Trending Modern house design 2023 | Luxurious House I Best Interior Design | Guri Gharangna
ฝัง
- เผยแพร่เมื่อ 11 ก.ย. 2024
- Trending Modern house design 2023 | Luxurious House I Best Interior Design| Guri Gharangna
#housedesign2023
#besthouseview
#housedesign
#homedesign
#homedecor
#interiordesign
.
.
.
.
.
.
𝐅𝐨𝐫 𝐚𝐧𝐲 𝐪𝐮𝐞𝐫𝐲 𝐨𝐫 𝐬𝐮𝐠𝐠𝐞𝐬𝐭𝐢𝐨𝐧
𝐩𝐥𝐞𝐚𝐬𝐞 𝐟𝐞𝐞𝐥 𝐟𝐫𝐞𝐞 𝐭𝐨 𝐦𝐚𝐢𝐥 𝐮𝐬 𝐚𝐭 👉 gurigharangna410@𝗴𝗺𝗮𝗶𝗹.𝗰𝗼𝗺 👈
guri,guri gharangna,guri gharangna all video,naya ghar kaise banaye,modern house design minecraft,best house design,house design ideas,best ideas for new home,best ideas for building a new house,interior design ideas,new house design 2023,new houses,new house design 2022,how to make new house,beautiful home design,beautiful house design,new home design,new technique house,best architecture house,foreign style house,foreign style house in india
ਵਾ ਜੀ ਵਾਹ ਕਮਾਲ ਹੀ ਕਰਤੀ 22 ਜੀ ਘਰ ਬਣਾਉਣ ਦੀ. ਆਨੰਦ ਆ ਗਿਆ ਜੀ khoti ਦੇਖ ਕਿ. ਬਹੁਤ ਬਹੁਤ ਮੁਬਾਰਕ ਹੋਵੇ ਵੀਰ ਜੀ ਵਾਹਿਗੁਰੂ Chardi ਕਲਾ baksan 🙏
ਇਹ ਮੇਰਾ ਪੇਕਾ ਘਰ ਹੈ ਜੀ💐
ਬਹੁਤ ਸੋਹਣਾ ਘਰ ਹੈ ਜੀ । ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ 🙏🏻🙏🏻🙏🏻
Kinne paise ch bnya??
Bot sona h ji nice 👍
Very lovely house🏠 ❤👍
wadyian ji
ਗੁਰੀ ਵੀਰ ਜੀ ਇਹ ਵੀਰ ਜੀ ਨੇ ਤਾ ਘਰ ਦੀ ਜਮ੍ਹ ਅੱਤ ਕਰੀਂ ਆ ਬਾਈ ਆ ਜੀ ਜਮਾਂ ਕੀੜੇ ਕੱਢੇਂ ਪਏਆ ਜੀ❤❤❤❤❤❤❤
ਬਹੁਤ ਵਧੀਆ ਵੀਰ ਜੀ ਮੇਹਨਤ ਕਰਕੇ ਕਰੇ ਕੰਮ ਦੀ ਖੁਸ਼ੀ ਹੀ ਵੱਖ ਹੁੰਦੀ ਹੈ ਮਾਂ ਪਿਓ ਭੈਣ ਭਰਾ ਨੂੰ ਬਹੁਤ ਜਿਆਦਾ ਖੁਸ਼ੀ ਤੇ ਮਾਣ ਮਹਿਸੂਸ ਹੁੰਦਾ ਹੈ ਬਾਕੀ ਭਰਾਵਾਂ ਨੂੰ ਬੇਨਤੀ ਹੈ ਮਾੜੇ ਕੰਮਾਂ ਵਿੱਚ ਪੈਸਾ ਬਰਬਾਦ ਕਰਨ ਦੀ ਬਜਾਏ ਚੰਗੇ ਕੰਮਾਂ ਵਿੱਚ ਮੇਹਨਤ ਕਰਕੇ ਪੈਸਾ ਲਾਵੋ ਅੱਜ ਵੀਰ ਦੇ ਪਰਿਵਾਰ ਮਾਂ ਪਿਓ ਭੈਣਾ ਭਰਾ ਚਾਚੇ ਤਾਏ ਭੂਆ ਹੋਰਾ ਨੂੰ ਆਪਣੇ ਬੱਚੇ ਤੇ ਕਿੰਨਾ ਮਾਣ ਹੋਵੇਗਾ ਕਿੰਨੀ ਖੁਸ਼ੀ ਮਿਲੀ ਹੋਣੀ ਹੈ ਸਾਡੇ ਬੱਚੇ ਨੇ ਆਪਣੀ ਮਿਹਨਤ ਨਾਲ ਕਿੰਨੀ ਵਧੀਆ ਕੋਠੀ ਪਾਈ ਹੈ ਜਿਸ ਦੇ ਸਾਰੇ ਪੰਜਾਬ ਵਿੱਚ ਚਰਚੇ ਨੇ ਲੋਕੀ ਨਕਸ਼ਾ ਵੀ ਪੱਕਾ ਲੈ ਕੇ ਜਾਂਦੇ ਹੋਣੇ ਕੋਠੀ ਵਿੱਚ ਹਰ ਇੱਕ ਕੰਮ ਤਰੀਕੇ ਨਾਲ ਕੀਤਾ ਹੈ ਵਾਹਿਗੁਰੂ ਜੀ ਵੀਰ ਨੂੰ ਸਾਰੇ ਪਰਿਵਾਰ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਹੋਰ ਤਰੱਕੀਆਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ ❤
ਬਹੁਤ ਬਹੁਤ ਮੁਬਾਰਕਾਂ ਘਰ ਦੀਆਂ ਜੀ
Such a beautiful house🏠
