ਪ੍ਰੀਤੋ ਆਈ ਕਰਨੈਲ ਦਾ ਪਤਾ ਲੈਣ ਪਤੰਦਰ ਬੰਤ ਪਿੱਛੇ ਹੀ ਆ ਗਿਆ 😂।। latest comedy video 2022

แชร์
ฝัง
  • เผยแพร่เมื่อ 26 ก.ย. 2022
  • jattsauda__?igs...
    Facebook page nu vi kro follow_ / jattsauda855
    video nu end tak dekheya kro mitro
    #jattsauda #punjabicomedy #comedy #desivideo #jattsaudateam,

ความคิดเห็น • 557

  • @anmoldhaliwal4458
    @anmoldhaliwal4458 ปีที่แล้ว +5

    😜 ਪੰਜਾਬ ਵਿੱਚ ਦੋ ਹੀ ਸਿਆਣੇ ਬੰਦੇ ਨੇ ( ਇੱਕ ਜੱਟ ਸੋਦੇ ਵਾਲਾ ਕਰਨੈਲ ਤੇ ਇੱਕ
    ਜੱਟ ਵੀਟ ਵਾਲਾ ਭਾਗੂ )

  • @sukhdevsingh4461
    @sukhdevsingh4461 ปีที่แล้ว +2

    ਵੈਲਕਮ ਜਿੰਦਰ ਬਾਈ ਆ ਗਿਆ

  • @ravindergill9428
    @ravindergill9428 ปีที่แล้ว +3

    Kai na bant onda aa😂

  • @dalwinderkaur2264
    @dalwinderkaur2264 ปีที่แล้ว +2

    ਸਿਬੋ ਤੇ ਪ੍ਰੀਤ ਬੋਹਤ ਸੋਹਣਾ ਐਕਟਿੰਗ ਲੱਗਦੀ ਹੈ

  • @RamSingh-rk4ww
    @RamSingh-rk4ww ปีที่แล้ว +2

    siaaaa Veer video

  • @sukhwindersingh2210
    @sukhwindersingh2210 ปีที่แล้ว +2

    ਬਹੁਤ ਵਧੀਆ ਵੀਡਿਓ।
    ਇੱਕ ਹੋਰ ਗੱਲ ਰਿਸ਼ਤੇਦਾਰੀ ਨੀਂ ਦੇਖਦੇ ਕੁੱਟ ਕੁਟਾਪਾ ਤਾਂ ਘਰ ਦੀ ਗੱਲ ਆ।ਸੋ ਮਰਜ਼ੀ ਬੋਲੀ ਜਾਓ। ਬੇਇੱਜ਼ਤੀ ਮੂੰਹ ਤੇ ਹੀ ਹੁੰਦੀ ਹੈ।

  • @dalwinderkaur2264
    @dalwinderkaur2264 ปีที่แล้ว +3

    ਸਿਬੋ ਤੇ ਪ੍ਰੀਤ ਬੋਹਤ ਸੋਹਣਾ ਐਕਟਿੰਗ ਸੂਲੀ ਹੈ

  • @championgamemap6485
    @championgamemap6485 ปีที่แล้ว +2

    ਬਹੁਤ ਵਾਧੀਆ ਵੀਡੀਓ ਆ ਵਾਈ ਜੀ

  • @dalwinderkaur2264
    @dalwinderkaur2264 ปีที่แล้ว +2

    ਬੰਤ ਸਿੰਘ ਤੇ ਕਰਨੈਲ ਸਿੰਘ ਬੋਹਤਾ ਨਾਈਸ ਲੱਗਦੇ ਹਨ ਜੀ ਆਪ ਜੀ ਸਾਰੇ ਜਣੇ ਮੂਵੀ ਬਹੁਤ ਵਧੀਆ ਹੈ ਜੀ ਆਪ ਜੀ

