Guru Gobind Singh Ji and Bibi Anoop Kaur Ji's Unknown Relation | Nek Punjabi History

แชร์
ฝัง
  • เผยแพร่เมื่อ 11 ม.ค. 2024
  • ਗੁਰੂ ਗੋਬਿੰਦ ਸਿੰਘ ਜੀ ਅਤੇ ਬੀਬੀ ਅਨੂਪ ਕੌਰ ਜੀ ਦਾ ਅਣਜਾਣ ਸਬੰਧ | ਨੇਕ ਪੰਜਾਬੀ ਇਤਿਹਾਸ
    ਸਤਿ ਸ਼੍ਰੀ ਅਕਾਲ🙏
    ਸਾਡੀ 16th Long Video ਵਿਚ ਤੋਹਾਡਾ ਸਵਾਗਤ ਹੈ, ਇਸ ਵਿਚ ਅਸੀਂ ਗੱਲ ਕੀਤੀ ਹੈ ਕਿ
    ਬੀਬੀ ਅਨੂਪ, ਜਿਸਨੇ ਮਧਵਾਸਨਾ ਵਾਸੋਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਭਰਮੋਨਾ ਚਾਹਿਆ |
    ਗੁਰੂ ਗੋਬਿੰਦ ਸਿੰਘ ਜੀ ਨੇ ਉਸਦੀ ਇਸ ਹਰਕਤ ਦਾ ਕਿ ਜਵਾਬ ਦਿਤਾ?
    ਇਸ ਸਾਖੀ ਸੱਚ ਹੈ ਜਾ ਝੂਠ?
    ਕਿਵੇਂ ਇਕ ਅਨੂਪ ਨਾਮ ਦੀ ਕੁੜੀ ਬੀਬੀ ਅਨੂਪ ਕੌਰ ਬੰਦੀ ਹੈ?
    ਉਸਨੂੰ ਮਾਲੇਕੋਟਲੀਆਂ ਨਵਾਬ ਸ਼ੇਰ ਮੁਹੰਮਦ ਖਾਨ ਕਿਵੇਂ ਕੈਦ ਕਰਕੇ ਲੈ ਜਾਂਦਾ ਹੈ ਤੇ ਕਿਊ ਉਹ ਜਬਰਦਸਤੀ ਉਸ ਨਾਲ ਵਿਆਹ ਕਰਵਾਉਣਾ ਚਾਉਂਦਾ ਸੀ?
    ਨਵਾਬ ਮਾਲੇਕੋਟਲੀਆਂ ਸ਼ੇਰ ਮੁਹੰਮਦ ਖਾਨ ਦਾ ਅਸਲ ਸੱਚ ਕੀ ਹੈ?
    ਸਾਹਿਬਜ਼ਾਦਿਆਂ ਲਈ ਹਾਅ ਦਾ ਨਾਹਰਾ ਮਾਰਨ ਪਿੱਛੇ ਉਸਦਾ ਮੰਤਵ ਕੀ ਸੀ, ਇਸਦੀ ਅਸਲ ਵਜ੍ਹਾ ਕੀ ਸੀ ?
    ਮਾਲੇਕੋਟਲੇ ਵਿਚ ਨਵਾਬ ਸ਼ੇਰ ਮੁਹੰਮਦ ਖਾਨ ਦੇ ਨਾਮ ਤੇ ਬਣਿਆ ਗੁਰਦੁਆਰਾ ਜਾਇਜ ਹੈ ਜਾ ਨਾਜਾਇਜ?
    ਬੀਬੀ ਅਨੂਪ ਕੌਰ ਜੀ ਦੇ ਨਾਮ ਉੱਪਰ ਕੋਈ ਗੁਰਦੁਆਰਾ ਜਾ ਯਾਦਗੀਰੀ ਸਥਾਨ ਕਿਊ ਨਹੀਂ ਬਣਿਆ?
    ਉਮੀਦ ਕਰਦੇ ਹਾ ਕਿ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੋਉ🙇
    ਪੰਜਾਬ ਤੇ ਸਿੱਖ ਇਤਿਹਾਸ ਨਾਲ ਜੁੜੀਆਂ ਹੋਰ ਵੀਡਿਓਜ਼ ਲਈ ਸਾਡੇ ਇਸ ਚੈਨਲ ਨੂੰ ਜਰੂਰ Subscribe 👉 @nekpunjabihistory 👈 ਕਰੋ ਤੇ ਜਿਨ੍ਹਾਂ ਕੁ ਹੋ ਸਕੇ ਇਸਨੂੰ ਅੱਗੇ ਵੀ Share ਕਰਦਿਓ ਤਾ ਕਿ ਆਪਣੇ ਵੱਧ ਤੋਂ ਵੱਧ ਪੰਜਾਬੀ ਭੈਣ ਭਰਾ ਸਿੱਖ ਇਤਿਹਾਸ ਬਾਰੇ ਹੋਰ ਜਾਣਕਾਰੀ ਲੈ ਸਕਣ ਤੇ ਜੁੜ ਸਕਣ |
    ਧੰਨਵਾਦ❤️
    /
    Guru Gobind Singh Ji and Bibi Anoop Kaur Ji's Unknown Relation | Nek Punjabi History
    Sat Shri Akal🙏
    Welcome to our 15th Long Video, in which we have talked about
