Es ch attitude di koi gl nhi ..... ohna nu es sb di addat nhi aa .... camera fear v hunda .... hesitation v hundi aa kuch .... na tn oh politics ch involve ne na hi kede tv te aye ne .... but loka ne ohna nu certificates dene start kr dite ne k oh kida ne .... judgemental lok ne bhut .... better eh hovega k avde app nu judge kryie na k loka nu
Should've given them space, bai. They were uncomfortable answering questions. Let's just say they're not ready for this unwanted fame. Thorra dhiyaan rakho, they're just kids.
Haha.. when Mann saab needed his family, they flew away to USA and now with the grace of almighty Waheguru he has come into power, his both children who never spoke to him even on phone, appeared in his oath taking ceremony... it shows children are power hungry..
yes u can observe from their body language , they sounded very superficial & the daughter also never sais daddy or papa more than once only she addressed him as " ohna de ohnha toh " & the son was the least bothered abt anything
Te hun ehna ne prove kr ditta k eh kine mtlbi ne...apne hee ghr da tamasha bna ditta beba seerat Kaur ne...har aam bnda apne ghr de parde rkhda cahe faimily ch kina larai jhagra hunda hove te ehne social media te pa k jloos kdhya apne hee parivar da ...
I'm so happy for bhagwant maan g that he got to meet his kids after a longggg longggg time !!! Time is a great healer really 🙏 Also he proved himself to be a good father and embraced them whole heartedly ✌💥
Father nu support krn aaye ne sirf formality laye kyuki hun father saab famous hoge j dilo support krde ta kesari rang de koi chunni ya parna ta lai aunde
How do you know k ohna da saath shd gye ccc ..... dur rehn naal koi saath ni shd dinda ..... jdo ohna separation hoyi aa tn bacche c oh .... obvious maa naal hi jan ge .... but esda matlab eh ni hunda peeu nu shd dinde ..... ohna de baap nu koi dikkat nhi .... thonu ki aa..... ek dum to koi ni aa jnda hunda ..... agle contact ch hon ge hi ...... but loka ne social media te gyaan vadna hi hunda
A man to whom all the Punjabi love from the core of their hearts. ironically his own offspring seemingly do not address him as loving Papa. This is what the body language of the kids shows.
you are right .. his wife and kids left him in 2015 to live in US after he got elected as a MP . he was living alone since then . his kids right now are just faking it .
इतने साल कहां थे आज मुख्यमंत्री बन गया तो सब याद आ गया अब पापा बहुत अच्छे लगते हैं पहले क्यों नहीं अच्छे लगते थे सब पैसा और पावर का खेल है दोबारा मुख्यमंत्री नहीं बने तो ए सब छोड़ कर भाग जाएंगे
@@nationbuilder1108 mai india ch hi aaa ....... pr ghr to bhar rehndi 8-9 saal ho gye ....... mara brother canada gya hoya .... so i can understand k dur reh ke maa peuu ni bhulle jande
Maan saab te jo beti aa phela ...jdo ohna nu chad ke chala gya ccc oh time te dukh maan saab nu he pta ....punjab nhi den de sakda maan saab da ....sab kuch war dita punjab to
Badee Chote chote si kake kitne Cute cute Se Bacche thy Haina Saale Janaani kae ka Kitna Chaaw Chada Hai Jaise Bacchpan Mein Khilaya Ho Chijjii Leykr Deta Tha aisa Baat kar ra Hai Very Excited and Curiousity melting away from his heart
Bache Ta Sda Khusiya He Dinde Han Bata ji Sanu Bhuat Khusi Hohi ji Pichliya gla Sariya Bhul ke Ek Navi Zindgi Jio ji Mare Vali Sariya family ji Te Mata ji CM Saab ji Nu Gurpreet Bati Nu Lakh Lakh Vadhiya ji Thudiya Khusiya Sare Panjab Har Gareb Ensan Nu Baurga Nu V Milan ji Nashe Chita Choriya Dike Daaj Band karo ji Sab Diya Thuday Vargiya Hon ji Thx CM Saab ji Happy Near Happy, Lori ji
Star na bnao ehna nu yar. Media valio politics ch age hi parivar baad khatam hone da na nahi lenda. Tuc exclusive interview kar ke highlight na karo. Chalo vadhya gal a ke bache apne father di oath ceremony te pahunche par V.I.P na bnao ehna nu. 🙏
ਜਿਉਂਦੇ ਵੱਸਦੇ ਰਹਿਣ 👏👏
ਬਹੁਤ ਪਿਆਰੇ ਬੱਚੇ ਹਨ ਭਾਵੇਂ ਅਮਰੀਕਾ ਲੰਬੇ ਸਮੇਂ ਤੋਂ ਰਹਿ ਰਹੇ ਹਨ ਪਰ ਬਚਪਨ ਇਥੇ ਦਾ ਹੀ ਹੈ। ਬਹੁਤ ਵਧੀਆ ਸੋਚ ਹੈ ਬਚਿਆਂ ਦੀ। ਚੰਗੇ ਬਚੇ ਹਨ। ਖੁਸ਼ ਰਹਿਣ
ਸਿੱਧੇ ਮੂੰਹ ਗੱਲ ਨਹੀਂ ਕੀਤੀ ਤੂਸੀ ਸੋਚ ਵੀ ਦੇਖ ਲਈ ਬਾਹ ਚਮਚਿਓ
@@sohidairyfarm120 they were just nervous as they are not used to media reporting I guess
Aaho tahi aena nu Punjab da ek v mudda ni ptaa
@@sohidairyfarm120 ਕੰਮ ਪੰਜਾਬ ਦੇ ਚੰਗੇ ਹੀ ਕਰਨਗੇ ਮਾਨ ਸਾਬ ਮੁੰਡਾ ਉਹ ਤਾ ਜਵਾਕ ਆ ਤੂੰ ਮੈਨੂੰ ਬਾਦਲਾ ਦਾ ਜਾ ਕਾਗਰਸ ਦਾ ਚਮਚਾ ਲਗਦਾ
@@sohidairyfarm120 sahi ਗੱਲ ਆ y.