  • @iqbalsekhon54
    @iqbalsekhon54 ปีที่แล้ว +1

    ਕਰਨੈਲ ਤੇ ਬੰਤ sirraaa bnde ne wmk 🙏🙏🙏

  • @manjindersinghbhullar8221
    @manjindersinghbhullar8221 ปีที่แล้ว +2

    ਬਹੁਤ ਸੋਹਣੀ ਵੀਡੀਓ ਬਣਾਈ ਹੈ 👍🏻👍🏻👍🏻

  • @GurmeetSingh-yw3tm
    @GurmeetSingh-yw3tm ปีที่แล้ว +1

    Jinder veer kaintt role

  • @jagvirsinghbenipal5182
    @jagvirsinghbenipal5182 ปีที่แล้ว +1

    Very nice 👌👌👌

  • @Dhillon_307
    @Dhillon_307 ปีที่แล้ว +12

    ਬੰਤ ਨੂੰ ਮਿਲ ਗਿਆ ਹਫਤਾ😅🤣🤣🤣

  • @ranjitkaur6272
    @ranjitkaur6272 ปีที่แล้ว +1

    Bahut bahut sohnhi hai video. Acting bahut vadhiaa hai sareya di

  • @gulafshakhan4525
    @gulafshakhan4525 ปีที่แล้ว +8

    siraa 👌👌👌.... karnail and sibbo de acting bhtt vdia lgdi ah 🤣🤣

  • @gaggubawa8821
    @gaggubawa8821 ปีที่แล้ว +11

    Jinder is back,😂😂😂😂😂😂😂😂😂😂😂

  • @nofarmersnofoods
    @nofarmersnofoods ปีที่แล้ว +2

    ਸਿਰਾ 😂😂😂😂😂😂

  • @moviesshort4053
    @moviesshort4053 ปีที่แล้ว +9

    Jinder ਸੀਰੀ is back😂

  • @Lovester931
    @Lovester931 ปีที่แล้ว +1

    Ganganagar ❣️❣️❣️

  • @aslamkhan7572
    @aslamkhan7572 ปีที่แล้ว +1

    Veer nice video 👍📷😁😁

  • @laddijawandha6234
    @laddijawandha6234 ปีที่แล้ว +2

    End video y karnail sira

  • @sukhasandhu4492
    @sukhasandhu4492 ปีที่แล้ว +1

    सारे बहुत अच्छा किरदार कर रहे हैं

  • @SukhwinderSingh-wq5ip
    @SukhwinderSingh-wq5ip ปีที่แล้ว +3

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @Mann5153
    @Mann5153 ปีที่แล้ว +3

    ਦੇ ਤਾਂ ਹਫ਼ਤਾ 😂😂

  • @user-zy1yu8ls3y
    @user-zy1yu8ls3y ปีที่แล้ว +1

    Hahaha 🤣😂 bht kaintt y, full funny video bnayi aw 👍🏻❤️😀

  • @dippysingh918
    @dippysingh918 ปีที่แล้ว +10

    ਕਰਨੈਲ ਤਾਂ ਵਾਹਲਾ ਤਕੜਾ
    ਕਾਲੀ ਦੁਨੀਆ ਦਾ ਪ੍ਰਧਾਨ ਬੰਤ

  • @tradingPsychologyking
    @tradingPsychologyking ปีที่แล้ว +3

    bhot vdia video
    🔥🔥🔥🔥
    prmatma mehar kare saari team te 🔥🔥🔥💫💫

  • @ranjitsingh-ye3lo
    @ranjitsingh-ye3lo ปีที่แล้ว +2

    O 22 tuc eni genuine acting kivy kar lendy ho 😂😂😂😂😂😂😂😂😂😂😂😂😂😂👍👍👍 ty makki dlauni karnail to BANT😂😂😂😂

  • @jaswinderkaurandkishankuma8362
    @jaswinderkaurandkishankuma8362 ปีที่แล้ว +10

    ਬੰਤ ਵਿਚਾਰੇ ਨੂੰ ਤਾ ਕੁੱਟ ਖਾਣ ਤੋ ਬਹਿਲ ਨਹੀ 😂😂😂😫😫👌👌👌

  • @jassi3221
    @jassi3221 ปีที่แล้ว +28

    ਬਹੁਤ ਵਧੀਆ ਵੀਡੀਓ ਬਾਈ ਵਾਹਿਗੁਰੂ ਤੰਦਰੁਸਤ ਰੱਖਣ ਸਭ ਨੂੰ

  • @palkhehra3850
    @palkhehra3850 ปีที่แล้ว +5

    Very nice vedio ਕੁੱਛ ਵੀ ਹੈ ਪ੍ਰੀਤੋ ਤੇ ਕਰਨੈਲ ਦਾ ਅੰਦਰੂਨੀ ਪਿਆਰ ਹੈ

    • @techgamervideo9319
      @techgamervideo9319 ปีที่แล้ว

      ੜਔ
      ਚ,ਧ

    • @user-bl5df8bu3q
      @user-bl5df8bu3q 2 หลายเดือนก่อน

      Pal sahib bahadur sibo bebe da danda kam ha nhi ta Dona ney hun Tak jwaak jamm dena c karnal pretto da pyar Amar reha 😀😀😀😀😀

