Kuldeep Manak । 1994 ਲਾਈਵ ਅਖਾੜਾ ਪਿੰਡ ਕਲਿਆਣ ਸੁਖਾ ਜਿਲ੍ਹਾ ਬਠਿੰਡਾ

แชร์
ฝัง
  • เผยแพร่เมื่อ 28 ต.ค. 2024

ความคิดเห็น • 31

  • @narinderbhaperjhabelwali5253
    @narinderbhaperjhabelwali5253 2 ปีที่แล้ว +5

    ਜੈਤੋ ਵਾਲੇ ਤਾਰੀ ਦਾ ਸਾਊਂਡ ਵੀ ਵਧੀਆ ਹੈ ਡਾ ਨਰਿੰਦਰ ਭੱਪਰ ਝਬੇਲਵਾਲੀ ਪਿੰਡ ਝਬੇਲਵਾਲੀ ਜ਼ਿਲ੍ਹਾ ਮੁਕਤਸਰ

  • @nirmalsingh9484
    @nirmalsingh9484 2 ปีที่แล้ว +2

    ਬਹੁਤ ਵਧੀਆ ਅਖਾੜਾ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ

  • @kspp615
    @kspp615 2 ปีที่แล้ว +1

    ਘਰ ਘਰ ਪੁੱਤ ਜੰਮਦੇ ਪਰ ਮਾਣਕ ਕਿਸੇ ਨਾ ਬਣ ਜਾਣਾ

  • @KuldeepSingh-fp6tj
    @KuldeepSingh-fp6tj 2 ปีที่แล้ว +2

    ਬਹੁਤ ਵਧੀਆ

  • @parmjit4824
    @parmjit4824 2 ปีที่แล้ว

    ਬਹੁਤ ਵਧੀਆ ਜੀ

  • @SidhuBrar-my6ts
    @SidhuBrar-my6ts 8 หลายเดือนก่อน

    ਇਹ ਅਖਾੜਾ ਸਾਡੇ ਪਿੰਡ ਕਲਿਆਣ ਸੁੱਖਾ ਵਿਖੇ ਮੈਂ ਵੇਖਿਆ ਹੋਇਆ ਧੰਨਵਾਦ ਬਾਈ ਜੀ ਯਾਦ ਤਾਜ਼ਾ ਕਰਵਾਉਣ ਲਈ

  • @yadwindersingh8989
    @yadwindersingh8989 2 ปีที่แล้ว +4

    Wah ji wah very nice song

  • @kuldeepjawandha3890
    @kuldeepjawandha3890 2 ปีที่แล้ว +3

    Bahut Khoob Ji Anand aa gia

  • @bootawarring7005
    @bootawarring7005 2 ปีที่แล้ว +6

    ਰਿੰਕੂ ਸਾਬ ਜਿਉਂਦੇ ਰਹੋ ਜੀ ਖੁਸ਼ ਰਹੇ
    ਸ਼ੁਕਰੀਆ ਜੀ ਸ਼ੁਕਰੀਆ

  • @niranjansinghjhinjer1370
    @niranjansinghjhinjer1370 ปีที่แล้ว

    Balley Balley PAA G Shukriya

  • @baldevsingh9391
    @baldevsingh9391 ปีที่แล้ว

    ਹਿਕ ਦੀ ਜੋਰ ਨਾਲ ਗਾਉਣ ਵਾਲਾ ਕਲਾਕਾਰ ਮਾਨਕ ਸਾਹਿਬ ਜੀ

  • @jagtarmaan2653
    @jagtarmaan2653 2 ปีที่แล้ว

    Salute🙏

  • @jagjitsinghdhillon2678
    @jagjitsinghdhillon2678 ปีที่แล้ว

    ਮੱਖਣ ਸਿੰਘ ਬਹਿਬਲ ਦੀਆ ਮੱਝਾਂ ਚਾਰਦਾ ਰਿਹਾ ਕੁਲਦੀਪ ਮਾਣਕ ਤੇ ਮੱਖਣ। ਤੋਂ ਹੀ ਗਾੳਣ ਸਿਖਿਆ ਸਾਡੇ ਪਿੰਡ ਕੋਲ ਹੈ ਇਹ ਪਿੰਡ ਜਗਜੀਤ ਸਿੰਘ ਢਿੱਲੋਂ ਚੱਕ ਭਾਗ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ ਬੀ ਸੀ ਕੈਨੇਡਾ ❤

