ਰੋਟਾਵੇਟਰ ਜਾਂ ਸੁਪਰ ਸੀਡਰ ਦੇ ਚੱਕਰ ਸੈੱਟ ਕਰਨ ਦਾ ਆਸਾਨ ਜਿਹਾ ਤਰੀਕਾ rotavator super seeder rpm set kaise kren

แชร์
ฝัง
  • เผยแพร่เมื่อ 29 ธ.ค. 2024

ความคิดเห็น • 145

  • @BhupinderSingh-dj1em
    @BhupinderSingh-dj1em 2 ปีที่แล้ว +46

    ਸਦਾ ਖ਼ੁਸ਼ ਰਹਿ ਸੱਜਣਾ, ਹੱਸਦਾ ਤੇ ਵੱਸਦਾ ਰਹਿ ਸੱਜਣਾ ਬਾਉਤ ਵਧੀਆ ਕੰਮ ਦੀਆਂ ਗੱਲਾਂ ਨੇ ।

  • @AvtarSingh-pw7fv
    @AvtarSingh-pw7fv 2 ปีที่แล้ว +51

    ਸਿਆਣੇ ਕਹਿੰਦੇ ਹੁੰਦੇ ਸਨ ਵੀ ਜਰੂਰੀ ਨਹੀਂ ਹਰੇਕ ਪੜ੍ਹੇ ਬੰਦੇ ਨੂੰ ਜਿਆਦਾ ਨੌਲਜ ਹੋਵੇ ਕਈ ਵਾਰੀ ਕੜੇ ਬੰਦੇ ਨੂੰ ਪੜ੍ਹੇ ਨਾਲੋਂ ਜਿਆਦਾ ਨੌਲਜ ਹੁੰਦੀ ਹੈ ਜਿਸ ਦਾ ਸਬੂਤ ਆਹ ਬਾਈ ਹੈ ਜਿਸ ਕਈ ਮਿਸਤਰੀਆਂ ਨਾਲੋਂ ਜਿਆਦਾ ਜਾਣਕਾਰੀ ਹੈ

  • @davindersidhu4828
    @davindersidhu4828 2 ปีที่แล้ว +32

    ਇਸ ਬਾਈ ਦੀਆਂ ਸਾਰੀਆਂ ਗੱਲਾਂ ਠੀਕ ਨੇ । ਸ਼ਾਬਾਸ਼ ਬਾਈ

  • @parmvirsinghgill04
    @parmvirsinghgill04 2 ปีที่แล้ว +18

    ਸਰਦਾਰ ਸੇਵਕ ਸਿੰਘ ਜੀ ਤੁਸੀ ਵੀਡੀਓ ਦਾ ਨਾਮ ਬਿਲਕੁਲ ਠੀਕ ਰਖਿਆ ਸਚਮੁੱਚ ਹੀ ਪੀ ਐਚ ਡੀ ਹੈ ਵੀਰ

  • @lavi9136
    @lavi9136 2 ปีที่แล้ว +27

    ਬਾਈ ਜੀ ਟਰੈਕਟਰ ਤਾ ਠੀਕ ਪਰ ਇਹ ਓਹ ਪ੍ਰਾਈਵੇਟ ਕੰਪਨੀਆਂ ਨੇ ਜੋ ਸਾਡੀਆਂ ਤੇ ਹੋਰਾਂ ਦੇਸ਼ਾਂ ਜ਼ਮੀਨਾਂ ਆਪਣੇ ਹੱਥ ਵਿੱਚ ਕਰਨੀਆਂ ਚਾਹੁਦੀਆ ਨੇ ਇਹ ਆਪਣੇ ਬਰੈਡਾ ਨੂੰ ਮਸੂਰ ਕਰ ਰਹੀਆਂ ਨੇ 🙏

