Jang | ਜੰਗ | Dr. Sukhpreet Singh Udhoke | Bhushhan Samagam 2018 | IsherTv

แชร์
ฝัง
  • เผยแพร่เมื่อ 24 พ.ย. 2024

ความคิดเห็น • 155

  • @ਅਮਰੀਕਸਿੰਘਗ੍ਰੰਥੀਅਮਰੀਕਸਿੰਘਗ੍ਰੰਥੀ

    ਜਿਊਂਦੇ ਰਹੋ ਡਾਕਟਰ ਸਾਹਿਬ ਤੁਹਾਡੇ ਪਰਚਾਰ ਸੁਣਨ ਨੂੰ ਬਾਰ ਬਾਰ ਜੀ ਕਰਦਾ ਸਤਿਗੁਰੂ ਮਿਹਰ ਕਰਨ ਆਪ ਤੇ

  • @barjinderpalsingh6035
    @barjinderpalsingh6035 5 ปีที่แล้ว +6

    ਡਾ, ਸੁਖਪਰੀਤ ਸਿੰਘ ਉਦੋਕੇ ਨੂੰ ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ

  • @sikhhistory4879
    @sikhhistory4879 5 ปีที่แล้ว +20

    Dr ਸੁਖਪ੍ਰੀਤ ਸਿੰਘ ਖਾਲਸਾ ਜੀ ਤੁਹਾਡੇ ਚਰਨਾਂ ਵਿੱਚ ਕੋਟ ਕੋਟ ਪ੍ਰਣਾਮ

    • @sikhhistory6624
      @sikhhistory6624 5 ปีที่แล้ว

      Whatever he speaks is 90% gossip. He is a great THUGG

    • @davinder-kular
      @davinder-kular 4 ปีที่แล้ว

      @@sikhhistory6624 any proof. You ain’t Sikh my man

    • @nagindersingh8558
      @nagindersingh8558 7 หลายเดือนก่อน

      ​@@davinder-kularQC Qur'an ya😅😅 ana han?ggg&g&ggg&🎉😢😢😢 pop sl😢😢😢😢😢😢😢😢😢😢l🎉😢 ki la🎉🎉🎉 ZZ g@saz ok a😮😮😮😮 49:57 😢 free🎉 ana Lee p0 pop pop po22
      😢

  • @warriorrecord1372
    @warriorrecord1372 5 ปีที่แล้ว +12

    Sikh Komm da
    Anmulla hira
    Sada verr udhoke
    WAHEGURU GG
    esde lambi Umar karn .....

  • @bhaigurmukhsinghsaharanpur817
    @bhaigurmukhsinghsaharanpur817 5 ปีที่แล้ว +9

    ਬਹੁਤ ਵਧੀਆ ਵੀਚਾਰ ਭਾਈ ਸਾਹਿਬ ਜੀ

  • @gurpreetsinghkalakh8402
    @gurpreetsinghkalakh8402 5 ปีที่แล้ว +11

    Punjab Da Anmol Diamond
    DR. Udhoke

  • @harvinderpalsingh3196
    @harvinderpalsingh3196 5 ปีที่แล้ว +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।
    ਬਹੁਤ ਖੂਬ ਖਾਲਸਾ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਖੁਸ਼ ਰੱਖਣ ਸਦਾ ਚੜ੍ਹਦੀ ਕੱਲਾ ਵਿੱਚ ਰੱਖਣ ਜੀ।

  • @ajitsimgh7251
    @ajitsimgh7251 6 ปีที่แล้ว +78

    ਡਾਕਟਰ ਸੁਖਪ੍ਰੀਤ ਸਿੰਘ ਜੀ ਆਪ ਜੀ ਇਤਿਹਾਸ ਦੀ ਕਥਾ ਬਹੁਤ ਡੁਘਾਈ ਵਿੱਚ ਕਰਦੇ ਹੋ ਵਾਹਿਗੁਰੂ ਆਪ ਉਤੇ ਮੇਹਰ ਕਰੇ।

