ ਰੋਟਾਵੀਟਰ ਵੀ ਨਹੀਂ ਚਲਾਓਦਾ ਸੁਪਰਸੀਡਰ ਕਿਵੇਂ ਚਲਾਓ

  • @jaskarandhaliwal9011
    @jaskarandhaliwal9011 2 ปีที่แล้ว +7

    ਇਹਦਾ ਪਤਾ ਤਾਂ ਪੀਲੀ ਪੂਸਾ ਦੇ ਪਰਾਲ ਵਿੱਚ ਪਤਾ ਲੱਗੂ। ਆਪਣੇ ਏਰੀਏ ਵਿੱਚ 7 ਫੁੱਟ ਵੀ ਮਸਾਂ ਚੱਲੂ। ਟ੍ਰੈਕਟਰ 15 ਲੀਟਰ ਨੂੰ ਮੂੰਹ ਮਾਰੂ ਜੇ ਪੀਲੀ ਪੂਸਾ ਵਾਲੇ ਵਾਹਨ ਵਿੱਚ ਵਾਹ ਪੈ ਗਿਆ।

    • @amitojesingh7063
      @amitojesingh7063 2 ปีที่แล้ว +1

      ਬਾਈ ਪੀਲੀ ਪੂਸਾ ਵਿੱਚ ਜਿਆਦਾ ਸੌਖਾ ਚਲਦਾ

    • @amitojesingh7063
      @amitojesingh7063 2 ปีที่แล้ว +1

      ਐਵੇਂ ਲੋਕਾਂ ਨੂੰ Negitive ਨਾ ਕਰੋ, ਜੇ ਕੋਈ ਕਿਸਾਨ ਅੱਗ ਨਹੀਂ ਲਾਉਣਾ ਚਾਹੁੰਦਾ ਤਾਂ ਥੋਡੇ ਵਰਗੇ ਵਾਲੇ ਸਿਆਣੇ ਮੱਤ ਦੇਣ ਲੱਗ ਜਾਂਦੇ ਆ, ਲੋਕਾਂ ਨੂੰ ਅੱਗ ਲਾਉਣ ਲਈ ਮਜਬੂਰ ਕਰਦੇ ਆ

    • @gurwinderaulakh6746
      @gurwinderaulakh6746 2 ปีที่แล้ว

      @@amitojesingh7063 reason

    • @jaskarandhaliwal9011
      @jaskarandhaliwal9011 2 ปีที่แล้ว +2

      @@amitojesingh7063 ਭਰਾਵਾ ਸਾਨੂੰ ਸਾਰੀਆਂ ਗੱਲਾਂ ਦਾ ਪਤਾ ਸਾਡੇ ਸਾਹਮਣੇ ਹੀ ਚਲਦੇ ਹੁੰਦੇ ਆ ਟ੍ਰੈਕਟਰ। ਲਾਟ ਨਹੀਂ ਟੁੱਟਦੀ ਟ੍ਰੈਕਟਰ ਦੀ ਵਾਹਨ ਵਿੱਚ। ਤੂੰ 855 ਪਿੱਛੇ 7 ਫੁੱਟ ਸੁਪਰ ਸੀਡਰ ਪਾ ਕੇ ਲਿੱਦ ਵਾਲੀ ਲਾਈਨ ਵਿੱਚ ਚਲਾ ਕੇ ਦਿਖਾ ਦੇਈ ਜੇ ਟ੍ਰੈਕਟਰ ਨਾ ਬੰਦ ਹੋਇਆ। ਸਾਨੂ ਹਰ ਸਾਲ ਉਪਰੋਂ ਲਿੱਦ ਮਚਾਉਣੀ ਪੈਂਦੀ ਆ ਫੇਰ ਕਿਤੇ ਟ੍ਰੈਕਟਰ ਸੌਖਾ ਚਲਦਾ।

