ਬਿਨਾਂ ਤੇਲ ਵਧਾਏ ਟ੍ਰੈਕਟਰ ਦੀ ਪਾਵਰ ਕਿਵੇਂ ਵਧਾਈਏ। How to INCREASE POWER of TRACTOR without increasing OIL?

แชร์
ฝัง
  • เผยแพร่เมื่อ 7 ต.ค. 2024
  • In this video, I told you about how you can increase the power of any tractor at home, without increase the OIL amount. This trick is completely home-based. You don't need to go to any mechanic.
    ---
    #IncreasePower #Tractor #MMD
    ---
    ਜੇਕਰ ਤੁਸੀਂ ਇਸ ਤਰਾਹ ਦੀ ਹੋਰ ਵੀ ਵੀਡੀਓ ਦੇਖਣਾ ਚਾਹੋੰਦੇ ਹੋ ਤਾ ਮੇਰੇ ਚੈਨਲ ਨੂੰ SUBSCRIBE ਅਤੇ ਇਸ ਵੀਡੀਓ ਨੂੰ LIKE ਕਰੋ, ਧੰਨਵਾਦ

ความคิดเห็น • 84

  • @cheemafazilka7973
    @cheemafazilka7973 ปีที่แล้ว +10

    ਯਾਰ ਜ਼ਿੰਦਗੀ ਵਿੱਚ ਪਹਿਲਾ ਬੰਦਾ ਵੇਖਿਆ ਹੈ ਜੋ ਐਨੀ ਇਮਾਨਦਾਰੀ ਨਾਲ ਐਨੀ ਵਧੀਆ ਤੇ ਬਰੀਕੀ ਜਾਣਕਾਰੀ ਦਿੰਦਾ ਹੈ ਨਾਲੇ ਖੁਦ ਇੱਕ ਮਿਸਤਰੀ ਹੋ ਕੇ। ਇੱਕ ਵੀਰ ਨੇ ਸਹੀ ਕਿਹਾ ਕਿ ਇਹ ਦੱਸਣ ਲਈ ਵੀ ਜਿਗਰਾ ਚਾਹੀਦਾ ਹੈ, ਮੈਂ ਕਹਿੰਨਾਂ ਕਿ ਬਹੁਤ ਵੱਡਾ ਜਿਗਰਾ ਚਾਹੀਦਾ ਹੈ ਕਿਉਂਕਿ ਇਹ ਵੀਡੀਓ ਸਿਰਫ ਕਿਸਾਨ ਹੀ ਨਹੀਂ ਸਗੋਂ ਮਿਸਤਰੀ ਵੀ ਵੇਖਦੇ ਹੋਣਗੇ ਜਿਹੜਾ ਅੰਦਰੋ ਅੰਦਰ ਬਾਈ ਨਾਲ ਖ਼ਾਰ ਵੀ ਖਾਂਦੇ ਹੋਣ ਅਾ। ਆਵਦੇ ਕੰਮ ਬਾਰੇ ਕੋਈ ਵੀ ਬੰਦਾ ਜਾਣਕਾਰੀ ਨਹੀਂ ਦਿੰਦਾ ਕਿ ਸਾਡਾ ਧੰਦਾ ਚੌਪਟ ਨਾ ਹੋਜੇ ਫਿਰ ਚਾਹੇ ਓਹ ਛੋਟੇ ਤੋਂ ਛੋਟਾ ਕੰਮ ਹੀ ਕਿਉਂ ਹੋਵੇ
    ਜਿਉਂਦੇ ਵੱਸਦੇ ਰਹੋ ਵੀਰ ਜੀ, ਬਾਬਾ ਨਾਨਕ ਸਦਾ ਚੜ੍ਹਦੀ ਕਲਾ ਵਿੱਚ ਰੱਖੇ 🙏🏻 Lots of Love and blessings frm Fazilka