  • @deepharjinder6984
    @deepharjinder6984 ปีที่แล้ว +1

    Very nice video a👌👌👌👌

  • @surendersheoran1696
    @surendersheoran1696 ปีที่แล้ว +3

    Surender sheoran kheowali sirsa nice video

  • @jsb7660
    @jsb7660 ปีที่แล้ว +2

    ਜਿੰਦਰ ਬਾਈ 😂👍 ਹੱਮ ਬਿਹਾਰ ਸੇ ਆਏ ਹੈਂ 😂😂

  • @kalsisingh7090
    @kalsisingh7090 ปีที่แล้ว +1

    Great funny funny funny super

  • @trendforend.5513
    @trendforend.5513 ปีที่แล้ว +2

    karnail character awesome

  • @gopycheema3251
    @gopycheema3251 ปีที่แล้ว +1

    Bht vdiya film vkh k njare a jnda

  • @sktechnical220
    @sktechnical220 ปีที่แล้ว +2

    fantastic movie😂😂😂😂😂😂😂allah bless you all team.nd my bro buta khan

  • @barindersingh6453
    @barindersingh6453 ปีที่แล้ว +3

    ਬੁੱਧਵਾਰ ਦਿਨ ਦਾ ਅਸੀਂ ਬੜੀ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਾਂ । ਵੀਡੀਓ ਦੇਖਣ ਲਯੀ 😊

  • @Harjeet_3695
    @Harjeet_3695 ปีที่แล้ว +1

    Crawwww sari team ❤❤❤❤❤❤❤❤

  • @bhadarsingh1871
    @bhadarsingh1871 ปีที่แล้ว +1

    Very nice video thanks all team nu

  • @sandeepdharmsot650
    @sandeepdharmsot650 ปีที่แล้ว +1

    🥰🥰🥰

  • @gagandeepkaursandhu7999
    @gagandeepkaursandhu7999 ปีที่แล้ว +1

    ਬਹੁਤ ਵਧੀਆ ਵੀਡੀਓ ਆ ਕਰਨੈਲ ਸਿੰਘ ਤਾਂ ਸਿਰਾ ਈ ਆ ਪਰ ਮੈਨੂੰ ਲੱਗਦਾ ਕਿ ਬੰਤ ਸਿੰਘ ਨੂੰ ਨੀ ਕਾਲੀ ਦੁਨੀਆਂ ਰਾਸ ਆਉਂਦੀ

  • @Reetkaur1206
    @Reetkaur1206 ปีที่แล้ว +4

    Wah 😂😂siirrraa hiii kra rkhya🤣🤣😝😝wmk all team te❤🥰

    • @user-bl5df8bu3q
      @user-bl5df8bu3q 2 หลายเดือนก่อน

      Reeet 🥳🥳🥳🥳🥳😍😍😍😍😍🥰🥰🥰🥰🥰 miss u baby

  • @inderjitbhatti3288
    @inderjitbhatti3288 ปีที่แล้ว +1

    ਵਾਹਿਗੁਰੂ ਜੀ ,ਰਾਮ ਕਰਨੈਲਦੋ ਜਮਾਤਾ ਂੱਡੀਅਾ ਨੇ ਪਰੀਤ ਲੲੀ ਲੜਦਾ ਬੀਬੀ ਨਾਲ ਘੈਟ ਹੈ ਬੰਤ ਦੀ ਕਾਲੀ ਦੁਨੀਅਾ ਚ ,ਪੈਰ ਰਖਣਾ ਪੂਰਾ ਘੈਟ ਹੈ ਬੰਤ, ਕਰਨੈਲ ਸਾਫ ਦਿਲ ਨੇ

