Bhagwant Mann ਦੇ ਸਹੁੰ ਚੁੱਕ ਸਮਾਗਮ 'ਚ ਧੀ ਅਤੇ ਪੁੱਤ ਵੀ ਹੋਏ ਸ਼ਰੀਕ | News18 Punjab

แชร์
ฝัง
  • เผยแพร่เมื่อ 27 ส.ค. 2024
  • ਸੀਐਮ ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਮਾਨ ਦੇ ਧੀ ਸੀਰਤ ਅਤੇ ਪੁੱਤ ਦਿਲਸ਼ਾਨ ਵੀ ਸ਼ਰੀਕ ਹੋਏ.. ਮਾਨ ਦੇ ਧੀ-ਪੁੱਤ ਆਪਣੀ ਮਾਂ ਨਾਲ ਅਮਰੀਕਾ ਰਹਿੰਦੇ ਹਨ.. ਤੇ ਉਹ ਆਪਣੇ ਪਿਤਾ ਦੀ ਓਥ ਸੈਰੇਮਨੀ ਲਈ ਸਪੈਸ਼ਲ ਅਮਰੀਕਾ ਤੋਂ ਆਏ। ਧੀ-ਪੁੱਤ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਪਿਤਾ ਤੇ ਮਾਣ ਹੈ।
    #BhagwantMann #SeeratKaurMann #DilshanMann #KhatkarKalanLiveNews #News18Punjab
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

ความคิดเห็น • 713

  • @narindersanghera7803
    @narindersanghera7803 2 ปีที่แล้ว +154

    ਬਹੁਤ ਹੀ ਖੁਸੀ ਦੀ ਗੱਲ ਹੈ ਜੀ ਬਹੁਤ ਬਹੁਤ ਮੁਬਾਰਕਾ ਜੀ 💺👌👍💕🌷🌹

    • @thecrossmusic7525
      @thecrossmusic7525 2 ปีที่แล้ว +1

      th-cam.com/video/yL6i_vURP_s/w-d-xo.html

    • @husangujjargujjar6031
      @husangujjargujjar6031 2 ปีที่แล้ว +1

      Waheguru Ji Ida hi app nu khush rkhe🙏🙏👍👍❤️❤️

    • @labhsingh919
      @labhsingh919 2 ปีที่แล้ว +1

      ਬਹੁਤ ਖੁਸ਼ੀ ਦੀ ਗੱਲ ਹੈ ਜੀ ਮੇਰੇ ਵੱਲੋਂ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਜੀ

    • @slimeadda111
      @slimeadda111 2 ปีที่แล้ว

      Hi

  • @sudarshansinghkalra300
    @sudarshansinghkalra300 2 ปีที่แล้ว +31

    ਬਹੁਤ ਹੀ ਵਧੀਆ ਲੱਗਿਆ ਬਾਬਾ ਜੀ ਦੋਨੋਂ ਬਚਿਆਂ ਦੀਆਂ ਵੱਡੀਆਂ ਵੱਡੀਆਂ ਉਮਰਾਂ ਕਰਨ ਜੀ। ਦੋਨੋਂ ਬੱਚੇ ਵਧਾਈ ਦੇ ਪਾਤਰ ਹਨ। ਜਿਨ੍ਹਾਂ ਨੇ ਆਪਣੇ ਪਿਤਾ ਕਲੇਜੇ ਵਿਚ ਠੰਡ ਪਾਈ ਹੈ।ਜੀਉਦੇ ਵਸਦੇ ਰਹੋ ਪਿਆਰੇ ਬੱਚਿਓ। ਵਾਹਿਗੁਰੂ ਜੀ।

    • @jinderpal4664
      @jinderpal4664 2 ปีที่แล้ว

      ਬਿਲਕੁਲ ਸਹੀ ਗੱਲ ਆ

    • @DivElysia
      @DivElysia 2 ปีที่แล้ว

      True

  • @virsasingh418
    @virsasingh418 2 ปีที่แล้ว +142

    ਮਾਨ ਸਾਹਿਬ ਆਪ ਜੀ ਨੂੰ ਬਹੁਤ ਬਹੁਤ ਵਧਾਈਆਂ । ਆਪ ਜੀ ਦਾ ਹਰ ਸਿਰਜਿਆ ਸੁਪਨਾ ਜਲਦੀ ਪੂਰਾ ਹੋਵੇ ।

  • @parminderwahra5850
    @parminderwahra5850 2 ปีที่แล้ว +16

    ਬਹੁਤ ਬਹੁਤ ਮੁਬਾਰਕਾਂ ਭਗਵੰਤ ਵੀਰ ਜੀ ਬੱਚਿਆਂ ਨਾਲ ਦੇਖ ਕੇ ਬਹੁਤ ਖੁਸ਼ੀ ਹੋਈ ।

  • @user-ep6fv6jb8w
    @user-ep6fv6jb8w 2 ปีที่แล้ว +149

    ਰੱਬ ਖੁਸ਼ ਰੱਖੇ ਇਹਨਾ ਨੂੰ

  • @balbirkaur3123
    @balbirkaur3123 2 ปีที่แล้ว +85

    ਪਰਿਵਾਰ ਮਿਲ ਕੇ ਰਹੇ ,ਵਾਹਿਗੁਰੂ ਜੀ ਮਿਹਰ ਕਰਨਾ।

  • @nareshkumari7917
    @nareshkumari7917 2 ปีที่แล้ว +150

    ਭਗਵੰਤ ਮਾਨ ਵੀਰ ਜੀ ਦੋਹਾਂ ਬਾਹਾਂ ਵਿਚ ਅੱਜ ਦੁਨੀਆਂ ਭਰ ਦੀ ਖੁਸ਼ੀ ਆ ਗੲਈ ਐ।

  • @kuldeepsidhu2536
    @kuldeepsidhu2536 2 ปีที่แล้ว +146

    ਬਹੁਤ ਵਧੀਆ ਲੱਗ ਰਿਹਾ ਵਾਹਿਗੁਰੂ ਹਮੇਸ਼ਾ ਖੁਸ਼ ਰੱਖਣ 😍👏👏

  • @simransharma7146
    @simransharma7146 2 ปีที่แล้ว +85

    ਵਾਹਿਗੁਰੂ ਜੀ ਮੇਹਰ ਕਰਨ ਫੈਮਿਲੀ ਇਕੱਠੀ ਹੋ ਜਾਵੇ 🙏🙏 ਹੁਣ ਭਾਬੀ ਜੀ ਨੂੰ ਵੀ ਆਉਣਾ ਚਾਹੀਦਾ ਹੈ 🙏🙏.....😊😊😊😊

