Chote Sahibzade : Shaheedi Da Sach | Nek Punjabi History

แชร์
ฝัง
  • เผยแพร่เมื่อ 1 ม.ค. 2025

ความคิดเห็น • 276

  • @Elife..
    @Elife.. ปีที่แล้ว +45

    ਸਕੂਲ ਦੀਆਂ ਕਿਤਾਬਾਂ ਵਿੱਚ ਬੱਚਿਆਂ ਨੂੰ ਟਵਿੰਕਲ ਟਵਿੰਕਲ ਲਿਟਲ ਸਟਾਰ ਪੜਾਇਆ ਜਾਂਦਾ ਹੈ ਅੱਜ ਇਨਾ ਕੁਝ ਜਾਣ ਕੇ ਅੱਖਾਂ ਵਿੱਚੋਂ ਹੰਜੂ ਆ ਗਏ ਬਹੁਤ ਬਹੁਤ ਧੰਨਵਾਦ ਭਾਜੀ

    • @simmurai939
      @simmurai939 8 หลายเดือนก่อน

      Bachpan to hi kamjor bna rhe ne bachia nu,

  • @mehakdeepkhinda306
    @mehakdeepkhinda306 ปีที่แล้ว +5

    ਧੰਨਵਾਦ!

    • @RandeepSingh-dt4xh
      @RandeepSingh-dt4xh ปีที่แล้ว +1

      Gud job bro👍🏻

    • @mehakdeepkhinda306
      @mehakdeepkhinda306 ปีที่แล้ว

      @@Akash_Bajwa__ hanji veer poori tarah sehmat thodi gall naal 🙏

    • @nekpunjabihistory
      @nekpunjabihistory  ปีที่แล้ว +2

      Saadi saari team valon tuada bohot bohot dhanvaad 🙏

  • @Tarsem_jassar98
    @Tarsem_jassar98 ปีที่แล้ว +31

    ਜਿਸ ਸਿੱਖ ਇਤਿਹਾਸ ਨੂੰ ਅੱਜ ਤੱਕ ਕਿਸੇ ਨੇ ਏਦਾ ਨਹੀਂ ਸੀ ਦਸਿਆ ,ਉਹ ਅੱਜ ਇਸ ਵੀਰ ਨੇ ਦਸਿਆ ਏ 🙏🙏🙏👏 ਦਿਲੋਂ ਧੰਨਵਾਦ

  • @shayari_by_prabh_kaur
    @shayari_by_prabh_kaur ปีที่แล้ว +3

    ਇਤਿਹਾਸ ਦੇ ਅਨਮੋਲ ਪੰਨਿਆ ਨੂੰ ਅੱਗ ਵਿੱਚ ਸਾੜ ਕੇ ਖਤਮ ਕਰ ਤਾ, ਪਰ ਕੀ ਇਸ ਨਾਲ ਇਤਿਹਾਸ ਖਤਮ ਹੋ ਗਿਆ, ਸੱਚ ਦਾ ਸੂਰਜ ਤਾਂ ਅੱਗ ਦੀਆਂ ਲਪਟਾਂ ਚੀਰ ਕੇ ਉੱਗ ਹੀ ਆਉਂਦਾ, ਕੋਈ ਰੋਕ ਨਹੀਂ ਸਕਦਾ 🙏

  • @AkshiClasses
    @AkshiClasses ปีที่แล้ว +45

    ਇਤਿਹਾਸ ਛੁਪਿਆ ਨਹੀਂ ਸੀ, ਪਰ ਕਿਸੇ ਨੇ ਜਾਣਨ ਦੀ ਕੋਸ਼ਿਸ਼ ਵੀ ਨਹੀਂ ਕੀਤੀ..... भाई आपका बहुत बहुत धन्यवाद ❤❤❤🙏🙏🙏🙏🙏🙏

    • @captainsardar
      @captainsardar ปีที่แล้ว +1

      ਥਨਵਾਦ ਆ ਸੋਸ਼ਲ ਮੀਡੀਆ ਕਾ ਜਿਨੇ ਸਿੱਖ ਇਤਿਹਾਸ ਨੂੰ ਜਾਗਰੁਕ ਕਰਾਇਆ

    • @AkshiClasses
      @AkshiClasses ปีที่แล้ว

      @@captainsardar 😊🙏🙏

    • @Jaskaransingh-iv2hd
      @Jaskaransingh-iv2hd ปีที่แล้ว

      Vaheguru Ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji
      Katha sun ke Bahaut bahaut rona Aya

  • @prabh4745
    @prabh4745 ปีที่แล้ว +6

    Bhai sahib g thanks tusi ik vaar te ruva dita a😢.mein hamesha tuhadiyan video dekhdi a te apne bachyan v story bna k sunaundi a.really very thankful to you for such a good video.