  • @SurinderSingh-jq7ww
    @SurinderSingh-jq7ww ปีที่แล้ว +2

    ਬਹੁਤ ਵਧੀਆ ਕਰਨੈਲ ਬਾਈ

  • @deepsinghdeep6362
    @deepsinghdeep6362 ปีที่แล้ว +2

    Swad at gya ji😂😂😅💯🙏❤

  • @inderjitbhatti3288
    @inderjitbhatti3288 ปีที่แล้ว +3

    ਵਾਹਿਗੁਰੂ ਜੀ, ਜੱਟ ਸੋਦਾ ਬੰਤ ਦੀ ਅੈਕਟਿੰਗ ਬਹੁਤ ਘੈਟ ਰੋਣਾ ,ਕੁੱਟ ਖਾਣੀ, ਬੋਲੀ ਬਹੁਤ ਸੋਹਣੀ ਹੈ ਕਰਨੈਲ, ਰਾਮ,ਪਰੀਤ, ਬੇਬੇ ,ਕੁੜੀਮੁੰਡਾ ,ਜਿੰਦਰ ,ਮਾਮਾ ਬਹੁਤ ਘੈਟ ਨੇ ਗਲਾ ਬਹੁਤ ਵਧੀਅਾ ਨੇ ਕਰਨੈਲ ਦੇ ਗਾਣੇ ,ਪਰੀਤ ਨਾਲ ਚੋਹਲ ਮੋਹਲ ਬਹੁਤ ਵਧੀਅਾ ਲਗਦੇ ਨੇ ਕਰਨੈਲ ਤੇ ਬੇਬੇ ਦਾ ਬੋਲਣਾ ਲੜਨਾ ਮਜੇ ਵਾਲਾ ਹੈ ਬਣਾੲੀ ਜਾਓ ਕਰਨੈਲ ਹਾਸਾ ,ਬੰਤ ਰੋਣਾ ਘੈਟ ਨੇ

  • @sangruriaPB_x3
    @sangruriaPB_x3 ปีที่แล้ว +4

    ਲਾਡੀ ਤੇ ਬੰਤ ਹੀ ਦੋਵੇਂ ਬੰਦੇ character ਚ ਖੁੱਬ ਕੇ character ਨੂੰ ਨਿਭਾਉਂਦੇ ਨੇ

  • @garjindrsingh3002
    @garjindrsingh3002 ปีที่แล้ว +1

    👍👍👍👌👌👌

  • @sukhmindersandhu1603
    @sukhmindersandhu1603 ปีที่แล้ว +2

    Preeto nu karnail bahut yad aaunda hai karnail

  • @vickykabbadi2223
    @vickykabbadi2223 ปีที่แล้ว

    ਲਾਡੀ ਐਵੇਂ ਐਕਟਿੰਗ ਕਰਦਾ ਹੁੰਦਾ ਜਿਮੇ ਸਚੀ ਮੁੱਚੀ ਗੱਲ ਕਰ ਰਿਹਾ ਹੁੰਦਾ ਨਜਾਰਾ ਆ jnda video dekh ਕੇ 👍🏻👍🏻👍🏻👍🏻👍🏻🤣🤣🤣🤣🤣🤣🤣🙏🏻❤️

  • @sunnysunny8735
    @sunnysunny8735 ปีที่แล้ว +1

    V nice video veer ji

  • @Turbanator54
    @Turbanator54 ปีที่แล้ว +6

    ਬੰਤ ਤੇ ਕਰਨੈਲ ਦੀ ਐਕਟਿੰਗ ਬਹੁਤ👍 ਚੰਗੀ ਹੈ

  • @maniveera9768
    @maniveera9768 ปีที่แล้ว +5

    Bant naal har vaar maadi hundi aa😂😂😂😂😂😂😂

  • @jattdeep7546
    @jattdeep7546 ปีที่แล้ว +2

    ਬਾਈ ਜੀ ਕਰਨੇਲ ਕੁੜਮਣੀ ਨੂੰ ਅੱਦਰ ਉਦਰ ਕਮਰੇ ਵਿਚ ਤਾ ਬਹਾਲੀਆ ਕਰ ਓਥੇ ਹੀ ਵੇਜਾਨੇਓ

  • @rachhpalsingh78466
    @rachhpalsingh78466 ปีที่แล้ว +2

    ਸਾਰੀ ਟੀਮ ਨੇ ਵਧੀਆ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ।

  • @Vijay-qc4es
    @Vijay-qc4es ปีที่แล้ว

    Bahut Badhiya Kimidi bade bhai both Badhiya

  • @Jattsauda.-yg9yh
    @Jattsauda.-yg9yh ปีที่แล้ว +1

    Very good 😊😊

  • @simranjitsinghmattu5517
    @simranjitsinghmattu5517 ปีที่แล้ว +1

    Sirra baba ❣️❣️🔥🔥

  • @rajdeepsingh8588
    @rajdeepsingh8588 ปีที่แล้ว +1

    bant hi bant bant,,,,,,,,..............