  • @gurdeepchahal8468
    @gurdeepchahal8468 5 ปีที่แล้ว +3

    Udoke sahab tuci sikh dharm bare bhumuli jankari diti dhanbad

  • @GurmeetSingh-yp2jm
    @GurmeetSingh-yp2jm 4 ปีที่แล้ว

    ਡਾਕਟਰ ਸਾਹਿਬ ਜੀ ਬਹੁਤ ਵਧੀਆ ਪ੍ਰਚਾਰਕ ਹੋ ਤੁਸੀਂ 🙏🙏🙏🙏🙏

  • @jaspaalsingh8443
    @jaspaalsingh8443 10 หลายเดือนก่อน +1

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ

  • @jagseersingh8084
    @jagseersingh8084 8 หลายเดือนก่อน

    ਡਾ ਸੁਖਪ੍ਰੀਤ ਸਿੰਘ ਉਦੋਕੇ ਜੀ ਵੱਲੋ ਇਤਿਹਾਸ ਦੀ ਬਹੁਮੁੱਲੀ ਜਾਣਕਾਰੀ ਦੇਣ ਲਈ ਧੰਨਵਾਦ, ਨਵੀ ਪੀੜੀ ਕਿਤਾਬਾਂ ਘੱਟ ਪੜ੍ਹਦੀ ਐ ਅਤੇ ਸਕੂਲ ਦੇ ਸਿਲੇਬਸ ਵਿੱਚ ਇਤਿਹਾਸਕ ਜਾਣਕਾਰੀ ਲਗਭਗ ਖਤਮ ਹੀ ਕਰ ਦਿੱਤੀ ਐ। ਸੋਸ਼ਲ ਮੀਡੀਆ ਰਾਹੀਂ ਸਹੀ ਇਤਿਹਾਸ ਦੀ ਜਾਣਕਾਰੀ ਦੇਣ ਲਈ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ,, ਵਾਹਿਗੁਰੂ ਤੁਹਾਨੂੰ ਹਰ ਤਰਾਂ ਦੀਆਂ ਦੁਨੀਆਵੀ ਤੇ ਰੂਹਾਨੀ ਖੁਸ਼ੀਆਂ ਬਖਸ਼ਣ ਜੀ ਤੁਸੀਂ ਹੋਰ ਵੀ ਜ਼ਿਆਦਾ ਖੋਜ ਕਰ ਸਕੋ ਇਹੀ ਅਰਦਾਸਿ ਕਰਦਾ ਹਾਂ ਉਸ ਡਾਢੇ ਅੱਗੇ।

  • @sukhpalsandhu4721
    @sukhpalsandhu4721 5 ปีที่แล้ว +3

    Dr.sahib Sade kol shabad hi khatam ne tuhada dhanbad karan lai kamaal e Sikh ithas ena dhunga koi ni dass sakda

  • @HarpalSingh-zs2yh
    @HarpalSingh-zs2yh 9 หลายเดือนก่อน

    Punjab da Anmol Heera
    DR.Udhoke
    Waheguru ji mehar karan Dr Saab te

  • @indianbride5376
    @indianbride5376 6 ปีที่แล้ว +80

    ਡਾ. ਸਾਹਿਬ ਤੁਸੀ ਪ੍ਰਚਾਰ ਕਰਦੇ ਸਮੇਂ ਤੁਹਾਨੂੰ ਘੱਟ ਸਮਾਂ ਹੋਣ ਕਰਕੇ ਹੋਰ ਸਮਾਂ ਲੈਣਾ ਪੈਦਾ ਮੇਰੀ ਬੇਨਤੀ ਹੈ ਕਿ 3-4 ਘੰਟੇ ਦਾ ਖੁਲਾ ਸਮਾਂ ਲੈ ਲਿਆ ਕਰੋ ਕਿਉਕਿ ਜਦੋ ਦਾ ਮੈ ਤੁਹਾਡਾ ਪ੍ਰਚਾਰ ਸੁਣਿਆ ਮੈ ਫਿਲਮਾਂ ਛੱਡ ਕੇ ਰੋਜ਼ ਸਿੱਖ ਿੲਤਿਹਾਸ ਸੁਣ ਕੇ ਹੀ ਸੋਂਦੀ ਹਾਂ

