ਭਗਵੰਤ ਮਾਨ ਦੇ ਪਰਿਵਾਰ ਨੂੰ ਮਿਲੀ ਧਮਕੀ ਦਾ ਸੱਚ I ਦੋਸ਼ੀ ਕੌਣ ? Dr Sukhpreet Singh Udhoke

แชร์
ฝัง
  • เผยแพร่เมื่อ 14 ต.ค. 2024
  • ਭਗਵੰਤ ਮਾਨ ਦੇ ਪਰਿਵਾਰ ਨੂੰ ਮਿਲੀ ਧਮਕੀ ਦਾ ਸੱਚ I
    ਦੋਸ਼ੀ ਕੌਣ ?
    ਕੰਗਣਾ ਰਨੌਤ ਬਾਰੇ ਪ੍ਰਤੀਕ੍ਰਮ ਦਾ ਪੱਖ I
    label- Blank Edge
    #drsukhpreetsinghudhoke​ #drudhoke​ #udhoke​
    This is the official channel of Dr.Sukhpreet Singh Udhoke........
    E-books:- www.sukhpreets...
    Instagram :- / drsukhpreet...​
    Website:- www.sukhpreets...
    E-mail:- DrUdhoke@gmail.com
    For Daily video Link Whatsapp pls .:- +91 8287078864
    Facebook:- / sukhpreetudhoke​
    Linkedin:- / dr-sukhpr...​
    Twitter:- / udhoke​
    Facebook page:- / udhoke
    Become a member to get access to perks:
    / @udhoke
    Digital Partner - Blank Edge
    All Content Subject To Copyright to Blank Edge Studios
    jurisdiction Area Comes under District Court of Amritsar
    Person will himself be responsible for all legal process so be aware

ความคิดเห็น • 41

  • @dalerglory
    @dalerglory ปีที่แล้ว

    ਆਪਣੀ ਚੜ੍ਹਦੀ ਕਲਾ ਕਿੱਧਰ ਹੈ ਜੀ

  • @bsingh7247
    @bsingh7247 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ਹਾਈ ਸਹਾਬ ਜੀ

  • @GurmeetSingh-od8bd
    @GurmeetSingh-od8bd ปีที่แล้ว +24

    ਖਾਲਸਾ ਜੀ ਤੁਸੀਂ ਅਮ੍ਰਿਤਪਾਲ ਸਿੰਘ ਵਾਲੇ ਵਰਤਾਰੇ ਉੱਤੇ ਕੋਈ ਟਿੱਪਣੀ ਕਿਉਂ ਨਹੀਂ ਕੀਤੀ। ਪਿਛਲੇ 15ਦਿਨਾਂ ਵਿੱਚ ਜੋ ਕੁੱਝ ਪੰਜਾਬ ਨਾਲ ਵਾਪਰਿਆ ਹੈ ਤੁਸੀਂ ਉਸ ਨੂੰ ਕਿਵੇਂ ਮਹਿਸੂਸ ਕਰਦੇ ਹੋ ਧਾਰਮਿਕ ਪੱਖ ਤੋਂ ਵੀ ਰਾਜਨੀਤਿਕ ਪੱਖ ਤੋਂ ਵੀ ਜਰੂਰ ਵਰਣਨ ਕਰੋ ਜੀ। 🙏🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

    • @Karanvirsinghkhatttra
      @Karanvirsinghkhatttra ปีที่แล้ว +1

      TH-cam channel block ho sakda hai sarkar walo tah karke

    • @kulwinderkaur7684
      @kulwinderkaur7684 ปีที่แล้ว +1

      Sahi gal hai Ji mai v bahut din to udeek vich c ke tusi kis view nal Vekhde ho sab kuj .

    • @JagroopM
      @JagroopM ปีที่แล้ว +1

      I feel like he should be free to talk or not to talk about something. For example, you have right to vote anyone and then decide you want to tell everyone who you voted for and not to.

    • @JagroopM
      @JagroopM ปีที่แล้ว +1

      I do understand that we would like to know what our Sikh historians think about current affairs, but we should also remember that he is living in a “semi-independent” country. He cannot openly say what is in his mind and then expect not to be arrested.