  • @supinderdhaliwal223
    @supinderdhaliwal223 2 ปีที่แล้ว +9

    ਵਾ ਕਮਾਲ ਇਨਸਾਨ
    ਘੈਟ ਜਾਣਕਾਰੀ ਐ
    ਛੋਟੇ ਟੈਰਾ ਵਾਲੀ ਗੱਲ ਵੀ ਸਹੀ ਹੈ

  • @darshandhillonsingh2657
    @darshandhillonsingh2657 2 ปีที่แล้ว +11

    ਵੀਰ ਜੀ ਦੀਆਂ ਸਿੱਖਿਆਵਾਂ ਬਹੁਤ ਹੀ ਵਧੀਆ ਸਾਡੇ ਕੋਲ 35 ਡੀ ਆਈ ਹੈ 45 ਦਾ ਇੰਜਨ ਕਰ ਦਿੱਤਾ ਟਾਇਰ 12 ਦੇ ਹਨ 98 ਚ ਇਜੰਨ ਹੋਇਆ ਪਾਵਰ 50 ਐਚ ਪੀ

  • @HarinderSingh-zb1gn
    @HarinderSingh-zb1gn 2 ปีที่แล้ว +8

    ਧਨਵਾਦ ਵੀਰ ਜੀ ਵਧੀਆ ਢੰਗ ਨਾਲ ਜਾਣਕਾਰੀ ਦੇਣ ਲਈ 🙏

  • @guru.g_
    @guru.g_ 2 ปีที่แล้ว +3

    Kamal di jankar hai bro sari game chakran di hai..

  • @Karnailsingh-3360
    @Karnailsingh-3360 2 ปีที่แล้ว +1

    ਗੱਲਾ ਸਾਰੀਆਂ ਵਧੀਆ ਕਰੀਆ ਬਾਈ ਨੇ

  • @Deviljaat22
    @Deviljaat22 ปีที่แล้ว +2

    Banda bilkul 💯 shi gal bolta hh
    ❤❤❤❤❤❤❤😊😊😊

  • @VirenderSinghRj31
    @VirenderSinghRj31 2 ปีที่แล้ว +3

    बहुत बढ़िया जानकारी ❤ਧੰਨਵਾਦ ਜੀ

  • @nirvailsingh5334
    @nirvailsingh5334 ปีที่แล้ว +1

    ਸਹੀ ਗੱਲ ਆ ਵੀਰ ਦੀ❤

  • @bholabrar346
    @bholabrar346 2 ปีที่แล้ว +1

    Sira Bai bhut jiada jankari aah jiada kitaba parn vala kitabi cockroach ban janda par esh vir da dimag bhut aah

  • @hmthdlover
    @hmthdlover 2 ปีที่แล้ว +5

    Bahut vadiya jankari ditti a bro

  • @bahadursingh9718
    @bahadursingh9718 2 ปีที่แล้ว

    Vir.ji.kisana.nu.bahut.vadhia.jankari.diti.tuhada.dhanbad.

  • @chan3sran373
    @chan3sran373 2 ปีที่แล้ว +2

    Dil khush kar dita veer g

  • @HappySingh-bx2jh
    @HappySingh-bx2jh ปีที่แล้ว +2

    👉ਧੰਨਵਾਦੀ ਜਾਨਕਾਰੀ ਦਾ ਗਿਆਨ ਵੀ ਰੱਲ ਮਿਲ ਕੇ ਸਕੋ ਜੀ ਇਹ ਵੀ ਇੱਕ ਲੰਗਰ ਹੈ ਜੀ ਸੇਵਕ ਸਿੰਘ ਜੀ ਧੰਨਵਾਦੀ ਹਾਂ

    • @sadhusinghbhullar7339
      @sadhusinghbhullar7339 5 หลายเดือนก่อน +1

      Happy singh veer Dhanbad langar theek ral mil khao

  • @mandeep.sushigureeki5072
    @mandeep.sushigureeki5072 2 ปีที่แล้ว +6

    ईस बेटे के पिता जी ने बहुत ही अच्छे कर्म कीये है क्योकी बेटा पिता की आत्मा होता है