  • @myland973
    @myland973 2 ปีที่แล้ว +9

    ਢੁੱਕਵੀਂ ਰੈ ਦਿੱਤੀ ਭਰਾ ਨੇ 🌹🌷☀👍
    ਕਰ ਭਲਾ ਹੋ ਭਲਾ ।

  • @ਅੰਮ੍ਰਿਤਪਾਲਸਿੰਘਸਿੱਧੂ

    ਬਾਈ ਜੀ, ਨਵੀਆਂ ਵੀਡੀਓ ਵੀ ਪਾਇਆ ਕਰੋ ਜੀ। ਤੁਸੀਂ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ। ਜੋ ਹਰ ਕਿਸਾਨ ਦੇ ਕੰਮ ਦੀ ਹੈ। ਇਹ ਜਾਣਕਾਰੀ ਹੋਰ ਕੋਈ ਵੀ ਮਕੈਨਿਕ ਨਹੀਂ ਦੱਸ ਸਕਦਾ। ਇਹਨਾਂ ਦੱਸਣ ਲਈ ਵੀ ਜਿਗਰਾ ਚਾਹੀਦਾ ਹੈ। ਬਾਈ ਜੀ ਤੁਹਾਡੀ ਦਕਾਨ ਦਾ ਪੂਰਾ ਪਤਾ ਤੇ ਮੋਬਾਈਲ ਨੰਬਰ ਜਰੂਰ ਦੱਸੋ ਜੀ।

    • @mundamistriyada345
      @mundamistriyada345  2 ปีที่แล้ว +1

      ਧੰਨਵਾਦ ਜੀ , ਮੇਰਾ ਮੋਬਾਇਲ ਨੰਬਰ 9855051039

    • @sonydhillon75rx39
      @sonydhillon75rx39 2 ปีที่แล้ว

      @@mundamistriyada345 👍

  • @gurditsingh9371
    @gurditsingh9371 ปีที่แล้ว +1

    ਬਹੁਤ ਵਧੀਆ ਜਾਣਕਾਰੀ ਵੀਰ ਜੀ

  • @ਮੁਸ਼ਤਾਖਚੰਦ
    @ਮੁਸ਼ਤਾਖਚੰਦ 2 ปีที่แล้ว +5

    ਬਾਈ ਆਪਣੇ ਕੋਲ ਆ 3610ਫੋੜ ਤੇਲ ਤਾ ਖਾਦਾ ਈ ਨਹੀਂ ਖਿਚਾਈ ਤਾ ਕਈ ਵਾਰ ਬੜੇ ਟਰੈਕਟਰਾ ਤੋਂ ਵੀ ਵੱਧ ਕਰ ਜਾਦਾ ਧੁੰਆ ਤਾ ਜਮਾ ਈ ਨਹੀ ਮਾਰਦਾ ਮਰੂਤੀ ਕਾਰ ਵਾਂਗ ਉੱਠਦਾ

  • @nirmalgill6802
    @nirmalgill6802 ปีที่แล้ว +1

    ਜਿਉਦਾ ਰਹੇ ਭਰਾ

  • @gurmukhgill9274
    @gurmukhgill9274 ปีที่แล้ว +5

    Very impressive, thx for sharing knowledgeable stuff. 🙏

  • @nirmalgill6802
    @nirmalgill6802 11 หลายเดือนก่อน +1

    Very good

  • @farmerbandey8043
    @farmerbandey8043 2 ปีที่แล้ว +1

    thnq veer nwa tractor lai k v dukhi c jor ni launda c company ne engine v change krta teri video dekh k ghr hi set kita hun ni dab da

  • @gindabajwa7690
    @gindabajwa7690 2 ปีที่แล้ว +2

    Thanku veer g ....