    • @narajansingh959
      @narajansingh959 2 ปีที่แล้ว +7

      ਹੁਣ ਤਾਂ ਆਊਗੀ ਫਿੰਡ ਵਾਗੂ ਭੱਜੀ ਭਾਬੀ ਜੀ। ਪਹਿਲਾਂ ਨਿਕੰਮਾ ਕਹਿੰਦੀ ਹੋਣੀ, ਪਰ ਵੇਖੋ ਰੱਬ ਦੇ ਰੰਗ ਕੀ ਬਣ ਗਿਆ। ਮਾਨ ਸਾਹਿਬ ਜੀ ਬੱਚਿਆਂ ਦੀਆਂ ਤਸਵੀਰਾਂ ਵੇਖ ਕੇ ਦਿਲ ਬਹੁਤ ਖੁਸ਼ ਹੋ ਗਿਆ ਜੀ, । ਹੁਣ ਫੇਰ ਮਾਨ ਸਾਹਿਬ ਕਰਦੋ ਸ਼ੁਰੂ ਕੰਮ ਤੇ ਵਿਰੋਧੀਆਂ ਨੂੰ ਦੰਦਲਾਂ ਪਾ ਦਿਉ ਕਿ ਆ ਕੰਮ ਕਿਵੇਂ ਹੋ ਗਏ। ਸਾਨੂੰ ਆਟੇ ਦਾਲ ਦੀ ਲੋੜ ਨਹੀਂ ਰੁਜ਼ਗਾਰ ਦੀ ਲੋੜ ਹੈ, ਪੜਾਈ ਦੀ ਲੋੜ ਹੈ ਵਧੀਆ ਤੇ ਸਸਤੇ ਇਲਾਜ਼ ਦੀ ਲੋੜ ਹੈ। ਅਾਮ ਆਦਮੀ ਪਾਰਟੀ ਜਿੰਦਾਬਾਦ ਲੋਟੂਆਂ ਦੇ ਟੋਲੇ ਮੁਰਦਾ ਬਾਦ।

  • @swaranverygoodsingh8501
    @swaranverygoodsingh8501 2 ปีที่แล้ว +92

    ਵਾਹਿਗੁਰੂ ਕਿਰਪਾ ਕਰੇ ਸਾਰਾ ਪਰਿਵਾਰ ਖੁਸ ਰਹੇ

  • @amanbrar273
    @amanbrar273 2 ปีที่แล้ว +32

    ਬਹੁਤ ਵਧੀਆ ਜੀ ਬਚੇ ਤੇ ਮਾਪੇ ਸਦਾ ਖੁਸ਼ ਰਹਿਣ

  • @GurmeetSingh-ud1dv
    @GurmeetSingh-ud1dv 2 ปีที่แล้ว +168

    ਵਾਹਿਗੁਰੂ ਜੀ ਮੇਹਰ ਕਰਨ ਪਰਿਵਾਰ ਤੇ ਫਿਰ ਇਕਠੇ ਹੋਣ

    • @GurjeetSingh-lz8ey
      @GurjeetSingh-lz8ey 2 ปีที่แล้ว +1

      JP tumko perspective dycspog conceptual

    • @hakamghuman5422
      @hakamghuman5422 2 ปีที่แล้ว +2

      ਵਹਿਗੂਰੁ ।ਮੇਹਰ।ਕਰਨ ਪਰਿਵਾਰ ਜੀ
      ਵਿਛੜਿਆਂ ਰਹਾ

    • @dollybains8402
      @dollybains8402 2 ปีที่แล้ว

      Ekthe hi aa y tension na lvo tlaak sirf drama hi keeta c nri funds hajum krn vaaste jruri c wife de Naam te

    • @manjitkaur5258
      @manjitkaur5258 2 ปีที่แล้ว +1

      @@dollybains8402 tuhade jehoje lokan di is galat soch ne hi punjab nu ajj is halat wich pohchaya h.

    • @manjitkaur5258
      @manjitkaur5258 2 ปีที่แล้ว

      @@hakamghuman5422 ??????????

  • @njeetkaur5709
    @njeetkaur5709 2 ปีที่แล้ว +118

    Waheguru ji Kirpa krn es family te

    • @thecrossmusic7525
      @thecrossmusic7525 2 ปีที่แล้ว

      th-cam.com/video/yL6i_vURP_s/w-d-xo.html

  • @amanpreetkaur4096
    @amanpreetkaur4096 2 ปีที่แล้ว +72

    ਬੱਚਿਆਂ ਨੂੰ ਭਗਵੰਤ ਮਾਨ ਜੀ ਦੇ ਨਾਲ ਦੇਖ ਕੇ ਬਹੁਤ ਖੁਸ਼ੀ ਹੋਈ

    • @harbhajansingh9597
      @harbhajansingh9597 2 ปีที่แล้ว

      22 pura tabar ekhtaa kar liyaa

    • @thecrossmusic7525
      @thecrossmusic7525 2 ปีที่แล้ว

      ://th-cam.com/video/yL6i_vURP_s/w-d-xo.html

    • @ekamsingh3158
      @ekamsingh3158 2 ปีที่แล้ว

      ਹਾਂ ਬਈ ਸੱਚੀ ਬਹੁਤ ਵਧੀਆ ਲੱਗਿਆ

    • @harbhajansingh9597
      @harbhajansingh9597 2 ปีที่แล้ว

      @@rajinderkaur1995 illk means

    • @vickypannu7028
      @vickypannu7028 2 ปีที่แล้ว

      @@thecrossmusic7525 lmz

  • @ekamsingh3158
    @ekamsingh3158 2 ปีที่แล้ว +21

    ਬਹੁਤ ਹੀ ਖੁਸ਼ੀ ਦੀ ਗੱਲ ਹੈ ਵਿਛੜਿਆ ਪਰਿਵਾਰ ਮਿਲ ਗਿਆ ਪਰਮਾਤਮਾ ਇਨ੍ਹਾਂ ਨੂੰ ਹਮੇਸ਼ਾ ਖੁਸ਼ ਰੱਖੇ ਸਤਨਾਮ ਸ਼੍ਰੀ ਵਾਹਿਗੁਰੂ🙏🙏🙏👫👫