Soo beautiful home 🏡 ❤
brother please hr video ch house di total cost jarur dasya karo taki sannu vi budget da idea ho jave
ਬਹੁਤ ਹੀ ਵਧੀਆ ਜੀ🙏🙏
ਗੁਰਬਾਣੀ ਲਈ ਜੋ ਸਪੀਕਰ ਵੀ ਲਗਾਏ ਨੇ ਉਸ ਨੇ ਸਾਰੇ ਘਰ ਨੂੰ ਸਵਰਗ ਹੀ ਬਣਾਤਾ
Such a beautiful house
Great work 👏 👍 👌 ❤
ਬਹੁਤ ਸੋਹਣਾ ਘਰ ਆ ❤❤❤❤
ਮੇਰੇ ਵੱਡੇ ਵੀਰ ਜੀ ਕੁਲਵਿੰਦਰ ਸਿੰਘ ਜੀ ❤️
kehara pind sister❓
@@amanlakhayan5433 hardorawal kalan
Pji da no ya koi I'd snd krdo
Beautiful ❤
ਬਹੁਤ ਵਧੀਆ ਜੀ ,ਪਰਮਾਤਮਾ ਹੋਰ ਤਰੱਕੀਆਂ ਬਖ਼ਸ਼ੇ। ਮੇਰੇ ਵੱਲੋਂ ਵੀਰ ਤੇ ਸਾਰੇ ਪਰਿਵਾਰ ਨੂੰ ਵਾਹਿਗੁਰੂ ਜੀ ਕਾ ਖਾਲਸਾ 🙏🏻🙏🏻 ਵਾਹਿਗੁਰੂ ਜੀ ਕੀ ਫਤਿਹ ਜੀ 🙏🏻🙏🏻❤❤
Hardwork pays off🎉🎉🎉
Very beautiful house paji love from india 🇮🇳 agartala
ਵਾਹਿਗੁਰੂ ਜੀ ਮਿਹਰ ਭਰਿਆ ਹੱਥ ਸਦਾ ਬਣਾਈ ਰੱਖਿਓ
Woo ❤
Bhut Jada sohna ghar
Beautiful house
ਬਾਈ ਜੀ ਸਾਰਾ ਘਰ ਬਹੁਤ ਵਧੀਆ ਹੈ ਪਰ ਇੱਕ ਕਮੀ ਹੈ ਜੇਕਰ ਤੁਸੀਂ ਇਸ ਘਰ ਵਿੱਚ ਇੱਕ ਲਿਫਟ ਲਗਾ ਦਿੰਦੇ ਤਾਂ ਹੋਰ ਵਧੀਆ ਹੋ ਜਾਣਾ ਸੀ।
Beautiful house 🙏🏻
Superb
Jinna gudd pana oona he mitha hona.....sbb paisya di khed hai g.🙂....rbb sareya nu roti kapda makaan tandrusti dwai🙏🏻
Canada ch log bahut mehnat karde a Guri ohna di mehnat nu Salaam karwanda. Very good 👍👍. Very unique concept
Congratulations to brother for such a nice house, we have similar house in Canada
😅
🎉🎉👍👍👏🏻👏🏻🙏
Veer di mehanat boldi hai waheguru ji mehar karn veer te ik sab to vaddi gal ke veer ne ina vadda nri hon de bawjood vi pind vich ghar payia bahut sohna ghar payia veer ji ne
Holdaar di v kmayi aa😄👍
Soo Beautiful Home 👌👌
Bahut sohna ghar a ji rabb tuhanu hmesha khush rakhe
Beautiful😍✨
Bhut sohna kinda veer jiii good hardwork kita broo ne
Bhut sohna Ghar hai veer ji , waheguru ji sb de cir te apni chatt bakshn chahe vaddi chahe choti
Good y
ਸੁਪਰ ਤੋਂ ਵੀ ਉੱਪਰ
❤❤❤❤❤
Beutiful ❤
Beautiful House
ਬਾਈ ਜੀ ਬਹੁਤ ਸੋਹਣਾ ਰੂਹ ਖੁਸ਼ ਕਰ ਦਿੱਤਾ ਬਾਈ ਜੀ ਅਸੀਂ ਵੀ ਮਕਾਨ ਬਣਾਉਣਾ ਸਾਨੂੰ ਨਕਸ਼ੇ ਦੀ ਕਾਪੀ ਭੇਜ ਸਕਦੇ ਹੋ
Very, good
Beautiful house 🏠 😍 👌👌
Gur fathe veer ji sachi tuhada gar bahut hi sohna hai ruh kush ho gei tusi bade vadia jankari diti ,,
ਬਹੁਤ ਸੋਹਣਾ ਘਰ
Awesome look👍
Bhut sohna ghar bnaaya bai 👌👌end galbaat