    • @mikasingh1313
      @mikasingh1313 8 หลายเดือนก่อน

      Bhai ji eh story ni itihaas hai

  • @rupinderverma5117
    @rupinderverma5117 ปีที่แล้ว +5

    Dusmna nu pta ni kyu ni tasyhe dite rab ne chote chote bachiyan nal aina bda julam kita kash kramu de ghr hi mata ji hor time rukde

  • @parvindersinghkapoor9786
    @parvindersinghkapoor9786 ปีที่แล้ว +12

    ਸੱਚਮੁੱਚ ਨਿੱਕੀਆਂ ਜਿੰਦਾਂ ਨੂੰ ਦਿੱਤੇ ਤਸੀਹੇ ਤੇ ਸ਼ਹਾਦਤ ਦਾ ਇਹ ਵਰਨਣ ਸੁਣ ਕੇ ਅੱਖਾਂ ਚੋਂ ਨੀਰ ਵਗਣ ਲੱਗ ਪਿਆ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @sukhveerdhaliwal1168
    @sukhveerdhaliwal1168 ปีที่แล้ว +14

    ਅਸੀਂ ਕਿਨੇ ਦੁਸ਼ਟ ਹਾਂ ਜੋ ਕੇ ਆਪਣਾ ਇਤਿਹਾਸ ਬਾਰੇ ਦੂਜੇ ਨੂੰ ਤਾਂ ਕੀ ਖੁਦ ਹੀ ਨਹੀਂ ਸਮਝ ਸਕੇ ਵਾਹਿਗੁਰੂ ਜੀ ਸਾਡੇ ਅਕਿਰਤਘਣ ਤੇ ਮਿਹਰ ਕਰੋ ਤਾਂ ਕਿ ਸਾਰੀ ਦੁਨੀਆਂ ਨੂੰ ਸ਼ਹੀਦਾਂ, ਸਿੰਘਾਂ ਸਿੰਘਣੀਆਂ ਬਾਰੇ ਜਾਣਕਾਰੀ ਦੇ ਸਕੀਏ ਗੁਰੂ ਸਾਹਿਬ ਜੀ ਮੈਂ ਨਸ਼ੇ ਦਾ ਆਦੀ ਸੀ ਫਿਰ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕੀਤੀ ਕਿ ਗੁਰੂ ਸਾਹਿਬ ਇਸ ਬਲਾ ਤੋਂ ਦੂਰ ਕਰੋ ਗੁਰੂ ਸਾਹਿਬ ਜੀ ਨੇ ਮਿਹਰ ਕੀਤੀ ਤੇ ਹੁਣ ਨਸ਼ੇ ਨੂੰ ਮਨ ਹੀ ਨਹੀਂ ਕਰਦਾ ਗੁਰੂ ਸਾਹਿਬ ਜੀ ਸਭ ਕੁਝ ਕਰ ਸਕਦੇ ਹਨ ਇਨਸਾਨ ਤਾਂ ਚੀਜ਼ ਹੀ ਕੀ ਹੈ