  • @GaganSingh-ss1fl
    @GaganSingh-ss1fl 2 ปีที่แล้ว +6

    ਬੱਚੇ ਹੁਣ ਮੁੱਖ ਮੰਤਰੀ ਬਣਨ ਤੇ ਯਾਦ ਆਗੀ ਚੰਗੀ ਸੋਚ ਰੱਖੋ ਤੇ ਪਹਿਚਾਣੋ ਬਗਵੰਤ ਮਾਨ ਨੂੰ । ਪੂਰੇ ਪੰਜਾਬ ਨੇ ਮਾਨ ਸਾਹਬ ਤੇ ਯਕੀਨ ਕੀਤਾ ਧੰਨਵਾਦ 🙏 ਹਮੇਸ਼ਾ ਘਰ ਵਿੱਚ ਇਕੱਠੇ ਰਵੋ।🙏

  • @bhavjeett
    @bhavjeett 2 ปีที่แล้ว +21

    ਪਰਮਾਤਮਾ ਕਰੇ ਇਹਨਾਂ ਦਾ ਪਰਿਵਾਰ ਫਿਰ ਤੋਂ ਇਕੱਠਾ ਹੋ ਜਾਵੇ 🙏🏻

  • @rajpalsingh4459
    @rajpalsingh4459 2 ปีที่แล้ว +51

    Congratulations, वाहेगुरू परिवार ते अपनी किरपा रखे, परिवार चढ़दी कला च रहे 🙏🙏🙏🎉🎉🎉💐💐💐

    • @jassalkaur3548
      @jassalkaur3548 2 ปีที่แล้ว +1

      👌👌👌👍👍💕💕💕🙏🙏🎉🎉

    • @thecrossmusic7525
      @thecrossmusic7525 2 ปีที่แล้ว

      th-cam.com/video/yL6i_vURP_s/w-d-xo.html

  • @fitnessfreak8625
    @fitnessfreak8625 2 ปีที่แล้ว +72

    Aa gall Bhagwant maan Saab lai cm bann nalo vi jyda khusi vali gall honi aa❤️

    • @thecrossmusic7525
      @thecrossmusic7525 2 ปีที่แล้ว

      th-cam.com/video/yL6i_vURP_s/w-d-xo.html

  • @sharanjeetkaur7379
    @sharanjeetkaur7379 2 ปีที่แล้ว

    ਬਚਿਉ ਤੁਹਾਡੇ ਪਿਤਾ ਜੀ ਨੇ ਬਹੁਤ ਮਿਹਨਤ ਕਰਕੇ ਆਪਣੀ ਜ਼ੁਮੇਵਾਰੀ ਨਿਭਾਈ ਏ ਹੁਣ ਤੁਹਾਡੀ ਵਾਰੀ ਏ ਮੰਮੀ ਨੂੰ ਨਾਲ ਲੈ ਕੇ ਅਉਣਾ ਸਾਨੂੰ ਬੜੀ ਖੁਸ਼ੀ ਹੋਵੇਗੀ ਜੱਦ ਪਰਿਵਾਰ ਇੱਕਜੁਟ ਹੋਵੇਗਾ ਮੁਬਾਰਕਾਂ ਮਾਨ g

  • @KulwantSingh-kw2vq
    @KulwantSingh-kw2vq 2 ปีที่แล้ว +57

    ਵਾਹਿਗੁਰੂ ਕਿਰਪਾ ਕਰੇ ਪਰਵਾਰ ਇਕੱਠਾ ਹੋ ਜਾਵੇ।

  • @kabalsinghbhojiankabalsing2470
    @kabalsinghbhojiankabalsing2470 2 ปีที่แล้ว +21

    ਵਾਹਿਗੁਰੂ ਜੀ ਪਰਿਵਾਰ ਨੂੰ ਚੱੜ੍ਹਦੀ ਕੱਲਾ ਵਿੱਚ ਰੱਖੇ ❤️❤️🙏🙏

    • @labhsingh919
      @labhsingh919 2 ปีที่แล้ว

      ਅੱਜ ਬਹੁਤ ਜਿਆਦਾ ਖੁਸ਼ੀ ਦਾ ਦਿਨ ਸੀ

  • @HarjinderBhullar6076
    @HarjinderBhullar6076 2 ปีที่แล้ว

    ਬਹੁਤ ਵਧੀਆ ਹੋਇਆ ਵਹਿਗੁਰੂ ਜੀ ਦੀ ਕਿਰਪਾ ਨਾਲ ਸਾਡੇ ਮਾਨ ਘੈਂਟ ਮੁੱਖ ਕਾਰਨ ਪੰਜਾਬ ਦੀ ਬੇਟੀ ਤੇ ਬੇਟਾ ਸਹੁੰ ਚੁੱਕ ਸਮਾਗਮ ਵਿੱਚ ਆਏ ਵਹਿਗੁਰੂ ਜੀ ਦੀ ਕਿਰਪਾ ਨਾਲ ਮਾਂਨ ਸਾਹਿਬ ਦੀ ਘਰਵਾਲੀ ਵੀ ਉਹਨਾਂ ਕੋਲ ਆ ਜਾਵੇ , ਭਗਵੰਤ ਮਾਨ ਘੈਂਟ ਬੰਦਾ ਇਮਾਨਦਾਰ ਆ ਪੰਜਾਬ ਦੇ ਲੋਕਾਂ ਦੇ ਦਿਲਾਂ ਦੀ ਧੜਕਣ ਅੱਜ ਮੁੱਖ ਮੰਤਰੀ ਪੰਜਾਬ ਆ

  • @bajsinghpannu
    @bajsinghpannu 2 ปีที่แล้ว

    ਅੱਜ ਪਰਮਾਤਮਾ ਨੇ ਸ਼ੌਰਤ ਬਖਸ਼ੀ ਤੇ ਅੱਜ ਬਾਪ ਦੀ ਯਾਦ ਆ ਗਈ ਲੱਖ ਲਾਹਨਤ ਇਹਨਾਂ ਦੇ

  • @kulwantkaur-zy4eo
    @kulwantkaur-zy4eo 2 ปีที่แล้ว +2

    We are very very happy Bache God bless you waheguru ji chardikala vich rakhe veer ji di family Complete hove Waheguru ji parivar nu chardikala vich rakhna

