ਪਤੰਦਰ ਨੇ ਕੱਖਾ ਆਲੀਆ ਨਾਲ ਲੈ ਲਿਆ ਪੰਗਾ 😜ll latest punjabi comedy video 2022

แชร์
ฝัง
  • เผยแพร่เมื่อ 10 มี.ค. 2022
  • instagram page nu follow kro - jatt___sauda?ig...
    Facebook Page - / jatt-sauda-47137251993...
    #jattsauda #jattsauda new video

ความคิดเห็น • 670

  • @sukhdhillonpb4671
    @sukhdhillonpb4671 2 ปีที่แล้ว +37

    Bahut vadia video ਲਾਡੀ ਬਾਪੂ ਦੀ ਐਕਟਿੰਗ ਬਹੁਤ ਵਧੀਆ ਕਰਦਾ 👌💥nice

    • @punjabdehaani
      @punjabdehaani 2 ปีที่แล้ว

      th-cam.com/video/cl_FXrUiRQw/w-d-xo.html

  • @vickykabbadi2223
    @vickykabbadi2223 2 ปีที่แล้ว +13

    ਜਿਹੜੀ ਵੀਡਿਉ ਚ ਆ ਬੇਬੇ ਹੁੰਦੀ ਆ ਓ ਤਾ ਸਿਰਾ end ਈ ਹੁੰਦੀ ਆ👍👍👍👍👍👍👍👍😍😍😍😍😍😍❤️❤️❤️❤️❤️

  • @DarshanSingh-jo5jt
    @DarshanSingh-jo5jt 2 ปีที่แล้ว +5

    ਸਿਰਾ

  • @GagandeepSingh-qy9tp
    @GagandeepSingh-qy9tp 2 ปีที่แล้ว +6

    ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਸਿਰਾ ਕਰਤਾ ਬਾਬਿਓ ਨਾਇਸ਼

  • @komalpreetkaur837
    @komalpreetkaur837 ปีที่แล้ว +3

    ਸਿਬੌ ਦੀ ਐਕਟਿੰਗ ਬਹੁਤ ਵਧੀਆ ਜੀ

  • @hakamsinghhakamsingh8832
    @hakamsinghhakamsingh8832 2 ปีที่แล้ว +2

    ਵਧੀਆ ਸੁਨੇਹਾ

  • @jassi3221
    @jassi3221 2 ปีที่แล้ว +7

    ਬਾਈ ਜਿੰਦਰਾ। ਮੁਬਾਰਕਾਂ ਵਿਆਹ। ਦੀਆਂ

  • @rachhpalsingh78466
    @rachhpalsingh78466 11 วันที่ผ่านมา

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @harsingh3136
    @harsingh3136 2 ปีที่แล้ว +2

    ੫ਿੰਡ, ਖੋਖਰ, ਗੁਰਦਾਸਪੁਰ, ਵਾਦੀਆਂ, ਬਾਈ, ਜੀ, 🛵🏍🏍

  • @rachhpalsingh78466
    @rachhpalsingh78466 11 วันที่ผ่านมา

    ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @tipsandtricksbyanmol7030
    @tipsandtricksbyanmol7030 2 ปีที่แล้ว +3

