ਛੋਟੇ ਕੱਟਰੂਆਂ ਨੂੰ ਤਿਆਰ ਕਰਨ ਦਾ ਸੌਖਾ ਤੇ ਆਸਾਨ ਫੀਡ ਫਾਰਮੂਲਾ ਸੁਣੋ ਧਿਆਨ ਨਾਲ

แชร์
ฝัง
  • เผยแพร่เมื่อ 9 ก.ย. 2021
  • #pindisidhu #nilliravi #Murray

ความคิดเห็น • 336

  • @angrejbaath8736
    @angrejbaath8736 9 หลายเดือนก่อน +8

    ਨਵੇਂ ਮੁੰਡਿਆਂ ਨੋਜਵਾਨਾਂ ਲਈ ਇਕ ਵਰਦਾਨ ਪਿੰਦੀ ਵੀਰ ਮੱਝਾਂ ਅਸੀਂ ਬਹੁਤ ਟਾਈਮ ਤੋਂ ਰੱਖਦੇ ਆ ਪਰ ਇਸ ਵਾਰ ਵੇਚ ਕੇ ਸਾਰੀਆਂ ਬਰੀਡ ਹਰਿਆਣੇ ਵਾਲੀਆਂ ਚੰਗੀਆਂ ਲਿਆਂਦੀਆਂ ਦੋ ਹੁਣ ਉਹਨਾਂ ਦੀਆਂ ਦੋ ਕੱਟੀਆਂ ਨੂੰ ਪਿੰਦੀ ਬਾਈ ਦੇ ਕਹੇ ਅਨੁਸਾਰ ਪਾਲ ਰਿਹਾ ਵਧੀਆ ਸ਼ੋਕ ਪੈ ਗਿਆ

  • @sukhrajsingh9536
    @sukhrajsingh9536 2 ปีที่แล้ว +34

    ਬਹੁਤ ਵਧੀਆ ਫੀਡ ਫਾਰਮੂਲਾ ਦੱਸਿਆ !
    ਵੀਰ ਨੇ 👌👌👌

  • @karanbhangu8342
    @karanbhangu8342 2 ปีที่แล้ว +7

    ਪੱਕੇ ਕੁਮੈਂਟਾਂ ਵਾਲੇ ਜੀ ਪਟਿਆਲਾ ਤੋਂ।⭐⭐⭐⭐⭐ ਸਚਾਈ ਦੱਸਦਾ ਵੀਰ ਕੋਈ ਵੀ ਗੱਲ ਨੀਂ ਲਕੋ ਕੇ ਰੱਖਦਾ।😊😊🌹🌹🌹🌺🌺👍👍👍👍 ਧੰਨਵਾਦ ਵੀਰ ਜੀ।