  • @davindersinghbatth8026
    @davindersinghbatth8026 6 ปีที่แล้ว +28

    ਵਾਹਿਗੁਰੂ ਤੁਹਾਨੂੰ ਇਸੇ ਤਰਾਂ ਚੜਦੀ ਕਲਾ ਵਿੱਚ ਰੱਖੇ

  • @anupinderjagal6012
    @anupinderjagal6012 5 ปีที่แล้ว +3

    ਡਾ ਸਾਹਿਬ ਧੰਨਬਾਦ ਜੀ

  • @rajveer1396
    @rajveer1396 5 ปีที่แล้ว +6

    ਜੁਗ ਜੁਗ ਜੀਉ ਡਾ਼ ਸਾਹਿਬ

  • @sukhdevsingh5766
    @sukhdevsingh5766 5 ปีที่แล้ว +2

    ਡਾ ਸਾਹਿਬ ਤੁਹਾਡੇ ਸਾਰੇ ਲੈਕਚਰ ਸੁਣਦਾ ਹਾ ਤੁਸੀ ਜੋ ਤਵਾਰੀਖ ਲਿਖ ਰਹੇ ਹੋ ਬਹੁਤ ਸਲਾਘਾਯੋਗ ਕਮ ਆ ਬੜੀਆ ਸਟੇਟਮੈਂਟਾ ਦੇ ਕੇ ਸਮਝਾ ਰਹੇ ਹੋ ਕੌਮ ਨੂੰ ਮੈ ਬੜੀ ਰਸਪੈਕਟ ਕਰਦਾ ਤੁਹਾਡੀ
    ਪਰ ਇਕ ਗਲ ਮੈ ਕਹਿਣ ਤੋ ਨਹੀ ਰੁਕ ਸਕਦਾ @ ਜੱਸਾ ਸਿੰਘ ਆਹਲੂਵਾਲੀਆ ਤਾ ਬੜਾ ਹੁਬ ਕੇ ਨਾਮ ਲੈ ਰਹਾ ਜੱਸਾ ਸਿੰਘ ਦੂਜਾ ਕਹਿ ਰਹਾ @ ਰਾਮਗੜ੍ਹੀਆ ਕਹਿਣ ਤੇ ਮੂੰਹ ਦੁਖਦਾ ਸੀ 👈👈👈
    ਬਸ ਇਹ ਹੀ ਤੁਹਾਡੇ ਜਟਵਾਦ ਨੇ ਕੌਮ ਵਿੱਚ ਵੰਡੀਆ ਪਾ ਕੇ ਰਖ ਦਿਤੀਆ ਮੈ ਵਾਲਮੀਕ ਅਤੇ ਰਵੀਦਾਸ ਭਾਈਚਾਰੇ ਨਾਲ ਜਦੋ ਵੀ ਖਾਲਿਸਤਾਨ ਦੇ ਮੁਦੇ ਤੇ ਗਲ ਕੀਤੀ ਤਾ ਹਰ ਇਕ ਦਾ ਇਕੋ ਹੀ ਜਵਾਬ ਸੀ ਜਟਵਾਦ 👈👈👈

  • @gurpreetsinghdevgan1009
    @gurpreetsinghdevgan1009 6 ปีที่แล้ว +3

    ਸਰਹੰਦ ਤਾ ਹੁਣ ਛੋਟੀ ਸਹਿਰ ਹੀ ਰਿਹ ਗਿਆ ਪਿਹਲਾ ਇਹ ਦਿਲੀ ਤੱਕ ਫੈਲਿਆ ਹੋਇਆ ਖੇਤਰਫਲ ਸੀ ਇਸ ਲਈ ਇਸ ਨੂੰ ਸੂਬਾ ਸਰਹੰਦ ਆਖਿਆ ਗਿਆ ਸੀ

  • @ਸੁਖਵਿੰਦਰਕੌਰਮੋਗਾ
    @ਸੁਖਵਿੰਦਰਕੌਰਮੋਗਾ ปีที่แล้ว +2

    ਵਾਹਿਗੁਰੂ ਜੀ ਸਭ ਦੇ ਪਰਿਵਾਰਾਂ ਨੂੰ ਖੁਸ਼ ਰੱਖੀ।

  • @arjandevsingh8066
    @arjandevsingh8066 5 ปีที่แล้ว +4

    Waheguru chrdi kla ch rakhe tuhanu

  • @puransingh3992
    @puransingh3992 5 ปีที่แล้ว +2

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਵੱਲੋ ਪੂਰਨ Hargobind ਨਾਭਾ

    • @KulwinderSingh-qg6tc
      @KulwinderSingh-qg6tc 2 ปีที่แล้ว

      ਬਾ ਕਮਾਲ ਵੀਰ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਚੜਦੀਕਲਾ ਬਖਸ਼ਣ।

  • @LUCKYSINGH-uk6fr
    @LUCKYSINGH-uk6fr 5 ปีที่แล้ว +4

    Waheguru ji kahllsa waheguru ji fatte shri guru gobind Singh maharaj ji meher karo veer ji ph karna

  • @PargatSingh-jc3nw
    @PargatSingh-jc3nw 6 ปีที่แล้ว +13

    ਕੌਮ ਦਾ ਹੀਰਾ ਪਰਚਾਰਕ , ਡਾਕਟਰ ਸੁੱਖਪ੍ਰੀਤ ਸਿੰਘ ਉਦੋਕੇ ।

  • @garrysingh1924
    @garrysingh1924 5 ปีที่แล้ว +5

    Sukar datya, meri kaum lyi vi din change auon lage han. long live dear. regards

  • @davindergill1681
    @davindergill1681 6 ปีที่แล้ว +23

    Udhoke Saab Big Salute to you.. No words brodr Sikh kaum need more people lyk you nd Ajmer Singh Ji.✌✌✌✌