    ਸੀਬੋਂ ਬੇਬੇ ਘੈਂਟ ਏ 🤣🤣🤣😍

    • @punjabdehaani
      @punjabdehaani 2 ปีที่แล้ว

      th-cam.com/video/cl_FXrUiRQw/w-d-xo.html

  • @LakhveerKaur-eh9sr
    @LakhveerKaur-eh9sr 4 วันที่ผ่านมา

    Bhut vadiaa video

  • @rohitrattu4627
    @rohitrattu4627 2 ปีที่แล้ว

    ਬੁੱਢੀ ਘੋੜੀ ਲਾਲ ਲਗਾਮ ਪਰ ਬੰਦਾ ਤੇ ਘੋੜਾ ਕਦੀ ਬੁਡਾ ਨਹੀਂ ਹੁੰਦਾ🤩🤩🤩🤩

  • @princebajwa2229
    @princebajwa2229 2 ปีที่แล้ว +42

    ਅਸੂਲਾਂ ਨਾਲ ਚੱਲਣਾ ਵੀ ਇੱਕ ਮਹਿੰਗਾ ਸ਼ੋਕ ਹੈ ਇਹ ਹਰ ਕਿਸੇ ਦੇ ਵੱਸ ਦੀ ਗੱਲ ਨਹੀ#❤️❤️

  • @AmandeepKaur-eh5tt
    @AmandeepKaur-eh5tt 2 ปีที่แล้ว +10

    Sibo di acting bahut vadhy 👍👍👍👍👍👌👌👌

  • @sonikhipal4081
    @sonikhipal4081 2 ปีที่แล้ว +8

    ਬਹੁਤ ਵਧੀਆ ਐਕਟਿੰਗ 👍😘😘👍 ਸੀ

  • @davinderdhanaulacomedy2109
    @davinderdhanaulacomedy2109 2 ปีที่แล้ว +5

    ਕਹਿਣ ਕੁੜੀਆਂ ਕਿਉੰ ਗੇੜੀ ਰੂਟ ਸੁਨਾ ਸੁਨਾ ਐ,ਦਸੀਏ ਕਿ ਜੱਟ ਨੇ ਕਰਾਲੀ ਮਗਣੀ

  • @baghelsingh1260
    @baghelsingh1260 ปีที่แล้ว

    ਵਿਅਾਹ ਬੱਬੂ ਕਰਲੈਲ ਕਰਦਾ

  • @MalkitSingh-rm3xy
    @MalkitSingh-rm3xy 2 ปีที่แล้ว +51

    ਹਾਏ ਬੱਬੂ ਤੂੰ ਤਾ ਕੁੜੇ ਸਾਇਕਲ ਰੇਹੜੀ ਵਧੀਆ ਚਲਾ ਲੈਨੀ ਏ

  • @TractorFans2
    @TractorFans2 2 ปีที่แล้ว +3

    Congratulations ਜਿੰਦਰ ਅੰਗੇਜਮੇਂਟ ਲਈ
    ਵੀਡਿਓ ਬਹੁਤ ਵਧੀਆ

  • @RajeshKumar-ty6tq
    @RajeshKumar-ty6tq 2 ปีที่แล้ว +12

    Laadi.di.acting.vadiya.baapu.hi.lgda

  • @Ranglapunjab103
    @Ranglapunjab103 2 ปีที่แล้ว

    ਜੁਆਕੋ ਬੱਬੂ ਸਾਰੇ ਹੀ ਕੰਮ ਕਰ ਲੈਂਦੀ ਆ ਅਜ ਰਿਸ਼ਕਾ ਚਲਾਉਂਦੀ ਵੀ ਦੇਖ ਲਈ।

  • @musicmasti2257
    @musicmasti2257 ปีที่แล้ว +1

    ਜਦੋਂ ਖੇਤ ਗੱਲਾਂ ਕਰਦੇ ਸੀ ਓਦੋਂ ਥੋਡ਼ਾ ਜਿਹਾ ਮਿਊਜ਼ਿਕ ਦਿੱਤਾ ਜਾਵੇ ਜੀ ਵੀਡੀਉ ਸਿਰਾ ਬਾਈ

  • @harpalsarao98
    @harpalsarao98 หลายเดือนก่อน

    ਬਹੁਤ ਬਹੁਤ ਹੀ ਵਧੀਆ ਜੀ

  • @mangalsingh9100
    @mangalsingh9100 2 ปีที่แล้ว +4

    ਚੌਰੇ ਨੂੰ ਵਿਆਹ ਦਾ ਲਾਰਾ ਲਾ ਤਾ ਪੱਠੇ ਤਾਂ ਘਰ ਛਡ ਆਊ ਬਬੂ ਜੀ

  • @gillgurjeet2887
    @gillgurjeet2887 2 ปีที่แล้ว +24

    ਜਿੰਦਰਾ ਵੇਆਹ ਦੀਆ ਮੁਬਾਕਰਾ ਬਾਈ ਬਹਤ ਬਹੁਤ
    ਰਬ ਖੁਸ਼ ਰੱਖੇ

    • @punjabdehaani
      @punjabdehaani 2 ปีที่แล้ว

      th-cam.com/video/cl_FXrUiRQw/w-d-xo.html

  • @lakhveerbenipal7179
    @lakhveerbenipal7179 2 ปีที่แล้ว +1

