Veer g 2019 model arjun a service te tail change krida par pump ch kdey moglail ni laya ki eh paana chahida new trctr de pump ch nd kine hour chla k paana chahida
Veer jd 5105 40 hp hga 600 hours chlya e start krde ha ta v dhua ni marda je dab jawe ta v dhua ni yani marda 0 % dhua dinda e Par ghut ke chlda e ki kriye
Bai g hmt 5911 a 1998 model load te smoke karda te diesel jyada khanda kio hal hoyu ?
ਗੱਲਾਂ ਵੀਰ ਸਹੀ ਹੈ
Very good information virji 🙏🙏👍👌🙏
Bhut wdiya kmm rhe o veer ji...love u..
Rutry pump bary dso
Veer ehe teil kholan walla nut kasan nall diesel ghat da aaa kholan nall tei badhda hunda
ਬਾਈ ਨਵੀਂ ਵੀਡੀਉ ਬਣਾ ਦਿਉ ਕੋਈ
Bilkul shi gall aaa khi 22 n
Very deep knowledge and helpful for farmers
ਐਨ ਕੰਮ ਸਿੱਰਾ
Very good very nice
22ji very good
Wah mistry ji..
thax a lot
Nyc
ਬਾਈ ਜੀ ਤੁਹਾਡੀ ਨਵੀਂ ਵੀਡੀਓ ਦੀ ਉਡੀਕ ਕਰ ਰਹੇ ਹਾਂ
Farmtrac60de pump de tork kive vadu eh video jaroor bano
Same process sir
Changi jaankari
Very nice
ਵੀਰ ਰੁਟਰ ਪੰਪ ਦਾ ਵੀ ਦਸੋ
Good job
Super 👍
Good job bro
Ok bir ji
ਬਾਈ ਮੇਰੇ ਕੋਲ ਫਾਰਮਟਰੈਕ 60, 2013 ਮਾਡਲ ਹੈ ਉਸ ਦੀ ਭੱਠੀ ਵਿੱਚੋਂ ਹਲਕਾ ਹਲਕਾ ਤੇਲ ਆਉਂਦਾ ਹੈ ਤੇ 22 ਮੈਨੂੰ ਕੀ ਕਰਨਾ ਪਉ ਦੱਸਿਓ 22 ਜੀ
Head khol k seel pwogi brother
ਬਾਈ ਜੀ ਤੁਸੀਂ ਨਵੀਆਂ ਵੀਡੀਓ ਬਣਾਇਆ ਕਰੋ। ਕਿ ਬਾਈ ਕੰਮ ਹੋਰ ਕਰਨ ਲੱਗ ਗਏ ਹੋ।
ਨਹੀਂ ਵੀਰ, ਕੰਮ ਦਾ ਕੱਸ ਬਾਹਲਾ ਹੁੰਦਾ, ਪਰ ਹੁਣ ਜਿਵੇ ਤਿਵੇਂ ਟਾਈਮ ਜ਼ਰੂਰ ਦੇਣਾ ਪੈਣਾ
Very nice bro 👍👍👍👍
ਬਾਈ ਡਾਉਨ ਪੰਪ ਦੀ ਨਿਸਾਨੀ ਕੀ ਆ
Veer g sonalika nu ring powenne aa khrei company de Sahi rehhu g
Good luck
Good ji
Super super super 👍🏻
Thanks bro
Great bro Very knowledgable
ultimate
Right ji
Veer g 2019 model arjun a service te tail change krida par pump ch kdey moglail ni laya ki eh paana chahida new trctr de pump ch nd kine hour chla k paana chahida
ਅੱਜਕਲ ਜਿੰਨ੍ਹੇ ਵੀ ਟਰੈਕਟਰ ਆ ਰਹੇ ਹਨ, ਕੁਛ ਸਵਰਾਜ ਦੇ ਮਾਡਲਾਂ ਨੂੰ ਛੱਡ ਕੇ ਬਾਕੀ ਸਾਰੇ ਟਰੈਕਟਰਾਂ ਵਿਚ engine oil ਹੀ ਪੰਪ ਵਿੱਚ ਦਿੱਤਾ ਹੋਇਆ। ਲੋੜ ਨਹੀਂ ਪੰਪ ਵਿੱਚ oil ਪਾਉਣ ਦੀ। ਇਸਦਾ ਫਾਇਦਾ ਵੀ ਹੈ ਤੇ ਜਦੋਂ ਟਰੈਕਟਰ ਪੁਰਾਣਾ ਹੋਜੇ ਓਹਦਾ ਨੁਕਸਾਨ ਵੀ।
ਰੋਟਰੀ ਪੰਪ ਦੀ ਵੀਡੀਓ ਸਾਂਝੀ ਕਰੋ
gud g
Good
855trocter kala dhuaan marda hsi model 2oo3
Nozzle check krvao grm na hoi hove, nhi ta saah aala manifold check kro bnd na hoya pya hove, nhi fir pump da km hon wala h ji.