    • @jaskarandhaliwal9011
      @jaskarandhaliwal9011 2 ปีที่แล้ว +4

      @@amitojesingh7063 ਅਸੀਂ ਵੀ ਹਰ ਸਾਲ ਸੁਪਰ ਸੀਡਰ ਨਾਲ ਹੀ ਕਣਕ ਬਿਜਵਾਉਂਦੇ ਆ। ਅੱਖਾਂ ਦੇ ਸਾਹਮਣੇ ਟ੍ਰੈਕਟਰ ਚਲਦਾ ਹੁੰਦਾ। ਜੇ ਪਰਾਲੀ ਮਚਾਏ ਬਿਨਾਂ ਕਣਕ ਬੀਜਣੀ ਆ 65 hp ਤੋਂ ਛੋਟਾ ਟ੍ਰੈਕਟਰ ਨੀ ਚਲਦਾ ਉਹ ਤੇਲ ਹੀ ਖਾਉ ਕੰਮ ਨਹੀਂ ਨਿੱਬੜਦਾ ਫੇਰ। 963 ਦੀ ਵੀ 7 ਫੁੱਟ ਰੋਟਾਵੇਟਰ ਤੇ ਜਾਨ ਨਿਕਲਦੀ ਆ। ਸਾਨੂੰ ਗਿਆਨ ਦੇਣ ਦੀ ਲੋੜ ਨੀ ਅਸੀਂ ਆਵਦੇ ਤਜ਼ਰਬੇ ਸਾਂਝੇ ਕਰਦੇ ਆ। ਹਰੇਕ ਨੂੰ ਅਧਿਕਾਰ ਆ ਆਵਦੀ ਗੱਲ ਰੱਖਣ ਦਾ। ਮੈਂ ਵੀ ਅੱਗ ਲਾਉਣ ਦੇ ਹੱਕ ਵਿੱਚ ਨਹੀਂ।

  • @gurlaiksingh9902
    @gurlaiksingh9902 2 ปีที่แล้ว +5

    Vr ji sade kol 3 ja sejan va P. D. C super sedar da swaraj 855 te vadiya chalda 7 Litar khan da 1 kille da

  • @inderdhaliwal7581
    @inderdhaliwal7581 2 ปีที่แล้ว +1

    Bai sira pdc 3 sal ho gae Sanu chlodiya nu high low gher 60di Sonalika te

  • @amanpreetchahal5308
    @amanpreetchahal5308 2 ปีที่แล้ว +4

    Bai mera kol sonalika 745 aa Rx PDC da super seader aa pura vdia chll da

  • @ਮੁਸ਼ਤਾਖਚੰਦ
    @ਮੁਸ਼ਤਾਖਚੰਦ 2 ปีที่แล้ว +1

    ਜੋਨਡੀਅਰ ਅੱਠ ਫੁੱਟੇ ਸੂਪਰਸੀਡਰ ਤੇ ਇੱਕ ਘੰਟੇ ਦਾ ਅੱਠ ਲੀਟਰ ਖਾਦਾ ਇੱਕ ਖੇਤ ਦਾ ਬਾਰਾ ਲੀਟਰ ਡੇੜ ਘੰਟੇ ਚੋ ਖੇਤ ਬੀਜ ਹੁੰਦਾ

  • @PARMINDERSINGH-jh4pr
    @PARMINDERSINGH-jh4pr 2 ปีที่แล้ว +2

    veer 855 te kine de garari pae c super seeder de

  • @jarnailsinghbal3709
    @jarnailsinghbal3709 2 ปีที่แล้ว +2

    ਸਵਰਾਜ,14,9,28 ਦੇ ਟਾਇਰਾਂ ਵਿੱਚ ਹੋਲੀ ਚੱਲੋ

  • @gagankhokhar9789
    @gagankhokhar9789 2 ปีที่แล้ว

    Zimidara nu chapen nu firde ne ki saade vik jaan bs tractor bhaame asha hove agle kole

  • @splendormodificationlovers7003
    @splendormodificationlovers7003 2 ปีที่แล้ว

