ਬਾਈ ਕਹਿੰਦਾ ਮੈਂ ਇੱਕ ਸੀਜਨ ਚ ਰੀਪਰ ਨਾਲ 1100 ਕਿੱਲੇ ਦੇ ਕਰਚੇ ਵੱਡ ਦਿੰਨਾ,, ਮੈਂ ਤਾਂ ਹੈਰਾਨ ਆ ਯਾਰ Kewal bilkhu

แชร์
ฝัง
  • เผยแพร่เมื่อ 27 ธ.ค. 2024

ความคิดเห็น • 114

  • @princepreet8266
    @princepreet8266 ปีที่แล้ว +37

    ਰਾਤ ਨੂੰ 2 ਵਜੇ ਤੱਕ ਬੱਚਦਾ ਕੀ ਆ 8, 9 ਵਜੇ ਤੋ ਬਾਅਦ ਤਾ ਟਰੈਕਟਰ ਦੀ ਜਾਨ ਕੱਢਦੇ ਆ ਕਰਚੇ ਜੇ ਮੈਂ ਸਹੀ ਕਹਿਆ ਤਾ ਲਾਈਕ ਕਰਉ ਗੱਪ ਘੱਟ ਮਾਰ ਆ ਕਰੋ😂😂

  • @goodfunset8738
    @goodfunset8738 ปีที่แล้ว +9

    Veer g ap ka baat karny ka tarika boht acha laga da ay boht zada pyar from Lahore Pakistan 🇵🇰🥰🎉🎉🎉❤❤❤

    • @harpreetbrar836
      @harpreetbrar836 ปีที่แล้ว

      ਕਿਵੇਂ ੳਹ ਯਾਰੋ

    • @gindasingh8093
      @gindasingh8093 ปีที่แล้ว

      ​@@harpreetbrar836ਬਹੁਤ ਵਧੀਆ ਹੈ ਜੀ

    • @narinderwaraich7442
      @narinderwaraich7442 ปีที่แล้ว

      Promote Panjabi language Urdu boln wale jahil sade Panjab vich jhona lgaun aunde aw 😂😂😂

  • @amarjitkhangura16
    @amarjitkhangura16 ปีที่แล้ว +11

    1100 ਤੋ=1200 ਤੋ ਤੋ=1500 ਕਿਲਾ ਕਹਿਦਾ ਇਹ ਤਾ ਫੇਰ ਫੋਜ ਦੇ ਹੈਲੀਕਪਟਰ ਦਾ ਇੰਜਣ ਵੱਰਤਦਾ ਹੋਣਾ ਜਾ ਫੇਰ ਚੈਨੀ ਟਰੱਕ ਦਾ