    OK ਜੀ

  • @pritpalkaur8820
    @pritpalkaur8820 2 ปีที่แล้ว +5

    ਬਹੁਤ ਵਧੀਆ

  • @baghelsingh1260
    @baghelsingh1260 ปีที่แล้ว

    ਬੱਬੂ ਸੌਹਣੀ ਬਹੁਤ ਕਰਲੈਲ ਵਿਅਾਹ

  • @gurpreetmangi8925
    @gurpreetmangi8925 2 ปีที่แล้ว +4

    ਮਹਿੰਦਰ ਦੇ ਮੁਕਬਾਲੇ ਸੀਬੋਂ ਦੇ ਵਿੱਚ ਦੋਗਣਾ ਜੋਰ ਆਂ ਸੀਬੋਂ ਬੇਬੇ ਗੱਲ ਤੇਰੀ ਸਹੀ ਆਂ ਭਈਆ ਰਾਣੀ ਹੀ ਲਿਆ ਦੇ

    • @punjabdehaani
      @punjabdehaani 2 ปีที่แล้ว

      th-cam.com/video/cl_FXrUiRQw/w-d-xo.html

  • @hardeepsidhu2055
    @hardeepsidhu2055 2 ปีที่แล้ว +1

    ਬਹੁਤ ਵਧੀਆ ਵੀਡੀਓ ਹੈ ਜੀ

  • @boharsingh7725
    @boharsingh7725 2 ปีที่แล้ว +10

    ਬਹੁਤ ਵਧੀਆ ਬਾਈਁ

    • @punjabdehaani
      @punjabdehaani 2 ปีที่แล้ว

      th-cam.com/video/cl_FXrUiRQw/w-d-xo.html

  • @user-tv2jz6rb4f
    @user-tv2jz6rb4f ปีที่แล้ว

    ਬਹੁਤ ਵਧੀਆ hahaha

  • @gurbakshmalhi4004
    @gurbakshmalhi4004 26 วันที่ผ่านมา +1

    Rit. Jma. Tlar

  • @sukhpalbhullar2085
    @sukhpalbhullar2085 2 ปีที่แล้ว +27

    ਬਹੁਤ ਵਧੀਆ ਵੀਡੀਓ 🥰🥰🥰

  • @rachhpalsingh78466
    @rachhpalsingh78466 11 วันที่ผ่านมา

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।

  • @gills6180
    @gills6180 2 ปีที่แล้ว +3

    Nice comedy and entertainment

  • @desipenduvirsa
    @desipenduvirsa 2 ปีที่แล้ว +8

    ਬਹੁਤ ਵਧੀਆ ਵਿਡੀਓ ਜਿੰਦਰ ਵਾਈ

  • @user-dz5zm9ox2n
    @user-dz5zm9ox2n 2 ปีที่แล้ว +3

    End bai laddi di acting v siraaa

  • @harmandhaliwal1548
    @harmandhaliwal1548 2 ปีที่แล้ว +5

    Very nice video Bhai ji 👌👌👌

  • @SukhwinderSingh-wq5ip
    @SukhwinderSingh-wq5ip 2 ปีที่แล้ว +6

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

    • @punjabdehaani
      @punjabdehaani 2 ปีที่แล้ว

      th-cam.com/video/cl_FXrUiRQw/w-d-xo.html

  • @JagsirSingh-jg3wf
    @JagsirSingh-jg3wf 2 ปีที่แล้ว +1

    ਬਹੁਤ ਵਧੀਆ ਵੀਡਿਓ

  • @gulabsinghgulabsingh8145
    @gulabsinghgulabsingh8145 2 ปีที่แล้ว +2

    Siraaa bro gbu all 🙏😎😘❤️❤️😘😘😂😂 Mubarak Jinder Veer gbu both of u love u a truck bhar k ❤️❤️❤️❤️❤️❤️❤️😘😂😂😘😂😘😂😂