    ਵੀਰਜੀ 42ਤੋਂ 50 ਹੂਓਸ ਪਾਵਰ ਦੇ ਲਵੋ ਤਾਕਿ ਕਿਸ਼ਾਨਦਾਫੈਦਾ ਹੋਵੇ ਅੱਜ ਦੇ ਟਾਈਮ ਵਿੱਚ

  • @sukhkhattra2826
    @sukhkhattra2826 2 ปีที่แล้ว +5

    ਸੱਚੀ ਜਿਹੀ ਗੱਲ 4 5ਲੀਟਰ ਘੰਟੇ ਦਾ ਜੋਨਡੀਅਰ 5405 😂😂😂😂

    • @baljinderghuman8145
      @baljinderghuman8145 2 ปีที่แล้ว +1

      😃😃

    • @yadwindersinghbrar4967
      @yadwindersinghbrar4967 2 ปีที่แล้ว +2

      Bhai John Deere power zyada hon nal comfortable chalo te diseal vi ghat layo ga

    • @LakhwinderSingh-un5gt
      @LakhwinderSingh-un5gt 2 ปีที่แล้ว +1

      655 5405 10 ਲੀਟਰ ਡੀਜ਼ਲ ਫੂਕ ਦਿੰਦੇ ਹਨ 1ਕਿਲੇ ਦਾ

    • @sukhkhattra2826
      @sukhkhattra2826 2 ปีที่แล้ว

      @@yadwindersinghbrar4967 Bai 8 10 litre to koi ghat ni Khanda super seeder te jhoot bolna fer gal alag hai

    • @yadwindersinghbrar4967
      @yadwindersinghbrar4967 2 ปีที่แล้ว +1

      @@LakhwinderSingh-un5gt fer tusi das deo kehda tractor jyada diesel nahi lenda

  • @pargatrandhawa5394
    @pargatrandhawa5394 2 ปีที่แล้ว +4

    4..5 litre nal ta 5405 rotavator nhi chl skda bai ji kq camera te kissan vera kolo jhoth bula jnde oh .. super seeder de starting 8..9 litre to 10.. 12 liter tk jnde bai ji

    • @PRIMETRACTORS
      @PRIMETRACTORS  2 ปีที่แล้ว

      ਬਾਈ ਵੀਰ ਨੂੰ ਮੈਂ ਇਹ ਕਿਹਾ ਸੀ ਵੀ ਤੁਸੀਂ ਸੱਚ ਦੱਸਣਾ , ਕਿਉਂਕਿ ਮੈ ਨਹੀਂ ਚਹੁੰਦਾ ਵੀ ਕੋਈ ਗੁਮਰਾਹ ਹੋਵੇ , ਤੁਸੀਂ ਚਾਹੋ ਤਾ ਬਾਈ ਦੇ ਪਿੰਡ ਜਾ ਕ ਪਤਾ ਕਰ ਸਕਦੇ ਹੋ

    • @adityarai1000
      @adityarai1000 2 ปีที่แล้ว

      Sada tractor aa bai rotavater ch 5 liter khanda aa

    • @sanjudeswal1725
      @sanjudeswal1725 2 ปีที่แล้ว

      @@PRIMETRACTORS sahi baat bai

  • @GurpreetSingh-pe6ou
    @GurpreetSingh-pe6ou ปีที่แล้ว

    PDC RATE KI A Y SUBSIDY KAT KE DSYO JE KISE VEER NU PRA HOWE JA KOI RATE LIST HOWE JI

  • @Punjabicouple3
    @Punjabicouple3 2 ปีที่แล้ว +1

    Bhut Vdiya Jankari Veer

  • @parshantpanjeta6438
    @parshantpanjeta6438 2 ปีที่แล้ว

    Bai ji chikni mitti me chla ke video bnao ferr pta lgega asal quality ka

  • @vanshkamboj4888
    @vanshkamboj4888 2 ปีที่แล้ว

    Vr ji Sade kol sonalika 750 h super seeder lena h isda rate Kitna h te sapseedi kitni h

  • @Puneet96763
    @Puneet96763 9 หลายเดือนก่อน

    Bhai जी नमस्कार मैं up varanasi se बोल रहा है
    Mere पास स्वराज 855 2 स्पीड ट्रैक्टर है 2016 मॉडल और मेरे को सुपर सीरीज लेना था
    आपसे निवेदन है की आप मेरे को कोई एक aachi कंपनी का सुपर सीडर बता दीजिए बहुत मेहनत से पैसे जुटाए है कही ऐसा ना हो सुपर सीडर ले लिया और ट्रैक्टर खीच न पाए या कुछ और दिक्कत हो जाय
    To aap मेरे को बता दीजिए की किस कंपनी का सुपर सीडर बेस्ट रहेगा मेरे साइड जगतजीत गुरबाज और सिनोलका के सुपर सीडर है