    • @jagjeetaraich8102
      @jagjeetaraich8102 6 ปีที่แล้ว +1

      Davinder Gill beere really appreciate you. Aaj de singer b Uddoke huna nu sunn dai oo🙏🏻

    • @RamanDeep-fh4ld
      @RamanDeep-fh4ld 6 ปีที่แล้ว

      Ryt Ajmer Singh g..nd Dr Udoke Saab

    • @Dapinderpal
      @Dapinderpal 6 ปีที่แล้ว

      rd

    • @paul2direct
      @paul2direct 4 ปีที่แล้ว

      Thanks for sharing the details of Information -- would love to see the picture & understand more details on this.

    • @KulwinderSingh-qg6tc
      @KulwinderSingh-qg6tc 2 ปีที่แล้ว

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।

  • @gurumattv7678
    @gurumattv7678 3 ปีที่แล้ว

    ਭਾਈ ਸੁਖਪ੍ਰੀਤ ਸਿੰਘ ਵਧੀਆ ਪਰਚਾਰ ਹੈ

  • @sukhmandermaan6681
    @sukhmandermaan6681 5 หลายเดือนก่อน

    Bai g goosebumps aa jande aa jdo tusi history Das de ho apne puratan sikha di te akha Cho Pani wagda rehnda lgatar

  • @narinderpalsingh3669
    @narinderpalsingh3669 6 ปีที่แล้ว +13

    ਡਾਕਟਰ ਸਾਹਿਬ ਸੰਤ ਭਿੰਡਰਾਵਾਲਿਆ ਦੇ ਜੀਵਨ ਬਾਰੇ ਨਵੀਂ ਸਪੀਚ ਜ਼ਰੂਰ ਦੇਉ ਜੀ

  • @bhupinderkundlas9456
    @bhupinderkundlas9456 6 ปีที่แล้ว +3

    Wahe guru gee ka Khalsa. Wahe guru ki Fateh ,
    Dr udhoke. Gee great thaks , ! God bless u sir ,

  • @amarjeetsingh6882
    @amarjeetsingh6882 4 ปีที่แล้ว

    ਭਾਈ ਸਾਹਿਬ ਜੀ ਤੁਸੀਂ ਬਹੁਤ ਸੋਹਣੀਆ ਵਿਚਾਰਾਂ ਪੇਸ ਕਰਦੇ ਹੋ ਜੀ 🙏

  • @taranjeetkaur1462
    @taranjeetkaur1462 5 ปีที่แล้ว +3

    Bot kamal panth da hery na main fan a ana de

  • @prabhjitsingh549
    @prabhjitsingh549 6 ปีที่แล้ว +43

    ਡਾ. ਸਾਹਿਬ ਕੌਮ ਦੇ “ਹੀਰੇ”

    • @harmailsidhu2707
      @harmailsidhu2707 6 ปีที่แล้ว +1

      Thanks for letting me know about this

  • @harmeetsinghbaidwan3796
    @harmeetsinghbaidwan3796 4 ปีที่แล้ว

    Dr. Sahab Singh ji, Waheguru ji ka KHALSA waheguru ji kee fateh ji,
    Baenti karde aa keh GURU PANTH, GURSIKHI TEH GUR ITIHAAS BARE, APNNEH SWROOP NUH THORRA HORR AGGAHAN YOUNGMAN (STUDENTS) TAKK VADHAUN(SEKHAUN)
    DEE KIRPA KAROH JI.
    AJJ KHALSEH PANTH(PURI SIKH COMM) COMMUNITY, NUH BAHUT JARORAT(LODD) HAIH.
    WAHEGURU JI BHALLI KARAN JI, BAKHSHISH KAROJI.
    Waheguru ji ka khalsa Waheguru ji kee Fateh ji.
    🌹🌹🙏🙏🙏🙏🙏🌹🌹🌹🌹🌹🌹🌹🌹🌹🌹🌹🌹🌹

  • @sunnytoor1858
    @sunnytoor1858 6 ปีที่แล้ว +3

    guru ithas de katha very nice,,thanks you,

  • @gurmailkapoor4241
    @gurmailkapoor4241 4 ปีที่แล้ว

    Waheguru ji bless you veerji

  • @RaviSingh-td1kv
    @RaviSingh-td1kv 6 ปีที่แล้ว +7

    bhot vadiya dr.saab ji

  • @singhsabb8141
    @singhsabb8141 4 ปีที่แล้ว

    Sikhism need perfect history historian to tract real rich history keep it up doctor sahib