ਬਾਈ ਕਹਿੰਦਾ ਛੋਟੀ ਫੈਮਲੀ ਵਾਸਤੇ ਬਣਾਇਆ ਲੱਗਦਾ ਤਾਂ ਐ ਆ ਜੇ ਮੈਂ ਬਹੁਤ ਜਾਣਾ ਰਹਿਣਾ ਹੋਵੇ
Nic home
Very nice house ❤❤❤❤
Wow
Very nice
V nice 👍🏻👍🏻
ਬਹੁਤ ਹੀ ਵਧੀਆ ਵੀਰ ਜੀ। ਨੰਬਰ ਇੱਕ ਹੈ।
Bohat khoob, bakamal sardar ji
Bahut khushi hoyi tarakki dekh ke congratulations 🎉
ਭਾਜੀ ਕੁੱਲ ਖਰਚਾ ਕਿੰਨਾ ਆਇਆ ?
Atti sunder Bohat hi sohna home👌
Very nice thought we all have to be connected the our pind ..
Bhut vadia veer ji ghar ji
Ghar end bnaya Bhauu ne 👌🏻
ਗੱਲ ਸਾਰੀ ਮਾਇਆ ਤੇ ਮੁੱਕਦੀ
Dream
Nice house 🏠❤very beautiful
🎉
Gorgeous Home Veer ji di soch nu Salaam krda mai
ghar complete god amazing feature ne bs veer ji agli var hva ventilation valli dikhayo koi
Very good
Nice
Bahut bahut wadhayia ji
Good
No wards 👏👏👏👏 my dream house
ਬਜਟ ਕਿੰਨਾ ਲੱਗ ਗਿਆ ਵੀਰ ਜੀ
DUA R K RADHEY RADHEY
Very Nice
Very nice ghar ji 🙏
Very nice house
Guru sahib ji 🙏🙏🙏
Phaji is video vich jo shi harmandir sahib de photo hai kitha milege das sakda hon
ਵਾਹਿਗੁਰੂ ਸਭ ਨੂੰ ਸੁਪਨਿਆਂ ਦਾ ਘਰ ਦੇਵੇ
House owner veer nu benti k please kitchen Wali tap di Thalle to fitting jroor dikhayeo,Sade plumber nu samj ni aa rhi k Kive hongian attachments.thank you.ghar Bahut sohna veer 👍🏻🙏🏼
House and Nature of owner is totally qualitative not quantitative
kya baat h veerr g chardi kala ch rakhe parmatma
❤ਸਾਡਾ ਨਾਨਕਾ ਘਰ ❤
Tuhada nanka ghr aa ji😊
@@hargunbrar1979 hardowal near fatehgarh churian g
@@gsaab7274 hnji
Ok dear
Tuhada nankeya da ghr aa ji
Bhut sohni kothi Kaint ..👌🏻
Guri veer thanx sada pind hai ji
Sade pind aaun te Dhanwad ji
ਸੁੰਦਰ ਘਰ ਆ ਞੀਰ
27:51 ਰੋਟੀ ਲਿਆ ਦੋ, ਮੈਂ ਉੱਪਰ ਆਂ, ਉੱਪਰ ਆਜਾ। 😄
Boot khoob ji
👌👌👌
Aa patrkaar Paji (concept concept. ) word. bahut vaar bol da a video Vich a concept hunda a ke aa ji
🤩😍😍😍😍😍😍 Wow
Beautiful
Very good.
Kine paise lg gye veer g khothi te ...
Nice bro ❤ Nice 💯 vedio bro ❤❤
👌👌👌👌👌👌👌👌👌🥰
❤❤❤❤👏👏👏
Ghr te boli ।।।। Supr nice ❤❤❤❤
39:30 ਹਾਂ ਬਾਈ ਜੀ ਆਏਂ ਹੀ ਕਰਦੇ ਨੇ ਮਿਸਤਰੀ।
ਕੋਈ ਕਸਰ ਨਾ ਛਡਿਓ.....ਵਿਖਾ ਵਿਖਾ ਕੇ ਪੱਟਣ ਦੀ
Bhut bhut mubarka ji 🙏🏻 putt
Congratulations 🎉