  • @IAm_RohitSharma
    @IAm_RohitSharma ปีที่แล้ว +27

    *ਬਾਈ ਜੀ ਹੁਣ ਤੁਹਾਡੇ ਚੈਨਲ ਦੀ ਪਹਿਲਾਂ ਵਾਲੀ ਗੱਲ ਨਹੀਂ ਰਹੀ...ਹੁਣ ਤੁਸੀਂ ਇੱਕ ਐਡ ਚੈਨਲ ਹੀ ਬਣ ਚੁੱਕੇ ਹੋ,ਬੱਸ ਲੋਕਾਂ ਦੀਆਂ ਐਡਾਂ ਈ ਕਰਦੇ ਓ*
    *ਪਿੱਛੇ ਜਿਹੇ ਤੁਸੀਂ ਕਿਸੇ ਸਪਰੇਅ ਪੰਪਾਂ ਵਾਲੇ ਦੀ ਐਡ ਕੀਤੀ ਸੀ ਤੇ ਤਾਰੀਫ਼ਾਂ ਵੀ ਬਹੁਤ ਕੀਤੀਆਂ ਸਨ ਕਿਉਂਕਿ ਤੁਸੀਂ ਪੈਸੇ ਲਏ ਹੋਏ ਸੀ ਜੋਕਿ ਤੁਸੀਂ ਖੁਦ ਹੀ ਕਹਿੰਦੇ ਹੋ। ਪਰ ਕੀ ਤੁਸੀਂ ਓਸ ਵੀਡਿਉ ਤੇ ਥੱਲੇ ਲੋਕਾਂ ਦੇ ਕਮੇਂਟ ਪੜ੍ਹੇ ਸੀ ਜਿਹਨਾਂ ਦਾ ਵਾਹ ਪਿਆ ਸੀ ਓਸ ਬੰਦੇ ਨਾਲ....??? ਹਰ ਬੰਦੇ ਨੇ ਓਸ ਦੁਕਾਨਦਾਰ ਨੂੰ ਝੂਠਾ ਤੇ ਬੇਈਮਾਨ ਤੱਕ ਦੱਸਿਆ ਸੀ,ਪਰ ਤੁਹਾਡੇ ਸ਼ਬਦ ਕੁਝ ਹੋਰ ਸਨ।*
    *ਬੇਸ਼ੱਕ ਪੈਸਾ ਬਹੁਤ ਜਰੂਰੀ ਹੈ ਪਰ ਤੁਸੀਂ ਪੈਸੇ ਲੈ ਕੇ ਬਹੁਤ ਸਾਰੀਆਂ ਇਹੋ ਜਿਹੀਆਂ ਐਡਾਂ ਕਰ ਦਿੰਦੇ ਓ ਕਿ ਜੇਕਰ ਕੋਈ ਤੁਹਾਡੀ ਵੀਡਿਉ ਦੇਖ ਕੇ ਓਥੇ ਫਸ ਗਿਆ ਤਾਂ ਅਗਲਾ ਪਛਤਾਊਗਾ ਤੇ ਤੁਸੀਂ ਵੀ ਲੋਕਾਂ ਦਾ ਭਰੋਸਾ ਗੁਆ ਰਹੇ ਹੋ....*
    *ਹੁਣ ਆਹ ਦੁਕਾਨ ਨੂੰ ਵੀ ਤੁਸੀਂ ਐਂ ਦਿਖਾ ਰਹੇ ਹੋ ਕਿ ਇਹਨਾਂ ਤੋਂ ਉੱਤੇ ਕੋਈ ਇੰਜੀਨੀਅਰ ਹੈ ਈ ਨੀ....