  • @vinaypalsingh980
    @vinaypalsingh980 2 ปีที่แล้ว +2

    Boht knowledge hai 22 nu

  • @surinderpalsingh485
    @surinderpalsingh485 หลายเดือนก่อน

    Very informative ,🙏🙏

  • @ramandullat444
    @ramandullat444 2 ปีที่แล้ว

    Bahut kamm dia gallan dasda veer

  • @gurmailsinghgill8487
    @gurmailsinghgill8487 ปีที่แล้ว +1

    ਸੁਕਰੀਆ

  • @satpalSingh-cw1uo
    @satpalSingh-cw1uo 2 ปีที่แล้ว +2

    Veer ji very good information

  • @sadhusinghbhullar7339
    @sadhusinghbhullar7339 2 ปีที่แล้ว +1

    ਦਿਮਾਗ ਦੀ ਵਰਤੋਂ ਕਰੋ ਠੀਕ ਕਿਹਾ ਵੀਰ ਨੇ

  • @AforAzaad
    @AforAzaad 3 หลายเดือนก่อน

    Veer ji atki agerizon 8ft super seeder 2024 model and Holland 3630 super plus 2020 nall jameen wahi si low first gear vich video vi hai mere kol half lift nall vi 9 inch to plus gehrai si seeder di. Tractor sirf 20 to 22 chakker te si koi aukha ni si engine fir vi koi chakkar match karn di lod ta ni?

  • @djstarferozepur9348
    @djstarferozepur9348 2 ปีที่แล้ว

    Bahut vadia veer ji

  • @bluepen215
    @bluepen215 2 ปีที่แล้ว

    Boht vdia g

  • @sukhwindersingh76
    @sukhwindersingh76 2 ปีที่แล้ว +6

    ਸਤਿ ਸ੍ਰੀਅਕਾਲ ਜੀ,ਦਸ਼ਮੇਸ਼ ਦਾ 8 ਫੁੱਟ ਹੈ ਸੁਪਰ ਸੀਡਰ,9500 ਮੈਸੀ ਤੇ ਚਲਾਉਣਾ ਐ ਜੀ ,ਸੈਟਿੰਗ ਦੱਸਣਾ,ਜਾਂ ਮੋਬਾਈਲ ਨੰਬਰ ਦੇਣਾਂ ਜੀ

  • @skmjaatjmidar
    @skmjaatjmidar ปีที่แล้ว +1

    Ram ram bhai ji bhai mere farmtrck 45 supar mex jab tractor thoda chalne ke bad gayer bhut kathin neklte h celch plet ok h petrol se saf kar de pedal me please bhi h 1000 ghnte chlya h tractor bas tractor 20 ment chlne ke bad ye problam aati h plz help me ya aap ka no sed kar do aap se baat kar ke sari problam batata hu 👏👏👏