ਏਹ ਪੰਜਾਬ ਬਚਾਉਣ ਦੀ ਗੱਲ ਕਰ ਰਹੇ ਆ 🤷♂️ 😜 ਖੁਦ ਪੰਜਾਬੀ ਬੋਲਣੀ ਆਉਂਦੀ ਨੀ 🤷♂️
ਹੁਣ ਤਾਂ ਆਪਣੇ ਆਪ ਹੀ ਸਾਰੇ ਮਾਨ ਸਾਹਿਬ ਜੀ ਦੇ ਪਰਿਵਾਰ ਨੂੰ ਵਾਹਿਗੁਰੂ ਜੀ ਦੀ ਮੇਹਰ ਨਾਲ ਅਤੇ ਬਹੁਤ ਹੀ ਪਿਆਰ ਸਤਿਕਾਰ ਨਾਲ ਇਕੋ ਘਰ ਵਿੱਚ ਹੀ ਹਸਦੇ ਹਸਾਉਦੇ ਰਹਿਣਾ ਚਾਹੀਦਾ ਹੈ।
ਧੰਨਵਾਦ ਜੀਉ।
Bhagwant Mann had some other ideas 😂😂
ਹਰ ਆਮ ਬੰਦੇ ਨੂੰ ਉਮੀਦਾ ਨੇ ਭਗਵੰਤ ਮਾਨ ਤੋ,ਵਾਹਿਗੁਰੂ ਜੀ ਮੇਹਰ ਕਰਨ ਪੰਜਾਬ ਤੇ🙏
ਵਾਹਿਗੁਰੂ ਜੀਓ
He's been doing really well so far 🙌💥🙏
@@cloudnineepic yes
Bhagwant Mann ( not singh) is maxist
LALA KEJRIWAL is rss da man
Anna hazare man
Maxist RSS MURDAVAAD
@@sukhrajsingh7479 sotsivosv
ਅੈਥੋਂ ਹੀ ਗਏ ਸੀ ੳੁਹ ਭਾਸ਼ਾ ਬੋਲਣ ਚ ਦਿੱਕਤ ਅਾ ਰਹੀ ਅਾ . ਭਗਵੰਤ ਮਾਨ ਬਾਈ ਜੀ ਕਿਤੇ ਪੰਜਾਬ ਬਚਾੳੁਂਦੇ ਅਾਪਣੇ ਬੱਚੇ ਤਾਂ ਨੀ ਅੰਗਰੇਜ ਬਣਾ ਰਹੇ ??? ਮਾਨ ਸਾਹਬ ਦੀ ਪੰਜਾਬੀ ਜਮਾ ਠੇਠ ਤੇ ਜਵਾਕ ਜੇ ਜਿਵੇ ਓਧਰ ਹੀ ਜੰਮੇ ਹੋਣ
Fukri marni hundi ha
@@AvtarSingh-cd3em haha hmm hmm par os insan de bche es trah bol rhe aa
@@sukhansingh2075 ᴩʀᴀʙᴀ ᴛʜɪᴋ ʜᴀɢᴇ ʜᴜɴ ʙᴏʟɪ ᴊᴅɴᴇ ᴩᴜɴᴊᴀʙɪ ʜᴜɴ ᴋɪɴᴀ ᴛyᴍ ᴏᴅᴇʀ ʀʜᴇ. ꜰʀᴋ ʜᴏ ᴊɴᴅᴀ ᴊᴇ ʟɢᴀᴛᴀʀ ᴇᴛʜᴇ 10 ꜱᴀᴀʟ ʀʜɴ ꜰᴇʀ ᴅᴇᴋʜɪ ᴛᴜ
Bohut vadaya ache tarika NAL swaal ditha nee Bibi Seerath ne.