  • @JaspalSingh-lc2eq
    @JaspalSingh-lc2eq ปีที่แล้ว +10

    ਬੰਤ ਦੀ ਐਕਟਿੰਗ ਬਹੁਤ ਵਧੀਆ ਸੀ

  • @harmandeepsrabha5028
    @harmandeepsrabha5028 ปีที่แล้ว +1

    Very nice video

  • @sunalisingla9400
    @sunalisingla9400 ปีที่แล้ว +1

    Bhut gaint vedio 🥳🥳🥳 god bless you all team members 🥳🥳🥳🥳🥳 full entertainment 😂😂😂😂

  • @JashanpreetSingh-yp6dx
    @JashanpreetSingh-yp6dx ปีที่แล้ว

    Siraaaaaa video y

  • @amritpalsingh5353
    @amritpalsingh5353 5 หลายเดือนก่อน

    Siraa ji sare vr bahut bdiaa kam kar rahe hai😊😊😊😊

  • @binderdhumi1232
    @binderdhumi1232 ปีที่แล้ว +1

    Very nice ji

  • @gursewaksingh3714
    @gursewaksingh3714 ปีที่แล้ว +1

    Sukar aa rbb da jinder 22 aa giya aa video ch

  • @sukhpalsingh9477
    @sukhpalsingh9477 ปีที่แล้ว +2

    ਲਾਡੀ ਦੀ ਐਕਟਿੰਗ ਬਾਹਲੀ ਘੈਂਟ ਕੋਕਾ ਸਿਰਾਂ ਗੲੀ

  • @SurjeetSingh-yg9kt
    @SurjeetSingh-yg9kt ปีที่แล้ว +18

    ਬੰਤ‌ ਵੈਲੀ ਕਹਿਂਦਾ ਉਦੋਂ ਤਾਂ ਪਹਾੜੀ ਕਾਂ ਜਿਹੇ ਨੂੰ ਰੋਜ਼ ਭੇਜ ਦਿੰਦੀ ਸੀ 😂😂😂😂😂ਰਾਮ ਹੈ ਪਹਾੜੀ ਕਾਂ ਹੀ ਆ ਡਾਇਲਾਗ ‌ਪੂਰਾ ਜਚਦਾ😂😂

  • @dalwinderkaur2264
    @dalwinderkaur2264 ปีที่แล้ว +2

    ਸਾਰੇ ਜਣੇ ਬਹੁਤ ਵਧੀਆ ਹੈ ਜੀ ਆਪ ਜੀ

  • @swaransingh6918
    @swaransingh6918 ปีที่แล้ว +2

    ਬਹੁਤ ਵਧੀਆ ਜੀ

  • @SandeepSingh-cn7fk
    @SandeepSingh-cn7fk ปีที่แล้ว +1

    Super video g 👌👌💞💞💕💕💓💓

  • @Jashanb
    @Jashanb ปีที่แล้ว +1

    😍💥

  • @sonybhangu3165
    @sonybhangu3165 ปีที่แล้ว +1

    Nic g

  • @ramangill184
    @ramangill184 ปีที่แล้ว

    Bhut sone video aa ji

  • @sukhjinderdhillon2589
    @sukhjinderdhillon2589 ปีที่แล้ว +1

    ਬਹੁਤ ਵਧੀਆ ਵੀਡੀਓ ਬਾਈ ਜੀ 👍👍👍👍

  • @amarjitsingh1946
    @amarjitsingh1946 ปีที่แล้ว

    ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਸਿਰਾ ਕਰਤਾ ਕਰਨੈਲ ਵੀ ਅੱਤ ਕਰਦਾ ਬਾਬਿਓ ਨਾਇਸ਼ 👍👍👍👌👌💯❤❤❤❤❤❤

  • @gagansinghbrar8809
    @gagansinghbrar8809 ปีที่แล้ว +15

    ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ
    ਬਹੁਤ ਬੇਸਬਰੀ ਨਾਲ਼ ਉਡੀਕ ਰਹਿੰਦੀ ਐ ਤੁਹਾਡੀ ਵੀਡੀਓ ਦੀ
    ਪਰਮਾਤਮਾ ਸਾਰੀ ਟੀਮ ਨੂੰ ਚੜਦ੍ਹੀਕਲਾ ਵਿੱਚ ਰੱਖਣ