  • @bluepen215
    @bluepen215 2 ปีที่แล้ว +2

    God bless you

  • @baljinderkaur-yv1yj
    @baljinderkaur-yv1yj 2 ปีที่แล้ว +2

    je lise kol 7 ha 8 futta. rootaveter vikao hove tan daso ji

  • @Mixmasala6584
    @Mixmasala6584 9 หลายเดือนก่อน

    Y sonalika 750 2 speed 8 futt tutawater a dkhe Marda 1718 grari a ki Krna phu y

  • @sandhu31wala
    @sandhu31wala 5 หลายเดือนก่อน

    Y ji mere koll 24 model 5210 aw superseeder dasmesh da kinne diya pulliya payiye

  • @jatindertiwana82
    @jatindertiwana82 2 ปีที่แล้ว

    Sira y ji

  • @arjun.tractor
    @arjun.tractor 7 หลายเดือนก่อน

    pji Arjun de piche kehri grari chalu tillmate da 8fitt rotavator aa

  • @Jaskaransingh90470
    @Jaskaransingh90470 ปีที่แล้ว

    Veer massey 2 speed te chouna super seeder keni number paea garari

  • @srsingh052
    @srsingh052 2 ปีที่แล้ว +2

    bai ji 5310 gear pro te super sedar ch kedi grari chalu gi 8ft te

  • @gurvindersinghwander8572
    @gurvindersinghwander8572 2 ปีที่แล้ว +1

    Johndeere 5210 8ft rotavetor de kedi garrai chalu daso

  • @karamjitsingh6875
    @karamjitsingh6875 2 ปีที่แล้ว +2

    Grareian da size baso g
    Kine dande ne grare de

  • @ਮੁਸ਼ਤਾਖਚੰਦ
    @ਮੁਸ਼ਤਾਖਚੰਦ 2 ปีที่แล้ว +2

    ਬਾਈ ਅਸੀ ਐਗਰੀਜੋਨ ਦਾ ਸੂਪਰਸੀਡਰ ਲਿਆ ਸ਼ਪੈਸ਼ਲ ਇੰਡੀਸ਼ਨ ਤੇ ਚਲਾਇਆ ਤਾ ਘੱਟ ਸਫਾਈ ਦਿੱਤੀ ਜ਼ੋਨਡੀਅਰ ਚੌਵਨ ਜੀਰੋ ਪਾਚ ਤੇ ਚਲਾਇਆ ਤਾ ਸਫਾਈ ਵੱਧ ਆਈ ਏਦਾ ਮਤਬਲ ਹੋਲੇਡ ਦੀ ਪੀ ਟੀ ਉ ਦੇ ਚੱਕਰ ਚੌਵਨ ਜੀਰੋ ਪਾਚ ਤੋਂ ਘੱਟ ਆ

    • @buttarbrothers
      @buttarbrothers 2 ปีที่แล้ว +1

      ਹਾਂਜੀ 25-30 ਚੱਕਰ ਵਧਾਦੋ ਸਫਾਈ ਆਉਣ ਲੱਗਜੇਗੀ।

  • @HarmanSingh-sl8hc
    @HarmanSingh-sl8hc 2 ปีที่แล้ว +1

    Bro 5210 2021 model de chkra bare dso super seeder te kine de grari chaidi super seeder de

  • @charanjeetsingh9182
    @charanjeetsingh9182 2 ปีที่แล้ว

    VERY good informesn

  • @parkashtechnicalguru8777
    @parkashtechnicalguru8777 ปีที่แล้ว

    Sir.mane rotawater lena hai kon se company ka rotervater shi rahega mere liye

  • @malkitmaan907
    @malkitmaan907 2 ปีที่แล้ว +1

    Farmtrac 60 te 20 ke le kon se grari dale 16 19 ja 17 18 ji

  • @punjab3773
    @punjab3773 2 ปีที่แล้ว +2

    855 FE 2015 model ☆☆☆☆(4star)14-9-28 ਦੇ ਟਾਇਰ ਟਰੈਕਟਰ ਚੱਕਰਾਂ ਬਾਰੇ ਦੱਸੋ।

  • @JarnailSingh-fi7tg
    @JarnailSingh-fi7tg 2 ปีที่แล้ว +1

    ਵੀਰ ਜੀ ਮੋਬਾਇਲ ਨੰਬਰ ਤਾਂ ਦੱਸ ਅਸੀ ਵੀ ਮੋਬਾਇਲ ਤੇ ਪੁੱਛ ਲਈਏ ਫੋਨ ਨੰਬਰ ਨਾਲ ਲੋਕਾਂ ਦਾ ਫਾਇਦਾ ਹੋ ਜਾਵੇਗਾ

  • @prahladchand6848
    @prahladchand6848 2 ปีที่แล้ว +1

    Which Rotavator is good for Massey 1035 tractor?