    • @Akash_Bajwa__
      @Akash_Bajwa__ ปีที่แล้ว +1

      ਵਾਹਿਗੁਰੂ

    • @talkingnature4676
      @talkingnature4676 16 วันที่ผ่านมา

      ਪਿਆਰੇ ਵੀਰ ਜੀ ਬਹੁਤ ਸੋਹਣੀ ਬਖਸ਼ਿਸ ਹੋਈ ਆਪ ਜੀ ਤੇ ਹਜੇ ਵੀ ਬਹੁਤ ਗੁਰੂ ਸਾਹਿਬ ਜੀ ਦੇ ਪਿਆਰੇ ਨੇ ਜੋ ਪ੍ਰਚਾਰ ਕਰ ਰਹੇ ਵੀਰ ਜੀ ਆਪ ਜੀ ਸਿੰਘ ਸਜ ਜਾਓ ਤੇ ਆਪ ਹੀ ਪਾਤਸ਼ਾਹ ਨੇ ਰਸਤਾ ਵੀ ਦਿਖਾ ਦੇਣਾ ਇਹ ਨਾ ਕਿਹ ਦੇਣਾ ਵੀਰ ਜਦੋ ਉਹ ਚਾਹੁਣਗੇ ਛਕਾ ਦੇਣਗੇ ਗੁਰੂ ਸਾਹਿਬ ਜੀ ਦਾ ਹੀ ਹੁਕਮ ਹੈ ਆਪ ਜੀ ਸਜ ਜਾਓ ਇਹ ਹੀ ਸਮਝ ਲੈਣਾ ਬੇਨਤੀ ਪ੍ਰਵਾਨ ਕਰਨਾ ਆਪ ਜੀ ਦੀ ਗੁਰਸਿੱਖ ਭੈਣ ੭ ਸਮੁੰਦਰੋ ਪਾਰ ਤੋ 🌺🙏🌺💐

  • @Dhillon-l4b
    @Dhillon-l4b 5 วันที่ผ่านมา +1

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏❤️🙇🙇

  • @singhjagtarsinghsinghjagta3959
    @singhjagtarsinghsinghjagta3959 ปีที่แล้ว +3

    ਧੰਨ ਗੁਰੂ ਗੋਬਿੰਦ ਸਿੰਘ ਜੀ ਸੰਗਤ ਜੀ ਇਹ ਹਿਸਟਰੀ ਸੁਣੀ ਸੀਨ ਯਾਦ ਕੀਤਾ ਅੱਖਾਂ ਚੋ ਹੰਜੂ ਆਉਦੇ ਪਰ ਅਸੀਂ ਅੱਜ 0 ਹਾ ਨਾ ਅਸੀਂ ਕਿਸੇ ਇਤਿਹਾਸ ਦੱਸਿਆ ਨਾ ਅਸੀਂ ਆਪ ਪੜਿਅਾ ਅੱਜ ਸਿੱਖਾਂ ਨੂੰ ਕੋਈ ਜਾਣਦਾ ਏ ਤਾ ਇਤਿਹਾਸ ਕਰਕੇ ਨਹੀਂ ਲੱਗਰਾ ਕਰਕੇ ਗੁਰੂ ਸਾਹਿਬ ਨੇ ਤਾਲੀਮ ਨੂੰ ਵੀ ਪਹਿਲ ਦਿਤੀ ਸੀ ਅੱਜ 100/ ਬੱਚੇਆ ਨੂੰ 10 ਗੁਰੂ ਤੇ 5 ਪਿਆਰੇ ਤੇ 4 ਸਾਹਿਬ ਜ਼ਾਦਿਆਂ ਦੇ ਨਾਮ ਪੁਫ਼ੋ 5 ਪੰਜਾ ਨੂੰ ਨੀ ਉੰਣੇ,ਵਾਹਿਗੁਰੂ ਜੀ

  • @Khush_brar16
    @Khush_brar16 8 หลายเดือนก่อน +3

    ਵਾਕੇ ਈ ਨਿੱਕੀਆਂ ਉਮਰਾਂ ਵੱਡੇ ਸਾਕੇ ❤ ਵਾਹੇਗੁਰੂ ਜੀ 🙏

  • @Panjabijatt1
    @Panjabijatt1 ปีที่แล้ว +2

    ਵਾਹਿਗੁਰੂ

  • @babbusingh7659
    @babbusingh7659 ปีที่แล้ว +2

    Thanks bhi ji ❤❤❤ God bless you

  • @engineeraman3217
    @engineeraman3217 ปีที่แล้ว +2

    Bhut dhanwad virji

  • @nancykaur346
    @nancykaur346 ปีที่แล้ว +3

    Shukriya tohada tusi bht vadiya tarike nal samjhan Di koshish kri bina kise dharm da dil dukhe waheguru ji da khalsa waheguru ji di Fateh

