Mohd. Sadiq Ranjit Kaur | ਮੈਂ ਸ਼ਰਬਤ ਦੀ ਬੋਤਲ | 1978 ਦੇ ਗੀਤ |

แชร์
ฝัง
  • เผยแพร่เมื่อ 14 พ.ค. 2024
  • เพลง

ความคิดเห็น • 29

  • @charanjeetsinghuppal8012
    @charanjeetsinghuppal8012 9 วันที่ผ่านมา +2

    ਇਹੋ ਜਿਹੀ ਦੋਗਾਣਾ ਜੋੜੀ ਸਦਿਆ ਬਾਦ ਕਦੇ ਪੈਦਾ ਹੁੰਦੀ ਹੈ ਜੋੜੀ ਦੀ ਕੋਈ ਕੀਮਤ ਹੀ ਨਹੀਂ ਜਿਵੇਂ ਮੂੰਹ ਵਿੱਚੋ ਫੁੱਲ ਕਿਰਦੇ ਹੋਣ ਇਹੋ ਜਿਹੀ ਅਵਾਜ਼ ਹੈ ਜੋੜੀ ਦੀ

  • @user-ny1vy2gq4v
    @user-ny1vy2gq4v 16 วันที่ผ่านมา +9

    ਹਾਏ ਓਏ ਰੱਬਾ ਇੱਕ ਵਾਰ ਫ਼ੇਰ ਆਪਣੀ ਸਵੱਲੀ ਨਿਗਾਹ ਨਾਲ ਵੇਖ ਪੰਜਾਬ ਨੂੰ। ਕਦੋਂ ਵਿਖਾਏਂਗਾ ਓਹੀ ਰੰਗਲੇ ਪੰਜਾਬ ਦੀਆਂ ਬਹਾਰਾਂ। ਗਲੀ-ਗਲੀ ਮੁਹਲੇ- ਮਹੱਲੇ, ਘਰ-ਘਰ ਖੁਸ਼ੀਆਂ ਈ ਖੁਸ਼ੀਆਂ ਹਰ ਪਾਸੇ ਹਰਿਆ ਭਰਿਆ ਤੇ ਗੁਣਗੁਣਾਂਉਦਾ ਪੰਜਾਬ ਤੇ ਪੰਜਾਬ ਚ ਵਸਦੇ ਪੰਜਾਬੀ ਬਸ਼ਿੰਦੇ।
    ਵਾਹ ਵੀਰਨੋਂ, ਯਾਰੋ ਤੇ ਪੰਜਾਬੀਓ, ਕਿਆ ਬਾਤ ਐ ਯਾਰ। ਹਰ ਗੀਤ ਚੋਂ ਮੁਲੱਠੀ ਵਰਗੀ ਮਿਠਾਸ, ਗਦ-ਗਦ ਕਰਦਾ ਪੰਜਾਬ ਤੇ ਪੰਜਾਬੀ ਨੌਜਵਾਨਾਂ ਤੇ ਮੁਟਿਆਰਾਂ ਦੀਆਂ ਲਿਸ਼ਕਦੀਆਂ ਜਵਾਨੀਆਂ ਝਲਕਦੀਆਂ ਨੇ। ਐਨਾਂ ਡੁੱਬ ਜਾਈਦੈ ਲਗਦੈ ਓਸੇ ਮਹੌਲ ਚ ਪਹੁੰਚ ਗਏ ਆਂ। ਕੀ ਪਤੈ ਦਾਤੇ ਦੀ ਮੇਹਰ ਸਦਕਾ ਇਹੋ ਜਿਹੀਆਂ ਮਧ ਭਰੀਆਂ ਆਵਾਜ਼ਾਂ ਦੇ ਰਸ ਨੂੰ ਮਾਣ ਸਕੀਏ।
    ਪਤਾ ਈ ਨੀਂ ਲੱਗਿਆ ਕਦ ਆਡੀਓ ਕਲਿੱਪ ਗੀਤਾਂ ਚੋਂ ਆਖਿਰੀ ਗੀਤ ਦਾ ਆਖੀਰ ਹੋਇਆ।
    ਸੱਚੇ ਪਾਤਸ਼ਾਹ ਚੜਦੀ ਕਲਾ ਚ ਰੱਖੇ ਪ੍ਰਬੰਧਕ ਸੱਜਣਾਂ ਨੂੰ। ਬੜੇ ਵਧੀਆ ਪ੍ਰਬੰਧ ਨਾਲ ਸੱਭਿਆਚਾਰ ਨੂੰ ਬੀਤੇ ਸਮੇਂ ਦੇ ਕਣ-ਕਣ ਨੂੰ ਇੱਕ ਮਾਲਾ ਚ ਸੰਜੋਇਆ। ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ, ਸੁਣਨ ਅਤੇ ਸੁਣਾਉਣ ਵਾਲੇ ਇਸ ਮਧ ਭਰੀਆਂ ਆਵਾਜ਼ਾਂ ਦਾ ਆਨੰਦ ਮਾਣਦੇ ਰਹਿਣ । ਜਿਉਂਦੇ ਵਸਦੇ ਰਹੋ ।