  • @kulvendersaini2600
    @kulvendersaini2600 6 ปีที่แล้ว +2

    Waheguru ji da koalas, Waheguru ji di fateh

  • @toshindersingh3014
    @toshindersingh3014 6 ปีที่แล้ว +2

    Dhanbad virje

  • @gurindersingh925
    @gurindersingh925 5 ปีที่แล้ว +3

    ਡਾਕਟਰ ਸਾਹਿਬ ਜੀ ਚਮਕੌਰ ਸਾਹਿਬ ਤੋ ਬਾਅਦ ਨਾਂਦੇੜ ਸਫਰ ਦਸੋ ਜੀ

  • @ranjitbal3736
    @ranjitbal3736 6 ปีที่แล้ว +22

    Another Interesting Snippet from the Kargil war
    And then there was a sikh soldier who gave a series of shocks to a tough RMO. The doctor got his first shock when he saw the sikh soldier coming in with his one arm on the other hand. The soldier was walking down so normally that doctor assumed that soldier was in a state of shock and his mind is not registering the pain. But the doctor was grossly incorrect and he understood the fact in next few minutes.
    To ease down the soldier, the doctor started asking regular question like his name, number, unit, fighting, the cause of wound etc. But the soldier was giving all the answers in a normal tone- like nothing has happened to him. Now the puzzled doctor was in a state of shock. He ran out of questions and in that shock or confusion or anxiety he uttered `Time kya hua hai`. The Sikh soldier said in a dead cold voice `Jihra hath kataya hoya hai, us pe gadhi lagi hoyee hai, time vekhlao` (there is a watch on that cut off arm, you may check the time on that`. The doctor stopped for a moment, looked up in dis-belief and did not ask any more question.
    Bole So Nihal
    Satt Sri Akal

  • @ranasandhu4592
    @ranasandhu4592 6 ปีที่แล้ว +4

    Satgur kirpa kre apjite veerji

  • @harpreetsinghahluwalia4165
    @harpreetsinghahluwalia4165 6 ปีที่แล้ว +4

    Waheguru ji mehar ksranji

  • @bhaigurmeetsinghmeetalwarw1454
    @bhaigurmeetsinghmeetalwarw1454 3 ปีที่แล้ว

    Wah udoke sh salute h tohanu..🙏🙏

  • @palwindersingh9393
    @palwindersingh9393 8 หลายเดือนก่อน

    Dr.saab g waheguru ji ka Khalsa waheguru ji ki Fateh 🙏bhai saab plz time khula leya kroo benti parvan kreyoo bhot dhanwadh ji🙏

  • @harmindersingh1802
    @harmindersingh1802 4 ปีที่แล้ว

    Dil tu sat shreeakal

  • @malkeetsingh8422
    @malkeetsingh8422 6 ปีที่แล้ว +6

    Bole So Nihal, Sat Shri Akal

  • @satnamSingh-tw2sm
    @satnamSingh-tw2sm 6 ปีที่แล้ว +2

    ਵਾਹਿਗੁਰੂ ਜੀ

  • @GurjeetSingh-vh6er
    @GurjeetSingh-vh6er 5 ปีที่แล้ว +3

    ਕੌਮ ਦੇ ਹੀਰੇ ਡਾਂ ਸਾਹਿਬ

  • @amanjotsingh5274
    @amanjotsingh5274 5 ปีที่แล้ว +2

    ਡਾ: ਸਾਹਿਬ ਸਤਿ ਸ਼੍ਰੀ ਆਕਾਲ,
    ਤੁਸੀਂ ਆਪਣਾ ਭਾਸ਼ਣ ਜੰਗ ਦੇ ਕਾਰਨਾਂ ਤੋਂ ਸ਼ੁਰੂ ਕੀਤਾ ਸੀ, ਪਰ ਸਾਰਾਗੜੀ ਅਤੇ ਭਾਰਤੀ ਫੌਜਾਂ ਦੀ ਗੱਲ ਕਰਨ ਵੇਲੇ ਤੁਸੀਂ ਉਹਦੇ ਕਾਰਨ ਲਕੋ ਲਏ, ਇਨਾਂ ਲੜਾਈਆਂ ਨੂੰ ਤੁਸੀਂ ਸਿੱਖੀ ਸਪਿਰਟ ਨਾਲ ਜੋੜ ਦਿੱਤਾ... ਮਿਹਰਬਾਨੀ ਕਰਕੇ ਪੈਰਾਮੀਟਰ ਤਾਂ ਇੱਕ ਰੱਖੋ ਜੀ.... ਹੈੱਡ ਵੀ ਸਾਡਾ ਟੇਲ ਵੀ ਸਾਡਾ...? :) /\