  • @sukhchainsingh4792
    @sukhchainsingh4792 2 ปีที่แล้ว +6

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਬੇਟਾ ਅਤੇ ਬੇਟੀ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ

    • @sukhchainsingh4792
      @sukhchainsingh4792 2 ปีที่แล้ว +1

      ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਪਰਿਵਾਰ ਦੀ ਚੜ੍ਹਦੀਕਲਾ ਹੋਵੇ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ

    • @sukhchainsingh4792
      @sukhchainsingh4792 2 ปีที่แล้ว +1

      ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪਰਵਾਰ ਦੀ ਚੜ੍ਹਦੀਕਲਾ ਵਿੱਚ ਰੱਖੇ ਜੀ

  • @randhirdhillon2546
    @randhirdhillon2546 2 ปีที่แล้ว +2

    🙏🏻🙏🏻ਪਰਮਾਤਮਾ ਦੀ ਕਿਰਪਾ ਨਾਲ ਭਗਵੰਤ ਮਾਨ ਦਾ ਸਾਰਾ ਪਰਿਵਾਰ ਫਿਰ ਤੋਂ ਇਕੱਠਾ ਹੋ ਜਾਵੇ🙏🏻🙏🏻🙏🏻

  • @parmjitsingh1359
    @parmjitsingh1359 2 ปีที่แล้ว

    ਮਾਨ ਸਾਹਿਬ ਜੀ।ਤੁਹਾਨੂੰ ਮੁੱਖ ਮੰਤਰੀ ਪੰਜਾਬ ਬਣਨ ,ਤੇ ਬਹੁਤ ਬਹੁਤ ਬਹੁਤ ਵਧਾਈਆਂ।ਸਾਰੇ ਪੰਜਾਬੀਆਂ ਦੀ ਖੁਸ਼ੀ ਨੂੰ ਅੱਜ ਸ਼ਬਦਾਂ ,ਚ ਬਿਆਨ ਨਹੀਂ ਕੀਤਾ ਜਾ ਸਕਦਾ ।ਵਿਸ਼ੇਸ਼ ਕਰ ਕੇ ਤੁਹਾਨੂੰ ਬਹੁਤ ਬਹੁਤ ਵਧਾਈਆਂ,ਕਿਉਕਿ ਤੁਹਾਡੇ ਪਿਆਰੇ ਪਿਆਰੇ ਬੱਚੇ ਚਿਰਾਂ ਤੋਂ ਵਿੱਛੜੇ ਅੱਜ ਇਸ ਖੁਸ਼ੀ ਦੇ ਮੌਕੇ ਵਿਸ਼ੇਸ ਤੌਰ ,ਤੇ ਪਹੁੰਚੇ ਹਨ,ਆਪਣੇ ਪਾਪਾ ਜੀ ਦੇ ਪੰਜਾਬ ਦੇ ਮੁੱਖ ਸੇਵਾਦਾਰ ਬਣਨ ਦੇ ਅਵਸਰ ਤੇ। ਵਾਹਿਗੁਰੂ ਆਪ ਨੂੰ ਅਤੇ ਪਰਿਵਾਰ ਨੂੰ ਇਹ ਸੇਵਾ ਬਹੁਤ ਵਧੀਆ ਤਰੀਕੇ ਨਾਲ ਨਿਭਾਉਣ ਦਾ ਬਲ ਬਖਸ਼ਣ ਜੀ

  • @ranag31
    @ranag31 2 ปีที่แล้ว

    ਹਰ ਬੱਚੇ ਦੀ ਤਮੰਨਾ ਹੁੰਦੀ ਏ ਕਿ ਮਾਪੇ ਵੱਡੇ ਮੁਕਾਮ ਤੇ ਪੁੱਜਣ

  • @ParamjitSingh-ug3lc
    @ParamjitSingh-ug3lc 2 ปีที่แล้ว

    ਬਹੁਤ ਬਹੁਤ ਡਬਲ ਵਧਾਈਆਂ ਵੀਰ ਜੀ, ਪਰਿਵਾਰ ਇੱਕਠਾ ਹੋ ਗਿਆ, ਬਹੁਤ ਹੀ ਮਨ ਖੁਸ਼ ਹੋ ਗਿਆ, ਪ੍ਰਮਾਤਮਾ ਲੰਮੀਆਂ ਉਮਰਾਂ ਬਖ਼ਸ਼ੇ , ਮੇਰੀ ਇਹੀ ਅਰਦਾਸ ਹੈ ਕਿ ਤੁਸੀਂ ਪੰਜਾਬ ਨੂੰ ਉੱਚੀਆਂ ਬੁਲੰਦੀਆਂ ਤੇ ਲੈ ਕੇ ਜਾਵੋਂ, ਤੇ ਹਰ ਵਾਰ ਤੁਸੀਂ ਹੀ CM ਬਣੋ, ਬਲਾਤਕਾਰ, ਮਾਰ-ਮਰੈਇਆ ਲੁੱਟ-ਕਸੁੱਟ ਵਰਗੀਆਂ ਘਟਨਾਵਾਂ ਤੇ ਕਾਬੂ ਪਾਉਣ ਦਾ ਪ੍ਰਮਾਤਮਾ ਬਲ ਬਖ਼ਸ਼ੇ, ਤੇ ਹਰ ਇੱਕ ਆਪਣੇ-ਆਪ ਨੂੰ ਸੇਫ ਮਹਿਸੂਸ ਕਰੇ, ਵਾਹਿਗੁਰੂ ਚੜ੍ਹਦੀ ਕਲਾ ਕਰੇ। Gill USA 🇺🇸

  • @rajusidhu2582
    @rajusidhu2582 2 ปีที่แล้ว

    ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਹਨਾਂ ਦੇ ਪਰਿਵਾਰ ਨੂੰ ਲੱਖ ਲੱਖ ਵਧਾਈ