ਤੁਹਾਡੀਆਂ ਪਿਛਲੀਆਂ ਵੀਡਿਉ ਦੇ ਹਿਸਾਬ ਨਾਲ ਯਕੀਨ ਨੀ ਕੀਤਾ ਜਾ ਸਕਦਾ ਕਿ ਜੋ ਤੁਸੀਂ ਤੇ ਇਹ ਬੰਦੇ ਕਹਿ ਰਹੇ ਓ ਓਹ ਸੱਚ ਹੈ ਵੀ ਜਾਂ ਨਹੀਂ। ਅਗਲੇ ਨੇ ਤਾਂ ਆਪਣੇ ਸਮਾਨ ਦੀ ਤਾਰੀਫ਼ ਕਰਨੀ ਹੀ ਹੈ ਤੇ ਇਹ ਅਸਲ ਵਿੱਚ ਤੁਹਾਡਾ ਕੰਮ ਹੈ ਕਿ ਲੋਕਾਂ ਨੂੰ ਖੂਬੀਆਂ ਦੇ ਨਾਲ ਨਾਲ ਕਮੀਆਂ ਵੀ ਦੱਸੋ,ਪਰ ਤੁਸੀਂ ਪੈਸੇ ਲਏ ਹੁੰਦੇ ਨੇ....ਤੇ ਇਹਨੂੰ ਸਿੱਧੇ ਸ਼ਬਦਾਂ ਵਿੱਚ ਵਿਕਾਊ ਕਿਹਾ ਜਾਂਦਾ ਹੈ।*
    *ਤੁਹਾਨੂੰ ਚਾਹੀਦਾ ਹੈ ਕਿ ਵੀਡਿਉ ਦੇ ਸ਼ੁਰੂ ਵਿੱਚ ਹੀ ਲੋਕਾਂ ਨੂੰ ਦੱਸ ਦਿਆ ਕਰੋ ਕਿ ਇਹ ਇੱਕ "ਪੇਡ ਪ੍ਰਮੋਸ਼ਨ" ਜਾਂ "ਪੇਡ ਐਡ" ਹੈ ਤਾਂਕਿ ਕੋਈ ਧੋਖਾ ਨਾ ਖਾਵੇ....*
    *ਬਹੁਤ ਸਾਰੇ ਲੋਕ ਯੂਟਿਊਬ ਤੇ ਮੋਟਰਸਾਈਕਲ ਤੇ ਕਾਰਾਂ ਨੂੰ ਰੀਵਿਊ ਕਰਦੇ ਨੇ,ਓਹਨਾਂ ਨੂੰ ਗੱਡੀ ਕੰਪਨੀ ਦਿੰਦੀ ਹੈ ਚਲਾਉਣ ਲਈ,ਪਰ ਓਹ ਬੰਦੇ ਸਿਰਫ ਓਸ ਚੀਜ਼ ਦੀਆਂ ਸਿਫ਼ਤਾਂ ਨੀ ਕਰਦੇ(ਤੁਹਾਡੇ ਵਾਂਗੂੰ),ਓਹ ਖੂਬੀਆਂ ਦੇ ਨਾਲ ਨਾਲ ਕਮੀਆਂ ਵੀ ਬਿਲਕੁਲ ਇਮਾਨਦਾਰੀ ਨਾਲ ਦੱਸਦੇ ਨੇ ਤੇ ਓਹ ਲੋਕ ਕਾਮਯਾਬ ਵੀ ਨੇ,ਪਰ ਜਿਹਨਾਂ ਨੇ ਤੁਹਾਡੇ ਵਾਲਾ ਕੰਮ ਕੀਤਾ,ਮਤਲਬ ਸਿਰਫ ਸਿਫ਼ਤਾਂ ਈ ਕੀਤੀਆਂ,ਚਾਹੇ ਕਿਸੇ ਵੀ ਕਾਰਨ ਕਰਕੇ ਕੀਤੀਆਂ ਹੋਣ,ਓਹ ਬਹੁਤਾ ਸਮਾਂ ਨੀ ਚੱਲੇ। ਕਹੋ ਤਾਂ ਤੁਹਾਨੂੰ ਓਹਨਾਂ ਚੈਨਲਾਂ ਦੇ ਨਾਂ ਵੀ ਦੱਸ ਸਕਦਾ ਹਾਂ,ਦੋਵੇਂ ਤਰ੍ਹਾਂ ਦੇ,ਤੁਹਾਡੇ ਵਰਗੇ ਵੀ ਤੇ ਇਮਾਨਦਾਰੀ ਨਾਲ ਰਿਵਿਊ ਕਰਨ ਵਾਲੇ ਵੀ.....*
    *ਹੁਣ ਤੁਸੀਂ ਆਹ 1200 ਕਿੱਲੇ ਵਾਲੀ ਗੱਪ ਛੱਡ ਦਿੱਤੀ....ਹੱਦ ਹੈ ਯਾਰ*
    *ਸੋਚੋ ਤੇ ਸੱਚ ਦੱਸੋ*

