Lambi ਤੋਂ Badal ਦੀਆਂ ਜੜ੍ਹਾਂ ਹਿਲਾਉਣ ਵਾਲੇ ਖੁੱਡੀਆਂ ਦੇ ਪੁੱਤ ਦੇ ਵਿਚਾਰ ਜਾਣ ਕੇ ਹੈਰਾਨ ਰਹਿ ਜਾਓਗੇ

แชร์
ฝัง
  • เผยแพร่เมื่อ 3 ก.พ. 2025

ความคิดเห็น • 129

  • @sukhwantkaur8330
    @sukhwantkaur8330 2 ปีที่แล้ว +105

    ਉਮਰ ਤੋਂ ਵੱਧ ਸਿਆਣਾ ਆ ਸਰਦਾਰ ਜਗਦੇਵ ਸਿੰਘ ਖੁੱਡੀਆਂ ਸਾਹਿਬ ਜੀ ਦਾ ਪੋਤਾ।ਜਿਉਂਦਾ ਰਹਿ ਪੁੱਤਰਾ,ਰੱਬ ਲੰਮੀਆਂ ਉਮਰਾਂ ਕਰੇ।🙏🙏

    • @KuldeepSingh-nm1mc
      @KuldeepSingh-nm1mc 2 ปีที่แล้ว +6

      ਧੰਨਵਾਦ ਲੰਬੀ ਵਾਲਿਓ 🙏

  • @gurvinderkaur3696
    @gurvinderkaur3696 2 ปีที่แล้ว +38

    ਵਾਹਿਗੁਰੂ ਜੀ ਇਸ ਬੱਚੇ ਨੂੰ ਚੜ੍ਹਦੀ ਕਲਾ ਬਖਸ਼ਣ ਜੀ ਸਾਰੇ ਜੇਤੂ ਉਮੀਦਵਾਰ ਈਮਾਨਦਾਰੀ ਨਾਲ ਕੰਮ ਕਰਨ ਦੀ ਤਾਕਤ y

  • @pargatsinghbir425
    @pargatsinghbir425 2 ปีที่แล้ว +35

    ਬਹੁਤ ਸਿਆਣਾ ਹੈ ਖੁਡੀਆਂ ਬਹੁਤ ਚੰਗੀਆ ਤੇ ਪਾਏਦਾਰ ਗਲਾ ਕੀਤੀਆਂ ਪੰਜਾਬ ਦਾ ਆਉਣ ਵਾਲਾ ਭਵਿੱਖ ਹੈ

  • @G.singh0001
    @G.singh0001 2 ปีที่แล้ว +39

    ਮੁਬਾਰਕਾਂ ਜੀ ਖੁਡੀਆ ਸਾਬ,,

  • @rsgill9049
    @rsgill9049 2 ปีที่แล้ว +45

    ਇਸ ਹੰਕਾਰੀ ਪਰਿਵਾਰ ਵੱਲ ਕੋਈ ਝਾਕਦਾ ਨਹੀਂ ਸੀ ਪਰ ਗੁਰਮੀਤ ਸਿੰਘ ਖੁੰਡੀਆ ਨੇ ਮਰੋੜੀ ਇਹਨਾਂ ਬਾਦਲਾਂ ਦੀ ਧੋਣ। ਜਮਾ ਭੋਗ ਪਾਤਾ ਮੂੰਹ ਦਿਖਾਉਣ ਜੋਗੇ ਨਹੀਂ ਰਹੇ। ਪਾਰਟੀ ਖਤਮ ਸਮਝੋ।

  • @manpreetbhullar831
    @manpreetbhullar831 2 ปีที่แล้ว +40

    ਜਥੇਦਾਰ ਅਸਲੀ ਦਰਵੇਸ਼ ਸਿਆਸਦਾਨ ਜਗਦੇਵ ਸਿੰਘ ਖੁੱਡੀਆਂ ਦੇ ਫਰਜੰਦ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਜ਼ਿੰਦਾਬਾਦ