  • @gurdialsingh2386
    @gurdialsingh2386 5 ปีที่แล้ว +2

    Wahaguru ji

  • @magharsinghpanesar1556
    @magharsinghpanesar1556 5 ปีที่แล้ว +2

    WAH JI WAH Dr Odhaikay

  • @aniljuneja9841
    @aniljuneja9841 3 ปีที่แล้ว

    Unique Lecture by Mr udhoke

  • @Dhatt007
    @Dhatt007 2 หลายเดือนก่อน

    Waheguru 🙏🏼

  • @RamanDeep-fh4ld
    @RamanDeep-fh4ld 6 ปีที่แล้ว +2

    ਡਾ ਉਦੋਕ ਸਾਹਿਬ ਜੀ*

  • @hakambahadarpuria776
    @hakambahadarpuria776 5 ปีที่แล้ว +1

    Khalsa ji from hakam bahadurpuria sangrur

  • @gurmeetsinghsingh402
    @gurmeetsinghsingh402 4 ปีที่แล้ว

    Waheguri ji⚘⚘⚘⚘🙏

  • @gurpreetsinghramgarhiya9925
    @gurpreetsinghramgarhiya9925 5 ปีที่แล้ว +3

    ਵੀਰ ਜੀ ਕ੍ਰਿਪਾ ਕਰਕੇ ਹਰਨੇਕ ਸਿੰਘ ਨੇਕੀ ਨੂੰ ਵੀ ਜਵਾਬ ਦਿਓ ਇੱਕ ਵਾਰ ਕਿਓਂਕਿ ਉਹ ਬਹੁਤ ਗਲਤ ਬੋਲਦਾ ਆਪਣੇ ਗੁਰੂ ਸਾਹਿਬਾਨਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਬਾਰੇ।।

  • @harvanshsingh8240
    @harvanshsingh8240 5 ปีที่แล้ว +2

    Wahiguru Chardi Kala bakshey

  • @magharsinghpanesar1556
    @magharsinghpanesar1556 5 ปีที่แล้ว +2

    SHAHBASH PUTTER JI Dr udhoke

  • @jaspreetsingh-po9tg
    @jaspreetsingh-po9tg 5 ปีที่แล้ว +2

    Dr saab Kade sade pond vi aao is tarah lecture karan

  • @rajvirk3923
    @rajvirk3923 5 ปีที่แล้ว +2

    Hindustan da hira

  • @SureshKumar-vh3cx
    @SureshKumar-vh3cx 6 ปีที่แล้ว +5

    Waheguru ji

  • @mrsingh9511
    @mrsingh9511 6 ปีที่แล้ว +4

    very nice veer g

  • @SatnamSingh-nm5bk
    @SatnamSingh-nm5bk 6 ปีที่แล้ว +1

    Wahegurji ji

  • @gurmeetdhaliwal2757
    @gurmeetdhaliwal2757 2 ปีที่แล้ว +1

    Punjab Khalistan sarkar Raj 2024

  • @s.manmohansingh1582
    @s.manmohansingh1582 8 หลายเดือนก่อน

    ਵੀਰ ਜੀ ਰਾਜਾ ਤੇ ਰਾਣੀ ਪੋਸਟ ਜੰਮੂ ਕਸ਼ਮੀਰ ਦੇ ਜ਼ਿਲਾ ਪੁੰਣਛ ਚ ਹੈ
    ਰਾਜਾ ਪੋਸਟ ਤੇ ਕਬਜ਼ੇ ਨੂੰ ਲੈਣ ਲਈ 2 ਸਿੱਖ ਰੇਜਮੈਂਟ ਕਰਨਲ ਖੰਨਾ ਦੀ ਅਗਵਾਈ ਚ ਲੜੀ ਸੀ । 2nd ਸਿੱਖ ਦਾ ਬਹੁਤ ਵਡਾ ਨੁਕਸਾਨ ਹੋਇਆ ਸੀ । ਰਾਜਾ ਪੋਸਟ ਤੇ 2nd ਸਿੱਖ ਨੇ ਕਬਜ਼ਾ ਕਰ ਲਿਆ ਸੀ ਜੌ ਤਾਸ਼ਕੰਦ ਸਮਝੌਤੇ ਚ ਵਾਪਿਸ ਦੇ ਦਿੱਤੀ ਗਈ ਸੀ।
    ਓਹਨਾ ਸ਼ਹੀਦਾਂ ਦੀ ਯਾਦ ਚ ਪੁੰਣਛ ਸ਼ਹਰ ਦੇ airfield ਚ Raja Memorial ਬਂਇਆ ਹੋਇਆ ਹੈ