  • @SukhwinderSingh-wq5ip
    @SukhwinderSingh-wq5ip ปีที่แล้ว +10

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @manjitsinghsodhi4245
    @manjitsinghsodhi4245 ปีที่แล้ว +10

    ਜੇਕਰ ਝੂਠ ਦਾ ਕੜਾਹ ਬਣਾਉਣਾ ਹੀ ਹੈ ਤਾਂ ਘਿਓ ਟੀਨਾਂ ਦੇ ਟੀਨ ਪਾ ਦਿਉ

  • @user-gj1kr4h
    @user-gj1kr4h ปีที่แล้ว +1

    22 ji main v lainna aa reaper. Kehrra vdyiaa aa yaar

  • @bajsingh8594
    @bajsingh8594 ปีที่แล้ว +44

    1100.ਕਿਲੇ ਵਾਲਾ ਤਾਂ ਬੰਬ ਈ ਛਡਤਾ.😂😂😂😂

    • @lovepreet19
      @lovepreet19 ปีที่แล้ว +2

      Bai oh ta 1300 kahi janda ek naal

    • @BalvinderSingh-yd9dy
      @BalvinderSingh-yd9dy ปีที่แล้ว +1

      ​ 9:15 9:15

    • @narinderwaraich7442
      @narinderwaraich7442 ปีที่แล้ว +1

      1500 v keh gya c ik war ta 😂😂😂😂

    • @narinderwaraich7442
      @narinderwaraich7442 ปีที่แล้ว +1

      ਜੀਊਣੇ ਮੌੜ ਦੇ ਪਿੰਡ ਦਾ ਮੌੜਾ ਪਿੰਡ ਦਾ ਫੇਰ ਏਨਾ ਕੁ ਗੱਪ ਤਾ ਚਲਦਾ ਫੇਰ

    • @ਪੰਜਾਬੀਪੰਜਾਬੀਅਤ-ਣ7ਞ
      @ਪੰਜਾਬੀਪੰਜਾਬੀਅਤ-ਣ7ਞ ปีที่แล้ว +2

      Sukhbir badal j bomb valia sadaka bna skda eh kidi ku gap a kite😂😂😂😂😂pr mehnti bndha VAd v skda namunkin v nahi a kyuki 15/20 mint ch killa vadea jnda pr gal km milan di gal j ikhatha km milda jaye fr te vadea jnda va din raat ek kr

  • @kamaljitsingh4208
    @kamaljitsingh4208 ปีที่แล้ว +6

    ਬਹੁਤ ਵਧੀਆ 👍

  • @brargagan855
    @brargagan855 ปีที่แล้ว +6

    1100 ਕਿੱਲਾ 3 ਟਰੈਕਟਰ ਮਸਾਂ ਵੱਢਣ ਗੇ

  • @gursevsinghjhinger6069
    @gursevsinghjhinger6069 ปีที่แล้ว +2

    Kewal bilkhu well experienced mechanic aa.

  • @jeet.tv84
    @jeet.tv84 ปีที่แล้ว +3

    12ਸੀਜਨ ਬਨਦੇ ਆ ਇਹ ਪੰਦਰਾਂ ਲੇ ਆਇਆ ਨਵੇ ਬੰਦਾ ਬੰਬ ਬਹੁਤ ਸੁੱਟਦਾ ਆ

  • @sukhrai4075
    @sukhrai4075 ปีที่แล้ว +6

    ਝੂਠ1100ਤਾ।ਦੋ।ਟਰੈਕਟਰ।ਮਸਾ।ਵੰਡਦੇ

  • @KulwinderSingh-jw4fy
    @KulwinderSingh-jw4fy ปีที่แล้ว +7

    1100 ਸੋ ਕਿਲਾ ਤਾ ਮਾਮਾ ਮਸੀਨ ਨੀ ਵੰਡ ਦੀ

  • @ManjeetKumar-uw8cc
    @ManjeetKumar-uw8cc ปีที่แล้ว +2

    Wah bai kea bat aa 13 sal vich 15 repar seel karte 👏👏👏👌👌👌

  • @kawalpalsingh9041
    @kawalpalsingh9041 ปีที่แล้ว

    Bai vigge hune aa 1300 main gurdaspur ton aa naal hi jammu aa othe 4 kanal matlab vigge nu kila keh dinde aa