Swaraj Tower car
Veer jd 5105 40 hp hga 600 hours chlya e start krde ha ta v dhua ni marda je dab jawe ta v dhua ni yani marda 0 % dhua dinda e
Par ghut ke chlda e ki kriye
Rooter pump da diesel kive vadhona
ਇਸਦੀ ਜਾਣਕਾਰੀ ਜਲਦੀ ਹੀ ਦਿਤੀ ਜਾਊਗੀ। ਅਗਲੀ ਵੀਡੀਓ ਵਿੱਚ
Very good veer mera traktor hun jor laun lag pya hun average nu koi fark ta nhi painda
Ji nhi Aulakh sahb. Jis tra vdo vich dsia k dabda tractor jyada tail khauga. Tusi avrg kadh k dekhio hun... Thnx for coming.
@@mundamistriyada345 paji agli video
Waah Ji
👍✌️
Aacha
ਵੀਰ ਵੀਡਿਓ ਪਾ ਕੋਈ
22 mera tractor tel jyada lai janda par dabda bahut hai
ਧੰਨਵਾਦ ਜੀ , ਤੁਸੀਂ ਮੇਰੇਇਸ ਨੰਬਰ ਤੇ ਗੱਲ ਕਰੋ ਜੀ 9855051039
Bhaji video hor ni bnai
❤
Bai new video bnao video bht kam dia hundia thudia
Video Pau😊
👍
ਨੰਬਰ ਦਿਓ ਜੀ,ਤੁਹਾਡੀ ਵਰਕਸ਼ਾਪ ਕਿਧਰ ਆ,,
7009527824
ਫੋਨ ਨੰਬਰ ਜੀ
ਮਹਿਦਰਾ585ਰੀਪਰ ਤੇ ਚਕਰ ਬਹੁਤ ਘਟਾਉਂਦਾ ਹੈ ਧੂਆਂ ਮਾਰਦਾ ਕੀ ਪੰਪ ਦੀ ਸੈਟਿੰਗ ਹੋਣ ਵਾਲੀ ਹੈ ਬਾਕੀ ਕੰਮ ਠੀਕ ਕਰਦਾ ਹੈ
Engine ਦਾ ਸਿੱਧਾ ਜਾ ਹਿਸਾਬ ਸਮਝ ਲਵੋ ਜੀ।
2 ਚੀਜ਼ਾਂ ਜੋ engine ਦੇ ਅੰਦਰ ਜਾਂਦੀਆਂ ਨੇ ਹਵਾ ਤੇ ਤੇਲ। ਜੇ ਹਵਾ ਘੱਟ ਜਾਊਗੀ ਤਾਂ ਵੀ ਧੂੰਆਂ ਮਾਰੇਗਾ ਟੇ power ਨਹੀਂ ਬਣੇਗੀ ਜੇ ਤੇਲ ਘੱਟ ਮਿਲਿਆ ਤਾਂ ਵੀ power ਨਹੀਂ ਬਣੇਗੀ ਪਰ ਧੂਆਂ ਵੀ ਨਹੀਂ ਮਾਰੇਗਾ।
ਜੇ ਡੀਜਲ ਜ਼ਿਆਦਾ ਜਾਏਗਾ ਤਾਂ ਵੀ ਧੂਆਂ ਬਣੇਗਾ ਮਤਲਬ 18 ਹਿੱਸੇ ਹਵਾ ਤੇ 1 ਹਿੱਸਾ fuel ਦਾ ਹੋਵੇ ਤਾਂ ਸਹੀ ਅਨੁਪਾਤ ਨਾਲ engine ਕੰਮ ਕਰੇਗਾ।
ਜੇ ਪੰਪ down ਹੋ ਜਾਵੇ ਤਾਂ ਕਈ ਵਾਰੀ ਤੇਲ ਗਵਰਨਰ ਆਪਣੇ ਆਪ ਵਧਾ ਦਿੰਦਾ ਜਿਸ ਨਾਲ ਧੂਆਂ ਮਾਰੇਗਾ ਤੇ ਪਰ plunger ਲੀਕ ਹੋਣ ਕਰਕੇ ਦਬਦਾ ਵੀ ਰਹਿੰਦਾ ਹੈ।
ਜੇ ਕਾਲਾ ਧੂਆਂ ਮਾਰਦਾ ਹੈ ਤੇ 95% chance ਹੈ ਕੇ ਪੰਪ ਦਾ ਕੰਮ ਹੋਣ ਵਾਲਾ ਹੈ ਜੀ।
@@mundamistriyada345 ਬਾਈ ਜੀ ਤੁਸੀਂ ਨਵੀਆਂ ਵੀਡੀਓ ਬਣਾਉ ਜੀ। ਬਹੁਤ ਚਿਰ ਹੋ ਗਿਆ ਵੀਡੀਓ ਨਹੀਂ ਬਣਾਈ। ਬਾਈ ਜੀ ਆਪਣੀ ਦਕਾਨ ਦਾ ਪੂਰਾ ਪਤਾ ਵੀ ਦੱਸਿਆ ਕਰੋ ਜੀ।
?
Veer 5911 tractor kala dhuaa buht maarda whatsapp number dyo tohnu video send krda dekhyo ta ki problem ho skdi
ਥੋੜਾ ਪੰਪ ਅਡਵਾਸ ਕਰਾੳ
@@gurmejsinghpannu5912 okk veer jii
22ji very nice
Good job
Good
❤