    Bibi Anup, who wanted to seduce Guru Gobind Singh Ji by Madhvasana
    How did Guru Gobind Singh ji respond to his action?
    Is this testimony true or false?
    How is a girl named Anup Bibi Anup Kaur Bandi?
    How she was taken prisoner by Malekotli Nawab Sher Muhammad Khan and why did he forcefully want to marry her?
    What is the real truth of Nawab Malekotli Sher Muhammad Khan?
    What was his motive behind shouting yes for Sahibzades, what was the real reason for it?
    The Gurdwara built in the name of Nawab Sher Muhammad Khan in Malekotle is legal or illegal?
    No Gurdwara or memorial place was built in the name of Bibi Anup Kaur ji?
    Hope you like our video🙇
    For more videos related to Punjab and Sikh history, please subscribe to our channel 👉 @nekpunjabihistory 👈 and share it as much as possible so that more and more of your Punjabi brothers and sisters can get more information about Sikh history and get connected.
    Thank you❤️
    Follow us on ;
    👉Instagram👈 : / nekpunjabihistory
    👉Facebook👈 : / nekpunjabihistory
    TUC SADE BAKI CHANNELS V SUBSCRIBE/FOLLOW KR SKDE O APNE INTEREST DE HISAB NAL ;
    1. NEK PUNJABI TV (Funny, Ad Spoofs)
    TH-cam - @NekPunjabiTv
    Instagram - / nekpunjabi
    2. NEK PUNJABI PODCAST (Interesting Personalities)
    TH-cam - @NekPunjabiPodcast
    Instagram - / nekpunjabipodcast
    3. NEK PUNJABI ESTATE (punjab diya zameena)
    TH-cam - @NekPunjabiEstate
    Instagram -
    / nekpunjabiestate
    .
    .
    .
    .
    .
  • บันเทิง