Kudi samjdar lagdi aa munde nalo
Reporter ji tuhade sabar nu salaam aw
ਚੰਗੇ ਸਮੇਂ ਸਭ ਰਿਸ਼ਤੇ ਨਾਤੇ ਨੇੜੇ ਆ ਜਾਂਦੇ ਨੇ
ਵਿਸੜੇ ਹੋੲਏ ਹੋਏ ਪਰਿਵਾਰ ਮਿਲਗੇ ਬਹੁਤ ਖੁਸ਼ੀ ਹੋਈ
ਪਰਮਾਤਮਾ ਇਹਨਾ ਨੂ ਵਧੀਆ ਪੰਜਾਬੀ ਬੋਲਣ ਦਾ ਬਲ ਬਖਸ਼ਣ।
ਇਨ੍ਹਾਂ ਦੇ ਪਿਓ ਭਗਵੰਤ ਨੂੰ ਤਾਂ ਹਿੰਦੀ ਬੋਲਣ ਦਾ ਬਲ ਦੇ ਦਿੱਤਾ ਕੇਜਰੀਵਾਲ ਨੇ
Vdia hi bolde a hun marha ki lagya tnu? Oh english language ch vadde hoea a so english mother tongue bn chuki a ohna dii
@@khushiiiiiii193 va oo tere..ohda peo punjabi ohdi maa punjabi fer english kiven ban gayi ohdi mother tongue..
Hnji
Bilkul right ji
ਬਹੁਤ ਵਧੀਆ ਵੀਰ ਜੀ ਧੰਨਵਾਦ
ਇੰਨੇ ਦੇਰ ਵਿੱਚ ਕਿਸੇ ਦੀ ਸੋਚ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ
ਦਿਲਸਾਂਤ ਭਰਾ ,ਸਾਡੇ ਦਿਲਾਂ ਦੀ ਧੜਕਣ ਭਰਾ ਆਨ ਸ਼ਾਨ ਪੰਜਾਬ ਦੇ ਬੱਬਰ ਸ਼ੇਰ ਲੋਕਾਂ ਦੀ ਜਾਂਨ ਸੋਡੇ ਪਾਪਾ ਜੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਘੈਂਟ ਬੰਦਾ ਬੱਬਰ ਸ਼ੇਰ ਇਮਾਨਦਾਰ ਆ, ਵੱਡੇ-ਵੱਡੇ ਥੰਮਾਂ ਨੂੰ ਸਿਰਫ਼ ਮਾਂਨ ਸਾਹਿਬ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਕਰਨ ਕਰਕੇ ਵੱਡੇ ਬਾਦਲ ਸੁਖਬੀਰ ਕੈਪਟਨ ਚੰਨੀ ਸਿੱਧੂ ਮਜੀਠੀਆ ਮਲੂਕਾ ਹੋਰ ਬਹੁਤ ਨੂੰ ਧੂਲ ਚਟਾ ਦਿੱਤੀ, ਸੋਡੀ ਮੰਮੀ ਤੇ ਤੁਸੀਂ ਦੋਵੇਂ ਭੈਣ-ਭਰਾ ਮਾਂਨ ਸਾਹਿਬ ਦੇ ਕੋਲ ਆਉ ਸਾਥ ਦਿਉ ਮਾਂਨ ਸਾਹਿਬ ਸੋਡੇ ਤੇ ਬਹੁਤ ਉਮੀਦਾਂ ਹਨ ਪੰਜਾਬ ਨੂੰ ਕਨੇਡਾ ਬਣਾ ਦਿਉਗੇ
ਦਰਅਸਲ ਬੱਚੇ ਬਾਹਰ ਦੇ ਮਹੌਲ ਵਿੱਚ vdde ਹੋਏ ਨੇ ਇਸ ਕਰਕੇ ਏਨੇ ਰੁੱਖੇ ਨੇ ਓਹਨਾ ਦੇ ਵੱਸ ਦੀ ਗੱਲ ਨਹੀਂ je ohna da ਪਾਲਣ ਪੋਸ਼ਣ ਮਾਨ ਸਾਬ ਤੇ ਮਾਤਾ ਜੀ ਦੀ ਦੇਖ ਰੇਖ ਵਿੱਚ ਹੋਇਆ ਹੁੰਦਾ ਤਾਂ ਗੱਲ ਕੁਸ਼ ਹੋਰ ਹੀ ਹੋਣੀ ਸੀ ਪਰ ਬੱਚਿਆਂ ਨੂੰ ਇਹ ਕਹਿਣਾ ਚਾਹੀਦੈ ਕਿ khadd ਕੇ ਗੱਲ ਸੁਣੇਆ ਕਰਨ ਤੇ ਸਹਿਜ ਨਾਲ ਜਵਾਬ ਦਿਆ ਕਰਨ
Well said
Es ch attitude di koi gl nhi ..... ohna nu es sb di addat nhi aa .... camera fear v hunda .... hesitation v hundi aa kuch .... na tn oh politics ch involve ne na hi kede tv te aye ne .... but loka ne ohna nu certificates dene start kr dite ne k oh kida ne .... judgemental lok ne bhut .... better eh hovega k avde app nu judge kryie na k loka nu
ਬੱਚਿਓ ਸਾਡੇ ਪੰਜਾਬ ਦੀ ਆਨ ਸ਼ਾਨ ਪੰਜਾਬ ਦੇ ਲੋਕਾਂ ਦੇ ਦਿਲਾਂ ਦੀ ਧੜਕਣ ਭਰਾ ਭਗਵੰਤ ਮਾਨ ਘੈਂਟ ਬੰਦਾ ਬੱਬਰ ਇਮਾਨਦਾਰ ਆ,ਦੋ ਵਾਰ ਐਮ ਪੀ ਬਣਕੇ ਪੰਜ ਰੁਪਏ ਨੀ ਖਾਦੇ, ਇਹਨਾਂ ਦੇ ਨਾਲ ਹਸਦੇ ਵਸਦੇ ਪੰਜਾਬ ਪਿੰਡ ਸਤੌਜ ਆਉ ਸਾਥ ਦਿਉ ਮਾਂਨ ਸਾਹਿਬ ਦਾ, ਭਗਵੰਤ ਮਾਨਾਂ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ ਕੋਈ ਵੀ ਰੀਸ ਨੀ ਕਰ ਸਕਦਾ ਮਾਨਾ ਤੇਰੀ ਸੋਚ ਨੂੰ ਸਲੂਟ ਆ