    • @technicalstory8036
      @technicalstory8036 ปีที่แล้ว

      ਕਿਹੜੇ ਪਿੰਡ ਤੋਂ ਵੀਰ

  • @malkitsingh7678
    @malkitsingh7678 ปีที่แล้ว +5

    ਬਾਈ ਜੀ ਸਿਰਾ ਹੈ।

  • @baggabrar9137
    @baggabrar9137 ปีที่แล้ว +1

    ਇਹ ਕੇਹੜੇ ਪਿੰਡ ਦਾ ਰੱਬ ਦਾ ਵੀ ਪਿਉ ਜੰਮ ਪਿਆ ਜੇਹੜਾ 1100 ਕਿਲਾ ਰੀਪਰ ਵੱਡਦਾ

  • @goodfunset8738
    @goodfunset8738 ปีที่แล้ว +2

    Hi bhai g nice contant love you veer g from Lahore ❤

  • @bajsingh8594
    @bajsingh8594 ปีที่แล้ว +18

    1300 ਕਿਲੇ ਵਾਲਾ ਤਾਂ ਐਟਮ ਈ ਛੱਡਤਾ

    • @palvinder_11
      @palvinder_11 4 หลายเดือนก่อน

      Bai 40 42 kille kade aa pichhle saal ehna de reaper nal hun dekho v ik to dud mahine kam chlda ta ho janda ena kam ta

  • @KulwinderSingh-jw4fy
    @KulwinderSingh-jw4fy ปีที่แล้ว +3

    ਅਸੀ ਲੋਕਲ ਆ ਵਾਈ 1100 Ale da no kri ssnd

  • @sbhullar5779
    @sbhullar5779 ปีที่แล้ว +11

    1100 ਕਿੱਲੇ ਸੁਣਕੇ ਹਾਸਾ ਬਹੁਤ ਆਇਆ

  • @harpreetsingh3561
    @harpreetsingh3561 ปีที่แล้ว +8

    Y ਘੋੜੇ ਛੱਡ ਗਿਆ

  • @sukhkotli9152
    @sukhkotli9152 ปีที่แล้ว

    Bai guupa marda a Curhta lava mara nal tarctor tarctor di j a Banda j 13 so kila vadda da a ta

  • @morjaat5041
    @morjaat5041 ปีที่แล้ว

    Bhai shukjinder g ganne de patti nu bhai katte degaa .
    Edda rate Kitna hai

  • @sukhdevsinghgill9721
    @sukhdevsinghgill9721 ปีที่แล้ว +1

    ਏਦ੍ਹੀ 1200 ਕਿਲ੍ਹੇ ਵਾਲੀ ਸਕਲ ਹੈਗੀ ਆ ਸਾਡੇ ਤਰਨਤਾਰਨ ਵਿਚ ਹੋਰ ਕੋਈ ਟਰੈਕਟਰ ਰੀਪਰ ਨਹੀਂ ਹੈਗੇ ਝੂਠ ਦੀ ਵੀ ਕੋਈ ਹੱਦ ਹੁੰਦੀ ਆ

  • @jaggajatt8216
    @jaggajatt8216 ปีที่แล้ว

    Shonki,22g atma dolu kraha video payo plz

  • @user-gj1kr4h
    @user-gj1kr4h ปีที่แล้ว

    Aapa v laiinna reaper kehrra sahi aa 22

  • @gindasingh8093
    @gindasingh8093 ปีที่แล้ว +2

    ਪ੍ਰਾਈਜ਼ ਦੱਸੋ ਹੁਣ ਬੇਬੇ ਕਹਦੀ ਜਰੂਰ ਲੈਣਾ

  • @sunnyrajput319
    @sunnyrajput319 4 หลายเดือนก่อน

    7feet ka prize kya hai bhai ye 🎉🎉

  • @jagdeepsingh6540
    @jagdeepsingh6540 ปีที่แล้ว

    Bakria walea di video v bna lopo walea jhotea nehr te bnai bakria wali video bahut jyada skoon bhri c yr nzara aaa gya c