  • @vickykabbadi2223
    @vickykabbadi2223 2 ปีที่แล้ว +10

    ਬਹੁਤ ਵਧੀਆ concept ਆ ਨਜ਼ਾਰਾ ਆ gya 22❤️❤️❤️🥰🥰🥰🥰🥰🙏🏻🙏🏻🙏🏻🙏🏻

    • @punjabdehaani
      @punjabdehaani 2 ปีที่แล้ว

      th-cam.com/video/cl_FXrUiRQw/w-d-xo.html

  • @musicmasti2257
    @musicmasti2257 ปีที่แล้ว

    ਥੋਡ਼ਾ ਜਿਹਾ ਮਿਊਜ਼ਿਕ ਦਿੱਤਾ ਹੁੰਦਾ ਵੀਡੀਉ ਹੋਰ ਵੀ ਜੱਚਦੀ ਬਾਈ

  • @miss.sardarni232sardarni8
    @miss.sardarni232sardarni8 ปีที่แล้ว

    ਬਾਈ ਜੀ ਨਜ਼ਾਰੇ ਲਿਆਤੇ ਬਹੁਤ ਹੀ ਵਧੀਆ ਵੀਡਿਓ ਬਣਾਈ ਹੈ

  • @harrysingh4480
    @harrysingh4480 2 ปีที่แล้ว +3

    Very nice story......

  • @surendersheoran1696
    @surendersheoran1696 2 ปีที่แล้ว +2

    Surender sheoran kheowali sirsa nice video

  • @baghelsingh1260
    @baghelsingh1260 ปีที่แล้ว

    ਵਿਅਾਹ ਕਰਲੈਲ

  • @_10x20
    @_10x20 ปีที่แล้ว +27

    ਐਕਟਿਵਾ ਦੀ ਥਾਂ ਜੇਕਰ ਪੈਂਥਰ ਲੈਂਦੇ ਹੋਰ ਵੀ ਪ੍ਰਭਾਵ ਪੈਦਾ।

  • @mohdfarooq154
    @mohdfarooq154 2 ปีที่แล้ว +2

    Jider marriage.deyan.mubarkan❤️❤️👍👍👍🙏🙏🙏

  • @musicmasti2257
    @musicmasti2257 ปีที่แล้ว

    ਨਜਾਰਾ ਆ ਗਿਆ ਯਾਰ

  • @daljitramghria8082
    @daljitramghria8082 ปีที่แล้ว +1

    V,nice,22,ji

  • @palkhehra3850
    @palkhehra3850 2 ปีที่แล้ว +2

    Very nic acting Rama is very well

  • @tarsemsinghbhathal7373
    @tarsemsinghbhathal7373 2 ปีที่แล้ว +2

    Sirra

  • @gurisingh3568
    @gurisingh3568 2 ปีที่แล้ว +1

    Jinder Veer Vyakhya bahut bahut mubarka

  • @sunalisingla9400
    @sunalisingla9400 2 ปีที่แล้ว +3

    Jinder veer jii pehla ta congratulations 🎉🥳🥳🥳🥳🥳vedio bhut gaint hai 👍👍👍👍👍 keep it up all family members 👍🙂🙂 best of luck 🤞🤞🤞

  • @sukhmaansaab1963
    @sukhmaansaab1963 2 ปีที่แล้ว

    ਬਹੁਤ ਵਧੀਆ ਵੀਡੀਉ ਜੀ , ਬਾਈ ਜੀ ਵੀਡੀਉ ਵਿੱਚ ਲਿਖ ਦਿਆ ਕਰੋ ਕੋਣ ਕੋਣ ਕੰਮ ਕਰ ਰਿਹਾ ਕਿਸੇ ਦਾ ਨਾਮ ਨਹੀਂ ਲਿਖਦੇ ,ਪਹਿਲਾ ਵੀ ਕਿਹਾ ਸੀ ਮੈ