Sada sher Bhagwant maan jindabaad ❤️❤️❤️❤️❤️
ਹੁਣ ਪੰਜਾਬ ਰੰਗਲਾ ਬਣ ਜਾਣਾ ਤੇ ਸਾਰਿਆਂ ਨੇ ਏਥੇ ਹੀ ਆ ਜਾਣਾ
ਭਗਵੰਤ ਮਾਨ ਦੀ ਪਹਿਲੀ ਪਤਨੀ ਦੇ ਚਰਿਤ੍ਰ ਨੂੰ ਸਾਰਾ Sacramento ਜਾਣਦਾ ਕਿ ਕਿਵੇਂ ਉਸਦੇ ਨਜ਼ਾਇਜ਼ ਸੰਬੰਧ ਸਨ ਇਹ ਚੈਲੇਂਗੇ ਹੈ ਕਿ ਕੁੜੀ ਆਪਣੀ ਮਾਸੀ ਜਾਂ ਮਾਸੜ ਤੋਂ ਜੋ ਓਸੇ ਸ਼ਹਿਰ ਵਿਚ ਰਹਿੰਦੇ ਹਨ ਵੀਡੀਓ ਪਾ ਕੇ ਦਿਖਾ ਦੇਵੇ ਕਿ ਮੇਰੀ ਮਾਂ ਇਕ ਬਹੁਤ ਚੰਗੀ ਹੈ ਕੋਈ ਛੇਤੀ ਕੀਤੇ ਆਪਣੇ ਬਚੇ ਨਹੀਂ ਛੱਡ ਦਾ ਪਰ ਜਦੋਂ ਕੋਈ ਹੋਰ ਚਾਰਾ ਨਹੀਂ ਰਹਿੰਦਾ
मान साहब के बच्चो पहले कहा थे जब पापा जी cm नहीi बने थे जब cm बन गए तब पापा याद आए
Charhde suraj nu salam hunda veer
@@AmandeepSingh-gt7vi tussi theek kende paaji par piyo nu bhi to yaad rakhi si oh ma ke sathi America renda piyo kela delhi vich
Paise ki game hai
@@MohitKumar-ti3hb ᴛᴜ ɴᴀʟ ᴄ ᴊᴏ ᴛᴇɴᴜ ᴩᴛᴀᴀ
Papa be unko choda tha unhone nahi. Sharm aani chahiye. Bachon ko blame karte hue. Unhone wife aur bache chode hain inhone nahi
Reporter veer ...very humble and dedicated to his work .......very nice
She so beautiful and down to earth
Down to Earth ta channi vi si
Haan down to earth isi wich canada rahati hai baap ko chod ke
ਜਿਉਂਦੇ ਵਸਦੇ ਰਹਿਣ ਬੱਚੇ
Seerat di New Viral video dekhn to bad es video te aayi aa ,,bot hassa a reha😂😂😂
01:31 to 01:35
😂🤣🤣☝️😂😂
😂paka banun gye bevkoof banun gay
ਧਰਮ ਦੇ ਠੇਕੇਦਾਰਾਂ ਨੇ ਤਾਂ ਪੰਜਾਬ ਦਾ ਬੇੜਾ ਹੀ ਗਰਕ ਕਰਤਾ ਹੁਣ ਇਸ ਸਰਕਾਰ ਤੋਂ ਉਮੀਦਾਂ ਹਨ
YOUNG BROTHER AND SISTER ALWAYS HAPPY AND SMILE WITH GOD GRACE
Waheguru ji hamesha khush rakhe Maan saab de pariwar nu🙏🙏
Should've given them space, bai. They were uncomfortable answering questions. Let's just say they're not ready for this unwanted fame. Thorra dhiyaan rakho, they're just kids.
Yea bilkul sahi, stupid lgda pya anchor
peeche hi padgye yr baccho k vo enjoy krne aaye h let them enjoy faltu ka spot me daal k uncomfortable na kro unn ko
Yes they are kids, just there to support their dad, media is crazy
Kade kids darhi te taan dhole aage 😂.