  • @navjotkaur2443
    @navjotkaur2443 15 วันที่ผ่านมา +3

    ਬਹੁਤ ਵਧੀਆ ਪੁਰਾਣੀਆਂ ਜਾਦਾਂ 54 ਸਾਲ ਹੋ ਗਏ ਸੁਣਦੇ ਨੂੰ

  • @JaswantSingh-nm9wr
    @JaswantSingh-nm9wr 4 วันที่ผ่านมา +1

    Old is gold very very nice

  • @jaspaldhillon4495
    @jaspaldhillon4495 20 วันที่ผ่านมา +6

    Geet.sun.ke.bachpan.yadd.aa.gya.1977.78

  • @singhkulbirsingh6657
    @singhkulbirsingh6657 3 วันที่ผ่านมา

    Sanu milda gilda raho kia baat hi legend ❤

  • @amriksingh1995
    @amriksingh1995 8 วันที่ผ่านมา

    Oh din jindgi de sab to khubsurat din san raba j kar pher o time agaye kina changa lagu ga .

  • @dsrupal2578
    @dsrupal2578 16 วันที่ผ่านมา

    Bachpan chete karata bai g👌👍

  • @ParmjeetWahla-qg7qe
    @ParmjeetWahla-qg7qe 20 วันที่ผ่านมา +2

    RANJIT KAUR DEE AWAZ DEE KIA E BAAT AA JI VAT E KADE PAE AA

  • @ParamjitSingh13517
    @ParamjitSingh13517 วันที่ผ่านมา

    So nice song 💕🌹🙏

  • @fakirsaida786
    @fakirsaida786 19 วันที่ผ่านมา +5

    ਸਿੰਗਰ ਤਾਂ ਹੋਰ ਵੀ ਬਹੁਤ ਨੇ ਬਾਈ ਜੀ ਪਰ ਸਦੀਕ ਸਾਬ੍ਹ ਜੀ ਵਰਗਾ ਕਲਾਕਾਰ ਸੂਝਵਾਨ ਸੰਗੀਤਕਾਰ ਕਮਪੋਜ਼ਰ ਸ਼ਇਦ ਹੀ ਕੋਈ ਹੋਵੇ ਪਰ ਮੁਸ਼ਕਿਲ ਹੈ ਸਲੂਟ ਹੈ ਜੀ ਜਨਾਬ ਮੁਹੰਮਦ ਸਦੀਕ ਔਰ ਬੀਬਾ ਰਣਜੀਤ ਕੌਰ ਜੀ ਨੂੰ 🙏🙏💞

  • @user-gg8wt4qj7i
    @user-gg8wt4qj7i 16 วันที่ผ่านมา

    ਮੁਹੰਮਦ। ਸਦੀਕ। ਜੀ। ਅਤੇ। ਰਣਜੀਤ। ਕੌਰ। ਜੀ। ਦੇ। ਗਾਇਕੀ। ਦੇ। ਯੁਗ ਨੂੰ। ਹਮੇਸ਼ਾ। ਯਾਦ ਕੀਤਾ। ਜਾਦਾ। ਰਹੇਗਾ। ਬਹੁਤ ਬਹੁਤ। ਧੰਨਵਾਦ। ਜੌਹਲ। ਜੀ ਤੇ। ਹੁੰਦਲ। ਜੀ