  • @parmjitkaur4578
    @parmjitkaur4578 2 ปีที่แล้ว +27

    Congratulations 👍🏻👍🏻👍🏻👍🏻

    • @thecrossmusic7525
      @thecrossmusic7525 2 ปีที่แล้ว

      th-cam.com/video/yL6i_vURP_s/w-d-xo.html

  • @GurdeepSingh-hd3qs
    @GurdeepSingh-hd3qs 2 ปีที่แล้ว +2

    ਪਰਿਵਾਰ ਦੀ ਚੜ੍ਹਦੀਕਲਾ ਰੱਖੇ❤❤❤❤❤❤❤❤❤👏👏👏👏👏👏👏👍👍👍👍

  • @gurdeepsinghgill6789
    @gurdeepsinghgill6789 2 ปีที่แล้ว +1

    ਭਗਵੰਤ ਸਿੰਘ ਮਾਨ ਦਾ ਪਰਿਵਾਰ ਲੜਕਾ ਅਤੇ ਲੜਕੀ ਨੂੰ ਪੰਜਾਬ ਵਾਸੀਆਂ ਵੱਲੋਂ ਬਹੁਤ ਵੱਡੀ ਖੁਸ਼ੀ ਹੋਈ ਹੈ। ਭਗਵੰਤ ਮਾਨ ਸੀਐਮ ਦਾ ਪਰਿਵਾਰ ਆਉਣ ਤੇ। ਖ਼ੁਸ਼ੀਆਂ

  • @sukhdarshannangla4031
    @sukhdarshannangla4031 2 ปีที่แล้ว +6

    ਬਹੁਤ ਬਹੁਤ ਪਿਆਰ ਬਹੁਤ ਬਹੁਤ ਮੁਬਾਰਕ ਹੋ ।ਬਹੁਤ ਖੁਸ਼ੀ ਦੀ ਖਬਰ ਤੇ ਪੁੱਤਰ ਧੀ ਨੂੰ ਸਾਰੇ ਪਰਿਵਾਰ ਵਧਾਈ ਹੋਵੇ

  • @sukhwindervirdee8005
    @sukhwindervirdee8005 2 ปีที่แล้ว

    ਧੰਨ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @kulwantsingh9415
    @kulwantsingh9415 2 ปีที่แล้ว

    ਬਹੁਤ ਵਧੀਆ
    ਪ੍ਰਮਾਤਮਾ ਲੰਬੀ ਉਮਰ ਦੇਵੇ
    ਸੇਵਾ ਕਰੋ ਪੰਜਾਬ ਦੀ
    ਨਸ਼ਾ ਤੁਰੰਤ ਬੰਦ ਕਰੋ।

  • @ramdangara9249
    @ramdangara9249 2 ปีที่แล้ว

    ਵਾਹਿਗੁਰੂ ਜੀ ਇਸ ਪੂਰੇ ਪਰਿਵਾਰ ਦਾ ਮੇਲ ਕਰਾਓ ਜੀ

  • @jfkfkfifjfifififg8675
    @jfkfkfifjfifififg8675 2 ปีที่แล้ว +1

    ਸਰਦਾਰ ਭਗਵੰਤ ਮਾਨ ਸਾਬ ਜੀ ਜ਼ਿੰਦਾਬਾਦ ਹਮੇਸ਼ਾ ਹੀ ਰਹੇ ਗਾ ਰੱਬ ਦਾ ਸ਼ੁਕਰ ਹੈ ਭਗਵੰਤ ਮਾਨ ਸਾਬ ਜੀ ਹੋਰ ਵੀ ਤਰਾਕੀਆ ਕਰੇ

  • @harbinderrandhawa7036
    @harbinderrandhawa7036 2 ปีที่แล้ว

    ਵਾਹਿਗੁਰੂ ਸਾਰੇ ਪਰਿਵਾਰ ਨੂੰ ਇਕੱਠਾ ਕਰੋ ਜੀ ਸਭਨੂੰ ਬਹੁਤ ਬਹੁਤ ਵਧਾਈਆਂ ਜੀ

  • @kirpalkaur-8519
    @kirpalkaur-8519 2 ปีที่แล้ว

    ਬਹੁਤ ਵਧੀਆ ਲੱਗ ਰਿਹਾ ਕਿ ਬੱਚੇ ਦੇਖ ਕੇ ਖੁਸੀ ਹੋਈ ਦੁੱਗਣੀ💙💙💙💙💙🙏🏿🙏🏿🙏🏿🙏🏿🙏🏿🙏🏿

  • @iqbaldiaryfarmpaliakhurd2118
    @iqbaldiaryfarmpaliakhurd2118 2 ปีที่แล้ว +1

    ਮੁਬਾਰਕਾ।ਜੀ

  • @shanuajnala568
    @shanuajnala568 2 ปีที่แล้ว +14

    Badi khusi hoye bachya nu dekh k

  • @birbaldasgoyal9259
    @birbaldasgoyal9259 2 ปีที่แล้ว

    ਮਾਨਾ ਅਖਾ ਭਰ ਆਈਆ ਰੱਬ ਸਿਰ ਤੇ ਹੱਥ ਰੱਖੇ ਮੇਹਰ ਭਰਿਆ। ਜੈ ਮਾਤਾ ਦੀ

  • @harjindersingh-hx1cc
    @harjindersingh-hx1cc 2 ปีที่แล้ว

    ਬਹੁਤ ਬਹੁਤ ਵਾਧੀਆ ਆਪ ਦੇ ਬੱਚੇ ਦਿਲ ਦੇ ਟੁਕੜੇ ਭਗਵੰਤ ਮਾਨ ਜੀ ਆਪ ਦੀ ਖ਼ੁਸ਼ੀ ਵਿੱਚ ਸ਼ਾਮਲ ਹੋਏ ਆਪ ਦੇ ਦਿਲ ਨੂੰ ਠੰਢਕ ਪੲਈ ਆਪ ਦਾ ਸਮਾਗਮ ਖ਼ੁਸ਼ੀਆਂ ਭਰਿਆ ਹੋਇਆ ❤️❤️❤️🎉💐🌹🥀🌷🤷😊🇮🇷⚕️💅

  • @GurdeepSingh-tm8mw
    @GurdeepSingh-tm8mw 2 ปีที่แล้ว

    ਜਦ ਕਰਮ ਸਵੱਲੜੇ ਹੋਣ ਮੀਆਂ,
    ਖੇਤ ਉਗਦੇ ਭੁੱਜਿਆਂ ਦਾਣਿਆਂ ਦੇ!
    ਜਿਸ ਵਿਅਕਤੀ ਤੇ ਵਾਹਿਗੁਰੂ ਜੀ ਦੀ ਮਿਹਰ ਭਰੀ ਨਜ਼ਰ ਹੋ ਜਾਵੇ ਫੇਰ ਏਦਾ ਹੀ ਝੋਲੀਆਂ ਭਰਦੀਆਂ ਨੇ!!!!!