ความคิดเห็น • 77

  • @singhji2345
    @singhji2345 5 หลายเดือนก่อน +10

    ਅਸੀ ਭੁੱਲ ਚੁੱਕੇ ਹਾ ਸਾਡਾ ਗੁਰੂ ਪਿਤਾ ਕੌਣ ਹੈ
    ਜਿਸ ਦਿਨ ਸਾਰਿਆ ਨੂੰ ਸਮਜ ਆਵੇਗਾ ਉਹ ਦਿਨ
    ਖ਼ਾਲਸਾ ਰਾਜ ਬਣ ਜਾਣਾ

  • @deepseedfarm4067
    @deepseedfarm4067 5 หลายเดือนก่อน +20

    ਹਾਂਜੀ ਬਾਈ ਜੀ 🙏🏻🙇🏻 ਮੈਂ ਬੀਬੀ ਅਨੂਪ ਕੌਰ ਜੀ ਬਾਰੇ B.A rd yrs ch ਪੜ੍ਹਿਆ ਸੀ ਜੀ ਪਰ ਉੱਥੇ ਮੈਂ ਕੁੱਝ ਗ਼ਲਤ ਨੀ ਪੜ੍ਹਿਆ ਬਸ ਇਨ੍ਹਾਂ ਈ ਪੜ੍ਹਿਆ ਸੀ ਕਿ ਬੀਬੀ ਜੀ ਨੇ ਉਹਨਾਂ ਤੋਂ ਉਹਨਾਂ ਵਰਗਾ ਪੁੱਤਰ ਮੰਗਣ ਦੀ ਇੱਛਾ ਕੀਤੀ ਸੀ ਪਰ ਗੁਰੂ ਜੀ ਨੇ ਉਹਨਾਂ ਨੂੰ ਬੋਲਤਾ ਸੀ ਕਿ ਬੀਬੀ ਜੀ ਉਹਨਾਂ ਨੂੰ ਹੀ ਆਪਣਾ ਪੁੱਤਰ ਮੰਨ ਲਵੇ । ਇਹੀ ਬੀਬੀ ਨੀਲੀ ਪਹਾੜੀਆਂ ਵਾਲਿਆਂ ਦੀ ਧੀ ਸੀ ਜੋ ਕਿ ਇਲਾਕ਼ੇ ਵਿੱਚ ਬਹੁਤ ਅਮੀਰ ਸੀ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙇🏻

  • @kulwinderkour5029
    @kulwinderkour5029 5 หลายเดือนก่อน +7

    Waheguru Waheguru ji

  • @harman8033
    @harman8033 5 หลายเดือนก่อน +7

    ਬਹੁਤ ਵਧੀਆ ਵੀਰ ਜੀ ਸਹੀ ਗੱਲ ਵੀਰ ਜੀ ਸਾਨੂੰ ਇਸ ਇਤਿਹਾਸ ਬਾਰੇ ਨਹੀਂ ਸੀ ਪਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਤਹਿ ਦਿਲ ਤੋਂ❤❤❤

  • @diljeetsingh83
    @diljeetsingh83 หลายเดือนก่อน

    ਖੰਜ਼ਰ ਬਾਲੀ ਗੱਲ ਗਲਤ ਹੈ ਤਲਾਸੀ ਬੀਬੀ ਅਨੂਪ ਕੌਰ ਦੀ ਪਹਿਲਾ ਹੀ ਕਰ ਲਈ ਗਈ ਸੀ

  • @noblesinghraina
    @noblesinghraina 5 หลายเดือนก่อน +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏❤️❤️❤️❤️❤️🙏🙏🙏

  • @parwindersingh-xn1uq
    @parwindersingh-xn1uq 5 หลายเดือนก่อน +4

    Waheguru ji 🙏

  • @manav.69
    @manav.69 5 หลายเดือนก่อน +2

    Waheguru ji

  • @pritpalsingh1960
    @pritpalsingh1960 5 หลายเดือนก่อน +4

    ਮੈਂ ਇਹ ਗੱਲ ਮੰਨਦਾ ਹਾਂ ਕੇ ਬੀਬੀ ਅਨੂਪ ਕੌਰ exist ਹੈਂ ਇਤਿਹਾਸ ਵਿਚ ਪਰ ਇਹ ਗੱਲ ਮਨਣੀ ਕੇ ਮਹਾਰਾਜ ਇਕੱਲੇ ਮਿਲੇ ਸਨ ਕਮਰੇ ਵਿਚ ਇਹ ਸਿੰਘਾ ਦਾ ਅਸੂਲ ਸੀ ਕੇ ਇਕ ਸਿੰਘ ਇਕੱਲੀ ਬੀਬੀ ਨੂੰ ਕੱਦੀ ਨਹੀਂ ਸੀ ਮਿਲਦਾ ਹੁੰਦਾ ਜੇ ਕੋਈ ਬੀਬੀ ਇਕੱਲੀ ਘਰ ਹੁੰਦੀ ਸੀ ਤੇ ਸਿੰਘ ਘਰੋਂ ਬਾਹਰ ਤੋ ਪੁੱਛ ਕੇ ਚੱਲ ਜਾਂਦੇ ਸਨ ਸੋਂ ਇਹ ਮੰਨਣਾ ਜੈਜ ਨਹੀਂ ਕੇ ਮਹਾਰਾਜ ਇਕੱਲੇ ਮਿਲੇ ਹੋਣਗੇ ਸਿੰਘ ਜਰੂਰ ਨਾਲ ਹੁਣਗੇ ਮਹਾਰਾਜ ਜੀ ਦੇ ਨਾਲ ਬਾਕੀ ਇਤਿਹਾਸ ਸੁਨਾਣ ਲਈ ਬੁਹਤ ਬੁਹਤ ਧੰਨਵਾਦ ਵੀਰ ਜੀ ❤️

    • @jsps4108
      @jsps4108 5 หลายเดือนก่อน +1

      Sahi keha veerji. I agree. Jadon rani padmavati nu guru maharaja ne aashiwaad ditta cc main apne chadi or dende naal ditta cc. Usse wele Padmawati ne keha cc ki tusin mainu apne hathain naal ashirwaad devo. Tain Guru Sahib ne keha cc nahin. Eh saadi meryaada nahin. Te saadi chadi te hathain ch barrabar diyain barkatain hain.