@@simranbajwa3040 colour aa
Support your Dad Bhagwant Mann is a great man🙏
Haha.. when Mann saab needed his family, they flew away to USA and now with the grace of almighty Waheguru he has come into power, his both children who never spoke to him even on phone, appeared in his oath taking ceremony... it shows children are power hungry..
Matlbi ne ehe.
yes u can observe from their body language , they sounded very superficial & the daughter also never sais daddy or papa more than once only she addressed him as " ohna de ohnha toh " & the son was the least bothered abt anything
Te hun ehna ne prove kr ditta k eh kine mtlbi ne...apne hee ghr da tamasha bna ditta beba seerat Kaur ne...har aam bnda apne ghr de parde rkhda cahe faimily ch kina larai jhagra hunda hove te ehne social media te pa k jloos kdhya apne hee parivar da ...
ਮਾਨ ਸਾਬ ਤੇ ਮਾਣ ਬੜਾ ਪੰਜਾਬੀਆਂ❤️👍🙏
ਰੰਗਲੇ ਪੰਜਾਬ ਦੀ ਜਗ੍ਹਾ ਪਗਲਾ ਪੰਜਾਬ ਬਣਾ ਦਿੱਤਾ
Such a Great Reporter,
ਇਹਦੇ ਵਰਗਾ ਮੂਰਖ ਵੀ ਪਤਰਕਾਰ ਹੋ ਸਕਦਾ ਹੈ..ਇਕ ਹੀ ਸਵਾਲ ਵਾਰ ਵਾਰ ਜਬਰਦਸਤੀ ਪੁੱਛਕੇ ਬਚਿਆਂ ਨੂੰ ਪਰੇਸ਼ਾਨ ਕਰ ਰਿਹਾ ਹੈ..ਸਿਕਓਰਿਟੀ ਵਾਲੇਆਂ ਨੂੰ ਚਾਹੀਦਾ ਹੈ ਕਿ ਇਹਨੂੰ ਬਾਹਰ ਦਾ ਰਾਹ ਵਖਾਵੇ
I'm so happy for bhagwant maan g that he got to meet his kids after a longggg longggg time !!! Time is a great healer really 🙏
Also he proved himself to be a good father and embraced them whole heartedly ✌💥
Father nu support krn aaye ne sirf formality laye kyuki hun father saab famous hoge j dilo support krde ta kesari rang de koi chunni ya parna ta lai aunde
leya c ... jdo khtkad kllan gye c... dear
ਪੱਤਰਕਾਰ ਦਾ ਧੰਨਵਾਦ ਜੀ
Seerat is down to earth
ਲੋਕ ਬॅਚੇ ਲਬਦੇ ਪਰ ਮਾਨ ਸਾਬ ਨੂੰ ਕੁਰਸੀ ਨਾਲ िਪਅਾਰ ਅਾ ਬॅਚੇੇਅਾਂ ਨਾਲ ਨਹੀ
Dilshaan be like… leave me alone 😂
Very unprofessional lol
@@cloudnineepic 19 saal da hai 22 ji oho.
Par dar aida reha c jivn 10 da hove😂
@@gurwinderchahal9133 bai ik adhi gall v gallat boli gyi agle to. Jde chakk laini sab ne. Tan pajjda
@@rahulgupta5899 24 saala da tera lagda.
ਜੇ ਰਿਪੋਰਟਰ ਇਨ੍ਹਾਂ ਦੀ ਇੰਟਰਵਿਊ ਨਾ ਕਰਦਾ ਤਾਂ ਪੰਜਾਬ ਦਾ ਭਲਾ ਨਹੀਂ ਹੋਣਾ ਸੀ😂😂😂😂😂
Nice family Maan Saab de👌🏻👌🏻😍
This is the power of money and politics. Maan Saab family left him alone and now when he is in fame they come back
Yes he was abondon his mom was on his side.
Kids look so fake dont waste time with them.