  • @simranjeetkour6474
    @simranjeetkour6474 ปีที่แล้ว +3

    ਸੱਚ ਕਦੇ ਨਹੀਂ ਛੁਪਦਾ. ਪਰ ਸਾਡੇ ਹੀ ਲੋਕ ਹੀਮਤ ਨਹੀਂ ਕਰਦੇ। ਰਹੀ ਗੱਲ ਪ੍ਰਚਾਰਕਾ ਦੀ ੳਹ ਸਿਰਫ਼ ਕਥਾਵਾਂ ਕਰਦੇ ਹੋਏ, ਲਿਫਾਫੇ ਵਿਚ ਹੀ ਧਿਆਨ ਰੱਖਦੇ ਹਨ। ਮੇਰੀ ਗੱਲ ਕਰਕੇ ਮੈਨੂੰ ਮਾਫ਼ ਕਰਨਾ,,,ਪਰ ਸਾਡੇ ਲੋਕ ਹੀ ਅਪਣੀ ਕੌਮ ਨੂੰ ਪਿਛੇ ਲੈ ਜਾ ਰਹੀ ਹੈ। ਸਿਰਫ਼ ਸਾਡਾ ਸਿਖ ਇਤਿਹਾਸ ਲੋਕਾਂ ਲਈ ਸਿਆਸੀ ਮੁੱਦਾ ਬਣਾ ਬੈਠੇ ਹਨ।

  • @babbu_randhawa
    @babbu_randhawa ปีที่แล้ว +4

    ਧੰਨ ਧੰਨ ਬਾਬਾ ਅਜੀਤ ਸਿੰਘ ਜੀ 🙏 ਧੰਨ ਧੰਨ ਬਾਬਾ ਜੁਝਾਰ ਸਿੰਘ ਜੀ 🙏 ਧੰਨ ਧੰਨ ਬਾਬਾ ਫਤਹਿ ਸਿੰਘ ਜੀ 🙏 ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ 🙏 ਧੰਨ ਧੰਨ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਨਾਮ 🙏💔🥺🙌

  • @gittug4606
    @gittug4606 4 วันที่ผ่านมา

    Waheguru ji waheguru ji waheguru ji waheguru ji waheguru ji

  • @noteasytohandle
    @noteasytohandle ปีที่แล้ว +4

    waheguru g ka khalsa waheguru ji ki fateh
    mere valo ohna loka nu sat shiri akal jo mera comment pad rahe hn meri tohanu sab nu benti hai ke apa ik ik krke apni sikh history nu promote krie just like me jive m ik comment kita beshak pr shyd es nal kise ik insan nu v samj a sakdi hai ta k apa proud sikh apne khud lai v keh skie

    • @harkeeratsinghsaini4071
      @harkeeratsinghsaini4071 8 หลายเดือนก่อน +1

      Waheguru ji da Khalsa waheguru ji di fateh sahi gall aa veerji, sanu Sikh history naal Tyaar bar tyar vi rehna chahida h…..itehas gavah h es gall da Sat Shri akal

    • @noteasytohandle
      @noteasytohandle 8 หลายเดือนก่อน +1

      @@harkeeratsinghsaini4071 hnji vir jina ho ske apne itehaas vre apne ghr ch member a nu dsie atte hr v dosta mitran nu smjaie ta jo khalsa jeonda vasda rahe waheguru g ka khalsa waheguru ji ki fateh

  • @GurpreetKaur-x7e7z
    @GurpreetKaur-x7e7z 2 หลายเดือนก่อน +4

    ਧੰਨ ਤੇਰੀ ਸਿੱਖੀ ਬਾਜਾਂ ਵਾਲਿਆ 🙏🙏🙏

  • @ishkrrish8088
    @ishkrrish8088 ปีที่แล้ว +3

    Satnam wahaguru ji ❤🙏

  • @SarabjeetSingh-mp1ky
    @SarabjeetSingh-mp1ky ปีที่แล้ว +4

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @harjisingh3288
    @harjisingh3288 ปีที่แล้ว +3