  • @sarbjitsinghcheema4326
    @sarbjitsinghcheema4326 2 ปีที่แล้ว +19

    ਬਹੁਤ ਵਧੀਆ ਜਾਣਕਾਰੀ ਮਿਲੀ ਬੱਚਿਆਂ ਦੀ ਕੇਵੇ ਦੇਖ ਭਾਲ ਕਰਨੀ ਹੈ ਧੰਨਵਾਦ ਵੀਰ ਜੀ

  • @balwindersandhu3313
    @balwindersandhu3313 2 ปีที่แล้ว +33

    ਵੀਰ ਜੀ ਤੁਹਾਡੇ ਪਸ਼ੂ ਬਹੁਤ ਸੋਹਣੇ ਹਨ ਵਹਿਗੁਰੂ ਜੀ ਚੜ੍ਹਦੀ ਕਲਾ ਰੱਖਣ ਜੀ

  • @tarsemlal5324
    @tarsemlal5324 9 หลายเดือนก่อน +3

    ਧੰਨਵਾਦ ਵੀਰ ਜੀ ਬਹੁਤ ਵਧੀਆ ਗੱਲ ਦਸਿਆ ਮੈਂ ਵੀ ਕਾਰਗਰ ਫੀਡ ਵਾਰਤਾ ਹਾਂ

  • @satnam_bhangu.9625
    @satnam_bhangu.9625 10 หลายเดือนก่อน +3

    ਬਹੁਤ ਵਧੀਆ ਤਰੀਕਾ ਬਾਈ ਦਾ ਗੱਲ ਕਰਨ ਦਾ ❤️❤️❤️

  • @dhaliwaldairyfarm413
    @dhaliwaldairyfarm413 2 ปีที่แล้ว +5

    ਬਹੁਤ ਵਧੀਆ ਵੀਰੇ ਵੀਡੀਓ ਦੇਖ ਮਨ ਸੰਨਤੁਸਟ ਹੋ ਜਾਂਦਾ,
    ਦਪੇਹਰੇ ਦੇਖ ਲੈਂਦੇ ਹਾਂ ਜੀ,

  • @harbanssinghgill6333
    @harbanssinghgill6333 2 ปีที่แล้ว +3

    ਪਿੰਦੀ ਬਾਈ ਬੁਹਤ ਵਧੀਆ ਜਾਣਕਾਰੀ ਦਿੱਤੀ ਹੈ thanks

  • @sukhjinderdhillon2589
    @sukhjinderdhillon2589 2 ปีที่แล้ว +8

    ਬਹੁਤ ਵਧੀਆ ਜਾਣਕਾਰੀ ਬਾਈ 👌👌👌👌👌👌👌👌👌👌👌👌👌👌👌👌👌👌👌👌👌👌

  • @Klairbrothersvlogs
    @Klairbrothersvlogs ปีที่แล้ว +2

    ਪਿੰਦੀ ਵੀਰੇ ਕੰਮ ਤੁਹਾਡਾ ਬਹੁਤ ਵਧੀਐ, ਸਾਨੂੰ ਬਹੁਤ ਪਸੰਦ ਆਇਐ, ਪਰ ਬਾਈ ਜੀ ਤੁਹਾਡੇ ਫਾਰਮ ਤੇ ਪਾਣੀ ਦੀ ਬਹੁਤ ਬਰਬਾਦੀ ਹੁੰਦੀ ਐ

  • @gurpalkang595
    @gurpalkang595 2 ปีที่แล้ว +14

    ਬਹੁਤ ਹੀ ਵਧੀਆ ਗੱਲਾਂ ਕੀਤੀਆਂ ਵੀਰ ਜੀ ਬਹੁਤ ਧੰਨਵਾਦ ਜੀ 🙏🏻

  • @yuvrajsandhu4907
    @yuvrajsandhu4907 ปีที่แล้ว +1

    ਯੁਵਰਾਜ ਸਿੰਘ ਅਟਾਰੀ ਵਾਲਾ ਬਹੁਤ ਵਧੀਆ ਜਾਣਕਾਰੀ ਦਿੱਤੀ

  • @KuldeepSingh-ki4uu
    @KuldeepSingh-ki4uu 2 ปีที่แล้ว +8

    ਬਹੁਤ ਵਧੀਆ ਜਾਣਕਾਰੀ ਵੀਰ

  • @GURPREETSINGH-ki6cx
    @GURPREETSINGH-ki6cx 10 หลายเดือนก่อน +3

    ਬਹੁਤ ਵਧੀਆ ਵੀਰ ਜੀ

  • @user-oq9de2uh5s
    @user-oq9de2uh5s 2 ปีที่แล้ว +2

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਧੰਨਵਾਦ ਜੀ

  • @harjeetdhaliwal8228
    @harjeetdhaliwal8228 2 ปีที่แล้ว +3

    ਪਿੰਦੀ ਬਾਈ ਬਹੁਤ ਧਨਵਾਦ ਦੀਪਾ ਦੀਨਾ

  • @harmansran5185
    @harmansran5185 2 ปีที่แล้ว +9

    ਬਹੁਤ ਵਧੀਆ ਬਾੲੀ ਜੀ 👍👍👍😀

  • @amarjitpandherpandher4803
    @amarjitpandherpandher4803 2 ปีที่แล้ว +17

    ਵਧੀਆ ਸਿਹਤ ਪਸ਼ੂਆਂ ਦੀ,। ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਵੀਰ। ਨੂੰ।