    • @pritpalsingh1960
      @pritpalsingh1960 5 หลายเดือนก่อน +1

      @@jsps4108 ਵੀਰੇ ਪੰਜਾਬੀ ਵਿਚ ਕਰ ਦਵੋ ਕੰਮੈਂਟ ਸਮਜ ਨਈ ਲੱਗੀ

  • @parwindersingh-xn1uq
    @parwindersingh-xn1uq 5 หลายเดือนก่อน +5

    Sahi gal a veere bibi Anoop Kaur ji di yaat vich vi gurudwara sahib bana chahida

  • @gurlalmehra7421
    @gurlalmehra7421 5 หลายเดือนก่อน +1

    ਵਾਹਿਗੁਰੂ ਜੀ

  • @puneetmehar2845
    @puneetmehar2845 5 หลายเดือนก่อน +2

    🙏🙏🙏🙏

  • @rupindersidhu26
    @rupindersidhu26 5 หลายเดือนก่อน +2

    🙏🏻🙏🏻

  • @opinderkaur297
    @opinderkaur297 5 หลายเดือนก่อน +2

    🙏🙏

  • @gurdittasingh2568
    @gurdittasingh2568 5 หลายเดือนก่อน +2

    Wehaguru ji 🙏

  • @Gurvindersingh-rb7gd
    @Gurvindersingh-rb7gd 5 หลายเดือนก่อน +3

    WAHEGURU JI🪯🙏🏻

  • @panthrandhawa5444
    @panthrandhawa5444 5 หลายเดือนก่อน +1

    Wahaguru g dhan dhan guru Gobind Singh Ji Maharaj ke maharaj g 🙏

  • @kanwaljitdhanjal1436
    @kanwaljitdhanjal1436 5 หลายเดือนก่อน +5

    Waheguru ji 🇬🇧

  • @jatindersingh-fv9do
    @jatindersingh-fv9do 5 หลายเดือนก่อน +3

    🙏waheguru ji 🙏

  • @gurbhejsingh323
    @gurbhejsingh323 5 หลายเดือนก่อน +7

    Thank you for highlighting and reviving many facets of our lost history

  • @harnoorkaur86
    @harnoorkaur86 5 หลายเดือนก่อน +3

    Kll hi mai apne ikk frnd naal is bare discussion kr rahi c ....and uhne blur jehi story dssi te ajj uh story tusi clear kr diti ....

    • @Akash_Bajwa__
      @Akash_Bajwa__ 5 หลายเดือนก่อน

      Apni us frnd nal v share kr deo eh video taake ohna nu v clear hoje...

  • @inderpalsingh3583
    @inderpalsingh3583 5 หลายเดือนก่อน +1

    Sade vich hi kami hai jo asi apne ithass bare puri tra nhi jann paa rhe,, ap ji ta bhut bhut dhanwad jo ap video rahi ithas dss rhe ho🙏🏻🙏🏻pta nhi kyu har koi ihna duhgaa ithass kyu nhi dsda aj tak asi malerkotle de raja de bare kuch hor sochde c te aj kuch hor pta lg reha ,,

  • @punjabisongwriterbazida6269
    @punjabisongwriterbazida6269 5 หลายเดือนก่อน +1

    ਸਹੀ ਗੱਲ ਐ ਖਾਲਸਾ ਜੀ ਇਨ੍ਹਾਂ ਗੰਦੇ ਲੀਡਰਾਂ ਅਕਾਲੀਆਂ , ਕਾਂਗਰਸ, ਤੇ ਹੋਰ ਪਾਰਟੀਆਂ ਦੇ ਨੁਮਾਇੰਦਿਆਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਮੀਰਾਂ ਦਾ ਬਣਾ ਕੇ ਰਖਤਾ ਤਾਂ ਹੀ ਬੀਬੀ ਅਨੂਪ ਕੌਰ ਜੀ ਖਾਲਸਾ ਦੀ ਯਾਦਗਰ ਨਹੀਂ ਬਣਾਈ ਗਈ ਇਨ੍ਹਾਂ ਨੂੰ ਸਿਰਫ ਵੋਟਾਂ ਨਾਲ ਮਤਲਬ ਆ