    Really good job sir 🙏

  • @ManinderSingh-gb4xr
    @ManinderSingh-gb4xr ปีที่แล้ว +1

    Waheguru ji waheguru ji waheguru ji waheguru ji 🙏🙏🙏🙏🙏

  • @kiranpalkaur4411
    @kiranpalkaur4411 ปีที่แล้ว +1

    Waheguru ji Waheguru ji Waheguru ji Waheguru ji Waheguru ji 🙏

  • @Ankitt_Arora8
    @Ankitt_Arora8 ปีที่แล้ว +1

    Sahi gal ae

  • @pankajkr.2437
    @pankajkr.2437 ปีที่แล้ว +1

    Waheguru ji 😢

  • @GursSingh-vi3mo
    @GursSingh-vi3mo 8 วันที่ผ่านมา

    Waheguru ji waheguru ji waheguru ji waheguru ji waheguru ji waheguru 😢

  • @harkeeratsinghsaini4071
    @harkeeratsinghsaini4071 8 หลายเดือนก่อน +1

    Sikh shahadaata te hor tagdi hundi h……Yaad dilan lai dhanvaad ❤waheguru Ji ka khalsa waheguru ji di fateh

  • @jassupreet8087
    @jassupreet8087 6 วันที่ผ่านมา

    ਧੰਨ ਧੰਨ ਬਾਬਾ ਅਜੀਤ ਸਿੰਘ ਜੀ
    ਧੰਨ ਧੰਨ ਬਾਬਾ ਜੁਝਾਰ ਸਿੰਘ ਜੀ
    ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ
    ਧੰਨ ਧੰਨ ਬਾਬਾ ਫਤੇਹ ਸਿੰਘ ਜੀ
    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
    ਧੰਨ ਧੰਨ ਮਾਤਾ ਸੁੰਦਰੀ ਜੀ
    ਧੰਨ ਧੰਨ ਮਾਤਾ ਸਾਹਿਬ ਕੌਰ ਜੀ
    ਧੰਨ ਧੰਨ ਮਾਤਾ ਗੁਜਰ ਕੌਰ ਜੀ
    ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ

  • @JitenderKumar-bn8pq
    @JitenderKumar-bn8pq ปีที่แล้ว +1

    Waheguru ji hume whi malum tha jo suna.per aapne jo btaya usse dil toot gya sun ke.hume itni badi qurbani pta nhi lgi.aapka shukriya waheguru ji

  • @dhirajarora3360
    @dhirajarora3360 8 วันที่ผ่านมา

    Eh kuj sunn k ruh kambh jaandi aa
    Waheguru waheguru waheguru 🙏

  • @AmanBhatti-p6o
    @AmanBhatti-p6o 3 วันที่ผ่านมา

    Waheguru ji😢😢😢🙏🏻🙏🏻🙏🏻

  • @harkaur9267
    @harkaur9267 ปีที่แล้ว +1

    Wahaguruji🙏🏻

  • @RandeepSingh-dt4xh
    @RandeepSingh-dt4xh ปีที่แล้ว +1

    Jeonda vasda reh veer te ise tra sikhi di sewa krda reh

  • @gurmeetkour708
    @gurmeetkour708 ปีที่แล้ว +3

    ❤❤ waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ❤❤❤😢😢😢

  • @Jaskomalkaur-t1l
    @Jaskomalkaur-t1l ปีที่แล้ว +1

    Waheguru Ji 🙏🏻❤️

  • @rekhadhiman-hr9ek
    @rekhadhiman-hr9ek 8 วันที่ผ่านมา +1

    ❤. Dhan dhan guru govind singh ji ❤️ dhan dhan chare sahibjade ❤ dhan dhan Mata gujri ji ❤️. Dhan waheguru ji ❤ waheguru ji ❤ waheguru ji ❤ waheguru ji ❤ waheguru ji ❤🙏🙏🙏🙏🙏🌹🌹🌹🌹🌹💐💐💐💐💐❤️❤️❤️❤️❤️