  • @RajveerSingh-xh1yt
    @RajveerSingh-xh1yt 2 ปีที่แล้ว

    ਬਹੁਤ ਵਧੀਆਂ ਕੰਮ ਕੀਤਾ ਉਹਨਾਂ ਦੇ ਧੀ ਪੁੱਤਰ ਨੇ ਇਸ ਨਾਲ ਭਗਵੰਤ ਮਾਨ ਦਾ ਹੌਸਲਾ ਦੁੱਗਣਾ ਹੋ ਜਾਣਾ ਕਿਉਂਕਿ ਲੱਖ ਬੇਗਾਨੇ ਨਾਲ ਹੋਣ ਪਰ ਆਪਣੇ ਆਪਣੇ ਹੀ ਹੁੰਦੇ ਨੇ

  • @sardarmohd2639
    @sardarmohd2639 2 ปีที่แล้ว +1

    ਪਰਿਵਾਰ ਨੂੰ ਇਕੱਠਾ ਦੇਖ ਬਹੁਤ ਖੁਸ਼ੀ ਹੋਈ ਮਾਨ ਸਾਹਿਬ ਡਬਲ ਮੁਬਾਰਕਾਂ

  • @officialbhaisohansingh
    @officialbhaisohansingh 2 ปีที่แล้ว

    ਵਾਹਿਗੁਰੂ ਜੀ ਕਿਰਪਾ ਕਰਿਉ ਸਾਰੇ ਲੀਡਰ ਚੜਦੀਆਂ ਕਲਾ ਵਿੱਚ ਰਹਿਣ ਵਾਹਿਗੁਰੂ ਜੀ ਕਿਰਪਾ ਕਰਿਉ ਸਾਰੇ ਲੀਡਰਾਂ ਦੇ ਪਰਿਵਾਰ ਚੜਦੀਆਂ ਕਲਾ ਵਿੱਚ ਰਹਿਣ

  • @KishoreKumar-qf5ox
    @KishoreKumar-qf5ox 2 ปีที่แล้ว +17

    सर वक्त ही अलग करता है सर वक्त ही मिलाता है सर हमारी आखों में दोनों बार आसु होते हैं सर एक बिछडने के और दुसरो खुशी के सर 🙏🙏

    • @hakamghuman5422
      @hakamghuman5422 2 ปีที่แล้ว

      ਪ੍ਰਮਾਤਮਾ ਖੁਸ ਰਖੇ

  • @balwantsingh8069
    @balwantsingh8069 2 ปีที่แล้ว

    ਬਾਪੂ ਨੂੰ ਪੁੱਤ ਧੀ ਮਿਲ਼ ਜਾਣ ਉਹ ਵੀ ਸੱਤ ਸਾਲ ਬਾਅਦ ਇਸ ਤੋਂ ਵੱਡੀ ਹੋਰ ਖੁਸ਼ੀ ਕੀ ਹੋ ਸਕਦੀ ਹੈ ਇਹ ਬਾਪੂ ਦਾ ਦਿਲ ਹੀ ਜਾਣਦਾ ਜੋ ਬਿਆਨ ਨਹੀਂ ਕੀਤਾ ਜਾ ਸਕਦਾ।

  • @ajaykhurmi7909
    @ajaykhurmi7909 2 ปีที่แล้ว +1

    ਬਾਈ ਨੇ ਆਖਿਆ ਸੀ ਕੀ ਪੰਜਾਬ ਦੇ ਹਲਾਤ ਬੋਹਤ ਚੰਗੇ ਕਰ ਦਾ ਗੇ। ਤੇ ਪੰਜਾਬ ਦੇ ਬੱਚੇ ਬਾਹਰ ਨੀ ਜਾਨ ਗੇ।ਬਲ ਕੀ ਬਾਹਰ ਲੈ ਬੱਚੇ ਵੀ ਬਾਪਸ ਲੈਕੇ ਆਮਾਂ ਗੇ ਲੱਗ ਦਾ ਕਮ ਸ਼ੁਰੂ ਹੋਗਿਆ ਧੰਨਵਾਦ ਬਾਈ ਜੀ

  • @Ramansidhu_252
    @Ramansidhu_252 2 ปีที่แล้ว

    ਮਾਨ.ਸਾਹਿਬ ਤੁਸੀਂ ਵੀ ਖੁਸ਼.ਤੇ ਦੁਨੀਆਂ ਦੇ ਹਰ.ਕੋਨੇ.ਵਿਚ ਵੱਸਦਾ ਪੰਜਾਬੀ ਵੀ.ਖੁਸ਼ ਵਾਹਿਗੁਰੂ ਮਿਹਰ ਕਰੇ

  • @inderjeetkaur3224
    @inderjeetkaur3224 2 ปีที่แล้ว +3

    ਵਾਹਿਗੁਰੂ ਜੀ ਇਸ ਪਰਿਵਾਰ ਤੇ ਮਹਿਰ ਰਖਿਓ🙏🙏🙏🙏🙏🙏🙏🙏🙏🙏

  • @JasveerSingh-nv4xl
    @JasveerSingh-nv4xl 2 ปีที่แล้ว

    ਬਹੁਤ ਖੁਸ਼ੀ ਦੀ ਗੱਲ ਆ ਰੱਬ ਮੇਹਰ ਕਰੇ

  • @pammasehgal5973
    @pammasehgal5973 2 ปีที่แล้ว

    ਪਰਮਾਤਮਾ ਮਿਹਰ ਕਰਨ ਪਰਿਵਾਰ ਇਕਜੁੱਟ ਹੈ ਜਾਵੇ

  • @sukhmandeepsingh3465
    @sukhmandeepsingh3465 2 ปีที่แล้ว +29

    Waheguru Mehar Kare

    • @tiwanasaab6788
      @tiwanasaab6788 2 ปีที่แล้ว +3

      v.v.v.v.v.v.v.v. best maan veer ji love you veera & son & duther nu v millen millen mubarka ji maan veer ji