  • @SukhdeepSingh-nq3dq
    @SukhdeepSingh-nq3dq 2 ปีที่แล้ว +2

    Nice veer ji

  • @SandhuFarmChandigarh
    @SandhuFarmChandigarh ปีที่แล้ว +1

    Rotry pump da ds kuj Vr special edition 3630 li

  • @tiktoklovers885
    @tiktoklovers885 4 ปีที่แล้ว +2

    Nice Veer Ji

  • @Sidhuz__84
    @Sidhuz__84 ปีที่แล้ว +1

    ਵੀਰ ਜੀ ਟਰੈਕਟਰ ਨੂੰ ਘਰੇ ਹੀ ਟਰਬੋ ਲਗਾਈ ਆ 19/20 ਦਾ ਫਰਕ ਪਿਆ ਹੋਰ ਪਾਵਰ ਲੈਣ ਲਈ ਬਾਈ ਕੀ ਕਰਨਾ ਪੈਣਾ ਪੰਪ ਦਾ ਵਾਹੀ ਚ 200 ਚੱਕਰ ਤੋੜ ਕੇ ਚਲਦਾ ਬਾਈ ਕੰਮ ਆਪਣਾ ਮਿੱਟੀ ਕਰਾਏ ਦਾ ਜੋ ਡੀਜਲ ਐਵਰੇਜ ਵੀ ਸਹੀ ਰਹਿ ਟਰੈਕਟਰ ਮਾਈਕੋ ਪੰਪ ਆ ACE ਕਿਰਲੋਸਕਰ ਇੰਜਣ ਆ 3 R1040 ਧੰਨਵਾਦ ਬਾਈ ਜੀ 🙏🏻🙏🏻

    • @mundamistriyada345
      @mundamistriyada345  ปีที่แล้ว +1

      ਉਸਦੀਆਂ nozzles ਦਾ pressure 220 ਕਰਵਾ ਕੇ ਪੰਪ ਤੋਂ 1 ਚੂੜੀ ਤੇਲ ਵਧਾ ਦਿਓ। ਬਿਲਕੁੱਲ ok ਹੋਜੂ

  • @thehunterking8711
    @thehunterking8711 ปีที่แล้ว +1

    ਵੀਰ ਜੀ ਸਤਿ ਸ਼੍ਰੀ ਅਕਾਲ 🙏🏻
    ਵੀਰੇ ਕੀ ਨਵਾਂ ਏਜ਼ੰਸੀ ਵਿੱਚੋਂ ਕਢਵਾਇਆ ਹੋਇਆ ਕਿਸੇ ਵੀ ਕੰਪਨੀ ਦਾ ਟ੍ਰੈਕਟਰ ਜਿਸਨੂੰ ਇੱਕ ਦਿਨ ਹੀ ਹੋਇਆ ਹੋਵੇ ਨਵਾਂ ਕਢਵਾਏ ਨੂੰ, ਉਹ ਖੇਤ ਵਿੱਚ ਚਲਦਿਆਂ ਸੀਜ਼ ਹੋ ਜਾਵੇ ਤਾਂ ਏਜ਼ੰਸੀ ਵਾਲੇ ਟ੍ਰੈਕਟਰ ਚੇਂਜ ਕਰਕੇ ਦੇ ਦਿੰਦੇ ਹਨ ਜਾਂ ਨਹੀਂ ⁉️

  • @goririnku1849
    @goririnku1849 2 ปีที่แล้ว +2

    Nice video

  • @ਮੁਸ਼ਤਾਖਚੰਦ
    @ਮੁਸ਼ਤਾਖਚੰਦ 2 ปีที่แล้ว +3

    Bai new video b bnao video thudia bht kam dia hundia

  • @gurdeepsidhu2993
    @gurdeepsidhu2993 2 ปีที่แล้ว +1

    ਬਾਈ ਫਰਮਟੈਕ 45 1999 ਮਾਡਲ ਨੂੰ ਗਵਰਨਰ ਪੰਪ ਲਗਾਇਆ ਹੈ ਉਹਦੀ ਸਪਿਲ ਕਟ ਕਿੰਨੇ ਡਿਗਰੀ ਤੇ ਹੋਵੇਗੀ

  • @randhawa2524
    @randhawa2524 2 ปีที่แล้ว +1

    Good job bro keep it bro🎊🎉🎉

  • @रमेशकुमारभूनण
    @रमेशकुमारभूनण 4 ปีที่แล้ว +3

    Wah rar

  • @Vikashswaraj1003
    @Vikashswaraj1003 ปีที่แล้ว +1

    Swaraj 855 ਦਾ ਰੇਸ ਕੀਮੇ ਬਦਾ ਸਕਦੇ ਹਨ

  • @lovelyrailovedeepsinghrai1871
    @lovelyrailovedeepsinghrai1871 3 ปีที่แล้ว +2

    NYC 22

  • @Harmansingh-ob6om
    @Harmansingh-ob6om 4 ปีที่แล้ว +3

    Explain ta shi kita but practical dikhao . Kioki har ik tractor da alag alag pump hunda nd jo piche rpm te fule set krn lyi bolt hunda oh v alag hunda bai g