    • @Punjabimadechannel
      @Punjabimadechannel ปีที่แล้ว +1

      @@JagroopM punajbi hi ne naa aare ethe???ja koi angrej??jd sre punjabi smjh skde aa te mnu aas aa v tuc v bol skde hone aa punjabi aundi hou thnu??fr punajbi ch hi bolea kro bhraavo english nl kise da baudhik pddhr. Ni saabit hunda v ucha jaa neeva

  • @manpreet4all
    @manpreet4all ปีที่แล้ว +1

    🙏🏻 ਵਾਹਿਗਰੂ ਜੀ 🙏🏻

  • @ParamjitSingh-co1fv
    @ParamjitSingh-co1fv ปีที่แล้ว +1

    ਵਾਹੇ। ਗੁਰੂ। ਜੀ। 🙏🙏🙏🙏🙏

  • @alltipskavita2337
    @alltipskavita2337 ปีที่แล้ว +1

    Dhan gurmukh sardarji sukhpreet Singh udhokeji

  • @mk-km6rw
    @mk-km6rw ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ

  • @parneetgaming9608
    @parneetgaming9608 ปีที่แล้ว +6

    ਇਸ ਕਰਦੇ ਹਾਂ ਕਿ ਆਪ ਜਥੇਦਾਰ ਅਕਾਲ ਤਖ਼ਤ ਵੱਲੋਂ ੭ ਤਰੀਕ ਨੂੰ ਸਦੇ ਗੲਏ ਇਕੱਠ ਵਿੱਚ ਜ਼ਰੂਰੀ ਵਿਚਾਰਾਂ ਪੇਸ਼ ਕਰੋਗੇ

  • @daljeetsingh5152
    @daljeetsingh5152 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਸਤਿ ਸ੍ਰੀ ਆਕਾਲ ਗੁਰ ਬਰ ਅਕਾਲ।
    ਰਾਜ ਕਰੇਗਾ ਖਾਲਸਾ।
    ਦੇਗ ਤੇਗ ਫਤਹਿ ਪੰਥ ਕੀ ਜੀਤ।

  • @ਦੇਗਤੇਗਫਤਹਿਪੰਥਕੀਜੀਤ

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏼

  • @ishersingh9446
    @ishersingh9446 ปีที่แล้ว +3

    ਤੁਸੀਂ ਭਾਈ ਅੰਮ੍ਰਿਤਪਾਲ ਸਿੰਘ ਜੀ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਵਾਹਿਗੁਰੂ ਜੀ

  • @baljitrandhawa8705
    @baljitrandhawa8705 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਹੋਵੇ ਜੀ

  • @1oankaar
    @1oankaar ปีที่แล้ว +1

    🌾🪔🙏🏼ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।।🙏🏼🪔🌾
    🌾🪔🙏🏼ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।।🙏🏼🪔🌾
    🌾🪔🙏🏼ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।।🙏🏼🪔🌾
    🌾🪔🙏🏼ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।।🙏🏼🪔🌾
    🌾🪔🙏🏼ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।।🙏🏼🪔🌾