  • @manindersingh5975
    @manindersingh5975 5 หลายเดือนก่อน +2

    🙏Waheguruji🙏

  • @Genius_saini95
    @Genius_saini95 5 หลายเดือนก่อน +1

    Waheguru ji🙏🏻❤️

  • @gurjeetcheema8100
    @gurjeetcheema8100 5 หลายเดือนก่อน +1

    Mai ajj pehli war app ji di video vekhi bahut changa lagga

    • @nekpunjabihistory
      @nekpunjabihistory  5 หลายเดือนก่อน

      Thank you 💕 subscribe for more interesting videos

  • @simarchahal1230
    @simarchahal1230 5 หลายเดือนก่อน +1

    She was great bravewomen who was stand with guru g in Aukhe time So. Oh na. Do Yaadgar jaroor. Banhni. Chahidi hai g

  • @GurpritJr
    @GurpritJr 5 หลายเดือนก่อน +2

    🙏 for knowledge

  • @NoName-jq7tj
    @NoName-jq7tj 4 หลายเดือนก่อน +1

    I recently heard this Sakhi which was part of a Hukumnama Sahib Katha. It was narrated exactly has you said.

  • @Sikhi_sidak0
    @Sikhi_sidak0 หลายเดือนก่อน +1

    Waheguru ji ka khalsa waheguru ji ke fateh 🗡

  • @amardeepsingh5024
    @amardeepsingh5024 หลายเดือนก่อน

    First time naam sunya Veer

  • @Arshpreetkaur-rt7vn
    @Arshpreetkaur-rt7vn 5 หลายเดือนก่อน +2

    Bibi anoop kaur ji de baare PU walo final year BA ch ik novel part about of syllabus hai but uss wich kuch cheezan alg toh mention ne jida ki room vich bibi anoop kaur ji te ohna de mata di dono sige te guru maharaj te puchn uprant ohna ne apne mann di gll guru sahib agge rkhi te fr guru sahib ne ohna nu apni mata da darza dita .. te oss novel vich bibi anoop kaur ji da jang vich hisse len baare v dsseya gya hai.

  • @diljeetsingh83
    @diljeetsingh83 หลายเดือนก่อน

    ਬੱਸ ਕਰ ਵੀਰ ਜੀ ਗੋਬਿੰਦ ਸਿੰਘ ਨੂੰ ਕਾਮੀ ਪੁਰਸ਼ ਬਣਾਕੇ ਰੱਖਤਾ

  • @mandeepgill8667
    @mandeepgill8667 5 หลายเดือนก่อน +2

    Hnji ਵੀਰ ਜੀ ਮ ਵੀ ਇਹ ਸਾਖੀ ਸੁਣੀ ਹੋਈ ਹੈ ਪਰ ਓਹ ਤਾਂ ਹਰੀ ਸਿੰਘ ਨਲਵਾ ਬਾਰੇ ਆ ਗੁਰੂ ਗੋਬਿੰਦ ਸਿੰਘ ਜੀ ਬਾਰੇ ਨਹੀਂ ਆ ਹੁਣ ਤੁਸੀਂ ਦੱਸੋ ਕਿ ਸੱਚੀ ਸਾਖੀ ਕਿਹੜੀ ਹੈ plz ਦਸਣਾ ਜ਼ਰੂਰ

  • @harsimranjeetsingh4456
    @harsimranjeetsingh4456 5 หลายเดือนก่อน +1

    ਵਾਹਿਗੁਰੂ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @armaansachdeva894
    @armaansachdeva894 5 หลายเดือนก่อน +1

    Thank you veer ji sikhan nu jankari den lyi

  • @onlineshopping_6600
    @onlineshopping_6600 5 หลายเดือนก่อน +1

    Veer guru aape sewa le lenge jis to v leni hou oh sb kush kr sakde aa🙏

  • @simarchahal1230
    @simarchahal1230 5 หลายเดือนก่อน +1

    Sahi History Bono Harshinder kaur g Ne. Vidio vich pesh. Kiti. Hai. Ih. Place. Di. Yadgar Bangalore g