  • @Khangura-90
    @Khangura-90 2 ปีที่แล้ว +27

    ਸਹੀ ਗੱਲ ਆ ਵੀਰ ਬੱਚਿਆਂ ਦੀ ਗ੍ਰੋਥ ਤਾਂ ਕਾਰਗਿਲ ਨਾਲ ਹੀ ਹੁੰਦੀ ਆ 👍👍👍

    • @Tejibhatthal4987
      @Tejibhatthal4987 2 ปีที่แล้ว +2

      Shi gal a bai g

    • @sukhbeersingh8885
      @sukhbeersingh8885 ปีที่แล้ว +1

      Sanjin feed da v result vadia aaa veer

    • @mansaramandeepsingh7739
      @mansaramandeepsingh7739 11 หลายเดือนก่อน +1

      ਬਾਈ ਜੀ ਮੇਰੇ ਕੋਲ ਡੇਢ ਸਾਲ ਦੀ ਕੱਟੀ ਆ ਕਿਹੜੀ ਫੀਡ ਪਾਵਾ ਕਾਰਗਿਲ ਦੀ

    • @mansaramandeepsingh7739
      @mansaramandeepsingh7739 11 หลายเดือนก่อน

      ਬਾਈ ਜੀ ਮੇਰੇ ਕੋਲ ਡੇਢ ਸਾਲ ਦੀ ਕੱਟੀ ਆ ਕਿਹੜੀ ਫੀਡ ਪਾਵਾ ਕਾਰਗਿਲ ਦੀ

    • @mohitbawa9091
      @mohitbawa9091 10 หลายเดือนก่อน

      @@mansaramandeepsingh7739heifer dry

  • @KashmirSingh-ry8ne
    @KashmirSingh-ry8ne 2 ปีที่แล้ว +4

    ਧੰਨਵਾਦ ਵੀਰ ਜੀ

  • @sunnylakhowalia5350
    @sunnylakhowalia5350 2 ปีที่แล้ว +7

    Very nice bai g 👌baba g mehar krn 🙏

  • @MohanSingh-eh9zw
    @MohanSingh-eh9zw 2 ปีที่แล้ว +1

    ਬੁਹਤ ਵਧੀਆ ਬਾਈ ਜੀ ਸਹੀ ਗਲ ਕਰਤੀ

  • @gurdeepsinghdhalli2685
    @gurdeepsinghdhalli2685 2 ปีที่แล้ว +2

    Bhut vdiaa jankari aa y g

  • @chahalsaabchahalsaab685
    @chahalsaabchahalsaab685 2 ปีที่แล้ว +13

    ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ...🙏🙏

  • @preetbrar2274
    @preetbrar2274 2 ปีที่แล้ว +1

    Baut gud thkuu u bro

  • @rashidmehmood5248
    @rashidmehmood5248 2 ปีที่แล้ว +1

    Bhot wadiya veer je

  • @navdeepsandhu7762
    @navdeepsandhu7762 2 ปีที่แล้ว +2

    Vdia bai ji vdia

  • @ranaahmedbilal7395
    @ranaahmedbilal7395 2 ปีที่แล้ว +3

    Grate knowlage speek Tru I am big fan love PAk Thanks sardar sab

  • @rajbirkambojelectronics6222
    @rajbirkambojelectronics6222 2 ปีที่แล้ว +12

    ਬਹੁਤ ਵਧੀਆ ਬਾਈ ਜੀ

    • @kulwantsingh2234
      @kulwantsingh2234 2 ปีที่แล้ว