  • @jobanjitsingh550
    @jobanjitsingh550 ปีที่แล้ว +1

    Waheguru ji

  • @amanlailpuria5230
    @amanlailpuria5230 ปีที่แล้ว +2

    waheguru ji ❤❤ waheguru ji ❤❤

  • @Kabaddiclubkalsian
    @Kabaddiclubkalsian 6 วันที่ผ่านมา

    Dhan guru sahib di kurbani

  • @shayari_by_prabh_kaur
    @shayari_by_prabh_kaur ปีที่แล้ว +1

    ਨਹੀਂ ਭਰਾ ਸੁਣੀ ਨਹੀਂ ਜਾ ਰਹੀ ਵੀਡੀਓ, ਕਿਓ ਇਦਾ ਕੀਤਾ ਜਾਲਮਾ ਨੇ, ਕੀ ਮਿਲ ਗਿਆ ਇਹਨੀਆ ਨਿੱਕੀਆ ਜਾਨਾਂ ਤੇ ਜੁਲਮ ਕਰਕੇ, ਕਿਓ ਆਪਾ ਭੁੱਲ ਜਾਨੇ ਆ ਕਿ ਆਪਾ ਖਾਲੀ ਹੱਥੀ ਆਏ ਸੀ ਤੇ ਖਾਲੀ ਹੱਥ ਜਾਣਾ, ਫਿਰ ਕਿਓ ਪਾਪਾ ਦਾ ਇੱਡਾ ਬੋਝ ਲੱਦ ਲੈਨੇ ਆ, ਕਿਓ ਆਪ ਖੁਸ ਰਹਿ ਕੇ ਦੂਸਰਿਆ ਨੂੰ ਵੀ ਖੁਸ ਨਹੀ ਰਹਿਣ ਦਿੰਦੇ, ਬਹੁਤ ਹੌਸਲਾ ਲੱਗਦਾ ਇਸ ਸੱਚ ਨੂੰ ਸੁਣਨ ਲਈ ਤੇ ਜਿਹਨਾਂ ਤੇ ਇਹ ਬੀਤੀ ਉਹਨਾਂ ਦੇ ਹੌਸਲੇ ਦਾ ਤਾਂ ਅੰਦਾਜਾਂ ਵੀ ਨਹੀ ਲਾ ਸਕਦੇ 🙏 ਬਹੁਤ ਧੰਨਵਾਦ ਭਰਾ

  • @RsSandhu-lz8qz
    @RsSandhu-lz8qz ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙇‍♂️🙇‍♂️🙏🥺🥺🥺🥺

  • @navjeetkaur58
    @navjeetkaur58 ปีที่แล้ว +1

    Waheguru ji 🙏 waheguru ji waheguru ji waheguru ji waheguru ji 🙏🙏🙏🙏

  • @tanjotsethi700
    @tanjotsethi700 11 หลายเดือนก่อน +1

    Veerji Tuhad Dhanwad. ❤

  • @romenreingslovers5842
    @romenreingslovers5842 ปีที่แล้ว +5

    Waheguru ji

  • @JaspreetSingh-l5p
    @JaspreetSingh-l5p 10 วันที่ผ่านมา

    Waheguru ji 🙏Waheguru ji 🙏😔😔

  • @PrabhnoorSinghBagga
    @PrabhnoorSinghBagga ปีที่แล้ว +1

    Waheguru Ji 👏

  • @ikbalsingh3575
    @ikbalsingh3575 8 วันที่ผ่านมา

    🙏Wahe Guru Ji 🙏

  • @drharpunitkaur
    @drharpunitkaur ปีที่แล้ว +1

    ਵਾਹਿਗੁਰੂ ਜੀ 🙏

  • @Dhillon-l4b
    @Dhillon-l4b 5 วันที่ผ่านมา +1

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏❤️🙇🙇

  • @ritika2903
    @ritika2903 ปีที่แล้ว

    Good onee ❤👍

  • @infinitepredator8328
    @infinitepredator8328 10 วันที่ผ่านมา

    Waheguru ji🙏🏻🙏🏻🙏🏻🙏🏻

  • @jotsandhu5921
    @jotsandhu5921 7 วันที่ผ่านมา

    Waheguru ji 😢🙏🙏🙏🙏🙏🙏koi shabad ni reh jnda boln lyi 😞buht vadia veer ji jo tuc eh information aj de punjab di generation tak pohcha rahe ho 🙇🏻‍♀️🙏🙏