  • @angrejsingh686
    @angrejsingh686 15 วันที่ผ่านมา

    kinne sohne geet ne...pehlan wala sma yaad aagea

  • @jhalmanram1203
    @jhalmanram1203 16 วันที่ผ่านมา

    ਲੇਜੇਂਡ ਗਾਇਕ ਜੋੜੀ ਮੁਹੰਮਦ ਸਦੀਕ ਤੇ ਬੀਬਾ ਰਣਜੀਤ ਕੌਰ ਜੀ ❤🎉

  • @singhkulbirsingh6657
    @singhkulbirsingh6657 4 วันที่ผ่านมา

    Ki gana hi ever green ❤ legend

  • @nachattersingh8315
    @nachattersingh8315 19 วันที่ผ่านมา +2

    1977 ਦੀਆਂ ਯਾਦਾਂ

  • @KrishanKumar-tu6ec
    @KrishanKumar-tu6ec 10 วันที่ผ่านมา +1

    ਬਹੁਤ ਹੀ ਵਧੀਆ ਸਦਾਬਹਾਰ ਗੀਤ ਨੇ

  • @JaswantSingh-sw9qi
    @JaswantSingh-sw9qi 20 วันที่ผ่านมา +31

    ਮੈਂ ਮੁੱਢ ਤੋਂ ਮੁਰੀਦ ਆ ਮੁਹੰਮਦ ਸਦੀਕ ਤੇ ਬੀਬੀ ਰਣਜੀਤ ਕੌਰ ਦੀ ਕਲਾ ਦਾ I ਮੇਰੀ ਉਮਰ 63 ਸਾਲ ਦੀ ਹੋ ਗਈ ਹੈ ਅੱਜ ਕੱਲ ਵੀ ਇਹਨਾਂ ਦੇ ਗੀਤ ਹੀ ਸੁਣਦੇ ਹਾਂ I ਤਵਆਂ ਦੇ ਯੁੱਗ ਤੋਂ ਲੈ ਕੇ ਕੈਸਟਾਂ ਤੱਕ ਅਤੇ ਹੁਣ ਯੂ ਟਿਊਬ ਦੇ ਜ਼ਮਾਨੇ ਵਿਚ ਵੀ ਸਦੀਕ ਤੇ ਬੀਬੀ ਰਣਜੀਤ ਕੌਰ ਦੀ ਜੋੜੀ ਸਾਡੇ ਵਾਸਤੇ ਹਰਮਨ ਪਿਆਰੀ ਹੈ I ਪ੍ਰਮਾਤਮਾ ਇਹਨਾਂ ਦੀ ਉਮਰ ਲੰਬੀ ਕਰੇ I

  • @gurmeetsaggu5780
    @gurmeetsaggu5780 20 วันที่ผ่านมา +1

    Nice songs

  • @jaswantbatth-xs6fl
    @jaswantbatth-xs6fl 16 วันที่ผ่านมา

    SWEET VOICE AND MUSIC

  • @narinderkumar969
    @narinderkumar969 16 วันที่ผ่านมา

    old is gold or kohinoor ❤❤❤❤❤❤

  • @harjeetdhillon9869
    @harjeetdhillon9869 17 วันที่ผ่านมา

    Sadabhar geet

  • @hardeeppannu6674
    @hardeeppannu6674 20 วันที่ผ่านมา +2

    ਜੌਹਲ ਤੇ ਹੁੰਦਲ ਸਾਹਿਬ ਪੁਰਾਣੇ ਗੀਤ ਉਪ ਲੋਡ ਕਾਰਨ ਲਈ ਬਹੁਤ ਧੰਨਵਾਦ ਗੁਰਮੀਤ ਸਿੰਘ ਪਿੰਡ ਮੁਕੰਦਪੁਰ ਜ਼ਿਲ੍ਹਾ ਲੁਧਿਆਣਾ ਬਰੈਂਪਟਨ ਕੈਨੇਡਾ ਤੋਂ ਦੇਖ ਰਹੇ ਹਾਂ ਧੰਨਵਾਦ ਬਈ ਜੀ

  • @manjeetsinghuppal5980
    @manjeetsinghuppal5980 20 วันที่ผ่านมา +3

    ਬਹੁਤ ਵਧੀਆ ਸਦਾ ਬਹਾਰ ਗੀਤ

  • @kamaljitsingh8579
    @kamaljitsingh8579 20 วันที่ผ่านมา +2

    Old is gold 👍

  • @user-gz7pd5bd6j
    @user-gz7pd5bd6j 18 วันที่ผ่านมา

    ਮੈਂ ਪਸੰਦ।ਕਰਦਾ।ਹੈ।ਇਨਾਨੂ

  • @GaggiUstad
    @GaggiUstad 20 วันที่ผ่านมา +1

    Neic

  • @ParganSingh-ct6ft
    @ParganSingh-ct6ft วันที่ผ่านมา

    )

  • @majorsingh9440
    @majorsingh9440 20 วันที่ผ่านมา +2

    Bahutt hi badhiya hai ji