  • @maneepsingh4196
    @maneepsingh4196 2 ปีที่แล้ว +16

    ਜਗਦੇਵ ਸਿੰਘ ਖੁੱਡੀਆਂ ਜਿਉਂਦਾ ਹੈ

  • @kamaljeetsidhu3060
    @kamaljeetsidhu3060 2 ปีที่แล้ว +23

    ਗੁੱਡ ਬੇਟਾ ਜੀ ਬਹੁਤ ਵਧੀਆ ਵਿਚਾਰ ਹਨ।

    • @kulwantkhosa5762
      @kulwantkhosa5762 2 ปีที่แล้ว +2

      ਪੁਤਰਾ ਅਜੇ ਤਾ ਗੁਰਦੁਆਰੇ ਆਜ਼ਾਦ ਕਰਾਉਣੇ

  • @hardeepsidhu549
    @hardeepsidhu549 2 ปีที่แล้ว +5

    ਬਹੁਤ ਬਹੁਤ ਧੰਨਵਾਦ ਪੁੱਤਰ ਜੀ

  • @avimaan4011
    @avimaan4011 2 ปีที่แล้ว +42

    ਬਾਦਲ ਲਵੇ ਗੁਰੂ ਘਰਾਂ ਦਾ ਪੈਸਾ ਹੈ ਗੁਰੂ ਘਰ ਦਾ ਪੈਸਾ ਜੇਹਰ ਬਣ ਗਿਆ ਹੈ ਇਹਨਾਂ ਨੂੰ ਗੁਰੂ ਘਰਾਂ ਵਿੱਚੋਂ ਬਾਹਰ ਕੱਢ ਦਿੱਤਾ ਜਾਵੇ ਗੁਰੂ ਘਰ ਅਜ਼ਾਦ ਹੋ ਜਾਣ

  • @karamsingh1941
    @karamsingh1941 2 ปีที่แล้ว +12

    ਬਹੁਤ ਬਹੁਤ ਮੁਬਾਰਕਬਾਦ ਬਾਈ ਗੁਰਮੀਤ ਸਿੰਘ ਖੁਡੀਆ ਜੀ ਨੂੰ ਵਾਹਿਗੁਰੂ ਬਾਈ ਜੀ ਨੂੰ ਅਤੇ ਪਰਿਵਾਰ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ

  • @AmritSingh-hf7rl
    @AmritSingh-hf7rl 2 ปีที่แล้ว +22

    ਜਿਉਂਦੇ ਵੱਸਦੇ ਰਹੋ ਵੀਰ 👏🏻

  • @harjinder4407
    @harjinder4407 2 ปีที่แล้ว +39

    ਬਾਨਵੇਂ ਸਾਲ ਦੀ ਉਮਰ 5 ਵਾਰ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੀ ਇਹ ਹਾਰ ਦੇ ਨਾਲ ਉਹਨਾਂ ਦੀ ਰਾਜਨੀਤਿਕ ਵਿਦਾਈ ਬਹੁਤ ਦੁਖਦਾਈ ਘਟਨਾ ਵਾਰਗੀ ਕੀ ਹੈ

    • @balrajharika3448
      @balrajharika3448 2 ปีที่แล้ว +1

      ਦਲਜੀਤ ਸਿੰਘ ਜੀ ਇਹ ਤਾਂ ਆਪ ਹੀ ਕਹੀ ਜਾਂਦਾ ਸੀ ,,,,, ਕੱਖ ਨਾ ਰਹੇ,,,,

    • @mehto..boy9362
      @mehto..boy9362 2 ปีที่แล้ว +1

      ਜੇ ਉਸ ਰਾਤ ਬਾਬੇ ਬਾਦਲ ਨੇ ਸੁਰੱਖਿਆ ਵਰਤੀ ਹੁੰਦੀ ਤਾਂ ਸੁੱਖਾ ਕਲੱਨ ਨਾ ਪੈਦਾ ਹੁੰਦਾ।
      ਭੈਣ ਦੇ ਯਾਰ ਕੁੱਤੇ ਨੇ ਪੁਰਾਣੇ ਅਕਾਲੀ ਦਲ ਦੇ ਨਾਮ ਨੂੰ ਕਲੰਕ ਲਾਤਾ, ਰਹਿੰਦੀ ਖੂੰਹਦੀ ਕਸਰ ਸਿਮਰੋਂ ਨੇ ਪੂਰੀ ਕਰਤੀ।