That's so unfortunate but as they say All is well that ends well ✌
How do you know k ohna da saath shd gye ccc ..... dur rehn naal koi saath ni shd dinda ..... jdo ohna separation hoyi aa tn bacche c oh .... obvious maa naal hi jan ge .... but esda matlab eh ni hunda peeu nu shd dinde ..... ohna de baap nu koi dikkat nhi .... thonu ki aa..... ek dum to koi ni aa jnda hunda ..... agle contact ch hon ge hi ...... but loka ne social media te gyaan vadna hi hunda
ਬਾਹਰਲੇ ਮੁਲਖ ਚ ਜਵਾਕ ਕੰਮ ਦੇ ਨੀ ਰਹਿੰਦੇ ਘੁੱਟੋ ਘੱਟ ਜੰਮਣ ਮਗਰੋਂ 20 22 ਸਾਲ ਉਰਾਂ ਈ ਰਹਿਣਾ ਚਾਹੀਦਾ ਬੱਚਿਆ ਨੂੰ ਜਿਹੜੀ ਪੰਜਾਬੀ ਬੋਲੀ ਤੇ ਪਕੜ ਹੋਜੇ। ਤੁਸੀ ਆਪੇ ਦੇਖਲੋਂ ਕੇ ਬੋਲੀ ਆਲੇ ਕੇ ਲੱਲਰ ਲਾਏ ਨੇ।
ਤੁਸੀਂ ਆਪਣਾ ਗਿਆਨ ਆਪਣੇ ਕੋਲ ਰੱਖ.. Bc ਜੋ ਵੀ ਉੱਠਦਾ ਆ ਕੀ ਗਿਆਨ ਦੇਣ ਲਗ ਜਾਂਦਾ.. ਆਪਣੇ ਘਰ ਨੂੰ ਆਪਣੇ ਬੱਚਿਆਂ ਨੂੰ ਸਾਂਭ ਕੀ ਰੱਖੋ.. ਨਾ ਕੀ ਦੂਜਿਆਂ ਨੂੰ...... ਸੋਰੀ ਗੁੱਸਾ ਨਾ ਕਰੀ
ਬਣੇ ਗਾ ਰੰਗਲਾ ਪੰਜਾਬ ਜ਼ਰੂਰ ਬਣੇਗਾ
A man to whom all the Punjabi love from the core of their hearts. ironically his own offspring seemingly do not address him as loving Papa. This is what the body language of the kids shows.
you are right .. his wife and kids left him in 2015 to live in US after he got elected as a MP . he was living alone since then . his kids right now are just faking it .
Bhagwant maan ne bhut happy kita c comedy vich.hun cm ban ke v happy karo sab nu.
Nice video
V good👍👍👍👍👍👍
ਵਕਤ ਬਹੂੱਤ ਜਲਦੀ ਸਭ ਕੂਝ ਬਦਲ ਕੇ ਰੱਖ ਦਿੰਦਾ
ਮਾਨ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ
God bless beta U 🙏🙏🙏🙏 beta jiiii tuhde papa ji jindabad
ਰੱਬ,ਕਰੇ,ਇਹਨਾਂ, ਨੂੰ, ਪੰਜਾਬੀ,ਅਾ
ਵੇ
😂
Very good ❤❤
I love punjab t v speaking very polite
Bhgvant man de bche kine sone h.touchwood.🤗
01:31 😂🤣🤣😂😂
वक़्त की हर शे गुलाम। ਅਤੇ power ਨੂੰ ਸਲਾਮ।
💯
*ਸਤ ਸ਼੍ਰੀ ਅਕਾਲ ਸਤਿਕਾਰਯੋਗ ਸਰ, ਕਰੋਨਾ ਮਹਾਂਮਾਰੀ ਵਿੱਚ ਸਾਡੇ ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ 74 PSA ਆਕਸੀਜਨ ਪਲਾਂਟ ਸਰਕਾਰ ਵੱਲੋਂ ਲਗਾਏ ਗਏ ਹਨ। ਜਿਨਾਂ ਵਿੱਚ ਸ਼ਾਮਲ ਹੋਣ ਲਈ DGT ਪੰਜਾਬ ਵਲੋਂ ਟ੍ਰੇਨਿੰਗ ਕਰਵਾਈ ਗਈ ਅਤੇ ਫ਼ਿਰ DGT ਵਲੋਂ ਹੀ ਇਸ ਦੀ ਪ੍ਰੀਖਿਆ ਲਈ ਗਈ। ਜਿਸ ਵਿੱਚ ਅਸੀਂ ਪੰਜਾਬ ਦੇ 131 ਸਿਖਿਆਰਥੀ ਨੇ ਇਸ ਪ੍ਰੀਖਿਆ ਨੂੰ Sep 2021 ਵਿੱਚ ਪਾਸ ਕੀਤਾ। ਫਿਰ DGT ਪੰਜਾਬ ਨੇ 03-12-2021 ਨੂੰ ਸਾਡੀ 131 ਸਿਖਿਆਰਥੀਆਂ ਦੀ Joining ਇਹਨਾਂ PSA OXYGEN PLANTS ਵਿੱਚ ਕਰਵਾਉਣ ਲਈ MD Punjab health System Corrporation ਪੱਤਰ ਲਿਖ ਕੇ ਕਿਹਾ ਅਤੇ ਅਸੀ ਕਈ ਵਾਰ MD Punjab Health System Corrporation ਨੂੰ ਕਈ ਵਾਰ ਚੰਡੀਗੜ ਵੀ ਜਾ ਕੇ ਮਿਲੇ ਪਰ ਸਾਡੀ ਕਿਸੇ ਨੇ ਵੀ ਨਹੀਂ ਸੁਣੀ ਅਤੇ ਨਾ ਹੀ ਹਾਲੇ ਤਕ ਸਾਡੀ Joining ਹੋ ਸਕੀ ਹੈ। ਬੇਨਤੀ ਹੈ ਕਿ ਸਾਡੇ PSA ਆਕਸੀਜਨ ਪਲਾਂਟਾਂ ਦੇ 131 ਸਿਖਿਆਰਥੀਆਂ ਨੂੰ ਪੰਜਾਬ ਸਰਕਾਰ ਦੁਆਰਾ ਸਥਾਪਿਤ ਕੀਤੇ ਗਏ 74 PSA ਆਕਸੀਜਨ ਪਲਾਂਟਾਂ ਵਿੱਚੋਂ ਜਲਦੀ ਤੋਂ ਜਲਦੀ Joining ਕਰਵਾਈ ਜਾਵੇ।*
Bhagwant maan ji mere punjab nu nasheya cho kad loh plz
इतने साल कहां थे आज मुख्यमंत्री बन गया तो सब याद आ गया अब पापा बहुत अच्छे लगते हैं पहले क्यों नहीं अच्छे लगते थे सब पैसा और पावर का खेल है दोबारा मुख्यमंत्री नहीं बने तो ए सब छोड़ कर भाग जाएंगे
Beti tum bahut aachi ho papa ka sath diya kanpur se unti
ਮੁੰਡਾ ਤੇ ਐ ਜਿਵੇ ਬਦਮਾਸ਼ ਹੁੰਦਾ
Haha, agle ne nvi cutting kr vai hai
Baghwant maan zindabad only ❤️
Pehla Dad yaad ni ayi. Hun kidda sare milan aa gye.