  • @rajput6550
    @rajput6550 ปีที่แล้ว +4

    Bhut vadia ❤❤

  • @sukhrai4075
    @sukhrai4075 ปีที่แล้ว +5

    ਸਾਡੇ।ਤਰਨ।ਤਾਰਨ।ਆਕੇ।ਏਨੇ।ਪੇਸੇ।ਬਣੋਦਾ।ਮੈ।ਦੋ।ਲਿਆਉ।ਹੁਣ

    • @Primekheti
      @Primekheti ปีที่แล้ว

      Main vi tarn taran to hi aa

  • @sukhkotli9152
    @sukhkotli9152 ปีที่แล้ว +1

    Bai Sada kol v a 5+6 so kila vadi da a din rat Ch

  • @vipandhot3366
    @vipandhot3366 ปีที่แล้ว +3

    ❤500 kile last aa

  • @baljinderchaudhary1456
    @baljinderchaudhary1456 ปีที่แล้ว

    Bai bnde ch kalla haigi aa kamm bahut saaf suthraa bai hona da

  • @sukhkotli9152
    @sukhkotli9152 ปีที่แล้ว +1

    Bai gupp a yaar java 11so wala

  • @dalveersandhu7010
    @dalveersandhu7010 ปีที่แล้ว +2

    Thanks g

  • @jagtarkaler3316
    @jagtarkaler3316 ปีที่แล้ว

    ਵੀਰ ਜਾਖਲ ਇਲਾਕੇ ਵਿੱਚ ਆ ਜੇ ਇਕ ਦਿਨ ਵਿਚ 30 ਕਿੱਲੇ ਵੰਡਦੇ ਝੂਠ ਬੋਲਣ ਦੀ ਵੀਂ ਕੋਈ ਹੱਦ ਹੁੰਦੀ ਆ

  • @shaileshgohel9969
    @shaileshgohel9969 ปีที่แล้ว

    Price kitni he

  • @HøneyR1
    @HøneyR1 ปีที่แล้ว +1

    ਗੱਲ ਕਰ ਇੱਕ ਗੇੜੇ ਚ ਭੰਨ ਕੇ ਦਿਖਾਈਏ ਏਦਾ ਗੇਅਰ
    ਏਥੇ ਬੰਦੇ ਦੀ ਆਪਦੀ ਕੋਈ ਗਾਰੰਟੀ ਨੀ
    ਏਹ ਮਸ਼ੀਨਰੀ ਦਾ ਮਾਨ ਕਰੀ ਜਾਂਦੇ😅😂😅😂😅

  • @harvendersidhu4617
    @harvendersidhu4617 ปีที่แล้ว +4

    5minet.hor.khad.jandha.ta.2000.kile.te.pahonch.jandha

  • @gurwntsinghgurwntsingh4207
    @gurwntsinghgurwntsingh4207 4 หลายเดือนก่อน

    ਕੀ ਬਾਈ ਮਾਝੇ ਚ ਕੋਈ ਟਰੈਕਟਰ ਨਹੀਂ ਹੈ ਤੂੰ ਪਾਸਿਓ ਆ ਕੇ ਉਥੇ ਬਹੁਤ ਕੰਮ ਕਰ ਰਿਹਾ ਹੈ ਕੋਈ ਸਾਨੂੰ ਡਰੈਸ ਦੇ ਸਕਦਾ ਹੈ ਝੂਠ ਮਾਰਨ ਲੱਗਿਆਂ ਥੋੜਾ ਜਿਹਾ ਸੋਚ ਕੇ ਮਾਰੋ

  • @Varindersinghfeb-mr8cm
    @Varindersinghfeb-mr8cm ปีที่แล้ว

    Siraa a bai ji

  • @preetpalsingh9094
    @preetpalsingh9094 ปีที่แล้ว

    Bai tuhadi video sare zimidara de munde e vehnde ne juth maran lagya soch lya kro