    • @jeevansidhu7586
      @jeevansidhu7586 2 ปีที่แล้ว

      With 92 seats

  • @gurjindersingh1871
    @gurjindersingh1871 2 ปีที่แล้ว +17

    ਬਾਦਲ ਪਰਿਵਾਰ ਨੂੰ ਉੱਨਾ ਦੇ ਕਰਮਾਂ ਦੀ ਸਜ਼ਾ ਮਿਲੀ ਹੈ

  • @mrangrejmechanical2225
    @mrangrejmechanical2225 2 ปีที่แล้ว +15

    ਮੈਂ ਬੇਨਤੀ ਕਰਦਾ ਹਾਂ ਖੁੱਡੀਆਂ ਸਾਹਿਬ ਨੂੰ ਸੁਖਬੀਰ ਬਾਦਲ ਨੂੰ ਆਪਨੇ ਘਰ ਵਿਚ ਸੀਰੀ ਰੱਖ ਲੈਣ ਮੇਰੀ ਪ੍ਰਵਾਨ ਕੀਤੀ ਜਾਵੇ ਆਪ ਜੀ ਦਾ ਬਹੁਤ ਧੰਨਵਾਦੀ ਹੋਵਾਂਗਾ

  • @minecraftrs125
    @minecraftrs125 2 ปีที่แล้ว +21

    ਵੀਰ ਜੀ ਆਪ ਜੀ ਦੀਆਂ ਗੱਲਾਂ ਵਿੱਚ ਵੀਰ ਦੀਪ ਦੀ ਝਲਕ ਹੈ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @bikkarsingh9714
    @bikkarsingh9714 2 ปีที่แล้ว +7

    ਵੈਰੀ ਗੁੱਡ ਬਹੁਤ ਵਧੀਆ ਵੀਚਾਰ

  • @ranbirvirk0013
    @ranbirvirk0013 2 ปีที่แล้ว +21

    ਭਗਵੰਤ ਮਾਨ ਸੀ ਅੈਮ ਜਿੰਦਾਬਾਦ

  • @punjabiludhiana332
    @punjabiludhiana332 2 ปีที่แล้ว +4

    ਬਹੁਤ ਵਧੀਆ ਸੋਚ

  • @prabhjotkhalsa5318
    @prabhjotkhalsa5318 2 ปีที่แล้ว +3

    ਸ੍ਰੋਮਣੀ ਕਮੇਟੀ ਵੀ ਅਜ਼ਾਦ ਕਰਾਵੋ ਗਦਾਰ ਬਾਦਲ ਪਰਵਾਰ ਤੋ

  • @ghanshamsharma7903
    @ghanshamsharma7903 2 ปีที่แล้ว +1

    ਇਹ ਜਿੱਤ ਸਚੀ ਸਰਦਾਜਲੀ ਹੈ ਜਥੇਦਾਰ ਜਗਦੇਵ ਸਿੰਘ ਜੀ ਖੁਡੀਆਂ ਨੂੰ।ਬਹੁਤ ਵਧੀਆ ਕੀਤਾ।

  • @manoharlal623
    @manoharlal623 2 ปีที่แล้ว +1

    ਜਿਊਂਦਾ ਬੀਰੇ ਰੱਬ ਚੜ੍ਹਦੀ ਕਲਾ ਬਖਸ਼ੇ ਜਿਉਂਦਾ ਰਹੇ ਵਸਦਾ ਰਹਿ ਲੱਖ ਲੱਖ ਵਧਾਈ ਹੋਵੇ ਜੀ

  • @essensingh8268
    @essensingh8268 2 ปีที่แล้ว +17

    . ਬਾਈ ਚਿਟਾ ਖਤਮ ਕਰੇ ਗੱਲ ਤਾ ਬਨਦੀ ਆ

  • @sukh8739
    @sukh8739 2 ปีที่แล้ว +2

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @jugrajsingh5422
    @jugrajsingh5422 2 ปีที่แล้ว +6

    ਸਰਦਾਰ ਜਗਦੇਵ ਸਿੰਘ ਖੁਡੀਆਂ ਜੀ ਦੇ ਪੋਤੇ ਨੂੰ ਬਹੁਤ ਸਾਰੀਆਂ ਵਧਾਈਆਂ ਜਿੱਤਣ ਦੀਆਂ ਵੀਰ ਦੀ ਨਿਮਰਤਾ ਵੇਖ ਫੈਨ ਹੋਗੇ ਵੀਰ ਦੇ ਗੁਰੂ ਰਾਮਦਾਸ ਜੀ ਹਮੇਸ਼ਾ ਨਿਮਰਤਾ ਬਣਾਈ ਰੱਖਣ ਬੜਾ ਔਖਾ ਜਿਤਣ ਤੋਂ ਬਾਦ ਨਿਮਰਤਾ ਰੱਖਣੀ 🙏🙏