Yes very true.
Thonu kida pta phla dad yaad ni aya .... che agle daily 2 var gl krde hon din ch ..... ohna de baap nu koi problem nhi .... thonu ki problem aa
@@NailsbyRee you are also right. Tu pardesi dhee honi aa. Teri gal vich dard aa apne maa baap lyi.
@@nationbuilder1108 mai india ch hi aaa ....... pr ghr to bhar rehndi 8-9 saal ho gye ....... mara brother canada gya hoya .... so i can understand k dur reh ke maa peuu ni bhulle jande
Press reporter aven jabrdasti interview nah liya kro
Aive picche dor riha pagal
Yes, daughter & son ne ek bar bi Papa dady nhi bola. Sirf ohna to bola.
😂😂
Sada cm bhagwant maan
ਪਤੰਦਰ ਭੱਜੇ ਹੀ ਫਿਰਦੇ ਆਂ ਜਿਵੇ ਇਹਨਾਂ ਨੂੰ ਡਰ ਹੁੰਦਾ ਕੀ ਜੇ ਗੱਡੀ ਵਾਲਾ ਭਾਈ ਚਲਾ ਗਿਆ ਤਾਂ ਘਰ ਕਿਵੇਂ ਜਾਵਾਂਗੇ. ਜਿਵੇ ਆਪਾ ਨੂੰ ਲਾਸਟ ਟਾਇਮ ਵਾਲੀ ਬੱਸ ਨਾਂ ਲੰਗਜੇ ਵਾਲਾ ਡਰ ਹੁੰਦਾ. 😆😁
Waheguru ji mehar kare aap
Maan saab te jo beti aa phela ...jdo ohna nu chad ke chala gya ccc oh time te dukh maan saab nu he pta ....punjab nhi den de sakda maan saab da ....sab kuch war dita punjab to
Modi bagat v eh hi kehnde a . .
Chlo tuhade gal v man lhe e Fer loka da kidro ho jao jo apni family da ni hoea
Srabi nu wife ne shdea...
ਵੀਰ ਕੋੲੀ ਅਲਗ ਨਹੀਂ ਹੋਇਆ ਸੀ, ਸਭ ਰਾਜਨੀਤੀ ਦੀ ਗੇਮ ਹੈ, ਮਾਨ ਜਾਂਦਾ ਰਹਿੰਦਾ ਸੀ ਉਹਨਾਂ ਕੋਲ ਰਹਿਣ, PR ਹੈ USA ਦਾ ਮਾਨ ਵੀ, ਜਿਆਦਾ ਸੀਰੀਅਸ ਨਹੀਂ ਲਈਦਾ ਵੀਰ ਇੰਨਾਂ ਗੱਲਾਂ ਨੂੰ, ਤੁਹਾਡੀ ਤੇ ਮੇਰੀ ਸੋਚ ਤੋਂ ਬਹੁਤ ਅੱਗੇ ਦੀ ਸੋਚ ਰੱਖਦੇ ਨੇ ਇਹ ਲੋਕ...
Badee Chote chote si kake kitne Cute cute Se Bacche thy Haina Saale Janaani kae ka Kitna Chaaw Chada Hai Jaise Bacchpan Mein Khilaya Ho Chijjii Leykr Deta Tha aisa Baat kar ra Hai Very Excited and Curiousity melting away from his heart
May YOU LIVE LONG
WITH GOD 'Grace
ਮਾਨ ਸਾਬ ਭਗਤ ਸਿੰਘ ਜੀ ਦੀ ਪਿੱਠ ਨਾ ਲੱਗੇ ਭਗਤ ਸਿੰਘ ਦੇ ਬਾਰੇ ਵੀ ਸੋਚਲਿਉ
ਦੋਵੇਂ ਬੱਚੇ ਮਾਨ ਸਾਬ ਨੂੰ ਇੱਕ ਵਾਰ ਵੀ ਆਪਣੇ ਪਿਤਾ ਨੂੰ ਡੈਡੀ ਨਹੀਂ ਕਿਹਾ ਸਿਰਫ ਉਨ੍ਹਾਂ ਤੋਂ ਉਹ ਇਹ ਵਾਲੇ ਸ਼ਵਦ ਵਰਤੇ ਰਹੇ ਹਨ
Mann Sab. Zindabad
Reporter comes as off quite thirsty and needy for statements from ppl who arent INTERESTED.