  • @krishansawna724
    @krishansawna724 4 หลายเดือนก่อน

    Haa bai mai v pari hai sakhi❤❤❤

  • @jashanpreetsingh1157
    @jashanpreetsingh1157 5 หลายเดือนก่อน

    dhan guru Gobind Singh sahib🙏

  • @jasmeharsingh1827
    @jasmeharsingh1827 5 หลายเดือนก่อน

    Nyi suni

  • @deep_jethuwal8065
    @deep_jethuwal8065 5 หลายเดือนก่อน +2

    Veer ji baba jevan singh ji te vidio banaoo

  • @khiladi888dogra
    @khiladi888dogra 2 หลายเดือนก่อน

    Bhai ji chamkor di puri history de baare bhi bistar di jankari do kirpa ker ke...uska naam cham kor kyu rakheya

  • @HarmeetKaur-tw6sh
    @HarmeetKaur-tw6sh 5 หลายเดือนก่อน +2

    Tuhada bohut bohot dhannwaad saanu sarian nu sade apne itihaas to janu karvaun lyi. Main aap ji to ehh jaankari prapt karna chahundi haa ki sachi sau sakhi jo shri guru gobind singh ji ne likhi hai uss vich saade pishokad vich hoiaan ghatnaavaan da pehla hi jikar hai jivve 47 ch bharat vicho pak naam de desh de niklan da,84 ch khoon doolanda, raddiaan da raaj aaun da.
    Te guru ji ne sach much vich likha hai 24 vich roos te china bharat ute chadh ke aaunge?

  • @inderpalsingh3583
    @inderpalsingh3583 5 หลายเดือนก่อน +1

    Bibi Anoop kaur ji da saskar kehri jgah te kita gya c ?

  • @AOG-bx2ci
    @AOG-bx2ci 5 หลายเดือนก่อน

    ਬਾਈ ਜੀ ਥੰਮਨੇਲ ਚੇਜ ਕਰੋ

  • @user-gp2mj5dn6o
    @user-gp2mj5dn6o 5 หลายเดือนก่อน +2

    Khalsa ji guru gobind singh ji de 3 viah hoe san ja 2 plz reply me

    • @Akash_Bajwa__
      @Akash_Bajwa__ 5 หลายเดือนก่อน +2

      1 ਹੀ ਹੋਇਆ ਸੀ

    • @user-gp2mj5dn6o
      @user-gp2mj5dn6o 5 หลายเดือนก่อน

      @@Akash_Bajwa__ Tu c vedio banao is par

    • @Akash_Bajwa__
      @Akash_Bajwa__ 5 หลายเดือนก่อน

      @@user-gp2mj5dn6o jldi bnavage ji

  • @gurjeet9207
    @gurjeet9207 5 หลายเดือนก่อน +1

    Es bare m read kita h k jd guru ji usnu mna kr dinde ne ta fir oh amrit pann kr k guru ji de kile Anandpur sahib ch sevadar di seva laindi h

  • @sukhpalsinghchahal5389
    @sukhpalsinghchahal5389 หลายเดือนก่อน

    me ehe sakhi nhi suni

  • @prabh4745
    @prabh4745 5 หลายเดือนก่อน +1

    Nai suni c eh sakhi

  • @Legenbande
    @Legenbande 5 หลายเดือนก่อน +1

    Hnji suni hoi a saakhi pr mnu v sach nai c lgdi eh..

  • @harjeetsingh392
    @harjeetsingh392 5 หลายเดือนก่อน +2

    ਵੀਰੇ ਇਹੋ ਜਾ ਕਿੱਸਾ ਹਰੀ ਸਿੰਘ ਨਲੂਏ ਨਾਲ ਵੀ ਹੋਇਆ ਸੀ, ਜਦੋਂ ਕਿਸੇ ਅਫ਼ਗ਼ਾਨ ਯਾ ਓਸ ਪਾਸੇ ਦੀ ਕਿਸੀ ਬੀਬੀ ਨੇ ਪੁੱਤ ਦੀ ਮੰਗ ਕੀਤੀ ਸੀ ?