      ਸਾਨੂੰ.ਜਾ ਨਕਾਰੀ. ਮੱਝਾ. ਚਾਹੀਦੀ. ਹੈ

  • @jagmitsidhu6436
    @jagmitsidhu6436 ปีที่แล้ว +1

    Very good impression pidi sidhu

  • @sonygill8656
    @sonygill8656 2 ปีที่แล้ว +5

    ਬਹੁਤ ਹੀ👍💯 ਵਧੀਆ 👍💯 ਸੋਨੀ ਗਿੱਲ ਸਮਾਣਾ ਮੰਡੀ

  • @BalwinderSingh-on5wn
    @BalwinderSingh-on5wn 2 ปีที่แล้ว +1

    Pindi veere sat Sri aakal

  • @hefjurrahaman8836
    @hefjurrahaman8836 2 ปีที่แล้ว +2

    WOW VARRY NICE PAJI

  • @gurpreetchahal6881
    @gurpreetchahal6881 2 ปีที่แล้ว +3

    Good veer ji 🙏

  • @baljinderkumar4473
    @baljinderkumar4473 2 ปีที่แล้ว +2

    Sat shri alkal 22g 🇧🇭🇧🇭🇧🇭

  • @raghbirsingh5805
    @raghbirsingh5805 2 ปีที่แล้ว +12

    ਬਹੁਤ ਸੋਹਣੀਆਂ ਗੱਲਾਂ ਕੀਤੀਆ ਬਾਈ ਜੀ ।

  • @sandeeppanaich4132
    @sandeeppanaich4132 2 ปีที่แล้ว +3

    Nice information bai ji

  • @jag123sarwara9
    @jag123sarwara9 2 ปีที่แล้ว

    Great information yaar nzaaara bai ji

  • @charnjeetsingh5140
    @charnjeetsingh5140 2 ปีที่แล้ว +1

    ਬਹੁਤ ਵਧੀਆ ਲੱਗੀ

  • @jinderbrar9630
    @jinderbrar9630 2 ปีที่แล้ว

    Good jankari ditti bai ji 👍👍👍

  • @fahadrasool9163
    @fahadrasool9163 2 ปีที่แล้ว +3

    Bai I am Pakistani I love you good job,,

  • @ranjodhsingh1035
    @ranjodhsingh1035 2 ปีที่แล้ว

    v gud ver g

  • @MohanSingh-eh9zw
    @MohanSingh-eh9zw 2 ปีที่แล้ว +8

    ਬਾਈ ਜੀ ਸਾਰੀਆਂ ਕੱਟੀਆਂ ਬੁਹਤ ਸੋਹਣੀਆ ਆ

  • @jattcustoms7138
    @jattcustoms7138 2 ปีที่แล้ว +2

    God a beer ji👍👍👍

  • @HarjeetSingh-ck6eq
    @HarjeetSingh-ck6eq 2 ปีที่แล้ว +2

    Bhut vdia galla n vrr ☺️. Buffalo 👌

  • @ranaahmedbilal7395
    @ranaahmedbilal7395 2 ปีที่แล้ว +1

    Nice bro love PAK

  • @nirvaildhillon9719
    @nirvaildhillon9719 2 ปีที่แล้ว +2

    Good job vr g

  • @shakeelm7295
    @shakeelm7295 2 ปีที่แล้ว

    Bahut vadia veer ji

  • @ZafarIqbal-ey5ct