    • @mundamistriyada345
      @mundamistriyada345  4 ปีที่แล้ว +12

      Sry for late rply sir, ji sab to pehla ta thnx vdo dekhn lyi. Sir is tra hai k ajkl jis kise v tracktor nu inline pump aa reha hai oh sirf aur sirf bosch compny da hi aa reha hai. Islyi hrek pump de nut bilkul same hi aa rhe hn. Ha rotary pump da fark hunda hai jo specially new holland vich aa reha hai. Usdi vdo agge aayegi ji. Baki rhi gal practical krn di ta sir mera 15 saal da experience m tuhade nal share kr reha ha. Te hrek gl m khud pehla test keeti hoi h ji. Tusi bejhijhk kr k dekho te fir comment krio.
      Thnx ....

    • @sunnygill2284
      @sunnygill2284 ปีที่แล้ว

      @@mundamistriyada345 bro old model farmtrac de plate nhi hundi, ekalla tail set karn wla nut hunda oda kithe hou capsule 🧐

    • @JobFarming
      @JobFarming ปีที่แล้ว

      @@sunnygill2284 ਉਹਦੇ ਅੰਦਰ ਹੁੰਦਾ ਬਾਈ।।farmtrac ਦੇ ਤਾਂ ਹੁਣ ਵੀ ਕਈ ਮਾਡਲ ਨੇ ਜੀਹਨਾ ਨੂੰ ਹਜੇ ਵੀ ਓਵੇਂ ਹੀ ਆਉਂਦਾ।।ਓਹਦੇ ਨਾਲ ਪੰਗਾ ਨਾ ਲਵੋ ਕਿਉੰਕਿ ਓਹਦੀ ਇਹ ਸੈਟਿੰਗ ਕਰਨ ਲਈ ਤੇਲ ਵਾਲਾ nut ਖੋਲ੍ਹਣਾ ਪੈਂਦਾ,ਮੁੜਕੇ ਓਹਨੂੰ ਓਥੇ ਹੀ ਦੁਬਾਰਾ ਕਸਣਾ ਔਖਾ।।farmtrac ਦਾ ਤਾਂ ਪਿੱਛੋਂ ਸਾਰਾ ਢਾਂਚਾ ਖੋਲਣਾ ਪੈਂਦਾ।ਤਾਂ ਇਹ ਨਿਕਲਦਾ।

    • @JobFarming
      @JobFarming ปีที่แล้ว

      @@sunnygill2284 ਵੈਸੇ farmtrac ਨੂੰ ਲੋੜ ਵੀ ਨਹੀਂ ਇਸਦੀ।।ਓਹਦਾ ਅੱਧੀ ਚੁੜੀ ਤੇਲ ਵਧਾਉਣ ਨਾਲ ਹੀ ਕੰਮ ਸਰ ਜਾਂਦਾ।।ਇਹ ਤਾਹੀਓਂ ਕਰਨਾ ਪੈਂਦਾ ਜਦੋਂ ਜਿਆਦਾ ਪੰਗੇ ਲੈਣੇ।ਬੱਸ ਅੱਧੀ ਚੂੜੀ ਤੇਲ ਖੋਲ ਦਵੋ ਓਹਦੇ ਨਾਲ ਹੀ ਫ਼ਰਕ ਪੈ ਜਾਣਾ

