ਹੱਥ ਘੁੱਟ ਲਿਆ ਜੇਠ ਨੇ | Surinder Shinda Gulshan Komal, Sonia, Kuldeep Kaur & Neetu ਜੇਠ ਭਰਜਾਈ ਦੇ ਗੀਤ

แชร์
ฝัง
  • เผยแพร่เมื่อ 12 พ.ค. 2024
  • Presentation- Johal & Hundal Music
    Lebal- HMV
  • เพลง

ความคิดเห็น • 23

  • @ravinderbraich7628
    @ravinderbraich7628 13 วันที่ผ่านมา +5

    ਬਹੁਤ ਬਹੁਤ ਵਧੀਆ ਗੀਤ ਆ

  • @user-hj1md6sy2m
    @user-hj1md6sy2m 6 วันที่ผ่านมา +1

    ਸਿੰਦਾ ਸਾਬ ਮੇਰੀ ਜਾਨ

  • @sidhurureke
    @sidhurureke 22 วันที่ผ่านมา +41

    ਜੇਠ ਮਹੀਨੇ ਦੇ ਚੜਨ ਦੇ ਨਾਲ ਸਾਡੇ ਸਮਾਜ ਦੇ ਬਹੁਤ ਹੀ ਸਤਿਕਾਰਯੋਗ ਪਾਤਰ ਜੌਹਲ ਸਾਹਿਬ ਵਰਗੇ ਜੇਠਾਂ ਲਈ ਇੱਕ ਵਿਸ਼ੇਸ਼ ਤੇ ਵਿਲੱਖਣ ਪਛਾਣ ਕਰਨ ਲਈ ਇਹ ਐਲਬਮ ਸਾਡੇ ਵੱਡੇ ਵੀਰ ਦਿਲਬਾਗ ਸਿੰਘ ਹੁੰਦਲ ਤੇ ਦਾਸ ਵੱਲੋਂ ਪੇਸ਼ ਕੀਤੀ ਗਈ ਹੈ। ਮੇਰੇ ਖਿਆਲ ਚ ਸਰੋਤੇ ਬੜੀ ਸ਼ਿਦਤ ਨਾਲ ਪਰਵਾਨ ਕਰਨ ਗੇ।❤❤❤❤❤

    • @johalhundalmusicofficial
      @johalhundalmusicofficial  21 วันที่ผ่านมา +3

      ਮਾਲਕ ਆਪਣੀ ਮਰਜ਼ੀ ਦੇ ਦਿਉਰਾਂ ਨੂੰ ਜੇਠ ਬਣਾਈ ਫਿਰਦੇ

    • @karamjeetsingh2352
      @karamjeetsingh2352 21 วันที่ผ่านมา +3

      ਜੀ ਬਾਈ ਰੁੜੇਕੇ ਵਾਲਿਆਂ
      ਹਾਂ ਬਾਈ 1982-83 ਵਿੱਚ ਇੱਕ ਲੋਕਲ ਗਾਇਕ ਹੁੰਦਾ ਸੀ ਨਾ ਭੁੱਲ ਗਿਆ ਉਹਦੇ ਗੀਤ ਦੀਆਂ ਤੁਕਾਂ ਇਸ ਤਰਾਂ ਸਨ
      ਮੇਰੀ ਪੱਗੜੀ ਦਾ ਰੰਗ ਕਾਲਾ ਨੀ,ਜਿੱਥੇ ਵਸੇ ਰੂੜੇਕਿਆਂ ਵਾਲਾ ਨੀ ਤੇ ਲਵੇ ਨਜ਼ਾਰੇ ਨੀ ਜੇ ਥੋਡੇ ਧਿਆਨ ਵਿੱਚ ਹੋਵੇ ਤਾਂ ਦੱਸਿਓ

    • @harrysandhu7364
      @harrysandhu7364 15 วันที่ผ่านมา

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

    • @harrysandhu7364
      @harrysandhu7364 15 วันที่ผ่านมา

      😊😊

    • @harrysandhu7364
      @harrysandhu7364 15 วันที่ผ่านมา +2

      😊😊

  • @swindersingh7654
    @swindersingh7654 14 วันที่ผ่านมา

    Old is gold

  • @BaljeetSingh-mx5hq
    @BaljeetSingh-mx5hq 19 วันที่ผ่านมา +2

    😊

  • @NASEEBAMJADDILBAR
    @NASEEBAMJADDILBAR 21 วันที่ผ่านมา +1

    radio songs surindar kur bhlay bhlay ne o teray ki lagday neo bolian send karo

  • @sukhwinderkahlon9292
    @sukhwinderkahlon9292 15 วันที่ผ่านมา

    Evergreen songs

  • @user-zl7yn4ip1c
    @user-zl7yn4ip1c 15 วันที่ผ่านมา

    ਵੇਰੀ ਗੁੱਡ

  • @rsmmusic9334
    @rsmmusic9334 21 วันที่ผ่านมา +8

    Veer ji very nice ❤🙏

  • @jellysus1050
    @jellysus1050 20 วันที่ผ่านมา

    Good songs
    Please upload full vinyl sahiba da tarla ਬਾਈ ਜੀ

  • @NASEEBAMJADDILBAR
    @NASEEBAMJADDILBAR 21 วันที่ผ่านมา +2

    ragar dyaa teri sabn dani songs oplod karoo 2 babay da khusay no tail la da

  • @user-ik6ne7uy8o
    @user-ik6ne7uy8o 20 วันที่ผ่านมา

  • @NirmalSingh-sl2ee
    @NirmalSingh-sl2ee 20 วันที่ผ่านมา

    ,15,5,2024🚜👌🙏