    @ZafarIqbal-ey5ct 2 ปีที่แล้ว +3

    Mashaallah

  • @anmolchahal_00270
    @anmolchahal_00270 2 ปีที่แล้ว +3

    🙏 good work

  • @ajaibsingh6984
    @ajaibsingh6984 2 ปีที่แล้ว +2

    Very good 22 g

  • @fatehdairyfarm423
    @fatehdairyfarm423 2 ปีที่แล้ว +5

    ਵਧੀਆ ਜਾਣਕਾਰੀ ਦਿੱਤੀ ਬਾਈ ਨੇ,, ਵੀਰ ਜੀ ਕਾਰਗਿਲ ਦੀ ਫ਼ੋਟੋ ਵੀ ਦਿਖਾ ਦੇਣੀ ਸੀ,,

    • @chamkorsingh5635
      @chamkorsingh5635 2 ปีที่แล้ว

      Wadhya veer ji.kargel feed.6month.thx bro ji

  • @gurmailkaur6164
    @gurmailkaur6164 9 หลายเดือนก่อน +1

    Waheguru ji 🙏🙏🌷🌷🙏🏻🙏🏻🌷🌷♥️♥️💐💐🌹🌹🌺🌺🙏🙏

  • @belharsingh851
    @belharsingh851 3 หลายเดือนก่อน

    Tnx 22 ji

  • @chamkaursingh4470
    @chamkaursingh4470 ปีที่แล้ว +3

    Very good

  • @nishaansingh4482
    @nishaansingh4482 2 ปีที่แล้ว

    Bahut vadia jankari bro

  • @rajanpreetpreet1295
    @rajanpreetpreet1295 2 ปีที่แล้ว +2

    Bhut vadia bro

  • @gurjeetmann5336
    @gurjeetmann5336 2 ปีที่แล้ว +1

    Good job 22👌👌

  • @shahzadmeyo8283
    @shahzadmeyo8283 2 ปีที่แล้ว +1

    Bout acy bhai good vedeo

  • @vikkabalewal9999
    @vikkabalewal9999 2 ปีที่แล้ว +2

    Good msg g🙏

  • @RavinderSinghKANG
    @RavinderSinghKANG 2 ปีที่แล้ว +2

    Very good Vera 👍🏿👍🏿🙏🏿

  • @laddikalkat
    @laddikalkat 2 ปีที่แล้ว +1

    Thanks bro 👍👍🙏

  • @sukhwantsinghbrar4804
    @sukhwantsinghbrar4804 2 ปีที่แล้ว +6

    ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਜੀਦਾ

  • @satnamsandhu1886
    @satnamsandhu1886 2 ปีที่แล้ว +1

    Bai vadiya lagi Tuhadi galbaat.

  • @radheshamramkishan2387
    @radheshamramkishan2387 ปีที่แล้ว +1

    Very very nice bai ji 🙏🌹

  • @puransoni854
    @puransoni854 2 ปีที่แล้ว +9

    Bahut vadia bai ji tusi es tara hi changia galan das k help karde reho waheguru chardi kala vich rakhan🙏🙏