    • @sunnygill2284
      @sunnygill2284 ปีที่แล้ว

      @@JobFarming tail ta bro apa ape h set karde rehne a Hun 😇

  • @Tysonbrar
    @Tysonbrar 2 ปีที่แล้ว +1

    👌

  • @dandiwaltractorworkshop7075
    @dandiwaltractorworkshop7075 2 ปีที่แล้ว +2

    👍🏻👍🏻👍🏻🙏🙏❤️❤️

  • @gurjantgill6110
    @gurjantgill6110 ปีที่แล้ว +1

    Bai ji mahindra 275 de normal speed kiven wadaey

  • @manjindersingh2088
    @manjindersingh2088 2 ปีที่แล้ว +1

    Veere john deere 5310 ch aounda

  • @gurmeetmalhi725
    @gurmeetmalhi725 ปีที่แล้ว +2

    Veer 5911 vich hu ja launa pau capsule

  • @bantysidhu2552
    @bantysidhu2552 8 หลายเดือนก่อน

    Y 2511 di power kive badu gi

  • @harjindersidhu7025
    @harjindersidhu7025 2 ปีที่แล้ว +2

    ਬਹੁਤ ਵਦੀਆ ਜਾਨਕਾਰੀ ਤੁਹਾਡਾ ਮੋ ਨੰਬਰ

    • @mundamistriyada345
      @mundamistriyada345  2 ปีที่แล้ว +2

      ਧੰਨਵਾਦ ਜੀ , ਮੇਰਾ ਮੋਬਾਇਲ ਨੰਬਰ 9855051039

  • @royalnature_0006
    @royalnature_0006 2 ปีที่แล้ว +1

    Capsule nu pta kida lggu v load te chkkr tutt gye aw Holland di wiring system aw o te sense krda ae

    • @JobFarming
      @JobFarming ปีที่แล้ว

      Andar spring system ਹੁੰਦਾ

  • @thehunterking8711
    @thehunterking8711 ปีที่แล้ว +1

    ਕੀ ਏਜ਼ੰਸੀ ਵਿੱਚੋਂ ਨਵਾਂ ਕਢਵਾਇਆ ਟ੍ਰੈਕਟਰ ਜੇਕਰ ਸੀਜ਼
    ਹੋ ਜਾਵੇ ਤਾਂ ਏਜ਼ੰਸੀ ਵਾਲੇ ਟ੍ਰੈਕਟਰ ਬਦਲਕੇ ਦੇ ਦਿੰਦੇ ਹਨ

  • @sonydhillon75rx39
    @sonydhillon75rx39 2 ปีที่แล้ว +1

    Good job veer ji ❤️

  • @JobFarming
    @JobFarming ปีที่แล้ว +5

    ਬਾਈ ਪਾ ਨਵੀਆਂ ਵੀਡਿਉ

    • @mundamistriyada345
      @mundamistriyada345  ปีที่แล้ว +3

      ਬਸ ਕਰਦੇ ਹਾਂ ਸ਼ੁਰੂ

    • @Harjeet903
      @Harjeet903 11 หลายเดือนก่อน

      Kro start bai new videos

  • @gurwindersingh-tz9me
    @gurwindersingh-tz9me ปีที่แล้ว

    Veer Ji sade kol ford 3600 hai pump farmtrac wala hai ADI ohde lag sakda hai g

    • @mundamistriyada345
      @mundamistriyada345  ปีที่แล้ว

      ਓਹਦੇ ਲੱਗ ਸਕਦਾ ਹੈ, ਪਰ ਓਹਦੇ ਲੋੜ ਨਹੀਂ ਹੁੰਦੀ, ਡਿਲੀਵਰੀ valve ਵਿੱਚ ਹੀ option ਦਿੱਤਾ ਹੁੰਦਾ ਓਹਦੇ। ਵੈਸੇ ਜੇ ਲਾਉਣਾ ਹੋਵੇ ਤਾਂ ਮਗਰ ਵਾਲਾ ਟਾਪਾ ਖੋਲ੍ਹ ਕੇ ਲੱਗ ਜਾਂਦਾ ਹੈ ਜੀ।

  • @pavitarsingh607
    @pavitarsingh607 ปีที่แล้ว

    Ver farmtac 35 nu laga hove ga 2022 modal a g.dasna jarori

  • @GURMUKHI-y6o
    @GURMUKHI-y6o 8 หลายเดือนก่อน

    Veer Ford Adi engine de pump vich eh fit kita hunda yya nahi ?¿????

  • @gouravbali6029
    @gouravbali6029 2 ปีที่แล้ว +1

    Bhai. Rotary pump ki video bnao

  • @diljindersekhon5336
    @diljindersekhon5336 2 ปีที่แล้ว +4

    Bai video keo nai bnoda Hun ghaint gl baat a bai teri banayea kr yr

    • @mundamistriyada345
      @mundamistriyada345  2 ปีที่แล้ว +1

      ਸਮਾਂ ਨਹੀਂ ਮਿਲਦਾ ਵੀਰ, ਦਾਤੇ ਦੀ ਮੇਹਰ ਹੀ ਕੰਮ ਬਹੁਤ ਹੁੰਦਾ ।

  • @SonuSingh-by1do
    @SonuSingh-by1do 2 ปีที่แล้ว

    Baai g holland 3600-2 2019 model mico pump os ch eh lgya hou ya lvona pau rply jruur kryo baai g

    • @mundamistriyada345
      @mundamistriyada345  2 ปีที่แล้ว

      Sir us vich rotary pump hai us vich ehdi lod nhi ji.