    • @gurwindersidhu6542
      @gurwindersidhu6542 5 หลายเดือนก่อน

      Afghan kudi ce bano, pr oh ta sirf sardar da kirdar parkhan aaye ce

    • @harjeetsingh392
      @harjeetsingh392 5 หลายเดือนก่อน

      @@gurwindersidhu6542 hanji hanji.. m sirf is gal val dhyan lyona chah reha c v ehoji ghatna do vaar hoii h.. sikh itehas ch

  • @jsps4108
    @jsps4108 5 หลายเดือนก่อน

    I have doubt ki maharaj Bibi naal ekale ek kamre vich gaye honne. Because, Jadon rani padmavati nu guru maharaja ne aashiwaad ditta cc tain apne chadi or dende naal ditta cc. Usse wele Padmawati ne keha cc ki tusin mainu apne hathain naal ashirwaad devo. Tain Guru Sahib ne keha cc nahin. Eh saadi meryaada nahin. Te saadi chadi te hathain ch barrabar diyain barkatain ne.

  • @AvtarSingh-sy4ow
    @AvtarSingh-sy4ow 4 หลายเดือนก่อน

    Assodhiihesabgalthayjimangharhtkahaniguruvastegharghhayjisabhibakvashayji

  • @bS-jf5rf
    @bS-jf5rf 2 หลายเดือนก่อน

    Eh jehdi kahani hai eh twisted hai. Same story Hari Singh Nalwa aur bibi banoo di vi famou hai jithey bibi baboo hari singh nalwe waang puttar chahundi tey hari singh nalwa kehnde tu aaj toh meri maa tey mein tera puttar. Eh guru saab naal same story attach kitti gayi hai nakli sikh sangat waleyan kollon tey nakli dereyan waaloon

  • @gurwindersinghdhillon605
    @gurwindersinghdhillon605 5 หลายเดือนก่อน +1

    ਵੀਰ ਜੀ ਮੈਂ ਇਕ ਗੱਲ ਕਹਿਣਾ ਚਾਹੁੰਦਾ ਹਾਂ ਕਿ ਬੀਬੀ ਅਨੂਪ ਕੌਰ ਜੀ ਦਾ ਇਤਿਹਾਸ ਵੱਧ ਤੋਂ ਵੱਧ ਉਚਾਰਿਆ ਜਾਵੇ ਗੁਰੂ ਘਰਾਂ ਵਿੱਚ ਬੀਬੀ ਜੀ ਦਾ ਇਤਿਹਾਸ ਸੁਣਾਇਆ ਜਾਵੇਗਾ ਸਕੂਲਾਂ ਵਿਚ ਪੜਾਇਆ ਜਾਵੇ ਅਖ਼ਬਾਰਾਂ ਵਿੱਚ ਛਪਾਇਆ ਜਾਵੇ ਹੁਣ ਅਤੇ ਆਉਣ ਵਾਲੀਆਂ ਪੁਸ਼ਤਾਂ ਪੀੜ੍ਹੀਆਂ ਨੂੰ ਇਸ ਬੀਬੀ ਅਨੂਪ ਕੌਰ ਜੀ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ ਜਾਵੇ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀਆਂ ਵੱਲੋਂ ਸਰਕਾਰ ਮੰਗ ਕਰਕੇ ਛੋਟਾ ਯਾਦਗਾਰ ਗੁਰਦੁਆਰਾ ਸਾਹਿਬ ਬਣਾਇਆ ਜਾਵੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏

  • @karamjeetkaur1730
    @karamjeetkaur1730 5 หลายเดือนก่อน +2

    Waheguru ji

  • @sukhkaur7292
    @sukhkaur7292 4 หลายเดือนก่อน +1

    🙏🙏

  • @gurdittasingh2568
    @gurdittasingh2568 5 หลายเดือนก่อน +2

    Wehaguru ji 🙏

  • @user-zb1ux1ey2z
    @user-zb1ux1ey2z 5 หลายเดือนก่อน +1

    Waheguru ji waheguru ji

  • @surjeetsingh-foodiepanda9358
    @surjeetsingh-foodiepanda9358 5 หลายเดือนก่อน +1

    Waheguru ji🙏🏻🙏🏻

  • @BhupinderSingh-xw5nh
    @BhupinderSingh-xw5nh 5 หลายเดือนก่อน +3

    Waheguru ji

  • @singhji2345
    @singhji2345 5 หลายเดือนก่อน +1

    Waheguru ji