  • @jaswindersinghbatth617
    @jaswindersinghbatth617 2 ปีที่แล้ว +1

    Jinderaaaa to good 👍✌️ Khanna

  • @vickykabbadi2223
    @vickykabbadi2223 2 ปีที่แล้ว +9

    Bai ਯਰ ਤੁਸੀ ਤਾ ਬਾਲਿਆ ਸੋਹਣਿਆ ਵੀਡੀਓ ਬਣਾਉਣੇ ਹੁਣੇ oo 🙏🏻🙏🏻🙏🏻👍👍👍👍👍❣️

    • @punjabdehaani
      @punjabdehaani 2 ปีที่แล้ว

      th-cam.com/video/cl_FXrUiRQw/w-d-xo.html

  • @jassijassi8736
    @jassijassi8736 2 ปีที่แล้ว +2

    ੳੁਹ ਬਹੁਤ ਵਧੀਅਾ ਮੈ ਕੀ ਹੋਰ ਸੱਪ ਰੱਖਿਅਾ 🤣🤣🤣🤣

  • @GurwinderSingh-fp5lf
    @GurwinderSingh-fp5lf 2 ปีที่แล้ว

    ਦੂਜਾ ਭਾਗ. ਬਾਈ ਜੀ

  • @narinderrandhawa382
    @narinderrandhawa382 2 ปีที่แล้ว

    ਨਾਈਸ

  • @gurbabbu.9372
    @gurbabbu.9372 2 ปีที่แล้ว +9

    Bebe di aciting babbu dee aciting..good .all team good work....🥰🥰🥰🥰🥰🥰🥰

  • @arshsandhu97
    @arshsandhu97 2 ปีที่แล้ว

    Bhut ghaint video ❤️⚡⚡⚡⚡⚡⚡💯❤️‍🔥❤️‍🔥❤️‍🔥❤️‍🔥

  • @GurdeepSingh-rb5qt
    @GurdeepSingh-rb5qt 2 ปีที่แล้ว +3

    Very nice video

  • @rameshthind2842
    @rameshthind2842 2 ปีที่แล้ว +1

    Very very nice bahut badhiya video Veer ji ❤️❤️👍👍🙏🙏🙏🙏👍👍👍👍

  • @gurjindersingh1612
    @gurjindersingh1612 2 ปีที่แล้ว +1

    Wonderful video Jatt sauda g 🙏 babbu acting best 🥀💖🥀👍

  • @surinder5911
    @surinder5911 2 ปีที่แล้ว +2

    Very nice video🎥 ✌✌✌✌👆😎😎😎

  • @Noorarts895
    @Noorarts895 2 ปีที่แล้ว +40

    ਜਿੰਦਰਾ ਵਿਆਹ ਦੀਆਂ ਬਹੁਤ ਬਹੁਤ ਮੁਬਾਰਕਾਂ ਬਾਈ ਜੀ ਕੰਮ ਦੱਬੀ ਰੱਖੋ ਪਿੰਡ ਰੋਗਲਾ ਜ਼ਿਲਾ ਸੰਗਰੂਰ

  • @jagsirsharma5112
    @jagsirsharma5112 2 ปีที่แล้ว +2

    So good video

  • @pargatsinghshergill7468
    @pargatsinghshergill7468 2 ปีที่แล้ว +21

    ਬਹੁਤ ਵਧੀਆ ਵੀਡੀਓ ਬਾਈ ਜਿੰਦਰਾ 👌 ਦੱਬੀ ਰੱਖੋਂ ਕੰਮ ਨੂੰ 👍👍♥️

  • @gurjantsingh5134
    @gurjantsingh5134 2 ปีที่แล้ว +1

    Very nice story bai jinder and shera lov you trali bhar ke

  • @avtardhillon8468
    @avtardhillon8468 2 ปีที่แล้ว +1

    Bhaut vdiya❤️👍

  • @beerasingh7821
    @beerasingh7821 2 ปีที่แล้ว +2

    Ok👌👌👍👍❤️❤️🥰🥰🌹🌹

  • @sukhpreetsingsukhpreetsing2384
    @sukhpreetsingsukhpreetsing2384 2 ปีที่แล้ว +3