    • @SonuSingh-by1do
      @SonuSingh-by1do 2 ปีที่แล้ว

      @@mundamistriyada345 mico pump hai jii saade kol

    • @mundamistriyada345
      @mundamistriyada345  2 ปีที่แล้ว

      Call me at 9855051039

    • @staarlidhar
      @staarlidhar ปีที่แล้ว

      ਕੀ ਦੱਬਦਾ ਸੀ ਟਰੈਕਟਰ ਤੁਹਾਡਾ

  • @punjabijatt535
    @punjabijatt535 ปีที่แล้ว

    brother agg ku marda trctr

    • @mundamistriyada345
      @mundamistriyada345  ปีที่แล้ว

      ਕਾਰਣ ਹੋਰ ਵੀ ਹੋ ਸਕਦੇ ਨੇ, ਪਰ ਜ਼ਿਆਦਾਤਰ timing ਰਿਟਾਇਰ ਹੋਣ ਕਰਕੇ ਇਹ ਦਿੱਕਤ ਆਉਂਦੀ ਹੈ ਜੀ।

  • @ਮੁਸ਼ਤਾਖਚੰਦ
    @ਮੁਸ਼ਤਾਖਚੰਦ 2 ปีที่แล้ว +3

    ਐਨ ਕੰਮ ਸਿੱਰਾ ਹੋਇਆ ਪਿਆ

  • @jarnailsinghbal3709
    @jarnailsinghbal3709 ปีที่แล้ว +1

    ਰੁਟਰੀ ਪੰਪ ਬਾਰੇ ਜਾਣਕਾਰੀ ਦਿਉ

  • @ਮੁਸ਼ਤਾਖਚੰਦ
    @ਮੁਸ਼ਤਾਖਚੰਦ 2 ปีที่แล้ว +6

    ਬਾਈ ਹੁਣ ਨਵੀਂ ਵੀਡੀਉ ਪਾਉਂਦਾ ਈ ਨਹੀਂ

  • @lakhwantsingh6978
    @lakhwantsingh6978 3 ปีที่แล้ว +1

    ਭਾਜੀ ਆਪਣਾ ਫੋਨ ਤੇ ਸੋਂਪ ਪਤਾ ਸਾਨੰ ਜ਼ਰੂਰੀ ਦਿਓ 11-8-2021

    • @mundamistriyada345
      @mundamistriyada345  2 ปีที่แล้ว +2

      ਧੰਨਵਾਦ ਜੀ, ਮੇਰਾ ਮੋਬਾਇਲ ਨੰਬਰ 9855051039 ਹੈ ਜੀ। ਮੇਰੀ ਵਰਕਸ਼ਾਪ ਸਤਿਨਾਮ ਡੀਜਲ ਸਰਵਿਸ,ਨਿਊ ਤਲਵੰਡੀ ਰੋਡ, ਸ਼ਹਿਰ ਜ਼ੀਰਾ,ਜਿਲ੍ਹਾ ਫਿਰੋਜ਼ਪੁਰ ਹੈ ਜੀ।