    • @Powerofcpr689
      @Powerofcpr689 2 หลายเดือนก่อน

      maschio ka best

  • @kishanveer2722
    @kishanveer2722 2 ปีที่แล้ว +3

    855✊❤️❤️❤️❤️💪💪💪💪🏁🏁

  • @baljinderghuman8145
    @baljinderghuman8145 2 ปีที่แล้ว +5

    4 liter te Khali kha janda eh 😃

  • @kamalvir1231
    @kamalvir1231 2 ปีที่แล้ว +1

    Pusha te result pata lagu ga ji

  • @yadwindergill2391
    @yadwindergill2391 2 ปีที่แล้ว +2

    22 g 855 nu kine dande wale gear layia

  • @simranjeetjohal3804
    @simranjeetjohal3804 2 ปีที่แล้ว +1

    bai ji 855 piche 8 futt v chal ju
    baki gal safai di aa oh ta speed ghat kr ke ape vdia aou gi

    • @baljeetchabbar9322
      @baljeetchabbar9322 2 ปีที่แล้ว

      Bhai 7foot lwa.. Mere koll swaraj aa high low सिस्टम jaswant super seeder bhut wadia aa

  • @Punjabicouple3
    @Punjabicouple3 2 ปีที่แล้ว +2

    ✌🏻👍

  • @kalekasaraoks7218
    @kalekasaraoks7218 2 ปีที่แล้ว +3

    John deree 10 12 liter kanda

  • @JatinderSingh-9997
    @JatinderSingh-9997 2 ปีที่แล้ว +1

    Swaraj a b c gear ⚙️ fiast gair aja v jyada tej

  • @officialamanvirk1912
    @officialamanvirk1912 2 ปีที่แล้ว +1

    Veer mere kol sonalika 750 8 foot shaktiman da chali da a

  • @rudrapolist2667
    @rudrapolist2667 2 ปีที่แล้ว +1

    Abi to ye prali hari h jb shukh jayegi tb shi pta chlega

  • @raghbirsingh4837
    @raghbirsingh4837 2 ปีที่แล้ว +1

    Sakht miti cha chla ke dikhayo bai

  • @jatt8683
    @jatt8683 2 ปีที่แล้ว

    John Deere 5405-5Liter nhi 12liter landa Superseader ta

  • @Man855man
    @Man855man 2 ปีที่แล้ว

    Yr 855 superseeder lai thik ni ha yr baki dhakka ee aa creep speed ni edi 8 foot superseeder lai at least 65hp tractor sahi aa khul k chlda

    • @yadwindersinghbrar4967
      @yadwindersinghbrar4967 2 ปีที่แล้ว +1

      Tuhade samne a vadia chali janda

    • @Man855man
      @Man855man 2 ปีที่แล้ว

      @@yadwindersinghbrar4967 veer apne kol 265 mahindra a 7feet 8 feet rotavator paida khichda pura but yr ha te dhakka ee a jihdi chij jis vaste bani ee ni kyu fer nuksaan karauna
      Tractor di life ghat jandi aa

    • @dhuan_barrol_55ale
      @dhuan_barrol_55ale ปีที่แล้ว

      @@yadwindersinghbrar4967 chakkar kina tood k chal reha ? ਲਿੱਦ ਦੇ ਉੱਪਰੋ chalao bandh hoo jana 8 futta ta

  • @punjabijatt535
    @punjabijatt535 2 ปีที่แล้ว

    swraj wala kam okhaa aa

  • @kalekasaraoks7218
    @kalekasaraoks7218 2 ปีที่แล้ว +2

    855 gera v ni dinda

  • @kalekasaraoks7218
    @kalekasaraoks7218 2 ปีที่แล้ว +1

    Nale pili ouhsa pata lagda

    • @PRIMETRACTORS
      @PRIMETRACTORS  2 ปีที่แล้ว

      Pili ousha di parali vich vi chll penda bai koi vaddi gall nhi

    • @navdeepsingh6891
      @navdeepsingh6891 2 ปีที่แล้ว

      Veer 5 ltr nal John dear kade nahi chalda

    • @sumitrathee3625
      @sumitrathee3625 2 ปีที่แล้ว

      Bhai ji swaraj 855 m konsa gear box chlta h 3 speed me chakr hi nhi milte

  • @balwindersinghganda1143
    @balwindersinghganda1143 2 ปีที่แล้ว

    Gap marda 4liter da

  • @arunsharma9667
    @arunsharma9667 2 ปีที่แล้ว

    Swaraj band hoon nu phirda