  • @armanhundalhundal6850
    @armanhundalhundal6850 2 ปีที่แล้ว

    ਸੁਪਰ ਸੀਡਰ ਲੈਂਡ ਫੋਰਸ ਦਾ ਟਰੈਕਟਰ ਸੋਨਾਲੀਕਾ ਦਾ 750.3ਸਪੀਡ ਹੈ 3.25ਚੱਕਰ ਆਉਂਦੇ ਨੇ ਕਿਨੇਂ ਚੱਕਰ ਚਾਹੀਦੇ

  • @babbubrar7616
    @babbubrar7616 2 ปีที่แล้ว +3

    Wala tym lata y upload krn nu

  • @Contentofpanjab
    @Contentofpanjab 6 หลายเดือนก่อน

    ਬਾਈ 12-4-28 ਦੇ ਟੈਰ weight ni chuk ਦੇ ਇਹਨਾ ਬਾਈ

  • @karamjitsingh6875
    @karamjitsingh6875 2 ปีที่แล้ว +1

    Grareian da size ne dasya
    Holland
    J dear
    Arjun
    Vaste kehde grare thik raho

  • @abhisheksingh-qc1jx
    @abhisheksingh-qc1jx 2 ปีที่แล้ว +1

    Electricity ka meter box change krny, ky kity pssy lehty heh, punjab board

    • @manjotdhillon3364
      @manjotdhillon3364 2 ปีที่แล้ว

      Application likh ke dedo office ch das dena auna ne

  • @sehajdhillon8692
    @sehajdhillon8692 ปีที่แล้ว

    50 hp 9 feet rotavator chlu vdia

  • @dilbagsinghsarwara205
    @dilbagsinghsarwara205 2 ปีที่แล้ว

    John deere tan ik ceez aa 40 hp vi 10 futta khichda

  • @vipinchoudhry397
    @vipinchoudhry397 2 ปีที่แล้ว +1

    Good luck

  • @hardwindersandhu5701
    @hardwindersandhu5701 2 ปีที่แล้ว

    Y ki 735 FE te chlu k nii y 7 futa dso y jurr koi v

  • @dharamsingh140
    @dharamsingh140 2 ปีที่แล้ว

    bai sade kol ford 3600 a... dhakke marda

  • @karamjitkaur3760
    @karamjitkaur3760 2 ปีที่แล้ว +3

    Good y

  • @jeevanmalhi8289
    @jeevanmalhi8289 2 ปีที่แล้ว +1

    Gud

  • @kulbirsingh3661
    @kulbirsingh3661 2 ปีที่แล้ว +1

    Y g speed kime bdugi

  • @ਮੁਸ਼ਤਾਖਚੰਦ
    @ਮੁਸ਼ਤਾਖਚੰਦ 2 ปีที่แล้ว +4

    ਐਨ ਸਿੱਰਾ ਵੀਡੀਉ ਆ

  • @gurmeetsinghgurmeetsingh2599
    @gurmeetsinghgurmeetsingh2599 2 ปีที่แล้ว +1

    Single speed rotavator di setting kive karie g

  • @buttarbrothers
    @buttarbrothers 2 ปีที่แล้ว +4

    ਬਾਈ ਸਪੀਡ ਘੱਟ ਤੋਂ ਘੱਟ 180 ਚੱਕਰ 16,19 ਨਾਲ ਬਣਦੇ ਪਰ ਜਮੀਨ ਨਹੀ ਬਣਦੀ। ਸਾਡੇ ਰੋਟਾਵੇਟਰ ਸੋਨਾਲੀਕਾਂ ਦਾ ਸੀ 7 ਫੁੱਟ 17,18 ਦੀ ਗਰਾਰੀ ਪਾਈ ਸੀ ਵਧੀਆ ਚੱਲਦਾ 200 ਚੱਕਰ ਤੇ।

    • @royalnature_0006
      @royalnature_0006 2 ปีที่แล้ว

      Area di mitti da frkk houga

    • @buttarbrothers
      @buttarbrothers 2 ปีที่แล้ว

      ਸਾਡੇ ਮਿੱਟੀ ਭਾਰੀ ਐ ਗੁਰਦਾਸਪੁਰ ਵਿੱਚ। ਬਾਕੀ ਹੁਣ ਤਾਂ ਜਗਤਜੀਤ ਦਾ ਸੁਪਰਸੀਡਰ ਐ 250 ਚੱਕਰ ਤੇ ਚੱਲਦਾ ਵਧੀਆ ਕੰਮ ਕਰਦਾ।

    • @Jinder681
      @Jinder681 2 ปีที่แล้ว

      @@buttarbrothers jagjeet ch kina kina ala aw grari bro

    • @buttarbrothers
      @buttarbrothers 2 ปีที่แล้ว

      19-16 d a chkr 248 arjun 555 te chlda
      3 speed kita hoya.