  • @rebelsardar2395
    @rebelsardar2395 7 หลายเดือนก่อน +2

    Veer ji roj tuadi a video jaur wekhda ha ...mann warundlya janda ander kamb janda ankhan cho athru rukde nai .....samj nai aundi a sab karn wale insaan hi c.... waheguru ji mehar karn sab nu es roohani itihaas da pata lagge..te tuhada v bhut bhut danwad

  • @gurleenkaur7956
    @gurleenkaur7956 ปีที่แล้ว +1

    🙏🏻

  • @Mumbaikapanter
    @Mumbaikapanter ปีที่แล้ว

    Wahaguru ji dhan sahib shree guru gobind singh ji dhan char sahibjade

  • @tarvindersingh9537
    @tarvindersingh9537 ปีที่แล้ว +1

    Waheguru ji 😢😢

  • @armaansandha9922
    @armaansandha9922 6 หลายเดือนก่อน

    Dhan dhan baba jorawar singh ji maharaj dhan dhan baba fateh singh ji maharaj❤🙏
    Veere schi video dekh k rona aa gya saddi koum lyi sadde gurua ne bhot dukh sahe🙏🙏🙏

  • @Preet-f8h
    @Preet-f8h ปีที่แล้ว

    Waheguru ji 🙏❤️

  • @usermrsingh833
    @usermrsingh833 ปีที่แล้ว +3

    Impressive video ❤🙏

  • @baldeepkaur4850
    @baldeepkaur4850 ปีที่แล้ว

    Satnam Shri Waheguru ji🙏🙏

  • @chahatsandhu8197
    @chahatsandhu8197 ปีที่แล้ว

    ਵਾਹਿਗੁਰੂ ਜੀ

  • @baldeepkaur4850
    @baldeepkaur4850 ปีที่แล้ว +2

    Dhan Dhan Mata Gujri ji Dhan Dhan Baba Jorawar Singh ji Dhan Dhan Baba Fateh Singh ji🙏🙏🙏🙏

  • @RandeepSingh-dt4xh
    @RandeepSingh-dt4xh ปีที่แล้ว

    Jekaare gajawe nehal ho jave shibjadya de man nu bhave, sat sri akallllll........