  • @manmeetaujla8024
    @manmeetaujla8024 ปีที่แล้ว

    ਅੰਮ੍ਰਿਤ ਪਾਲ ਸਿੰਘ ਦੇ ਮਾਮਲੇ ਵਿੱਚ ਜਰੂਰ ਕੁਝ ਦੱਸੋ

  • @Recon2015
    @Recon2015 ปีที่แล้ว

    Great history lesson Bhai Sahib Ji

  • @kawaljeetkaur9420
    @kawaljeetkaur9420 ปีที่แล้ว

    🙏🏻 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🏻 ਵੀਰ ਜੀ ਤੁਸੀਂ ਬਿਲਕੁਲ ਠੀਕ ਕਿਹਾ ਖਾਲਸਾ ਧੀਆਂ ਭੈਣਾਂ ਦੀ ਇੱਜਤ ਬਚਾਉਂਦਾ ਆਇਆ ਹੈ ਤੇ ਬੱਚਉ ਦਾ ਰਹੇਗਾ ਤੁਸੀਂ ਪੰਜਾਬ ਦੇ ਹਾਲਾਤ ਬਾਰੇ ਵਿਚਾਰ ਕਰੋ ਜੀ ਜੋ ਸਿੱਖ ਸਨ ਤਾਂ ਤੁਹਾਨੂੰ ਸੁਣਦੀਆਂ ਹਨ ਉਹ ਤੁਹਾਨੂੰ ਕੀ ਸੁਣਨਾ ਚਾਹੁੰਦੀ ਹੈ ਉਹ ਤੁਹਾਨੂੰ ਹੀ ਸੁਣਨਾ ਚਾਹੁੰਦੀ ਹਾਂ ਕਿਉਂਕਿ ਤੁਸੀਂ ਹਰ ਗੱਲ ਬਰੀਕੀ ਵਿੱਚ ਦੇਖ ਕੇ ਕਰਦੇ ਹੋ

  • @rajsaidpuria7080
    @rajsaidpuria7080 ปีที่แล้ว

    🙏🙏

  • @RajdeepSingh-wx9ik
    @RajdeepSingh-wx9ik ปีที่แล้ว

    Sir podcast de roop vich v eh record larle sangat tan pauhchaooo ji ❤

  • @inderjitsingh893
    @inderjitsingh893 ปีที่แล้ว

    Waheguru ji g 🙏 🙏

  • @sohanmahil4298
    @sohanmahil4298 ปีที่แล้ว

    Wehaguru ji ka Khalsa waheguru ji ki Fateh ji 🙏

  • @sehajgill000
    @sehajgill000 ปีที่แล้ว

    ਗੱਲ ਜਿੱਡੀ ਵੱਡੀ ਉਹਨਾਂ ਹੀ ਡਰਬਓਕ ਹੈ ਤੂ ਇਕ ਵੀ ਗੱਲ ਅਮ੍ਰੀਪਾਲ ਸਿੰਘ ਦੇ ਹੱਕ ਵਿੱਚ ਨਹੀਂ ਕੀਤੀ

  • @gurboxsingh8276
    @gurboxsingh8276 ปีที่แล้ว

    ਸੁਖਪ੍ਰੀਤ ਸਿੰਘ ਉਦੋਕੇ ਜੀ ਜਿਸ ਦਿਨ ਕੁੱਤੇ ਲਾਲੇ ਕੇਜਰੀਵਾਲ ਨੇ ਆਪਣੇ ਮੂਹੋਂ ਕਿਹਾ ਸੀ ਕਿ ਲੋਕ ਕਹਿ ਰਹੇ ਹੈ ਰਿਸ਼ਤਾ ਕਰਨਾ ਇਸ ਸ਼ਬਦ ਦਾ ਬਦਲਾ ਲੈਣ ਲਈ ਹੁਣ ਜਲੰਧਰ ਦੇ ਲੋਕਾਂ ਨੂੰ ਦੇਖਣਾ ਅਤੇ ਸੋਚਣਾ ਚਾਹੀਦਾ ਕਿਉਂਕਿ ਸਰਦਾਰ ਚਰਨਜੀਤ ਸਿੰਘ ਚੰਨੀ ਦੇ ਆਪਣੇ ਭਾਈਚਾਰੇ ਦੀ ਬੋਟ ਇਸ ਇਲਾਕੇ ਵਿੱਚ ਬਹੁਤ ਜਿਆਦਾ ਹੈ ਕੇਜਰੀਵਾਲ ਕੋਲੋਂ ਇਨ੍ਹਾਂ ਸ਼ਬਦਾਂ ਦੇ ਅਰਥ ਪੁੱਛਣੇ ਚਾਹੀਦੇ ਹਨ ਕਿ ਅਸਲ ਵਿੱਚ ਤਾ ਸਾਰੇ ਸਿੱਖਾਂ ਨੂੰ ਕੇਜਰੀਵਾਲ ਵੱਲੋਂ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਬੋਲੇ ਇਨ੍ਹਾਂ ਸ਼ਬਦਾਂ ਦਾ ਗੁੱਸਾ ਆਇਆ ਸੀ ਪਰ ਚੰਨੀ ਦੇ ਭਾਈਚਾਰੇ ਨੇ ਕੋਈ ਵਿਰੋਧ ਹੀ ਨਹੀਂ ਕੀਤਾ