    • @gurvailsingh2589
      @gurvailsingh2589 2 ปีที่แล้ว

      @@buttarbrothers ਬਾਈ ਤੁਹਾਡਾ ਅਰਜਨ ਪਾਵਰ ਪਲੱਸ ਆ ਜਾ ਦੂਜਾ ਸਾਡੇ ਕੋਲ 555 ਆ 50 hp ਵਾਲਾ 2 ਸਪੀਡ ਕੀ ਉਹ ਸੁਪਰ seedar ਚਲਾ ਸੱਕਦਾ

  • @MandeepSingh-yk4fz
    @MandeepSingh-yk4fz 2 ปีที่แล้ว

    855to speed ta landforce the kede grari pye ber je

  • @gurvindersingh-hl7vm
    @gurvindersingh-hl7vm 2 ปีที่แล้ว +2

    👍👍👍👍👍

  • @ManojKumar-rp8jx
    @ManojKumar-rp8jx 2 ปีที่แล้ว +1

    Veer ji 855 bare v das do kosh

  • @surindersinghmavi2380
    @surindersinghmavi2380 2 ปีที่แล้ว

    Good👍👍👍👍

  • @bhindajawandha2240
    @bhindajawandha2240 2 ปีที่แล้ว

    Ase dis mees da das ich la ta

  • @surindersingh8505
    @surindersingh8505 2 ปีที่แล้ว

    Very nice

  • @happybhullarhappybhullar4706
    @happybhullarhappybhullar4706 2 ปีที่แล้ว

    ਵਰਣਮਾਲਾ

  • @Little_Artist_1
    @Little_Artist_1 ปีที่แล้ว

    Ryt y

  • @mr.and_mrs.dandyan
    @mr.and_mrs.dandyan 2 ปีที่แล้ว

    22 g mere John deere 5204 tractor h rotavater shaktiman da h grari kedi payie 17/19,ya 17/18 ya koi hor