  • @youtuberferozepurya6819
    @youtuberferozepurya6819 3 หลายเดือนก่อน

    ਸੈਕੰਡ ਹੈਂਡ ਮਿਲਜੂ ਬਾਈ

  • @GurwinderSingh-vs6gg
    @GurwinderSingh-vs6gg 4 หลายเดือนก่อน

    Price ji

  • @lakhwindersingh4627
    @lakhwindersingh4627 2 หลายเดือนก่อน

    ਮੈਂ 2600😂😂😂😂😂😂

  • @Gursewakjanjua
    @Gursewakjanjua ปีที่แล้ว +3

    1100 kila te jhoot aa yaar 😂😂😂😂

  • @sidhu1344
    @sidhu1344 ปีที่แล้ว +4

    500 keh dinda bro 1100 jyada ni ho gya

  • @american798
    @american798 ปีที่แล้ว

    1 din vich 18 tu 20 kile v vadn lage tar 40 din kam chale fir v 700 kila bnde aa par harroj 18 tu 20 kile vad ni sakde kyo ki driver na roti v khani tea v pini dam v lena 18 ko kila vad hunde aa kisa din kam v nhi chalde
    1100 kila raj ke jhoot a
    Mera kol J.D 6120 120 hp tractor aa os picha 8 foot da toka ponde ha 20 kile masse vad hunde aa
    Nale majha vich talwandi bai da hi tokha chalde aa

  • @kakaparminder4477
    @kakaparminder4477 ปีที่แล้ว +2

    Nice

  • @sukhdevsinghgill9721
    @sukhdevsinghgill9721 ปีที่แล้ว +1

    1100 ਕਿਲੇ ਵਾਲਾ 500ਖਰੀਦਿਆ

  • @gaganbrar9288
    @gaganbrar9288 ปีที่แล้ว +3

    ਸਬਸਿਡੀ ਪਾਸ ਆ ਜਾ ਨਹੀ

  • @sandeepsidhu7293
    @sandeepsidhu7293 ปีที่แล้ว +1

    855 ਵਸਤੇ ਚਾਹੀਦਾ 7 ft ਕੀਨਾ ਦਾ

  • @Sidhupawan001
    @Sidhupawan001 ปีที่แล้ว +2

    ਝੂਠ ਰੋੜੀ ਜਾਂਦੇ ਆ ਦੋਵੇਂ ਇੱਕ ਮਾਰੀ ਜਾਂਦਾ ਦੂਜਾ ਪੰਪ ਦੇਈ ਜਾਂਦਾ

  • @dhillon6205
    @dhillon6205 ปีที่แล้ว +1

    1100 kila bala ta Chorss bomb hi chadta jmi sirra kratta y na

  • @bhupindersingh-ex2rm
    @bhupindersingh-ex2rm ปีที่แล้ว

    mere veero vad to vad 300 to 400 kila vad hunda baki bai nu bulekha lagga ohde kehn da matalab eh c k jdo da reper leya odo le k hun tak 1100 killa vad dita buss😂

  • @tezbrar9510
    @tezbrar9510 ปีที่แล้ว

    1300 ਕਿਲੇ ਦਾ ਗੱਪ ਆ
    22 ਦਾ ਸਰੀਰ ਕਰਚੇ ਵੰਡਨ ਵਾਲਾ ਨੀ

  • @GurjantSingh-qo1fr
    @GurjantSingh-qo1fr ปีที่แล้ว

    Riper koi khas gall bat ne aa hola bnondy aa

  • @karamtatla3109
    @karamtatla3109 ปีที่แล้ว

    1100 kenal houe... ?
    Ja fir 3 saal houe
    Ja fir supna

  • @ramandhaliwal4178
    @ramandhaliwal4178 ปีที่แล้ว +1

    1100 knal hao

  • @tractorlover384
    @tractorlover384 ปีที่แล้ว

    Bai mai raat de 3 wje tkk v chla k dekheya pra pr mere kolo ene ni wadhe gye 600 tkk jayej aw pra ene asi v wadhe pr 1300 wali gal vr choothi aw yr

  • @Mukesh_groupf
    @Mukesh_groupf ปีที่แล้ว

    1100 kila gapii

  • @preetpalsingh9094
    @preetpalsingh9094 ปีที่แล้ว

    J 50 kille di avrage layiye din di 26 dina ch 1300 kila banda bc 26 din ch munji vadd ke lok kamak v bheej dende