  • @jagirsingh7369
    @jagirsingh7369 ปีที่แล้ว

    ਕਬੱਡੀ ਖਿਡਾਰੀ ਸੰਦੀਪ, ਕਲਾਕਾਰ ਮੂਸੇਵਾਲ ਅਤੇ ਇੱਕ ਪੁਲਿਸ ਮੁਲਾਜਮ ਨੂੰ ਗੈਗਸਟਰਾਂ ਹੱਥੋਂ ਮਰਵਾਉਣ ਅਤੇ ਪੰਜਾਬ ਦੀ ਨੌਜਵਾਨੀ ਨੂੰ ਗੈਂਗਸਟਰ ਕਹਿ ਕੇ ਪੁਲਿਸ ਹੱਥੋਂ ਮਰਵਾਉਣ ਅਤੇ ਨਸ਼ਾ ਛੱਡ ਕੇ ਅੰਮ੍ਰਿਤ ਛਕਣ ਵਾਲਿਆਂ ਨੂੰ ਜੇਲ੍ਹਾਂ ਵਿੱਚ ਡੱਕਣ ਲਈ BJP ਤੋਂ 18 ਕੰਪਨੀਆਂ ਮੰਗਾਉਣ ਦੀ ਹਰਕਤ ਨੇ AAP ਦਾ ਨਾਂ ਵੀ ਕਾਂਗਰਸ/ਬਾਦਲ-ਭਾਜਪਾ ਵਾਂਗ ਪੰਜਾਬ ਦੇ ਇਤਿਹਾਸ ਦੇ ਕਾਲੇ ਪੰਨਿਆਂ ਵਿੱਚ ਦਰਜ ਕਰਵਾ ਲਿਆ ਹੈ ।
    Now No vote to AAP and BJP in Punjab.

  • @jasbirsandhu4989
    @jasbirsandhu4989 ปีที่แล้ว

    Indian Occupied Punjab and Sikhs only Hul azaadi Right to self determination

  • @jatindersandhu3815
    @jatindersandhu3815 ปีที่แล้ว

    Bhai saab g lagda tusi v amritpal de virodhia vicho ho kyonki Mai thanu bahut Sunda c pichle samme vich tusi iss vartare utte koi tippni nhi kitti

    • @harmanjitsingh3282
      @harmanjitsingh3282 ปีที่แล้ว +1

      Hadd e hogi je koi nhi bol riha educated bnda koi reson huna

    • @AmanPreet-ww3gm
      @AmanPreet-ww3gm ปีที่แล้ว

      @@harmanjitsingh3282 koi reason nahi hunda parcho hunda.. eh punjab de halat ne

  • @harpreetsinghgill8771
    @harpreetsinghgill8771 ปีที่แล้ว +1

    Afsos tuc kine fuddu bnde hoo side physical roop ch genocide di tyri kr rahi sarkar te tuc ki kr rahe

    • @amaravtarsingh
      @amaravtarsingh ปีที่แล้ว +2

      ਵੀਰ ਜੀ ਸ਼ਬਦਾਵਲੀ ਸਹੀ ਵਰਤਿਆ ਕਰੋ🙏

    • @AmarjitSingh-vg9ji
      @AmarjitSingh-vg9ji ปีที่แล้ว

      Veer ji galat words naa bolo.

  • @lakhvirsingh9941
    @lakhvirsingh9941 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀ ਆਸ ਕਰਦੇ ਹਾਂ ਕਿ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨਾਲ ਹੋਈ ਘਟਨਾ ਦੇ ਉਤੇ ਆਪਣੇ ਵਿਚਾਰ ਜਰੂਰ ਪੇਸ਼ ਕਰੋ ਜੀ

  • @LovepreetSingh-gb7id
    @LovepreetSingh-gb7id ปีที่แล้ว

    Singh Saab ji .....Major gaurav aaya te v video bnao oh sikha khilaaf propoganda felaa reha