  • @JaswantSingh-co7se
    @JaswantSingh-co7se 2 ปีที่แล้ว

    Waheguru ji 🙏 Bhagwant Maan de Family ❤️ noo kush rukhna ji🙏🙏

  • @SandeepKaur-lb6pr
    @SandeepKaur-lb6pr 2 ปีที่แล้ว

    Bhut khushi hoyii g 🤗 eh pic dekh k .wheguru edha nal rakhe all family nu

  • @bhagatsingh7004
    @bhagatsingh7004 2 ปีที่แล้ว

    ਅਸੀਂ ਬਹੁਤ ਖੁਸ਼ ਹਾਂ ਕਿ ਬੱਚੇ ਆਪਣੇ ਪਿਤਾ ਜੀ ਦੇ ਨਾਲ ਹਨ ਭਗਵੰਤ ਮਾਨ ਵੀਰ ਦਾ ਪਰਿਵਾਰ ਜਿੰਦਾਬਾਦ। ਭਗਤ ਸਿੰਘ ਕੋਟ ਕਰੋੜ ਕਲਾ। ਜਿਲਾ ਫਿਰੋਜ਼ਪੁਰ

  • @tajinderkaur5761
    @tajinderkaur5761 2 ปีที่แล้ว +33

    J CM naa bnde tn tuc nhi auna ehda mtlb..aj oh CM bne tn tuc aa gye anyway congrats

    • @navkiratkaur4684
      @navkiratkaur4684 2 ปีที่แล้ว +4

      Hnji sahi di

    • @simransonu6345
      @simransonu6345 2 ปีที่แล้ว +2

      Ryt g hun tak ta kde dikhe ni c a

    • @tajinderkaur5761
      @tajinderkaur5761 2 ปีที่แล้ว

      @@navkiratkaur4684 ji

    • @danishsingh9985
      @danishsingh9985 2 ปีที่แล้ว +1

      PAISE DE BHUKHE NE PHLE YAAD NHI AYI CM BNDE HI AGYE 😡😡

    • @Harrykaint
      @Harrykaint 2 ปีที่แล้ว +2

      Shi keha tusi
      Eh bacche pahlan v tan aa skde C

  • @devindersinghbenipal8170
    @devindersinghbenipal8170 2 ปีที่แล้ว

    ਮਾਨ ਸਾਬੵ ਲਈ ਜਿੰਦਗੀ ਦਾ ਸਭ ਤੋਂ ਹੁਸੀਨ ਪਲ ਜਦੋਂ ਦੋਹਰੀਆਂ ਖੁਸ਼ੀਆਂ ਮਿਲੀਆਂ, ਧੀ ਪੁੱਤ ਬੁੱਕਲ ਵਿੱਚ ਨੇ ਪੰਜਾਬ ਦਾ ਮੁੱਖ ਮੰਤਰੀ ਬਣਿਆ ਹੈ, ਅਕਾਲ ਪੁਰਖ ਦੀ ਅਪਾਰ ਕਿਰਪਾ ਹੈ ਜੀ ਮਾਨ ਸਾਬੵ ਤੇ ਅਜ ਦੇ ਦਿਨ

  • @lallisingh8288
    @lallisingh8288 2 ปีที่แล้ว +1

    God Bless Mann Family 🙏🌹

  • @gdsnetwork4772
    @gdsnetwork4772 2 ปีที่แล้ว +13

    Very good 🥰🥰🥰

  • @AshokKumar-re2ye
    @AshokKumar-re2ye 2 ปีที่แล้ว

    God Bless you C M Sahib Ji Pastor Ashok Parvej AMRITSAR

  • @HarjinderBhullar6076
    @HarjinderBhullar6076 2 ปีที่แล้ว

    ਕਿੰਨਾ ਭਾਗਾਂ ਵਾਲਾ ਦਿਨ ਤੇ 16 ਮਾਲਕ 2022 ਨੂੰ ਭਗਵੰਤ ਮਾਨ ਸਾਡੇ ਭਰਾ ਦਾ ਪਰਿਵਾਰ ਬੱਚੇ ਆਏ

  • @mohanjoyal9029
    @mohanjoyal9029 2 ปีที่แล้ว +1

    God jesus bless aapMLA cm man you👍🙏

  • @kulvirthindkulvirthind9199
    @kulvirthindkulvirthind9199 2 ปีที่แล้ว +1

    Waheguru ji Mehar karn Mann family te

  • @hardeepkaur7407
    @hardeepkaur7407 2 ปีที่แล้ว

    ਵਾਹਿਗੁਰੂ ਜੀ ਕਿਰਪਾ ਕਰਨ ਹੁਣ ਸਾਰੀ ਫੈਮਲੀ ਰਹਿਣ

  • @gurnishansingh4196
    @gurnishansingh4196 2 ปีที่แล้ว +6

    ਵਾਹਿਗੁਰੂ ਜੀ ਪਰਿਵਾਰ ਨੂੰ ਖੁਸ਼ ਰੱਖਣ ਜੀ 🙏

  • @AmarjitSingh-zp5be
    @AmarjitSingh-zp5be 2 ปีที่แล้ว +1

    Mann jindabad ❤️👍🏻

  • @gurpalmaan9014
    @gurpalmaan9014 2 ปีที่แล้ว

    ਪਰਮਾਤਮਾ ਹਮੇਸ਼ਾ ਖੁਸ਼ ਰੱਖਣ ਸਾਰਾ ਪਰਿਵਾਰ ਫਿਰ ਇਕੱਠੇ ਹੋ ਜਾਣ

  • @MandeepSingh-vr9ym
    @MandeepSingh-vr9ym 2 ปีที่แล้ว

    Wahaguru ji bhagwant Mann di family happy rekho

  • @azadpreetsingh4721
    @azadpreetsingh4721 2 ปีที่แล้ว

    Very good waheguru ji waheguru ji waheguru ji

  • @butabhullar7832
    @butabhullar7832 2 ปีที่แล้ว

    ਬਹੁਤ ਵਧੀਆ ਗੱਲ ਹੈ ਕਿ ਪਰਿਵਾਰ ਆਇਆ ਨਾਲ

  • @mylifemystyle1691
    @mylifemystyle1691 2 ปีที่แล้ว +11

    hun ta family da support vi chahida proud hona chahida ona nu..Mann veere di family nu ona di taqat bnna chahida 🤘🥰