    ਬੰਨਸੋ ਮੇਰੀ ਮਾਂ ਦਾ ਨਾਮ ਆ 😁😁😁😁😁 ਬਹੁਤ ਸੋਹਣੀ ਹੈ ਵੀਡੀਓ ਵੀਰ ਜੀ

    • @punjabdehaani
      @punjabdehaani 2 ปีที่แล้ว

      th-cam.com/video/cl_FXrUiRQw/w-d-xo.html

  • @jsa-bb2mf
    @jsa-bb2mf 2 ปีที่แล้ว +2

    Vary nice video

  • @laddinatt5527
    @laddinatt5527 2 ปีที่แล้ว

    Love u sadealio👍🙏🏻❤️

  • @goraromana1200
    @goraromana1200 2 ปีที่แล้ว +8

    ਵਧਾਈਆਂ ਵੀਰ ਜੀ ਵਧਾਈਆਂ 🎉🎉🎉

  • @gurmeetsandhu1255
    @gurmeetsandhu1255 2 ปีที่แล้ว +2

    Very nice

  • @MOOSEWALA_OFFICIAL_
    @MOOSEWALA_OFFICIAL_ 2 ปีที่แล้ว +1

    💖💖

  • @tarsemsingh1543
    @tarsemsingh1543 2 ปีที่แล้ว +1

    Goood

  • @parminderkaur2267
    @parminderkaur2267 2 ปีที่แล้ว +3

    Many many congratulations Jinder bro. God bless you hsde vasde rho. Khush rho. Akal purkh parmatma lmbia umra bakhshn .
    Vdo superrrrrrrrrrrrrr

  • @ramanaulakh4226
    @ramanaulakh4226 2 ปีที่แล้ว +2

    Nice video 👍

  • @manpreetsinghsonuchannal5602
    @manpreetsinghsonuchannal5602 2 ปีที่แล้ว +1

    Babbu sister di acting sra aa

  • @guppidandiwal5728
    @guppidandiwal5728 2 ปีที่แล้ว +1

    Very nice good acting bapu wali 2🤣🤣😂😂👌👌👌👌

  • @cricketfamily8924
    @cricketfamily8924 2 ปีที่แล้ว +4

    Buht changi video love from pakistan punjab 🇵🇰🇵🇰🇵🇰

  • @ManjeetSingh-il3ml
    @ManjeetSingh-il3ml 2 ปีที่แล้ว +2

    Nice video

  • @davyy7305
    @davyy7305 2 ปีที่แล้ว +1

    bhaji jindrr bai ji ne a rehe tekh vir oh bai

  • @shujaathussain5903
    @shujaathussain5903 หลายเดือนก่อน

    کوئی نہ کوئی نہ سکھوں کا تکیہ کلام ہے

  • @mandeepgrewal5409
    @mandeepgrewal5409 2 ปีที่แล้ว +1

    Very Good Video nd Nice acting Hardeep Babbu ji

  • @sandeepaujlaaujla4274
    @sandeepaujlaaujla4274 2 ปีที่แล้ว +2

    👍👌😘

  • @gurbhejsandhu420
    @gurbhejsandhu420 2 ปีที่แล้ว +2

    nice video

  • @lallipattri1208
    @lallipattri1208 2 ปีที่แล้ว +1

    Super🎄🎊👍🏻👍🏻😍

  • @Amritpal308
    @Amritpal308 2 ปีที่แล้ว +3

    👍👍👍😁😁

  • @satwinderbaidwanmohali3182
    @satwinderbaidwanmohali3182 2 ปีที่แล้ว +1

    Bhut badiya video ji,👌👌👌👌

    • @jaspalsingh1536
      @jaspalsingh1536 2 ปีที่แล้ว +2

      👌👌👌👌👌👌👌👌👌

  • @seemabansal1671
    @seemabansal1671 ปีที่แล้ว

    🙏 Jai ❤️ mata 🙏 Di ❤️ Jai 🙏 Mata ❤️ Di 🙏❤️🙏❤️🙏❤️🙏❤️💐💐💐💐💐💐💐

  • @iqbalsinghcheema4768
    @iqbalsinghcheema4768 2 ปีที่แล้ว

    Bahut good lakhwinder Cheema USA

  • @ricky5272
    @ricky5272 2 ปีที่แล้ว +1

    Good job whole team
    Keep it up
    God bless you all
    Ricky Brar Hong Kong

  • @A-D-s-qg7xe
    @A-D-s-qg7xe 2 ปีที่แล้ว +14

    ਮੁਬਾਰਕਾਂ ਜਿੰਦਰ ਬਾਈ 👏❤️