  • @gurpartapsingh6324
    @gurpartapsingh6324 6 ปีที่แล้ว +3

    Dr. Saab tuhadi saari vichaar bhtt hi vdiya hai....ajj sikh kaum nu tuhade vrge itihaaskaara di bhtt lodh hain..... waheguru mehar krn...chardi kla bhakshan...
    Bt ik swaal v hai k es JANG topic de vich 1984 di jang di gal kyo nhi kitti ???
    Jawaab den di kirpaalta krni ...🙏🙏🙏

  • @kamaldeepsingh7035
    @kamaldeepsingh7035 5 ปีที่แล้ว +3

    Nice 👍

  • @AjaySingh-td4su
    @AjaySingh-td4su 6 ปีที่แล้ว +9

    Waheguru

  • @paul2direct
    @paul2direct 4 ปีที่แล้ว

    Thanks for sharing the details of Information -- would love to see the picture & understand more details on this.

  • @Manpreet-nq6wq
    @Manpreet-nq6wq 6 ปีที่แล้ว +10

    ੳੁਦੋਕੇ ਸਾिਹਬ ਮੈ ਤੁਹਾਨੂੰ िਮਲਣਾ ਚਾਹੁੰਦਾ ਹਾ ਕੀ ਤੁਹਾੜਾ ਮੋਬਾਇਲ ਨੰਵਰ िਮਲ ਸਕਦਾ ਹੈ ਜੀ

    • @harbanssandhu9627
      @harbanssandhu9627 6 ปีที่แล้ว +1

      Manpreet ਦੰਦੀਵਾਲ oa

    • @paul2direct
      @paul2direct 4 ปีที่แล้ว

      Thanks for sharing the details of Information -- would love to see the picture & understand more details on this.

  • @KuldeepSingh-wi8bc
    @KuldeepSingh-wi8bc 10 หลายเดือนก่อน

    🙏🙏

  • @prabhjotsingh7623
    @prabhjotsingh7623 4 ปีที่แล้ว

    S.Uodhoke ji jihde s c kom cho sikh sajde na ohna nu majehbi sikh kiha janda ha ki vakaya hi sikh do taran da han zad k dasam patshah ji na ta sirf sikh sajje sirf sikh fir ih farak kion so kirpa kar k dunian nu ih v samjaoo ji app ji di kom ta bahhut kirpa hoigi ji

  • @gurdhiansingh1401
    @gurdhiansingh1401 3 ปีที่แล้ว

    🙏🙏🙏🙏🙏

  • @dearabubakardearabubakar7690
    @dearabubakardearabubakar7690 3 ปีที่แล้ว +1

    Khalisatan janda bad

  • @SurinderSingh-yf8kd
    @SurinderSingh-yf8kd 4 ปีที่แล้ว

    V good sir

  • @LS-cg1wt
    @LS-cg1wt 6 ปีที่แล้ว +3

    ਵੀਰ ਜੀ ਇਕ ਗੱਲ ਨੀ ਸਮਝ ਅਾ ਰਹੀ ਕਿ ਅੱਜ ਦੁਸਿਹਰਾ ਹੈ ਅਤੇ ਗੁਰੂਦੁਅਾਰੇ ਵਿੱਚ ਵੀ ਇਹ ਤਿਓਹਾਰ ਮਨਾਇਅਾ ਜਾਦਾ ਕੀ ਇਸ ਤਿਓਹਾਰ ਦਾ ਸਿਖ ਇਤਿਹਾਸ ਵਿਚ ਕੋਈ ਮਹੱਤਵ ਹੈ

    • @someinv6320
      @someinv6320 5 ปีที่แล้ว

      Bhai G...xmas day bhi Guru Ghar sajde...don't mean we celebrate xmas...no worries...enables phikar na karaye karo...