  • @ramandhaliwal4178
    @ramandhaliwal4178 ปีที่แล้ว

    500 acre last aa es ton uper ni ja skda koi v

  • @kuldeepsidhu1149
    @kuldeepsidhu1149 ปีที่แล้ว +1

    👌👌👌

  • @mandeepbrar8049
    @mandeepbrar8049 ปีที่แล้ว

    Theek aa fir jado gl kani aa mardi ke karni aa

  • @gurpalgill7371
    @gurpalgill7371 ปีที่แล้ว +1

    Bumb chl pye bhai hor sitt bumb me reper nal 320 kille vdda aw farm 60 nal full Khich k eh te jhoot boli jnda yrr

  • @Gursewakjanjua
    @Gursewakjanjua ปีที่แล้ว

    40 to 45 kille 22 din lagne aaa bro 😂😂😂😂

  • @gindagill4028
    @gindagill4028 ปีที่แล้ว

    👍👍👍👍👍

  • @LakhvinderSingh-q1s
    @LakhvinderSingh-q1s ปีที่แล้ว

    Sijan ch jor la k 400 kila wad tu vad sakda

  • @harbavsinghsingh6235
    @harbavsinghsingh6235 ปีที่แล้ว

    👍👍❤️❤️

  • @sukhisainikauhrian6719
    @sukhisainikauhrian6719 ปีที่แล้ว

    Krche sahi nhi kihlarda

  • @tajindersinghsidhu7685
    @tajindersinghsidhu7685 ปีที่แล้ว +1

    Asi pichli vaar lai k gye 50,000 da

  • @SandeepKumar-k8y5w
    @SandeepKumar-k8y5w ปีที่แล้ว

    600 ਕਿਲਾ ਅਸੀ ਵਡਦੇ ਅਾ bro ਝੋਨਾ ਵੀ ਘਟ ਅਾ ਸਾਡੇ ਪਾਸੇ ਬਾਕੀ ਸਦ ਤੇ ਅਾ ਭਰਾ ਜੇ ਸਿਜਨ ਚੂ ਘਰਦੀ ਨਾਲ ਜਾ ਸਾਲੀ ਨੰੁ ਪੇਪਰਦਵਾਨ ਜਾਣਾ ਤਾ fr 10 ਕਿਲੇ ਵੀ ਨੀ ਵਡਨੇ

  • @bhadurrai6663
    @bhadurrai6663 ปีที่แล้ว +1

    250 killa

  • @gurinderdeepsinghbhangu3651
    @gurinderdeepsinghbhangu3651 ปีที่แล้ว

    🔥❤️

  • @indiaindian1181
    @indiaindian1181 ปีที่แล้ว

    Joth nu khera veaj lagda

  • @indiaindian1181
    @indiaindian1181 ปีที่แล้ว

    Khere pind auda bhi m tarn taran tu a

  • @Ola_hu_ubar
    @Ola_hu_ubar ปีที่แล้ว

    Lopo aaleta tu ta kde kde gapp chdd da a tractor aala ta tu rahul gandhi da v bap labh lya gappd chddn ch

  • @Mukesh_groupf
    @Mukesh_groupf 10 หลายเดือนก่อน

    Gapiiii

  • @ManpreetSingh-dc8rk
    @ManpreetSingh-dc8rk ปีที่แล้ว

    Gapp mar k bund hi par dinde aa

  • @laddisinghjawandharambakar8636
    @laddisinghjawandharambakar8636 ปีที่แล้ว

    Fk h

  • @gurdeepbrar6719
    @gurdeepbrar6719 ปีที่แล้ว

    ਨਰਮੇ ਦੀਆਂ ਛਿਟੀਆਂ ਵਡੂ

  • @nazarbhangu1008
    @nazarbhangu1008 ปีที่แล้ว

    👎🏼👎🏼👎🏼👎🏼