  • @TarsemSingh-vx2px
    @TarsemSingh-vx2px 2 ปีที่แล้ว +4

    ਚੰਗੀ ਸੋਚ ਨੂੰ ਪਰਮਾਂਤਮਾਂ ਫਲ ਜਰੂਰ ਲਾਓਦੈ ਪਾਪੀਅਾਂ ਦੇ ਬੇੜੇ ਗਰਕ ਕਰਾਓਦੈ

  • @h.s.dhaliwal1826
    @h.s.dhaliwal1826 2 ปีที่แล้ว +2

    ਬਸ ਹੁਣ ਵਾਹਿਗੁਰੂ ਜੀ ਨੂੰ ਬੇਨਤੀ ਹੈ ਵੀਰਾਂ ਨੂੰ ਬਾਦਲਾਂ ਦੀ ਬੁਰੀ ਨਜ਼ਰ ਤੋਂ ਬਚਾਵੇ

  • @DaljitSingh-nw1mo
    @DaljitSingh-nw1mo 2 ปีที่แล้ว +9

    Good soch veer ji, you future soch.

  • @gurdeepsingh2988
    @gurdeepsingh2988 2 ปีที่แล้ว +1

    Siraaaaaaa bro 🙏🙏🙏🙏❤️

  • @sarbjitdhillon9160
    @sarbjitdhillon9160 2 ปีที่แล้ว

    Salute

  • @3starmusic808
    @3starmusic808 2 ปีที่แล้ว +12

    Bhagwant Maan CM

  • @Pritamsingh-op9wt
    @Pritamsingh-op9wt 2 ปีที่แล้ว +2

    Salute hai bhaaji Tuhadi soch te 🙏🙏🙏

  • @KuldeepSingh-xq3bd
    @KuldeepSingh-xq3bd 2 ปีที่แล้ว +6

    Congratulations Sir

  • @dobol9797
    @dobol9797 2 ปีที่แล้ว +7

    so down to earth man👏👍

  • @mnn487
    @mnn487 2 ปีที่แล้ว +5

    Well said bro

  • @sukh8739
    @sukh8739 2 ปีที่แล้ว

    Waheguru waheguru waheguru waheguru waheguru waheguru waheguru waheguru waheguru waheguru waheguru

  • @VinodKumar-kt9rb
    @VinodKumar-kt9rb 2 ปีที่แล้ว

    Bahut vadia vichar good 👍 mla

  • @munisharora5790
    @munisharora5790 2 ปีที่แล้ว

    बहुत बढिय़ा विचार है , पाच साल बाद यही मिलेगा । गुड

  • @sukhdevsingh-qg1pb
    @sukhdevsingh-qg1pb 2 ปีที่แล้ว

    Waheguru ji kirpa karan

  • @kewal1370
    @kewal1370 2 ปีที่แล้ว +4

    Good...coh..veer...ji

  • @amrikghuman1784
    @amrikghuman1784 2 ปีที่แล้ว +1

    ਬੋਹੜ ਦੀ ਜੜ੍ਹ ਪੂਟੀ ਗਈ

  • @sandeepkhiala5665
    @sandeepkhiala5665 2 ปีที่แล้ว

    Good ਸੋਚ ਐ ਵੀਰ

  • @rajindersingh6282
    @rajindersingh6282 2 ปีที่แล้ว

    Wah ji wah🙏🌷

  • @ManpreetSingh-wt1ii
    @ManpreetSingh-wt1ii 2 ปีที่แล้ว

    Great great great

  • @kamaljit3430
    @kamaljit3430 2 ปีที่แล้ว +3

    Sachi gl aa bai g waheguru g kirpa kran gye

  • @vipangoyal536
    @vipangoyal536 2 ปีที่แล้ว

    Great speech

  • @LakhwinderSingh-dt5hb
    @LakhwinderSingh-dt5hb 2 ปีที่แล้ว +12

    Badal ne last tym clunk lwa liya je km kite hunde aaj ih natija na milda pure Punjab cho jhadu firea jai ho dil khush ho gea yr