  • @user-we8cz5vx1b
    @user-we8cz5vx1b 4 หลายเดือนก่อน

    ਗਾਣੇ ਗਾ ਕੇ ਮਸੀਨਰੀ ਚੱਲਗੀ 😂😂😂😂ਕਲਨੈਲ 😂😂

  • @bhavjot5005
    @bhavjot5005 ปีที่แล้ว

    Bhut vadia video aa ji 👍👍👌👌❤️❤️👍👍👌🎉❤️❤️

  • @samandeeppuri5520
    @samandeeppuri5520 ปีที่แล้ว +2

    ਬਹੁਤ,ਵਧੀਆ

  • @SUKHDEEPMAAN-kb3mt
    @SUKHDEEPMAAN-kb3mt ปีที่แล้ว +40

    ਕਰਨੈਲ ਦਿਲ ਦਾ ਨਹੀਂ ਮਾੜਾ ❤️

  • @ashwanisharda6924
    @ashwanisharda6924 ปีที่แล้ว

    ਬਹੁਤ ਵਧੀਆ ਵੀਡੀਓ ਬਣਾਈ ਹੈ

  • @virjotkaursohal5089
    @virjotkaursohal5089 ปีที่แล้ว

    ਬੁਹਤ ਵਧੀਆ ਵੀਡੀਓ ਹੈ

  • @inderpreetsinghsodhi2130
    @inderpreetsinghsodhi2130 ปีที่แล้ว +1

    ਜੋਰਾ ਦੀ ਆਵਾਜ਼ ਸਿਰਾ ਜੀਤ ਪੰਚਰੈ ਵਾਲਾ ਈ ਲਗਦਾ ਪੂਰਾ ❤️❤️❤️

  • @harpalsandhu2923
    @harpalsandhu2923 ปีที่แล้ว

    Bahut hi wadia ji jaldi video pya karo plz 🙏

  • @yusafali2854
    @yusafali2854 ปีที่แล้ว +13

    🌹ਖੇਤੀ ਵਰਗਾ ਕੋਈ ਧੰਦਾ ਨਈ ਬੰਤ ਅਤੇ ਕਰਨੈਲ ਵਰਗਾ ਕੋਈ ਵੀ ਇਨਸਾਨ ਨੀ🌹🌹 ਜੱਟ ਸੋਦਾ ਸਾਰੀ ਟੀਮ ਬਹੁਤ ਵਧੀਆ ਵੀਡੀਓ ਬਣਾਉਂਦੇ ਨਏ ♥️♥️♥️

  • @mr.penduz4269
    @mr.penduz4269 ปีที่แล้ว +1

    Bant siraa good acting jaan love you bro 😎

  • @hardevkaur1577
    @hardevkaur1577 ปีที่แล้ว +1

    Ha ha ha🤣🤣🤣🤣

  • @sukhdhaliwal3135
    @sukhdhaliwal3135 ปีที่แล้ว

    bahut vadea veer g

  • @budusinghbudusingh6242
    @budusinghbudusingh6242 ปีที่แล้ว +1

    Bant tare acting siraa y

  • @aslamkhan7572
    @aslamkhan7572 ปีที่แล้ว +1

    Good job 👍👌👌👌👍👌👍👌👌

  • @kuldeepdeeep3087
    @kuldeepdeeep3087 ปีที่แล้ว +6

    ਪੈਟਰੋਲ ਲੰਘ ਗਿਆ ਗਲਾਸ ਦਾ😂😂😂

  • @daljitramghria8082
    @daljitramghria8082 ปีที่แล้ว +1

    V,nice,22,ji

  • @forddhaliwal2502
    @forddhaliwal2502 ปีที่แล้ว

    ਸਿਰਾ ਵਿਡੀਓਜ ਵਾਈ

  • @jagmailsingh5521
    @jagmailsingh5521 ปีที่แล้ว +2

    ਗੁੱਡ ਜੀ ਬਹੁਤ ਵਧੀਆ

  • @dhaliwal1778
    @dhaliwal1778 ปีที่แล้ว +2

    Knt guru

  • @komalpreetkaur837
    @komalpreetkaur837 ปีที่แล้ว

    ਬਹੁਤ ਹੀ ਵਧੀਆ ਐਕਟਿੰਗ ਜੀ