    • @ajmanderaulakh6376
      @ajmanderaulakh6376 หลายเดือนก่อน

      ਭਰਾਵਾ ਮੱਖਣ ਨੂੰ ਖੁਦ ਨੂੰ ਦਾ ਗਾਉਣਾ ਨਹੀਂ ਆਉਂਦਾ ਓਹਨੇ ਮਾਣਕ ਨੂੰ ਕਿਵੇਂ ਸਿਖਾ ਦਿੱਤਾ। ਮਾਣਕ ਸਾਹਿਬ ਹਰਚਰਨ ਗਰੇਵਾਲ ਦਾ ਚੇਲਾ ਸੀ। ਮਾਣਕ ਸਾਹਿਬ 1975 ਨੂੰ ਸਾਡੇ ਪਿੰਡ ਮਰਾਸੀਆਂ ਦੇ ਘਰ ਕਿਸੇ ਨੂੰ ਮਿਲਣ ਆਇਆ ਸੀ। ਓਦੋਂ ਮੈ 9 ਕੂ ਸਾਲ ਦਾ ਸੀ।ਮੈ ਅਪਣੇ ਤਾਇਆ ਜੀ ਨਾਲ ਸਕੂਲ ਵੱਲ ਜਾ ਰਿਹਾ ਸੀ ਤਾਂ ਮੇਰੇ ਤਾਇਆ ਜੀ ਨੇ ਦੱਸਿਆ ਕਿ ਇਹ ਓਹ ਮੁੰਡਾ ਜਿਹੜਾ ਗਾਉਂਦਾ, ਤੇਰੀ ਖਾਤਰ ਹੀਰੇ ਛੱਡ ਕੇ ਤਖ਼ਤ ਹਜਾਰੇ ਨੂੰ। ਪਰ ਮੈਂ ਤਾਏ ਦੀ ਗੱਲ ਸੁਣ ਕੇ ਸੰਗ ਜਿਹਾ ਗਿਆ ਸੀ ਕਿਉਕਿ ਉਸ ਸਮੇਂ ਵੱਡਿਆ ਸਾਹਮਣੇ ਕੋਈ ਗੀਤ ਨਹੀਂ ਸੁਣਦਾ ਹੁੰਦਾ ਸੀ,ਪਰ 2 ਕੂ ਸਾਲ਼ਾ ਬਾਦ ਪਤਾ ਲੱਗਿਆ ਕਿ ਉਹ ਕੋਈ ਆਮ ਬੰਦਾ ਨਹੀਂ ਓਹ ਬਹੁਤ ਵੱਡਾ ਕਲਾਕਾਰ ਹੈ ਜਿਸਦਾ ਨਾਂ ਕੁਲਦੀਪ ਮਾਣਕ ਹੈ । 1975 ਤਾਂ ਬਾਦ ਤਾਂ ਹਰ ਬੱਚੇ ਬੁੱਢੇ ਦੇ ਨਾ ਤੇ ਮਾਣਕ ਮਾਣਕ ਹੋਣ ਲੱਗ ਪਈ ਸੀ।

  • @narinderbhaperjhabelwali5253
    @narinderbhaperjhabelwali5253 2 ปีที่แล้ว +1

    ਸਤਿ ਸ੍ਰੀ ਅਕਾਲ ਰਿੰਕੂ ਰੋਮਾਣਾ ਜੀ ਡਾ ਨਰਿੰਦਰ ਭੱਪਰ ਝਬੇਲਵਾਲੀ ਪਿੰਡ ਝਬੇਲਵਾਲੀ ਜ਼ਿਲ੍ਹਾ ਮੁਕਤਸਰ

  • @Lakhmireana1980
    @Lakhmireana1980 2 ปีที่แล้ว +2

    ਬੁਲੰਦ ਆਵਾਜ਼ ਵਿਲੱਖਣ ਅੰਦਾਜ਼ ❤️❤️

  • @jagtarchand4258
    @jagtarchand4258 2 ปีที่แล้ว +2

    Eh sade pind kalyan malka da akhara babe gulzare de 2poteaa de marriage party

  • @tejvirk3150
    @tejvirk3150 2 ปีที่แล้ว

    ਰਿੰਕੂ ਬਾਈ ਜੀ ਸਰਦਾਰ ਸਹਿਬ ਜੀ ਕੌਣ ਨੇ ਜੌ ਧਾਰਮਿਕ ਗੀਤ ਗਾ ਕੇ ਸਟੇਜ ਦੀ ਸ਼ੁਰੂਆਤ ਕਰ ਰਹੇ ਨੇ

  • @janaksingh5653
    @janaksingh5653 2 ปีที่แล้ว +1

    Janak maur 👌👌

    • @kindabains1853
      @kindabains1853 2 ปีที่แล้ว +1

      Mank end c na hoya na hai na hona

  • @amrindersingh3365
    @amrindersingh3365 2 ปีที่แล้ว +1

    Heera kalakar c manak

  • @ArshdeepSingh-qp7kd
    @ArshdeepSingh-qp7kd 2 ปีที่แล้ว +1

    🔥

  • @harshranga2581
    @harshranga2581 ปีที่แล้ว

    Latif Mohammed

  • @tejvirk3150
    @tejvirk3150 2 ปีที่แล้ว

    ਜੋੜੀ ਕੌਣ ਹੈ?

  • @foxinvestments2982
    @foxinvestments2982 ปีที่แล้ว

    ਹਰਪੀਲ ਪਾਲੀ ਜੋੜੀ ਵਾਲ ਕਲਾਕਾਰ

  • @khalsastudio5789
    @khalsastudio5789 2 ปีที่แล้ว +1

    ਅੱਜ ਮਾਹੌਲ ਕਿੱਥੇ ਆ

  • @tejvirk3150
    @tejvirk3150 2 ปีที่แล้ว

    ਮੈਨੂੰ ਤਾਂ ਸੀਰਾ ਖਾਂ ਬਾਦਲ ਲੱਗਦਾ

  • @KuldeepSingh-fp6tj
    @KuldeepSingh-fp6tj 2 ปีที่แล้ว +1

    ਬਹੁਤ ਵਧੀਆ