    • @buttarbrothers
      @buttarbrothers 2 ปีที่แล้ว

      18-17 ਪਾਦੇ ਵਧੀਆ ਚੱਲੂਗਾ।

    • @balwinderuppal5212
      @balwinderuppal5212 2 ปีที่แล้ว +1

      Bai ah veer da nbr chahida a jehra Davinder Bai nbr snd kreo

  • @gurjantsidhu5155
    @gurjantsidhu5155 2 ปีที่แล้ว

    855ਦੇ ਕਿਹੜੀ ਗਰਾਰੀ ਚੱਲੂ 13ਮਾਡਲ ਤੇ

  • @gurjitsinghkang5694
    @gurjitsinghkang5694 2 ปีที่แล้ว +1

    Nice

  • @kamalpandhu5817
    @kamalpandhu5817 2 ปีที่แล้ว

    Mahindra 265 ਚਲ ਜੂ rutavitar

  • @beantsingh-lq1tv
    @beantsingh-lq1tv 2 ปีที่แล้ว +1

    👌👌

  • @binderchema7170
    @binderchema7170 2 ปีที่แล้ว

    ਬਾਈ ਜੀ ਫਾਰਮ 60 ਨੀ ਹੱਟਦਾ ਧੱਕੇ ਮਾਰਨੋ ਕੁੱਝ ਮਰਜ਼ੀ ਕਰਲੋ

  • @romanatwal4338
    @romanatwal4338 2 ปีที่แล้ว

    Hello bhaji holland kina de gari pandi aa

  • @dharamsingh140
    @dharamsingh140 2 ปีที่แล้ว

    vadda le ni skde y tractor

  • @davindersinghgill7464
    @davindersinghgill7464 2 ปีที่แล้ว

    👍🏼👍🏼👍🏼👍🏼👍🏼

  • @ManpreetSingh-dc8rk
    @ManpreetSingh-dc8rk 2 ปีที่แล้ว

    Chart lagga hunda upar grari nal hundia pa k check kar lao

  • @jassimann7164
    @jassimann7164 2 ปีที่แล้ว

    Nyc

  • @GurjitSingh-cq7gr
    @GurjitSingh-cq7gr 2 ปีที่แล้ว

    Good g

  • @bhaugill9519
    @bhaugill9519 2 ปีที่แล้ว

    🙏🙏

  • @ਮੁਸ਼ਤਾਖਚੰਦ
    @ਮੁਸ਼ਤਾਖਚੰਦ 2 ปีที่แล้ว +3

    ਬਾਈ ਸੂਪਰਸੀਡਰ ਦੇ ਬਲੇਡਾਂ ਦੀ ਕਿੰਨੀ ਸਪੀਡ ਹੋਣੀ ਚਾਹੀਦੀ ਵਧੀਆ ਸਫਾਈ ਕਰਨ ਲਈ

    • @sukhwindersinghchahalsukhw1825
      @sukhwindersinghchahalsukhw1825 2 ปีที่แล้ว +1

      Shayad 240rmp/minute baled de

    • @saddowaltv9634
      @saddowaltv9634 2 ปีที่แล้ว

      Rotavator 180 and super seeder de 200 chakker

    • @Beant-cheema
      @Beant-cheema 2 ปีที่แล้ว

      Veer 1600 te 225 chkr chai de aa

    • @buttarbrothers
      @buttarbrothers 2 ปีที่แล้ว

      250-260 ਚੱਕਰ ਘੱਟੋ-ਘੱਟ।

    • @Jinder681
      @Jinder681 2 ปีที่แล้ว +1

      @@buttarbrothers jagtjeet 7 futta super seeder 855 2 speed kina kina ali paya y grari

  • @mobilecare6044
    @mobilecare6044 2 ปีที่แล้ว

    💯✔👍🙏🙏

  • @jagdevtoor417
    @jagdevtoor417 ปีที่แล้ว

    Par jatt nve tractor noo bahut khrid de ne.10 10 lakh rupe la dinde ne

  • @simranjeetsinghdhillon3190
    @simranjeetsinghdhillon3190 2 ปีที่แล้ว

    2511 ne ta bai lift v nhi chakni

  • @robinsinghrobinsingh6522
    @robinsinghrobinsingh6522 2 ปีที่แล้ว

    Robin Singh

  • @aulakh3600
    @aulakh3600 2 ปีที่แล้ว

    Sirrrraaaa video

  • @aracterkafan
    @aracterkafan 19 วันที่ผ่านมา

    😢

  • @samuelsauna6354
    @samuelsauna6354 2 ปีที่แล้ว

    16.19.shi.Gerr

  • @chamkormahal690
    @chamkormahal690 2 ปีที่แล้ว

    Arjun novo de chakar

  • @gurdeepbenipal9966
    @gurdeepbenipal9966 2 ปีที่แล้ว

    Bai de formule nal supper seeder chala ke dikhao y

  • @jassmann2305
    @jassmann2305 2 ปีที่แล้ว

    Bhra, da, no dsdo g

  • @Mixmasala6584
    @Mixmasala6584 9 หลายเดือนก่อน

    Hlo

  • @JagseerSingh-pl7ex
    @JagseerSingh-pl7ex ปีที่แล้ว

    Y da no do

  • @babneetkaur8490
    @babneetkaur8490 4 หลายเดือนก่อน

    phone sand karo

  • @nirmalsinghsingh2848
    @nirmalsinghsingh2848 8 หลายเดือนก่อน

    Ns.verygoodgurswaksingh