  • @jagdishsingharora3563
    @jagdishsingharora3563 2 ปีที่แล้ว

    Well done

  • @NishanSingh-qr7mf
    @NishanSingh-qr7mf ปีที่แล้ว

    Very good thoughts

  • @ramandeepsingh9071
    @ramandeepsingh9071 2 ปีที่แล้ว

    Very good

  • @KulwinderSingh-gt6eo
    @KulwinderSingh-gt6eo 2 ปีที่แล้ว +1

    Aap party zindabad

  • @JaswinderKaur-rw3te
    @JaswinderKaur-rw3te 2 ปีที่แล้ว +4

    ਜਿਉਦਾ ਰਿਹ ਪੂਤਰ

  • @NarinderSingh-lw2gk
    @NarinderSingh-lw2gk 2 ปีที่แล้ว

    Swaad aa gya yaar congratulation

  • @sandeepaman6538
    @sandeepaman6538 2 ปีที่แล้ว +1

    God bless 👍👍👍

  • @bootasinghtiwana7533
    @bootasinghtiwana7533 2 ปีที่แล้ว +2

    Down to earth

  • @GurwinderSingh-on8mj
    @GurwinderSingh-on8mj 2 ปีที่แล้ว

    Dhanwad ji

  • @balrajharika3448
    @balrajharika3448 2 ปีที่แล้ว +1

    ਇਸ candidate ਦਾ ਬਾਪ ਵੀ ਬਾਦਲਾਂ ਨੀ ਗੱਡੀ ਚੜਾਇਆ ਸੀ।

  • @Ranjitsingh-bm9fw
    @Ranjitsingh-bm9fw 2 ปีที่แล้ว +3

    👌✌

  • @babashrichandjidesidwakhan1215
    @babashrichandjidesidwakhan1215 2 ปีที่แล้ว

    ਵਾਹ ਜੀ ਵਾਹ ਪੁੱਤ ਬਹੁਤ ਵਧੀਆ ਹੁਣ ਬਾਦਲ ਪਰਿਵਾਰ ਤੋਂ ਗੁਰੂ ਘਰ ਆਜ਼ਾਦ ਕਰਵਾਉਣ ਲਈ ਹੰਭਲਾ ਮਾਰੋ ਧੰਨਵਾਦ

  • @rinkusharmachheharta9010
    @rinkusharmachheharta9010 2 ปีที่แล้ว

    Good bro , ਗਿਆ ਬਾਪੂ

  • @ProGaming-yq7fe
    @ProGaming-yq7fe 2 ปีที่แล้ว +1

    Good

  • @terwandersingh3605
    @terwandersingh3605 2 ปีที่แล้ว +7

    Good language, presentation. Punjabi at its best. Service pays, be it in the Gurdwara, or in politics.

  • @RajvirSingh-qm6eo
    @RajvirSingh-qm6eo 2 ปีที่แล้ว +4

    🙏🙏🙏🙏🙏

  • @pritpalsinghvicky644
    @pritpalsinghvicky644 2 ปีที่แล้ว

    Good bro

  • @SanjeevSharma-wx2mn
    @SanjeevSharma-wx2mn 2 ปีที่แล้ว

    EXCELLENT VIEWS

  • @goragill351
    @goragill351 2 ปีที่แล้ว

    God bless you 22

  • @paramjitbasra8906
    @paramjitbasra8906 2 ปีที่แล้ว

    Very nice bro

  • @sandhutechandgaming9164
    @sandhutechandgaming9164 2 ปีที่แล้ว

    Very nice

  • @sahibcollection6346
    @sahibcollection6346 2 ปีที่แล้ว +2

    Nice ji

  • @pahnajkaur1268
    @pahnajkaur1268 2 ปีที่แล้ว

    👌🏻

  • @satnamuppal7801
    @satnamuppal7801 2 ปีที่แล้ว

    Congratulations 👏

  • @MohinderSingh-ep2yz
    @MohinderSingh-ep2yz 2 ปีที่แล้ว

    very best

  • @tejasinghmansa551
    @tejasinghmansa551 2 ปีที่แล้ว

    Good show....

  • @kulwantsinghchahal1384
    @kulwantsinghchahal1384 2 ปีที่แล้ว

    Veere senior badal sahib buhut Vadia insaan ne.