  • @gurjindersandhu2382
    @gurjindersandhu2382 ปีที่แล้ว +1

    Nice 👍 ph no ki bro

  • @gursevaksingh3474
    @gursevaksingh3474 2 ปีที่แล้ว

    Sida ds 22 loka nu confuse na kr.ehe nut torque badon te kton lyi hunda

    • @JobFarming
      @JobFarming ปีที่แล้ว

      ਇਹਨੂੰ ਇਹੀ ਕਹਿੰਦੇ ਆ।ਇਹਦੇ ਨਾਲ ਹੀ torque ਵੱਧਦੀ ਆ।।

  • @GurlalSingh-mb4wt
    @GurlalSingh-mb4wt หลายเดือนก่อน

    Mobile no

  • @Beant-cheema
    @Beant-cheema 2 ปีที่แล้ว +1

    ਬਾਇ ਕੈਪਸੂਲ ਆਲਾ ਕਮ ਤਾ ਦੇਖੀਆ ਕੋਈ ਫਾਇਦੇ ਦਾ ਨੀ ਟਰੇਟ ਦਬਦਾ ਤੇ ਘਟ ਏ ਫੇਰ ਉਠਦਾ ਨੀ ਜੇ ਆਪਾ ਤੇਲ 10 ਨਬਰ ਦੇ ਨਟ ਤੋ ਉਨਾ ਕ ਵਧਾ ਲਿਏ ਜਿਥੇ ਟਰੇਟ ਮਾੜਾ ਜਾ ਧੂਆ ਦਿਖਾ ਦੇ ਉਥੇ ਲੌਕ ਕਰਦੇ ਫੇਰ ਜਿਆਦਾ ਵਧੀਆ ਰੇਹਦਾ ਮੇ ਟਰਾਲੇ ਤੇ ਟਰੇਟ ਚਲਦਾ ਬਹੁਤ ਕੁਝ ਕਰ ਕਰ ਦੇਖੀਆ ਏ ਜਿਨੀ ਵਧੀਆ ਪਰਫੋਮਸ ਤੇਲ ਵਸ਼ਾ ਕੇ ਆ ਉਨੀ ਕਿਤੇ ਨੀ ਜੇ ਉਸ ਤੋ ਵਧ ਕਰਨੀ ਆ ਤਾ ਪਲੇਜਰ ਚੇਜ. ਹੁਦੇ ਆ

    • @gurdeepsidhu2993
      @gurdeepsidhu2993 2 ปีที่แล้ว

      ਬਾਈ ਫਰਮਟੈਕ 45 1999 ਮਾਡਲ ਨੂੰ ਗਵਰਨਰ ਪੰਪ ਲਗਾਇਆ ਹੈ ਉਹਦੀ ਸਪਿਲ ਕਟ ਕਿੰਨੇ ਡਿਗਰੀ ਤੇ ਹੋਵੇਗੀ

    • @JobFarming
      @JobFarming ปีที่แล้ว

      ਇਹ ਕੰਮ ਨਾਲ਼ ਬੱਸ ਤਾਂ ਫ਼ਰਕ ਪੈਂਦਾ ਅਗਰ ਟਰੈਕਟਰ ਐਵੀਂ ਦੱਬੀ ਜਾਂਦਾ।ਜੇੜੇ ਸੈੱਟ ਨੇ ਓਹਨਾਂ ਨੂੰ ਬਹੁਤਾ ਫ਼ਰਕ ਨੀ ਪੈਂਦਾ।ਤੇਲ ਵਧਾਉਣ ਨਾਲ ਤਾਂ ਜੇੜਾ ਮਰਜੀ ਹੋਵੇ ਅੱਗ ਕੱਢਣ ਲੱਗ ਹੀ ਜਾਂਦਾ।।
      ਜੇ ਜਿਆਦਾ ਕੰਮ ਚੱਕਣਾ ਫੇਰ ਤਾਂ ਟਰਬੋ ਲਵਾ ਲਵੋ,ਪੰਪ ਦੀ ਸੈਟਿੰਗ ਕਰਵਾਓ ਤੇ ਉਪਰ diaphram ਲਗਾਓ ਪੰਪ ਤੇ।
      ਇਹ ਸਭ ਚੀਜ਼ਾਂ 19-21 ਫ਼ਰਕ ਪਾਉਣ ਲਈ ਹੀ ਨੇ।
      ਅਸੀਂ ਫਾਰਮ 60 ਦਾ ਤੇਲ ਵਧਾਇਆ ਸੀ।ਜੋਰ ਬਥੇਰਾ ਮਾਰਨ ਲੱਗਾ ਪਰ ਤੇਲ ਦਾ ਵੀ ਕੰਮ ਚੱਕ ਗੇਆ।ਫੇਰ ਓਹ ਮਿੱਤਰ ਨੇ ਟਰਬੋ ਪੰਪ ਆਲਾ ਜੁਗਾੜ ਕਰਵਾ ਲਿਆ।ਹੁਣ company fitted ਤੋਂ ਵੀ ਘੱਟ ਤੇਲ ਖਾਂਦਾ ਤੇ ਜੋਰ ਦਾ ਪਤਾ ਹੀ ਨੀ ਲਗਦਾ