Good luck MANN.SAB
Maan.gud.luck.all.
Maan.22.canada
Your children very very honest so nice and smart what not good decision second marriage not good
Verygood
Dea Veera editor sahab v hard job.
Good good very good
ਇਹ ਕੰਜਰਾਂ ਨੇ ਕੁਛ ਨਹੀਂ ਬਣਾਉਣਾ ਪੰਜਾਬ ਦਾ ਭੰਡ ਜਾਤ ਦੇ ਲੋਕ ਆਏ
ਸਿੱਧੇ ਮੂੰਹ ਗੱਲ ਵੀ ਨਹੀਂ 🙄🙄 ਕੀਤੀ ਇੱਕ ਵਾਰ ਵੀ,, ਨਾਲੇ ਏ ਕੀ ਤਰੀਕਾ ਹੋਈਆ ਉਨ੍ਹਾਂ ਨੂੰ 😕😕 ਫੇਰ ਵੀ ਪਿਉ ਹੈਗਾ,, ਲੱਗਦਾ ਸਿਰਫ਼ formality ਪੂਰੀ ਕਰਣ ਆਏ ਸੀ😐
Tu karlaa 😂😂😂😂😂
Bada roya kala oh ta ki ho gya peenda c chad gya time hunda par maan da dard mein samjda
Very nice
Bache Ta Sda Khusiya He Dinde Han Bata ji Sanu Bhuat Khusi Hohi ji Pichliya gla Sariya Bhul ke Ek Navi Zindgi Jio ji
Mare Vali Sariya family ji Te Mata ji CM Saab ji Nu Gurpreet Bati Nu Lakh Lakh Vadhiya ji Thudiya Khusiya Sare Panjab Har Gareb Ensan Nu Baurga Nu V Milan ji
Nashe Chita Choriya Dike Daaj Band karo ji Sab Diya Thuday Vargiya Hon ji
Thx CM Saab ji
Happy Near Happy, Lori ji
ਹੁਣ ਸਾਰਾਂ ਕੁੱਝ ਵੇਚਕੇ ਕਨੇਡਾ ਜਾ ਅਮਰੀਕਾ ਚਲਿਆ ਜਾਣਾ ਉਕੇ ਵਾਹਹੇ ਜਹਾਜ਼ ਨੂੰ ਤਿਆਰ ਕਰ ਰਹੇ ਹਾਂ ਜਦੋਂ ਸਾਰਾ ਕੁਝ ਵਿਕ ਗਿਆ ਜਦੀਉ ਜਹਾਜ਼ ਚੜ੍ਹ ਜਾਣਾ ਪੰਜਾਬ ਦੇ ਲੋਕਾਂ ਨੇ ਫੇਰ ਕੋਈ ਧਾਰਨੇ ਲਾਉਂਣੇ ਆ
Beti bahut payari hi p m ji ki nice kuish bi hi dono bachy
God bless you children and your mother. U r beautiful children. I understand hes your father. People will talk nonsense. Just ignore them❤🙌🙌
Thanks bata
ਮੁੰਡਾ ਭੱਜਦਾ ।। ਕੁੜੀ ਠੀਕ ਆ
Seems like Dilshaan has too much attitude or he is pissed off on the anchor
They are here to support their father. Not to be 'interviewed' like this . They are clearly uncomfortable here
He is 19 years old
SATNAM WAHU GURU JI
ਕੁੜੀ ਸਿਆਣੀ ਹੈ ਪਰ ਮੁੰਡਾ ਤਾਂ ਕਿਸੇ ਪਾਸੇ ਤੋਂ ਅਕਲਮੰਦ ਨਹੀਂ ਲੱਗਦਾ
Shi keha, baaki kyi vaar agla introvert Hunda, boln lge eve hi ghbra janda.
Bhagwat Maan love you zindabaad
Star na bnao ehna nu yar. Media valio politics ch age hi parivar baad khatam hone da na nahi lenda. Tuc exclusive interview kar ke highlight na karo. Chalo vadhya gal a ke bache apne father di oath ceremony te pahunche par V.I.P na bnao ehna nu. 🙏
Very good sis
Waheguru ji meaher karni ji
Munda was like leave me alone😂
Plej mehnu lef krdo 👽
E pollution to bhjj reha
New mummy dekhn aajeo ji hun mummy di sport bi krea kro hun
tusi kyu mjaak chakk rakhea bhen deo yaaro
Wahaguru Maher kro ji ji Bhagwant man sahib family tea 🙏🙏🙏🙏🙏❤️❤️❤️❤️❤️🙏🙏🙏🙏🙏