  • @harnoorkaur6432
    @harnoorkaur6432 ปีที่แล้ว

    WaheGuru ji

  • @iqwalladhar1727
    @iqwalladhar1727 ปีที่แล้ว +1

    Waheguru ji🙏🏻

  • @A1313G
    @A1313G ปีที่แล้ว

    WAHEGURU WAHEGURU WAHEGURU JI THANK YOU VEERJI ETIHAAS NAAL MILAAN LYI🙏🙏❤

  • @simranjeetkour6474
    @simranjeetkour6474 ปีที่แล้ว

    ਵੀਰੇ ਤੂਹਾਡਾ ਬਹੁਤ ਧੰਨਵਾਦ

  • @LovejinderSingh-kj1rh
    @LovejinderSingh-kj1rh 24 วันที่ผ่านมา

    Wahe guru jii 🙏

  • @deeplovelykhangura6402
    @deeplovelykhangura6402 ปีที่แล้ว

    Waheguru ji🙏🏻🙏🏻🙏🏻

  • @gurmeetmeet2463
    @gurmeetmeet2463 ปีที่แล้ว

    Waheguru ji waheguru ji waheguru ji waheguru ji waheguru ji HR24

  • @rocckks8605
    @rocckks8605 ปีที่แล้ว

    Satnaam Shri Waheguru ji

  • @GurjinderSingh-t6c
    @GurjinderSingh-t6c ปีที่แล้ว +1

    Wahiguru 🙏

  • @BhajanKaur-n6d
    @BhajanKaur-n6d ปีที่แล้ว

    Wahguru ji

  • @rsbindr
    @rsbindr ปีที่แล้ว +1

    Waheguru

  • @mtankgillgaming
    @mtankgillgaming ปีที่แล้ว +1

    Waheguru ji

  • @simerjit99
    @simerjit99 4 หลายเดือนก่อน

    🙏🙏🙏🙏🌹Dhan Dhan Dhan Satguru Sri Guru Tegh Bahadar Sahib Ji Maharaj 🙏🙏 Dhan Dhan Dhan Satguru Sahib Sri Guru Gobind Singh Ji Maharaj 🙏🙏 Dhan Dhan Dhan Baba Ajit Singh Ji 🙏🙏 Dhan Dhan Dhan Baba Jhujhar Singh Ji 🙏🙏 Dhan Dhan Dhan Baba Zoravar Singh Ji 🙏🙏 Dhan Dhan Dhan Baba fateh Singh ji 🙏🙏 Dhan Dhan Dhan Mata Gujar Kaur Jii 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌹

  • @harpreetdhillon-gw7wz
    @harpreetdhillon-gw7wz 10 หลายเดือนก่อน

    Dhanwad veer ji jankari sanjhi karn vaste

  • @Bindersandhu13
    @Bindersandhu13 ปีที่แล้ว

    Waheguru ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @LovepreetSingh-gn9dw
    @LovepreetSingh-gn9dw ปีที่แล้ว +3

    Please Ithihas di reference vi dasya kro taan jo jyda detail ch vi padh skya jave

  • @shamsher-ub9rv
    @shamsher-ub9rv ปีที่แล้ว

    Waheguru g

  • @HARJEETSINGH-yv1np
    @HARJEETSINGH-yv1np 7 หลายเดือนก่อน

    ਵਾਹਿਗੁਰੂ ਵਾਹਿਗੁਰੂ ❤❤

  • @DecentPlayer2345
    @DecentPlayer2345 ปีที่แล้ว

    waheguru ji sahib

  • @SukhJinder-ki8qt
    @SukhJinder-ki8qt 9 วันที่ผ่านมา

    Weagur ji 🙏🙏

  • @Nishaan_1307
    @Nishaan_1307 ปีที่แล้ว +3

    💔

  • @AmanShergill-x8u
    @AmanShergill-x8u ปีที่แล้ว

    Waheguru Waheguru Waheguru Waheguru Waheguru Waheguru

  • @HussandeepRai
    @HussandeepRai 7 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @manindersingh1688
    @manindersingh1688 ปีที่แล้ว

    Waheguru ji waheguru ji 🙏🙏🙏🙏

  • @surjeetkaur8675
    @surjeetkaur8675 ปีที่แล้ว

    Wahaguru Ji

  • @kewalchaddha1429
    @kewalchaddha1429 12 วันที่ผ่านมา

    Waheguru Waheguru Waheguru ||

  • @manojgoswami5542
    @manojgoswami5542 ปีที่แล้ว

    Sat sat naman

  • @NavdeepsinghNavdeepsandhu
    @NavdeepsinghNavdeepsandhu ปีที่แล้ว

    ❤❤Waheguru ji 🙏

  • @sindakhan-uc9ju
    @sindakhan-uc9ju 9 วันที่ผ่านมา

    Dhan guru teg bahadur sahib ji Dhan guru gobind singh ji
    Dhan mata gujar kaur ji
    Dhan Baba ajeet singh ji
    Dhan baba jujhar singh ji
    Dhan Baba jorawar singh ji
    Dhan baba fateh singh ji
    🙏🙏🙏🙏🙏🙏🙏

  • @oneplusphysics2933
    @oneplusphysics2933 8 วันที่ผ่านมา

    bahut bahut dhanwaad veer ji bot bot knwoledge rkhde ho

  • @khattrasaab7409
    @khattrasaab7409 9 หลายเดือนก่อน

    ਵਾਹਿਗੁਰੂ

  • @GurPreet-h2r
    @GurPreet-h2r 10 วันที่ผ่านมา

    👌👌🙏🙏👍👍👍👍

  • @HSeriesOfficial
    @HSeriesOfficial ปีที่แล้ว +3

    ਵਾਹਿਗੁਰੂ ਜੀ 🙏🏻

  • @tanjotsethi700
    @tanjotsethi700 11 หลายเดือนก่อน

    DHAN GURU GOBIND SINGH SAHIB JI ❤
    SHAHID PITA DA PUTTAR SHAHID PUTTARA DA PITA.🙏🏻🙏🏻