  • @sandyk571
    @sandyk571 2 ปีที่แล้ว

    Chardi Kalaa veer ji🙏🙏

  • @harjitsingh8518
    @harjitsingh8518 2 ปีที่แล้ว

    Boht boht mubarka veer ek chngi te suchaji soach de malak ho tusi WAHEGURU JI CHADIAN KLAN CH RAKHAN

  • @avtarsingh8378
    @avtarsingh8378 2 ปีที่แล้ว

    VERY VERY VERY NICE PERSON

  • @sukhwindersinghsukhwinders7929
    @sukhwindersinghsukhwinders7929 2 ปีที่แล้ว +17

    ਗੰਦੀ ਉਲਾਦ ਨਾ ਲੰਬੀ ਨਾ ਜਲਾਲਾਬਾਦ😁😁

  • @proIndianstar
    @proIndianstar 2 ปีที่แล้ว

    bahut khoob attitude sunder bichar

  • @shinderpalmaan9917
    @shinderpalmaan9917 2 ปีที่แล้ว +1

    God bless you Betta ji

  • @baljinderromana8743
    @baljinderromana8743 2 ปีที่แล้ว

    Good ji

  • @NirmalSingh-cy8xt
    @NirmalSingh-cy8xt 2 ปีที่แล้ว +1

    Congratulations

  • @harjindersidhu3554
    @harjindersidhu3554 2 ปีที่แล้ว

    AAP zindabad ji 🙏

  • @khushmeetgill
    @khushmeetgill 2 ปีที่แล้ว

    ਪੁਤ ਬਹੁਤ ਖੁਸ਼ੀ ਹੈ ਗੰਦ ਸਾਫ ਹੋ ਗਿਆ

  • @harpreetsandhu2966
    @harpreetsandhu2966 2 ปีที่แล้ว

    Congratulations to Bai g

  • @malkitsingh-fz5cq
    @malkitsingh-fz5cq 2 ปีที่แล้ว

    aap zindabad 🇵🇹🇵🇹🇵🇹🇵🇹

  • @gagansidhugagan7183
    @gagansidhugagan7183 2 ปีที่แล้ว

    Bhut vdiaa insan aa gourmet singh

  • @harpreetSingh-oh2ev
    @harpreetSingh-oh2ev 2 ปีที่แล้ว +1

    Imandar family

  • @Harmuthkuthanapalithi
    @Harmuthkuthanapalithi 2 ปีที่แล้ว +1

    Dw prakash will win next time

  • @Albertdein
    @Albertdein 2 ปีที่แล้ว +4

    Badal sala hraami ho geya dfaa.. swaad aa geyaa...

  • @darshanbhandal2520
    @darshanbhandal2520 2 ปีที่แล้ว

    Sawad Liata. Badal mukat punjab hogia. Shabash put

  • @jaspritsinghbrar2053
    @jaspritsinghbrar2053 2 ปีที่แล้ว

    Waah ji khuddian saab chackate phatte

  • @gurvisingh2402
    @gurvisingh2402 2 ปีที่แล้ว

    Kya soch hai bande di....

  • @balbirsingh4195
    @balbirsingh4195 2 ปีที่แล้ว

    I am

  • @jagirsingh115
    @jagirsingh115 2 ปีที่แล้ว

    ਵਾਹ, ਉਏ ਸੂਰਮਿਆਂ!

  • @nathasingh2576
    @nathasingh2576 2 ปีที่แล้ว

    Bahut Bahut Mubarak Ji VEER Ji tusi boharh putt dita jama hi jarhan hi putt Dittian .Babe Boharh nu heart attack ho jana t nam Khudia Sahib da lag Jana

  • @sukhmeetsingh5610
    @sukhmeetsingh5610 2 ปีที่แล้ว

    Veer hun maan veer da sathh dena

  • @sukhjitsinghgrewal2287
    @sukhjitsinghgrewal2287 2 ปีที่แล้ว

    Chemical kheti khatam karvao air water poliution vi

  • @LakhwinderSingh-ig3oo
    @LakhwinderSingh-ig3oo 2 ปีที่แล้ว +1

    गा दारे काम हर गया गुरू दा दोसी बदल

  • @yesledlightingindustries2393
    @yesledlightingindustries2393 2 ปีที่แล้ว

    Bhagwan Mann g Bahut bahut vadiyan janab victory di punjab bich,
    Bhai shapat len wale din plz bhagat Singh type di paag ban ke shapat lena, taki world nu pata chale yeh koum us shaheed deh nakshe kadam teh chali hai 🙏🙏