    • @labhsingh919
      @labhsingh919 2 ปีที่แล้ว

      ਪ੍ਰਮਾਤਮਾ ਬੱਚਿਆਂ ਦੀ ਉਮਰ ਲੰਬੀ ਕਰੇ ਬੱਚੇ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਕਰਨ

  • @AmrikSingh-sc3xd
    @AmrikSingh-sc3xd 2 ปีที่แล้ว +5

    God bless you all

  • @charnisalim4182
    @charnisalim4182 2 ปีที่แล้ว +4

    Many many congratulations.God bless all the family members.looking great 👍👍👍👍👍👍👍👍👍👍👍👍👍👍👍

  • @SukhvinderSingh-hq3ti
    @SukhvinderSingh-hq3ti 2 ปีที่แล้ว

    Satnam wahe Guru ji sab te mahr Karo ji

  • @rajsinghmallan7205
    @rajsinghmallan7205 2 ปีที่แล้ว +2

    ਬਹੁਤ ਬਹੁਤ ਵਧਾਈ ਮਾਨ ਸਾਹਿਬ ਨੂੰ

  • @NAMOLTRACTORS
    @NAMOLTRACTORS 2 ปีที่แล้ว +2

    ਸਤਿਗੁਰੁ ਜੀ ਕਿਰਪਾ ਕਰੋ। ਸਾਰੇ ਪਰਵਾਰ ਦੇ ਵਿੱਚ ਏਕਤਾ ਬਣਾ ਦਿਓ।

  • @sunilratainda6975
    @sunilratainda6975 2 ปีที่แล้ว

    ਵਾਹਿਗੁਰੂ ਜੀ ਕਿਰਪਾ ਕਰੋ ਪੂਰਾ ਪਰਿਵਾਰ ਇਕੱਠਾ ਹੋ ਕੇ ਜਾਵੇ।

  • @harmanjot3729
    @harmanjot3729 2 ปีที่แล้ว +9

    Congratulations 👍

  • @narinderkaur7175
    @narinderkaur7175 2 ปีที่แล้ว +1

    Waheguru ji family te mehar krn

  • @ashokdhillod1579
    @ashokdhillod1579 2 ปีที่แล้ว +3

    Manu sab to wadh Khushi pariwaar milan di hoi h ji 🙏🙏👪👪🎉🎉

  • @prince_gaming7840
    @prince_gaming7840 2 ปีที่แล้ว +7

    May God bless you all family
    Aam admi party jindabad
    🌹🌹🌹🌹🌹🌹🌹🌹🌹🌹

  • @surinderpaulkaushal4463
    @surinderpaulkaushal4463 2 ปีที่แล้ว

    ਬੇਟੀ ਅਤੇ ਬੇਟੇ ਨੂੰ ਬਹੁਤ ਬਹੁਤ ਮੁਬਾਰਕਬਾਦ। ਬਹੁਤ ਵਧੀਆ ਲਗ ਰਿਹਾ ਹੈ।

  • @davindermann5413
    @davindermann5413 2 ปีที่แล้ว

    Congratulations to Mann Family I hope children will back mom too

  • @kulwinderkaur7240
    @kulwinderkaur7240 2 ปีที่แล้ว

    VEry good sab to badi khushi hun mili a maan ji nuuuu

  • @BalwinderSingh-gw2pq
    @BalwinderSingh-gw2pq 2 ปีที่แล้ว

    ਬਹੁਤ ਹੀ ਖੁਸ਼ੀ ਦੀ ‌ ਗੱਲ ਹੈ ਜੀ ਵਾਹਿਗੁਰੂ ਮਾਨ ਪਰਿਵਾਰ ਮੇਹਰ ਭਰਿਆ ਹੱਥ ਸਦਾ ਰਖਣਾ ਜੀ

  • @manjitkaur5258
    @manjitkaur5258 2 ปีที่แล้ว

    I am so happy for bhagwant maan

  • @sarbjitverygood9003
    @sarbjitverygood9003 2 ปีที่แล้ว +1

    Bahut badiya mubark ho

  • @harjeetkaurkochhar1091
    @harjeetkaurkochhar1091 2 ปีที่แล้ว +1

    Very nice photos ❤

  • @gurinderpandhergrewal2243
    @gurinderpandhergrewal2243 2 ปีที่แล้ว

    ਬਹੁਤ ਹੀ ਵਧੀਆ ਲੱਗਾ ਪਰਿਵਾਰਕ ਮੈਂਬਰ ਹਾਜ਼ਰ ਹੋਏ,ਪਤਨੀ ਵੀ ਆ ਜਾਂਦੀ ਚਾਰ ਚੰਨ ਲੱਗ ਜਾਂਦੇ।

  • @gurtejkhokher4680
    @gurtejkhokher4680 2 ปีที่แล้ว

    ਵਾਹਿਗੁਰੂ ਜੀ ਮੇਹਰ ਕਰਨ ਅੱਜ ਪਰਿਵਾਰ ਇਕੱਠੇ ਹੋ ਗਿਆ ਬਹੁਤ ਖੁਸ਼ੀ ਵਾਲਾ ਦਿਨ ਹੈੈ

  • @jobanbir1941
    @jobanbir1941 2 ปีที่แล้ว

    Congratulations Bhagwant maan cm 2022

  • @gursewakbuttar6371
    @gursewakbuttar6371 2 ปีที่แล้ว

    ਭਗਵੰਤ ਮਾਨ ਜ਼ਿੰਦਾਬਾਦ ਪੰਜਾਬ ਦਾ ਬੱਬਰ ਸ਼ੇਰ ਜੀ ਭਗਵੰਤ ਮਾਨ

  • @amarjitsandhu6152
    @amarjitsandhu6152 2 ปีที่แล้ว

    Congratulations to Mann family. Keep smiling.

  • @kalasheron6076
    @kalasheron6076 2 ปีที่แล้ว +1

    Wheguru jii🙏👍🙏🙏🙏

  • @gurigrewal9789
    @gurigrewal9789 2 ปีที่แล้ว

    ਪ੍ਰਮਾਤਮਾ ਖੁਸ਼ ਰਖੇ