  • @jindsingh1019
    @jindsingh1019 6 ปีที่แล้ว +3

    waheguru ji

  • @satnamsinghsatta3464
    @satnamsinghsatta3464 ปีที่แล้ว

    🙏⚔️🦅❤️🙏

  • @darshansingh-ze3lx
    @darshansingh-ze3lx 7 หลายเดือนก่อน

  • @dharamveersingh7627
    @dharamveersingh7627 6 ปีที่แล้ว +3

    44:00 23000िਸॅਖਾਂ ਦਾ ਕਤਲ ਤੇ ਕਾਰिਗਲ

  • @pawaghdhdgd1348
    @pawaghdhdgd1348 3 ปีที่แล้ว

    Attt

  • @ArjunSingh-dj8pr
    @ArjunSingh-dj8pr 5 ปีที่แล้ว

    ੮੪ ਦਾ ਜੰਗ

  • @lakhwinderkaur4814
    @lakhwinderkaur4814 2 ปีที่แล้ว

    ਸੁਖ ਡਾਕਟਰ ਜੀ ਸੁਬੇਦਾਰ ਜੀ ਪ੍ਰਗਟ ਸਿੰਘ ਭੱਗੋ ਸਿੰਘ ਭੋਲਰ ਦਾ ਚੇਲਾ ਡੀ ਅੱਸ਼ ਪੀ ਭੱਗੋ ਅੰਨਪੜ੍ਹ ਬੰਦਾਂ ਭੋਲਰ ਨੇ ਡੀ ਅੱਸ਼ ਪੀ ਬਣਾਂ ਦਿੱਤਾ ਉਦੀ ਗੱਡੀ ਚੱਲੳਦਾ ਜੀ ਭੋਲਰ ਦੀ ਗੱਡੀ ਚੱਲੳਦਾ ਸੀ ਪੀ ਏਂ ਪੀ

  • @KulwantSingh-xf2me
    @KulwantSingh-xf2me 6 ปีที่แล้ว +1

    🙏💞🙏💞🙏💞🙏

  • @RajaKumar-qh4oc
    @RajaKumar-qh4oc 6 ปีที่แล้ว +2

    Jai khalsa jai hind

  • @GurpalSingh-mn9yh
    @GurpalSingh-mn9yh 3 ปีที่แล้ว

    Bhathinda da pind plz

  • @GurmeetSingh-yp2jm
    @GurmeetSingh-yp2jm 4 ปีที่แล้ว

    ਡਾਕਟਰ ਸਾਹਿਬ ਜੀ ਮੈਨੂੰ ਆਪਣਾ ਫੋਨ ਨੰਬਰ ਭੇਜੋ

  • @kawalmeet7793
    @kawalmeet7793 6 ปีที่แล้ว +2

    Bht vdiaa but jung ta golden temple v hoyi india waleaa di poosha chukaa dittiaaa sant ji ne Darya na kro 1984 v gajj vajj k bolya kr

  • @AVTARSINGH0010
    @AVTARSINGH0010 6 ปีที่แล้ว +11

    Dr Saab tadi sift vasta word nai ha

  • @arunsinghhonysingh5370
    @arunsinghhonysingh5370 5 ปีที่แล้ว +3

    Sub bt tekh h lakin ya sumh m ne ata jub jub guna krta h log ek sikh hi kom subse phila guna ko rokna k liya kyu khdhi hoti h

  • @jagmeetsingh57
    @jagmeetsingh57 2 ปีที่แล้ว

    18:40 Bheekhan Shah ji ki le k gye c??

  • @punjabiarchers5811
    @punjabiarchers5811 4 ปีที่แล้ว

    th-cam.com/video/4u3eU7P49OI/w-d-xo.html
    Teerandazi sikhan layi ehh channel subscribe karoji

  • @ਸਰਮਾ
    @ਸਰਮਾ 3 ปีที่แล้ว

    ਗੁਲੀਡੰਡਾ ਕਿਸੇ ਵਾਸਤੇ ਖੇਡਦੇ ਰਹਿਉ ਆਪਣੇ ਵਾਸਤੇ ਕੁੱਝ ਕੀਤਾ ਸਟੇਟਾ ਵਾਸਤੇ ਗੁਲਾਮ ਹੋ ਕੇ ਲੜਦੇ ਰਹਿਉ

  • @vickymandee6205
    @vickymandee6205 5 ปีที่แล้ว

    B

  • @diljitsandhu9676
    @diljitsandhu9676 6 ปีที่แล้ว

    Ashok ne Budh dhrm apnaun to 40 sal tk Raj kita..te aapne Raj samay kise hmlavar nu Bharat ch bdn Ni Dita c ...

  • @sikhhistory6624
    @sikhhistory6624 5 ปีที่แล้ว +1

    He is not MBBS or Ph D. He is jhola chhal Vaidya of a villag. Whatever he speaks is 90% gossip. He is a great THUGG

    • @harvanshsingh8240
      @harvanshsingh8240 5 ปีที่แล้ว +1

      Tu guru ghantal Jo tainu pata h

    • @harvanshsingh8240
      @harvanshsingh8240 5 ปีที่แล้ว +1

      But you are not a jhola chhap like udhoke jholachhap.
      This Sikh is doing something for his DHARMA Sikhism.
      I think you are andhvishwashi, murtipujak, karmakandi.
      It's the time you also may change yourself. And be realistic person.
      -Thax dear.