  • @jagjeetsinghwarring7642
    @jagjeetsinghwarring7642 2 ปีที่แล้ว +9

    ਬਹੁਤ ਵਧੀਆ ਉਪਰਾਲਾ ਹੈ ਬਾਈ ਜੀ

  • @sewaksingh1783
    @sewaksingh1783 2 ปีที่แล้ว +1

    Nice vereee🙏👍👍👍👍

  • @booratufaandairyfarm
    @booratufaandairyfarm 2 ปีที่แล้ว

    Shi gallan bai dia

  • @RajbirSingh-qh7gg
    @RajbirSingh-qh7gg 9 หลายเดือนก่อน

    Very good veer ji 💐🌹💐🌹🥀🌹💐

  • @surjitgill2617
    @surjitgill2617 2 ปีที่แล้ว +1

    Good information

  • @anureetmaan7738
    @anureetmaan7738 2 ปีที่แล้ว +2

    Good veer g

  • @todaykisan5217
    @todaykisan5217 2 ปีที่แล้ว

    V nic y ji 🙏

  • @sandeepbrar7235
    @sandeepbrar7235 2 ปีที่แล้ว +5

    ਵਧੀਆ ਜਾਣਕਾਰੀ, 👍

  • @hanshraj4288
    @hanshraj4288 2 ปีที่แล้ว

    Shi baat khi bhi g start me

  • @ekamjotsinghkhalsa3744
    @ekamjotsinghkhalsa3744 2 ปีที่แล้ว

    Thanku bro

  • @yadwinderSingh-th1nq
    @yadwinderSingh-th1nq 2 ปีที่แล้ว +1

    Good 👍🏻👍🏻

  • @rashidmehmood5248
    @rashidmehmood5248 2 ปีที่แล้ว

    Mashallah grat

  • @DhaliwalDairyfarm6866
    @DhaliwalDairyfarm6866 2 ปีที่แล้ว +1

    Good 22

  • @jagdeepgalib9579
    @jagdeepgalib9579 2 ปีที่แล้ว +2

    Good veer

  • @anilnarwal4903
    @anilnarwal4903 9 หลายเดือนก่อน

    Nice video Bhai ji

  • @GurmeetSingh-rv2tk
    @GurmeetSingh-rv2tk 2 ปีที่แล้ว

    V nic y gi

  • @JagjitSingh-dn2gv
    @JagjitSingh-dn2gv 2 ปีที่แล้ว +4

    ਵੀਰ ਜੀ bypass fat ਤੇ ਵੀ ਵੀਡੀਓ ਬਣਾਦੋ ਫੈਂਟ ਤੋਂ ਬਿਨਾਂ ਦੁੱਧ ਦਾ ਰੇਟ ਬਹੁਤ ਘੱਟ ਮਿਲਦਾ

  • @sakatarsingh1434
    @sakatarsingh1434 2 ปีที่แล้ว +21

    ਬਾਈ ਜੀ ਬਹੁਤ ਸੋਹਣੇ ਪਸ਼ੂ। ਪਰ ਪਾਣੀ ਜਰੂਰਤ ਤੋਂ ਜਿਆਦਾ ਖਰਚ ਕਰ ਰਹੇ

  • @jugrajsidhu5336
    @jugrajsidhu5336 2 ปีที่แล้ว +1

    Good bhai 👍

  • @kuldeepbawa7690
    @kuldeepbawa7690 2 ปีที่แล้ว

    Very nice jankari

  • @harvindersidhu5225
    @harvindersidhu5225 2 ปีที่แล้ว +1

    Good job y

  • @thmasmasih
    @thmasmasih ปีที่แล้ว +3

    Nice veer

  • @kuldeepdhaliwal8701
    @kuldeepdhaliwal8701 2 ปีที่แล้ว

    👌👌👌👍

  • @SonySingh-yf6lw
    @SonySingh-yf6lw ปีที่แล้ว

    Very nice 👌👍👏

  • @manjotdairyfarm8282
    @manjotdairyfarm8282 2 ปีที่แล้ว

    Very nice video 22ji 👍🏻👍🏻👍🏻👍🏻👍🏻👍🏻🔥🔥🔥

  • @jas_323
    @jas_323 2 ปีที่แล้ว

    Very Very good nolag

  • @ASSASIN875
    @ASSASIN875 2 ปีที่แล้ว

    Ssa vrr ji

  • @nachterdhillon9316
    @nachterdhillon9316 2 ปีที่แล้ว

    Very nice y gg 👌👌👌👌👌👌👌👌👌👌

  • @gammachachi4397
    @gammachachi4397 ปีที่แล้ว +2

    Very very nice

  • @tejipanaich3452
    @tejipanaich3452 2 ปีที่แล้ว +1

    👍👍👍

  • @lifewithpreetvlog4662
    @lifewithpreetvlog4662 2 ปีที่แล้ว +4

    ❤️❤️you bro

  • @jagseersingh964
    @jagseersingh964 2 ปีที่แล้ว

    👌👌👌

  • @manjotdairyfarm8282
    @manjotdairyfarm8282 2 ปีที่แล้ว

    Very nice video 22ji