ਇਜਾਦੀ ਰਹਿਨ ਵਸੀਕਾ ਕੀ ਹੈ। ਜਮੀਨ ਗਹਿਣੇ ਕਰਨ ਤੋਂ ਬਾਅਦ ਉਸ ਉਪਰ ਹੋਰ ਰੁਪਏ ਕਿਵੇਂ ਲਈਏ।

แชร์
ฝัง
  • เผยแพร่เมื่อ 20 ม.ค. 2025

ความคิดเห็น • 9

  • @gurdarshansingh5428
    @gurdarshansingh5428 9 หลายเดือนก่อน

    ਨਵੀਂ ਜਾਣਕਾਰੀ ਮਿਲੀ ਬਹੁਤ ਧੰਨਵਾਦ ਬਾਈ ਜੀ

  • @VikramSingh-pl3zb
    @VikramSingh-pl3zb 9 หลายเดือนก่อน

    Great efforts 👍👍

  • @Amandeep007-r8c
    @Amandeep007-r8c 9 หลายเดือนก่อน

    Great❤

  • @rajwindersingh4807
    @rajwindersingh4807 9 หลายเดือนก่อน

    ਜਦੋ ਜਮੀਨ ਬੈ ਦਾ ਇੰਤਕਾਲ ਹੋ ਜਾਦਾ ਪਰ ਕਈ ਵਾਰ ਗਿਰਦਾਵਰੀ ਨਹੀ ਨਾਮ ਹੁੰਦੀ ਮੰਨ ਲਵੋ ਖਾਨਾ ਕਾਸ਼ਤ ਵਿੱਚ ਵੇਚਣ ਵਾਲੇ ਵਿਅਕਤੀ ਨਾਲ ਗਿਰਾਵਰੀ ਹੈ ਉਹ ਵਿਅਕਤੀ ਆਪਣਾ ਸਾਰਾ ਹਿੱਸਾ ਵੇਚ ਜਾਦਾ ਹੈ ਤਾ ਇੰਤਕਾਲ ਦਰਜ ਹੋਣ ਤੋ ਬਾਅਦ ਗਿਰਦਾਵਰੀ ਬਦਲਾਉਣ ਦੀ ਲੋੜ ਹੈ ਜਾ ਚਾਰ ਸਾਲਾ ਨਵਾ ਬਣਨ ਤੇ ਆਪਣੇ ਆਪ ਬਦਲ ਜਾਵੇਗੀ

  • @punjabilife1701
    @punjabilife1701 8 หลายเดือนก่อน

    bro jamanat kive Hattie fard ton kina time lagda please reply urgent

  • @rajwindersingh4807
    @rajwindersingh4807 9 หลายเดือนก่อน

    ਜੇਕਰ ਖਾਨਾ ਕਾਸ਼ਤ ਵਿੱਚ ਕਿਸੇ ਵਿਆਕਤੀ ਦੇ ਨਾਮ ਗਰਦਾਵਰੀ ਨਹੀ ਹੈ ਕੇਵਲ ਮਾਲਕ ਦੇ ਨਾਮ ਹਨ ਉਸ ਵਿੱਚੋ ਕੋਈ ਵੀ ਵਿਆਕਤੀ ਆਪਣਾ ਹਿੱਸਾ ਵੇਚਦਾ ਹੈ ਉਸ ਦੀ ਗਿਰਾਦਵਰੀ ਬਦਲਾਉਣ ਦੀ ਲੋੜ ਹੈ ਜਾ ਨਹੀ ਜੇਕਰ ਖਾਨਾ ਕਾਸ਼ਤ ਕਿਸੇ ਦੇ ਨਾਮ ਗਰਦਾਵਰੀ ਨਾ ਹੋਵੇ

  • @rajwindersingh4807
    @rajwindersingh4807 9 หลายเดือนก่อน

    ਇਹ ਗੱਲ ਤੇ ਵੀਡਿਓ ਬਣਾਉ

  • @kdeepbarar1207
    @kdeepbarar1207 9 หลายเดือนก่อน

    ਬਾਈ ਜੀ, ਜਦੋਂ ਆਪਾ ਗਹਿਣੇ ਵਾਲੀ ਜਮੀਨ ਤੇ ਦੁਬਾਰਾ ਪੈਸੇ ਲੈਦੇ ਹਾਂ ਕਿ ਇਸ ਨਾਲ ਗਹਿਣੇ ਦੀ ਮੁਨਿਆਦ ਤੇ ਕੋਈ ਅਸਰ ਪੈਦਾ ਹੈ ਜਾ ਨਹੀ ਪਲੀਜ ਜਰਾ ਇਸ ਤੇ ਚਾਨਣਾ ਪਾਓ

  • @alltimemoviescomedyofficial
    @alltimemoviescomedyofficial 8 หลายเดือนก่อน

    ਵੀਰ ਜੀ ਅਸੀ ਜ਼ਮੀਨ ਖਰੀਦੀ ਸੀ। ਜਿਸ ਤੋਂ ਜ਼ਮੀਨ ਖਰੀਦੀ ਸੀ ਉਸਦਾ ਖੂਹ ਦੇ ਤੌੜ ਵਿਚ ਵੀ ਹਿੱਸਾ ਸੀ ਪਰ ਖੂਹ ਦੇ ਤੌੜ ਵਾਲੀ ਜ਼ਮੀਨ ਉਦੋਂ ਅਸੀਂ ਖਰੀਦੀ ਨਹੀਂ ਪਤਾ ਨਾ ਹੋਣ ਕਰਕੇ, ਹੁਣ ਇਹ ਖੂਹ ਦੇ ਤੌੜ ਵਾਲੀ ਜਗ੍ਹਾ ਅਸੀਂ ਖਰੀਦ ਸਕਦੇ ਹਾਂ ਜੀ??
    ਜ਼ਰੂਰ ਦ‌ੱਸੋ ਜੀ।
    ਧੰਨਵਾਦ ਜੀ।।